ਜਰੂਰੀ ਨਹੀਂ ਕੇ ਪੈਸੇ ਦੇਕੇ ਹੀ ਕਿਸੇ ਮਦਦ ਕੀਤੀ ਜਾ ਸਕਦੀ ਹੈ! | Bhai Sarbjit Singh Dhunda

แชร์
ฝัง
  • เผยแพร่เมื่อ 13 มิ.ย. 2024
  • Website:
    www.ssdhunda.com
    Page:
    / sarbjitsinghdhunda

ความคิดเห็น • 45

  • @gurdevkaur1209
    @gurdevkaur1209 11 วันที่ผ่านมา +15

    ਸਤਿਕਾਰ ਯੋਗ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਤੁਸੀਂ ਬਹੁਤ ਹੀ ਵਧੀਆ ਸੁਭਾਅ ਤੇ ਨੇਕ ਸੋਚ ਦੇ ਮਾਲਕ ਹੋ ਤੇ ਸੱਚੀਆਂ ਗੱਲਾਂ ਕਰਦੇ ਹੋ ਸੁਣ ਕੇ ਮਨ ਨੂੰ ਬਹੁਤ ਹੀ ਸਕੂਨ ਮਿਲਦਾ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ

  • @BalkarSingh-ko2qy
    @BalkarSingh-ko2qy 4 วันที่ผ่านมา +1

    ਸਤਿਕਾਰ ਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਧੂੰਦਾ ਸਾਹਿਬ ਜੀ ਮੈ ਝਾਰਖੰਡ ਵਿਚ ਕੇਂਦਰ ਸਰਕਾਰ ਦਾ ਕਰਮਚਾਰੀ ਹਾ ਮੈ ਇੱਥੇ ਦੇਖਿਆ ਹੈ ਆਪਣੇ ਪਰਵਾਰ ਦੇ ਭਰਾ ਭਾਈ ਦੇ ਬੱਚਿਆ ਦੀ ਪੜ੍ਹਾਈ ਦਾ ਖਰਚਾ ਚੁੱਕਦੇ ਦੇਖੇ ਹਨ ਉਹ ਵੀ ਏਕ ਗਰੀਬ ਮਜ਼ਦੂਰ ਵਰਗ ਦੇ ਲੋਕ ਜੀ ਮੇ ਓਨਾ ਦਾਂ ਧਨਵਾਦ ਕਰਦਾ ਹਾਂ ਜੀ

  • @ParamjitKaur-fo7fm
    @ParamjitKaur-fo7fm 11 วันที่ผ่านมา +7

    ਭਾਈ ਸਰਬਜੀਤ ਸਿੰਘ ਧੂੰਦਾ ਜੀ, ਗੁਰਮਤਿ ਦਾ ਸਹੀ ਪਰਚਾਰ ਗੁਰਬਾਣੀ ਮੁਤਾਬਿਕ ਕਰਦੇ ਹਨ। ਮੈਂ ਇਹਨਾਂ ਦਾ ਪਰਚਾਰ social media U tube ਤੇ ਸੁਣਦਾ ਰਹਿੰਦਾ ਹਾਂ ਅਤੇ ਹੋਰ ਗਰੁੱਪਾਂ ਵਿੱਚ share ਕਰਦਾ ਰਹਿੰਦਾ ਹੈ। ਮੈਂ ਇਹਨਾਂ ਨੂੰ ਇਕ ਵਾਰ ਏਥੇ ਗੁਰਦੁਆਰਾ ਸਿੰਘ ਸਭਾ, ਅਰਬਨ ਅਸਟੇਟ, ਫ਼ਗਵਾੜਾ ਵਿਖੇ ਮਿਲਿਆ ਸੀ। ਕਿਸੇ NRI ਨੇ ਇਹਨਾਂ ਨੂੰ ਆਪਣੇ ਗੁਰਮਤਿ ਸਮਾਗਮ ਵਿੱਚ ਸੱਦਿਆ ਸੀ। ਇਹ ਗੁਰਦੁਆਰੇ ਤੋਂ ਬਾਹਰ ਆਏ ਤਾਂ ਉਦੋਂ ਮੈਂ ਗੁਰਦੁਆਰੇ ਆਇਆ ਸੀ, ਮੈਨੂੰ ਇਹਨਾਂ ਦੇ ਏਥੇ ਆਉਣ ਵਾਰੇ ਪਹਿਲਾਂ ਪਤਾ ਨਹੀਂ ਸੀ। ਇਹਨਾਂ ਦੀ video ਦੇਖੀ ਤਾਂ ਪਹਿਚਾਣ ਕੇ ਮੈਂ ਇਹਨਾਂ ਫ਼ਤਹਿ ਬੁਲਾਈ। ਪੁਛਿਆ ਤੁਸੀਂ ਸਰਬਜੀਤ ਸਿੰਘ ਧੂੰਦਾ ਹੋ? ਬੜੇ ਖ਼ੁਸ਼ ਹੋ ਕੇ ਮਿਲੇ।
    ਗਿਆਨੀ ਸੰਤ ਸਿੰਘ ਮਸਕੀਨ ਜੀ ਕਹਿੰਦੇ ਹੁੰਦੇ ਸੀ ਕਿ ਜਿੱਥੇ ਬਹੁਤੀ ਭੀੜ ਹੋਵੇ ਇਹ ਜ਼ਰੂਰੀ ਨਹੀਂ ਕਿ ਉੱਥੇ ਸਹੀ ਪਰਚਾਰ ਹੁੰਦਾ ਹੋਵੇ। ਜਿੱਥੇ ਗੁਰਮਤਿ ਦਾ ਸਹੀ ਪਰਚਾਰ ਹੁੰਦਾ ਹੈ, ਉੱਥੇ ਸੰਗਤ ਘੱਟ ਹੁੰਦੀ, ਇਹ ਆਮ ਤੌਰ ਤੇ ਦੇਖਿਆ ਗਿਆ।
    ਸਾਡਾ ਪਿੰਡ ਤਹਿਸੀਲ ਫ਼ਗਵਾੜਾ ਵਿੱਚ ਹੈ। ਅੱਗੇ ਅਕਾਲੀਆਂ ਦਾ ਹੁੰਦਾ ਸੀ। ਬਹੁਤੇ ਅਕਾਲੀ ਸੰਤ ਬਾਬਿਆਂ ਦੇ ਡੇਰਿਆਂ ਨਾਲ ਜੁੜੇ ਹੋਏ ਸਨ। ਗੁਰਬਾਣੀ ਦੀ ਸਮਝ ਕਿਸੇ ਨੂੰ ਨਹੀਂ ਸੀ। ਪਿੰਡ ਦੇ ਗੁਰਦੁਆਰੇ ਭਗਵੇਂ ਕਪੜਿਆਂ ਵਾਲੇ ਸਾਧਾਂ ਦੇ ਅਧੀਨ ਸਨ ਜੋ ਗੁਰਦੁਆਰੇ ਵਿੱਚ ਕਰਮਕਾਂਡ ਕਰਦੇ ਸਨ। ਜਦੋਂ ਮੈਂ ਸਰਕਾਰੀ ਨੌਕਰੀ ਕਰਦੇ ਸਮੇਂ, ਗੁਰਦੁਆਰੇ ਵਿਚ ਗੁਰਮਤਿ ਦਾ ਸਹੀ ਪਰਚਾਰ ਕਰਨਾ ਚਾਲੂ ਕੀਤਾ ਤਾਂ ਕਰਮਕਾਂਡੀਆਂ ਨੇ ਮੇਰਾ ਬੜਾ ਵਿਰੋਧ ਕੀਤਾ। ਜਿਹੜੇ ਲੋਕ ਭਗਵੇਂ ਕਪੜੇ ਸੰਤ 108 ਨਾਲ ਜੁੜੇ ਸਨ, ਉਹ ਗੁਰੂ ਗਰੰਥ ਸਾਹਿਬ ਦੀ ਹਜੂਰੀ ਵਿੱਚ ਉਸ ਪਾਖੰਡੀ ਦੇ ਪੈਰੀ ਹੱਥ ਲਾਉਂਦੇ ਸਨ, ਜਦੋਂ ਮੈਨੂੰ ਪਤਾ ਲੱਗਾ ਤਾਂ ਮੈਂ ਇਹਦੇ ਵਿਰੁੱਧ ਸਖਤ ਪਰਚਾਰ ਕੀਤਾ। ਮੈਂ ਕਿਹਾ ਸਿੱਖ ਮੜੀਆਂ, ਮਸਾਣਾਂ, ਕਬਰਾਂ ਤੇ ਭੁੱਲ ਕੇ ਵੀ ਨਾ ਜਾਵੇ। ਸਿੱਖ ਕੇਵਲ ਗੁਰੂ ਗਰੰਥ ਸਾਹਿਬ ਨੂੰ ਮੱਥਾ ਟੇਕੇ, ਹੋਰ ਪਾਖੰਡੀ ਦੇਹਧਾਰੀ ਸਾਧਾਂ ਸੰਤਾਂ ਬਾਬਿਆਂ ਨੂੰ ਮੱਥਾ ਨਾ ਟੇਕੇ ਕਿਉਂਕਿ ਇਹ ਪਾਖੰਡੀ ਸੰਤ ਸਿੱਖ ਨਹੀਂ ਹਨ, ਕਰਮਕਾਂਡੀ ਸਾਧ ਹਨ। ਮੈਂ ਕਿਹਾ ਕਿ ਜੋ ਮੈਂ ਪਰਚਾਰ ਕਰਦਾ, ਉਹ ਸਭ ਗੁਰੂ ਗਰੰਥ ਸਾਹਿਬ ਵਿੱਚ ਫ਼ੁਰਮਾਇਆ ਹੋਇਆ ਹੈ। ਮੈਂ ਆਪਣੇ ਕੋਲੋਂ ਕੁਛ ਨਹੀਂ ਕਹਿੰਦਾ। ਗੁਰਬਾਣੀ ਪੜ ਕੇ ਅਰਥ ਦੱਸੇ। ਪਰ ਪਿੰਡ ਦੇ ਬਹੁਤੇ ਲੋਕ ਜੋ ਮੇਰੇ ਮਿੱਤਰ ਤੇ ਕਈ ਗੁਆਂਢੀ ਮੇਰੇ ਨਾਲ ਨਾਰਾਜ਼ ਹੋ ਗਏ, ਕਹਿੰਦੇ ਤੂੰ ਸਾਡੇ ਸੰਤਾਂ ਦੀ ਨਿੰਦਿਆ ਕਰਦਾਂ। ਇਹ 1988-1990 ਦੀ ਗੱਲ ਹੈ। ਹੁਣ ਬਹੁਤੇ 108 ਦੇ ਚੇਲੇ ਦੀਰਘ ਬਿਮਾਰੀਆਂ ਨਾਲ ਮਰ ਗਏ ਹਨ। ਕਈਆਂ ਨੂੰ ਹੁਣ ਸਮਝ ਆਈ ਕਿ ਜੋ ਮੈਂ ਮੂਰਤੀ ਪੂਜਕ, ਕਰਮਕਾਂਡੀਆਂ ਪਾਖੰਡੀ ਸਾਧਾਂ ਸੰਤਾਂ ਦੇ ਪਾਖੰਡਾਂ ਵਾਰੇ ਪਰਚਾਰ ਕੀਤਾ ਸੀ, ਉਹ ਗੁਰਬਾਣੀ ਮੁਤਾਬਿਕ ਸਹੀ ਹੈ। ਪਰ ਹਜੇ ਵੀ ਬਹੁਤਿਆਂ ਗੁਰਦੁਆਰਿਆਂ ਵਿੱਚ ਕਰਮਕਾਂਡੀਆਂ ਦੀਆਂ ਰਸਮਾਂ ਹੀ ਕੀਤੀਆਂ ਜਾ ਰਹੀਆਂ ਹਨ। ਅਖੰਡ ਪਾਠਾਂ, ਸੁਖਮਨੀ ਦੀਆਂ ਲੜੀਆਂ ਚਲਾਈਆਂ ਜਾ ਰਹੀਆਂ, ਸ਼ਬਦ ਦੀ ਵਿਚਾਰ ਕੋਈ ਵਿਰਲਾ ਹੀ ਕਰਦਾ।
    ਕਈ ਗੁਰਦੁਆਰਿਆਂ ਦੇ ਪ੍ਰਧਾਨ ਗੁਰਮਤਿ ਦਾ ਪ੍ਰਚਾਰ ਨਹੀਂ ਹੋਣ ਦਿੰਦੇ ਕਿਉਂਕਿ ਉਹ ਆਪ ਅੰਮ੍ਰਿਤਧਾਰੀ ਨਹੀਂ ਹੁੰਦੇ। ਮੂਰਤੀ ਪੂਜਾ, ਕਰਮਕਾਂਡੀ ਰਸਮਾਂ ਕਰਦੇ ਜੋ ਮਸੰਦਾਂ ਨੇ ਚਾਲੂ ਕੀਤੀਆਂ ਸੀ। ਰਾਜਨੀਤੀ ਗੁਰਦੁਆਰਿਆਂ ਤੇ ਹਾਵੀ ਹੈ। ਆਰਤੀ ਦਾ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀਂ। ਪਰ ਗੁਰਦੁਆਰਿਆਂ ਵਿੱਚ ਆਰਤੀ ਕੀਤੀ ਜਾਂਦੀ ਹੈ। ਕਈਆਂ ਨੇ ਹੁਣ ਦੀਵੇ ਬਾਲ ਕੇ ਥਾਲ ਗੁਰੂ ਗਰੰਥ ਸਾਹਿਬ ਅੱਗੇ ਘੁਮਾਉਣੇ ਬੰਦ ਕਰ ਦਿੱਤੇ ਹਨ, ਪਰ ਬਾਕੀ ਰਸਮਾਂ ਮਸੰਦਾਂ ਵਾਲੀਆਂ ਹੀ ਹਨ, ਕੀ ਹੁਣ ਵੀ ਗੁਰਦੁਆਰੇ ਮਸੰਦਾਂ ਅਧੀਨ ਹਨ? 1921 ਵਿੱਚ ਮਸੰਦਾਂ ਤੋਂ ਕਹਿੰਦੇ ਅਜ਼ਾਦ ਕਰਾਏ ਸੀ? ਧੰਨਵਾਦ।
    ਇੰਜ਼ੀਨੀਅਰ ਪਰੇਮ ਸਿੰਘ ਤੀਰ

  • @BootaLalllyan-no6bu
    @BootaLalllyan-no6bu 11 วันที่ผ่านมา +7

    ਬਾਣੀ ਸੁਣ ਕੇ ਮਨ ਨੂੰ ਸ਼ਾਂਤੀ ਆਉਂਦੀ ਹੈ ਜੀ ਧੰਨਵਾਦ ਧੂੰਦਾ ਬਾਈ ਗਿਆਨੀ ਜੀ 🙏 ਬਹੁਤ ਵਧੀਆ ਵਿਚਾਰ ਕਰਦੇ ਹੋ ਜੀ ❤🙏

  • @user-uz8jv5fp8s
    @user-uz8jv5fp8s 11 วันที่ผ่านมา +5

    ਪੁਤ ਤੁਹਾਡੇ ਗੁਰਬਾਣੀ ਦੇ ਅਰਥ ਸੁਣਕੇ ਮਨ ਨੂ ਬੁਹਤ ਸਕੂਨ ਮਿਲਦਾਹੈ

  • @jaggasidhus123
    @jaggasidhus123 12 วันที่ผ่านมา +4

    ਭਾਈ ਸਰਬਜੀਤ ਸਿੰਘ ਧੂੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @sarbjeetkhiva145
    @sarbjeetkhiva145 10 วันที่ผ่านมา +2

    ਸੈਲੂਟ ਹੈ ਵੀਰ ਜੀ ਸੱਚ ਬੋਲਣ ਲਈ ਪਰ ਅਫਸੋਸ ਹਰ ਇਕ ਦੇ ਹਾਜ਼ਮ ਨਹੀਂ ਹੋਣਾ

  • @superteenakash
    @superteenakash 4 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
    🙏ਵੀਰਜੀ
    ਤੁਸੀਂ ਇਕ ਇੰਸਟੀਚਿਊਟ ਹੋ ,ਤੁਹਾਨੂੰ ਪੰਥ ਅਤੇ ਸੰਗਤ ਦੀ ਸੇਵਾ ਕਰਨਨਲਈ ਪਰਮਾਤਮਾ ਲੰਬੀ ਉਮਰ ਬਕਸ਼ੇ । ਵੀਰਜੀ ਮੈ ਤੁਹਾਨੂੰ ਆਪਣੇ ਪਿੰਡ ਜਾ ਘਰ ਵਿਚ
    ਬਲਾਉਣਾ ਚਾਹੁੰਦਾ ਹਾਂ ਤਾਕਿ ਵਧ ਤੋ ਵਧ ਲੋਕਾ ਨੂੰ ਡੇਰਾਵਾਦ ਤੋ ਹਟਾਕੇ ਗੁਰੂ ਨਾਲ ਜੋੜਨਨ ਦਾ ਉਪਰਾਲਾ ਕੀਤਾ ਜਾਵੇ । ਮੈ ਇਕ ਅੰਮ੍ਰਿਧਾਰੀ ਡਾਕਟਰ ਹਾ
    ਅਤੇ ਗੁਰੂ ਦੀ ਮਿਹਰ
    ਸਦਕਾ , ਮੇਰਾ ਇਕ ਬਟਾਲੇ ਜ਼ਿਲਾ ਗੁਰਦਾਸਪੁਰ ਵਿਖੇ ਹਸਪਤਾਲ ਹੈ ਅਤੇ ਮੇਰੀ ਰਿਹਾਇਸ਼ ਅੰਮ੍ਰਿਤਸਰ ਵਿਖੇ ਹੈ ਪਰ ਮੇਰਾ ਜੱਦੀ ਪਿੰਡ ਭਾਗੋਵਾਲ ਬਟਾਲਾ ਨੇੜੇ ਹੈ ਜਿੱਥੇ ਡੇਰਾਵਾਦ ਦਾ ਬਹੁਤ ਬੋਲਬਾਲਾ ਹੈ ਕਿਰਪਾ ਕਰੋ ਅਤੇ ਛੇਤੀ ਟਾਈਮ ਦੇਣ ਦੀ ਕੋਸ਼ਿਸ਼ ਕਰਿਓ ।ਧੰਨਵਾਦ 🙏

  • @BalvirSingh-ns7vr
    @BalvirSingh-ns7vr 3 วันที่ผ่านมา

    ਵਾਹ ਜੀ ਵਾਹ ਬਹੁਤ ਵਧੀਆ ਵੀਚਾਰ ਚਰਚਾ। ਧੰਨਵਾਦ ਭਾਈ ਸਾਹਿਬ ਜੀ।

  • @kanwaljitkaur4748
    @kanwaljitkaur4748 11 วันที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @KalaSingh-sb7eq
    @KalaSingh-sb7eq 11 วันที่ผ่านมา +2

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @user-ul2oc4cq6p
    @user-ul2oc4cq6p 11 วันที่ผ่านมา +3

    ਕੁਬੁਧਿ ਮਿਟੈ ਗੁਰ ਸਬਦੁ ਬੀਚਾਰਿ।।

  • @silversinghsilver2961
    @silversinghsilver2961 11 วันที่ผ่านมา +2

    ਵਾਹਿਗੁਰੂ ਜੀ ਮੇਹਰ ਕਰਨ ਜੀ

  • @balbirsehjal6054
    @balbirsehjal6054 11 วันที่ผ่านมา +2

    Waheguru ji 🙏 Satnam ji 🙏

  • @GurcharanSingh-wc6fy
    @GurcharanSingh-wc6fy 5 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਣ ਜੀ

  • @kuldeeptawana9177
    @kuldeeptawana9177 11 วันที่ผ่านมา +1

    Wahaguru mehar karo bahut good vichar virji 🙏🏻🙏🏻🙏🏻🙏🏻🙏🏻

  • @birsingh1317
    @birsingh1317 9 วันที่ผ่านมา +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @gurdeepkaur7895
    @gurdeepkaur7895 11 วันที่ผ่านมา +1

    🙏 ਵਾਹਿਗੁਰੂ ਜੀ ਬਹੁਤ ਵਧੀਆ ਬਹੁਤ ਵਧੀਆ ਵਿਚਾਰਾਂ ਕਰਦੇ ਉ
    ਗੁਰਬਾਣੀ ਦੀਆਂ ਉਦਾਹਰਣਾ ਦੇ ਦੇ ਕੇ ਸਮਝਾਂਉਦੇ ਉ ਬਹੁਤ ਬਹੁਤ ਧੰਨਵਾਦ ਵੀਰ ਜੀ ਚੜਦੀ ਕਲਾ ਬਖਸ਼ਣ ਸਤਿਗੁਰੂ 🙏

  • @gurdeepkaur7895
    @gurdeepkaur7895 11 วันที่ผ่านมา +1

    🙏 ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ 🙏
    ਸਤਿਕਾਰ ਯੋਗ ਵੀਰ ਜੀ 🙏

  • @ministories_narinder_kaur
    @ministories_narinder_kaur 11 วันที่ผ่านมา +1

    ਵਾਹਿਗੁਰੂ ਜੀ

  • @user-yg4po2te7u
    @user-yg4po2te7u 11 วันที่ผ่านมา +1

    Sarabjit singh dhunda ji Zindabaad 🙏 ♥️

  • @ACADMY.acadmy
    @ACADMY.acadmy 9 วันที่ผ่านมา

    ਸਤਿਨਾਮ ਵਾਹਿਗੁਰੂ ਜੀ 🙏

  • @SurenderSingh-pp8ui
    @SurenderSingh-pp8ui 11 วันที่ผ่านมา +1

    Waheguru ji Waheguru ji Waheguru ji Waheguru ji Waheguru ji Waheguru ji 🙏

  • @rekhabala-ml1eb
    @rekhabala-ml1eb 11 วันที่ผ่านมา

    Whaheguru ji ka Khalsa waheguru ji ki Fateh

  • @sandhuphotographybababakal1028
    @sandhuphotographybababakal1028 6 วันที่ผ่านมา

    Satnam waheguru ji

  • @PardeepSingh-ht7id
    @PardeepSingh-ht7id 2 วันที่ผ่านมา

    Waheguru sahib ji

  • @Mandeep-ji2rf
    @Mandeep-ji2rf 11 วันที่ผ่านมา

    Waheguru ji ❤❤❤

  • @manjinderkaur3016
    @manjinderkaur3016 11 วันที่ผ่านมา

    Waheguru ji ❤

  • @attmasingh7431
    @attmasingh7431 7 วันที่ผ่านมา

    Very nice ji

  • @gulzarsinghgharyala9974
    @gulzarsinghgharyala9974 11 วันที่ผ่านมา

    ਨਹੀ ਸੀਸਾ ਪਿਆਰੀਆਂ ਵਾਹਿਗੁਰੂ ਕਿਰਪਾ ਕਰੇ

  • @jaspalsingh1181
    @jaspalsingh1181 9 วันที่ผ่านมา

    🙏 good job

  • @NarinderSingh-kt8qq
    @NarinderSingh-kt8qq 11 วันที่ผ่านมา

    Waheguru ji ❤🙏🙏❤️🙏🙏❤️ Thank you beta ji . God bless you ❤️🙏🙏❤️👏🏼👏🏼❤️

  • @harmeetkour3844
    @harmeetkour3844 10 วันที่ผ่านมา

    ❤❤❤❤❤❤❤❤❤❤

  • @ParamjitKaur-hq5dx
    @ParamjitKaur-hq5dx 12 วันที่ผ่านมา

    Wahegur ji mear karo veer ji ta

  • @kuldeeptawana9177
    @kuldeeptawana9177 11 วันที่ผ่านมา

    ✅🙏🏻🙏🏻🙏🏻🙏🏻🙏🏻thx

  • @surjitdhillon9833
    @surjitdhillon9833 12 วันที่ผ่านมา

    Shri.waheguru.ji.shri.waheguru
    Ji.shri.waheguru.ji.shri.wahe.
    Guru.ji.shri.waheguru.ji

  • @manjitskhera
    @manjitskhera 10 วันที่ผ่านมา

    🙏🙏🙏🙏🙏

  • @parmjeetkaur1979
    @parmjeetkaur1979 12 วันที่ผ่านมา

    WahGuru

  • @JaswinderSingh-hb7rx
    @JaswinderSingh-hb7rx 12 วันที่ผ่านมา

    Waheguru ji🙏🙏🙏🙏🙏🙏

  • @shivanisharma5562
    @shivanisharma5562 2 วันที่ผ่านมา +1

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @shivanisharma5562
    @shivanisharma5562 2 วันที่ผ่านมา +1

    ਕਰਤੂਤਾਂ ਸਹੀ ਕਰੋਂ,😮😮 ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @naschhattersinghshattadod3437
    @naschhattersinghshattadod3437 11 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @sukhmandersingh-hu2hl
    @sukhmandersingh-hu2hl 12 วันที่ผ่านมา

    ਵਾਹਿਗੁਰੂ ਜੀ

  • @sukhpalsingh-zx7qs
    @sukhpalsingh-zx7qs 11 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ