Prime Discussion (2516) | ਗੁੱਸੇ ਵਿੱਚ ਗਰਜਿਆ ਜ਼ੋਰ ਨਾਲ Arvind Kejriwal
ฝัง
- เผยแพร่เมื่อ 10 พ.ค. 2024
- #primeasiatv #primediscussion #jatinderpannu #election2024news #loksabhaelection2024 #election2024news #bhagwantmaan #punjab #punjabnewstoday #bjp #pmmodi #punjabnewstoday #punjabikhabra #punjabcongress #akalidal #bjp #pmmodi #narendramodi #suprmecourt #kejriwal #kejriwalsarkar #surjitpatar
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
TH-cam: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਸੁਰਜੀਤ ਸਿੰਘ ਪਾਤਰ ਦੀ ਅਚਨਚੇਤ ਮੌਤ ਦਾ ਬਹੁਤ ਦੁਖ ਹੋਇਆ, ਅਕਾਲ ਪੁਰਖ ਆਪ ਦੀ ਰੂਹ ਨੂੰ ਸਵਰਗਾਂ ਵਿੱਚ ਨਿਵਾਸ ਬਖਸ਼ੇ।
ਨਾਨਾ ਜੀ ਨੇ ਬੜੀ ਅੱਛੀ ਗੱਲ ਦੱਸੀ ਹੈ, ਦੀਪੂ ਜਿਸਨੂੰ
*ਸਫਲਤਾ ਨਹੀਂ ਮਿਲੀ ਹੈ ਨਾ ਉਸਨੂੰ ਬੇਵਕੂਫ ਨਾ ਸਮਝਣਾ*
ਦੀਪ ਬਰਾੜ ਘੁੰਮਣ ਸਰ 🙏
@@daljitsingh7980ਨਾਨਾ ਜੀ ਤੇ ਮੇਰੇ ਵੱਲੋਂ 😍🙏 ਸੰਧੂ ਵੀਰੇ
ਬਿਲਕੁਲ ਜੀ ਦੁਨੀਆਂ ਦੁਆਰਾ ਨਿਰਧਾਰਿਤ ਕੀਤੇ ਮਾਪਦੰਡਾਂ ਨੂੰ ਦੁਨੀਆਂ ਨੇ ਕਾਮਯਾਬੀ ਦਾ ਨਾਮ ਦਿੱਤਾ ਹੈ।
@@AMANSINGH-ke2mk😍🙏 ਜੀ
ਜੀ ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕੇ
ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਲਈ ਵੀ ਤਿਆਰ ਹਾਂ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਸਿਰਫ ਰਾਜਨੀਤਕ ਅਫਸਰਸ਼ਾਹੀ ਦਾ ਹੀ ਹੋਇਆ ਹੈ
ਮੇਰਾ ਮੋਬਾਇਲ ਨੰਬਰ 9888247881 ਹੈ ਮੇਰਾ ਸਹਿਯੋਗ ਤੇ ਸਲਾਹ ਦੇਣ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ
ਸੀਨੀਅਰ ਪੱਤਰਕਾਰ ਸ: ਪੰਨੂੰ ਸਾਹਬ ਜੀ, ਨਵਜੀਤ ਜੀ, ਸਾਰੇ Prime ਏਸ਼ੀਆ ਪਰਿਵਾਰਕ ਮੈਂਬਰਾਂ ਅਤੇ ਪੂਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੇ ਸੁਰਜੀਤ ਪਾਤਰ ਜੀ ਦੇ ਤੁਰ ਜਾਣ ਨਾਲ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ।
ਵਾਹਿਗੁਰੂ ਜੀ ਸੱਚ ਖੰਡ ਵਾਸੀ ਕਰਨ
ਬਾਬਾ ਪਾਤਰ ਜੀ ਨੂੰ
ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
ਦਾਸ ਨੇ ਦੋ ਮਿੰਟ ਦਾ ਮੌਨ ਵਰਤ ਰੱਖ ਕੇ ਸ਼ਰਧਾਂਜਲੀ ਦਿੱਤੀ ਹੈ।
❤❤❤❤❤ ਪੰਨੂ ਸਾਬ ਸਤਿ ਸ੍ਰੀ ਆਕਾਲ ਸੁਰਜੀਤ ਪਾਤਰ ਨੂੰ ਨਿੱਘੀ ਸ਼ਰਧਾਂਜਲੀ ❤❤❤❤❤
ਵਾਹਿ ਗੁਰੂ ਜੀ ਵਾਹਿ ਗੁਰੂ ਜੀ ਸੁਰਜੀਤ ਪਾਤਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ ਪਿੱਛੇ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ
ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਆਨੰਦ ਪ੍ਰੀਤ ਸਿੰਘ ਸਾਹਿਬ ਜੀ ਤੇ ਸਾਰੇ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
ਐਨਾ ਸੱਚ ਨਾ ਬੋਲ ਕਿ ਇਕੱਲਾ ਹੀ ਰਹਿ ਜਾਵੇ ਚਾਰ ਬੰਦੇ ਵੀ ਚਾਹਿਦੇ ਨੇ ਅਰਥੀ ਨੂੰ ਮੋਢਾ ਦੇਣ ਲਈ ਪਾਤਰ ਸਹਿਬ
ਮੈਂ ਰਾਹਾ ਤੇ ਨਹੀ ਤੁਰਦਾ ਮੈਂ ਜਦੋਂ ਤੁਰਦਾ ਰਾਹ ਬਣਦੇ ਪਾਤਰ ਸਹਿਬ ਨੂੰ ਸ਼ਰਧਾਂਜਲੀ
ਸ. ਸੁਰਜੀਤ ਸਿੰਘ ਪਾਤਰ ਜੀ ਨੂੰ ਨਿੱਘੀ ਸ਼ਰਧਾਂਜਲੀ 🙏🙏 ਪੰਜਾਬ ਨੂੰ ਪਾਤਰ ਸਾਬ ਜਾਣ ਦਾ ਬਹੁਤ ਵੱਡਾ ਘਾਟਾ ਪਿਆ ਹੈ। ਜੋ ਕਿ ਕਦੇ ਪੂਰਾ ਨਹੀਂ ਹੋਵੇਗਾ ਜੀ।
ਦਿਲ ਹੀ ਉਦਾਸ ਐ ਜੀ,
ਬਾਕੀ ਸਭ ਖੈਰ ਏ
🙏🙏🙏🙏🙏
ਪੰਨੂ ਸਾਹਿਬ ਜੀ ਆਪ ਜੀ ਦੀ ਸਾਰੀ ਟੀਮ ਨੂੰ ਸੱਤ ਸ੍ਰੀ ਅਕਾਲ ਪੰਨੂ ਸਾਹਿਬ ਜੀ ❤❤❤
ਸਵ ਸੁਰਜੀਤ ਸਿੰਘ ਪਾਤਰ ਜੀ ਹਮੇਸਾ ਸਾਡੀਆ ਅੱਖਾ ਸਾਹਮਣੇ ਰਹਿੱਣਗੇ ਵਾਹਿਗੁਰੂ ਜੀ ਪਰਿਵਾਰ ਨੂੰ ਦੋਸਤਾ ਤੇ ਸੁਭਚਿੰਤਕਾ ਨੂੰ ਭਾਣਾ ਮੰਨਣ ਦਾ ਬਲ ਬਖਸਣ ਜੀ 😢 👏👏
ਲਫ਼ਜ਼ ਮੇਰੀ ਪਹਿਚਾਣ ਬਣਨ ਤਾਂ ਬੇਹਤਰ ਹੈ
*ਚੇਹਰੇ ਦਾ ਕੀ ਹੈ ਉਹ ਤਾਂ ਮੇਰੇ ਨਾਲ ਹੀ ਚਲਾ ਜਾਵੇਗਾ*
🙏 ਪਾਤਰ ਸਾਹਿਬ ਨੂੰ ਸਮਰਪਿਤ 🙏
🌾🌻🌼 ਭੇਂਟ ਕਰਦੇ ਹਾਂ ♥️ ਸਤਿਕਾਰ ਸੀਨੀਅਰ ਸੁਰਜੀਤ ਪਾਤਰ ਜੀ ਨੂੰ ਪ੍ਰਮਾਤਮਾ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ 🥹🥹🙏
😅 22:08
ਪੰਨੂੰ ਸਾਹਿਬ ਜੀ,,, ਨੰਦਪ੍ਰੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ
ਗਿਰ ਕੇ ਉੱਠਣਾ ਮੇਰੀ ਕਾਬਲੀਅਤ ਹੈ
*ਅਤੇ ਹਾਰ ਕੇ ਜਿੱਤਣਾ ਮੇਰੀ ਤਾਕਤ*
Same mr kejriwal
ਪੰਜਾਬ ਪੰਜਾਬੀ ਪੰਜਾਬੀਅਤ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੇ ਪਾਤਰ ਜੀ ਦੇ ਤੁਰ ਜਾਣ ਨਾਲ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ
ਪੰਨੂ ਸਾਹਿਬ ਪਾਤਰ ਜੀ ਨੂੰ ਸ਼ਰਧਾਂਜਲੀ ਪੇਸ਼ ਕਰ ਰਹੇ ਹਨ ਅਤੇ ਮੇਰੀਆਂ ਅੱਖਾਂ ਵਿੱਚ ਵੀ ਪਾਣੀ ਭਰ ਆਇਆ | ਬਹੁਤ ਸਦਮਾ ਲੱਗਾ ਹੈ ਪਾਤਰ ਜੀ ਦੇ ਅਚਾਨਕ ਚਲੇ ਜਾਣ ਦਾ | ਮੈਂ ਵੀ ਉਹਨਾਂ ਨੂੰ ਸਾਹਮਣੇ ਬੈਠ ਕੇ ਸੁਣਿਆ ਹੋਇਆ ਹੈ |
ਪੰਨੂ ਸਾਬ ਸਤਿ ਸ੍ਰੀ ਅਕਾਲ ਜੀ ਸੁਰਜੀਤ ਪਾਤਰ ਸਾਬ ਨੂੰ ਵਾਹਿਗੁਰੂ ਜੀ ਅਪਣੇ ਚਰਨਾਂ ਚ ਨਿਵਾਸ ਬਖਸ਼ਣ ਜੀ 💐💐💐💐
ਸੁਰਜੀਤ ਪਾਤਰ ਜੀ ਦਾ ਬੇਵਕਤ ਤੁਰ ਜਾਣਾ ਵਾਕਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ, ਪਰ ਉਹਨਾਂ ਦੇ ਸਾਡੇ ਦਿਲਾਂ ਉੱਤੇ ਲਿਖੇ ਹੋਏ ਹਰਫ਼ ਸਾਡਾ ਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਰਾਹ ਰੁਸ਼ਨਾਉਂਦੇ ਰਹਿਣਗੇ 😪🙏
ਵਾਹਿਗੁਰੂ ਜੀ ਪਾਤਰ ਜੀ ਦੀ ਰੂਹ ਨੂੰ ਆਤਮਿਕ ਸ਼ਾਂਤੀ ਬਖਸ਼ਨ
ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ।
ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਞ ਸਹਿਣਗੇ ।
• ਸੁਰਜੀਤ ਪਾਤਰ🙏🙏
ਏ ਨਿਗ੍ਹਾ ਤੈਨੂੰ☝️ ਤਲਾਸ਼ਦੀ ਰਹੀ, ਹਰ ਥਾਂ ਹਰ ਜਗ੍ਹਾ
*ਪਰ ਜੱਦ ਪਰਦੇ ਉੱਠੇ ਨੈਣਾਂ ਦੇ, ਤੂੰ ਤਾਂ ਅੰਦਰ ਬੈਠਾ ਸੀ*
So Depthful - So Intelligent Draft .........
ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
Punjabi world will always remain indebted to Paatar Sahib for his historic contribution to the Punjabi language . May his soul rest in peace !
ਮੇਰਾ ਜੀਣਾ ਮੇਰੇ ਯਾਰ ਕਿੰਝ ਸਹਿਣਗੇ। ਮਰਨਾ ਨਹੀ
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
😍🙏 ਜੀ ਸੰਧੂ ਵੀਰੇ
ਪੰਨੂੰ ਜੀ ਤੁਹਾਡੀ ਪਾਤਰ ਸਾਹਬ ਨੂੰ ਸ਼ਰਧਾਂਜਲੀ ਸੁਣ ਕੇ ਹੰਝੂ ਵਹਿ ਤੁਰੇ
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨੰਦ ਪ੍ਰੀਤ ਜੀ 🙏🏻🙏🏻🙏🏻🙏🏻
ਪੰਨੂ ਸਾਹਿਬ ਬਹੁਤ ਡੂੰਘੀਆਂ ਗੱਲਾਂ ਕੱਢਕੇ ਲਿਆਉਂਦੇ ਹਨ। ਇਹਨਾਂ ਨੂੰ ਸਮਾਂ ਵੀ ਘੱਟ ਇਸੇ ਲਈ ਦਿੱਤਾ ਜਾਂਦਾ ਹੈ ਕਿ ਕਿਤੇ ਲੋਕ ਇਹਨਾਂ ਦੀਆਂ ਗੱਲਾਂ ਸਮਝਕੇ ਜਾਗਰੂਕ ਨਾ ਹੋ ਜਾਣ।
Waheguru ji🙏
Sat Shri Akal Pannu Sahib Ji Te Nandpreet Ji Very Nice Information 22G Ok Tks 🎉❤🎉
ਨਾ ਬੋਲਿਆ ਤੇ ਸ਼ਮਾਦਾਨ ਕੀ ਕਹਿਣਗੇ
ਪੰਨੂ ਸਾਹਿਬ ਜੀ ਅੱਜ ਮਾਂ ਦਿਵਸ ਤੇ ਮੁਬਾਰਕਾਂ ਦਿੰਦੇ ਹਾਂ। ਦੁੱਖ ਹੋਇਆ ਜੀ ਕਿ ਕਲਮ ਦੇ ਧਨੀ ਮਾਂ ਬੋਲੀ ਪੰਜਾਬੀ ਦੇ ਪ੍ਰਸਿੱਧ ਲੇਖਕ ਤੇ ਸਾਹਿਤਕਾਰ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਜੀ। ਮਾਸਟਰ ਨਿਰਭੈ ਸਿੰਘ ਰੀਟਾ੍ ਮੁਸਤਫਾਬਾਦ ਸ੍ਰੀ ਫਤਿਹਗੜ੍ਹ ਸਾਹਿਬ 🙏
J Pannu Sab Sat sare akal good Pagam ❤❤❤❤❤❤❤
Sat shri akal Pannu Sir ji te Chote Veer Nand preet ji nu ve ji te surjit pater ji nu dil to shardhanjali ji bahut wada ghata hoea ajj punjab de sahit de premia nu ji
Ssa ji pannu sahib and Nandpreet ji bahut badai patarkarita salute to all prime Asia team
ਵਾਕਿਆਂ ਸਹੀ ਹੈ ਪੰਨੂੰ ਜੀ ਕਹੇ ਅਨੁਸਾਰ ਨਸ਼ਾ ਦੀ ਉਮਰ 10-12 ਸਾਲ ਭਾਵ ਬਾਦਲਾਂ ਦੀ ਦੇਣ ਹੈ।
ਸੁਰਜੀਤ ਸਿੰਘ ਜੀ ਪਾਤੜ ਜੀ ਇਸ ਸੰਸਾਰ ਤੋਂ ਚਲੇ ਜਾਣਾ ਪੰਜਾਬੀ ਸਾਹਿਤ ਨੂੰ ਨਾ ਪੂਰਾ ਹੋਣ ਵਾਲ਼ਾ ਘਾਟਾ ਪਿਆ।
Surjit patar amar rahe pa nu sahib aapji bahut achi sardanjali diti
Waheguru ji 🙏🙏🙏🇮🇳🇨🇦🇮🇳🙏🙏🙏
RIP Surjit Pattar ji... Punjab lost its gem 💎..
ਮਾਨਯੋਗ ਪੰਨੂ ਸਾਹਿਬ ਜੀ ਅਤੇ ਨੰਦਪਰੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਤੁਹਾਡੇ ਮੁੱਖੋਂ ਸਤਿਕਾਰਯੋਗ ਸੁਰਜੀਤ ਪਾਤਰ ਜੀ ਦੀਆਂ ਕੁਝ ਲਿਖਤਾਂ ਸੁਣ ਕੇ ਬਹੁਤ ਚੰਗਾ ਲਗਿਆ। ਵਾਹਿਗੁਰੂ ਉਨ੍ਹਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਚਾਹੁਣ ਵਾਲਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸੰਤ ਮਰੇ ਕਿਆ ਰੋਈਐ ਜੋ ਅਪਣੇ ਗ੍ਰਹਿ ਜਾਏ।
ਸੁਰਜੀਤ ਪਾਤਰ ਜੀ ਬਹੁਤ ਹੀ ਵਡਮੁੱਲੀ ਵਿਰਾਸਤ ਸਨ। ਵਾਹਿਗਰੂ ਓਹਨਾ ਨੂ ਸਵਰਗਾਂ ਚ ਜਗ੍ਹਾ ਦੇਣ।
True 100%
ਕੁੱਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ
ਸੁਰਜੀਤ ਸਿੰਘ ਪਾਤਰ ਦੀਆ ਇਹ ਸਤਰਾ ਮੈਨੂੰ ਬਹੁਤ ਚੰਗੀਆਂਂ ਲੱਗਦੀਆਂ ਨੇ
ਅਲਵਿਦਾ ਪਾਤਰ ਸਾਹਿਬ ਜੀ
Waheguru ji
ਸਤਿ ਸ੍ਰੀ ਅਕਾਲ ਪੰਨੂੰ ਸਾਹਿਬ ਤੇ ਨੰਦਪਰੀਤ ਜੀ। ਸੁਰਜੀਤ ਪਾਤਰ ਸਾਹਿਬ ਦੇ ਜਾਣ ਦਾ ਬਹੁਤ ਅਫਸੋਸ ਹੋਇਆ। ਐਸੇ ਇਨਸਾਨ ਦਾ ਜਾਣਾ ਬਹੁਤ ਘਾਟਾ ਮਹਿਸੂਸ ਹੁੰਦਾ ਹੈ।
ਜੀ।
Surjit. pattar ji ek mane parmana Banda hi . Unhan de Jane nal jo ghata pia uh pura hona bahut mushkil hai Rab unhan di ruh nu apne charna which jagah dewe.
ਪਾਤਰ ਸਹਿਬ ਹਰ ਕਿਸੇ ਨਹੀਂ ਬਨ ਜਾਣਾ ਪੁੱਤ ਹਰ ਘਰ ਜਮਦੇ🙏🙏🙏🙏🙏
S S A 🙏🙏🙏🙏🙏🙏🙏🙏🙏🙏 to all members present at this time
So sad news of Surjeet patter ji big loss for punjab
🙏🙏
bahut vadhia ji..
Jatinder Pannu g sat shri akal
Good Sir
ਪੰਨੂ ਸਾਹਿਬ ਜੀ ਸਤਿ ਸ੍ਰੀ ਆਕਾਲ
My mehbub shayer Pattar.shayer of common people.His soul might be rest in peace but we the people of Punjabi literature and poetry are always missing him.
Nice
SSA ji
ਵਾਹਿਗੁਰੂ ਜੀ ਆਪਣੇ ਚਰਨਾ ਚ ਨਿਵਾਸ ਬਕਸ਼ਨ ਜੀ 🙏🙏
ਸਤਿ ਸ਼੍ਰੀ ਆਕਾਲ ਜੀ ਪ੍ਰਾਇਮ ਏਸ਼ੀਆ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਅਤੇ ਨੰਦਪਰੀਤ ਸਿੰਘ ਅਤੇ ਪੰਨੂੰ ਸਾਹਿਬ ਜੀ ਨੂੰ ਸੰਗਰੂਰ ਤੋਂ ਜੀ
ਸਰਦਾਰ ਸੁਰਜੀਤ patrr ਜੀ ਦੀ ਮੌਤ ਤੇ ਬਹੁਤ ਬਹੁਤ ਦੁੱਖ ਹੋਇਆ, ਮੈਂ ਰਾਹਾਂ ਤੇ ਨਈ ਤੁਰਦਾ,, ਜਿਥੋਂ ਦੀ ਲੰਗਦਾ, ਰਾਹ ਬਣਦੇ ਨੇ
We prey God may give peace to departed soul of Patar Sahib coming generation will e remember by his great writing 😂😂🌹🌹🌹🌹🙏🙏
Very Nice Pannu Sahib je 🙏 I'm Bint Rai JODHPUR PAKHAR ( Maur Mandi ) Bathinda
Thanks
Heartfelt condolence on the sad demise of S. Surjit Singh Patar .God bless the departed soul rest in peace and strengthen the bereaved family .
( Sukhdev Singh
Newzealand)
Pannu ji nandpreet ji sat Shri akal ji ❤❤❤❤❤
Very sad may the departed soul rest in peace
Panuu ji and Nandpreet ji sat shri akal ji
ਸਤਿ ਸ੍ਰੀ ਆਕਾਲ ਜੀ
ਪੰਨੂੰ ਸਾਹਿਬ ਸਤਿ ਸ੍ਰੀ ਅਕਾਲ ਜੀ ਬਹੁਤ ਮਾੜਾ ਹੋਇਆ
Very right and to the point tapsra
Thnk u, respect 🌿
❤❤❤❤❤❤
Very sad news g
S S A 🙏🙏 Nandpreet Singh ji and Pannu Sahib ji
Kejriwal is honest leedar
ਹਾ ਹਾ ਹਾ ਹਾ ਹਾ ਹਾਂਜੀ,ਹਾਂਜੀ
❤❤❤❤❤
Very nice 🎉
Very valuable information.. thanks 🙏🙏
God bless pannu sahib ji
“ Kattar Imaandar “ whether in jail or on bail, will make no difference in the ongoing Lok Sabha elections . Thanks .
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 1:00
Sat Shri Akal Pannu Saab g and Anandpreet Singh g
Very good 👍
Very good dhanbad ji 🙏
Surjit Patar ji tributes
Bohat wadhia Pannu Saab
Very good pannu shiab and nandpreet ji thanks
Waheguru g so sad g 😢
Good
Sat shri akal ji pannu shaib and nandpreet ji good work good news
jor naal killya. kabz hai.
🙏 RIP Patar ji
❤
Pannu saab Satshri akal from Tanda Hoshiarpur
Surjeet patar kalam nu salam
Good aa veer such thasna outha aa