ਮਿਸਾਲ ਨੇ ਇਹ ਸਰਦਾਰ ਜੀ, ਕਰੋੜਾਂ ਦੀ ਫੈਕਟਰੀ ਦੇ ਮਾਲਕ ਖੁਦ ਲੈਂਦੇ 5 ਹਜ਼ਾਰ ਮਹੀਨਾ ਤਨਖਾਹ | Pro Punjab Tv
ฝัง
- เผยแพร่เมื่อ 16 ธ.ค. 2022
- ਮਿਸਾਲ ਨੇ ਇਹ ਸਰਦਾਰ ਜੀ, ਕਰੋੜਾਂ ਦੀ ਫੈਕਟਰੀ ਦੇ ਮਾਲਕ ਖੁਦ ਲੈਂਦੇ 5 ਹਜ਼ਾਰ ਮਹੀਨਾ ਤਨਖਾਹ- ਕੁੜੀਆਂ ਚਲਾਉਂਦੀਆਂ ਫੈਕਟਰੀ ਨਾਲ ਮੁੰਡਿਆਂ ਨੂੰ ਦਿੰਦੀਆਂ ਟ੍ਰੇਨਿੰਗ
#MaraharPowerControl #JaiSingh #Interview #Factory #Girls #Boys #Traning #PunjabiGirls #Industries #HardWork #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani
Guru ka Asli sikh he asli insan hai iss duniya mai..
ਵਾਹਿਗੁਰੂ ਤੁਹਾਨੂੰ ਹੋਰ ਤਰੱਕੀ ਬਖਸ਼ੇ ਗਿੱਲ ਸਾਬ
ਵਾਹਿਗੁਰੂ ਜੀ ਤੁਹਾਡੇ ਸਿਸਟਮ ਤੇ ਤੁਹਾਨੂੰ ਸਾਰਿਆਂ ਨੂੰ ਹੋਰ ਤਰੱਕੀਆਂ ਦੇਵੇ ਅਨੰਦ ਚ ਰੱਖੇਂ 👍
Sardar Jai Singh ji, God gifted man , pleased to know about you.
Kash punjab da Sara minister v sardar Jai singh ban Jan
Bahut vadia soch dy malak AA sardar Jay Singh G
Bhut khusi hoyi eh dekh ke factory ch punjab bache he kamm kr rhe aa na ke up bihar
Waheguru mehar krn Waah no words
Bakaamal Sardar Sahab you are proud of India
Bahut badhiya Gal Sahab badhiya jankari
ਗਿੱਲ ਸਾਹਿਬ ਰੱਬੀ ਰੂਪ ਹਨ।।
Sir plz adress
....ਲੈ ਮੈਂ ਛੇ ਮਹੀਨੇ ਦਾ ਸੋਚੀ ਜਾਨੈ..ਵੀ ਿੲਹ ਬੰਦਾ ਕਿੱੱਥੇ ਦਾ ਹੋੳੂ....ਸਰਦਾਰ ਸਾਬ ਤਾਂ ਜਮਾਂ 'ਵਾਜ ਜਿੰਨੀ ਦੂਰ ੲੀ ਬੈਠੈ ਨੇ...ਚਲੋ ਚੰਗਾ ਸਾੳੂ ਮਿਲਦਿਅਾਂ ਕਦੀ ਤੁਹਾਨੂੰ ...!!!!
Sir da full address ki hai
@@parneetsingh8106 ਧੂਰੀ ਦੇ ਕੋਲ ਪਿੰਡ ਸਰਦਾਰ ਜੈ ਸਿੰਘ
@@parneetsingh8106 ਪਿੰਡ ਕੱਕੜਵਾਲ ਧੂਰੀ ਦੇ ਕੋਲ
very.nice singh.sahib.ji.dubai.wala
Satnam waheguru ji satnam waheguru ji satnam waheguru ji satnam waheguru ji satnam waheguru ji satgur kirpa karan ji
God bless you
Waheguru ena nu tndrustiyan trakkiyan bkhshe 🙏💯
42:50 gagan, at this comment - it shows you are looking for sansuti too and you wanted to be like him to feel much greater than a normal purpose of life - you are simply not just inspired but desiring to be like him - go ahead and leave the fears behind if you can otherwise it will remain a hope in your life unless you execute the real wishes in you
wow sir, salute to your service
Gud very gud
Vadi soch
Right very good 👍
Zinda bad Zinda bad
Commendable job..
Good ji
ਗਿੱਲ ਸਾਹਿਬ ਜੀ
Very very nice and Good information ❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉
22 ji dil kush krta
Waheguru ji waheguru ji
Gud work Malak tuano chadicla bih rka kus rho malk tuada karma bih Dunia de Har Kashi dawa
Good
Good man
From where so much money came please guide
ਗੱਲ ਹਜ਼ਮ ਨਹੀਂ ਹੁੰਦੀ ਕਰੋੜਾਂ ਦਾ ਮਾਲਕ ਤੇ ਆਪ ਲੈਂਦਾ ੫ ਹਜ਼ਾਰ ਤਨਖਾਹ.... ਜਿਹੜਾ ਹੈ ਹੀ ਕਰੋੜਾਂ ਦਾ ਮਾਲਕ ਉਹਨੂੰ ਤਨਖਾਹ ਦੀ ਕੀ ਲੋੜ 😊😊😊
ਭਾਈ ਸਾਹਿਬ ਜੀ ਲਗਦਾ ਤੁਹਾਡਾ ਹਾਜਮਾ ਖਰਾਬ ਹੈ ਜੀ ਕਿਸੇ ਚੰਗੇ ਜਿਹੇ ਹਕੀਮ ਨੂੰ ਦਿਖਾਓ।
@@lakhispain6034 ਮੈਂ ਆਪ ਹੀ ਹਕੀਮ ਹਾਂ ਨਬਜ਼ ਦੇਖ ਕੇ ਹੀ ਕਸਰ ਦਾ ਪਤਾ ਲਗ ਜਾਂਦਾ ਹੈ ਮੈਂਨੂੰ ਲੱਗਦਾ ਤੁਹਾਨੂੰ ਕੂਮੈਂਟ ਪੜਕੇ ਮਰੋੜ ਲਗ ਗਏ ਹਨ..
Address ki hai please tell me
Kithe aa ji punjab de kis district vich
Village kakerwal near Dhuri
ਜੀਰਾ ਫੈਕਟਰੀ ਦਾ ਧਰਨਾ ਵੀ ਵਿਖਾਉ ਵਿਕਾਊ ਮੀਡੀਆ
Full address with mobile no. Plz.
ਪਿੰਡ ਕੱਕੜਵਾਲ ਧੂਰੀ ਦੇ ਨਜਦੀਕ
Sir tuda no please
Tax bachon layi 5000 tankah lainde ne.
Elon musk, mark zuckerburg vi sirf 1$ tankha lainde ne kyuki tax sirf income te lagda. Mukesh Ambani 10000 tankah lainda aa eh sab tax bachon de tareeke ne
ਠੱਗ ਨੂੰ ਸਬ ਠੱਗ ਹੀ ਨਜ਼ਰ ਆਉਂਦੇ ਹਨ।
ਅਸਲ ਚ ਇਸ ਬੰਦੇ ਦੀ ਸੋਚ ਹੀ ਟੈਕਸ ਬਚਾਉਣ ਦੀ ਹੈ।