4 ਸਾਲ ਪਹਿਲਾਂ ਡੰਕੀ ਲਾਕੇ ਅਮਰੀਕਾ ਗਏ ਮੁੰਡੇ ਦਾ Interview, 'ਹਾਲੇ ਤਾਂ ਅਮਰੀਕਾ ਵਾਲੇ ਜਹਾਜ਼ ਭਰ-ਭਰ ਭੇਜਣਗੇ ਵਾਪਿਸ'

แชร์
ฝัง
  • เผยแพร่เมื่อ 6 ก.พ. 2025
  • 4 ਸਾਲ ਪਹਿਲਾਂ ਡੰਕੀ ਲਾਕੇ ਅਮਰੀਕਾ ਗਏ ਮੁੰਡੇ ਦਾ ਇੰਟਰਵਿਊ
    'ਹਾਲੇ ਤਾਂ ਅਮਰੀਕਾ ਵਾਲੇ ਜਹਾਜ਼ ਭਰ-ਭਰ ਭੇਜਣਗੇ ਵਾਪਿਸ'
    ਸਿਮਰਨਜੀਤ ਮਾਨ ਤੇ ਚੌਟਾਲਿਆਂ ਦੀ ਪਾਰਟੀ ਦਾ ਜੱਜਾਂ ਸਾਹਮਣੇ ਲੋਕ ਕਿਉਂ ਲੈਂਦੇ ਨੇ ਨਾਂਅ, ਕੀਤੇ ਹੈਰਾਨ ਕਰਨ ਵਾਲੇ ਖੁਲਾਸੇ !
    #america #USA #DonaldTrump #Canada #Australia #USA #UK #Visa #StudentVisa #News #USANews #Punjab #America #USA #StudyVisa #Agent #Youths #Donkey #Interview #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

ความคิดเห็น • 126

  • @GurpreetKaur-fg9jg
    @GurpreetKaur-fg9jg 53 นาทีที่ผ่านมา +8

    ਕੋਈ ਨਾ ਵੀਰੇ ਸ਼ੁਕਰ ਕਰੋ ਘਰੇ ਆ ਗਏ
    ਵਾਹਿਗੁਰੂ ਜੋ ਕਰਦਾ ਸਹੀ ਕਰਦਾ ਗੁਰੂ ਤੇ ਭਰੋਸਾ ਰੱਖੋ🙏

  • @Jaskirat123-p4h
    @Jaskirat123-p4h 55 นาทีที่ผ่านมา +7

    ਖੁਸ਼ੀ ਜਿਆਦਾ ਉਨਾ ਨੂੰ ਹੀ ਆ ..ਜਿਨਾ ਦਾ ਅਪਣਾ ਕਦੇ ਵੀਜਾ ਨਹੀਂ ਲਗਿਆ

  • @majorsinghkhaira2137
    @majorsinghkhaira2137 ชั่วโมงที่ผ่านมา +12

    5:30 6 ਮਿੰਟ ਪਹਿਲਾਂ ਵਾਲੇ
    ਪਤਾ ਨਹੀਂ ਕਿਉਂ ਖਰਾਬ ਕਰਦੇ ਹਨ
    ਕਿੰਨੇ ਕੁ ਵਿਊਜ਼ ਮਿਲ ਜਾਣਗੇ

    • @ajsingh348
      @ajsingh348 57 นาทีที่ผ่านมา

      Eh bde bhen apni de bhra ne 5:30 kha jandey hramdey aa salyo ik mint 2 mint chal sakda eh sale 7-8 mint tak pahunch jandey aa😅

  • @RamSingh-uo2dl
    @RamSingh-uo2dl 47 นาทีที่ผ่านมา +2

    ਵਾਹਿਗੁਰੂ ਜੀ ਦਾ ਸੁਕਰ ਕਰੋ ਜੀ।
    ਆਪ ਜੀ ਆਪਣੇ ਘਰ ਆਂ ਗਏ ਜੀ।

  • @simarjitgarcha3873
    @simarjitgarcha3873 2 ชั่วโมงที่ผ่านมา +6

    ਪੱਤਰਕਾਰ ਸਾਬ ਕਿਉਂ ਅਜਿਹੇ ਸਵਾਲ ਪੁੱਛਦਾਂ ਜਿਹੜੇ ਇਹਨਾਂ ਦਾ ਕੇਸ ਖ਼ਰਾਬ ਕਰ ਦੇਣਗੇ

    • @mitig9293
      @mitig9293 ชั่วโมงที่ผ่านมา

      O chup kar...

    • @RpbuttarRpbuttar
      @RpbuttarRpbuttar ชั่วโมงที่ผ่านมา

      Jo kuch ho jana dukh bhuth lag da

    • @RpbuttarRpbuttar
      @RpbuttarRpbuttar ชั่วโมงที่ผ่านมา

      Punjab vich ਭਾਈਆ ਦਾ ਹੱਲ ਓਸ ਤਰਾ ਪੰਜਾਬ U S A ਵਿਚ ਆ

  • @ranjitgill7432
    @ranjitgill7432 ชั่วโมงที่ผ่านมา +1

    ਜੇ ਆ ਗਏ ਇਹਨਾ ਨੂ ਥੋੜੀ ਰੈਸਟ ਕਰਨ ਦਿੳ।ਐਵੇਂ ਜਲੂਸ ਕਡਦੇ।

  • @8bajwa8
    @8bajwa8 2 ชั่วโมงที่ผ่านมา +3

    Best interview on this matter. It should be shown on Indian national TV and should play in parliament.

  • @alwayshappy3939
    @alwayshappy3939 3 ชั่วโมงที่ผ่านมา +10

    ਜਿਹੜੇ ਸਾਡੇ ਪਿੰਡ ਤੋਂ ਗਏ ਸੀ ਅਮਰੀਕਾ ਤਿੰਨ ਮਹੀਨੇ ਪਹਿਲਾਂ ਸਾਰਿਆਂ ਨੇ ਆਪਣੀ ਗੱਡੀਆਂ ਪਿੱਛੋਂ ਅਮਰੀਕਾ ਦੇ ਝੰਡੇ ਉਤਾਰ ਲਏ .. ਕਿਉਂਕਿ ਸਰਮ ਵੀ ਬਹੁਤ ਆਉਂਦੀ

  • @chamkau
    @chamkau 19 นาทีที่ผ่านมา

    ਬਾਈ ਜੀ ਆਪਣੇ ਲੋਕ ਵੀ ਬਾਡਰ ਟੱਪਣ ਲੱਗੇ ਬਹੁਤ ਵਿਡੀਉ ਪਾਉਂਦੇ ਸੀ ਬਹੁਤ ਫੁਕਰੀ ਮਾਰਦੇ ਅਸੀਂ ਇਦਾ ਬਾਡਰ ਟੱਪ ਰਹੇ ਹਾਂ ਇੰਨਾ ਲੋਕਾਂ ਨੇ ਆਪ ਹੀ ਆਪਣੇ ਲਈ ਇਹ ਕੰਡੇ ਬੀਜੇ ਨੇ

  • @nonihalguraya5043
    @nonihalguraya5043 33 นาทีที่ผ่านมา

    ਇੱਕਲਾ ਪੰਜਾਬ ਵਿੱਚੋਂ ਪਰਵਾਸ ਨਹੀ ਗੁਜਰਾਤ ਹਰਿਆਣਾ mp up ਚੰਡੀਗ੍ਹੜ ਰਾਜਸਥਾਨ ਮਹਾਰਾਸ਼ਟਰ ਦੀ ਵੀ ਲੋਕ ਪਰਵਾਸ ਕਰਦੇ ਹਨ ਬੱਸ risk hai te ਤੁਕਾ ਹੈ ਵੇਖੋ ਕਿਸ ਦਾ ਕੰਮ ਬਣਦਾ ਹੈ ਤੇ ਕਿਸ ਦਾ ਨਹੀ

  • @BhagwanSingh-wh9uy
    @BhagwanSingh-wh9uy 2 ชั่วโมงที่ผ่านมา +6

    ਜਦੋ ਕਿਸੇ ਦੇ ਘਰ ਕੰਧ ਤਪ ਕੇ ਵੜੇ ਹੋਵੋ ਫਿਰ ਅਗਲਾ ਕਿਹੜਾ ਖੰਡ ਪਵੇਗਾ, ਤੇ ਸਾਡੇ ਵਾਲੇ ਦੁਚੰਨ ਕਹਿੰਦੇ ਹੱਥ ਕੜੀਆ ਲਗਾਕੇ ਕਿਉ ਲਿਆਂਦੇ, ਦਸਮਿਲਟਰੀ ਮੈਨ ਨੇ ਦੋ ਸੌ ਨੂੰ ਹੋਰ ਕਿਵੇਂ ਸਾਹਮਣਾ ਸੀ। ਏਜੰਟਾਂ ਨੇ ਤਾਂ ਅਮਰੀਕਾ ਪਹੁਚਾਉਣ ਦੇ ਪੈਸੇ ਲਏ ਹਨ ਜੌ ਪਹੁੰਚਾ ਦਿੱਤੇ ਜਦੋਂ ਬੇਸ਼ਰਮਾ ਦੇ ਦੁਲਗੀ ਦਾਲ ਤਾਂ ਕਹਿੰਦੇ ਹਨ egents ਨੇ ਸਾਡੇ ਨਾਲ ਧੋਖਾ ਕੀਤਾ ਹੈ। ਜੈ ਸਾਡੇ leaders ਟਰੰਪ ਵਰਗੇ ਹੋਣ ਤਾਂ ਭਾਰਤ ਵੀ ਸਵਰਗ ਹੀ ਬਣ ਜਾਵੇਗਾ।

    • @LovePuri-hm1ej
      @LovePuri-hm1ej ชั่วโมงที่ผ่านมา +1

      RIGHT BRO WAHEGURU JI

    • @singhamar04
      @singhamar04 ชั่วโมงที่ผ่านมา

      Trump poora kaint banda aa

  • @GagandeepSingh-ko1ek
    @GagandeepSingh-ko1ek ชั่วโมงที่ผ่านมา +5

    अब तो प्रूफ हो रहा है कि अंग्रेज ही हमारे से जान छुड़ा कर गए थे। 😂😂😂😂😂

  • @tarlochansingh1806
    @tarlochansingh1806 38 นาทีที่ผ่านมา

    ਵੀਰ ਜੀ ਇਹੇ ਗੱਲ ਨਹੀਂ ਕੁਛ ਤਾਂ ਓਹੁ ਹੈਗੇ ਪਰ ਬਹੁਤੇ ਤਾਂ ਵੇਖਾ ਵੇਖੀ ਜਾਦਾ ਹੋਗੀ ਹੈ ਜਿਹੜੇ ਥੋੜੇ ਬਹੁਤੇ ਸਿਟ ਨੇ ਓਹੁ ਐਥੇ ਆਨ ਪਾਲਟੀਆ ਬੰਬ ਕਾਲੀਆ ਐਨਕਾਂ ਗਡੀਆਂ ਓਹੁ ਮਾੜਿਆਂ ਨੂੰ ਮਜਬੂਰ ਕਰਦੇ ਨੇ ਐਨਾਂ ਤੋਂ ਰੱਬ ਹੀ ਬਚਾਏ ਇਨਾਂ ਗੋਣ ਵਾਲਿਆ ਨੂੰ ਛਿਤਰ ਚਾਹੀਦੇ ਨੇ ਗੇੰਗਸਟਰ ਗੋਣ ਵਾਲਿਆ ਹੀ ਬਨਾਏ ਨੇ ਇਨਾਂ ਬੇੜਾ ਬੈਣ ਤੇ ਆਇਆ ਹੈ

  • @GurjeetSingh-ry5mf
    @GurjeetSingh-ry5mf 2 ชั่วโมงที่ผ่านมา +7

    ਪੁੱਤਰ ਜੀ ਜਿਹੜੇ ਲੋਕ 50ਲੱਖ ਲਾਕੇ ਜਾਦੇ ਨੇ ਕਿਉ ਨਾ ਸੋਚਦੇ ਇੰਨਾ ਪੈਸੇ ਦਾ ਵਿਆਜ ਹੀ ਨੀ ਮੁੱਕਦਾ ਕਹਿੰਦੇ ਨੇ ਬਹਾਰ ਜਾਕੇ ਤੋੜ ਲੈਣੇ ਨੇ ਏਥੇ ਵੀ ਬਿਹਾਰੀ ਲੋਕਾ ਵਾਲੇ ਕੰਮ ਕਰਦੇ ਖੇਤਾ ਵਿੱਚ ਦੁਕਾਨਾ। ਤੇ ਇਥੇ ਕੰਮ ਕਰ ਲਵੋ ਇੱਥੇ ਤੁਹਾਡੇ ਕੋਲ ਘਰ ਵੀਆ ਪਰਿਵਾਰ ਵੀ ਕਿਤੇ ਵੀ ਰੋਟੀ ਕੰਮ ਕੀਤਿਆ ਤੋ ਬਗੈਰ ਨੀ ਮਿਲਣਾ ਨਾ ਇੰਨਾ ਪੈਸਾ ਖਰਾਬ ਕਰੋ ਪੰਜਾਬੀ ਕੂਝ ਸੋਚੋ ਆਪਣਾ ਦੇਸ ਸਭ ਦੇਸ਼ਾਂ ਤੋ ਵਧੀਆ ਸਾਨੂੰ ਲੱਗਦਾ ਨੀ ਦੂਜੇ ਦੀ ਥਾਲੀ ਵਿੱਚ ਲੱਡੂ ਹਮੇਸਾਵੱਡਾ ਲੱਗਦਾ

    • @HarjitSingh-zn4iz
      @HarjitSingh-zn4iz 2 ชั่วโมงที่ผ่านมา

      America is the best country in the world for hardworking and smart workers. A 19-year-old boy is working for us; he came from India last year after spending one crore. He has already paid off half of it, and hopefully, his dad will be debt-free next year. By 2028, he aims to become a small business owner. Can he achieve this in India within five years?

  • @gurmukhsingh9717
    @gurmukhsingh9717 4 ชั่วโมงที่ผ่านมา +9

    ਸਾਡੇ ਲੋਕ ਕਿਉਂ ਆਪਣੇ ਪੁੱਤਾਂ ਨੂੰ 45+50 ਲੱਖ ਰੁਪਏ ਲਾ ਕੇ ਅਮਰੀਕਾ ਭੇਜ ਦੇ ਜੰਗਲਾਂ ਰਸਤੇ ਕਿੰਨੇ ਪੁੱਤ ਜੰਗਲ ਖਾਂ ਗਿਆ ਹੋਰ ਦੇਸ ਜਰਮਨ ਸਪੇਨ ਇੰਟਲੀ ਅਸਟ੍ਰੇਲੀਆ ਪਰੁੱਤਕਾਲ ਹੋਰ ਕਿੰਨੇ ਦੇਸ਼ ਨੇ ਇਨ੍ਹਾਂ ਵਿਚ ਭੇਜ ਦੇਣ

    • @Preeti_vines
      @Preeti_vines 2 ชั่วโมงที่ผ่านมา

      Jo Kuj hunda hain change lai hunda hain Hun dunky la k munde ni😢 marnge

    • @vickyvickt1477
      @vickyvickt1477 2 ชั่วโมงที่ผ่านมา

      ​@@Preeti_vinestusi vi ta ni donkey laan baare soch rhe hoo madem 😢

  • @MangalSingh-i3k
    @MangalSingh-i3k ชั่วโมงที่ผ่านมา +1

    He is absolutely right

  • @LovePuri-hm1ej
    @LovePuri-hm1ej ชั่วโมงที่ผ่านมา +2

    WA WAHEGURU JI

  • @harmanpannu3278
    @harmanpannu3278 33 นาทีที่ผ่านมา

    V.good

  • @manpreetbansal8412
    @manpreetbansal8412 38 นาทีที่ผ่านมา

    Honestly he is right ! USA is not same as 20 years ago .

  • @KirandeepMaan-xo8bs
    @KirandeepMaan-xo8bs 3 ชั่วโมงที่ผ่านมา +6

    Trump.. Verey... Good.. Man

  • @sherabath1264
    @sherabath1264 ชั่วโมงที่ผ่านมา +1

    😂😂😂 ਉਹ ਤੇ ਪਰਮਾਤਮਾ ਜਾਣਦਾ wa oe ਤੇਰੇ ਚੋਬਰਾ

  • @sukhisidhu8925
    @sukhisidhu8925 ชั่วโมงที่ผ่านมา +3

    ਕੀ ਪੰਜਾਬ ਦੇ ਹੀ ਲੋਕ ਆਏ ਹਨ ਹੋਰ ਵੀ ਤਾ ਸਟੇਟ ਦੇ ਵੀ ਤਾ ਵਾਪਸ ਆਏ ਹਨ ਹਰਿਅਣਾ ਹਿਮਾਚਲ ਪ੍ਰਦੇਸ਼ ਗੁਜਰਾਤ ਵਾਲਿਆ ਦੀ ਕੋਈ ਖਬਰ ਨਹੀ

  • @sukhisidhu8925
    @sukhisidhu8925 ชั่วโมงที่ผ่านมา +1

    ਪੰਜਾਬੀ ਪੱਤਰਕਾਰੋ ਨੂੰ ਸਰਮ ਕਰੋ

  • @AmirJat-t2o
    @AmirJat-t2o 3 ชั่วโมงที่ผ่านมา +14

    ਜੇ ਬੂੰਦ ਵਿੱਚ ਦਮ ਹੈ ਤਾ ਗੁਜਰਾਤ ਜਾ ਕੇ ਕਿਸੇ ਨੂੰ ਰਿਕਾਰਡ ਕਰਕੇ ਦਿਖਾ ||
    ਲੱਖ ਦੀ ਲਾਹਨਤ ਹੈ ਤੇਰੀ ਪੀਲੀ ਪੱਤਰਕਾਰੀ ਤੇ ||

    • @prayrakbansal4855
      @prayrakbansal4855 3 ชั่วโมงที่ผ่านมา +1

      Bhai agla aware kar reha 😂😂
      Sala tussi punjabi ek punjabi dujhe de machda rehnda 😂😂😂
      Immigration ta haryana te gujrat wala bhi hai agla punjab wala punjab di khabar banao ya tera papa gujrat di 😂😂😂

    • @RahulSingh-el6bo
      @RahulSingh-el6bo 2 ชั่วโมงที่ผ่านมา

      Gujaratiya da chungna tu

    • @AmirJat-t2o
      @AmirJat-t2o ชั่วโมงที่ผ่านมา

      @ ਓਏ ਰੰਡੀ ਮਾਂ ਦੇ ਬੱਚੇ
      ਅਗਲੇ ਦਾ ਜੀਣਾ ਮੁਸ਼ਕਿਲ ਹੋ ਰਿਹਾ ਤੇ ਇਨਾ ਨੂੰ ਖ਼ਬਰ ਦੀ ਪਈ ਹੈ ||

    • @AmirJat-t2o
      @AmirJat-t2o ชั่วโมงที่ผ่านมา

      @ ਤੇਰੀ ਮਾਂ ਦੇ ਪਿੱਛੇ ਦੇਣਾ ||

    • @AmirJat-t2o
      @AmirJat-t2o ชั่วโมงที่ผ่านมา

      @@RahulSingh-el6bo ਤੇਰੀ ਮਾਂ ਦੇ ਪਿੱਛੇ ਦੇਣਾ ||

  • @unitedpanjabi
    @unitedpanjabi ชั่วโมงที่ผ่านมา +1

    ਬੰਦਾ ਵੀ ਮਾੜਾ
    ਤੇ
    ਡੌਂਕਰ ਵੀ ਮਾੜਾ ਸੀ

  • @Bal1313
    @Bal1313 13 นาทีที่ผ่านมา +2

    Sab ralyia milyia storyia dasde aa hun ta citizen v nahi bchada

  • @satgursingh7121
    @satgursingh7121 2 ชั่วโมงที่ผ่านมา +1

    ਪੰਜਾਬ ਕਿਸ ਕੌਮ ਨੇ ਬਰਬਾਦ ਕੀਤਾ ਸਾਰੇਆ ਨੂ ਪਤਾ

  • @C.S-r1b
    @C.S-r1b 3 ชั่วโมงที่ผ่านมา +1

    Right

  • @Navdeepsingh-tj8ml
    @Navdeepsingh-tj8ml 3 ชั่วโมงที่ผ่านมา +5

    Power of Simranjeet Singh Mann

    • @RahulSingh-el6bo
      @RahulSingh-el6bo 2 ชั่วโมงที่ผ่านมา +1

      Sarkari bnda Maan.

    • @bs-db3ys
      @bs-db3ys 2 ชั่วโมงที่ผ่านมา +2

      Tatte d power 😂

    • @Varindersingh-fh1co
      @Varindersingh-fh1co ชั่วโมงที่ผ่านมา +1

      @@bs-db3ystere piyo di ki power saliya khacha

  • @hasdehasonderaho6630
    @hasdehasonderaho6630 26 นาทีที่ผ่านมา

    😂😂😂😂😂😂😂😂😂😂

  • @lakhwindersingh7504
    @lakhwindersingh7504 ชั่วโมงที่ผ่านมา +1

    Badia kita amrika ne

  • @Bal1313
    @Bal1313 15 นาทีที่ผ่านมา +2

    Rdar dron camre miltri sab ready aa

  • @Rabnebanayajodiyachannel
    @Rabnebanayajodiyachannel 4 ชั่วโมงที่ผ่านมา +2

    Waheguru ji

  • @sswwaaf
    @sswwaaf 2 ชั่วโมงที่ผ่านมา

    I love the bro with mask ons views he recgonizes the speciality of our ppl.and how important it is for us punjabis desis to care for one another

  • @Bal1313
    @Bal1313 14 นาทีที่ผ่านมา +2

    Mann da pta ni hun chalda hun

  • @singhamar04
    @singhamar04 ชั่วโมงที่ผ่านมา +1

    Asli jatt tan Trump aa agla khar tak chadke gaya 😅😅

  • @HarjitSingh-zn4iz
    @HarjitSingh-zn4iz 2 ชั่วโมงที่ผ่านมา +1

    America is the best country in the world for hardworking and smart workers. A 19-year-old boy is working for us; he came from India last year after spending one crore. He has already paid off half of it, and hopefully, his dad will be debt-free next year. By 2028, he aims to become a small business owner. Can he achieve this in India within five years?

  • @AJ-ve6pc
    @AJ-ve6pc ชั่วโมงที่ผ่านมา

    This guy is a fraud too

  • @SatnamSingh-zk4ce
    @SatnamSingh-zk4ce 3 ชั่วโมงที่ผ่านมา

    ਕੰਧ ਤਾਂ ਘਰ ਦੀ ਨੀਂ ਤਪੈਨ ਦੇਂਦੇ ਤੁਸੀ usa ਟਰੰਪ ਹੁਣ ਨਈ ਤਮਪੈਨ ਦੇਂਦੇ ਜੀ

  • @Bal1313
    @Bal1313 16 นาทีที่ผ่านมา +2

    Sab joth aa bai 30 sal ho gaye usa vich bud pat k gal ch payi aa

  • @lovelysandhu4837
    @lovelysandhu4837 4 ชั่วโมงที่ผ่านมา +3

    Y bohut Sohna explain kr reha sari gall ,, bass report y da level ona vdia ni galbaat da, syad makker warga interview krda fr vdia hona c ja fr thali warga krda

  • @sourabhwahi4803
    @sourabhwahi4803 23 นาทีที่ผ่านมา

    Sfj? Lol this is how pannu makes money and making people fool 🤣🤣🙄🤣🤣🤣

  • @GurjantSingh-o7i5d
    @GurjantSingh-o7i5d 3 ชั่วโมงที่ผ่านมา +2

    अरे वीर जी आप इंडिया से गए हैं जो 5 किलो राशन पर है कौन से कॉलेज यूनिवर्सिटी में पधारे और कौन सी डिग्री ले

  • @mitig9293
    @mitig9293 ชั่วโมงที่ผ่านมา

    Khalistan bane na bane... Refugee bade banaate😂😂😂

  • @Gur738
    @Gur738 2 ชั่วโมงที่ผ่านมา +1

    BJP toh sb nu khtara a pathkar chawla marda a

  • @8bajwa8
    @8bajwa8 2 ชั่วโมงที่ผ่านมา

    No they won't send info. There is personal information law and USA will not share with other Govt.

  • @Varindersingh-fh1co
    @Varindersingh-fh1co ชั่วโมงที่ผ่านมา

    Oh prava safe game😅,di gll krde shame on you

  • @manjitkaur6630
    @manjitkaur6630 ชั่วโมงที่ผ่านมา +1

    Es admi ne face keo cuver kita a .

    • @vickysharma2766
      @vickysharma2766 50 นาทีที่ผ่านมา

      Kyuki eh america ch hai te esnu aje green card nhi milia esnu dar hai k esdi identify show ho gyi j ho skda esnu v deport kr den

    • @manjitkaur6630
      @manjitkaur6630 46 นาทีที่ผ่านมา

      @ interview dena jroori si na onda camre sahmne.

    • @SACHOSACH659
      @SACHOSACH659 39 นาทีที่ผ่านมา

      @@manjitkaur6630tnu ki taklif aa tu saak krna muh dekh k

    • @manjitkaur6630
      @manjitkaur6630 12 นาทีที่ผ่านมา +1

      @ shayd tu krona a tahi eda bol riha a. Male tainu ta kush kiha hi ni mai

    • @manjitkaur6630
      @manjitkaur6630 11 นาทีที่ผ่านมา

      @ takleef tainu a jehda eda bol riha a.

  • @Sukhvindersingh1313-i2b
    @Sukhvindersingh1313-i2b 20 นาทีที่ผ่านมา

    😂dekhlo Haryane wale vi khtra dasde gujrati ki bolde una no ki khatra una da pm wa desh da punjabi ta sahi bolde sabno pata 84 da

  • @Ontario.5997
    @Ontario.5997 ชั่วโมงที่ผ่านมา

    Patkar te aaida pushreha jiva oh roj border te bianda jake
    Oh pravav apna kam kar reha luk shup ohnu sare America thodi ghum reha

  • @birsingh1166
    @birsingh1166 6 นาทีที่ผ่านมา

    Chl bai tere 4 saal lgg gye....tere lgge tn pure hoge....ohna da soch k dekh jehre vapis aye ohna de 40 40 lkh mitti hoya

  • @LakhwinderSingh-st2xp
    @LakhwinderSingh-st2xp 3 ชั่วโมงที่ผ่านมา +1

    Sadi jaan nu khtra a 😂😂😂😂 bahut ta hi phle America ge hun Trump to khtra asi india a ge 😅😅

  • @jatinderpalsingh795
    @jatinderpalsingh795 3 ชั่วโมงที่ผ่านมา +1

    Bgane Ghar de kandh tap ke dakho oh thnu vadd dange. Tusi USA kandh tap ke wa Rd h gye. Thade nal v aho slouk hona cheda

  • @deebajwa3446
    @deebajwa3446 ชั่วโมงที่ผ่านมา

    Sunlo vade soorme di hadbiti, bda vda morcha fateh karke aya.
    Lahnta tere anchor ehnu sadan te.
    Tuc log nahi sudhar sakde.

  • @Vbx_vision6378
    @Vbx_vision6378 ชั่วโมงที่ผ่านมา

    Fake bande lia k view lain layi video payi aw😂😂😂... Akhe ji main kandh tappi 30ft di... Shame on your channel

  • @NARAINFAMILY88
    @NARAINFAMILY88 3 ชั่วโมงที่ผ่านมา +1

    Manpreet manna h eh face ptani kyu cover kita hoya

  • @bs-db3ys
    @bs-db3ys 2 ชั่วโมงที่ผ่านมา

    Sanu punjab ch koi dukh ni vdia kamai kridi ethe struggle kita.....

  • @SurinderSingh-yz3zh
    @SurinderSingh-yz3zh 49 นาทีที่ผ่านมา

    Hindu v ada he gap marke pepar lede aa.simarjeetmaam da name lake .sikha ne ta lene he ay

  • @Gur738
    @Gur738 2 ชั่วโมงที่ผ่านมา +1

    Veere tenu interview de paise milrhe ne Modi roh punjabiya nu koi khatara nhi

  • @Punjzaabi_guy_
    @Punjzaabi_guy_ 4 ชั่วโมงที่ผ่านมา +1

    Ghusse lokaan da koi ilaaj nai...

  • @VinodKumar-dl2is
    @VinodKumar-dl2is 3 ชั่วโมงที่ผ่านมา +1

    Aaja bir hun teri bari, apne desh nu hi madda boli jande,😅😅😅😅

  • @mr_skumar_vlogs
    @mr_skumar_vlogs 2 ชั่วโมงที่ผ่านมา

    Ye bhi illegal hai

  • @balbindrasinghbalbindra5692
    @balbindrasinghbalbindra5692 3 ชั่วโมงที่ผ่านมา +1

    45 lakh khatam

    • @jatinderpalsingh795
      @jatinderpalsingh795 3 ชั่วโมงที่ผ่านมา

      Ameerapinda de fukra da khaal khatamm

  • @lakhwindersingh7504
    @lakhwindersingh7504 ชั่วโมงที่ผ่านมา

    A v amrika ja ke bhaiya wala kam karde ne jo bihari punjab karde ne hun kio rodo ho kise ne kiha c

  • @AmardeepSingh-m3l
    @AmardeepSingh-m3l 3 ชั่วโมงที่ผ่านมา

    Dashmesh pita ji di Mehar sadka 4 saal baad Trump ne nahi rehna. Sabar rakho case fir lagan ge. Waheguru ji de ghar deir hai Andeir nahi. Guru Gobind singh ji apne sikha di rakhia karo .

  • @DaijeedSingh
    @DaijeedSingh 2 ชั่วโมงที่ผ่านมา

    Case yr sach ta lao me asylum lai me Punjab Ch drugs use Karda c per me India nu vadiya country bolya

  • @HarvinderSingh-mc7bf
    @HarvinderSingh-mc7bf 3 ชั่วโมงที่ผ่านมา

    Face kyon cover Kita hoyea a

    • @davygrup1717
      @davygrup1717 3 ชั่วโมงที่ผ่านมา +1

      ਕਿਉਂਕਿ ਇੰਟਰਵਿਊ ਤੋਂ ਬਾਅਦ ਦਫਤਰ ਤੋਂ ਬਾਹਰ ਨਿਕਲਣ ਤੇ ਪੰਜਾਬ ਚ ਇਹ ਪਛਾਣਿਆ ਜਾਣਾ 😂 ਪੰਜਾਬ ਚ ਬੈਠਾ ਹੀ ਇੰਟਰਵਿਊ ਕਰ ਰਿਹਾ ਇਹ ਭੇਦ ਖੁਲ ਜਾਣਾ ਜੇ ਸਕਲ ਦਿਖਦੀ

  • @Gur738
    @Gur738 ชั่วโมงที่ผ่านมา

    Theek tenu ki jelshi

  • @farmerbande4393
    @farmerbande4393 3 ชั่วโมงที่ผ่านมา

    Eh ta hona hia nwa thanedar poora robh panda ilaake ch , tuc salio eh gal to jor kio ni ponde, dhian ni ponde vi india alia ne punjab de special amritsar airport hi kio select kita landing lyi , na ta delhi na ta koi horrr airport why only punjab. Vese ta amritsar to koi international flights di permission nai hegi . Eh fr kiio krvaia

  • @SinghDhana-b3d
    @SinghDhana-b3d ชั่วโมงที่ผ่านมา

    All Person how give the very big money to travel agent all man depot USA here no working india how many give you

  • @sukhsingh2463
    @sukhsingh2463 3 ชั่วโมงที่ผ่านมา +1

    Simaran jeet maan 5 lakh lenda ek chithi da

    • @Navdeepsingh-tj8ml
      @Navdeepsingh-tj8ml 3 ชั่วโมงที่ผ่านมา +4

      Agle di power aa ta lainda ……. Ethe jihna nu tuc vote paunde ohna nu kutta nj puchda 😂

    • @jazzchouhan2167
      @jazzchouhan2167 2 ชั่วโมงที่ผ่านมา

      😂😂 ​@@Navdeepsingh-tj8ml

    • @Varindersingh-fh1co
      @Varindersingh-fh1co ชั่วโมงที่ผ่านมา

      Tere kol ghar ayya si len, fuddu jmn kandha kamman tere vrge khach 😅

    • @Kaur01-t9c
      @Kaur01-t9c ชั่วโมงที่ผ่านมา +1

      Hor tenu free ch dewe

  • @balbindrasinghbalbindra5692
    @balbindrasinghbalbindra5692 3 ชั่วโมงที่ผ่านมา +2

    Waheguru ji