Toll Tax ਦੇ ਨਾਮ ਕਿਵੇਂ ਲੁੱਟੇ ਜਾਂਦੇ ਨੇ ਲੋਕ | ਇਸ ਲੁੱਟ ‘ਚ ਕੌਣ ਕੌਣ ਸ਼ਾਮਿਲ | Akhar

แชร์
ฝัง
  • เผยแพร่เมื่อ 31 ธ.ค. 2024

ความคิดเห็น • 69

  • @munishindersingh6227
    @munishindersingh6227 หลายเดือนก่อน +10

    ਭਾਰਤ ਵਿੱਚ ਟੈਕਸ/ਟੋਲ ਟ੍ਰੈਪ ਬਹੁਤ ਜਿਆਦਾ ਖ਼ਤਰਨਾਕ ਹੈ,ਲੋਕਾਂ ਦਾ ਵਿਦੇਸ਼ ਜਾਕੇ ਵੱਸਣ ਦਾ ਇਕ ਬਹੁਤ ਵੱਡਾ ਕਾਰਨ ਬੇਤਹਾਸ਼ਾ ਟੈਕਸ ਹਨ

    • @azaad2989
      @azaad2989 หลายเดือนก่อน

      Bajji wase foreign vich v bhut tax ne.eh toll v galat ne punjab vich.

  • @kamaljitsingh3660
    @kamaljitsingh3660 หลายเดือนก่อน +4

    You deserve appreciation for taking up this issue of open loot of people by the government that they elect ! Even then the government shows deficit financing

  • @KukuSullar-tr3gm
    @KukuSullar-tr3gm 28 วันที่ผ่านมา

    ❤❤❤❤ veer ji bhut vadiya vichar

  • @Apnapunjab-sz7eb
    @Apnapunjab-sz7eb หลายเดือนก่อน +1

    ਮੇਰੀ ਸਮਝ ਮੁਤਾਬਿਕ ਇਹ ਸਰਕਾਰੀ ਹੋਣੇ ਚਾਹੀਦੇ ਹਨ ਸਰਕਾਰ ਸੜਕ ਤੇ ਲੋਨ ਲਵੇ ਤੇ ਸਰਕਾਰੀ ਭਾਰਤੀ ਕਰਕੇ ਟੋਲ ਵਸੂਲ ਕਰੇ ਫੇਰ ਵੀ ਰੇਟ ਘੱਟ ਹਊ ਤੇ ਨਾਲ਼ੇ ਸਰਕਾਰ ਦੀ ਆਮਦਨ ਵੱਧ ਜਾਉ ਨਾਲੇ ਬਹੁਤ ਨੌਕਰੀਆਂ ਮਿਲਣ ਗੀਆਂ ਨਾਲੇ ਵਿਕਾਸ ਹਊ

  • @amnotorious1
    @amnotorious1 หลายเดือนก่อน

    Shukar aa kise ne ta mudda chakya 🙏🏻🙏🏻

  • @globaltryst713
    @globaltryst713 หลายเดือนก่อน +1

    ਠੀਕ ਹੈ ਜੀ ਕੁਛ ਹੋਰ ਦੇਖ ਲੈਂਦੇ ਹਾਂ ਪਰ ਇਹ ਤਰੀਕਾ ਕਿ ਜੋ ਮੇਰੇ ਤੋਂ ਅਲੱਗ ਸੋਚਦੇ ਉਹ ਨਾ ਦੇਖੋ ਕੋਈ ਗੱਲ ਕਰਨ ਦਾ ਤਰੀਕਾ ਨਹੀ ! ਤੁਸੀ ਇਹ ਕਹੋ ਕਿ ਮੇਰੀ ਗੱਲ ਸੁਣਕੇ ਨਿਰਣਾ ਲਵੋ! ਪਰ ਹੁਣ ਤੇਰੀ ਨਹੀ ਸੁਣਨੀ !

  • @azaad2989
    @azaad2989 หลายเดือนก่อน

    Great job bhajji

  • @Harjitnagra68
    @Harjitnagra68 หลายเดือนก่อน

    ਬਹੁਤ ਵਧੀਆ ਤੇ ਜਾਣਕਾਰੀ ਭਰਪੂਰ ਵੀਡੀਓ !
    ਧੰਨਵਾਦ ਨਵਰੀਤ ❗️

  • @dvdr_sidhu
    @dvdr_sidhu หลายเดือนก่อน

    Thanks for sharing information about road

  • @jagjitsinghkubey145
    @jagjitsinghkubey145 หลายเดือนก่อน

    Thanks chhote veer navdeep ji important issue

  • @jasnoorarora5252
    @jasnoorarora5252 หลายเดือนก่อน

    ਬਹੁਤ ਵਧੀਆ ਰਿਮੋਟਿੰਗ

  • @Dosanjh84
    @Dosanjh84 หลายเดือนก่อน +2

    3:17 ਬਾਈ ਇਸ ਖ਼ਬਰ ਸਵਾਲ ਹੈ ਕਿ ਜਦੋਂ ਕੰਪਨੀ ਪੈਸਾ ਇਕੱਠਾ ਕਰਦੀ ਹੈ ਤਾਂ ਇਸ ਦਾ ਸਰਕਾਰੀ ਹਿੱਸੇ ਦਾ ਕਦੇ ਕਿਉਂ ਜ਼ਿਕਰ ਨਹੀਂ ਹੁੰਦਾ ਮਤਲਬ ਉਹ ਕਿੱਥੇ ਜਾਂਦਾ। ਤੇ ਖ਼ਬਰ ਹੈ ਕਿ ਜਦ ਕੋਈ ਕੰਪਨੀ ਸੜਕ ਦਾ ਠੇਕਾ ਲੈਂਦੀ ਹੈ ਤਾਂ ਉਹ ਮਿਲੀਭੁਗਤ ਨਾਲ 100 ਕਰੋੜ ਨਾਲ ਬਣਨ ਵਾਲੀ ਸੜਕ ਦਾ 250 ਕਰੋੜ ਦੇ ਹਿਸਾਬ ਨਾਲ ਕਰਜ਼ਾ ਚੁੱਕਦੀ ਹੈ ਜੋ 150/60 ਕਰੋੜ ਮਿਲ ਜਾਂਦਾ ਹੈ ਜਿਸ ਵਿੱਚੋਂ 80 ਕਰੋੜ ਸੜਕ ਤੇ 20:30 ਕਰੋੜ ਸਿਆਸਤਦਾਨਾਂ ਨੂੰ ਤੇ ਬਾਕੀ ਦਾ ਕੰਪਨੀ ਆਪਣੇ ਹੋਰ ਕਾਰੋਬਾਰ ਤੇ ਲਗਾਉਂਦੀ ਹੈ ਬਾਅਦ ਵਿੱਚ ਵਿਆਜ਼ ਬੱਚਤ ਦੇ ਨਾਮ ਤੇ ਉਸ ਤੇ ਟੋਲ ਪਲਾਜ਼ਾ 500 ਕਰੋੜ ਦੀ ਵਸੂਲੀ ਲਈ ਲਗਾਇਆ ਜਾਂਦਾ ਜੋ ਫਿਰ ਸਿਆਸਤਦਾਨਾਂ ਨਾਲ ਹਿੱਸੇਦਾਰੀਆ ਕਰਕੇ 800/1000 ਕਰੋੜ ਕਮਾਏ ਜਾਂਦੇ ਹਨ। ਇਹ ਬਹੁਤ ਵੱਡੀ ਲੁੱਟ ਤੇ ਵਪਾਰ ਚੱਲ ਰਿਹਾ ਹੈ। ਇਹ ਬੇਲਗਾਮ ਲੁੱਟ ਕਰਕੇ ਹੀ ਪੱਤਰਕਾਰਾਂ ਸਿਆਸਤਦਾਨਾਂ ਤੇ ਹੋਰ ਨੁਮਾਇੰਦਿਆਂ ਲਈ ਫ੍ਰੀ ਹੁੰਦੇ ਹਨ ਤਾਂ ਕਿ ਕਾਣੇ ਹੋ ਕੇ ਜਾਂ ਨਿੱਜੀ ਫਾਇਦੇ ਕਾਰਨ ਕੋਈ ਬੋਲੇ ਨਾਂ ਇਸ ਲੁੱਟ ਖ਼ਿਲਾਫ਼।

  • @chamkaursingh8566
    @chamkaursingh8566 หลายเดือนก่อน

    Vv good work brother

  • @SBrar
    @SBrar หลายเดือนก่อน

    ਭਾਰਤ ਮਾਲਾ ਵਿੱਚ ਇੱਕ ਪੱਲੂ ਟੋਲਪਲਾਜਾ ਜੋ ਰਾਜਸਥਾਨ ਦੇ ਸੰਗਾਣਾ ਵਿੱਚ ਜਾ ਕੇ ਖਤਮ ਹੁੰਦਾ ਉਸ ਦਾ ਟਰੱਕ ਦਾ ਟੋਲ਼ ਟੈਕਸ 3530 ਰੁਪਏ ਆ, ਮਹੀਨੇ ਵਿੱਚ 4-5 ਵਾਰ ਉਸ ਕੋਲੋ ਲੰਘਦੇ ਆ ਹਿਸਾਬ ਲਾ ਲਉ

  • @Gurpreet12124
    @Gurpreet12124 หลายเดือนก่อน

    I totally agree with you Navreet 22..things need to change..

  • @nitingrover1108
    @nitingrover1108 หลายเดือนก่อน

    Boht vdia 😊

  • @GurpreetSingh-so1bu
    @GurpreetSingh-so1bu หลายเดือนก่อน +2

    Well done Navneet. Honest people must wake up

  • @vikrambrar9306
    @vikrambrar9306 หลายเดือนก่อน

    Bhut vadia veer

  • @rajwindersingh5597
    @rajwindersingh5597 หลายเดือนก่อน

    Sahi aa

  • @AmarJeetDhillon-y4p
    @AmarJeetDhillon-y4p หลายเดือนก่อน

    Good jab 22

  • @pammusekhon7287
    @pammusekhon7287 หลายเดือนก่อน

    Great information Bai ji

  • @duggaldeep5294
    @duggaldeep5294 หลายเดือนก่อน

    Good job

  • @kirpalsidhu44
    @kirpalsidhu44 หลายเดือนก่อน

    ਆਮ ਲੋਕ ਭ੍ਰਿਸ਼ਟ ਲੀਡਰ ਅਫ਼ਸਰਾਂ ਦੀ ਪਰਵਰਿਸ਼ ਵਾਸਤੇ ਹੀ ਹਨ

  • @sarbjeetsingh8154
    @sarbjeetsingh8154 หลายเดือนก่อน

    ਰਾਜਨੀਤਿਕ ਗੱਲਾਂ ਤੋਹ ਪਰੇ ਥੋਡਾ ਅਲੱਗ ਵਿਸ਼ੇ ਤੇ ਪ੍ਰੋਗਰਾਮ ਵਧੀਆ ਲੱਗਾ

  • @indrajram5786
    @indrajram5786 หลายเดือนก่อน

    Very good. Jai Bhim Jai Bharat Namo

  • @sarpreetbadesha6476
    @sarpreetbadesha6476 หลายเดือนก่อน

    Its True 👍

  • @Sports_empire_of_India
    @Sports_empire_of_India หลายเดือนก่อน +1

    💯💯💯💯

  • @tv-nu6dz
    @tv-nu6dz หลายเดือนก่อน +1

    ਜਿਹੜਾ ਵੀਰ 2011 ਵਿੱਚ ਰੋਡ ਬਣਿਆ ਸੀ ਉਹ ਅੱਜ ਵੀ ਪੂਰਾ ਵਧੀਆ, ਤਹੀ ਵਧੀਆ ਜੇ ਟੋਲ ਲੱਗਿਆ ਹੋਇਆ ਨਹੀ ਤਾ 2015,16 ਵਿੱਚ ਟੁੱਟ ਜਾਣਾ ਸੀ ਮੁੜਕੇ ਕਿਸੇ ਨੇ ਬਣਾਉਣਾ ਨਹੀ ਸੀ , ਜਿਹਨਾਂ ਆਮ ਰੋਡਾਂ ਤੇ ਦੇਖ ਦੇ ਹੀ ਹਾਂ ਜੇ ਸੜਕ ਬਣ ਵੀ ਜਾਦੀ ਆ 2-4 ਸਾਲ ਬਾਅਦ ਟੁੱਟ ਜਾਦੀ ਹੈ ਫੇਰ ਮੁੜਕੇ ਪੰਜ ਸਾਲ ਕੋਈ ਬਣਾਉਦਾ ਨਹੀ , ਜੇ ਹਾਈਵੇਅ ਵਧੀਆ ਹੋਵੇ ਉਹਨਾਂ ਦੀ ਤਾ ਗੱਡੀ Avrg ਵੱਧ ਦੇ ਜਾਦੀ ਹੈ ਨਾਲ ਸਾਫ ਰਹਿੰਦੀ ਹੈ ਨਾਲੇ ਸਮਾਂ ਘੱਟ ਲੱਗਦਾ ਹੈ , ਹੁਣ ਜਿਹੜੇ ਹਾਈਵੇਅ ਜ਼ਿਆਦਾ ਚੱਲਦਾ ਨੇ ਜੇ ਇਹਨਾਂ ਦੀ ਨਾਲ ਦੀ ਨਾਲ ਰਿਪੇਅਰ ਨਾ ਹੋਵੇ ਇਹ ਤਾ ਸਾਲ ਵਿੱਚ ਹੀ ਖਿੰਡ ਜਾਣ , ਇੱਕਲਾ ਉਸ ਸਮੇਂ ਬਣੇ ਨਾ ਦੇਖ ਅੱਗੇ ਵੀ ਦੇਖ....

    • @AvtarGujjar-je8hj
      @AvtarGujjar-je8hj หลายเดือนก่อน

      Veer ha eh ta thheek hai pr tol bot jyada vsool krde yr

    • @jeetasingh9510
      @jeetasingh9510 หลายเดือนก่อน

      Bathinda- Amritsar highway is still incomplete but toll is being charged at hefty rates. Quality of work is very poor.

    • @jeetasingh9510
      @jeetasingh9510 หลายเดือนก่อน

      Punjab di population stagnant hai but everyday highways are being proposed.

    • @bediharwinder
      @bediharwinder หลายเดือนก่อน

      Democratic india

  • @santykashyap0
    @santykashyap0 หลายเดือนก่อน +1

    💯

  • @sukhwinderamar3212
    @sukhwinderamar3212 หลายเดือนก่อน

    Good job brother. Keep it up brother

  • @paramjit4841
    @paramjit4841 หลายเดือนก่อน

    Most of the tax is spent on providing benefits to farmers or Scheduled Castes.

  • @harjeetdhaliwal798
    @harjeetdhaliwal798 หลายเดือนก่อน

    Issue to be raised

  • @avibrarbrar
    @avibrarbrar หลายเดือนก่อน

    Apa bai billi nu dekh ke akha band karan aliya ghugiya ban ke reh ge bas. Koi sawal he ni karda. Vadiya report aa bai, good job. Karde aa kush na kush.

  • @SBrar
    @SBrar หลายเดือนก่อน

    14:29 150 ਰੁਪਏ ਨਹੀਂ ਟਰੱਕਾਂ ਤੋਂ 3500-3500 ਲੈਦੇ ਆ

  • @Gurmukhsony91
    @Gurmukhsony91 หลายเดือนก่อน

    Topics 🎉,

  • @HarpreetSingh-kt6lk
    @HarpreetSingh-kt6lk หลายเดือนก่อน

    ਮੈ ਤੁਹਾਡੀਆਂ ਸਾਰੀਆ ਵੀਡਿਓ ਦੇਖਦਾ। ਤੁਹਾਡੀ ਹਰ ਗੱਲ ਮੰਨਦੇ ਹਾਂ ਪਰ ਮਾਫ਼ ਕਰਨਾ ਅੱਜ ਤੁਸੀ ਗਲਤ ਹੋ

  • @sukhdevsingh3990
    @sukhdevsingh3990 หลายเดือนก่อน +1

    diesel petrol te v tex hai

  • @shpranu6285
    @shpranu6285 หลายเดือนก่อน

    ਵੀਰ ਨਵਰੀਤ ਇਕ ਸਾਡੀਜਾਣਕਾਰੀ ਵਿਚ ਜਰੂਰ ਵਾਧਾ ਕਰਿਓ ਵੀ ਆਹ ਤੁਸੀਂ ਹਰ ਇਕ ਚੈਨਲ ਵਾਲੇ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਦੋ ਚਾਰ ਮਿੰਟ ਦੀਆਂ ਵਿਚੋਂ ਕਟ ਕਿ ਕਲਿਪਾਂ ਜੀਆਂ ਬਣਾ ਕਿ ਅਗੇ ਕਿਉਂ ਲਾਓਦੇ ਆ ਜੋ ਲਗਭਗ ਸੁਨਣ ਵਾਲੇ ਹਰ ਇਕ ਨੂੰ ਬੋਰਿੰਗ ਲਗਦਾ ਯਾਰ ਡਾਇਰੈਕਟ ਹੈਲੋ ਹਾਏ ਤੋਂ ਬਾਦ ਕੰਟੀਨਿਊ ਸੁਰੂ ਹੋਣੀ ਚਾਹੀਦੀ ਆ।।ਪਹਿਲਾਂ ਇਹ ਕਲਿਪਾਂ ਨਹੀਂ ਹੋਣੀਆਂ ਚਾਹੀਦੀਆਂ।।ਕਾਰਨ ਲਾਉਣ ਦਾ ਜਰੂਰ ਦਸਣਾ ਸਿਵਿਆ ਵੀਰ।।

    • @SurjitSingh-iw5ek
      @SurjitSingh-iw5ek หลายเดือนก่อน

      ਆਦਤ ਤੋਂ ਮਜਬੂਰ ਨੇ

  • @SARBJEETSAHIB
    @SARBJEETSAHIB หลายเดือนก่อน

    ਕੋਈ ਕੋਈ ਜਗ੍ਹਾ ਤੇ 30-30 km ਬਾਅਦ ਟੋਲ ਟੈਕਸ ਆ ਜਾਂਦਾ ਲ਼ੋਕ ਅੱਖਾਂ ਬੰਦ ਕਰ ਕੇ ਪੈਸੇ ਦੇ ਰਹੇ ਨੇ ਕਿਸੇ ਨੂੰ ਕੋਈ ਪਤਾ ਈ ਨਹੀਂ ਜਿਵੇਂ ਕਿ

  • @MADE_IN_PANJAB
    @MADE_IN_PANJAB หลายเดือนก่อน

    People are willing to pay tax but service provide honi chahidi hai

  • @SARBJEETSAHIB
    @SARBJEETSAHIB หลายเดือนก่อน

    ਇਹ 2-2 road tax ਲੈ ਰਹੇ ਨੇ ਰੋਡ ਟੈਕਸ ਵੀ ਟੋਲ ਟੈਕਸ ਵੀ ਮਤਲਬ ਕੀ ਲੋਕਲ ਅਤੇ ਨੈਸ਼ਨਲ ਪਰਮਿਟ ਦੇ ਪੈਸੇ ਅਲੱਗ

  • @jeetasingh9510
    @jeetasingh9510 หลายเดือนก่อน

    Four vehicles entail 28 percent GST alone.

  • @DeepSingh-ir6ky
    @DeepSingh-ir6ky หลายเดือนก่อน

    Bai sadi bhrti di khabar lau ji ett 2364 te 5994 di asi sadkan te rulde frde ah 4 4 paper pass krke v

  • @sukhwinderamar3212
    @sukhwinderamar3212 หลายเดือนก่อน

    Jeddo koyi new Higway banda hai.Higway da both sides ta pehala hi 500 Akar or 700 Akars jameen lai lainda aa.real state banon vasta .Ahh bi ikk Naxas aa.Higway waliya da or Real state waliya dai

  • @jeetasingh9510
    @jeetasingh9510 หลายเดือนก่อน

    Ih sare toll plazas politicians de han. People are being fleeced openly. Koi facility nhi dinde consortiums. Even Govt roads have been converted to National or State highways to collect toll.

  • @13TVPUNJABI
    @13TVPUNJABI หลายเดือนก่อน

    India vich toll tex de limited nahi hai te kaoi validity date nahi hai

  • @ish1301
    @ish1301 หลายเดือนก่อน +1

    Sirji BhagwantMann nu thoda jiha credit dedo, he working on removing toll taxes.

  • @13TVPUNJABI
    @13TVPUNJABI หลายเดือนก่อน

    Free toll tex na hove sare tao paise lao par kaoi limited have 240 toll hai ludhiana to jalandhar da hai 100 toll have

  • @SurinderpalSingh-t8l
    @SurinderpalSingh-t8l หลายเดือนก่อน

    Nitangadkari sabh too badda lutera , jimidara tou jaminaa ghatt rate te khreed ke corporate noo thekhe te de denda , corporate compania aapni marji naal toll rate laa ke lokaa dee mijj kad rahia koi puchhan wala nahi ,aam loka noo ehna highway daa ki faida,sarkara noo aapne khache te highway banaune chahidaa

  • @pammusekhon7287
    @pammusekhon7287 หลายเดือนก่อน

    We r only fr pay tax fr these dirty politicians

  • @vikasbansal4116
    @vikasbansal4116 หลายเดือนก่อน

    Janam and dath ta be GST legda

  • @BEANTSINGHNANDUKE
    @BEANTSINGHNANDUKE หลายเดือนก่อน

    Navreet 22 nal gal kive ho skdi

  • @gurunamsaggi3873
    @gurunamsaggi3873 หลายเดือนก่อน

    Ravneet bhai Hamare Logon Ne toll tax book Nahin padi hai 3 minut se upar Ho Jaaye to Koi tool Nahin De Sakta Agar online aapke card mein paise Nahin Hai aap double tool Nahin de sakte yah bhi usmein likha hai but Fir Bhi India mein agar online card mein paise Nahin Hote To double tool vasula Jata Hai vah Sabse Badi loot ho rahi hai Agar 500 km India mein gadi Lekar chalna hai to utna Tel Nahin Lagta jitne toll tax lag Jaate Hain Jab 15 Sal Ka road tax agency ko de diya gaya hai to Fir tool lagane ka koi matlab Nahin Banta Ja to Fir agency Mein 15 Sal Ka road tax band kar do Ek gadi per do do Bari road tax lagta hai tool alag se Hamare desh ki Hindu Rajniti Ne is desh ko Barbad karke rakh Diya logon ka brain Itna Bosh ho chuka hai Logon Ko Nahin Apne bacchon ke future Ki Chinta Nahin Apne naahi state ke Dharm ke Nashe Mein log Apna nuksan Khud kar rahe hain

  • @AbhishekThakur-qp6lq
    @AbhishekThakur-qp6lq หลายเดือนก่อน

    pahle angrej ka gulam tha ab sarkaro ke ho gye

  • @Sandynatt5911
    @Sandynatt5911 หลายเดือนก่อน

    Jhotta Navreet Sivia✌️

  • @tarachandsharma6181
    @tarachandsharma6181 หลายเดือนก่อน

    Navreet sihan kallian sarkan hi nahin leaderan harek shabad loot da shabad bundr

  • @yogaboy5268
    @yogaboy5268 หลายเดือนก่อน

    5:50 punjabi te gawar 😂😂😂
    Pehla ta saare congress govt. Te toll tax contracts ginwaye
    Phir Naya bridge
    Jo paani te hai 20 km tak...uss da comparison road de naal kr diya....
    Atal setu saves 2 hrs travel time
    Uss da hisab ,petrol saving da hisab...kithe aa ?.
    Mumbai de lok punjabi loka naal haramdi rottiyan nhi tod de
    No wonder Punjabi biggest exam in life is ielts 😂😂

  • @gurunamsaggi3873
    @gurunamsaggi3873 หลายเดือนก่อน

    Ek Angrej aaya tha India mein pahnane ke liye aaj se 7 sal pahle usne new gadi 15 Sal Ka road tax de diya agency ko aur Puri payment kar de Kuchh kilometre Aage Gaya to toll tax a Gaya to Angrej ko Bole Ki Ab tool do Angrej bola kis baat ka kya aap Highway per gadi Lekar ja rahe ho is baat ka Tum garage ne bola maine to 15 Sal Ka tax agency mein de diya to toll tax wale bolane Lage ki vah tumne Link Road ka tax Diya Hai Highway ka Nahin Highway private Sarkari Nahin tu bola Angrej Agar Maine Is Shahar Se dusre Shahar jana hai to highway se Jaunga Link Road se Thodi vah Angrej usne Jahan 5 Sal Rahana tha vah Teen Char mahine Mein Wapas Jhuk ke chale gaya jay hal hai Hamare Desh Ke system ka

  • @jeetasingh9510
    @jeetasingh9510 หลายเดือนก่อน +1

    Ih sare toll plazas politicians de han. People are being fleeced openly. Koi facility nhi dinde consortiums. Even Govt roads have been converted to National or State highways to collect toll.