The History of Punjabi Music, Singers & Lyricists I Musical Legends I Tirath Singh Dhillon

แชร์
ฝัง
  • เผยแพร่เมื่อ 24 ต.ค. 2024

ความคิดเห็น • 37

  • @rachhpalsinghsingh4465
    @rachhpalsinghsingh4465 วันที่ผ่านมา +1

    ਢਿਲੋ ਸਾਬ ਦੇਵ ਥਰੀਕੇ ਵਾਲਾ ਜੀ ਤੇ ਕੁਲਦੀਪ ਮਾਣਕ ਸਾਬ ਜੀ ਦੀ ਜੋੜੀ ਬਹੁਤ ਵਿਲੱਖਣਤਾਂ ਪੇਸ਼ ਕਰ ਕੇ ਦੁਨੀਆਂ ਤੋਂ ਕੁਚ ਗਏ ਜੀ

  • @SATNAMSINGH-cp5gz
    @SATNAMSINGH-cp5gz วันที่ผ่านมา +2

    ਮਹਾਨ ਦਰਵੇਸ਼ ਢਾਡੀ ਅਮਰ ਸਿੰਘ ਸ਼ੌਂਕੀ
    ਸ਼ਾਇਦ ਸਭ ਤੋ ਵਧ ਮਕਬੂਲ ਅੱਜ ਵੀ

  • @ranjodhsingh7736
    @ranjodhsingh7736 วันที่ผ่านมา

    ਤੀਰਥ ਸਿੰਘ ਢਿੱਲੋਂ ਜੀ, ਤੁਹਾਡੇ ਮੂੰਹੋਂ ਖਬਰਾਂ ਬਹੁਤ ਫੱਬਦੀਆਂ ਸਨ। ਤੁਹਾਡੇ ਤੋਂ ਇਕ ਵਾਰ ਫਿਰ ਖਬਰਾਂ ਸੁਨਣ ਨੂੰ ਜੀਅ ਕਰਦਾ। ਤੁਹਾਡੀ ਦੂਰਦਰਸ਼ਨ ਅਤੇ ਅਕਾਸ਼ਬਾਣੀ ਤੇ ਪੂਰੀ ਚੜ੍ਹਾਈ ਸੀ। ਤੁਹਾਨੂੰ ਦੇਖ ਕੇ ਮਨ ਖ਼ੁਸ਼ ਹੋ ਗਿਆ।

  • @Satpalkainth-q5n
    @Satpalkainth-q5n 2 วันที่ผ่านมา +2

    Gurdas Maan sabb King of punjabi music industry 45 year all time Hits 👏👌❤️🎉

  • @sukhwindersukhi4872
    @sukhwindersukhi4872 2 วันที่ผ่านมา +1

    ਬਹੁਤ ਵਧੀਆ ਗੱਲਬਾਤ

  • @JS-sy6fl
    @JS-sy6fl 2 วันที่ผ่านมา

    🌺👍🌺ਤੀਰਥ ਸਿੰਘ ਢਿੱਲੋ ਸਾਹਿਬ ਜੀ , ਆਣਾ ਤਹਿ ਦਿਲੋਂ ਧੰਨਵਾਦ ।। … ਆਪ ੇ ਨੇ 1960 ਤੋ ਹੁਣ ਤੱਕ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ । It was very pleasant to hear you …thanks… live long ..
    well wisher is Jagtar Singh USA 🇺🇸

  • @GurdeepSingh-ne8jy
    @GurdeepSingh-ne8jy 20 ชั่วโมงที่ผ่านมา

    ਢਿੱਲੋਂ ਸਭ ਵਧੀਆ ਜਾਣਕਾਰੀ ਦਿੱਤੀ,ਦੀਦਾਰ ਨਾਂ ਦੇ ਕਈ ਗਾਇਕ ਸਨ ਪਰ ਤੁਸੀਂ ਪਤਾ ਨਹੀਂ ਕਿਹੜੇ ਦੀਦਾਰ ਦੀ ਗੱਲ ਕੀਤੀ ਹੈ,ਦੀਦਾਰ ਸਿੰਘ ਪ੍ਰਦੇਸੀ,ਦੀਦਾਰ ਸਿੰਘ ਰਟੈਂਡਾ ਆਦਿ

  • @KulwinderSingh-hd4kt
    @KulwinderSingh-hd4kt 4 วันที่ผ่านมา +1

    BAHUT BAHUT thanks
    Best information about punjabi LYRICISTS

    • @gemmtv7298
      @gemmtv7298  2 วันที่ผ่านมา

      thank you so much for your kind word of appreciation. please stay connected for more such videos 🙏

  • @narinderkumar4667
    @narinderkumar4667 2 วันที่ผ่านมา +1

    Bahut khoob jaankari nawi peerhi wastay

  • @makhansingh8880
    @makhansingh8880 2 วันที่ผ่านมา +2

    ਢਿੱਲੋਂ ਸਾਹਬ ਦੇਵ ਥਰੀਕੇ ਵਾਲੇ ਨੇ ਇੱਕ ਇੰਟਰਵਿਉ ਵਿੱਚ ਕਿਹਾ ਸੀ ਕਿ ਪਹਿਲਾਂ ਮੈਂ
    ਹਰਦੇਵ ਦਿਲਗੀਰ ਲਿਆਦਾ ਹੁੰਦਾ ਸੀ ਫਿਰ ਵਾਧ ਵਿੱਚ ਦੇਵ ਥਰੀਕੇ ਵਾਲਾ ਲਿਖਣ ਲੱਗਾ ਸੀ ਇਸ ਦਾ ਮਤਲਵ ਇਹ ਲੇਖਕ ਇੱਕ ਹੀ ਹੈ
    ਮੱਖਣ ਧਨੇਰ

  • @harkrishan8280
    @harkrishan8280 2 วันที่ผ่านมา +1

    Very nice sir

  • @kaptaansingh2942
    @kaptaansingh2942 2 วันที่ผ่านมา +1

    ਬਹੁਤ ਵਧੀਆ ਜਾਣਕਾਰੀ

    • @gemmtv7298
      @gemmtv7298  2 วันที่ผ่านมา

      ਬਹੁਤ ਧੰਨਵਾਦ ਜੀ, ਅੱਗੇ ਵੀ ਇਸੇ ਤਰਾਂ ਚੈਨਲ ਦੇ ਨਾਲ ਜੁੜੇ ਰਿਹੋ ਜੀ, ਇਸੇ ਤਰਾਂ ਹੋਰ ਵੀ ਕਈ ਵਿਸ਼ਿਆਂ ਉੱਤੇ ਜਾਣਕਾਰੀ ਦਿੰਦੇ ਰਹਾਂਗੇ 🙏

  • @navdeepnippy1445
    @navdeepnippy1445 2 วันที่ผ่านมา +1

    Punjabia da Mann Gurdas Mann

  • @RajinderSingh-xk3yx
    @RajinderSingh-xk3yx วันที่ผ่านมา

    ਸੁਰਿੰਦਰ ਸ਼ਿੰਦਾ ਵੀ ਰਹਿ ਗਿਆ

  • @jugrajgill7006
    @jugrajgill7006 วันที่ผ่านมา +1

    ਨੰਦ ਲਾਲ ਨੂਰਪੁਰੀ ਸ਼ਿਵ ਬਟਾਲਵੀ ਗੁਰਦੇਵ ਮਾਂਨ ਦੇਵ ਥਰੀਕੇ ਵਾਲਾ ਬਾਬੂ ਸਿੰਘ ਮਾਨ ਜਨਕ ਸ਼ਰਮੀਲਾ ਢਿੱਲੋਂ ਪਿਥੋ ਵਾਲਾ ਢਿੱਲੋਂ ਭੁਖਿਆ ਵਾਲੇ ਬਹੁਤ ਵਧੀਆ ਸੀ

  • @ranjodhsingh7736
    @ranjodhsingh7736 วันที่ผ่านมา

    ਰਾਵੀ ਦੀਆਂ ਛੱਲਾਂ ਮੁਨੱਵਰ ਸੁਲਤਾਨਾ ਦੀ ਅਵਾਜ਼ ਵਿੱਚ ਹੈ।

  • @nabarbande
    @nabarbande 2 วันที่ผ่านมา +1

    ਅਮਰਜੀਤ ਗੁਰਦਾਸਪੁਰੀ ਲਾਲ ਚੰਦ ਯਮਲਾ ਜੱਟ ਜੀ ਦਾ ਸ਼ਾਗਿਰਦ ਭੁੱਲ ਗਏ ਓ ਜੀ।

  • @Bawarecordsofficial
    @Bawarecordsofficial 2 วันที่ผ่านมา +3

    ਢਿੱਲੋਂ ਸਾਬ੍ਹ ਦੀਦਾਰ ਸੰਧੂ ਹੋਏ ਨੇ ਦੀਦਾਰ ਸਿੰਘ ਦੀਦਾਰ ਨਹੀਂ, ਉਹਨਾਂ ਤੋਂ ਪਹਿਲਾਂ ਢਾਡੀ ਦੀਦਾਰ ਸਿੰਘ ਰਟੈਂਡਾ ਹੋਏ ਨੇ, ਜਾਂ ਫਿਰ ਦੀਦਾਰ ਸਿੰਘ ਪ੍ਰਦੇਸੀ ਜਿਹੜੇ ਸੁਰਜੀਤ ਪਾਤਰ ਸਾਬ੍ਹ ਦੇ ਭਾਈਚਾਰੇ ਚੋਂ ਭਰਾ ਲੱਗਦੇ ਨੇ ਵਿਦੇਸ਼ ਚ ਰਹਿੰਦੇ ਨੇ |

  • @jagtarmaan2653
    @jagtarmaan2653 2 วันที่ผ่านมา +2

    ❤❤

    • @gemmtv7298
      @gemmtv7298  2 วันที่ผ่านมา

      thank you so much 🙏

  • @dpwrecords2443
    @dpwrecords2443 2 วันที่ผ่านมา +1

    ਸਰ ਜੀ ਚੰਨ ਗੁਰਾਇਆਂ ਵਾਲਾ ਜੀ ਦਾ ਜਿਕਰ ਨਈ ਕੀਤਾ

  • @nabarbande
    @nabarbande 2 วันที่ผ่านมา +1

    ਅੱਜ ਕਲ ਪੰਜਾਬ ਦਾ ਰਾਜ ਗਾਇਕ ਕੌਣ ਐ ਜੀ.......?

  • @amarjeetsinghamar7197
    @amarjeetsinghamar7197 2 วันที่ผ่านมา +1

    ਸਰ ਆਪ ਜੀ ਨੂੰ ਦੂਰਦਰਸ਼ਨ ਤੇ ਖ਼ਬਰਾਂ ਵਿੱਚ ਦੇਖਿਆ ਕਰਦੇ ਸੀ

    • @gemmtv7298
      @gemmtv7298  2 วันที่ผ่านมา +1

      ਜੀ, ਦੂਰਦਰਸ਼ਨ ਉੱਤੇ ਲੰਮੇ ਸਮਾਂ ਸੇਵਾ ਨਿਭਾਈ, ਤੁਹਾਡੇ ਵਰਗੇ ਚਾਹੁਣ ਵਾਲਿਆਂ ਦੇ ਪਿਆਰ ਸਦਕਾ, ਸੋ, ਬਹੁਤ ਬਹੁਤ ਧੰਨਵਾਦ, ਹੁਣ ਇੱਥੇ ਆਪਣੇ ਚੈਨਲ ਰਾਹੀਂ ਵੀ ਆਪ ਨਾਲ ਸਾਂਝ ਪਾ ਰਹੇ ਹਾਂ, ਸੋ ਜੁੜੇ ਰਿਹੋ ਅਤੇ ਵੇਖਦੇ ਰਿਹੋ ਇਥੇ ਵੀ 🙏

  • @nabarbande
    @nabarbande 2 วันที่ผ่านมา +1

    ਤੂੰਬੀ ਤੇ ਕਿੰਗ ਵਿੱਚ ਕੀ ਫਰਕ ਐ ਜੀ......?
    ਅਗਲੀ ਵੀਡੀਓ ਕਿੰਗ ਤੇ ਤੂੰਬੀ ਦੇ ਫਰਕ ਬਾਰੇ ਬਣਾੳ ਜੀ।

  • @ShingarJassar
    @ShingarJassar 2 วันที่ผ่านมา +1

    ਸਰਦਾਰ ਜੀ ਕੀ ਦੀਦਾਰ ਸੰਧੂ ਪੁਰਾਣੇ ਗੀਤਕਾਰਾ ਵਿਚੋਂ ਨਹੀਂ ਸੀ? ਉਹ ਤਾਂ ਗਾਇਕ ਵੀ ਬਹੁਤ ਵਧੀਆ ਸੀ.

  • @KulwinderSingh-hd4kt
    @KulwinderSingh-hd4kt 4 วันที่ผ่านมา +3

    TIRATH SINGH JI DIDAR SINGH DIDAR NAHI SAHI NAA DIDAR SINGH SANDHU HAI,

  • @surdarshansingla1398
    @surdarshansingla1398 วันที่ผ่านมา

    Sir. Kindly do not forget Shiv Kumar Batalvi

  • @AmarjeetSingh-vi8sq
    @AmarjeetSingh-vi8sq วันที่ผ่านมา

    Didar sandu snehlata da akhada suna ke janvin dyora Tera kam kardoon

  • @tirathsinghdhillon1699
    @tirathsinghdhillon1699 3 วันที่ผ่านมา +1

    2 Didar singh
    1-Dhadi Didar singh 2--Didar singh Sandhu.

  • @gurcharansingh8227
    @gurcharansingh8227 2 วันที่ผ่านมา +1

    ਬਹੁਤ ਵਧੀਆ ਜਾਣਕਾਰੀ ਦਿਤੀ ਬਾਈ ਜੀ ਪਰ ਇਕ ਨਾਂ ਰਹਿ ਗਿਆ ਨਾਇਬ ਕੋਟਿਆ ਘੁਮਿਆਰ ਦਾ ਇਕ ਹੋਰ ਸਿੰਗਰ ਆ ਗੁਰਪਾਲ ਸਿੰਘ ਪਾਲ
    ਪਾਲੀ ਪਾਣੀ ਖੂਹ ਤੋਂ ਭਰੇ ਵਾਲਾ ।ਫਿਰ ਤੁਹਾਡਾ ਉਦਮ ਬਹੁਤ ਸਾਰਥਕ ਆ ।

    • @tirathsinghdhillon1699
      @tirathsinghdhillon1699 2 วันที่ผ่านมา

      ਇਹ ਨਾਂ ਆਉਣੇ ਚਾਹੀਦੇ ਸਨ l

    • @tirathsinghdhillon1699
      @tirathsinghdhillon1699 2 วันที่ผ่านมา

      ਕਿਸੇ ਕਾਰਨ ਰਹਿ ਗਏ ਨੇ

    • @gemmtv7298
      @gemmtv7298  2 วันที่ผ่านมา

      ਜੀ ਜ਼ਰੂਰ, ਜਿਹੜੇ ਨਾਂਅ ਤੁਸੀਂ ਦੱਸੇ ਹਨ, ਓਨਾ ਦਾ ਵੀ ਜ਼ਿਕਰ ਕਰਾਂਗੇ ਇਸੇ ਪ੍ਰੋਗ੍ਰਾਮ ਦੀ ਅਗਲੀ ਲੜੀ ਵਿੱਚ , ਵੇਖਦੇ ਰਿਹੋ ਜੀ ਬਹੁਤ ਧੰਨਵਾਦ 🙏