Barnala Clash Before Marriage | ਬਰਨਾਲਾ - ਵਿਆਹ ਤੋਂ ਪਹਿਲਾਂ ਪਿਆ ਕਲੇਸ਼

แชร์
ฝัง
  • เผยแพร่เมื่อ 3 ม.ค. 2025

ความคิดเห็น • 348

  • @JasbirSingh-tp4ii
    @JasbirSingh-tp4ii ปีที่แล้ว +5

    ਵਾਹ ਜੀ ਵਾਹ. ਪੜਿਆ ਲਿਖਿਆ "ਰੰਗਲਾ ਪੰਜਾਬ".

  • @manisidhumani205
    @manisidhumani205 ปีที่แล้ว +27

    ਪਹਿਲਾਂ ਜਵਾਂਨੀ ਵਿੱਚ ਮੁੰਡੇ ਕੁੜੀਆਂ ਗਲਤੀਆਂ ਕਰ ਲੈਂਦੇ ਨੇ ਬਾਅਦ ਵਿੱਚ ਭੁਗਤਣਾਂ ਮਾਂ ਬਾਪਾ ਨੂੰ ਪੈਂਦਾ,ਹੁਣ ਜਿੰਨੇ ਮੂੰਹ ਉਨੀਆਂ ਹੀ ਗੱਲਾਂ ਹੋਣੀਆਂ ਸੱਚ ਕੀ ਹੈ ਇਹ ਸਿਰਫ ਮੁੰਡੇ ਤੇ ਕੁੜੀ ਨੂੰ ਪਤਾ ਹੈ ਕੇ ਦੋਵਾਂ ਵਿੱਚੋ ਗਲਤ ਕੋਣ ਹੈ

  • @RDX_sports61
    @RDX_sports61 ปีที่แล้ว +54

    ਧੱਕੇ ਨਾਲ ਕੋਈ ਵੀ ਰਿਸਤਾ ਨਹੀ ਨਿਭਾਏਆ ਜਾਦਾ

    • @MalkitSingh-rr2pc
      @MalkitSingh-rr2pc ปีที่แล้ว +2

      Ehi ta gall aa. Dajj bilkul band hona chahida

  • @paramjitkaurparamjitkaur4775
    @paramjitkaurparamjitkaur4775 ปีที่แล้ว +34

    ਪਤਾ ਨਹੀਂ ਕੀ ਹੋ ਗਿਆ ਹੈ ਦੁਨੀਆਂ ਨੂੰ । ਜੌ ਕੁੱਝ ਵੀ ਹੋਇਆ ਬਹੁਤ ਮਾੜਾ ਹੋਇਆ ਬਦਨਾਮੀ ਤੇ ਦੇਖੋ ਜੀ ਦੋਨਾਂ ਧਿਰਾਂ ਦੀ ਹੋਈ ਹੈ ਕੀ ਪਤਾ ਕਿ ਦੋਨੇ ਧਿਰਾਂ ਸਹੀ ਹੋਣ ਤੇ ਕੋਈ ਤੀਜਾ ਆ ਕੇ ਇਨ੍ਹਾਂ ਦੇ ਰਿਸ਼ਤੇ ਵਿੱਚ ਖਟਾਸ ਪੈਦਾ ਕਰ ਗਿਆ ਹੋਵੇ 1 ਅਜਕਲ ਕਿਸੇ ਤੋਂ ਦੁਜਿਆਂ ਦੀਆਂ ਖੁਸ਼ੀਆਂ ਵੀ ਬਰਦਾਸ਼ਤ ਨਹੀਂ ਹੁੰਦੀਆਂ।

    • @anurana2594
      @anurana2594 2 หลายเดือนก่อน

      Jutti phero

  • @kauranikjeet9433
    @kauranikjeet9433 ปีที่แล้ว +29

    ਇਹੈ ਵਾਹਿਗੁਰੂ ਜੀ ਦਾ ਇਸ਼ਾਰਾ ਹੈ ਕਿ ਰਿਸ਼ਤਾ ਨ ਹੀ ਹੋਵੈ ਤਾਂ ਚੰਗਾ... ਪ੍ਰਮਾਤਮਾ ਵੀ ਇਸ ਰਿਸ਼ਤੇ ਵਿਚ ਖੁਸ਼ ਨਹੀਂ...

  • @DeepPreet-x3w
    @DeepPreet-x3w ปีที่แล้ว +24

    ਵਧੀਆ ਕੀਤਾ ਕੁੜੀ ਵਾਲਿਆ ਨੇ 👍👍👍

  • @visakhasidhu3710
    @visakhasidhu3710 ปีที่แล้ว +15

    ਵਾਹਿਗੁਰੂ ਜੀ

  • @jassgrewaljassgrewal-vu3bq
    @jassgrewaljassgrewal-vu3bq ปีที่แล้ว +11

    ਜਿਹੜੇ ਨੰਬਰ ਤੋ ਫੋਨ ਆਇਆ ਉਹਦੀ ਪੁਲਿਸ ਤੋ ਜਾਂਚ ਕਰਵਾ ਲੋ ਕੌਣ ਫੋਨ ਕਰਦਾ

  • @mooslmoosl8389
    @mooslmoosl8389 ปีที่แล้ว +1

    ਗਲਤ ਗੱਲ ਕੀਤੀ ।

  • @sahilgarg662
    @sahilgarg662 ปีที่แล้ว +24

    25-30 ਲੱਖ ਵਿੱਚ ਗੱਲ ਹੋਈ ਸੀ। ਤੇ ਵਿਆਹ ਤੋਂ ਪਹਿਲਾਂ ਹੀ 35-40 ਲੱਖ ਖਰਚ ਹੋ ਗਿਆ!!

    • @ਕੋਮਲਸਿੱਧੂ-ਭ5ਙ
      @ਕੋਮਲਸਿੱਧੂ-ਭ5ਙ ปีที่แล้ว +6

      ਖ਼ਰਚ ਤਾਂ ਵੀਰ ਵੱਧ ਵੀ ਹੋ ਜਾਂਦਾ ਪਰ ਗਲਤੀ ਕਿਸੇ ਦੀ ਵੀ ਹੋਏ ਦੋਨਾਂ ਧਿਰਾਂ ਦਾ ਕੰਮ ਗਲਤ ਹੋਗਿਆ

    • @Raman1xx
      @Raman1xx ปีที่แล้ว +5

      Prava ਸ਼ੁਰੂਆਤ ch ta ਅੰਦਾਜ਼ੇ ਹੀ ਲਗਦੇ ਖਰਚਾ ਤਾਂ ਵੱਧ ਹੀ ਹੋ ਜਾਂਦਾ

    • @Bawa1223
      @Bawa1223 ปีที่แล้ว +1

      Baaniyan da haal maada😅 ..meri friend nal v eho sab hoya c.. Inna Paisa apne bachyan nu financially settle hon te lao , fer viah da decision ohna te he chadd do..

  • @inderjeetpurewall7663
    @inderjeetpurewall7663 ปีที่แล้ว +74

    ਚੰਗਾ ਹੋਇਆ ਵਿਆਹ ਤੋ ਪਹਿਲਾ ਪਤਾ ਲੱਗ ਗਿਆ ।ਕੁੜੀ ਦੀ ਜਿੰਦਗੀ ਖਰਾਬ ਹੋਣ ਤੋ ਬੱਚ ਗਈ ।

    • @comingstar9946
      @comingstar9946 ปีที่แล้ว

      shi gl aaa g ❤

    • @JaspreetSingh-kh4hu
      @JaspreetSingh-kh4hu ปีที่แล้ว

      ​@@comingstar9946hanji

    • @jaswinderjaswinder9101
      @jaswinderjaswinder9101 ปีที่แล้ว +6

      Kudi munde dona di jindgi khrab hon to bachi ekli kudi di nahi

    • @SBrar
      @SBrar ปีที่แล้ว +6

      ਮੈਨੂੰ ਤਾਂ ਲੱਗਦਾ ਮੁੰਡੇ ਨੂੰ ਕਿਸੇ ਨੇ ਮਾਰ ਦੇਣਾ ਸੀ ਜੇ ਵਿਆਹ ਹੋ ਜਾਂਦਾ ਲੜਕੀ ਦਾ ਆਸ਼ਕ ਧਮਕੀਆਂ ਦੇਈ ਜਾਂਦਾ

    • @comingstar9946
      @comingstar9946 ปีที่แล้ว

      @@SBrar tainu bala ptaaa gaa v ladki daa ashiq hegaa gaa yaa naaa dsss ???

  • @AmarjitKaur-xh3so
    @AmarjitKaur-xh3so 2 หลายเดือนก่อน +1

    ਕੁੜੀਆ ਗਲਤ ਹੋ ਅੱਜ ਕੱਲ 😢😢😢😢😢

  • @ArshChahal47
    @ArshChahal47 ปีที่แล้ว +2

    03:13 ਐਨੇ 'ਚ ਤਾਂ ਬੰਦਾ ਬਾਹਰ ਚਲ ਜਾਂਦਾ।😂

  • @sanjeevgarg1319
    @sanjeevgarg1319 ปีที่แล้ว +1

    ਮੁੰਡੇ ਵਾਲੇ ਆਪਣੇ ਆਪ ਨੂੰ ਬਹੁਤ ਵਡਾ ਸਮਝਦੇ ਨੇ ਜਿਵੇਂ ਕੁੜੀ ਵਾਲੇ ਇਹਨਾਂ ਦੇ ਗੁਲਾਮ ਹੁੰਦੇ ਨੇ

  • @balrajdeepsingh615
    @balrajdeepsingh615 ปีที่แล้ว +12

    ਸਬੂਤ ਦੇ ਦਿਓ ਕੰਮ ਨਿਬੜੇ ਜਿਹੜੇ ਨੰਬਰ ਤੋ ਫੋਨ ਉਹ ਦੇ ਦਿਓ

  • @Rajkumar-ph1cv
    @Rajkumar-ph1cv ปีที่แล้ว +27

    ਗਲਤ ਕੀਤਾ ਲੜਕੈ ਵਾਲੀਆ ਨੈ ਸਜਾ ਹੋਣੀ ਚਾਹਿਦੀ

    • @SBrar
      @SBrar ปีที่แล้ว +1

      ਲੜਕੀ ਵਾਲਿਆਂ ਨੇ ਕੀਤਾ

    • @MandeepMandeepkaur-mv8kw
      @MandeepMandeepkaur-mv8kw ปีที่แล้ว +1

      ​@@SBrar1:37 😢😢😢😢😢

  • @AmarjitKaur-xh3so
    @AmarjitKaur-xh3so 2 หลายเดือนก่อน +1

    ਝੂਠ ਬੋਲ ਰਹੇਹੋ ਦਸ ਲੱਖ ਅਗੇਜ ਮੈਟਤੇ ਮੁਡਾ ਠੀਕ-ਠਾਕ ਹੈ😢😢😢😢😢 ਲੜਕੀ ਠੀਕ ਨਹੀ😢😢😢😢😢

  • @jotphotophotography7756
    @jotphotophotography7756 ปีที่แล้ว +9

    Waheguru ji mehar karo

  • @JasspreetSingh-l7b
    @JasspreetSingh-l7b 2 หลายเดือนก่อน

    Bilkul right ▶️

  • @Khalsa-kf3wt
    @Khalsa-kf3wt ปีที่แล้ว +55

    ਕੁੜੀ ਵਾਲਿਆਂ ਨੂੰ ਖ਼ਰਚਾ ਦੁਆਊ

    • @manikhatri9705
      @manikhatri9705 ปีที่แล้ว +4

      Very. Bad

    • @Successwithme50
      @Successwithme50 ปีที่แล้ว +1

      Lann lain nu kreya c enna

    • @AjayKumar-oh1gs
      @AjayKumar-oh1gs ปีที่แล้ว

      @@Successwithme50 bccbcbcbcbcbcbcbcbcbcbcbcbbccbcbcbcbcbccbcbbccbcbbcbbccbbccbcbcbcbcbcbbccbbcbcbbcbccbbccbbccbcbcbcbcbcbccccbcbcbccbcbccbcbcccbccbcbccbcbccbbc

  • @James-Prinsep
    @James-Prinsep ปีที่แล้ว +2

    ਮੁੰਡਾ ਕੌਣ ਆ, ਨਾਮ ਜਨਤਕ ਕਰੋ

  • @AvtarSingh-pw7fv
    @AvtarSingh-pw7fv ปีที่แล้ว +43

    ਮੁੰਡੇ ਆਲਿਆਂ ਦੇ ਦਾਜ ਦਾ ਪਰਚਾ ਕਰਕੇ ਅੰਦਰ ਦੇਣਾ ਚਾਹੀਦਾ ਹੈ ਤਾਕਿ ਕੁੜੀ ਤੇ ਉਸਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ

    • @gill-punjab
      @gill-punjab ปีที่แล้ว +4

      ਕਿਉ ਹੋਵੇ,

    • @sidhusingh3681
      @sidhusingh3681 ปีที่แล้ว +5

      pehla gal poori ta dekhla 22 ..muh chakya daaj da parcha pao ..

    • @JasbirKaur-hv3ei
      @JasbirKaur-hv3ei ปีที่แล้ว +2

      Keo

    • @comingstar9946
      @comingstar9946 ปีที่แล้ว

      sahi gl aa g

    • @sellisaab8414
      @sellisaab8414 ปีที่แล้ว

      Keo ,daaj da he parcha keyo bai . Blakming ay koi ?

  • @archies5841
    @archies5841 ปีที่แล้ว +30

    If the groom family has denied from the marriage ceremony, you sd hire an attorney and go to the court. No need for violence. Let the court help you get all your expenses back. God help you 🙏

    • @shefalibhardwaj7546
      @shefalibhardwaj7546 ปีที่แล้ว +3

      Have u ever been in the court?

    • @shefalibhardwaj7546
      @shefalibhardwaj7546 ปีที่แล้ว +2

      Have u ever been in the court?

    • @resputin8012
      @resputin8012 ปีที่แล้ว +1

      Koi or bhi log hote hai jo insaaf toh nhi, lekin Dil thanda karwa dete hai.

    • @J_s_Sidhu
      @J_s_Sidhu ปีที่แล้ว +2

      Right

    • @James-Prinsep
      @James-Prinsep ปีที่แล้ว

      ਇਹਨਾਂ ਦੀ ਚੰਗੀ ਤਰਾਂ ਬ... ਡ ਕੁੱਟਦੇ

  • @kulwanthitler1212
    @kulwanthitler1212 ปีที่แล้ว +14

    ਚਵਲ ਕਿਦਾ ਸੋਦੇ ਕਰਦੇ ਆ ,ਬਾਕੀ ਕੁੜੀਆਂ ਆਸਕੀ ਤੋ ਦੂਰ ਰਹਿਣ ,ਸਾਡੇ ਤਾ ਸਿਪਲ ਵਿਆਹ ਹੋ ਗੲਏ

  • @gill-punjab
    @gill-punjab ปีที่แล้ว +29

    ਮੁੰਡੇ ਵਾਲੇ ਸਹੀ ਲੱਗਦੇ ਨੇ ,

    • @comingstar9946
      @comingstar9946 ปีที่แล้ว

      glaa ptaa tainu kii aaa

    • @gill-punjab
      @gill-punjab ปีที่แล้ว +1

      @@comingstar9946 ਜੋ ਵੀ ਗੱਲਬਾਤ ਏ ਉਸ ਦੀ ਜਾਂਚ ਪੜਤਾਲ ਪੁਲਸ ਤੋ ਕਰਵਾਈ ਜਾਵੇ

    • @anjubala7029
      @anjubala7029 ปีที่แล้ว +1

      Kyu teri rishtedari a koi munde Walia nl

    • @gill-punjab
      @gill-punjab ปีที่แล้ว +3

      @@anjubala7029 ਪੁਲਸ ਦੁਆਰਾ ਜਾਂਚ ਪੜਤਾਲ ਕਰਵਾਂ ਲਉ ਜੋ ਮੁੰਡੇ ਵਾਲੇ ਕਹਿਦੇ ਨੇ

    • @jass2748
      @jass2748 ปีที่แล้ว +2

      ​@@anjubala7029kyu teri rishtedari kudi walya nal aa😂😂😂

  • @surjeetkaur4585
    @surjeetkaur4585 ปีที่แล้ว +28

    ਹੁਣ ਕੁੜੀ ਨੂੰ ਬਦਨਾਮ ਕਰੋਂਗੇ ਪਹਿਲਾਂ ਤੁਹਾਡੀਆਂ ਅੱਖਾਂ ਫੁੱਟੀਆਂ ਹੌਈਆ ਸਨ

    • @LakhwinderSingh-cn6om
      @LakhwinderSingh-cn6om ปีที่แล้ว +2

      Sister pehla koi dasda thori v sadi kudi da chakar aa

    • @HarjeetSingh-sr9cf
      @HarjeetSingh-sr9cf 2 หลายเดือนก่อน

      ​@@LakhwinderSingh-cn6omਇਹ ਵੀ ਗੱਲ ਸਹੀ ਹੈ

  • @Khalsa-kf3wt
    @Khalsa-kf3wt ปีที่แล้ว +50

    ਪਹਿਲਾਂ ਕੁੜੀ ਵਾਲਿਆਂ ਦਾ ਖ਼ਰਚਾ ਕਿਊ ਕਰਵਾਇਆ ਮੰਡੇ ਵਾਲਿਆਂ ਦੇ ਛਿੱਤਰ ਚੰਗੀ ਤਰਾਂ ਫੇਰਨਾ ਸੀ

    • @SBrar
      @SBrar ปีที่แล้ว +2

      ਛਿੱਤਰ ਤਾਂ ਪਹਿਲਾਂ ਕੁੜੀ ਤੇ ਉਸ ਦੇ ਆਸ਼ਕ ਦੇ ਫੇਰਨੇ ਚਾਹੀਦੇ ਨੇ

  • @James-Prinsep
    @James-Prinsep ปีที่แล้ว +2

    5 ਗੁਣਾ ਪੈਸਾ ਇਹਨਾਂ ਤੋਂ ਲਵੋ, ਤੇ ਸਮਾਜ ਚੋ ਇਹਨਾਂ ਦਾ ਬਾਈਕਾਟ ਕਰੋ

    • @cj.5707
      @cj.5707 ปีที่แล้ว

      Ha tetho le lene kudi hi galat a

  • @sukhwinderkaur2647
    @sukhwinderkaur2647 ปีที่แล้ว

    Pehla hi pta lgg gya ehna d shukar a ...

  • @dimplesoni7230
    @dimplesoni7230 ปีที่แล้ว +1

    Good work kita

  • @kawaljeetkaur7034
    @kawaljeetkaur7034 ปีที่แล้ว +2

    Wheguru ji

  • @gplfilm1803
    @gplfilm1803 ปีที่แล้ว +6

    ਹੋ ਸਕਦਾ ਮੁੰਡੇ ਵਾਲ਼ੇ ਸੱਚ ਕਹਿੰਦੇ ਨੇਂ l

  • @gursharansingh385
    @gursharansingh385 ปีที่แล้ว +1

    Wmk 🙏

  • @kauranikjeet9433
    @kauranikjeet9433 ปีที่แล้ว +7

    ਇਹੈ ਰਿਸ਼ਤਾ.. ਨਹੀਂ ਵਪਾਰ ਸੀ

  • @LaHandleAbhi
    @LaHandleAbhi ปีที่แล้ว +9

    Legally, there is no binding contract that groom and bride will get married at the said date.
    Money was spent by bride's father by his own will.
    Dowry charges cannot be pressed as marriage is yet not registered.
    In fact this a case of forceful marriage, which will be taken as an abduction legally, hence bride's family can be charged for causing a roit

    • @shere-punjabsinghshergill3257
      @shere-punjabsinghshergill3257 ปีที่แล้ว

      Do you know among Baniyas first thing exchanged is money. Only after that marriage is solemnized. How U say the money was spent on own will, but all was spent due to promise to marry.

    • @LaHandleAbhi
      @LaHandleAbhi ปีที่แล้ว

      @@shere-punjabsinghshergill3257 promise is not a legal contract

  • @kauranikjeet9433
    @kauranikjeet9433 ปีที่แล้ว +8

    ਕੁੜੀ ਵਾਲਿਆ ਨੂੰ ਕੋਰਟ ਜਾਣਾ ਚਾਹੀਦਾ ਹੈ.. ਜੋ ਖ਼ਰਚਾ ਹੋਇਆ ਉਹੋ ਵਾਪਸ ਹੋਵੈ...

    • @dharmindersingh3463
      @dharmindersingh3463 ปีที่แล้ว

      ਕਰੇਕ ਟਰ ਲੈਸ

    • @SharanjeetKaurSohal
      @SharanjeetKaurSohal ปีที่แล้ว +1

      Oh yr bhaine kudi da ashiq aa ....ode nal viah krna chahida fr ...munde nu kyu dhokha dena es nal viah krwake .....munde walya nu v viah da cha hi hunda ohna da khrcha hoya hi huna keho jahiya glla karde ho

  • @ravigrewal9369
    @ravigrewal9369 ปีที่แล้ว +12

    ਲੜਕੇ ਵਾਲੇ ਮੁਆਵਜ਼ਾ ਦੇਣ ॥

  • @Tred-v1d
    @Tred-v1d ปีที่แล้ว

    Kina dahej mangde?

  • @sellisaab8414
    @sellisaab8414 ปีที่แล้ว +3

    Yar jo hoeya gallat ay par har gall ch daaj da parcha he kyon ?

  • @sonyvalu6137
    @sonyvalu6137 ปีที่แล้ว +1

    ਉਹ, ਲੋਕੋ, ਸ਼ਰਮ ਕਰੋ, ਕਿਉਂ, ਦਾਜ, ਦਿੰਦੇ ਹੋ, ਆਪਣੀ, ਧੀ, ਦੇ, ਦਿੱਤੀ, ਪਿੱਛੇ, ਕੀ, ਰਹੇ, ਗਿਆ ਹੈ

  • @mangjitsingh4606
    @mangjitsingh4606 ปีที่แล้ว +6

    ਅੱਜ ਕੱਲ ਕੁੜੀਆਂ ਵਾਲੇ ਜ਼ਿਆਦਾ ਝੂਠ ਬੋਲਦੇ ਹਨ

  • @jasgrewal922
    @jasgrewal922 ปีที่แล้ว +8

    So sad why spend so much money like this, keep it simple, better before than after the wedding.

    • @Raman1xx
      @Raman1xx ปีที่แล้ว

      Not possible in Punjab
      ਦੂਜਿਆਂ ਸਟੇਟਸ ਵਾਲ਼ੇ ਲੋਕ ਵਿਆਹਾਂ ਤੇ ਲੱਖ ੨ ਲਖ ਚ ਕਰ ਲੈਂਦ
      ਪੰਜਾਬ ਚ ੨੦.25 lkh khrch aunda 😢
      Show off dikhawa reh gya viah Punjab ch tahi rishte sire nhi chd rhe Punjab Ch

    • @JasbirSingh-tp4ii
      @JasbirSingh-tp4ii ปีที่แล้ว

      ਰੀਤੀ ਰਿਵਾਜਾਂ ਦਾ "ਪੰਜਾਬੀ ਕੀੜਾ" ਸਮਾਜ ਦਾ ਬੜਾ ਨੁਕਸਾਨ ਕਰ ਰਿਹਾ ਹੈ. ਅਜੇ ਵੀ ਵਕਤ ਰਹਿੰਦਿਆਂ ਸੰਭਲ ਜਾਓ. ਸਾਦਗੀ ਵਰਤੋ ਮੂਰਖੋ.

  • @BalwinderSingh-nf8ly
    @BalwinderSingh-nf8ly ปีที่แล้ว +22

    ਅੱਜਕਲ ਪਤਾ ਨੀ ਲਗਦਾ ਕੁੱਝ ਕੁ ਕੁੜੀਆਂ ਗੰਦੀਆਂ ਹੁੰਦੀਆਂ , ਪਹਿਲਾਂ ਬੇਗਾਨੇ ਪੁੱਤ ਨੂੰ ਲਾਰੇ ਲਾ ਕੇ ਵਿਆਹ ਕਿਤੇ ਹੋਰ ਕਰਵਾਉਣ ਲਗਦੀਆਂ , ਬੇਗਾਨੇ ਪੁੱਤ ਲੜ ਕੇ ਮਰ ਜਾਦੇ ਇਹ ਘਰੇ ਬੈਠੀਆਂ ਰਹਿੰਦੀਆਂ ,ਜੇ,ਇਸ ਮਸਲ ਚ ਕੁੜੀ‌ ਦੀ ਗਲਤੀ ਆ ਤਾਂ ਉਸ ਨੂੰ ਪਹਿਲਾਂ ਦਸ ਦੇਣਾ ਚਾਹੀਦਾ ਸੀ।

    • @ramankamboj4565
      @ramankamboj4565 ปีที่แล้ว +1

      ਸਹੀ ਗੱਲ ਹੈ

    • @navjotsidhu2539
      @navjotsidhu2539 ปีที่แล้ว +1

      Lagda doongi sat lagi he tere

    • @BalwinderSingh-nf8ly
      @BalwinderSingh-nf8ly ปีที่แล้ว +6

      @@navjotsidhu2539 ਜ਼ਰੂਰੀ ਨਹੀਂ ਕਿ ਹੱਡ ਬੀਤੀ ਹੋਵੇ ਜੱਗ ਬੀਤੀ ਵੀ ਕਹਿ ਸਕਦੇ ਹਾਂ

    • @preetkaur_01
      @preetkaur_01 ปีที่แล้ว +1

      Dheeyaa bhenaa haini tere..

    • @BalwinderSingh-nf8ly
      @BalwinderSingh-nf8ly ปีที่แล้ว +3

      @@preetkaur_01 ਮੈ ਸਾਰੀਆਂ ਕੁੜੀਆਂ ਨੂੰ ਨਹੀਂ ਕਿਹਾ understand
      ਸਿਰਫ ਉਨ੍ਹਾਂ ਗੰਦੀ ਸੋਚ ਵਾਲੀਆਂ ਦੀ ਗੱਲ ਕੀਤੀ ਆ ਜਿਨਾਂ ਕਰਕੇ ਮਾਵਾਂ ਦੇ ਪੁੱਤ ਲੜ ਕੇ ਮਰ ਜਾਂਦੇ ਆ

  • @harpreetsinghmann4052
    @harpreetsinghmann4052 ปีที่แล้ว

    Phone no track kar ke dosian nu far ke sara mamla pta krna chahida hai

  • @surikamboj7519
    @surikamboj7519 ปีที่แล้ว +1

    Jdo hor kush nhi hunda kehn ਨੂੰ ਉਸ ਟਾਈਮ ehh keh ਦਿੰਦੇ k kudi glt aa bs kudi ਦੇ character te ਉਂਗਲੀ chuki ਜਾਂਦੀ kida ਦੇ ਗਟੀਆਂ ਸਮਾਜ ch rehh rhe aa apa wmk🙏

    • @harrooprajghuman7644
      @harrooprajghuman7644 ปีที่แล้ว

      Gall te bilkul Shi aa …. Pr kudi valeyea kol j kuj hor na hove te daaz di kahani suna dindey …. Vsay ehna de mattr ch te Dona pasey e nuksaan hoyea 😊

    • @jugrajsingh7325
      @jugrajsingh7325 ปีที่แล้ว

      Jehre kudi wale krde jhootha daaj da parcha oh

  • @BabuSaroud-xx4mk
    @BabuSaroud-xx4mk ปีที่แล้ว +10

    Munde ale shi a jma

    • @preetkaur_01
      @preetkaur_01 ปีที่แล้ว +1

      Haiga proof??

    • @BabuSaroud-xx4mk
      @BabuSaroud-xx4mk ปีที่แล้ว

      Chlo ona de grh age dubara fir proof de den ge

    • @anjubala7029
      @anjubala7029 ปีที่แล้ว

      Acha jayada pata lagda tenu

    • @BabuSaroud-xx4mk
      @BabuSaroud-xx4mk ปีที่แล้ว

      Nai nai kuj ni pta public bholi aw

  • @Krishnagallery3
    @Krishnagallery3 ปีที่แล้ว +9

    ਜੇ ਦਾਜ ਤੇ ਪੈਸੇ ਦੀਆਂ deals ਕਰਕੇ ਰਿਸ਼ਤੇ ਕਰੋਗੇ ਤਾਂ ਸਿਰੇ ਕਿਦਾ ਚੜ ਸਕਤੇ ਨੇ।

  • @AmarjitKaur-i5r
    @AmarjitKaur-i5r ปีที่แล้ว +1

    ਖਰਚਾ ਦਿਬਾਓ

  • @comingstar9946
    @comingstar9946 ปีที่แล้ว +6

    O baii jehde jehde keh re aa v munde wale sahi aa...eh ta dekhlo ohna di bhr niklan di himmat ni ghr betha munde da peo statment de reya ghre ta hrek kutta sher bn janda.... Sahii c ta bhr niklde nale avde sache munde nu bhr kadd de

    • @guunj2921
      @guunj2921 ปีที่แล้ว

      I know the bridegroom family..they very gentle and the girl is too innocent..the boy family should ashamed of ..

  • @manavgill1763
    @manavgill1763 ปีที่แล้ว +3

    That’s good everything will come out before wedding

  • @rajkaur4606
    @rajkaur4606 ปีที่แล้ว +1

    Sad😊

  • @balrajdeepsingh615
    @balrajdeepsingh615 ปีที่แล้ว +4

    ਤੁਹਾਨੂੰ ਪਹਿਲਾਂ ਚਾਹੀਦਾ ਸੀ ਜਦੋਂ ਦਾਜ ਮੰਗ ਸੀ

  • @kewalbawa2298
    @kewalbawa2298 ปีที่แล้ว

    Protest matlab ladai karn de ki jarurt ha ji.. court wch jayo ji..

  • @shivanisharma5562
    @shivanisharma5562 ปีที่แล้ว

    ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮

  • @jatinsehgal8448
    @jatinsehgal8448 ปีที่แล้ว

    Main jad video dekhan to pehla vyah da caption padeya mainu lageya e c ki kise baniye da e vyah hona 😂

  • @KeshavPabbi
    @KeshavPabbi ปีที่แล้ว +1

    If aome one asking dowry please service very good

  • @SinghSurrey
    @SinghSurrey ปีที่แล้ว +6

    ਵਿਚਲੀ ਗੱਲ ਕੋਈ ਨੀ ਕਰਦਾ ! ਪਹਿਲਾ ਕੁੜੀ ਵਾਲਿਆ ਨੇ ਅਮੀਰ ਪਰਿਵਾਰ ਦੇਖਕੇ ਦਹੇਜ ਰਾਹੀ ਰਿਸਤਾ ਜੋੜਨ ਦੀ ਗੱਲ ਕਰੀ ਤੇ ਮੁੰਡੇ ਵਾਲਿਆ ਨੇ ਹਾਮੀ ਭਰਤੀ ! ਫਿਰ ਮੁੰਡੇ ਨੂੰ ਕੁੜੀ ਦੇ ਆਸ਼ਕ ਦਾ ਪਤਾ ਲੱਗ ਗਿਆ ਤੇ ਉਹਨੇ ਪੰਡਿਤ ਦਾ ਬਹਾਨਾ ਬਣਾਕੇ ਨਾਹ ਕਰਤੀ ! ਖਰਚਾ ਇਕੱਲੀ ਕੁੜੀ ਦਾ ਨੀ ਮੁੰਡੇ ਦਾ ਵੀ ਹੋਇਆ ! ਇਹਣੂ ਸਹੁਰੇ ਨਹੀ ਵੇਸਵਾ ਘਰ ਭੇਜੋ

    • @SharanjeetKaurSohal
      @SharanjeetKaurSohal ปีที่แล้ว

      Kudi eh othe toran fer ....laava hor kite krn ja rhe .....beta sirf dekh ke koi ni sagan paunda hunda 32saal di meri age aa mere papa te kde ni sirf munda dekh ke hi saak pakka kr skde ....kudi eh ohde nal toran jehda ohda hega ede nal kyu mngi jnde

    • @preetkaur_01
      @preetkaur_01 ปีที่แล้ว

      Jdo kuch pta hi nhi avdi judgement ta kuch marji lgayi chalo...jive nl hundi aa ohi janda..jyada shonk aa ta avdi bhen nu bhej de vesva ghar

  • @vipansandhu6863
    @vipansandhu6863 ปีที่แล้ว

    Dowe dhira di suni aa,, kuj keh ni skde

  • @amriksingh9589
    @amriksingh9589 ปีที่แล้ว +1

    ਇਨਾ ਦੇ ਗੂਣ ਮਿਲਾਉਣਾ ਪੰਡਤ ਜੀ ਦਾ ਕੰਮ ਨਹੀਂ ਹੂਣ ਗੂਣ ਸਾਡੇ ਪੁਲਿਸ ਵਾਲੇ ਮਿਲਾਉਣ ਗੇ ਫਿਰ ਪਤਾ ਲੱਗੂ ਕਿ ਪੱਡਤ ਝੂਠ ਬੋਲਦਾ ਹੈ ਜਾ ਮੁਡੇ ਵਾਲੇ ਜਾ ਕੁੜੀ ਵਾਲੇ ਵਿਆਹ ਤੋਂ ਪਹਿਲਾਂ ਹੀ ਪਕਾਏ ਚੱਲ ਗੇ ਹੂਣ ਦੇ ਟਾਇਮ ਜੋ ਕੋਈ ਕਹਿੰਦਾ ਹੈ ਸੱਭ ਸੱਚ ਹੀ ਹੋਉ

  • @guridhillongurpreetsingh3210
    @guridhillongurpreetsingh3210 ปีที่แล้ว +1

    Ki gal hoi

  • @deepikaasc77
    @deepikaasc77 ปีที่แล้ว +3

    If they denied.....you should not marry your daughter in this greedy family.....

  • @rajrani8172
    @rajrani8172 ปีที่แล้ว +1

    Bania poot vadh daj milda hou kiton

    • @jass2748
      @jass2748 ปีที่แล้ว

      Ki pta kudi nu vad swad milda hove kidro hor

  • @baljitsingh8086
    @baljitsingh8086 ปีที่แล้ว +10

    ਘਟ ਖਾਓ ਖੁਸ਼ ਰਹੋ,

  • @amrikatwal2841
    @amrikatwal2841 2 หลายเดือนก่อน

    Good isnu akhde ne anprta

  • @satindersingh5484
    @satindersingh5484 ปีที่แล้ว

    Bai hun kudia b ghatt ne phaila hor da suadd dekh leia hun es da dekhn lge honi pr janch krao PP to hun fone ala b faso ga o b teiyar rha

  • @rotihukdi9591
    @rotihukdi9591 2 หลายเดือนก่อน +1

    galat kita munde parvar n

  • @parmjitkaur-il2fz
    @parmjitkaur-il2fz ปีที่แล้ว +1

    Ki ho gya punjab nu

  • @surjitbuttar6673
    @surjitbuttar6673 ปีที่แล้ว

    So sad

  • @kuldipkaur1470
    @kuldipkaur1470 ปีที่แล้ว +5

    God is watching you who is wrong wait and see will get punishment just wait and see

  • @James-Prinsep
    @James-Prinsep ปีที่แล้ว

    ਬਕਵਾਸ ਕਰੀ ਜਾਂਦਾ ਮੁੰਡੇ ਦਾ ਪਿਓ
    ਸ਼ਰਮ ਕਰ, ਕਿਸੀ ਦੀ ਧੀ ਨੂੰ ਬਦਨਾਮ ਨਾਂਹ ਕਰੋ

  • @simranrana9297
    @simranrana9297 ปีที่แล้ว +1

    Waheguru ji

  • @sunnynash9409
    @sunnynash9409 ปีที่แล้ว +1

    Chalo mere nal kerba do merrieg main be barnala da rehan bala aa 😂😂😂

  • @VivekBajaj-s6s
    @VivekBajaj-s6s ปีที่แล้ว +14

    ਕੁੜੀ ਹੀ ਮਾੜੀ ਦਾਜ ਦਾ ਕੋਈ ਚੱਕਰ ਨਹੀਂ

    • @Sajawat-j4b
      @Sajawat-j4b ปีที่แล้ว

      Eve ni hunda saaf keh dinde peyo nu bula ke Bhai ah gal hai ASI ni karna rishta

    • @comingstar9946
      @comingstar9946 ปีที่แล้ว

      naa tainu bala otaa gaa kudii madii c yaa changii c

  • @JashanSingRajput
    @JashanSingRajput ปีที่แล้ว +1

    ❤❤

  • @Bittukumar-np7op
    @Bittukumar-np7op ปีที่แล้ว

    Kuch samaj nahi aayeaa mere mama ❤❤

  • @jasveer54
    @jasveer54 ปีที่แล้ว

    Chan been kro changi trah

  • @jacklitt5099
    @jacklitt5099 ปีที่แล้ว +6

    Punjabi marriages have become a business, big party, show off, Punjabi singers, laughable Punjabi movies: particularly Sikhs marriages are totally money oriented marriages, no respect to Guruduwara, Guru Sahib.

  • @DeepSandhu-nq1eg
    @DeepSandhu-nq1eg ปีที่แล้ว +1

    Good job munda ala nu Kutto ❤

  • @Ramankumar67283
    @Ramankumar67283 ปีที่แล้ว +1

    ਮੂਡੇ ਵਾਲੇ ਸਹੀ ਆ

  • @mavinms
    @mavinms ปีที่แล้ว

    25 - 30LAKH KITHON AAYA - INCOME TAX WALEYAN NU P;OOCHNA CHAHIDA. PEHLAN KHARACH DINDE FER KEHNDE DAHEJ LEYA.

  • @sakatarsingh1434
    @sakatarsingh1434 ปีที่แล้ว +1

    Jis din pehli vaar phone aya ,, munde wale nu police complain karni chahidi c

    • @preetkaur_01
      @preetkaur_01 ปีที่แล้ว

      Je sahi hunde tahi karde

    • @anjubala7029
      @anjubala7029 ปีที่แล้ว

      Je sahi hunda tahi karde karwaya ta ap si

    • @noorpari7869
      @noorpari7869 ปีที่แล้ว

      Bilkul sahi ji

  • @KaramjitSingh-Dr
    @KaramjitSingh-Dr ปีที่แล้ว +7

    ਮੁੰਡੇ ਵਾਲੇ ਸਹੀ ਹਨ

    • @preetkaur_01
      @preetkaur_01 ปีที่แล้ว

      Rishtedar ne ke tere

    • @jass2748
      @jass2748 ปีที่แล้ว

      @@preetkaur_01 te kudi wale tere rishtedar ne ki khoti dya?

    • @SBrar
      @SBrar ปีที่แล้ว

      @@jass2748ਹਾਹਾਹਾ 😂

    • @rajusinghsroya
      @rajusinghsroya ปีที่แล้ว +1

      ਬਾਈ ਜੇ ਮੁੰਡੇ ਵਾਲੇ ਸਹੀ ਨੇ ਤਾਂ ਕੁੜੀ ਵਾਲਿਆਂ ਦਾ ਇੰਨਾ ਖਰਚਾ ਕਿਉਂ ਕਰਵਾਤਾ ਪਹਿਲਾਂ ਹੀ ਨਾ ਕਰ ਦਿੰਦੇ

    • @jass2748
      @jass2748 ปีที่แล้ว

      @@rajusinghsroya jad kudi di kartoota da pta hi baad ch lgya hona

  • @Ohimunda
    @Ohimunda ปีที่แล้ว

    Salyeo hindi ch punjabi likhi jane aa channel wale

  • @narinderkaur9125
    @narinderkaur9125 ปีที่แล้ว

    Ho skda eh sb sch howe qun ki aj kl d bchea da koi pta ni ghro bahr ki krdy firdy n.maa baap nu ki pta kon dona cho sehe munda ki kudi?

  • @truelove5270
    @truelove5270 ปีที่แล้ว +1

    Bai jii, pleSe eh na comment kareya karo , munde waale sahi ne , kudi waale sahi ne. Kise de kuch v kehan naal sach da pta nhi lagda.

  • @Jaswinder-c9v
    @Jaswinder-c9v ปีที่แล้ว

    Thaik kitha

  • @sunnythind124
    @sunnythind124 ปีที่แล้ว

    Shukar kro pehla problm solve ho gai Nai ta vaad ch Pta ni ki huna c
    Par a dekh k lagda Veah ho jana chahida c par husband wife ik dujje de juttiya marde Nale loka nu Pta ni lgna c fer court case krde divorce lae lainde self respect na di koi cheez hai duniya ch vadde seyane bne firde

  • @karansharma-yz9yy
    @karansharma-yz9yy ปีที่แล้ว +4

    Dona nu fansi de do siyapa mukaaoo oye

  • @CHARANJEETSINGH2024.
    @CHARANJEETSINGH2024. ปีที่แล้ว +1

    Ladke ki kartut phle hi pata lag gai Agar shadi ke baad kuchh glt karta tab bahut glt ho jata accha hua apne phle sabak sikhya Ladke wale ko

  • @Catchmeifyoucan349
    @Catchmeifyoucan349 ปีที่แล้ว

    Galti chahe jisdi vi hove… par dona parivaar di izzat ruli aa

  • @James-Prinsep
    @James-Prinsep ปีที่แล้ว

    2 ਕਰੋੜ ਵਾਪਸ ਲਵੋ ਇਹਨਾਂ ਤੋਂ

  • @kiranjeetjotbhaati-qq3kw
    @kiranjeetjotbhaati-qq3kw ปีที่แล้ว +4

    Daaj da parcha hona chida

  • @VijayKumar-bs1vs
    @VijayKumar-bs1vs ปีที่แล้ว

    Police karvai hove

  • @rajveergill6036
    @rajveergill6036 ปีที่แล้ว +1

    Bhuat munde nal ehda ho chuki aa .. kuri de ashiq nu munde da phne num kes ne ditta ? Munde waale sahi aa

    • @preetkaur_01
      @preetkaur_01 ปีที่แล้ว +1

      Avdiya dheeya bhena nu dekh ke bolo jide nl hundi a ohnu pta hunda kon sahi a kon Galt

    • @anjubala7029
      @anjubala7029 ปีที่แล้ว +1

      Ho sakda munde di hi girlfriend hove usne phone karwaya hove tusi eh kive keh sakde o hamesha kudi da hi ashiq hovega

    • @jass2748
      @jass2748 ปีที่แล้ว

      ​@@anjubala7029gand paya hoya teri vrgi kudia ne😊

  • @Drawwithemmy2021
    @Drawwithemmy2021 ปีที่แล้ว

    Change reh ge..nahi te mud keh aah haal hona si

  • @harpreetsingh1843
    @harpreetsingh1843 ปีที่แล้ว +3

    Jede number to call aaya , oh bnde fdoo . Fer sb clear hou ki munda glt ja kudi

    • @gill-punjab
      @gill-punjab ปีที่แล้ว +1

      ਨੰਬਰ ਦੀ ਡਿਟੇਲ ਕੱਢਵਾਉ

    • @gill-punjab
      @gill-punjab ปีที่แล้ว +1

      ਕੁੜੀ ਤੋ ਪੁੱਛ ਲਉ ਕਿ ਕੁੜੀ ਵਿਆਹ ਕਰਵਾਉਣਾ ਨੂੰ ਤਿਆਰ ਹੈ ਜਾਂ ਨਹੀ

  • @vishal_lovelyguy
    @vishal_lovelyguy ปีที่แล้ว

    Jad koi kudi viah to mukar jaandi hai ja vihah wale din ghar to bhaj jaandi hai ,us lyi court vich koi law nhi hai ,,na munde waale kou hungama kr sakde hai ,,i think this is gender equality in law and society's eyes

  • @KeshavPabbi
    @KeshavPabbi ปีที่แล้ว +1

    They need service

  • @jassijatt1464
    @jassijatt1464 ปีที่แล้ว

    PUNJAB H TE ATT AAYI HOYI HAI. SHARAM KARO

  • @sarvjitsandhu8318
    @sarvjitsandhu8318 ปีที่แล้ว

    Bdiya kita mode boliyan nu pta LG ju ki rista kive chadian da h