Es ilaake nu emotional ilaaka na kaho ji, samjhdaar ilaaka kaho,, jo sahi nu sahi te jhooth nu jhooth kehna jaande ne , te dhon cho killa kadhna jaande ne !! Gurdeep Bath is a deserving candidate to represent BARNALA in vidhaan sabha 🙏
Dhan Dhan baba deep Singh ji family toh hai mr bhai Gobind Singh ji , j hale v Nai te Sharam krlo punjabio . J Nai te dub k Mario Sikho, that’s why we can’t support old folks.
ਬਰਨਾਲਾ ਆਮ ਆਦਮੀ ਪਾਰਟੀ ਹਾਰ ਰਹੀ ਏ।
ਬਾਈ ਬਾਠ ਜ਼ਿੰਦਾਬਾਦ
ਰੋਲਤਾ ਮੀਤ ਹੇਅਰ ਬਾਈ ਬਾਠ ਨੇ
22 ਦਿਨ ਮੰਡੀ ਵਿੱਚ ਬੈਠੇ ਰਹੇ ਹਾਂ ਫਿਰ ਵੀ ਕੱਟ ਲਾਕੇ ਵਿਕਿਆ ਹਜੇ 2 ਕਿਲਿਆਂ ਦਾ ਘਰੇ ਲਾਹੀ ਬੈਠੇ ਹਾਂ ਵੋਟ ਕਿਵੇ ਪਈਏ ਝਾੜੂ ਨੂੰ ਜੱਟਾ ਦਾ ਬੁਰਾ ਹਾਲ ਕਰ ਦਿੱਤਾ 35 ਵੋਟਾਂ ਨੇ ਸਾਡੀਆਂ , ਸਾਡੀ ਵੋਟ ਉਹਨੂੰ ਜੇੜਾ ਝਾੜੂ ਨੂੰ ਹਰਾਉ
ਗੁਰਦੀਪ ਸਿੰਘ ਬਾਠ ਕੱਟੂ ਹੀ ਜਿੱਤ ਗਾ ਬਈ ਜੀ
Good Report bai 👍👍💯💯🇺🇸🇺🇸🇨🇦🇨🇦❤️❤️
Parmatma karre Baath jitt jaye and Meet Hayer nu apne ukaad pata chal jaave
ਪਹਿਲਾਂ ਸਾਡਾ ਇਹ ਵੋਟਾਂ ਪਾਉਣ ਦਾ ਕੋਈ ਜੀ ਨਹੀਂ ਸੀ ਪਰ ਹੁਣ ਸਾਰੇ ਟੱਬਰ ਨੇ ਇੱਕ ਹੋਕੇ ਇਹਨਾਂ ਹੰਕਾਰੀਆਂ ਦੇ ਖਿਲਾਫ ਵੋਟਾਂ ਪਾਉਣੀਆਂ
ਵਧੀਆ ਗੱਲ ਬਾਈ ਹੰਕਾਰ ਤੋੜਨਾ ਹੀ ਪੈਣਾ
@@singhgill6736❤❤❤❤.
ਬਾਠ ਦੀ ਜਿੱਤ ਪੱਕੀ ਹੈ
ਬਾਈ ਗੁਰਦੀਪ ਬਾਠ ਜ਼ਿੰਦਾਬਾਦ
bai baath nl dhakka hoya pr jitt da ni baath...aap di vote kaafi tod reha bt jitt kala dhillon reha
Gurdeep Bath ✅✅✅
Batth ♥️
Gurdeep baath jindabad❤
Kala dhillon jindabad Congress 101% jitt pakki aa
ਕਾਂਗਰਸ ਜਿਤ ਰਹੀ ਹੈ ਬਾਈ ਜੀ ।
Baath ❤
Kala dhillon Jitu ❤
Gurdeep batth jittu ❤
ਬਾਈ ਗੁਰਦੀਪ ਸਿੰਘ ਬਾਠ ਬਾਈ ਜਿੰਦਾਬਾਦ ਜੀ
ਬਾਈ ਇਹ ਵੀ ਉਹਨਾਂ ਵਿੱਚੋਂ ਹੀ ਨਿਕਲਿਆ
Bath good
Bath good 👍
ਗੋਬਿੰਦ ਸੰਧੂ ਤੀਜੇ ਨੰਬਰ ਤੇ ਐ ਦੂਜੇ ਤੇ ਵੀ ਆ ਸਕਦੈ
Kala dhillon 100% jitu ga
ਝੋਨੇ ਦੀ ਹਾਲਤ ਲਈ ਆਪ ਤੇ ਬੀਜੇਪੀ ਦੋਨਾਂ ਨੂੰ ਹੀ ਸਮਝਦੇ ਨੇਂ
ਬੀਜੇਪੀ ਦੇ ਰਾਜ਼ ਨੂੰ 15 ਸਾਲ ਹੋ ਗਏ ਪਹਿਲਾ ਤਾਂ ਕਦੇ ਹੋਇਆ ਨਹੀਂ ਐਵੇ
ਭੀਏ ਭਜਾਉ ਪੰਜਾਬ ਬਚਾਉ
Batha ❤
ਪੰਜਾਬ ਦੀ ਇਕੋ ਇਕ ਖੇਤਰੀ ਪਾਰਟੀ ਅਕਾਲੀ ਦਲ ਨੂੰ ਖਤਮ ਕਰਨ ਤੇ ਲੱਗੇ ਆ ਭਾਜਪਾ
ਭਾਜਪਾ ਦੇ ਨਾਲ ਜਾਰੀਆਂ ਵੀ ਅਕਾਲੀਆਂ ਨੇ ਲਾਈਆਂ ਸੀ ਪੰਜਾਬ ਦੇ ਵਿਚ ਭਾਜਪਾ ਨੂੰ ਲੈ ਕੇ ਵੀ ਅਕਾਲੀ ਆਇ
@@ਗੁਰਬਾਣੀਵੀਚਾਰ-ਫ6ਚ ਵਾਜਪਾਈ ਤੇ ਅਡਵਾਨੀ ਵਾਲੇ ਵੇਲੇ ਹੋਰ ਸੀ """""
ਵੱਡੇ ਐਂਕਰ, ਗੱਲਤ ਪੰਜਾਬੀ ਬੋਲਦਾ ਹੈ,ਭਰਾ ਜੀ ਸੁਧਾਰ ਕਰੋ ਆਪਣੇ ਉਚਾਨ ਨੂੰ,ਉਧਾਰਨ ਵਜੋਂ, ਤੁਸੀਂ ਹਲਕੇ ਨੂੰ,ਹੱਲ੍ਹਕਾ ਕਹਿੰਦੇ ਹੋ , ਦੋਨਾਂ ਸ਼ਬਦਾਂ ਦੇ ਅਰਥ ,ਇਕ ਦੂਜੇ ਤੋਂ ਬਹੁਤ ਵੱਖਰੇ ਹਨ ।
ਜਾਣਾ ਤਾਂ ਬਾਠ ਨੇ ਵੀ ਜਿੱਤ ਕੇ ਆਪ ਚ ਈ ਆ 😢😢😢😢😢😢
Kala Dhillon❤❤❤
ਝਾੜੂ 4 no ਤੇ ਰਹੂ
😅😅
Congress jindabad
ਭਾਜਪਾ ਨੇ ਬੇੜਾ ਗਰਕ ਕਰ ਦੇਣਾ ਪੰਜਾਬ ਦਾ" ਨਾ ਪਾਓ ਵੋਟਾਂ ਭਾਜਪਾ ਨੂੰ
ਬਾਠ ਜਿਦਾਬਾਦ
Gud knowledge
ਕੇਵਲ ਢਿੱਲੋਂ ਚੌਥੇ ਨੰਬਰ ਤੇ ਐ ਉਹ ਕੋਈ ਪੇਂਡੂ ਨਹੀਂ ਇਹ ਸਰਮਾਏਦਾਰ ਐ ਬਰਨਾਲੇ ਦੇ ਲੋਕ ਵੱਡੇ ਬੰਦੇ ਨੂੰ ਪਸੰਦ ਨਹੀਂ ਕਰਦੇਂ
Gurdeep Bath
Good yr
ਕਾਂਗਰਸ 👍🏼👍🏼👍🏼👍🏼👍🏼
ਕਾਲਾ ਢਿਲੋਂ 1,,ਬਾਠ 2ਸੰਧੂ 3👍🏼👍🏼👍🏼👍🏼👍🏼
84 ਨਾਂ ਭੁੱਲਣ ਯੋਗ ਹੈ ਨਾ ਬਖਸ਼ਣ ਯੋਗ 😡😥
BATH GOOD
ਬਾਈ ਨਵਰੀਤ ਦੀ ਗੱਲ ਬਿਲਕੁਲ ਸਹੀ ਆ।
Kala dhillon bai ✌️
ਗਲਤ ਸਿਮਰਨਜੀਤ ਸਿੰਘ ਮਾਨ ਲੋਕ ਸਭਾ ਜਿਤਿਆ ਸੀ ਉਸਦਾ ਕਿਉਂ ਸਿਖਰ ਨਹੀ
No and never
Kala dhillon jindabad
Congress ❤❤❤❤❤❤
Kala dhillon y ✌️✌️✌️
Kala dhillon Ji jitu ❤
Kala dhillon Jitu
Kala dhillon
Amrita baring jitegi gidharbaha to Kala dhillon jitega Barnala to👍
ਭਾਜਪਾ ਪੱਕਾ ਚੌਥੇ ਨੰਬਰ ਤੇ ਆਵੇਗੀ
Cong
Good analysis
ਸਾਡੇ ਆਲਾ ਬਾਈ ਕਾਲਾ
ਲਾਲਾ ਜੀ ਦੀ ਪਾਰਟੀ ਦਾ ਆਉਣ ਵਾਲਾ ਸਮਾਂ ਬਾਠ ਦੀ ਹਾਰ ਜਿੱਤ ਤੈਅ ਕਰੇਗੀ ਹਰਿੰਦਰ ਸਿੰਘ ਬਾਠ ਜਿੰਦਾਬਾਦ
ਝਾੜੂ ਚੌਥੇ ਨੰਬਰ ਤੇ ਆਊ 😅😅😅
Congress jitu
Kala dhillon Bai
Mera pind kattu a.bhi de pind to
Kala Dhillon
Kuldeep singh Kalla Dhillon je jetanga ga je Barnala seet
Kuldeep singh Kalla Dhillon. Sada Bhai jeta ga je
Greb Banda hai je, kuldeep singh Kalla Dhillon
ਕਿੰਨੇ ਕਿਹਾ ਤੈਨੂੰ ਗਰੀਬ ਆ ਕਿੱਥੋਂ ਦਾ ਤੂੰ ਕਾਲਾ ਸਾਡੇ ਨਾਲ ਹੀ ਰਿਹਾ ਮੈ 10 ਸਾਲ ਗਾਲ ਤੇ ਕਾਂਗਰਸ ਚ ਗਰੀਬ ਜੇ ਅਹਿਜੇ ਹੁੰਦੇ ਸਾਬ ਗਰੀਬ ਹੋਣ je ਕਾਲਾ ਗਰੀਬ ਆ
Kala Dhillon jito
Es ilaake nu emotional ilaaka na kaho ji, samjhdaar ilaaka kaho,, jo sahi nu sahi te jhooth nu jhooth kehna jaande ne , te dhon cho killa kadhna jaande ne !! Gurdeep Bath is a deserving candidate to represent BARNALA in vidhaan sabha 🙏
100% right Barnala de Lok Ledar sidhe Karan jande han
Kala dhilon
S.Kuldeep singh dhillon will win ❤
ਗੋਬਿੰਦ ਸਿੰਘ ਸੰਧੂ 👌👌👌👌
6000 vote naal gethaa ga baath sahab
Baai ji garh bnan nu Kai saal Kai election lg jaande..te aap ne garh iko election Jeet k bna lye?
Kewal Dhillon.... Jina barnala lyi kita ohna kise ne ni kita...... ❤❤
ਬਰਾੜ ਸਾਬ ਦੀ ਆਵਾਜ਼,, ਨਵਰੀਤ ਸਿਬੀਆ ਵਰਗੀ ਲਗਦੀ ਆ ਜੀ
ਜੇ ਬਾਠ ਜਿੱਤ ਵੀ ਜਾਂਦਾ ਜਾਣਾ ਤਾਂ ਝਾੜੂ ਚ ਹੀ ਐ 😡😡😡😡
Only Aap
ਬਾਠ
Meet hair da hankar tan tute ga lok Nachar parti to dukhi hoe pad hai Ah amm nahi rahe ah sare ameer ban ge
Gurdeep Batth will win100%
no 4 no te rhu...baath kr k aap harju kala jittu
ਬਾਠ ਭਗਵੰਤ ਮਾਨ ਦਾ ਬੰਦਾ
ਤੇ
ਮਾਸੀ ਦਾ ਮੁੰਡਾ ਕੇਜਰੀਵਾਲ ਦਾ ਬੰਦਾ
ਵੇਖਣਾ ਦਿਲਚਸਪ ਹੋਵੇਗਾ ਕਿ ਬਰਨਾਲੇ ਵਾਲੇ ਦਿੱਲੀ ਨਾਲ ਖੜਨਗੇ ਜਾ ਪੰਜਾਬ ਨਾਲ
Don't know why u take interview of this Harjeshwar from Chandigarh!! He was duffer student at PU Chandigarh.. maintain standard of your channel
ਕਾਲਾ ਢਿੱਲੋਂ ਜਿੰਦਾਬਾਦ
Kala dhillon jindabaad
Meet Hayer de kam bol de aa jihre marji ward and pind ch chal jao ! Batth max 2500- 3000 vote le jau
😂😂😂😂😂 ਤੇਰਾ ਵੀ ਕਸੂਰ ਨੀ
ਬਾਠ ਬਹੁਤ ਸਟਰੌਂਗ ਕੈਂਡੀਡੇਟ ਆ ਬਰਨਾਲੇ ਤੋਂ ਬਰਨਾਲੇ ਦੇ ਲੋਕ ਹੁਣ ਮੀਤ ਹੇਅਰ ਨੂੰ ਕੋਈ ਬਹੁਤਾ ਚੰਗਾ ਬੰਦਾ ਨੀ ਮੰਨਦੇ
Jhadu jitugi
cong koi 5 no di ni bai kewal dhillon nu bnaya ta cong ne hi aa bacho kadta o gal ad a
kala dhilon jitt reha sada area barnala....baath ne bht vote todi aa meet hayer hona di...meet di feeling kd ti baath ne
Barnala-Kala Dhillion
Gidderwaha- dimpy dhillion
Dera baba nanak- Gurdeep randhawa
Te chabbewal?
Aaps ch hi 2-3 jne interview krri jnde hunde aa
Meet ni jitt da hun
No win kala
Dhan Dhan baba deep Singh ji family toh hai mr bhai Gobind Singh ji , j hale v Nai te Sharam krlo punjabio . J Nai te dub k Mario Sikho, that’s why we can’t support old folks.
Kala dhillon jitt rha
Prali tha dap dhi kilt varnann nhi kiti
Bath bai lagda jituga
nhi bhene...hn vote laiju 8/9 hzar bt jitt kala dhillon reha
Meet hayar kaint bnda
Only AAP
Aap jittu barnale to
Kala dhillon jittu ga
Meet Hayer did so much development work in Barnala
sanu tn dikhea ni kite work😂
@ tusi bjp nu paa leo vote
@ asi tn kale dhillon nu pavage
😂😂😂🐑🐑🐑🐑🐑ਆਂ ਦਾ ਕਸੂਰ ਨੀ😂😂😂😂
Harinder Dhaliwal winner 🥇 rehnge . 23 nov nu dekh liyo
😂😂😂😂😂🐑🐑🐑🐑🐑🐑🐑 ਆਂ ਦਾ ਕਸੂਰ ਨੀ 😂😂😂😂
😂😂😂😂 🐑🐑🐑🐑😂😂😂😂
@ 🌶️🌶️🌶️🌶️
ਜੇ ਦੂਜੇ ਨੰਬਰ ਤੇ ਆ ਗਏ ਤਾਂ ਵੀ ਜਿੱਤ ਹੀ ਸਮਝੋ ਕਿਉਂਕਿ ਉਹ ਤੀਜੇ ਨੰਬਰ ਤੇ ਖਿਸਕ ਚੁਕਿਆ ਹੈ