ਕੱਦੂ ਕੀਤੇ ਬਗੈਰ ਝੋਨਾ ਲਾਉਣ ਦੇ 5 ਨਵੇਂ ਤੇ ਸੌਖੇ ਤਰੀਕੇ - Sadhugarh farm ਨੇ ਕੱਢੀ ਨਵੀਂ ਕਾਢ || ooda ||

แชร์
ฝัง
  • เผยแพร่เมื่อ 4 ต.ค. 2024
  • ਕੱਦੂ ਕੀਤੇ ਬਗੈਰ ਝੋਨਾ ਲਾਉਣ ਦੇ 5 ਨਵੇਂ ਤੇ ਸੌਖੇ ਤਰੀਕੇ - ਕਮਾਈ ਕੱਦੂ ਨਾਲ ਲਾਏ ਝੋਨੇ ਨਾਲੋਂ ਦੁੱਗਣੀ Sadhugarh farm ਨੇ ਕੱਢੀ ਨਵੀਂ ਕਾਢ || ooda ||
    Amrinder Sadhugarh, a young farmer outlines 5 new ways to plant paddy without puddling
    Click the link below to visit official insta account of Amrinder Singh Gurm
    ...
    Click the link to visit Sadhugarh farm TH-cam Channel for more videos:
    / @sadhugarhfarm9839
    --Disclaimer Statement--
    The opinion and the views expressed, and materials presented represent the personal views of the author and the guest and should not be taken to represent the opinions, or views of ooda media nor any of its staff, employees or affiliates. all content on the show are for informational purposes only for any errors or ommissions in this information, nor for the availability of this information, ooda media and host will not be liable for any losses, injuries, or damages for the display or use of this information.
    all rights reserved ©️ ooda media group
    follow us on Social Media Platforms:
    oodamedia

ความคิดเห็น • 385

  • @JaskaranSingh-fh5ex
    @JaskaranSingh-fh5ex 3 ปีที่แล้ว +117

    ਜਿਉਂਦਾ ਰਹਿ ਸੇ਼ਰਾ , ਸੋਹਣੀ ਸੂਰਤ ਸੀਰਤ ਤੇ ਵਿਚਾਰ । ਤੁਹਾਡੇ ਹਾਣੀ ਸਿੱਧੂ ਮੂਸੇ ਵਾਲੇ ਦੇ ਫ਼ੈਨ , ਬਰੈਂਡਾ ਪਿੱਛੇ ਪਾਗ਼ਲ ਉਨ੍ਹਾਂ ਨੂੰ ਆਪਣੀਆਂ ਵੱਟਾਂ ਦਾ ਹੀ ਪਤਾ ਨਹੀਂ । ਤੁਹਾਨੂੰ ਵਾਤਾਵਰਨ , ਪਾਣੀਆਂ ਅਤੇ ਲੋਕਾਈ ਪ੍ਰਤੀ ਐਨਾ ਚਿੰਤਤ ਦੇਖ ਬਹੁਤ ਵਧੀਆ ਲੱਗਿਆ। ਤੁਸੀਂ ਵਧੀਆ ਉਪਰਾਲਾ ਕਰ ਰਹੇ ਹੋ । ਇਸ ਨੂੰ ਜਾਰੀ ਰੱਖੋ । ਧੰਨਵਾਦ ।

    • @ooda6255
      @ooda6255  3 ปีที่แล้ว +1

      How to get 40 quintal yield after sowing paddy directly or without puddling ?
      ਝੋਨਾ ਵੱਟਾਂ 'ਤੇ ਜਾਂ ਸਿੱਧੀ ਬਿਜਾਈ ਕਰਨ ਤੋਂ ਬਾਅਦ ਹੁਣ ਕਿਵੇਂ ਲੈਣਾ 40 ਕੁਇੰਟਲ ਝਾੜ? ਧਿਆਨ ਨਾਲ ਸਮਝੋ ਸਾਰੀ ਗੱਲ
      धान की सीधी बिजाई और वट्टों पे कैसे लगाएं ? कैसे निकालें 40 कुएंटल झाड़?
      th-cam.com/video/LGKTWXNiZnM/w-d-xo.html​

    • @pindijatt
      @pindijatt 3 ปีที่แล้ว

      @@ooda6255 sadugarh bai ne dil khus krta. Khas sade kissan thore mehnat hor kr lean te ae technique apna lean, ta 5-10 saal vic e pani ose jgah vapis aa jau

    • @parmjeetsingh6250
      @parmjeetsingh6250 2 ปีที่แล้ว

      @@ooda6255 6

    • @harrydhillon4370
      @harrydhillon4370 ปีที่แล้ว +1

      ਭਰਾਵਾ ਕੋਈ ਵੀ ਗੱਲ ਹੋਵੇ ਸਿੱਧੂ ਤੇ ਟਪ ਕੇ ਚੜ ਜਾਂਦੇ ਸੀ ਹੁਣ ਹੋਜੋ ਖੁਸ਼ , ਕੰਜਰਪੁਨਾ ਚੱਲੂ ਆਮ

    • @aulakh3600
      @aulakh3600 ปีที่แล้ว

      5911 sidhu❤❤❤❤❤❤

  • @harpreetsingh-nt2bf
    @harpreetsingh-nt2bf 3 ปีที่แล้ว +21

    ਰੱਬ ਕਰੇ ਤੇਰੇ ਵਰਗੀ ਸੋਚ ਸਾਰੇ ਨੋਜਵਾਨਾ ਦੀ ਹੋਜੇ ਜਿੳਦਾ ਰਹਿ ਜਵਾਨਾ👍👍👍👍

  • @bachittarsingh4418
    @bachittarsingh4418 3 ปีที่แล้ว +31

    ਵੀਰ ਜੀ ਬਹੁਤ ਵਧੀਆ ਸੋਚ ਹੈ ਤੁਹਾਡੀ ਪ੍ਰਮਾਤਮਾ ਹੋਰ ਤਰੱਕੀ ਦੇਵੇ

    • @ooda6255
      @ooda6255  3 ปีที่แล้ว +1

      How to get 40 quintal yield after sowing paddy directly or without puddling ?
      ਝੋਨਾ ਵੱਟਾਂ 'ਤੇ ਜਾਂ ਸਿੱਧੀ ਬਿਜਾਈ ਕਰਨ ਤੋਂ ਬਾਅਦ ਹੁਣ ਕਿਵੇਂ ਲੈਣਾ 40 ਕੁਇੰਟਲ ਝਾੜ? ਧਿਆਨ ਨਾਲ ਸਮਝੋ ਸਾਰੀ ਗੱਲ
      धान की सीधी बिजाई और वट्टों पे कैसे लगाएं ? कैसे निकालें 40 कुएंटल झाड़?
      th-cam.com/video/LGKTWXNiZnM/w-d-xo.html​

  • @gurvarindersingh4217
    @gurvarindersingh4217 ปีที่แล้ว +6

    ਆਸੀ ਸਬਜੀਆ ਦੀ ਖੇਤੀ ਕਰਦੇ ਹਾ, ਪਿਛਲੇ ਸਾਲ ਭਾਰੀ ਮੀਂਹ ਪੈ ਗਿਆ ਆਸੀ ਪਾਣੀ ਜੀਰੀ ਵਿੱਚ ਖੋਲ ਦਿਤਾ, ਪਾਣੀ ਤੇਜੀ ਨਾਲ ਨਿਕਲ ਰਿਹਾ ਸੀ। ਪਰ ਇਕ ਘੰਟੇ ਬਾਅਦ ਜੀਰੀ ਦਾ ਪਾਣੀ ਵਾਪਸ ਸਬਜੀਆ ਵਿੱਚ ਜਾ ਰਿਹਾ ਸੀ। ਸਬਜੀਆ ਦਾ ਖੇਤ ਜਿਆਦਾ ਪਾਣੀ ਧਰਤੀ ਵਿੱਚ ਰਸ ਰਿਹਾ ਸੀ। ।ਆਪ ਦੇ ਵਿਚਾਰ ਵਧੀਆ ਹਨ। ।

  • @balkarbarkandi1569
    @balkarbarkandi1569 2 ปีที่แล้ว +12

    ਬੱਲੇ ਬਾਈ,,,ਸਭ ਤੋਂ ਵੱਡਾ ਪੁੰਨ ਦਾ ਕੰਮ ਆਹ ਆ,, ਪੰਛੀਆਂ , ਦਰੱਖਤਾਂ,ਮਨੁੱਖਤਾ ਸਭ ਦਾ ਫਾਇਦਾ

  • @SukhaSingh-ol7rs
    @SukhaSingh-ol7rs 3 ปีที่แล้ว +4

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @kamalpreet2756
    @kamalpreet2756 3 ปีที่แล้ว +8

    Well done bro ਮੇਰੀ ਹਿੰਮਤ ਵਧਾਉਣ ਲਈ।

  • @TarsemSingh-zz3wh
    @TarsemSingh-zz3wh 2 ปีที่แล้ว +5

    ਸਤਿਕਾਰਯੋਗ ਵੀਰ ਜੀਓ
    ਸਾਨੂੰ ਉਪਰਾਲੇ ਕਰਕੇ ਅਜਿਹੀਆਂ ਤਕਨੀਕਾਂ ਦੀ ਵਰਤੋਂ ਦੇ ਨਤੀਜੇ ਵਿਖਾਉਣ ਲਈ ਹਰ ਬਲਾਕ ਵਿੱਚ ਕੁਝ ਕਿਸਾਨਾਂ ਨੂੰ ਇਹਨਾਂ ਢੰਗਾਂ ਨਾਲ ਕਾਇਲ ਕਰਕੇ ਉਹਨਾਂ ਦੇ ਖੇਤਾਂ ਵਿੱਚ ਇਹ ਤਜ਼ਰਬੇ ਲੋਕਾਂ ਸਾਮ੍ਹਣੇ ਪੇਸ਼ ਕਰਕੇ ਜਾਗਰੂਕਤਾ ਫੈਲਾਉਣ ਦਾ ਉੱਦਮ ਕਰਨਾ ਚਾਹੀਦਾ ਹੈ।

    • @AmarjeetSingh-no5mk
      @AmarjeetSingh-no5mk ปีที่แล้ว +1

      ਬਹੁਤ ਵਧੀਆ ਬਾਈ ਜੀ। ਬਹੁਤ ਵਧੀਆ ਸੋਚ, ਵਿਚਾਰ ਵੀਰ ਜੀ ਦੇ। ਸਾਰੇ ਕਿਸਾਨਾਂ ਨੂੰ ਸਮਝਣ ਦੀ ਲੋੜ ਹੈ ਵੀਰ ਦੇ ਵਿਚਾਰਾਂ ਨੂੰ।

  • @shonkijatt7187
    @shonkijatt7187 ปีที่แล้ว +3

    ਸੁੱਕੇ ਖੇਤ ਚ ਸੁਹਾਗਾਂ ਮਾਰ ਕੇ ਪਾਣੀ ਲਾ ਕੇ ਝੋਨਾ ਲਾਇਆ ਪੂਰਾ ਵਧੀਆ ਚੱਲਿਆ

  • @minhas38
    @minhas38 3 ปีที่แล้ว +6

    ਸਰ ਜੀ ਤੁਹਾਡੀਆਂ ਇਹ ਤਕਨੀਕਾਂ ਬਹੁਤ ਵਧੀਆ ਹਨ। ਮੈਂ ਵੀ ਇਸ ਵਾਰ 4 ਏਕੜ ਛੱਟਾ ਮਾਰ ਕੇ ਫਾਲੀਆਂ ਹਲਕੀਆਂ ਰੱਖਕੇ ਵਾਹ ਦਿੱਤੇ। ਕਿਉਂਕਿ ਰੀਜਰ ਦਾ ਇੰਤਜ਼ਾਮ ਨਹੀਂ ਹੋ ਸਕਿਆ। ਜੰਮ ਬਹੁਤ ਸੋਹਣਾ ਹੈ। ਕਿਰਪਾ ਕਰਕੇ ਖ਼ਾਦਾ ਬਾਰੇ ਦੱਸਿਓ ਕਿ ਕਿਹੜਾ ਖ਼ਾਦ ਕਦੋਂ ਪਾਉਣਾ ਚਾਹੀਦਾ ਹੈ।

  • @karmjitsinghgill3323
    @karmjitsinghgill3323 3 หลายเดือนก่อน

    ਬਹੁਤ ਵਧੀਆ ਅਸੀ ਵੀ ਬਿਨਾ ਕੱਦੂ ਤੋ ਝੋਨਾ ਲਾ ਰਹੇ 4 ਏਕੜ ਚ ਵੀਰ ਜਿਲ੍ਹਾ ਫਿਰੋਜ਼ਪੁਰ ( ਪਿੰਡ ਫਿਰੋਜ਼ਸ਼ਾਹ) ਤੋਂ

  • @jagtarmaan2653
    @jagtarmaan2653 2 ปีที่แล้ว +3

    ਬਹੁਤ ਵਧੀਆ ਜਾਣਕਾਰੀ ਜੀ🙏

  • @hardeepsinghcheema429
    @hardeepsinghcheema429 3 ปีที่แล้ว +4

    ਵੀਰ ਜੀ ਬਹੁਤ ਵਧੀਆ ਜਾਣਕਾਰੀ

  • @jassisingh8536
    @jassisingh8536 2 ปีที่แล้ว +1

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @jaipartapsinghbadeshavlog436
    @jaipartapsinghbadeshavlog436 2 ปีที่แล้ว +1

    ਬਹੁਤ ਬਹੁਤ ਵਧੀਆ excellent 👍

  • @lavi9136
    @lavi9136 3 ปีที่แล้ว +4

    ਬਿਲਕੁਲ ਸਹੀ ਕਿਹਾ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ 🙏🙏🙏🌾🌾🌾🌾🚜🚜🚜🌳🌳🌳🌳🌳🌳 ਕਿਸਾਨ ਇਕਤਾ ਜਿੰਦਾਬਾਦ

    • @ooda6255
      @ooda6255  3 ปีที่แล้ว

      ਝੋਨਾ ਵੱਟਾਂ 'ਤੇ ਜਾਂ ਸਿੱਧੀ ਬਿਜਾਈ ਕਰਨ ਤੋਂ ਬਾਅਦ ਹੁਣ ਕਿਵੇਂ ਲੈਣਾ 40 ਕੁਇੰਟਲ ਝਾੜ? ਧਿਆਨ ਨਾਲ ਸਮਝੋ ਸਾਰੀ ਗੱਲ
      धान की सीधी बिजाई और वट्टों पे कैसे लगाएं ? कैसे निकालें 40 कुएंटल झाड़?
      th-cam.com/video/LGKTWXNiZnM/w-d-xo.html​

  • @lovepreetsinghdhaliwal2852
    @lovepreetsinghdhaliwal2852 2 ปีที่แล้ว +2

    ਬਹੁਤ ਵਧੀਆ ਜਾਣਕਾਰੀ ਹੈ ਬਾਈ ਜੀ 🙏

  • @spinfotecgh6632
    @spinfotecgh6632 3 ปีที่แล้ว +10

    ਬਹੁਤ ਵਧੀਆ ਪੇਸ਼ਕਾਰੀ ਹੈ ਧੰਨਵਾਦ ਜੀ

    • @ooda6255
      @ooda6255  3 ปีที่แล้ว

      How to get 40 quintal yield after sowing paddy directly or without puddling ?
      ਝੋਨਾ ਵੱਟਾਂ 'ਤੇ ਜਾਂ ਸਿੱਧੀ ਬਿਜਾਈ ਕਰਨ ਤੋਂ ਬਾਅਦ ਹੁਣ ਕਿਵੇਂ ਲੈਣਾ 40 ਕੁਇੰਟਲ ਝਾੜ? ਧਿਆਨ ਨਾਲ ਸਮਝੋ ਸਾਰੀ ਗੱਲ
      धान की सीधी बिजाई और वट्टों पे कैसे लगाएं ? कैसे निकालें 40 कुएंटल झाड़?
      th-cam.com/video/LGKTWXNiZnM/w-d-xo.html​

  • @ਫਤਿਹਸਿੰਘ-ਰ7ਛ
    @ਫਤਿਹਸਿੰਘ-ਰ7ਛ 3 ปีที่แล้ว +5

    ਬਹੁਤ ਵਧੀਆ

  • @jagrajvirsingh533
    @jagrajvirsingh533 2 ปีที่แล้ว +2

    ਬਹੁਤ ਖੂਬ

  • @Amrjeetsingh-x1v
    @Amrjeetsingh-x1v 3 หลายเดือนก่อน

    ਸਰਕਾਰ ਨੂੰ ਕੱਦੁ ਵਾਲੇ ਝੋਨੇ ਤੇ ਵੇਨ ਕਰਨ ਚਾਹੀਦਾ

  • @sukhwinderdhillon6360
    @sukhwinderdhillon6360 3 ปีที่แล้ว +2

    Bohat Sohni Jankari Oh V enni mithi avaj ch Thanks veer Ji 👌👌👌

  • @GurbhejSingh-zr5ke
    @GurbhejSingh-zr5ke 2 ปีที่แล้ว +2

    ਬਹੁਤ ਵਧੀਆ ਵੀਰ ਜੀ👍👍

  • @himmataulakh8430
    @himmataulakh8430 3 ปีที่แล้ว +2

    very gud bro.meinu khushi jaan kari le k eni nahi hoi jeni aa veakh k hoi k tuhade verge new generation v eni passionate wa kheti wal.great job bro.

  • @kirtansinghdhaliwal1364
    @kirtansinghdhaliwal1364 3 ปีที่แล้ว +3

    ਬਹੁਤ ਬਹੁਤ ਵਧੀਆ ਵਿਚਾਰ ਵੀਰ ਜੀ ਪਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖਣ ਵੀਰ ਜੀ ਇੱਕ ਗੱਲ ਹੋਰ ਜ਼ਰੂਰ ਦੱਸੋ ਕਿ ਵੱਟਾਂ ਉੱਤੇ ਕਿਹੜੀ ਕਿਸਮ ਲਗਾਈ ਜਾ ਸਕਦੀ ਹੈ ਕਿਉਂਕਿ ਬੂਟੇ ਘੱਟ ਲੱਗਣੇ ਹਨ

    • @sobhasingh8764
      @sobhasingh8764 2 ปีที่แล้ว

      Wahaguru ji AAP ji ta kirpa rakha

  • @pardeepsandhu6074
    @pardeepsandhu6074 3 ปีที่แล้ว +6

    Good God bless you

  • @Sukh-Doaba0300
    @Sukh-Doaba0300 3 ปีที่แล้ว +6

    Meri age Veere 23 saal aa mai tuhadiya agy b videos dekhiya aa interviews Tuc boht wdia work krde paye aa Sade role model aa tuc next year apa vatta utte hi launa aa jhona

    • @ooda6255
      @ooda6255  3 ปีที่แล้ว

      ਝੋਨਾ ਵੱਟਾਂ 'ਤੇ ਜਾਂ ਸਿੱਧੀ ਬਿਜਾਈ ਕਰਨ ਤੋਂ ਬਾਅਦ ਹੁਣ ਕਿਵੇਂ ਲੈਣਾ 40 ਕੁਇੰਟਲ ਝਾੜ? ਧਿਆਨ ਨਾਲ ਸਮਝੋ ਸਾਰੀ ਗੱਲ
      धान की सीधी बिजाई और वट्टों पे कैसे लगाएं ? कैसे निकालें 40 कुएंटल झाड़?
      th-cam.com/video/LGKTWXNiZnM/w-d-xo.html​

  • @khindafarm6310
    @khindafarm6310 3 ปีที่แล้ว +2

    ਬਹੁਤ ਵਦੀਆ ਸਪੀਚ ਵੀਰ ਜੀ

  • @priyash558
    @priyash558 2 ปีที่แล้ว +1

    Bahut badaya soch salute you

  • @babbukhannakabaddicommenta354
    @babbukhannakabaddicommenta354 3 ปีที่แล้ว +3

    wah ji wah vere god job yaar

  • @gurmailsinghgill8487
    @gurmailsinghgill8487 ปีที่แล้ว +1

    ਗੁਰੂ ਜੀ ਕਿਰਪਾ ਰਖਣ ਸੁਕਰੀਆ ਗ।ਸ।ਸੰਗੋਵਾਲ

  • @kickyrubykaur7619
    @kickyrubykaur7619 3 ปีที่แล้ว +7

    Veer g bahut vadiya knowledge den lyi shukeriya

    • @ooda6255
      @ooda6255  3 ปีที่แล้ว

      How to get 40 quintal yield after sowing paddy directly or without puddling ?
      ਝੋਨਾ ਵੱਟਾਂ 'ਤੇ ਜਾਂ ਸਿੱਧੀ ਬਿਜਾਈ ਕਰਨ ਤੋਂ ਬਾਅਦ ਹੁਣ ਕਿਵੇਂ ਲੈਣਾ 40 ਕੁਇੰਟਲ ਝਾੜ? ਧਿਆਨ ਨਾਲ ਸਮਝੋ ਸਾਰੀ ਗੱਲ
      धान की सीधी बिजाई और वट्टों पे कैसे लगाएं ? कैसे निकालें 40 कुएंटल झाड़?
      th-cam.com/video/LGKTWXNiZnM/w-d-xo.html​

    • @GURMAILSINGH-dj8he
      @GURMAILSINGH-dj8he ปีที่แล้ว

      @@ooda6255 main म

    • @GURMAILSINGH-dj8he
      @GURMAILSINGH-dj8he ปีที่แล้ว

      @@ooda6255 अस असी वे

  • @sukhjindersingh6982
    @sukhjindersingh6982 3 ปีที่แล้ว +15

    ਸਾਡੇ ਪੱਠੇ ਬਿਨਾਂ ਖਾਦ ਤੋਂ ਹੋ ਰਹੇ ਹਨ ।
    ਪਾਥੀਆਂ ਦਾ ਪਾਣੀ ,ਸਰੋਂ ਦੀ ਖਲ ।

    • @satbirsingh148
      @satbirsingh148 3 ปีที่แล้ว +1

      Ghant

    • @akkrishankambojkamboj9540
      @akkrishankambojkamboj9540 3 ปีที่แล้ว +1

      Sir kida spray Karna farmola

    • @sukhjindersingh6982
      @sukhjindersingh6982 3 ปีที่แล้ว +1

      @@akkrishankambojkamboj9540 ਪੁਰਾਣੀਆਂ ਪਾਥੀਆਂ ਪਲਾਸਟਿਕ ਦੇ ਕੈਨ ਵਿੱਚ ਭਿਉਂ
      ਦਿਉ , ਡੰਡੇ ਨਾਲ ਦਿਨ ਵਿੱਚ ਇੱਕ ਵਾਰ ਹਿਲਾ ਦਿਉ
      ਕੁਝ ਦਿਨਾ ਬਾਅਦ ਪਾਣੀ ਦੇਂਣ ਲੱਗਿਆ
      ਇਸਨੂੰ ਵੀ ਵਿੱਚ ਵਹਾ ਦਿਉ ,

    • @sukhjindersingh6982
      @sukhjindersingh6982 3 ปีที่แล้ว

      @@akkrishankambojkamboj9540 you tube te isdean video dekh sakde ho
      Benifit hovega ji.

    • @ooda6255
      @ooda6255  3 ปีที่แล้ว

      ਝੋਨਾ ਵੱਟਾਂ 'ਤੇ ਜਾਂ ਸਿੱਧੀ ਬਿਜਾਈ ਕਰਨ ਤੋਂ ਬਾਅਦ ਹੁਣ ਕਿਵੇਂ ਲੈਣਾ 40 ਕੁਇੰਟਲ ਝਾੜ? ਧਿਆਨ ਨਾਲ ਸਮਝੋ ਸਾਰੀ ਗੱਲ
      धान की सीधी बिजाई और वट्टों पे कैसे लगाएं ? कैसे निकालें 40 कुएंटल झाड़?
      th-cam.com/video/LGKTWXNiZnM/w-d-xo.html​

  • @pindijatt
    @pindijatt 3 ปีที่แล้ว +1

    ਜਿਉਂਦਾ ਰਹਿ ਸੇ਼ਰਾ , ਸੋਹਣੀ ਸੂਰਤ ਸੀਰਤ ਤੇ ਵਿਚਾਰ । ਤੁਹਾਡੇ ਹਾਣੀ ਸਿੱਧੂ ਮੂਸੇ ਵਾਲੇ ਦੇ ਫ਼ੈਨ , ਬਰੈਂਡਾ ਪਿੱਛੇ ਪਾਗ਼ਲ ਉਨ੍ਹਾਂ ਨੂੰ ਆਪਣੀਆਂ ਵੱਟਾਂ ਦਾ ਹੀ ਪਤਾ ਨਹੀਂ । ਤੁਹਾਨੂੰ ਵਾਤਾਵਰਨ , ਪਾਣੀਆਂ ਅਤੇ ਲੋਕਾਈ ਪ੍ਰਤੀ ਐਨਾ ਚਿੰਤਤ ਦੇਖ ਬਹੁਤ ਵਧੀਆ ਲੱਗਿਆ। ਤੁਸੀਂ ਵਧੀਆ ਉਪਰਾਲਾ ਕਰ ਰਹੇ ਹੋ । ਇਸ ਨੂੰ ਜਾਰੀ ਰੱਖੋ । ਧੰਨਵਾਦ ।
    Kash sade kissan thore mehnat hor kr lean te ae technique apna lean, ta 5-10 saal vic e pani ose jgah vapis aa jau

  • @Gurdeep.Singh_Dhaliwal
    @Gurdeep.Singh_Dhaliwal 3 ปีที่แล้ว +4

    ਛੋਟੇ ਵੀਰ ਤੇਰੇ ਕੋਲ ਖੇਤ ਵੱਡਾ ਲਗਦਾ ਜਿਹੜੇ ਹਿਸਾਬ ਨਾਲ ਗੱਡੀ ਵਿੱਚ ਬੈਠ ਕੇ ਦਿਖਾ ਰਿਹਾ ਵੈਸੇ ਕਿੱਨੇ ਕਿੱਲੀਆ ਦੀ ਖੇਤੀ ਕਰ ਦੇਉ

    • @ooda6255
      @ooda6255  3 ปีที่แล้ว

      ਝੋਨਾ ਵੱਟਾਂ 'ਤੇ ਜਾਂ ਸਿੱਧੀ ਬਿਜਾਈ ਕਰਨ ਤੋਂ ਬਾਅਦ ਹੁਣ ਕਿਵੇਂ ਲੈਣਾ 40 ਕੁਇੰਟਲ ਝਾੜ? ਧਿਆਨ ਨਾਲ ਸਮਝੋ ਸਾਰੀ ਗੱਲ
      धान की सीधी बिजाई और वट्टों पे कैसे लगाएं ? कैसे निकालें 40 कुएंटल झाड़?
      th-cam.com/video/LGKTWXNiZnM/w-d-xo.html​

    • @Lovejassar
      @Lovejassar 3 ปีที่แล้ว +1

      Vadde khet ale e kr len ohi boht aa pr krde ni sare

  • @inderjitharoli1426
    @inderjitharoli1426 3 ปีที่แล้ว +6

    ਵੀਰੇ ਬਹੁਤ ਵਧੀਆ ਜਾਣਕਾਰੀ......

  • @lovelykamboj1720
    @lovelykamboj1720 3 หลายเดือนก่อน

    Very good 👍

  • @pardeepbsnlmusic4112
    @pardeepbsnlmusic4112 2 ปีที่แล้ว +3

    ਵੀਰ ਜੀ 2 ਸਾਲ ਤੋਂ ਸਿੱਧੀ ਬਿਜਾਈ ਕਰ ਰਿਹਾ।
    ਖੇਤੀਬਾੜੀ ਵਿਭਾਗ ਸਾਡੇ ਕੋਲ ਹੈ । ਕਦੇ ਕਿਸੇ ਨੇ ਪੁੱਛਿਆ ਤੱਕ ਨਹੀਂ।

  • @gurmejsinghboparai524
    @gurmejsinghboparai524 2 ปีที่แล้ว

    Bahut wadia ji, we the farmers follow this technique

  • @AvtarSingh-eb2cj
    @AvtarSingh-eb2cj 3 หลายเดือนก่อน

    ਮੈਂ ਬਠਿੰਡੇ ਜਿਲ੍ਹੇ ਵਿੱਚ ਲਗਾਈ ਹੈ ਬਹੁਤ ਵਧੀਆ ਹੈ ਰਾਉਣੀ ਲਾ ਕੇ ਬੀਜੀਂ ਹੈ

  • @Beant4314
    @Beant4314 2 ปีที่แล้ว +8

    ਜਿਨਾ ਚਿਰ ਕਾਦੋ ਕਰਨ ਤੇ ਬੈਨ ਨਹੀ ਲਗਦਾ ਲੋਕਾ ਨਹੀ ਹਟਨਾ ਲੋਕ ਵੀ ਮੋਰਖ਼ ਨੇ

  • @sandeepmehla17
    @sandeepmehla17 2 ปีที่แล้ว +1

    Bahut achhi soch ke sath aage badh rhe ho bhai ji. Parmatma apna ashirwad aap par banaye rakhe.

  • @LaxmanSingh-zi3by
    @LaxmanSingh-zi3by 3 หลายเดือนก่อน

    ਤੁਹਾਡੇ ਖੇਤ ਵਿੱਚ ਰੁੱਖ ਨਾ ਮਾਤਰ ਹੀ ਹਨ

  • @nextlevelwindenergy1.3m16
    @nextlevelwindenergy1.3m16 2 ปีที่แล้ว +1

    boht vadiya veer ji

  • @sahajpalsingh1010
    @sahajpalsingh1010 2 ปีที่แล้ว

    Bhot Sohni jankari mili aa bai

  • @GurpreetSingh-kq9fe
    @GurpreetSingh-kq9fe 3 ปีที่แล้ว +2

    V good veer ji

  • @harkiratsingh163
    @harkiratsingh163 3 ปีที่แล้ว +1

    Bohot hi vadia soch hau

  • @baljindermanila474
    @baljindermanila474 3 ปีที่แล้ว +3

    ਵੀਰੇ ਗੁੱਡ ਵਡੀਉ ਜੀ

  • @RAJINDERKUMAR-od5ek
    @RAJINDERKUMAR-od5ek ปีที่แล้ว

    Very good information bro thanks

  • @jatindersingh3308
    @jatindersingh3308 3 ปีที่แล้ว +3

    Bahut vadia veer,,
    We need more youngsters like you

    • @jaswantgillsinghsardar7627
      @jaswantgillsinghsardar7627 3 ปีที่แล้ว

      Why do you think it'll be better cilantro no longer do about it, LOL. Jasmine literally all.

    • @jaswantgillsinghsardar7627
      @jaswantgillsinghsardar7627 3 ปีที่แล้ว

      Veer ji paddy kattan time line vich combine nahi chal paundi and tractor bhi line vich chal ke Dane nahi le sakda saloution dasna ji. Thanks

    • @ooda6255
      @ooda6255  3 ปีที่แล้ว

      ਝੋਨਾ ਵੱਟਾਂ 'ਤੇ ਜਾਂ ਸਿੱਧੀ ਬਿਜਾਈ ਕਰਨ ਤੋਂ ਬਾਅਦ ਹੁਣ ਕਿਵੇਂ ਲੈਣਾ 40 ਕੁਇੰਟਲ ਝਾੜ? ਧਿਆਨ ਨਾਲ ਸਮਝੋ ਸਾਰੀ ਗੱਲ
      धान की सीधी बिजाई और वट्टों पे कैसे लगाएं ? कैसे निकालें 40 कुएंटल झाड़?
      th-cam.com/video/LGKTWXNiZnM/w-d-xo.html​

  • @Ravi_855
    @Ravi_855 3 หลายเดือนก่อน

    Bolan da trika te lehja bahut sohna veer da

  • @rinkusahota823
    @rinkusahota823 2 ปีที่แล้ว

    Bahut vadiya gal hai veer ji 🙏🙏

  • @nindersaini8682
    @nindersaini8682 3 ปีที่แล้ว +4

    Good work Brother

    • @ooda6255
      @ooda6255  3 ปีที่แล้ว

      How to get 40 quintal yield after sowing paddy directly or without puddling ?
      ਝੋਨਾ ਵੱਟਾਂ 'ਤੇ ਜਾਂ ਸਿੱਧੀ ਬਿਜਾਈ ਕਰਨ ਤੋਂ ਬਾਅਦ ਹੁਣ ਕਿਵੇਂ ਲੈਣਾ 40 ਕੁਇੰਟਲ ਝਾੜ? ਧਿਆਨ ਨਾਲ ਸਮਝੋ ਸਾਰੀ ਗੱਲ
      धान की सीधी बिजाई और वट्टों पे कैसे लगाएं ? कैसे निकालें 40 कुएंटल झाड़?
      th-cam.com/video/LGKTWXNiZnM/w-d-xo.html​

  • @tpsidhuteam1656
    @tpsidhuteam1656 2 หลายเดือนก่อน

    Good

  • @muhammadasifmukhtar8293
    @muhammadasifmukhtar8293 ปีที่แล้ว

    Informative video

  • @cmgoyat
    @cmgoyat 5 หลายเดือนก่อน

    Respect and love you brother from hisar haryana

  • @jasvindrasidhubrar3829
    @jasvindrasidhubrar3829 2 ปีที่แล้ว +1

    Nice information 👍

  • @lubanasaab2370
    @lubanasaab2370 ปีที่แล้ว +1

    Dillo Salute Aa Vr tenu Jionda reh Vr

  • @inderpalsingh9548
    @inderpalsingh9548 3 ปีที่แล้ว +4

    Love you veer

  • @gurpreetsingh-vl3km
    @gurpreetsingh-vl3km 3 ปีที่แล้ว +1

    ਵੀਰੇ ਮੈ ਵੀ ਚਾਰ ਸਾਲ ਤੋਂ ਕਣਕ ਦੇ ਨਾੜ ਨੂੰ ਅੱਗ ਨਹੀ ਲਾਈ ਤੇ ਝੋਨੇ ਦੀ ਪਰਾਲੀ ਵੀ ਦੋ ਸਾਲ ਵਿੱਚ ਹੀ ਵਾਹੀ ਏ

  • @gurpreetlally4195
    @gurpreetlally4195 3 ปีที่แล้ว +1

    Excellent speech

    • @ooda6255
      @ooda6255  3 ปีที่แล้ว

      How to get 40 quintal yield after sowing paddy directly or without puddling ?
      ਝੋਨਾ ਵੱਟਾਂ 'ਤੇ ਜਾਂ ਸਿੱਧੀ ਬਿਜਾਈ ਕਰਨ ਤੋਂ ਬਾਅਦ ਹੁਣ ਕਿਵੇਂ ਲੈਣਾ 40 ਕੁਇੰਟਲ ਝਾੜ? ਧਿਆਨ ਨਾਲ ਸਮਝੋ ਸਾਰੀ ਗੱਲ
      धान की सीधी बिजाई और वट्टों पे कैसे लगाएं ? कैसे निकालें 40 कुएंटल झाड़?
      th-cam.com/video/LGKTWXNiZnM/w-d-xo.html​

  • @kuldipdhillon9845
    @kuldipdhillon9845 3 ปีที่แล้ว +1

    Very good ji

  • @GurpreetSingh-mc5gm
    @GurpreetSingh-mc5gm 2 ปีที่แล้ว

    Very informative 👍🙏

  • @gurpindersingh8402
    @gurpindersingh8402 3 ปีที่แล้ว +2

    good bai g

  • @RanveerSingh-gl1ez
    @RanveerSingh-gl1ez 3 ปีที่แล้ว +4

    Good job Amrinder ji

  • @harjitsingh9787
    @harjitsingh9787 3 ปีที่แล้ว +1

    Nice video veer

  • @rajindersangha9497
    @rajindersangha9497 3 ปีที่แล้ว +1

    good information

  • @gurshabadguraya4284
    @gurshabadguraya4284 3 ปีที่แล้ว +1

    Nice idea veer mere brother te bapu 20 saal pehla wali kheti karde meri gal bhora ni mande.

  • @ManjitSingh-zf2nh
    @ManjitSingh-zf2nh 2 ปีที่แล้ว

    Good bro . Keep it up

  • @kulbirsingh2891
    @kulbirsingh2891 3 ปีที่แล้ว +1

    Very nice

  • @karambirsingh7413
    @karambirsingh7413 3 ปีที่แล้ว

    V nich veer ji

  • @parshotamsingh5943
    @parshotamsingh5943 2 ปีที่แล้ว

    Good job sir 👍

  • @Chamkaur362
    @Chamkaur362 3 ปีที่แล้ว +1

    Veer vatt Te Johna wale khet vich pani kida lona kine time Te lona zarorr dasna

  • @Gurdeep.Singh_Dhaliwal
    @Gurdeep.Singh_Dhaliwal 3 ปีที่แล้ว +4

    ਬਾਕੀ ਜਾਣਕਾਰੀ ਕਾਫੀ ਰੱਖਦਾ ਚੰਗੀ ਗੱਲ ਐ

    • @ooda6255
      @ooda6255  3 ปีที่แล้ว

      How to get 40 quintal yield after sowing paddy directly or without puddling ?
      ਝੋਨਾ ਵੱਟਾਂ 'ਤੇ ਜਾਂ ਸਿੱਧੀ ਬਿਜਾਈ ਕਰਨ ਤੋਂ ਬਾਅਦ ਹੁਣ ਕਿਵੇਂ ਲੈਣਾ 40 ਕੁਇੰਟਲ ਝਾੜ? ਧਿਆਨ ਨਾਲ ਸਮਝੋ ਸਾਰੀ ਗੱਲ
      धान की सीधी बिजाई और वट्टों पे कैसे लगाएं ? कैसे निकालें 40 कुएंटल झाड़?
      th-cam.com/video/LGKTWXNiZnM/w-d-xo.html​

  • @gindersandhu1429
    @gindersandhu1429 3 ปีที่แล้ว +6

    ਜੇ ਸਿੱਟੇ ਵਾਲੇ ਖੇਤ ਵਿਚ ਪਾਣੀ ਖੜ ਜੇ ਕੋਈ ਨੁਕਸਾਨ ਤੇ ਨਹੀਂ?

    • @sadhugarhfarm9839
      @sadhugarhfarm9839 3 ปีที่แล้ว

      Nahi

    • @ooda6255
      @ooda6255  3 ปีที่แล้ว

      ਝੋਨਾ ਵੱਟਾਂ 'ਤੇ ਜਾਂ ਸਿੱਧੀ ਬਿਜਾਈ ਕਰਨ ਤੋਂ ਬਾਅਦ ਹੁਣ ਕਿਵੇਂ ਲੈਣਾ 40 ਕੁਇੰਟਲ ਝਾੜ? ਧਿਆਨ ਨਾਲ ਸਮਝੋ ਸਾਰੀ ਗੱਲ
      धान की सीधी बिजाई और वट्टों पे कैसे लगाएं ? कैसे निकालें 40 कुएंटल झाड़?
      th-cam.com/video/LGKTWXNiZnM/w-d-xo.html​

  • @charanjeetsingh9995
    @charanjeetsingh9995 3 หลายเดือนก่อน

    ਵੱਟਾਂ ਵਾਲੇ ਝੋਨੇ ਤੇ ਕਖ ਦਾ ਕੀ ਹੱਲ ਹੈ

  • @manbirvlogs6974
    @manbirvlogs6974 3 ปีที่แล้ว +1

    Kine pyr naal bolda veere tu yr, zabardasti sunan nu dil krda yr

  • @BhimSingh-wt1ih
    @BhimSingh-wt1ih 2 ปีที่แล้ว +1

    ਵਾਹਿਗੁਰੂ ਭਲੀ ਕਰੇ ਵੀਰ ਜੀ ਵਹੁਤ ਵਧੀਆ

  • @creativejatt8762
    @creativejatt8762 2 ปีที่แล้ว

    Boht vadia veerya. Tuhadi videos dekh k mai v ready kitta 1 killa vattan te jhona lon lyi, hopefully next year kaddu wala kam he khattam ho jawe.
    Glad to know k ajje v bande hege aa jehde environment nu save krna chaunde aa. Full support aa veer. Keep up the good work . 👍

  • @HarpalSingh-sm3xl
    @HarpalSingh-sm3xl 3 หลายเดือนก่อน

    👍

  • @sukhmindersingh7565
    @sukhmindersingh7565 ปีที่แล้ว

    ਬਾਈ ਜੀ ਯੰਤਰ ਨਾਲੋਂ ਜੇ ਤਿੱਲ ਨੂੰ ਬੀਜਿਆ ਜਾਵੇ ਕਿਵੇ ਰਹੋਗਾ
    ਹਰੀ ਖਾਦ ਲਈ
    ਇਸ ਨਾਲ ਕਾਰਬਨ ਲੈਵਲ ਬੁਹਤ ਜਲਦੀ ਉਪਰ ਜਾਂਦਾ

  • @DilbagSingh-mf3ql
    @DilbagSingh-mf3ql 2 ปีที่แล้ว +1

    Bai Ji nadina Di jumedar tusi banoge asi karage sidi bijayi

  • @Davindersingh-pv4fb
    @Davindersingh-pv4fb 3 ปีที่แล้ว

    Veer g bahut vadiaw uppralla g

  • @PalveerDhillon98
    @PalveerDhillon98 ปีที่แล้ว +1

    ਵੀਰ ਜੀ ਕੱਖਾਂ ਵਾਲੀ ਦਵਾਈ ਦਾ ਵੀ ਤਰਜ਼ਾਂ ਦਿਓ ਲੋਕ। ਐਈਈ ਡਰਦੀ ਜਾਂਦੇ ਨੇ ਬੲਈ ਕੱਖ ਨੀ ਮਰਨੇ

  • @mikesingh5193
    @mikesingh5193 3 ปีที่แล้ว +6

    Very good I live in UK but very concerned about my mother land you young man have started a revaluation in farming i truly believe Guru Nanak is guiding you in the direction keep up with the good work please always provide your mobile number so people can talk to you direct .many thanks from my self

  • @GajjansinghAulakh
    @GajjansinghAulakh 3 หลายเดือนก่อน

    ਬੇਟਾ ਜੀ ਜਮੀਨ ਦੀ ਕਿਸਮ ਤੇ ਵੀ ਬਹੁਤ ਕੁੱਝ ਨਿਰਭਰ ਕਰਦਾ ਹੈ

  • @farm92
    @farm92 2 ปีที่แล้ว

    Good ver je

  • @tehalsinghguru3552
    @tehalsinghguru3552 3 หลายเดือนก่อน

    4/5 Killa Jamen Wala Vda Tracter KI Vah Lavu

  • @amardeepsingh4445
    @amardeepsingh4445 3 ปีที่แล้ว

    Thank you veer ji

  • @harpreetsaini4933
    @harpreetsaini4933 3 หลายเดือนก่อน

    Veere u r. Right but one more reason for downing of water is illegal mining which is going on high level in HP State Paonta Sahib G City which is going on ignoring by Govt employees by higher political pressure.

  • @anmolbrar3391
    @anmolbrar3391 3 ปีที่แล้ว

    ਅਪ੍ਰੈਲ ਦੇ ਅੰਤ ਅਤੇ ਮਈ ਦੇ ਸੁਰੂਆਤ ਵਿੱਚ ਤਾਂ ਬਹੁਤ ਹੀ ਘਟ ਸਮਾਂ ਬਾਈ ਜੀ ਕਿਸਾਨਾਂ ਨੂੰ ਬਿਜਲੀ ਮਿਲਦੀ ਹੈ ਜੀਉ।

  • @gurpreetsingh-vl3km
    @gurpreetsingh-vl3km 3 ปีที่แล้ว

    ਵੈਰੀ ਨਾਇਸ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sukhdevsingh9563
    @sukhdevsingh9563 ปีที่แล้ว

    ਵੀਰ ਜੀ ਵੱਟਾਂ ਉੱਤੇ ਦਵਾਈਆਂ ਕਿਹੜੀਆਂ ਪਾਉਣੀਆਂ ਹਨ

  • @Pendukalia
    @Pendukalia 3 หลายเดือนก่อน

    بھائی جان میں پاکستان پنجاب سے ہوں کیا اپ ایگریکلچر کے بارے میں میری ہیلپ کر سکتے ہیں

  • @manbirvlogs6974
    @manbirvlogs6974 3 ปีที่แล้ว

    Khush krta yr bro

  • @Rajsingh-ue2oi
    @Rajsingh-ue2oi 3 ปีที่แล้ว +1

    Very good explanation

    • @ooda6255
      @ooda6255  3 ปีที่แล้ว

      How to get 40 quintal yield after sowing paddy directly or without puddling ?
      ਝੋਨਾ ਵੱਟਾਂ 'ਤੇ ਜਾਂ ਸਿੱਧੀ ਬਿਜਾਈ ਕਰਨ ਤੋਂ ਬਾਅਦ ਹੁਣ ਕਿਵੇਂ ਲੈਣਾ 40 ਕੁਇੰਟਲ ਝਾੜ? ਧਿਆਨ ਨਾਲ ਸਮਝੋ ਸਾਰੀ ਗੱਲ
      धान की सीधी बिजाई और वट्टों पे कैसे लगाएं ? कैसे निकालें 40 कुएंटल झाड़?
      th-cam.com/video/LGKTWXNiZnM/w-d-xo.html​

    • @RashpalSingh-gv2fg
      @RashpalSingh-gv2fg ปีที่แล้ว +1

      V good jankari.....

  • @gurpreetsandhu7564
    @gurpreetsandhu7564 3 ปีที่แล้ว +1

    Gud bro 👍

  • @gindersandhu1429
    @gindersandhu1429 3 ปีที่แล้ว +1

    ਸਿੱਟੇ ਵਾਲੇ ਸਪਰੇਅ ਬਿਜਾਈ ਤੋ ਕਿੰਨੇ ਦਿਨ ਬਾਅਦ ਕਰਨੀ ਹੈ ਜੀ

  • @hap-edeol1861
    @hap-edeol1861 2 ปีที่แล้ว

    Veer ji bhut vdia information nice .paji eh kalar wale kheta ch v chikni jameen loha ban jndiaa suk k ohna ch v kamjaab aa technique k nai

  • @avtarbajwa4652
    @avtarbajwa4652 ปีที่แล้ว

    ਜਿਓਂ