Bukkal Teri ( Full Video )!! ShahBaaz !! Jagdev Maan !! Qyamat Life Studioz !!

แชร์
ฝัง
  • เผยแพร่เมื่อ 5 ธ.ค. 2024

ความคิดเห็น • 7K

  • @shahbaaz8481
    @shahbaaz8481 2 ปีที่แล้ว +3446

    Thanx to all boht pyar dita Tuc song nu umeed krde aa video nu v eda hi dao he ❤️🙏🏻

    • @meetsidhu6356
      @meetsidhu6356 2 ปีที่แล้ว +197

      Baut sona veere keep it up God bless

    • @Preet.jass07
      @Preet.jass07 2 ปีที่แล้ว +129

    • @jashanjossan9848
      @jashanjossan9848 2 ปีที่แล้ว +62

      Nice bro boht vdia video vi song vi sirra krata❤️❤️❤️ love uu jataa

    • @pb31armykabaddi52
      @pb31armykabaddi52 2 ปีที่แล้ว +27

      ਪ੍ਰਮਾਤਮਾ ਮਿਹਨਤ ਸਫਲ ਕਰੇ ਸਾਰੀ ਟੀਮ ਦੀ।

    • @Karankarhali
      @Karankarhali 2 ปีที่แล้ว +23

      Bhot sohna y

  • @InderjitSingh-bn6hm
    @InderjitSingh-bn6hm 2 ปีที่แล้ว +342

    ਵਾਹ ਬਈ ਮਾਨ ਪੁਤਰਾ
    ਮੇਰੀਆਂ ਦੁਆਵਾਂ ਤੇਰੇ ਨਾਲ ਨੇ
    ਸਾਰੀ ਟੀਮ ਨੇ ਬਹੁਤ ਮੇਹਨਤ ਕੀਤੀ
    ਮੁਬਾਰਕ !

  • @Wraich_7811
    @Wraich_7811 2 ปีที่แล้ว +2559

    ਕਿਸ ਕਿਸ ਦਾ ਦਿਲ ਟੁੱਟਿਆ ਜੋ ਇਹ ਗੀਤ ਸੁਣਦਾ😭😭😭😭😭

    • @JaspreetKaur-cu6zt
      @JaspreetKaur-cu6zt 2 ปีที่แล้ว +43

      Miss you😭💔 😭😭😭

    • @Wraich_7811
      @Wraich_7811 2 ปีที่แล้ว +167

      ਮੈ ਆਪਣੀਆਂ ਆਕੜਾ ਕਰਕੇ ਆਪਣੇ ਛੱਕ ਕਰਕੇ ਉਸਦਾ ਪਿਆਰ ਇਕ ਪਾਸੇ ਉਸਦੀ ਦੋਸਤੀ ਵੀ ਗਵਾ ਦਿੱਤੀ ਪਰ ਹਜੇ ਵੀ ਉਮੀਦ ਹੈ ਕਿ ਉਹ ਵਾਪਸ ਆਵੇ ਗੀ
      ਜੇ ਮੈ ਦੁੱਖੀ ਆ ਤਾ ਉਹ ਵੀ ਦੁਖੀ ਆ ਬਸ ਅਰਦਾਸ ਕਰੋ ਕਿ ਉਹ ਵਾਪਸ ਆਜੇ

    • @Xtreme_drive001
      @Xtreme_drive001 ปีที่แล้ว

      Teri bond mari

    • @bachitersingh9417
      @bachitersingh9417 ปีที่แล้ว +35

      @@Wraich_7811 j veer payar hoea t jarrur aaogi ji ♥ 🙏 whaguru ji mahar karn thodi t

    • @bachitersingh9417
      @bachitersingh9417 ปีที่แล้ว +32

      Mai t vapis nahi Bola sakdi par rodi har roj v

  • @MandeepKaur-pv7ek
    @MandeepKaur-pv7ek 11 หลายเดือนก่อน +51

    ਇਹ ਗਾਣਾ ਮੇਰੇ ਬਹੁਤ ਦਿਲ ਦੇ ਕਰੀਬ ਆ❤❤❤❤❤❤

  • @SajanMehra-r5l
    @SajanMehra-r5l 5 หลายเดือนก่อน +46

    ਮੇਰੇ ਵਾਲੀ ta bohat song sun di hai ta mainu v Aa song sunan lyi ਬੋਲਿਆ c sachi ਉਸਦੇ dil vich mere lyi ena kuch hai thx my dear ❤❤❤❤

    • @KaramBeer-nf9yn
      @KaramBeer-nf9yn 7 วันที่ผ่านมา +1

      Main aur meri wife gana sunkar sota hai ❤❤❤❤😊😊😊😊

  • @ibadat675
    @ibadat675 ปีที่แล้ว +339

    ਦਿਲ ਕਰਦੈ ਇਹ ਆਵਾਜ਼ ਵਾਰ ਵਾਰ ਸੁਣੀ ਜਾਈਏ ❣️❣️❣️❣️❣️❣️

  • @driver__mehkma31
    @driver__mehkma31 ปีที่แล้ว +855

    ਪਤਾ ਨੀ ਕੀ ਖਾ ਕੇ ਲਿਖੀਆ
    ਪਰ ਜੱਦ ਵੀ ਸੁਣੀਆ ਰੋਣੇ ਨੂੰ ਜੀਅ ਕਰ ਜਾਦਾ
    😭😭😭😭😭😭
    siraaa song bro

  • @gurmeetsinghgurmeetsingh1443
    @gurmeetsinghgurmeetsingh1443 2 ปีที่แล้ว +903

    ਇਸ ਗਾਣੇ ਨੂੰ ਸੁਣ ਕੇ ਮੇਰੀ ਰੂਹ ਨੂੰ ਸਕੂਨ ਮਿਲਦਾ ਹੈ ❤❤❤

  • @4walakandyaara978
    @4walakandyaara978 หลายเดือนก่อน +15

    ਕੋਣ ਕੋਣ ਟੁੱਟੇ ਹੋਏ ਆ ਲਾਓ ਹਾਜਰੀ 😢❤️‍🩹🕊️

  • @gurpreetsingh778
    @gurpreetsingh778 ปีที่แล้ว +49

    ❤❤❤ਇਹ ਕਿਸ ਕਿਸ ਦੇ ਦਿਲ ਦੀ ਆਵਾਜ਼ ਆ ❤❤

  • @lakhwinderahluwalia9625ahluwal
    @lakhwinderahluwalia9625ahluwal ปีที่แล้ว +44

    ਇੱਕ ਵਾਰ ਕੋਸਿਸ਼ ਤਾਂ ਕਰਕੇ ਦੇਖ ਸੱਜਣਾ.. ਫਿਰ ਅਸੀ ਵੀ ਤੇਰੇ ਤੇ ਸਾਡੇ ਹਾਸੇ ਵੀ ਤੇਰੇ 🥺

  • @Guridhillonpb46
    @Guridhillonpb46 ปีที่แล้ว +319

    ਤੂੰ ਤਾਂ ਸੱਜਣਾ ਤੂੰ ਹੀ ਆ ਕੋਈ ਤੇਰੀ ਜਗ੍ਹਾ ਨਹੀ ਲੈ ਸਕਦਾ ❤

  • @AbhijotSingh-o3v
    @AbhijotSingh-o3v 2 หลายเดือนก่อน +10

    ਅੱਜ 11ਸਾਲ ਹੋ ਗਿਆ ਏ ਉਸ ਦੀ ਜਗਾ ਕੋਈ ਨੀਂ ਲੈ ਸਕਾ ਏ miss. U. ❤️❤️❤️❤️

  • @Funyworld-oh9cd
    @Funyworld-oh9cd 9 หลายเดือนก่อน +284

    ਸੱਚਾ ਪਿਆਰ ਕਿਸੇ ਨੂੰ ਹੀ ਮਿਲਦਾ 😢

    • @malkeetSingh-j8k
      @malkeetSingh-j8k 8 หลายเดือนก่อน +5

      ਸੱਚੀ ਗੱਲ

    • @JassikaurSikh
      @JassikaurSikh 8 หลายเดือนก่อน +4

      ❤❤

    • @gdhdjdbshssjs4424
      @gdhdjdbshssjs4424 8 หลายเดือนก่อน +1

      Shi gall aa bai😢😢

    • @GuruRangi
      @GuruRangi 7 หลายเดือนก่อน

      ❤❤l

    • @NavJalniya
      @NavJalniya 6 หลายเดือนก่อน +1

      Ryt

  • @jatingill5881
    @jatingill5881 ปีที่แล้ว +128

    ਬਹੁਤ ਸੋਹਣੀ ਅਵਾਜ਼ ਬਾਈ ਰੱਬ ਹੋਰ ਤਰੱਕੀ ਬਖਸ਼ੇ ਤੇਨੂੰ ✍️😇🥰❤️❤️❤️❤️

  • @KuldeepSingh-ov6xd
    @KuldeepSingh-ov6xd ปีที่แล้ว +144

    ਫਿਰ ਤੋਂ ਇਕੱਲੇ ਕਰ ਗਈ ਜ਼ਿੰਦਗੀ, ਪਤਾ ਨਹੀਂ ਵਾਰ ਵਾਰ ਹਾਲ ਪੁੱਛਣ ਆਉਂਦੀ ਆ ਜਾਂ ਸੁਆਦ ਲੈਣ 💔💔

  • @SandeepSahota019
    @SandeepSahota019 8 หลายเดือนก่อน +3

    ਜਰੂਰੀ ਨਹੀ ਦਿਲ ਟੁੱਟਣ ਤੇ ਇਹ ਗੀਤ ਸੁਣਿਆ ਜਾਵੇ ਇਕ ਸਕੂਨ ਵੀ ਹੁੰਦਾ ਆਵਾਜ ਵਿੱਚ ❤❤

  • @ibadat675
    @ibadat675 ปีที่แล้ว +243

    ਓ ਮਿਲਿਆਂ ਜਾਂ ਨਹੀਂ ਇਹ ਗਿਲ੍ਹਾ ਨਾ ਕਰ
    ਕਦੇ ਮੁਹੱਬਤ ਹੋਈ ਏ ਤਾਂ ਖੁਸ਼ਨਸੀਬ ਏ ਤੂੰ 🍁
    🍁ਇਬਾਦਤਦੀਪ ਅਟਵਾਲ ✍️

  • @harpreetbawa7743
    @harpreetbawa7743 ปีที่แล้ว +162

    ਬਹੁਤ ਸੋਹਣਾ ਗੀਤ ਆ ਵੀਰ ਦਿਲ ਨੂੰ ਬਹੁਤ ਸਕੂਨ ਮਿਲਿਆ ਸੁਣ ਕੇ 😊😇😇

  • @bhatiyadiqueen5304
    @bhatiyadiqueen5304 2 ปีที่แล้ว +45

    ਬਹੁਤ ਪਿਆਰਾ ਗੀਤ ਆ ਵੀਰੇ

  • @SajanDevgan-o1f
    @SajanDevgan-o1f 22 วันที่ผ่านมา +1

    ਬਹੁਤ ਹੀ ਵਧੀਆ ਸੋਂਗ ਹੋਵੇ ਬੁੱਕਲ ਤੇਰੀ ਤੇ ਜਾਨ ਮੇਰੀ ਮੌਤ ਜਦੋਂ ਮਰਜ਼ੀ ਆ ਜਾਵੇ 🥹🩶😔

  • @Dark_angel_00176
    @Dark_angel_00176 10 หลายเดือนก่อน +92

    ਗਾਣਾ ਸੁਣਕੇ breakup ਆਲਾ feel ਆਈ ਜਾਦਾ 😢

    • @ManderiSingh
      @ManderiSingh 6 หลายเดือนก่อน

      😢😢😢😢

  • @dhrampreetsingh7305
    @dhrampreetsingh7305 2 ปีที่แล้ว +145

    ਦਿਲ ਵਾਰ ਵਾਰ ਕਰਦਾ ਸੁਣ ਨੂੰ ਬਹੁਤ ਵਧੀਆਂ ਮਹਿਸੂਸ ਹੁੰਦਾ ਸੁਣ ਕੇ ❤❤

    • @khurramjutt6344
      @khurramjutt6344 ปีที่แล้ว +1

      🌹🌹🌹🌹🌹🌹🌷🌷🌷🌷🌷🌷😭😭😭😭😭😭😭😭😭😍😍😍😍🤗🤗🤗🤗🤗🤌🤌🤌🤌🤷🤷🤷🤷🤷🤷

    • @kiranzulfiqarkiranzulfiqar1178
      @kiranzulfiqarkiranzulfiqar1178 ปีที่แล้ว

      😀😀😀😀😀

    • @Abhishek4mss
      @Abhishek4mss ปีที่แล้ว

      😢😢😢😢😢

    • @vedprakashkumar3893
      @vedprakashkumar3893 ปีที่แล้ว

      ❤❤❤

    • @ashniashnikumar
      @ashniashnikumar 16 วันที่ผ่านมา

      😢😭😭 heart tuch song

  • @harpreetbawa7743
    @harpreetbawa7743 ปีที่แล้ว +37

    ਪਹਿਲੀ ਵਾਰ ਸੁਣਿਆ ਬਹੁਤ ਵਧੀਆ ਲੱਗਿਆ ਵੀਰ! ਮੇਰੇ ਵਲੋਂ ਮੇਰੀ wife ਲਈ dedicated

    • @GurpreetSingh-te3ts
      @GurpreetSingh-te3ts ปีที่แล้ว

      Miss you jaan my sweet husband ji love you miss you

  • @lakhveersingh9555
    @lakhveersingh9555 ปีที่แล้ว +115

    "ਤੂੰ ਤਾਂ ਸੱਜਣਾ ਤੂੰ ਹੀ ਆਂ ਕੋਈ ਤੇਰੀ ਜਗ੍ਹਾ ਨਹੀਂ ਲੈ ਸਕਦਾ "

    • @GurpreetSingh-te3ts
      @GurpreetSingh-te3ts ปีที่แล้ว +2

      Miss you my sweet husband ji love you miss you

    • @Gurry15
      @Gurry15 ปีที่แล้ว +1

      @@GurpreetSingh-te3ts ok ji....miss him
      ..

    • @GurpreetSingh-te3ts
      @GurpreetSingh-te3ts ปีที่แล้ว

      Yes I very very miss you my sweet husband ji love you miss you 😭😭😭

    • @GurpreetSingh-te3ts
      @GurpreetSingh-te3ts ปีที่แล้ว

      @@Gurry15 haji bro

    • @DeepSandhu-q4o
      @DeepSandhu-q4o 7 หลายเดือนก่อน

      😌😌😌😌😌😌😌😌😌😌😌😌😌😌😌😌😌😌😌❤❤❤❤❤❤❤❤❤❤

  • @EkamJeet-k6x
    @EkamJeet-k6x 7 หลายเดือนก่อน +2

    ਕਿਸ ਦਾ ਦਿਲ ਟੁੱਟਿਆ ❤❤❤❤❤ਹੋਇਆ ਜੋ ਗੀਤ ਸੁਣਦਾ

  • @THIS-IS-GILL
    @THIS-IS-GILL ปีที่แล้ว +49

    ਦਿਲ ਦੇ ਵਰਕੇ ਤੂੰ ਵੇਖੀ ਪੜ੍ਹਕੇ ❤️
    ਮੇਰੇ ਤੋ ਪਹਿਲਾ ਤੇਰਾ ਹੀ ਨਾਂ ਆਵੇ ❤️

  • @harmandeepsingh6894
    @harmandeepsingh6894 ปีที่แล้ว +16

    ਰੱਬ ਤੈਨੂੰ ਤਰੱਕੀਆ ਬਖਸ਼ੇ ਵੀਰੇ 🙏🙏🙏

  • @happy.mall.1
    @happy.mall.1 2 ปีที่แล้ว +316

    Waheguru Trkkiya bakshe veer nu ✨❤️ bht sohni awaaz ✨ bhut sohna song ❤️ bhut sohni video ❤️❤️

  • @Gurmeetsingh-pd3pz
    @Gurmeetsingh-pd3pz 6 หลายเดือนก่อน +2

    ਆ ਸੋਂਗ ਲਾ ਕੇ ਓਨੇ ਆਪੇ ਵੀਡਿਓ ਬਣਾਈ ਸੀ ਕਹਿੰਦੀ ਸੀ ਕੋਈ ਤੇਰੀ ਜਗ੍ਹਾ ਨੀ ਲੇ ਸਕਦਾ ਤੇ ਅੱਜ ਪਤਾ ਨੀ ਕੌਣ ਮੇਰੀ ਜਗਾ ਲੇ ਗਿਆ😢

  • @gaganbhagat6186
    @gaganbhagat6186 2 ปีที่แล้ว +16

    ਲਵ ਯੂ ਜੱਟਾ।।।। ਖੂਸ ਰਹਿ।।।।ਕੈਂਟ ਸੌਂਗ ਵੀਰ ❤❤❤

  • @BeantSingh-rr9gl
    @BeantSingh-rr9gl 2 ปีที่แล้ว +21

    ਸੱਚੀ ਬਹੁਤ ਸੋਹਣਾ ਲਿਖਿਆ ਤੇ ਗਾਇਆ ਬਾਲਾ ਸੋਹਣਾ ਗਾਣਾ ❤️❤️❤️❤️❤️❤️

  • @vickysupreme6252
    @vickysupreme6252 ปีที่แล้ว +44

    ਬਹੁਤ ਹੀ ਸੋਹਣਾ ਗੀਤ ਤੇ ਵੀਡਿਓ ਨੇ ਤਾਂ ਸੱਚੀਓਂ ਅੱਖਾਂ ਵਿੱਚ ਪਾਣੀ ਲੀਆਤਾ ❤❤❤❤
    ਸਲਾਮ ਆ ਤੁਹਾਡੀ ਹਰ ਲਿਖਤ ਨੂੰ ਵੀਰੇ❤❤❤
    ਵਾਹਿਗੁਰੂ ਏਦਾਂ ਹੀ ਰੰਗ ਭਾਗ ਲਗਾਉਣ ਤੁਹਾਡੀ ਕਲਮ ਨੂੰ🎉

  • @Sucessfulspark
    @Sucessfulspark 2 หลายเดือนก่อน +3

    ਪਿਛਲੇ 18 ਸਾਲਾ ਤੋ ਆਪਣੇ ਪਤੀ ਤੇ ਵਿਸਵਾਸ ਕੀਤਾ । ਉਹਦੇ ਲਈ ਸਾਰਾ ਕੁਝ ਉਹਦੇ ਲਈ ਛੱਡ ਦਿਤਾ ਹੁਣ ਜਦ ਉਹ ਦੇ ਧੋਖੇ ਦਾ ਪਤਾ ਲਗਾ ਮੈ ਹਰ ਰੋਜ ਕਈ ਵਾਰ ਇਹ ਗਾਣਾ ਸੁਣਦੀ ਆ ।

  • @ishadadral9326
    @ishadadral9326 2 ปีที่แล้ว +829

    ਬਹੁਤ ਬਹੁਤ ਸੋਹਣਾ song ਆ ੲਿਹ songਵਾਰ ਵਾਰ ਸੁਣਨ ਨੂੰ ਜੀਅ ਕਰਦਾ ਆ ❤❤❤❤❤❤❤👌👌👌👌👌👌👌👌👌👌👌

  • @SahilGill-pg5sv
    @SahilGill-pg5sv ปีที่แล้ว +52

    ਦਿਲਂ ਕਰਦਾ ਕੇ ਕੁੱਝ ਐਸਾਂ ਲਿਖਾ, ਕੇ ਉਹ ਪਡ਼ਂ ਕੇ ਰੋ ਪਵੇ,ਓਹ ਬੁਲਾਵੇ ਮੈਨੂੰ ਆਪਣੇ ਕੋਲ ਤੇ, ਮੇਰੇ ਗਲਂ ਲੱਗ ਕੇ ਰੋ ਪਵੇ,
    ਕੀ ਹੁੰਦਾ ਦਰਦ਼ ਦਿਲ ਨੂੰ ਤੋਡ਼ਣ ਦਾ
    ਇਕੱ ਵਾਰੀ ਮਹਿਸੂਸ ਤਾਂ ਓਹਨੂੰ ਵੀ ਹੋਵੇ😭💔✍️

  • @ravisandhu5912
    @ravisandhu5912 ปีที่แล้ว +19

    ਬਹੁਤ ਵਧੀਆ ਗੀਤ ਅੱਲਾ ਤੈਨੂੰ ਤੱਰਕੀ ਕਰੇ

    • @NaverjeetSingh
      @NaverjeetSingh 8 หลายเดือนก่อน

      😢😢😢😢😢😢😢

  • @HarsimarJot-l5v
    @HarsimarJot-l5v 3 หลายเดือนก่อน +2

    ਗੱਲ ਸਹੀ ਆ ਰੋਵਾਉਣ ਵਾਲਾ ਗੀਤ ਆ

  • @ashokbakshi2412
    @ashokbakshi2412 ปีที่แล้ว +6

    ਬਹੁਤ ਵਧੀਆ ਸੋਂਗ ਆ ਆਵਾਜ਼ ਬੀ ਬਕਮਾਲ ਆ ਰੱਬ ਭਾਈ ਨੂੰ ਬਹੁਤ ਜਾਦਾ ਤਰਕੀ ਦੇਵੇ ❤ ਜਿਨੀ ਬਾਰ ਮਰਜ਼ੀ ਸੁਣ ਲੋ ਬੰਦਾ ਬੋਰ ਨਹੀ ਹੁੰਦਾ ❤❤❤

  • @harbhejsinghmahla6377
    @harbhejsinghmahla6377 ปีที่แล้ว +114

    ਦੇਖ ਲਿਆ ਦਿਲ ਲਾ ਕੇ ਧੋਖੇ ਹੀ ਮਿਲਦੇ ਨੇ
    ਜਾਨ ਤੋ ਪਿਆਰਾ ਕਹਿਣ ਵਾਲੇ ਛੱਡ ਰਾਹੇ ਤੁਰਦੇ ਨੇ
    ਕੋਈ ਕਦਰ ਨਹੀ ਕਰਦਾ ਅੱਜ ਕੱਲ ਪਿਆਰ ਦੀ
    ਰੱਬ ਵਰਗੇ ਕਹਿਣ ਵਾਲੇ ਮਿੱਟੀ ਵਿੱਚ ਰੋਲ ਤੁਰਦੇ ਨੇ
    ਹੁਣ ਗੱਲ ਗੱਲ ਤੇ ਕਰਕੇ ਯਾਦ ਉਹਨਾਂ ਨੂੰ ਅੱਖੋ ਹੰਝੂ ਕਿਰਦੇ ਨੇ😭😭😭

  • @preetlove2034
    @preetlove2034 2 ปีที่แล้ว +37

    ਜੀਉ ਬਾਬਾ ਮੇਹਰ ਕਰੇ ❤️🙏

  • @SarbaAtwal
    @SarbaAtwal 12 วันที่ผ่านมา +2

    I miss you mani ❤❤❤❤❤❤

  • @AWARA_-
    @AWARA_- 2 ปีที่แล้ว +371

    ਦੁਨੀਆ ਨੂੰ ਛੱਡ ਤੇਰੇ ਨਾਲ ਜੀਣਾ ਚਾਵਾ ਮੈ😊🤧
    ਤੂੰ ਆਵਾਜ਼ ਦੇੇੇਵੇ ਤੇ ਉੱਠ ਭੱਜਿਆ ਆਵਾ ਮੈ ☺️
    ਇੱਕ ਪਲ ਨਾ ਦਿਖੇ ਤੂੰ ਨਾ ਆਉਣ ਮੈਨੂੰ ਸਾਹਾ ਵੇ 🙈
    ਤੇਰੇ ਨਾ ਵੇ ਜਿੰਦਗੀ ਲਿਖ ਦਿੰਤੀ ਦੱਸ ਕਿਵੇ ਭੁੱਲ ਜਾ ਤੇਰੀਆ ਰਾਹਾ ਵੇ 🥺
    ਹੋਵੇ ਬੁੱਕਲ ਤੇਰੀ ਤੇ ਜਾਨ ਮੇਰੀ ਮੌਤ ਜਦ ਮਰਜ਼ੀ ਆ ਜਾਵੇ ( 2 )✌️😊

  • @ramansingh-wd5ho
    @ramansingh-wd5ho ปีที่แล้ว +117

    I dedicate this song to my father. tu ta sajna tu he aa koi Teri jagha nai la sakda
    After father died 😭

    • @huriabhatti
      @huriabhatti ปีที่แล้ว

      Loveyou❤😂❤😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

    • @Irf44n
      @Irf44n ปีที่แล้ว

      Yarr😢😢😢

    • @GurpartapSingh-vl8eq
      @GurpartapSingh-vl8eq 10 หลายเดือนก่อน

      Right bai

  • @dilshansingh883
    @dilshansingh883 2 ปีที่แล้ว +28

    Very nice song ਵਾਰ ਵਾਰ ਸੁਣਨ ਨੂੰ ਜੀਅ ਕਰਦਾ ਹੈ❤❤❤❤❤❤❤❤❤❤❤❤❤❤❤❤❤❤❤❤❤❤

  • @AmanDeep-tr2yg
    @AmanDeep-tr2yg 6 หลายเดือนก่อน

    😢😢ਪਤਾ ਨੀ ਕੀ ਖਾ ਕੇ ਲਿਖੀਆਂ ਜਦ ਵੀ ਸੁਣਿਆ ਰੋਣੇ ਨੰ ਜੀਅ ਕਰਦਾ

  • @parven786
    @parven786 ปีที่แล้ว +27

    ਬਹੁਤ ਸੋਹਣਾ song ਆ ਵਾਰ ਵਾਰ ਸੁਣਨ ਨੂੰ ਜੀ ਕਰਦਾ ❤️❤️😘

    • @pravk.d7864
      @pravk.d7864 ปีที่แล้ว

      Bhut vdya song aa Veer ji bar bar ee song sunn da jii krda 💖💖💖

  • @Jas_arts
    @Jas_arts ปีที่แล้ว +118

    Such a emotional song 😮 deserves 20 million 👍🏻🎉❤

  • @ibadat675
    @ibadat675 ปีที่แล้ว +25

    ❤ਬੇਹੱਦ ਖੂਬਸੂਰਤ ਆਵਾਜ਼, ਗੀਤ ਦੇ ਅਲਫਾਜ਼, ❤❤❤ਮੁਬਾਰਕਾਂ ਜੀ ਪੂਰੀ ਟੀਮ ਨੂੰ 🤲🌸❣️❣️ਦੁਆਵਾਂ 🤲🌸🇨🇨🕌

  • @HarjinderkaurSaggu-no7zu
    @HarjinderkaurSaggu-no7zu 4 หลายเดือนก่อน

    ਜੀ ਕਰਦਾ ਇਹ ਆਵਾਜ਼ ਵਾਰੀ ਵਾਰੀ ਸੁਣੀ ਜਾਵਾਂ❤❤😢😢😢

  • @babbujaito9279
    @babbujaito9279 2 ปีที่แล้ว +22

    ਬਹੁਤ ਸੋਹਣਾ ਗੀਤ, ਸੋਹਣੀ ਅਵਾਜ਼ , ਵਾਰ ਵਾਰ ਸੁਣਨ ਤੇ ਵੀ ਚਿਤ ਨਹੀਂ ਭਰਦਾ

  • @simranjeetkaurkaur5652
    @simranjeetkaurkaur5652 2 ปีที่แล้ว +13

    ਬਹੁਤ ਸੋਹਣਾ ਗੀਤ ਹੈਂ ਵਾਹਿਗੁਰੁ ਮਿਹਰ ਕਰੇ ।🙏🙏

  • @dhangurugranthsahibjimahar555
    @dhangurugranthsahibjimahar555 2 ปีที่แล้ว +9

    ਬਹੁਤ ਸੋਹਣਾ ਗਾਣਾ ਅਤੇ ਵੀਡੀਓ
    ਵਾਹਿਗੁਰੂ ਮਿਹਰ ਕਰੇ

  • @HarjeetDhillon-ti9st
    @HarjeetDhillon-ti9st 2 หลายเดือนก่อน

    ਮੇਰਾ ਵੀ ਦਿਲ ਟੁੱਟਿਆ ਬਹੁਤ ਬੂਰੀ ਤਰਾਂ ਪਰ ਮੈ ਗਿਆਰਾਂ ਸਾਲ ਬਹੁਤ ਖਿਚਕੇ ਇਹ ਰਿਸਤਾ ਰੱਖਿਆ ਸੀ ਮਿੰਨਤਾਂ ਤਰਲੇ ਕਰਕੇ ਪਰ ਹਾਰਗੀ

  • @instaranjotaulakh18
    @instaranjotaulakh18 2 ปีที่แล้ว +14

    ਬਹੁਤ ਸੋਹਣਾ ਗੀਤ ਆ ਵੀਰ ਜੀ ❤

  • @panjabsingh1058
    @panjabsingh1058 2 ปีที่แล้ว +18

    ❤ ਹਰ ਇੱਕ ਦੇ ਜਜਬਾਤ ਜੁੜੇ ਆ ਇਸ ਨਾਲ ਬਹੁਤ ਸੋਹਣਾ ਲਿਖਿਆ ਤੇ ਗਾਇਆ ਤੇ music ਦੀ ਕਿਆ ਬਾਤਾ ਆ । @shahbaaz @jagdevmaan @tiwana @bulbul ਤੇ ਬਾਕੀ ਸਾਰੀ ਟੀਮ ਨੂੰ ਵਧਾਈਆ ਬਹੁਤ ਬਹੁਤ । ਪਰਮਾਤਮਾ ਤਰੱਕੀ ਬਖਸ਼ੇ ਹੋਰ । 👍👍👍👍

  • @Gurkamannvlog
    @Gurkamannvlog 2 ปีที่แล้ว +64

    .. Bahut vadia song veere. Ek dard Hai Teri voice ch 😢.. Emotional song 😢🙏🙏 rabb taraki bakshe veer 🙏🙏❤

  • @rinkarajput3624
    @rinkarajput3624 ปีที่แล้ว +29

    No matter how many times you listen to this song, you will start crying, it is true that no one can take the place of first love.❤❤❤😊😊

  • @gurpyarsinghsingh-ec3bu
    @gurpyarsinghsingh-ec3bu 5 หลายเดือนก่อน +1

    ਬਾਈ ਗੀਤ ਬਹੁਤ ਸੋਹਣਾ ❤❤❤

  • @baljinderbhullar7447
    @baljinderbhullar7447 2 ปีที่แล้ว +10

    ਬਹੁਤ ਖੂਬ

  • @Davinder_Kumar1
    @Davinder_Kumar1 2 ปีที่แล้ว +29

    Jinna sohna Gaana Onni sohnii Vdeo
    Waheguru mehar kreyO 🙏🏻

  • @Harbhajanlifestyle
    @Harbhajanlifestyle ปีที่แล้ว +17

    ਮੇਰਾ ਦਿਲ ਵੀ ਟੁੱਟਿਆ ਅਹ ਗਾਣਾ ਸੁਣਕੇ♥️😐

  • @Mexoff4444
    @Mexoff4444 8 หลายเดือนก่อน

    my Favorite song bhai❤❤❤❤❤❤

  • @inderchahal328
    @inderchahal328 ปีที่แล้ว +9

    ਬਹੁਤ ਵਧੀਆ ਗੀਤ ਆ ਜੀ ਬਹੁਤ ਸਕੂਨ ਮਿਲਦਾ ਸੁਣ ਕੇ❤❤

  • @aakashdeepsandhu7494
    @aakashdeepsandhu7494 10 หลายเดือนก่อน +21

    ਨੈਣ ਨੀ ਰੋਂਦੇ ਯਾਦ ਤੇਰੀ ਵਿੱਚ ਦਿਲ ਰੋਂਦਾ ਹੈ ਮੇਰਾ and ਨਾਂ ਜੋਰਾ ਮੇਰੀ ਜ਼ਿੰਦਗੀ ਖਾ ਜਾਵੇI two lines very beautiful this sons ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @NavdeepKaur-o4e
    @NavdeepKaur-o4e 21 วันที่ผ่านมา +2

    Nice song ❤❤

  • @SandeepSingh-zk8kc
    @SandeepSingh-zk8kc ปีที่แล้ว +23

    ਆ ਗੀਤ ਮੈਂ ਹਰ ਰੋਜ਼ ਸੁਣਦਾ ਪਰ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ

    • @Anwaransari-s4q
      @Anwaransari-s4q 9 หลายเดือนก่อน

      😂😂😂😂😂

    • @GurAman-dk6vy
      @GurAman-dk6vy 9 หลายเดือนก่อน +1

      Same here 😢 ,,,, mai v hr roj ohna nu send krdi aan ... Pr koii reply nii aaondà

  • @MeharFaizan-g5k
    @MeharFaizan-g5k 9 หลายเดือนก่อน +13

    I am from Pakistan but this song 😭😭😭😭😭very very excilent 🎉

  • @MehakpreetKaur-f9t
    @MehakpreetKaur-f9t 10 หลายเดือนก่อน +21

    Bss ehh song sunn ke roo ke sakoon mil jnda ruhh nu 😊

  • @MangaSingh-sz9xr
    @MangaSingh-sz9xr 18 วันที่ผ่านมา +4

    I miss you sukh jnn🥺🥺

  • @jajjpandori825
    @jajjpandori825 ปีที่แล้ว +28

    Not words to tell......I listen this song on repeat......wow......how can anyone write like this.......to much melodious.......love this song

  • @husanbeersingh2530
    @husanbeersingh2530 2 ปีที่แล้ว +5

    ਬਹੁਤ ਸੋਣਾ ਗਾਣਾ ਭਰਾ ਜੀ❤❤❤❤❤ਲਵ ਯੂ ਭਰਾ

  • @MukeshKumar-n7e2f
    @MukeshKumar-n7e2f 8 หลายเดือนก่อน +9

    Sacha pyar kise nu hi milta jime menu milya❤❤❤❤

  • @KalaNathpura
    @KalaNathpura 2 วันที่ผ่านมา +1

    😅😅😅😅❤❤❤❤Nice

  • @Tera_deep
    @Tera_deep ปีที่แล้ว +38

    Waheguru ne chahya ta ikk tera deep name da singer zaroor aauga future ch ❤️❤️😞

  • @rajpreetgillgill5188
    @rajpreetgillgill5188 ปีที่แล้ว +4

    ਇਹ ਗਾਣਾ ਸੁਣ ਕੇ ਬਹੁਤ ਸਕੂਨ ਮਿਲਦਾ love you bahi good bless you❤❤

  • @beantsidhu2404
    @beantsidhu2404 ปีที่แล้ว +4

    😍😍ਬਹੁਤ ਸੋਹਣਾ ਗੀਤ ਆ

  • @SumamjeetAmin
    @SumamjeetAmin 5 หลายเดือนก่อน

    ਇਹ ਗੀਤ ਲਿਖੇ ਹੋਏ ਇਸ ਦਾ ਕੋਈ ਤੋੜ ❤

  • @Arshdeepkaurbhullar2023
    @Arshdeepkaurbhullar2023 2 ปีที่แล้ว +19

    wao yaar ❤️❤️❤️❤️❤️ this song vry close in my heart 😘😘😘😘😘😘 waheguru ji trikiya bhakshan 🙏🙏🙏

  • @sagarkalyanofficialmusic642
    @sagarkalyanofficialmusic642 2 ปีที่แล้ว +13

    Wah wah kya baat Shah Baaz pa ji Rab mehar kre hmesha chardikla rakhe heart teaching song

  • @harshdeep9417
    @harshdeep9417 11 หลายเดือนก่อน +18

    Bhut sohna song aa....... Enu sun ke bhut skoon milda.....
    ❤❤❤❤😊😊......

  • @ShamsherSingh-bg4kh
    @ShamsherSingh-bg4kh 3 หลายเดือนก่อน

    Bohot pain full song aa bai ji 😢😢😢😢😢😢

  • @sonuteji8876
    @sonuteji8876 2 ปีที่แล้ว +46

    Bhut sona song veer waheguru ji tarakiya bakshn ❤️

    • @ManpreetKaur-co7on
      @ManpreetKaur-co7on 2 ปีที่แล้ว +3

      Heart touching song nd video also very nice 👍 keep it up bro 🙏baba ji bless you always

  • @jyotigholia2622
    @jyotigholia2622 2 ปีที่แล้ว +18

    Har roj during travel morning and evening ehe song sunde a.. but bilkul v bore nhi hunde...💞❣️🥀🦋I fel like it work as a stress booster for me

  • @yatesma033le6
    @yatesma033le6 ปีที่แล้ว +5

    ਬਹੁਤ ਵਧੀਆ ਗਾਣਾ 💖💖💖

  • @नव_ज्योति
    @नव_ज्योति 2 หลายเดือนก่อน

    22 mere को lafj ni haige tohadi Awaaz di tareef krn li . Fav line- gussa ta tera seh loongi पर doori nhi dil seh skda ❤ (is line ch tusi apni poori jaan la deti eh bhot vdia lgaa)

  • @Davinderkamboj1
    @Davinderkamboj1 ปีที่แล้ว +12

    ਇਸ ਗਾਣੇ ਨੂੰ ਸੁਣ ਕੇ ਮੇਰੀ ਰੂਹ ਨੂੰ ਸਕੂਨ ਮਿਲਦਾ ਹੈ main te jaan jandi vekhi a.

  • @roshansaab3029
    @roshansaab3029 ปีที่แล้ว +12

    Bohot sohni voice veere tuhadi ❣️❣️❣️❣️❣️❣️❣️❣️❣️

  • @BLACKGIRL-bs4gu
    @BLACKGIRL-bs4gu 2 ปีที่แล้ว +33

    Ayeee hyee veer ji bhut ghnt song likhya thudi awaz v bhut att aa ♥ waheguru ji khus rakhn thunu 🥰❤

  • @Jassi-Buttar
    @Jassi-Buttar หลายเดือนก่อน +1

    Very beautiful brother jeonde raho parmatma Umer lambi kare 💖💕💕💞🌹🎂🍫 ilove you brother

  • @jannatsidhu5171
    @jannatsidhu5171 ปีที่แล้ว +23

    The line' tu ta sajna tu hi aa koi teri jgah ni le sakdaa"😍😍

  • @harmanharman6889
    @harmanharman6889 ปีที่แล้ว +9

    Tu ta sajna tuhi a koi Teri jagha nhi le sakda❤

  • @Kayamat__777
    @Kayamat__777 2 ปีที่แล้ว +11

    Voice ❣️💖❣️Kiling👌👌
    Video siraaaa......👍👌👌

  • @AnsaYaqoob-nv5kp
    @AnsaYaqoob-nv5kp 24 วันที่ผ่านมา +1

    Hova bukhel Teri ta Jan Meri moot jado Marzi a jay 😢😢😢😢😢😢😢

  • @kamalkaur7652
    @kamalkaur7652 2 ปีที่แล้ว +12

    Very nice song 👍👍😍😍 waheguru tuhanu trakyan bakshe🙏🙏💓💓

  • @mandeepsinghmandeep4925
    @mandeepsinghmandeep4925 ปีที่แล้ว +5

    Hove bukal Teri te jaan meri Kiya music a bro💪💪🤟🤟❤️❤️😍😍

  • @HarbhajanSingh-jr3ks
    @HarbhajanSingh-jr3ks 3 หลายเดือนก่อน +1

    Sacha pyar kisa nu ni milda❤❤

  • @JaspalSingh-sf4bs
    @JaspalSingh-sf4bs ปีที่แล้ว +18

    Skoon milgya eh songe sunke ❤ i like this songe❤

  • @preet_Jeetpur_0024
    @preet_Jeetpur_0024 2 ปีที่แล้ว +11

    Bahut Bahut Mubaraka Jagdev Maan Veere Saare Team Nu

    • @aryansahota2656
      @aryansahota2656 2 ปีที่แล้ว +1

      So nice pic 😍👌👌👌👌👌❤️👌👍❤️👌😍😍😍❤️👌👍

  • @Yourphilosopher
    @Yourphilosopher 2 ปีที่แล้ว +133

    Beautiful Voice❤
    Amazing lyrics
    Outstanding video concept
    Wonderful music