Khabar Di Khabar (2154) || Donald Trump deports how many more Punjabis
ฝัง
- เผยแพร่เมื่อ 11 ก.พ. 2025
- #primeasiatv #swarnsinghtehna #kdk #aap #congress #bjp #aappunjab #shiromaniakalidal #bhagwantmaan #arvindkejriwal #narindermodi #modi #cmbhagwantmaan #rahulgandhi
Subscribe To Prime Asia TV Canada :- goo.gl/TYnf9u
Khabar Di Khabar (2154) || ਇੱਕ ਹੋਰ ਜਹਾਜ਼ ਤਿਆਰ , Trump ਕਿੰਨੇ ਹੋਰ ਪੰਜਾਬੀ ਕਰੁ Deport
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
TH-cam: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV
ਬਹੁਤ ਵਧੀਆ ਕੀਤਾ ਸਾਰੇ ਦੇਸ਼ ਮਿਲ ਕੇ ਪੰਜਾਬੀਆਂ ਨੂੰ ਪੰਜਾਬ ਭੇਜ ਦੇਣ
3:16 ਬਾਈ ਜੋ ਸਾਡੇ ਵੀਰਾਂ ਨਾਲ ਹੋਇਆ ਬਹੁਤ ਦੁੱਖਦਾਈ ਹੈ। ਪਰ ਜੇਕਰ ਕੋਈ ਵੀ ਲੀਡਰ ਜਾਂ ਕੋਈ ਹੋਰ, ਕਿਸੇ ਦੇਸ਼ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਜਾਣ ਨੂੰ ਗੁਨਾਹ ਨਹੀਂ ਮੰਨਦਾ ਤਾਂ ਬੜੀ ਹੀ ਹਾਸੋਹੀਣੀ ਗੱਲ ਹੈ। ਫਿਰ ਆਪਣੇ ਦੇਸ਼ ਦੇ ਜਵਾਨ ਕਿਓਂ ਲਗਾਏ ਹਨ ਕਸ਼ਮੀਰ ਦੇ ਠੰਡੇ, ਰਾਜਸਥਾਨ ਦੇ ਤਪਦੇ ਰੇਤੇ ਅਤੇ ਗੁਜਰਾਤ ਦੇ ਦਲਦਲੀ ਇਲਾਕਿਆਂ ਵਿੱਚ। ਜੋ ਆਪਣੀ ਜਾਨ ਤਲੀ ਉੱਤੇ ਰੱਖ ਕੇ ਕਿਸੇ ਨੂੰ ਵੀ ਦੇਸ਼ ਵਿੱਚ ਦਾਖਲ ਹੋਣ ਨਹੀਂ ਦਿੰਦੇ।
, ...... ਸ਼ੁਕਰ ਹੈ ਮਾਵਾਂ ਦੇ ਪੁੱਤ ਠੀਕ ਠਾਕ ਘਰ ਆ ਗਏ . 🙏🙏🙏
ਚੰਗੀ ਸੋਚ ਜੀ
ਬੰਗਲਾ ਦੇਸੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਿਸ ਬੰਗਲਾ ਦੇਸ਼ ਭੇਜਿਆ ਜਾਵੇ।
ਹਾਂ ਬਈ ਕਿਦਾ ਲੱਗਾ ਹੋਇਆ ਹੋਇਆ ਮਹਿਸੂਸ ਕੁਝ ? ਆਪਾਂ ਵੀ ਪੰਜਾਬ ਚ ਬਈਏ ਇਸ ਤਰ੍ਹਾਂ ਹੀ ਕੱਢਣ ਨੂੰ ਕਹਿੰਦੇ ਹਾਂ ਉਹ ਵੀ ਆਪਣੇ ਹੀ ਮੁਲਕ ਚੋ!ਵਧੀਆ ਕਦਮ
ਮੈਂ ਬੇਈਆਂ ਦਾ ਸਮਰੱਥਕ ਨਹੀਂ ਹਾਂ, ਬੇਈਏ ਇੰਡੀਆ ਵਿੱਚ ਹਨ, up ਬਿਹਾਰ ਦੇ ਪੰਜਾਬ ਵਿੱਚ, ਕੰਮ ਕਰਦੇ ਹਨ ਤੇ ਪੰਜਾਬੀਆਂ ਨੇ ਵੀ up ਬਿਹਾਰ ਮੱਧ ਪ੍ਰਦੇਸ਼ ਵਿੱਚ ਜਮੀਨਾਂ ਲਈਆਂ, ਬੇਈਆਂ ਦੀਆ ਵੋਟਾਂ ਕਿੰਵੇ ਬਣੀਆਂ, ਅਧਾਰ ਕਾਰਡ ਕਿਦਾਂ ਬਣੇ, ਏ ਇੱਥੋਂ ਦੇ ਸਰਪੰਚਾਂ ਨੇ ਹੀ ਵੋਟਾਂ ਬਣਾਈਆਂ, ਹਾਂ ਕੰਮ ਕਰਨ ਦੀ ਹਰ ਇਕ ਨੂੰ ਕੀਤੇ ਵੀ ਅਜਾਦੀ ਹੈ ਕਰਨ ਦੀ ਪਰ ਵੋਟਾਂ ਬਣਾ ਦਿਤੀਆਂ ਅਗਲਿਆਂ ਨੇ ਫਿਰ ਜਗ੍ਹਾ ਜਮੀਨ ਖਰੀਦ ਲੇਈ ਕੋਠੀਆਂ ਬਣਾ ਦਿਤੀਆਂ
Bhyae koi dujae desh cho nehi ayae.. oh ese hi desh dae nae… fer taan bhyae v kehngae Kado punjabiaa nu patnaa saab jaa perlibeet ton
@@ManjitSingh-f8f5qSahi hai veer mere area dae AAPdae MLA city ch 800/900 Muslim di vote banaeee aaaa…loki kehndae nae… kon jinewaaar hai
@@Yo-yo-uu3wlPunjab occupied kita hai ind
ਕਿਸੇ ਮੁਲਕ ਵਿੱਚ ਗੈਰਕਨੂੰਨੀ ਘੁਸਪੈਠ ਕਰਨਾ ਜੁਰਮ ਹੁੰਦਾ.
Bikul sahi ji
@@preetgill6690But travel agent write hai ya wring hai
True
@@ssingh8553 Joginder sir ji. Travel agents ne apne Roti ya sajniyan ne.. murakh lok onna ko jane ne sada tusi munda ya kude baar ked dayio chaiye 1 /2 number vich … sade Loka nu chain nahi. Apne 16/18 saal munde kudiya nu ghar kha diya hoyia show off pichie…. Kina kuch inna Loka naal hoyia Waheguru ji ruh kam jande inna diya interview sun ki. Khas kere kudiya naal Honda oh tha dus diya he nahi… ih next level thi abuse ho diya … moral of the story apne desh apna pind thi apna ghar war ga koi sukh nahi. Gat kha laio but apni life ch mahannet kero. Rab aap thode kaam karne ge…
ਬਹੁਤ ਬਹੁਤ ਵਧੀਆ ਜੀ 👍🙏🏻💯
ਸੁਖੀ ਹੋਣ ਦੇ ਬਹੁਤ ਰਸਤੇ ਹਨ ਪਰ
*ਹੋਰਾਂ ਤੋਂ ਜਿਆਦਾ ਸੁਖੀ ਹੋਣ ਦਾ ਕੋਈ ਰਸਤਾ ਨਹੀਂ*
ਦੀਪ ਬਰਾੜ 🙏👌👌👍
ਬਹੁਤ ਵਧੀਆ ਗੱਲ ਕੀਤੀ ਵੀਰ ❤
Bhut khoob❤
Veer mere pind dae bahoot sare munday 50/50, 60/6o lakh laa ke gyae nae.. agrr enaa paisa haigaa taan shota krr lo.. ajj koi v parvasii jo punjab ch hai 30/35 hazar mahina nehi shd-da.. uhna dae bachae sarkari school ch study krdae nae, rashn,light sbb free.. mgr apne loki kmm krna v nehi chahundae
Veer tuhadi gll nu koi jhutlaa nehi sakda
ਸ਼ਰੋਮਣੀ ਕਮੇਟੀ ਨੂ ਇਸ ਦੁੱਖ ਦੀ ਘੜੀ ਵਿੱਚ ਸਾਥ ਦੇਣ ਦੀ ਜਰੂਰਤ ਹੈ ਗੁਰੂ ਘਰ ਕੋਈ ਕਮੀ ਨਹੀ ਇਕ ਦਿਨ ਦਾ ਸੰਗਤ ਦਾ ਹੀ ਪੈਸਾ ਹੈ ਇਹਨਾ ਦੀ ਹੌਸਲਾ ਵਧਾਉਣ ਦੀ ਲੋੜ ਹੈ
Oh ku?? Ydd 50/50 lakh dae rahae c Iss time sgpc ton pucchhyaa c??
50 50 ਲੱਖ ਦੇ ਦੇਵੇ ਸ਼੍ਰੋਮਣੀ ਕਮੇਟੀ 😂
*USA ਤੋਂ ਬਾਦ ਯੂਕੇ ਦਾ ਐਲਾਨ ਜੇ ਕਿਸੇ ਰੈਸਟੋਰੈਂਟ ਤੇ ਇਲਲੀਗਲ ਇਮੀਗਰਾਂਟ ਕੰਮ ਕਰਦੇ ਫੜਿਆ ਗਿਆ ਤਾਂ 10,000 pound ਫਾਈਨ ਹੋਵੇਗਾ*
ਆਪਣੀ ਗ਼ਲਤੀ ਅਸੀਂ ਕਦੇ ਨਹੀਂ ਮਨ ਦੇ
ਅਸੀਂ ਗ਼ਲਤੀ ਕੀਤੀ ਠੀਕਰਾ ਸਰਕਾਰ ਤੇ
ਅੱਸਲ ਵਿਚ ਅਸੀਂ ਲਾਲਚ ਵਿਕ ਅੰਨੇ ਹੋ ਗਏ ਆ
ਲਾਹਨਤਾ ਪਾਓ ਹਨ ਦੇ ਜਿਹੜੇ ਗ਼ੈਰਕਾਂਨੂੰਨੀ ਢੰਗ ਨਾਲ ਸਰਹਾਦ ਪਾਰ ਕਰ ਕੇ ਚੋਰੀ ਕਿਸੇ ਦੂਜੇ ਦੇਸ਼ ਜਾਂਦੇ
Lalacha ena da enaa nu bhejan wale da,sarkaar nu kiyu na kose yeh sarkaara khaan nu baniyea apne loka da na soche ta ona nu majbur hona pehnda apna future sudharani leyi
Very Right!
😢😢😢😢😢
This sympathy is dramabazi only!
😢😢😢😢😢😢😢
ਰਹਿਣਾ ਸਾਬ ਇਸ ਮਾਮਲੇ ਚ ਨਾ ਤਾ ਅਮਰੀਕਾ ਦਾ ਤੇ ਨਾ ਹੀ ਭਾਰਤ ਦਾ ਕਸੂਰ ਹੈ ਸਾਰਾ ਕਸੂਰ ਦੋ ਨੰਬਰ ਚ ਬਾਹਰ ਜਾਣ ਵਾਲਿਆਂ ਦਾ ਹੈ
Ryt👍
ਬਹੁਤ ਵਧੀਆ ਗੱਲ ਅਮਰੀਕਾ ਸਰਕਾਰ ਦੀ
😂😂😂😂
ਟਹਿਣਾ ਸਾਹਬ 🎉
ਟਹਿਣਾ ਜੀ ਅੱਜ ਕੱਲ ਮੈਡਮ ਸਾਹਿਬ ਨਹੀਂ ਦਿਸਦੇ 🙏
ਇਹ ਜਹਾਜ਼ ਦਿੱਲੀ ਉਤਾਰਿਆ ਜਾਣਾ ਚਾਹੀਦਾ ਸੀ ਸੰਸਦ ਦੇ ਸਾਹਮਣੇ ਤਾਂ ਕਿ ਸਰਕਾਰ ਦੀ ਅੱਖ ਖੁੱਲਦੀ ਲੋਕਾਂ ਨਾਲ ਕਿਵੇਂ ਧੋਖਾ ਹੋ ਰਿਹਾ
Trunp good sarkar ji good
Waheguru ji ਮੇਹਰ ਕਰਨ ਸਭਨਾ ਤੇ ਜੀ
अब तो प्रूफ हो रहा है कि अंग्रेज ही हमारे से जान छुड़ा कर गए थे। 😂😂😂😂
Jiyo tehna Saab well said 👍🏻
Waheguru ji
Good speech Veer ji
Theek kita
नमसते र्टमप
Sahi gl aa bai
Waheguru ji 🙏🏻🙏🏻
ਟਹਿਣਾ ਜੀ ਤੁਸੀ ਤੇ ਹੋਰ ਚੈਨਲ ਵਾਲਿਆਂ ਆਪਣੀ ਰੋਟੀ ਵਾਸਤੇ ਬੈਠ ਗੱਲਾ ਮਾਰਦੇ ਹੋ ਜਿਹੜੀ ਸਹੀ ਗੱਲ ਤੋ ਤੁਸੀ ਚੈਨਲ ਤੇ ਬੋਲਦੇ ਨਹੀਂ ਰੱਬ ਵਾਹਿਗੁਰੂ ਮੱਤ ਬਖਸ਼ੇ
Beautiful punjab weather and culture god bless forever 🙏🙏🙏🙏🙏🙏🙏🙏
ਪੰਜਾਬ ਦੇ 30 ਨੇ ਬਾਈ ਜੀ ਬਾਕੀਆਂ ਨੂੰ ਤਾਂ ਉਹਨਾਂ ਦੇ ਆਪਦੇ ਆਪਦੀਆਂ ਸਟੇਟਾਂ ਚ ਛੱਡਣਾ ਸੀ ਪੰਜਾਬ ਨੂੰ ਕਿਉਂ ਬਦਨਾਮ ਕਰਿਆ
ਟਹਿਣਾਂ ਸਾਬ, ਸਾਨੂੰ ਵੀ ਅੱਗੇ ਤੋਂ ਚਾਹੀਦਾ ਹੈ ਕਿ ਸਹੀ ਤੇ ਠੀਕ ਢੰਗ ਨਾਲ ਵਿਦੇਸ਼ ਜਾਈਏ ,ਆਉਣ ਵਾਲੇ ਸਮੇਂ ਵਿੱਚ ਅਜਿਹਾ ਵਤੀਰਾ ਨਾਂਹ ਹੋਵੇ
V good reporting.I like your programme V much.
, ਮੈਡ ਲੈ ਕੇ ਆਏ ਸੀ ਨਾ ਇਹਨਾਂ ਨੂੰ ਸਰਕਾਰ ਨੂੰ ਸਨਮਾਨਿਤ ਕਰਨਾ ਚਾਹੀਦਾ ਸੀ
ਗੁਜਰਾਤ ਚ ਵੀ ਪਿੰਡ ਖਾਲੀ ਹੋ ਗਏ ਹਨ ਬਾਹਰ ਜਾਣ ਕਰਕੇ
ਪੰਜਾਬ. ਚੋ.ਭੲਈਏ.ਬਾਹਰ.ਕੱਡੋ
Excellent....good information
Bhot vadhi kita ji .sary paky kachy v dpot kar do 😂.
ਅਮਰੀਕਾ ਕਿਸੇ ਦਾ ਸੱਕਾ ਨਹੀਂ।
Shabash tehna sahib
Very good
ਇਹ ਲੋਕ ਕਰਨ ਕੀ ਜਾਂਦੇ ਹਨ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਛੱਡ ਕੇ ਫਿਰ ਜ਼ਨਾਨੀਆਂ ਨੂੰ ਗਲਤ ਕਹਿੰਦੇ ਹਨ ਆਪਣਾ ਪੰਜਾਬ ਸੋਨੇ ਦੀ ਚਿੜੀ ਹੈ ਬਸ ਥੋੜੀ ਮਿਹਨਤ ਦੀ ਲੋੜ ਹੈ
ਟਹਿਣਾ ਸਾਹਿਬ ਜਿੰਦਾ ਬਾਦ
ਕੁੱਝ ਲੋਕ ਸਲਾਹਾਂ ਮੰਗਦੇ ਨੇ
*ਸਾਡੇ ਨਾਲ ਹੀ ਸ਼ਾਜਿਸ਼ਾਂ ਕਰਨ ਨੂੰ…*
ਦੀਪ ਬਰਾੜ 👌👌👍
Satshiree akal ji 🙏 🌷 ⚘️ 🌺 ❤️
ਨਾ ਨਾ ਨਾ ਜਾਇਓ ਭੁੱਲ ਗਏ ਹੋ ਤਾਂ jad ਕਰੋ
Kush nehi hona sbb nae yana
ਜਿਸ ਵੀ ਏਜੰਟ ਨੇ ਤੁਹਾਨੂੰ ਭੇਜਿਆ ਉਸ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਨੇ ਧੋਖਾ ਕੀਤਾ।
Satsriakalji
Good
Thanks for news providing Ji 🙏
ਆਮ ਆਦਮੀ ਪਾਰਟੀ ਜਿੰਦਾਬਾਦ ਜੀ
Sat Sri akal bai Swarn singh tehna Saab ji 🙏 ❤😂🎉😢
Wehaguru ji
Veary Good Mr.Trump
🏅 medal ਲੇਕੈ ਆਏ ਨੇ।
ਟਹਿਣਾ ਸਾਹਬ, ਸਤਿ ਸਿਰੀ ਅਕਾਲ
ਹਰ ਮੁਲਕ ਦੀ ਅਪਣੀ ਅਪਣੀ ਔਕਾਤ ਹੁੰਦੀ ਹੈ ਇਹ ਜਰੂਰੀ ਨਹੀ ਕਿ ਓਹ ਮੁਲਕ ਕਿਸ ਸਟੇਜ ਤੇ ਹੈ ਕਿਨਾਂ ਕੁ ਤਰੱਕੀ ਯਾਫ਼ਤਾ ਹੈ ਇਹ ਮੁਲਕ ਦੇ ਹੁਕਮਰਾਨਾਂ ਤੇ ਨਿਰਭਰ ਕਰਦਾ ਹੈ ਕਿ ਅਪਣੇ ਟਾਈਮ ਵਿੱਚ ਕੀ ਕੀ ਬਦਲਾਅ ਕਰਨੇ ਹਨ
ਇਸ ਟਰੰਪ ਦੀ ਰੂਹ ਮੋਦੀ ਦੀ ਰੂਹ ਵਰਗੀ ਹੀ ਹੈ ਇਹ ਕੋਈ ਸਭਿਅਕ ਨਹੀ ਹੈ ਮਨ ਮਰਜੀ ਦਾ ਅਰਬਪਤੀ ਸ਼ਾਸਕ ਹੈ ਪਿਛਲੀ ਵਾਰ ਵੀ ਇਸਨੇ ਇਹੀ ਕੜੀ ਘੋਲੀ ਸੀ ਪਰ ਉਦੋਂ ਮੋਦੀ ਨਾਲ ਐਨੀ ਨੇੜਤਾ ਨਹੀ ਸੀ ਜੋ ਹਣ ਉਸਨੂੰ ਫ਼ਾਲੋ ਕਰ ਰਿਹਾ ਹੈ ਜੇ ਕਿਸੇ ਨੁੰ ਡਿਪੋਟ ਹੀ ਕਰਨਾ ਸੀ ਤਾਂ ਉੱਥੇ ਜਿੰਨੇ ਵੀ ਖਾਲਿਸਤਾਨੀ ਮੁਹਿਮ ਚਲਾ ਰਹੇ ਹਨ ਸਮੱਗਲਿੰਗ ਦਾ ਕਾਰੋਬਾਰ ਕਰਦੇ ਹਨ ਮਤਲਬ ਸਮਾਜ ਵਿਰੋਧੀ ਅਨਸਰ ਹਨ, ਨੂੰ ਡਿਪੋਰਟ ਕਰਦਾ ਜੋ ਉੱਥੇ
ਗੁਰੂ ਘਰ ਬਣਾ ਕੇ ਵਰਤ
ਰਹੇ ਹਨ ਸੋ ਇਹ ਕਹਿਣਾ ਕਿ ਕਿਵੇਂ ਭੇਜੇ ਹਨ ਇਹ ਉਥੋ ਦੀ ਟਰੰਪ ਸਰਕਾਰ ਦੀ ਔਕਾਤ ਹੈ ਹਾਲਾਂਕਿ ਪੰਜਾਬੀਆਂ ਨੇ ਅਮਰੀਕਾ ਦੀ ਤਰੱਕੀ ਵਿੱਚ ਬਹੁਤ ਯੋਗਦਾਨ ਪਾਇਆ ਹੈ ਇਹ ਲੇਬਰ ਤੋਂ ਲੈ ਕੇ ਹਰ ਉੱਚ ਅਹੁਦੇ ਤੇ ਲਗਨ ਨਾਲ ਕੰਮ ਕਰਦੇ ਹਨ ਤੇ ਅਜ ਅਮਰੀਕਾ ਦੁਨੀਆਂ ਦੀ ਨੰਬਰ ਵਨ ਸ਼ਖਤੀ ਬਣਿਆ ਬੈਠਾ ਹੈ ਇਸ ਟਰੰਪ ਤੋ ਪਹਿਲਾਂ ਜਿੰਨੇ ਵੀ ਰਾਸ਼ਟਰਪਤੀ ਹੋਏ ਹਨ ਉਨਾਂ ਨੇ ਕਦੇ ਕੋਈ ਕਿਸੇ ਨਾਲ ਵਿਤਕਰਾ ਨਹੀ ਕੀਤਾ ਤੇ ਵਕਤ ਨਾਲ ਕੱਚੇ ਪੱਕੇ ਕਰਦੇ ਰਹੇ ਹਨ ਚਲੋ ਇਹ ਵੀ ਟਾਈਮ ਲੰਘ ਜਾਂਣਾਂ ਹੈ
ਬਾਕੀ ਦੇਖੋ ਕੇਜਰੀਵਾਲ ਦਾ ਬਣਦਾ ਕੀ ਹੈ ਕਲ ਰੀਜ਼ਲਟ ਨਿਕਲ ਜਾਂਣਾਂ ਹੈ ਪਰ ਕੇਜਰੀਵਾਲ ਨਾਂ ਦੇ ਗੁੰਡੇ ਮੁੱਖ ਮੰਤਰੀ ਦਾ ਬਿਸਤਰਾ ਗੋਲ ਹੋਣ ਵਾਲਾ ਹੈ ਤੇ ਇਸਨੂੰ ਹਾਰਟ ਅਟੈਕ ਹੋਣ ਦੇ ਜ਼ਿਆਦਾ ਚਾਂਸ ਹਨ ਜੋ ਸ਼ੀਸ਼ ਮਹੱਲਾਂ ਤੋ ਝੁੱਗੀ ਤੱਕ ਪਹੁੰਚ ਗਿਆ ਹੈ ਇਹੀ। ਹਾਲ ਇਸਦੇ ਚਮਚੇ ਭਗਵੰਤ ਮਾਨ ਦਾ ਵੀ ਹੋਣ ਵਾਲਾ ਹੈ ਜਿਸਨੇਂ ਕਾਲ ਅਪਣੇਂ ਪਾਵੇ ਨਾਲ ਬੰਨ ਰੱਖਿਆ ਹੈ ਸੋ ਵਕਤ ਤਾਂ ਜ਼ਰੂਰ ਲੱਗਦਾ ਪਰ ਆਉਂਦਾ ਜ਼ਰੂਰ ਹੈ
ਇਹ ਕਮੀਨੇਪਨ ਦੀ ਆਖ਼ਰੀ ਸਟੇਜ ਹੈ ਅਜੇ ਤਾਂ ਕਲ ਦਾ ਇੰਤਜ਼ਾਰ ਹੈ
ਦੇਖੋ?
Veer sbb aungae.. wait and watch.. hrr desh dae hukmraan daa hkk hai ki oh apnae desh kisae nu v glt tareekae naal naa oon deve.. ajj Punjab Bangladeshi tae rohngyaa AAP sarkar di vajah naal reh rahe nae
Tuahdi comments agr prime Asia walyaa parh lyaee taan block krr daingae…
ਧਨਵਾਦ ਸਰ ਤੂਹਾਡੀ ਗਲ ਬਿਲਕੁਲ ਠੀਕ ਹੈ ਗ਼ਲਤ ਅਨਸਰ ਸਾਰੇ ਮੁਲਕਾਂ ਵਿੱਚ ਹਨ ਜੇ ਸਾਡੇ ਵਾਲਾ ਗ਼ਲਤ ਅਨਸਰ ਇੱਥੇ ਆ ਗਿਆ ਤਾਂ ਇੱਥੇ ਕ੍ਰਾਈਮ ਹੀ ਵਧਣਗੇ ਤੇ ਹੋਰ ਅੱਤਵਾਦੀ ਪੈਦਾ ਹੋਣਗੇ
ਪਰ ਇਸ ਸਮੱਸਿਆ ਦਾ ਕੋਈ ਪੁਖ਼ਤਾ ਹੱਲ ਵੀ ਨਹੀਂ ਹੈ ਕਿਉਂਕਿ ਇਹ ਸਰਕਾਰਾਂ ਨਾਲ ਰਲ ਮਿਲ ਕੇ ਕੰਮ ਕਰਦੇ ਹਨ
Good information always ❤
*🙏❣️ਅੱਜ ਦਾ ਵਿਚਾਰ❣️🙏*
*ਜਿਸ ਮਨੁੱਖ ਨਾਲ ਈਰਖਾ ਹੋ ਜਾਵੇ, ਉਹ ਨਾ ਤਾਂ ਨੇਕ ਲੱਗਦਾ ਹੈ,ਨਾ ਵਿਦਵਾਨ ਤੇ ਨਾ ਹੀ ਸਿਆਣਾ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
Sat Shri akal 22 ji
ਸਤਿ ਸ੍ਰੀ ਅਕਾਲ ਜੀ 🙏🙏
❤❤❤❤❤
Àgjent poll band hove❤
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਸਵਰਨ ਇਹ ਜੋ ਹੋਇਆ ਬਹੁਤ ਬੁਰਾ ਹੋਇਆ ਹੈ ਪਰ ਅਗੇ ਵੀ ਪਤਾ ਨਹੀਂ ਕੀ ਹੋਵੇਗਾ ਸੈਂਟਰ ਸਰਕਾਰ ਕੁਝ ਕਰੇ ਨਹੀਂ ਤਾਂ ਇਹ ਪਰਿਵਾਰ ਕੀ ਕਰਨਗੇ ਬੜੀ ਮੁਸ਼ਕਲ ਹੈ
y ਏਹ ਗੱਲ ਪਹਿਲਾ ਸੋਚਣੀ ਚਾਹੀਦੀ ਹੈ
Yeary. Good
ਭਾਰਤ ਸਿੱਖ ਦੀ ਕਿਨੀ ਕਰਦ ਕਰਦਾ ਹੈ ਕੀ ਨਿਰਦੋਸ਼ ਸਿੱਖਾਂ ਨੂੰ ਹੱਥ ਕੜੀ ਲਾ ਦਿੰਦਾ ਕੀ ਦੂਜੇ ਸਿੱਖਾਂ ਨੂੰ ਹੱਥ ਕੜੀ ਨਹੀਂ ਲ ਸਕਦਾ
Tehna sahib Tuhadi gal bilkul thik hai,Mein haran aan 40 lakh thora a ,Man Bhap ne kidan dita eh paesa o kamleo ki khatia ,jiven dhid vich roti na hove tan kiven lagda e evein Punjab khali hove taan kiven lago enna pessa lake Punjab nu khushal banao.Khali Punjab vekh ke bahron lokan auna hi a
Veer 65/65 wale v haigae nae
ਤਮਾਸ਼ਾ ਕਰਨ ਵਾਲਿਆਂ ਨੂੰ ਕੀ ਹੈ ਖ਼ਬਰ, ਅਸੀਂ
*ਕਿੰਨੇ ਤੂਫ਼ਾਨਾਂ ਨੂੰ ਪਾਰ ਕਰਕੇ ਦੀਪ ਜਗਾਇਆ ਹੈ*
ਦੀਪ ਬਰਾੜ 👌👌
ਟਹਿਣਾ ਸਾਹਿਬ ਜਿਹੜ੍ਹੇ ਖੇਤਾਂ ਚ ਬਹੁਤ ਪੁਰਾਣੀ ਤਾਰ ਨਿਕਲੀ ਆ ਖੇਤ ਨੂੰ ਵਿਚਾਲੋਂ ਤਿਕੋਣਾ ਕੱਟ ਗਈ ਕੀ ਓਹ ਲੋਕ ਵੀ ਮੁਆਬਜ਼ਾ ਲੈਣ ਦਾ ਹੱਕ ਰੱਖਦੇ ਆ
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
🙏🙏
ਨੈਣਾਂ ਵੀਰ ਏ ਤਾਂ ਬਹੁਤ ਹੀ ਮੰਦਭਾਗੀ ਗੱਲ ਹੈ ਓਨਾ ਨੂੰ ਜੁਰਮ ਤੋਂ ਬਹੁਤ ਵੱਡੀ ਸਜ਼ਾ ਹੈ ਏ ਮੋਦੀ ਦੀ ਬੇ ਇਜਤੀ ਹੈ ਦੇ ਸਮਜਣ
Modi nu boln lag jao tusi modi de slah nal chalde sarkara da virodh kar kar Punjab da bera gark kud kar reha
ਟਹਿਣਾ ਜੀ ਵੇਖਣਾ ਚਾਹੀਂਦਾ ਹੈ ਕਿ ਕੀ ਮੋਦੀ ਸਰਕਾਰ ਵਿਜੇ ਮਾਲੀਆ ਜਾ ਨੀਰਵ ਮੋਦੀ ਵਰਗੇ ਦੇਸ਼ ਧ੍ਰੋਹੀਆਂ ਨੂੰ ਬੇੜੀਆਂ ਤੇ ਹੱਥਕੜੀਆਂ ਪਾ ਕੇ ਕਦੋਂ ਲਿਆਵੇਗੀ ????
Vadia base sare desha nu ehh fasla lena chayda
Very, good, Trump
ਜੱਟਾ ਦੇ ਮੁੰਡੇ ਨੂੰ ਰੋਕ ਸਕੇ ਟਰੰਪ 2 3 6 de gal karda
Good job by Trump
U. S gormant jinda bad
ਤੂੰ ਵੀ ਵੀਰ ਜੀ ਦੋਗਲਾ ਹੈ ਪਰ ਕਿਸੇ ਦੇਸ਼ ਨੇ ਆਪਣੇ ਵਰਗਾ ਨਹੀਂ ਕੀਤਾ
Paji jinha de more transfarmer lge ne unha nu vi kuch milunga???
ਟਹਿਣਾ ਸਾਹਿਬ ਭੇਜਣ ਵਾਲੇ ਏਜੰਟਾਂ ਦੀ ਕੁਝ ਹੀ ਸਮੇਂ ਵਿੱਚ ਬਣਾਈ
ਹੋਈ ਜਾਇਦਾਦ ਚੈਕ ਹੋਣੀ ਚਾਹੀਦੀ ਹੈ ਜਿਨ੍ਹਾਂ ਵਿਚ ਕੁਝ ਸ਼ਾਹਕੋਟ ਦੇ ਏਜੰਟ ਵੀ ਸਰਗਰਮ ਰਹੇ ਹਨ
ਸਾਰੇ ਪੰਜਾਬੀ ਨਹੀਂ ਸੱਚ ਬੋਲਣ ਦੀ ਆਦਤ ਪਾਉ
ਕੰਮ ਗ਼ਲਤ ਹੋਇਆ. ਜਿਨ੍ਹਾਂ ਏਨਾ ਖਰਚਾ ਕੀਤਾ ਉਹ ਵਿਚਾਰੇ ਕੀ ਕਰਨ ਗੇ ਹੁਣ..
Wari sab di ouni trump good banda
ਟਹਿਣੇ ਵੀਰ ਜੀ ਇਹ ਇਕੱਲੇ ਪੰਜਾਬੀ ਨਹੀ ਪੰਜਬੀ ਤੀਜਾ ਹਿੱਸਾ ਹੈ ਹਿੰਦੂਸਤਾਨੀ ਕਿਹਾ ਕਰੋ
🙏
❤
ਬਾਈ ਜੀ ਦੇਸ਼ ਵਿਚੋਂ ਕੱਲੇ ਪੰਜਾਬੀ ਨਹੀਂ ਹੋਰ ਵੀ ਗਏ
Sada pardhan mantri ehda da hona chahiye da
Sat Sri akaal to all 🙏🎈
ਤੁਸੀ ਖੁਦ ਸਮਝਦਾਰ ਹੋ.. Hathkdiya ਇਸ ਲਈ ਲਾਈ ਨੇ ਕਿਉਂ ਕੀ ਉਹ safe ਰਹਿਣ... ਜੇ hathkdiya ਨਹੀ ਲਾਉਂਦੇ ਉਹ ਲੋਕੀ ਆਉਣਾ ਕੋਈ ਨੁਕਸਾਨ ਕਰ ਲੈਂਦੇ.. ਓਹਨਾ ਲੋਕਾਂ ਨੇ ਕੋਈ ਗਲਤ ਕੰਮ ਕਰ ਵੀ ਲੈਣਾ ਸੀ... ਫਿਰ ਲੋਕਾਂ ਨੇ ਸਰਕਾਰ ਨੂੰ ਗਲਤ ਕਹਿਣਾ ਸੀ.. ਕੀ ਬੰਦਾ ਮਾਰ ਕੇ ਲੈਕੇ ਆਏ ਨੇ...
😢😢
Good morning ji
😢😢😢SADE.LOK.GALT.KAM.KARDE.AA.DONKY.NA.LAO.😢😢🇳🇱🇳🇱🇳🇱🙏🙏
❤😂bs
Punjab is good suba
Sade lok laee lgg ne
🙏🙏🙏🙏🙏
All travel agents of this incident must be prosecuted & money must be recovered along with default money 👍🏼
Shukr wapis aa ge jaila wich ni berhe
ਕਾਂਗਰਸ ਜਿੱਤੂ ਵੀ
Hi
Har desh de president di sab toh pehli jumevaari apne desh di surkheya bare sochna a hi hundi yh