Prime Politics (55) || What happened in the Shiromani Akali Dal meeting ? - Prem Singh Chandumajra

แชร์
ฝัง
  • เผยแพร่เมื่อ 14 มิ.ย. 2024
  • #primeasiatv #punjab #punjabpolitics #election2024update #akalidal #shriomaniakalidal #sad #congress #bjp #aappunjab #premsinghchandumajra #chandumajra
    Subscribe To Prime Asia TV Canada :- goo.gl/TYnf9u
    Prime Politics (55) || ਅਕਾਲੀ ਦਲ ਦੀ ਮੀਟਿੰਗ ‘ਚ ਕੀ ਹੋਇਆ ਚੰਦੂਮਾਜਰਾ ਨੇ ਦੱਸਿਆ ਅੰਦਰਲਾ ਸੱਚ !
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 71

  • @HarjinderSingh-kh1gy
    @HarjinderSingh-kh1gy 9 วันที่ผ่านมา +4

    ਇਹ ਸਭ ਆਪਣਾ ਪਰਿਵਾਰ ਅਤੇ ਵਪਾਰ ਵਧਾਉਣ ਵੱਲ ਲਗੇ ਹਨ ਕਿਸੇ ਦੀ ਜੁਰਅਤ ਨਹੀਂ ਮੀਟਿੰਗ ਵਿਚ ਸੱਚ ਬੋਲਣ ਦੀ।

  • @GurmukhSingh-mz5it
    @GurmukhSingh-mz5it 9 วันที่ผ่านมา +3

    ਨਦਪਰੀਤ ਵੀਰ ਇਸ ਦਾ ਬੁਥਾ ਵੇਖਣ ਵਾਲਾ ਹੈ

  • @RAMSINGH-fh8kl
    @RAMSINGH-fh8kl 9 วันที่ผ่านมา +1

    ਸੋਨੂੰ ਜਿਆਦਾ ਨੁਕਸਾਨ ਜੀ ਮਾਜਰਾ ਜੀ ਤੁਹਾਡੀ ਸਾਰਿਆ ਦੀ ਕਮਾਈ ਘੁੱਟ ਗਈ ਲੋਕਾ ਨੂੰ ਕੋਈ ਫਰਕ ਨਹੀਂ ਜੀ

  • @SukhwinderSingh-wq5ip
    @SukhwinderSingh-wq5ip 9 วันที่ผ่านมา

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @HSG1957
    @HSG1957 9 วันที่ผ่านมา +5

    Don't say Shiromani Akali Dal say Badal Akali Dal 🔴🔵🟢🟠🟣🟡🟤🌑🔴🔵🟢🟠🟣🟡

  • @RavinderSingh-bg2vt
    @RavinderSingh-bg2vt 9 วันที่ผ่านมา

    ਬੇਅਦਬੀਆਂ ਦਾ ਸਰਾਪ ਦਿੱਤਾ ਤੁਹਾਨੂੰ ਵਾਹਿਗੁਰੂ ਨੇ

  • @user-gz6xr3vn9n
    @user-gz6xr3vn9n 9 วันที่ผ่านมา +2

    Chandumajra is a great leader

  • @jarnailsingh9949
    @jarnailsingh9949 9 วันที่ผ่านมา +1

    195th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @RAMSINGH-fh8kl
    @RAMSINGH-fh8kl 9 วันที่ผ่านมา +1

    ਅੱਜ ਚੰਦੂ ਮਾਜਰਾ ਜੀ ਸੁੱਚ ਬੋਲ ਰਹੇ ਹਨ

  • @harbantsingh1522
    @harbantsingh1522 9 วันที่ผ่านมา

    ਇਹ ਵੀ ਬਾਹਰ ਜਿਹੀ ਗੱਲਾਂ ਕਰਨ ਵਾਲਿਆ ਮੀਟਿੰਗ ਜੇ ਇਹ ਵੀ ਨਹੀਂ ਬੋਲਦੇ

  • @SurinderSingh-og4us
    @SurinderSingh-og4us 9 วันที่ผ่านมา

    Very good vichar Bai g ❤❤

  • @GurmukhSingh-mz5it
    @GurmukhSingh-mz5it 9 วันที่ผ่านมา +1

    ਨਦਪਰੀਤ ਵੀਰ ਇਸਨੂੰ ਪੁਛਿਆ ਜਾਵੇ ਕਿ ਬੇਅਦਬੀ ਕਿਸ ਨੇ ਕੀਤੀ ਸੌਦੇ ਸਾਧ ਨੂੰ ਪੁਸ਼ਾਕ ਵੀ ਇਹ ਚਦੂ ਪਾਪੀ ਦੇ ਕੇ ਆਇਆ

  • @user-nx6tv6il2t
    @user-nx6tv6il2t 9 วันที่ผ่านมา +1

    Valtoha karke sab seat hare tusi chandumajra sahib

  • @jassbir1363
    @jassbir1363 9 วันที่ผ่านมา

    ਜੇ ਕਮੀ ਲੱਭਣੀ ਚਾਹੁੰਦੇ ਹਨ ਜੀ ਤਾਂ ਜਦੋ 10 ਸਾਲ ਸਰਕਾਰ ਰਹੀ ਹੈ ਜੀ , ਉਸ ਵੇਲੇ ਦੀ ਕਾਰਗੁਜਾਰੀ ਵੇਲੇ ਦੀ ਨਿਭਾਈ ਭੁਮੀਕਾ ਵੀ sad ਦੇ ਹਾਰਨ ਦਾ ਕਾਰਣ ਬਣੀ ਹੈ ਜੀ ।

  • @jagjitkhalsa7670
    @jagjitkhalsa7670 9 วันที่ผ่านมา +1

    ਮਾਲ ਵਧੀਆ ਮਿਲਦਾ ਕਿ ਨਹੀ ਚੰਦੂਮਾਜਰਾ ਸਾਹਿਬ ??

  • @user-fh6yh5uh7e
    @user-fh6yh5uh7e 9 วันที่ผ่านมา +7

    ਜਿਸ। ਵਖਤ। ਤਕ। ਸੁਖਬੀਰ। ਬਾਦਲ। ਇਸਤੀਫਾ। ਨਹੀ। ਦੇਦਾ। ਇਨਾ। ਚਿਰ। ਇਨਾ। ਦਾ। ਬੁਰਾ। ਹਾਲ। ਹੋੲ। ਗਾ। ਪਹਿਲੇ। ਅਕਾਲੀਦਲ। ਸਿਖ। ਜਥੇਬੰਦੀ। ਸੀ। ਹੁਣ। ਸੁਖਬੀਰ। ਨੇ। ਪੰਜਾਬੀ। ਮੋਨੇਅਆ। ਦੀ। ਪਾਟੀ। ਵਿਚ। entire। ਕਰਾਚੀ।

  • @singhkairon-gz2ri
    @singhkairon-gz2ri 9 วันที่ผ่านมา

    Good 👍

  • @giansingh9320
    @giansingh9320 8 วันที่ผ่านมา

    Chandu Manjra apne warge sache suche leader sahmane Lai ke awo.

  • @josantop2819
    @josantop2819 9 วันที่ผ่านมา +1

    ਸਾਰੇ ਕਾਲੀ ਵਰਕਰ ਬੋਲੋ ਜੀ
    ਧੰਨ ਧੰਨ ਬਾਦਲ ਤੇਰਾ ਹੀ ਆਸਰਾ।।।।

  • @sumitmanchanda2208
    @sumitmanchanda2208 9 วันที่ผ่านมา

    Koi neeti he nahi hai leader he nahi hai... Leader change kro tahi neeti bana paoage ..

  • @NarinderSingh-hd9ch
    @NarinderSingh-hd9ch 9 วันที่ผ่านมา +2

    ਪੁਰਾਣੀ ਅਕਾਲੀ ਦਲ ਪਾਰਟੀ ਖ਼ਤਮ ਕੀਤੀ ਜਾਵੇ ਤੇ ਨਵਾ ਅਕਾਲੀ ਦਲ ਬਣਾਇਆ ਜਾਵੇ 50 ਸਾਲ ਦੀ ਉਮਰ ਤੋਂ ਘੱਟ ਹੋਵੇ ਫਿਰ ਅਕਾਲੀ ਦਲ ਕਾਮਯਾਬ ਹੋ ਸਕਦੀ ਹੋ ।

    • @AmarjitSingh-eq3rl
      @AmarjitSingh-eq3rl 9 วันที่ผ่านมา

      ਅਜਿਹੇ ਅਕਾਲੀ ਦਲ ਤਾ ਪਹਲੇ ਹੀ ਬਣ ਚੁੱਕੇ ਹਨ

  • @balwindersinghbrar5963
    @balwindersinghbrar5963 9 วันที่ผ่านมา

    ਪਹਿਲਾਂ ਸ਼੍ਰੋਮਣੀ ਅਕਾਲੀ ਦਲ, ਫਿਰ ਸ਼੍ਰੋਮਣੀ ਬਾਦਲ ਪਰਿਵਾਰ ਦਲ, ਫਿਰ ਸ਼੍ਰੋਮਣੀ ਵਿਉਪਾਰੀ ਦਲ ਅਤੇ ਅਖੀਰ ਵਿੱਚ ਸ਼੍ਰੋਮਣੀ ਖਾਲੀ ਦਲ। ਕਦੇ ਸਿਆਸਤ ਦੇ ਖੁੱਲ੍ਹੇ ਅਤੇ ਵਿਸ਼ਾਲ ਰਾਹਾਂ ‘ਤੇ ਚੱਲਣ ਵਾਲਾ ਸ਼੍ਰੋਮਣੀ ਅਕਾਲੀ ਦਲ ਆਪਣੇ ਸਵਾਰਥਾਂ ਅਤੇ ਬਦਨੀਤੀਆਂ ਕਾਰਨ ਅੱਜ ‘ਪਗਡੰਡੀਆਂ’ ‘ਤੇ ਆ ਚੁੱਕਾ ਹੈ। ਸਧਾਰਨ ਲੋਕਾਂ ਦੀ ਸਾਰ ਲੈਣ ਵਾਲ਼ੀ 1997 ਵਿੱਚ ਬਣੀ ਬਾਦਲ ਸਰਕਾਰ ਆਖਰੀ ਸਰਕਾਰ ਸੀ। ਇਸਤੋਂ ਬਾਅਦ ਤਾਂ ‘ਅਕਾਲੀ’, ਲੋਕਾਂ ਨੂੰ ਲਾਵਾਰਸ ਛੱਡਕੇ ਚੱਲ ਪਏ ਆਪਣੇ ਪਰਿਵਾਰ ਪਾਲਣ ਵੱਲ, ਧਨ ਇਕੱਠਾ ਕਰਨ ਵੱਲ। ਜਿਹੜੇ ਲੋਕ ਮਕਾਨ ਪਾਉਣ ਸਮੇਂ ਰੇਤੇ ਦਾ ਟਰੱਕ ਮੰਗਾਉਣ ਦੀ ਸਮਰੱਥਾ ਰੱਖਦੇ ਸਨ, ਉਹਨਾਂ ਨੂੰ ਤਾਂ ਇਕ ਬੱਠਲ਼ ਖਰੀਦਣ ਜੋਗਾ ਵੀ ਨਹੀਂ ਛੱਡਿਆ ਇਹਨਾਂ ਨੇ। ਲੋਕਾਂ ਦੀ ਕਚਹਿਰੀਆਂ, ਦਫ਼ਤਰਾਂ, ਬਜ਼ਾਰਾਂ ਆਦਿ ਵਿੱਚ ਅੰਨੀ ਲੁੱਟ ਹੁੰਦੀ ਰਹੀ, ਪਰ ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿਪ ਅਤੇ ਉਸਦੀ ਦੂਜੀ, ਤੀਜੀ, ਚੌਥੀ ਕਤਾਰ ਦੇ ਲੀਡਰ ਅਤੇ ਵਰਕਰ ਠੱਗੀਆਂ ਠੋਰੀਆਂ ਦੇ ਰਾਹ ਪੈ ਕੇ ਲੱਖਾਂ ਤੋਂ ਕਰੋੜਪਤੀ, ਕਰੋੜਪਤੀ ਤੋਂ ਅਰਬਾਂਪਤੀ ਬਣਨ ਦੀ ਅੰਨੀ ਦੌੜ ਦੌੜਨ ਲੱਗ ਪਏ। ਅੱਜ ਨਤੀਜਾ ਸਭ ਦੇ ਸਾਹਮਣੇ ਹੈ। ਬੇਲੋੜਾ ਵਾਧੂ ਧਨ ਇਕੱਠਾ ਕਰਨ ਵਿੱਚ ਤਾਂ ਇਹਨਾਂ ਸਾਰਿਆਂ ਨੇ ਸਿਰਾ ਕਰ ਦਿੱਤਾ। ਪਰ ਇਹ ਸੋਨੇ ਦਾ ਅੰਡਾ ਦੇਣ ਵਾਲ਼ੀ ਲੋਕਾਂ ਦੀ ਹਮਾਇਤ ਰੂਪੀ ਮੁਰਗ਼ੀ ਦਾ ਗਲ਼ਾ ਘੁੱਟ ਬੈਠੇ। ਹੁਣ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨੇੜ ਭਵਿੱਖ ਵਿੱਚ ਅਕਾਲੀ ਦਲ ਸਿਆਸਤ ਵਿੱਚ ਕਦੇ ਵਾਪਸੀ ਨਹੀਂ ਕਰ ਪਾਏਗਾ। ਹੁਣ ਸੱਤਾ ਦਾ ਸੁਆਦ ਚੱਖਣ ਅਤੇ ਝੱਸ ਪੂਰਾ ਕਰਨ ਲਈ ਲਾਜ਼ਮੀ ਇਹ ਕਿਸੇ ਨਵੇਂ ਦਰਵਾਜ਼ੇ ਦੀ ਤਲਾਸ਼ ਕਰਨਗੇ।

  • @Gurkal80
    @Gurkal80 9 วันที่ผ่านมา +3

    ਅਕਾਲੀ ਤੇ ਬਾਦਲ ਪਾਰਟੀ ਵਿੱਚ ਬਹੁਤ ਫਰਕ ਆ. ਹੁਣ ਤੇ ਅਕਾਲੀ ਬੀਜੇਪੀ RRS ਇੱਕ ਹੀ ਗੱਲ ਆ

  • @user-lw3wh9dc5q
    @user-lw3wh9dc5q 9 วันที่ผ่านมา

    ਆਪ ਪਾਰਟੀ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ 2032 ਤੱਕ ਪੰਜਾਬ ਦੀ ਸੇਵਾ ਕਰਨ ਤੋਂ ਕੋਈ ਪਾਰਟੀ ਮੁਕਾਬਲਾ ਕਰਨ ਦਾ ਦਮ ਨਹੀਂ ਰੱਖਦੀ। ਬਾਦਲ ਅਕਾਲੀ ਦੱਲ ਅਪਣਾ ਨਾਮ ਬਦਲਕੇ ਬਾਦਲ ਅਕਾਲੀ ਦੱਲ ਗੁਰਮੀਤ ਰਾਮ ਰਹੀਮ ਬਠਿੰਡਾ ਰੱਖ ਲਵੇ ਜੀ।

  • @JaswirSinghSarao
    @JaswirSinghSarao 9 วันที่ผ่านมา

    Commerades have become Akalies and Congress and AAP ate being advertised ad Akali Dal now adays but we have been its conciipiracies????

  • @jassbir1363
    @jassbir1363 9 วันที่ผ่านมา

    ਸਰੋਮਣੀ ਅਕਾਲੀ ਦਲ ਨੂੰ ਕੀ ਅੱਜ ਤੱਕ ਹਾਰ ਦੇ ਕਾਰਣ ਨਹੀ ਲੱਭੇ ਜੀ ? ਨਹੀ ਵਰਕਰ ਅਤੇ ਲੀਡਰਸਿਪ ਸਾਰੇ ਭਲੀ ਭਾਂਤ ਜਾਣਦੇ ਹਨ ਜੀ ।
    ਜੇ sad ਦੀ ਲੀਡਰਸਿਪ ਨੂੰ ਹਾਰ ਦੇ ਕਾਰਣ ਫੇਰ ਵੀ ਨਾ ਲੱਭਣ ਤਾਂ ਪੰਜਾਬ ਦੇ ਸੀਨੀਅਰ 4-5 ਪੱਤਰਕਾਰ ਹਨ ਜੀ ਉਹ ਚੰਗੀ ਤਰਾਂ ਦੱਸ ਦੇਣਗੇ ਜੀ ।

  • @arjansingh980
    @arjansingh980 9 วันที่ผ่านมา +1

    Ram Rahem nu dress kis ny ditte

  • @arjansingh980
    @arjansingh980 9 วันที่ผ่านมา

    Next election Akale (Sabh Jmanta Jabat/)

  • @HSG1957
    @HSG1957 9 วันที่ผ่านมา +1

    They all are Badal pet 🐕🐕🐕🐕🐕🐕🐕🐕🐕🐕🐕🐕🐕🐕

  • @GurmukhSingh-mz5it
    @GurmukhSingh-mz5it 9 วันที่ผ่านมา

    ਆਮ ਆਦਮੀ ਦੀ ਪਾਰਟੀ ਨੇ ਅਕਾਲੀ ਦਲ ਨੂੰ ਪਹਿਲਾਂ ਕਰ ਦਿੱਤਾ ਸੀ

  • @user-ko4vz7rn9k
    @user-ko4vz7rn9k 9 วันที่ผ่านมา

    ਚੰਦੂ ਜੀ ਬੀਜੇਪੀ ਕਦੋਂ ਜੁਆਇਨ ਕਰ ਰਹੇ ਹੋ

  • @arjansingh980
    @arjansingh980 9 วันที่ผ่านมา

    Bai Adbea Kis ny Kaevaian

  • @GurmukhSingh-mz5it
    @GurmukhSingh-mz5it 9 วันที่ผ่านมา

    ਜਦੋਂ ਇਹ ਕੋਆਪਰੇਟਿਵ ਅਦਰੇ ਵਿੱਚ ਮਤਰੀ ਸੀ ਬਰਫ ਦੀ ਸਿਲੀ ਪਰ ਪਾ ਕੇ ਪੈਸੇ ਕਡੇ ਸਨ

  • @satgurudattsingh5003
    @satgurudattsingh5003 9 วันที่ผ่านมา

    Amli nu bahar kado je dal bachana je

  • @EternalMelodies1
    @EternalMelodies1 9 วันที่ผ่านมา

    Chandu majra clear bolo

  • @giansingh9320
    @giansingh9320 8 วันที่ผ่านมา

    Sat Sri Akal ji, Lok Party jad side mukhi Sardar Parkash Singh Badal ji San uh khud bhi sujhwan San te apni sujhwani nal apne sathi bhi chunande San. Aaj wale pardhan apne sathi apne nal apne warge apne warge ji hazuri wale rakhne han . Mahraj Kabir Sahib ninda Karne walia nu changa samjhde San par Sade ajoke leader is terah de han ninda Karne walia nu para dhakde han. Mukhi leader nu khud nange ho ke apne augan te gun Dekh ke lokan. De sahmane public nu nal lana chahida hai.

  • @captmultan8792
    @captmultan8792 9 วันที่ผ่านมา

    Sarse aale aala yabh aa saara...mafinama kotkapoora goli kaand beadbi insaf..nu yaad karya karo...dil dukhi aa ki tusi aapnia de dushman ban gaye..

  • @EternalMelodies1
    @EternalMelodies1 9 วันที่ผ่านมา

    Sukhbir side line hove and dakha wale mla nu president bna Ditta jave

  • @karansandhu6623
    @karansandhu6623 9 วันที่ผ่านมา

    Bhai amritpal khilaf bolna ohna nal na khdna es cheeja ne tudi party nu bht nuksan kita

  • @HSG1957
    @HSG1957 9 วันที่ผ่านมา +1

    All old family political leaders above 55 must region from there party for life time give chance to young new people 🟡🟣🟠🟢🔵🔴🌑🟤

  • @sidhusardar3374
    @sidhusardar3374 9 วันที่ผ่านมา

    🤫🦮🦮🦮🦮🦮

  • @HarpalBhullar-ff9ce
    @HarpalBhullar-ff9ce 9 วันที่ผ่านมา

    😊😂

  • @gurmindersingh4579
    @gurmindersingh4579 9 วันที่ผ่านมา

    Akali dal wicw sari new leadar change kirdar wale hon ta fir kuj ho sakda pehla wale ta jadatar badnam he han

  • @arjansingh980
    @arjansingh980 9 วันที่ผ่านมา

    Hun eh dal Khali dal hy

  • @user-xo9no4rn1s
    @user-xo9no4rn1s 9 วันที่ผ่านมา

    ਅਕਾਲੀ ਬਾਦਲ ਨੇ ਸਿੱਖ ਕੋਮ ਨੁੰ ਧੋਖਾ ਕੀਤਾ ਹੁਣ ਥੁੱਲ ਹੀ ਰੀ ਗੂਰੁ ਗ੍ਰੰਥ ਸਾਹਿਬ ਜੀ ਬੇਅਦਬੀ ਦੇ ਦੋਸ਼ੀ ਨੁੰ ਫੜਨ ਵਾਸਤੇਬਾਦਲ ਦੀ ਸਰਕਾਰ ਸੀ ਉਦੋਂ ਦੋਸ਼ੀ ਨਹੀਂ ਫੜਾ ਹੁਣ ਗੂਰੁ ਗ੍ਰੰਥ ਸਾਹਿਬ ਜੀ ਆਪ ਦੋਸ਼ੀ ਨੁੰ ਸਜਾ ਦੇਣ ਵੱਡੇ ਦੋਸ਼ੀ ਅਕਾਲੀ ਹੇ ਗੂਰੁ ਸਾਹਿਬ ਕਿਰਪਾ ਕਰਕੇ ਨਾਲ ਸਜਾ ਦੇਣ ਰਿਹਾ ਹੇ ਵੋਟਾਂ ਵਿੱਚ ਹਰਾ ਕੇ

  • @abcgames4454
    @abcgames4454 9 วันที่ผ่านมา

    Until n unless akali bhajpa joint ho k ladange they are not going to come to power. Anti BJP vote congress te AAP nu paddi ha

  • @GurmukhSingh-mz5it
    @GurmukhSingh-mz5it 9 วันที่ผ่านมา

    ਜਿਨੇ ਇਹਨਾਂ ਦੇ ਕਛਿਆ ਦੇ ਵਲ ਹਨ ਉਨੇ ਹੀ ਅਕਾਲੀ ਬੇਈਮਾਨ ਹਨ

  • @arjansingh980
    @arjansingh980 9 วันที่ผ่านมา

    CM Maan Good CM

  • @user-lw3wh9dc5q
    @user-lw3wh9dc5q 9 วันที่ผ่านมา

    ਬਾਦਲ ਅਕਾਲੀ ਦੱਲ ਉਪਰੋਂ ਬੀਬੀਆਂ ਦਾੜੀਆਂ ਵਿੱਚੋ ਕਾਲੇ ਕਾਂ। ਬਾਦਲ ਜੁੰਡਲੀ ਦਾ ਲੁੱਟੇਰਾ ਮੈਂਬਰ ਚੰਦੂਮਾਜਰਾ ਪੋਲੇ ਜਿਹੇ ਮੂੰਹ ਨਾਲ ਬੋਲ ਰਿਹਾ ਜਦੋਂ ਰਾਜ ਭਾਗ ਵਿੱਚ ਸਨ ਉਦੋਂ ਤਾਂ ਲੋਕਾਂ ਦੀ ਚਮੜੀ ਲਾਉਂਣ ਤੱਕ ਗੲਏ ਕੋਈ ਤਰਸ ਨਹੀਂ ਕੀਤਾ। ਸੂਝਵਾਨ ਲੋਕ ਕਦੀ ਵੀ ਬਾਦਲ ਜੁੰਡਲੀ ਨੂੰ ਮੂੰਹ ਨਹੀਂ ਲਗਾਉਣਗੇ।

  • @arjansingh980
    @arjansingh980 9 วันที่ผ่านมา

    Sukhy Aggy Puchh hiloune band Krro

  • @SuperPaulmann
    @SuperPaulmann 9 วันที่ผ่านมา

    Sab to wadda jhootha .. chaval

  • @MalkeetSingh-pk6sf
    @MalkeetSingh-pk6sf 9 วันที่ผ่านมา

    ਚੰਦੂਮਾਜਰਾ ਜੀ ਦੇਰ ਸਵੇਰ ਭਾਜਪਾ ਵਿੱਚ ਜਾਣ ਗੇ

  • @jyotisimmi9416
    @jyotisimmi9416 9 วันที่ผ่านมา

    👎🏻👎🏻👎🏻😂😂

  • @harmanpreettoor9385
    @harmanpreettoor9385 9 วันที่ผ่านมา

    Pagala j tusi koi lain nahi de sake fer lain deni kine c jehra tusi leader banya o ne hi deni c j o nahi de sakya fer Ada matlb leadership ch problm a

  • @arjansingh980
    @arjansingh980 9 วันที่ผ่านมา

    Sukhy nu Passy Krro Sabh Theek Hoju

  • @arjansingh980
    @arjansingh980 9 วันที่ผ่านมา

    Badal K Lut Lut Kha gy Punjab nu.

  • @balwindersidhusidhu6932
    @balwindersidhusidhu6932 9 วันที่ผ่านมา

    ਚੰਦੂ ਜੀ ਮਿੱਟੀ ਨਾ ਫਿਰੋਲ ਜੋਗੀਆਂ ਇਹ ਕਹਾਵਤ ਤੁਹਾਡੇ ਤੇ ਢੁਕਦੀ ਆ

  • @sukhdevghuman5151usa
    @sukhdevghuman5151usa 9 วันที่ผ่านมา

    ਆ ਗੱਲਾ ਮੀਟਿੰਗ ਵਿੱਚ ਕਰਿਆ ਕਰੋਂ ਮੀਟਿੰਗ ਵਿੱਚ ਤੁਸੀ ਬੋਲਦੇ ਨਹੀਂ ਬਾਦਲ ਅੱਗੇ ਜੋ ਪ੍ਧਾਨ ਨੇ ਕਹਿ ਦਿੱਤਾ ਗੂੰਗੇ ਬਣ ਜਾਂਦੇ ਹੋ ਬਾਅਦ ਵਿੱਚ ਤੁਸੀ ਪੱਤਰਕਾਰ ਸੱਦ ਕੇ ਬੈਠ ਜਾਂਦੇ ਹੋ
    ਤੁਸੀ ਆਪਣੀ ਗਲਤੀ ਨਾਲ bsp ਨੂੰ ਛੱਡਿਆ ਭਾਪਜਾ ਨਾਲ ਗਠਜੋੜ ਕਰਲਾ ਗੇ ਉਹ ਗੱਲ ਨਹੀ ਬਣੀ

  • @KulwantGoldy
    @KulwantGoldy 9 วันที่ผ่านมา

    Badl hatao akali dal ate panth bachao

  • @Vansh12328
    @Vansh12328 9 วันที่ผ่านมา

    ਚੰਦੂ ਖਾਨ ਬਾਦਲ ਪਰਵਿਰ ਅਕਾਲੀ ਦਲ ਵਿਚੌ ਬਾਹਰ ਕਰ ਦਿਊ ਅਕਾਲੀ ਦਲ ਵਿਚ ਫਿਰ ਬਹਾਰਆ ਜਾਊਗਾ

  • @GurmukhSingh-mz5it
    @GurmukhSingh-mz5it 9 วันที่ผ่านมา

    ਨਦਪਰੀਤ ਵੀਰ ਇਸ ਦਾ ਬੁਥਾ ਵੇਖਣ ਵਾਲਾ ਹੈ