ਆਹ ਕੈਸੀ ਮਸਤੀ ? Bunty ਬਾਬੇ ਨਾਲ ਸਿਮਰਨਜੋਤ ਮੱਕੜ ਦਾ ਘਾਤਕ ਇੰਟਰਵਿਊ, ਅੱਖਾਂ ਖੁੱਲ੍ਹ ਜਾਣਗੀਆਂ Part - 1

แชร์
ฝัง
  • เผยแพร่เมื่อ 15 ม.ค. 2025

ความคิดเห็น • 25

  • @DILDEEPBASSI
    @DILDEEPBASSI วันที่ผ่านมา +4

    ਮੈਂ ਮਲੇਰਕੋਟਲੇ ਪਹਿਲੀ ਵਾਰ ਗਿਆ ਸੀ,ਮੇਰਾ ਵਿਆਹ ਨਹੀਂ ਹੁੰਦਾ ਸੀ, ਬਾਬੇ ਦਾ ਦਿਵਾਨ ਲਾਇਆ ਹੋਇਆ ਸੀ, ਮੇਰੀ ਵਾਰੀ ਆਈ ਤੇ ਕਿਹਾ ਤੇ ਡੇਡ ਮਹੀਨੇ ਤੋਂ ਬਾਅਦ ਤੇ 2 ਮਹੀਨੇ ਵਿੱਚ ਹੋ ਜਾਵੇਗਾ ,5 ਪੱਖੇ ਮਲੇਰਕੋਟਲੇ ਦਰਵਾਰ ਤੇ ਚੜਾ ਜਾਈਂ,,ਬਸ ਸਹੀ ਉਨੇ ਟਾਇਮ ਵਿੱਚ ਵਿਆਹ ਹੋ ਗਿਆ ਸੀ, ਤੇ ਮੈਂ ਸੁਖ ਦੇ ਦਿਤੀ, ਸਿੱਖ ਧਰਮ ਦੇ ਲੋਕ ਪਖੰਡ ਹੀ ਦਸਦੇ ਨੇ, ਨਾਂ ਪੰਜਾਬੀ ਆਪ ਕਰਦੇ ਨੇ ਨਾ ਕਿਸੇ ਪੰਜਾਬੀ ਨੂੰ ਕਰਨ ਦਿੰਦੇ ਨੇ, ਪਖੰਡ ਪਖੰਡ ਪਖੰਡ ਕਹਿ ਕਹਿ ਖ਼ਤਮ ਕਰਿ ਜਾਂਦੇ ਨੇ

  • @harwindersinghphotographer7136
    @harwindersinghphotographer7136 2 วันที่ผ่านมา +3

    ਬਾਟੀ ਬਾਬਾ ਜੀ ਬਹੁਤ ਵਧੀਆ ਇਨਸਾਨ ਹਨ

  • @RakeshBansal-v6o
    @RakeshBansal-v6o วันที่ผ่านมา +3

    ਵੀਰਵਾਰ ਗੁਰੂ ਦਾ ਦਿਨ ਹੈ

  • @brijprince10
    @brijprince10 วันที่ผ่านมา +2

    Jai peer baba di hader sekh di
    Bhout shakti hai babaji vch

  • @DILDEEPBASSI
    @DILDEEPBASSI วันที่ผ่านมา +1

    ਪਹਿਲਾਂ ਵਾਲੇ ਸਮੇਂ ਵਿੱਚ ਦਵਾਈਆਂ ਨਹੀਂ ਹੁੰਦੀਆਂ ਸੀ,ਹਰ ਧਰਮ ਦੇ ਲੋਕ ਆਪਣੇ ਆਪਣੇ ਸਾਬ ਨਾਲ ਪਾਠ ਬਾਣੀ ਪੜ ਕੇ ਠੀਕ ਕਰਦੇ ਸੀ, ਤੇ ਹੁਣ ਵੀ ਕਰਦੇ ਨੇ, ਜਿਵੇਂ ਕੇ ਮਾਤਾ ਨਿਕਲ ਜਾਂਦੀ ਹੈ, ਪੀਲੇ ਭਰਿੰਡ,ਕਨੇਡੂ, ਇਹ ਤਾਂ ਹੁਣ ਵੀ ਲੋਕ ਠੀਕ ਕਰਦੇ ਨੇ,

  • @NirbhaiSingh-ee7ky
    @NirbhaiSingh-ee7ky วันที่ผ่านมา +1

    ਸਨਾਤਨੀ ਕਬਰਾਂ ਨੂੰ ਨਹੀਂ ਮੰਨਦਾ

  • @ManavPreet12-fo5jh
    @ManavPreet12-fo5jh วันที่ผ่านมา +3

    Peera val ja ke ta dekh daikhi tanu kis tara tono farde

  • @SatpalSingh-cg3iv
    @SatpalSingh-cg3iv วันที่ผ่านมา +2

    Banti banti baba sahi aa sare guru peer parmatama ik hai e moorakh lok aa samjo e patarkar mental aa

    • @piyushkhanna8259
      @piyushkhanna8259 วันที่ผ่านมา +1

      Pazi patarkar jyada hi muhkholda rabb di Raza vich rabb di jutti beawaz lathi toh bachna chahidi Hain aj is patarkar di awaz cha bahut awaz hain rabb na kare ikdin isdi awaz hi band hojaye jyada hankaraya Paya sardar rabb nu challange karda Masta nu Masti cha rehandena chahida ispatarkar da dhid pata nahin kyu hamesha dukhda rehnda hain rabb isdi murkh soch da bhala kare choti soch de maalik hain is patarkar wale insan .

  • @SatpalSingh-cg3iv
    @SatpalSingh-cg3iv วันที่ผ่านมา +1

    E patarkar har ik inssan naal behas karda chahe o maseeh aa ja koi fakar lok e apne aap dhudh dhota samajda har insaan de apni margi koi kite ve jaave eho jahe loka ne mahol kharab keeta punjab da

  • @DILDEEPBASSI
    @DILDEEPBASSI วันที่ผ่านมา

    ਜਿਵੇਂ ਇਹ ਕਹਿ ਰਿਹਾ ਹੈ, ਗ੍ਰੰਥ ਸਾਹਿਬ ਨਾਲ ਠੀਕ ਨਹੀਂ ਹੋ ਸਕਦੇ,, ਸਰਕਾਰ ਕਹਿ ਰਹੀ ਹੈ ਬਹੁਤ ਵੱਡੇ ਵੱਡੇ ਹਥਿਆਰ ਬਣਾ ਲਏ ਨੇ ਹੁਣ ਨਹੀਂ ਹਾਰ ਦੇ , ਸਾਰੀ ਫੌਜ ਨੂੰ ਚਲੋਣੇ ਸਿਖਏ ਨੇ, ਤੇ ਫੋਜ ਹਾਰ ਗਈ , ਦਸਮੇਸ਼ ਪਿਤਾ ਨੇ ਆਪੇ ਗੁਰੂ ਤੇ ਚੇਲਾ ਬਣਿਆ ਸੀ,ਉਸ ਤੋਂ ਬਾਅਦ ਸਿੱਖ, ਗੁਰੂ ਬਣੇ ਨੇ ਤੇ ਕਿਨੇ ਚੇਲੇ ਬਣੇ ਨੇ , ਕੱਲੇ ਪੰਜ ਪਿਆਰੇ ਬਣਾਉਣ ਦੀ ਖਾਤਰ ਨਹੀਂ ਗੁਰੂ ਚੇਲੇ ਬਣੇ ਸੀ, , ਗ੍ਰੰਥ ਸਾਹਿਬ ਸ਼ਾਸਤ ਚਲਾਉਣੇ ਸਿਖਾਹ ਦਵੇ ਨਹੀਂ, ਘੋੜੇ ਦੀ ਸਵਾਰੀ, ਨਹੀਂ,, ਗ੍ਰੰਥ ਸਾਹਿਬ ਇਹ ਦੱਸ ਦੇਵੇ ਗਾ,ਆ ਕੰਮ ਲਈ ਆ ਪਾਠ ਕਰੋ ਨਹੀਂ, , ਚੇਲਾ ਤਾ ਬਣਿਆ ਸੀ,ਹਰ ਬੰਦਾ ਗੁਰੂ ਬਣ ਕੇ ਆਪਣੇ ਆਪ ਹੀ ਸੁਣੈ ਚੇਲਿਆਂ ਦੀ ਸੁਣੇ ਨਾ ਉਨ੍ਹਾਂ ਦੀ ਰੇਹ ਸਲਾਹ ਨਾਲ ਕੰਮ ਕਰੇ

  • @sunilpaarth1747
    @sunilpaarth1747 8 ชั่วโมงที่ผ่านมา

    ਬਾਬੇ ਵੀਰੇ

  • @ManavPreet12-fo5jh
    @ManavPreet12-fo5jh วันที่ผ่านมา +1

    A pagh vala ta kuch jada hi kamand vich a murkha tanu kine bolta ke dusre dharma vich pange lain di akal kar jada pange lauga ta mere krishn tanu narka vich vi nhi jgah dainge samjda ki a apne app nu

  • @DavinderSingh-xj4ip
    @DavinderSingh-xj4ip 2 ชั่วโมงที่ผ่านมา

    Makar sahib 100 cho 5 original baba hun baki thug hun

  • @hemantmehra3266
    @hemantmehra3266 12 ชั่วโมงที่ผ่านมา

    Makkar di bolti band krti sir ne

  • @MilapMilap-rg1bt
    @MilapMilap-rg1bt วันที่ผ่านมา

    Koi Bebe bolde ne main gospak peer ha Banty babe nu puchhu ki O anpad banda arbi kiyu bolda hai istra Honda hai baba ji e baba Galt BOL raha hai

  • @MilapMilap-rg1bt
    @MilapMilap-rg1bt วันที่ผ่านมา

    Is bare dhiyan karna Sarkar ji

  • @RavinderSingh-p7e8x
    @RavinderSingh-p7e8x วันที่ผ่านมา

    ❤❤❤❤❤❤❤❤

  • @parveengoyal5464
    @parveengoyal5464 23 ชั่วโมงที่ผ่านมา

    Sikh radaswami de kayoun jandee

  • @jagtarsingh5629
    @jagtarsingh5629 2 วันที่ผ่านมา

    MSG Ram Rahim sada Guru

  • @rravirravi-f7k
    @rravirravi-f7k วันที่ผ่านมา

    ਕਰਕੇ ਵੇਖ

  • @MilapMilap-rg1bt
    @MilapMilap-rg1bt วันที่ผ่านมา

    Hindu babe vich arbi Farsi kiyu childish hai ik anpad baba Farsi kiyu boldaa hai