Prime Health (147) || ਬਾਥੂ ਖਾਣ ਦੇ ਨੋਟ ਕਰਲੋ ਫ਼ਾਇਦੇ, ਸਾਗ ‘ਚ ਪਾ ਕੇ ਖਾਣਾ ਕਰਦੋ ਸ਼ੁਰੂ

แชร์
ฝัง
  • เผยแพร่เมื่อ 8 ธ.ค. 2023
  • #PrimeAsiaTV #primeasiatv #primehealth #healthylifestyle #healthyfood #healthtips #saag #saagrecipe
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 96

  • @ParamjitKaur-de4uc
    @ParamjitKaur-de4uc 6 หลายเดือนก่อน +8

    ਅਸੀਂ ਕਦੇ ਵੀ ਬਾਥੂ ਤੋਂ ਬਿਨਾਂ ਸਾਗ ਬਣਾਇਆ ਹੀ ਨਹੀਂ। ਅੱਜ ਵੀ ਬਜ਼ਾਰ ਵਿੱਚ ਸਾਗ ਨਾਲ ਬਾਥੂ ਆਮ ਮਿਲਦਾ ਹੈ। ਜਾਣਕਾਰੀ ਵਿੱਚ ਵਾਧਾ ਕਰਨ ਲਈ ਧੰਨਵਾਦ ਸਤਿਕਾਰ ਯੋਗ ਮੈਡਮ ਜੀ 🙏🏻💐

  • @jasbirsingh4931
    @jasbirsingh4931 6 หลายเดือนก่อน +6

    ਸਾਡੇ ਪਿੰਡ ਅਤੇ ਆਲੇ-ਦੁਆਲੇ ਬਾਥੂ ਆਮ ਹੁੰਦਾ ਹੈ ਜੀ ਇਸ ਦੇ ਗੁਣ ਦੱਸਣ ਲਈ ਆਪ ਜੀ ਦੇ ਧਨਵਾਦੀ ਹਾਂ ਜੀ ਜਸਬੀਰ ਸਿੰਘ ਡੈਰਾ ਬਾਬਾ ਨਾਨਕ ਗੁਰਦਾਸਪੁਰ

  • @manjeetkaurwaraich1059
    @manjeetkaurwaraich1059 6 หลายเดือนก่อน +1

    ਡਾਕਟਰ ਸਾਹਿਬ ਜੀ ਸਾਡੀਆਂ ਮਾਵਾਂ ਪਹਿਲਾਂ ਬਾਥੂ ਵਾਲਾ ਸਾਗ ਬਣਾਉਂਦੀਆਂ ਸਨ ਹੁਣ ਫਸਲਾਂ ਉਤੇ ਸਪਰੇਅ ਹੋਣ ਕਾਰਨ ਬਾਥੂ ਖੇਤਾਂ ਵਿਚੋਂ ਮਿਲਦਾ ਹੀ ਨਹੀਂ ਇਸਦੇ ਫ਼ਾਇਦੇ ਵੱਸਣ ਲਈ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ

  • @navpreetparmar7146
    @navpreetparmar7146 6 หลายเดือนก่อน +2

    ਸਾਡੇ ਖੇਤਾਂ ਵਿਚ ਬਹੁਤ ਉੱਗ ਜਾ ਦਾ ਬਾਥੂ, ਅਸੀਂ ਸਾਗ ਵਿਚ ਤਾਂ ਪਾਉਂਦੇ ਹੀ ਆ, ਭੁਰਜੀ ਵੀ ਬਣਾਉਂਦੇ ਆ, but ਏਨੇ ਫਾਇਦੇ ਅੱਜ ਹੀ ਪਤਾ ਲੱਗੇ ਬਾਥੂ ਦੇ,
    Thnks for information

  • @rajwindersingh4962
    @rajwindersingh4962 6 หลายเดือนก่อน +16

    ਬਾਥੂ ਨੂੰ ਤਾਂ ਐਂਵੇ ਵਾਧੂ ਸਮਝਦੇ ਸੀ ਅਸੀਂ ਪਰ ਡਾ. ਸਾਹਿਬਾ ਦੁਆਰਾ ਬਾਥੂ ਬਾਰੇ ਦੱਸੇ ਅੰਕੜੇ ਹੈਰਾਨੀਜਨਕ ਹਨ !

  • @user-od8bh5gy1x
    @user-od8bh5gy1x 6 หลายเดือนก่อน +19

    ਡਾਕਟਰ ਸਾਹਿਬ ਅਸੀ ਬਾਥੂ ਸਾਗ ਵਿੱਚ ਪਾਉਂਦੇ ਹਾਂ🙏🙏❤❤❤❤❤

  • @avtarkaur9132
    @avtarkaur9132 6 หลายเดือนก่อน +5

    ਬਹੁਤ ਵਧੀਆ ਮੈਡਮ ਜੀ। ਤੁਸੀਂ ਬੋਲਦੇ ਬਹੁਤ ਵਧੀਆ ਹੋ ।ਹਰ ਤਰਾਂ ਦੀ ਜਾਣਕਾਰੀ ਲਈ ਬਹੁਤ ਧੰਨਵਾਦੀ ਹਾਂ ਜੀ।

  • @sahilbaisal7374
    @sahilbaisal7374 5 หลายเดือนก่อน

    ਅਸੀਂ ਬਾਥੂ ਜ਼ਰੂਰ ਪਾਉਂਦੇ ਹਾਂ ਸਾਗ ਵਿੱਚ ਸੁਆਦ ਵੀ ਬਹੁਤ ਵਧੀਆ ਆਉਂਦਾ ਸਾਡੇ ਤਾਂ ਵਾਧੂ ਮਿਲਦਾ

  • @user-jt2li5sd8f
    @user-jt2li5sd8f 6 หลายเดือนก่อน +1

    ਧੰਨ ਗੁਰੂ ਗੋਬਿੰਦ ਸਿੰਘ ਜੀ ਚਾਰ ਸਾਹਿਬਜ਼ਾਦੇ ਜੀ ਧੰਨ ਮਾਤਾ ਗੁਜਰ ਕੌਰ ਜੀ

  • @user-lz5qe2hz1n
    @user-lz5qe2hz1n 6 หลายเดือนก่อน +3

    ਡਾਕਟਰ ਸਾਹਿਬ ਬਾਥੂ ਅੱਜ ਤੋਂ ਪੱਚੀ ਤੀਹ ਸਾਲ ਪਹਿਲਾਂ ਬਹੁਤ ਹੁੰਦਾ ਸੀ ਕਣਕਾਂ ਵਿੱਚ ਅਸੀ ਹਮੇਸ਼ਾ ਹੀ ਬਾਥੂ ਸਾਗ ਵਿੱਚ ਪਾਉਂਦੇ ਸੀ ਕਦੇ ਵੀ ਸਾਗ ਬਾਥੂ ਤੋ ਬਿਨਾ ਸਾਗ ਨਹੀ ਬਣਦਾ ਸੀ ਬਾਥੂ ਵਾਲੀਆ ਮੱਕੀ ਦੀਆਂ ਰੋਟੀਆਂ ਵੀ ਬਹੁਤ ਪਕਾਉਂਦੇ ਸੀ ਬਾਥੂ ਦੀ ਰੋਟੀ ਬਹੁਤ ਕਰਾਰੀ ਤੇ ਸਵਾਦੀ ਬਣਦੀ ਹੈ ਸਾਡੀ ਬੈਂਕ ਯਾਰਡ ਵਿਚ ਬਹੁਤ ਬਾਥੂ ਲੱਗਾ ਹੋਇਆ ਹੈ ਹਾਲੇ ਵੀ ਮੈ ਬਾਥੂ ਦੀ ਰੋਟੀ ਪਕਾਉਂਦੀ ਹਾਂ ਜਿਸ ਦਾ ਵੱਖਰਾ ਹੀ ਸਵਾਦ ਹੈ 🤙🤙 4:26

  • @SurprisedJumpingPuppy-rw5tt
    @SurprisedJumpingPuppy-rw5tt 6 หลายเดือนก่อน

    ਸਾਡੇ ਤਾਂ ਬਜ਼ੁਰਗ ਵੀ ਖਾਂਦੇ ਸਨ ਡਾਕਟਰ ਸਾਹਿਬ ਅਸੀਂ ਤਾਂ ਕੱਚਾ ਬਾਥੂ ਵੀ‌ ਆਮ ਹੀ ਖਾ ਲੈਂਦੇ ਹਾਂ ਡਾਕਟਰ ਦੀ ਜਾਣਕਾਰੀ ਵਿਚ ਹੁਣ ਪਤਾ ਲੱਗਿਆ ਹੈ। ਜਾਣਕਾਰੀ ਦਿੱਤੀ ਧੰਨਵਾਦ ਜੀ।

  • @GurmukhSingh-cm4iq
    @GurmukhSingh-cm4iq 6 หลายเดือนก่อน

    ਸਾਡੀ ਘਰੇਲੂ ਬਗੀਚੀ ਵਿਚ ਆਮ ਉਗਦਾ ਹੈ ।ਅਸੀਂ ਸਾਗ ਬਾਥੂ ਤੋੰ ਬਗੈਰ ਨਹੀਂ ਬਣਾਉਂਦੇ। ਵਡਮੁੱਲੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਮੈਮ। ਗੁਰਮੁੱਖ ਸਿੰਘ ਤੁੰਗਾਂ, ਨਾਭਾ।

  • @charanjeetkaur7010
    @charanjeetkaur7010 6 หลายเดือนก่อน +5

    ਵਾਹਿਗੁਰੂ ਜੀ ਬਹੁਤ ਵਧੀਆ ਨਤੀਜੇ ਸਾਹਮਣੇ ਆਏ ਹਨ ਜੀ 🙏

  • @bikkarsingh3907
    @bikkarsingh3907 6 หลายเดือนก่อน +1

    ਡਾ ਸਾਹਿਬ ਜੀ ਇੱਟ ਸਿਟੀ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਵੀ ਕਰਿਓ ਜੀ। ਜਿਸ ਨੂੰ ਵੈਦਿਕ ਭਾਸ਼ਾ ਵਿਚ ਪਉੰਨਰਵਆ ਕਹਿੰਦੇ ਹਨ ਜੀ। ‌ਬਾਥੂ ਬਾਰੇ ਬਹੁਤ ਸਟੀਕ ਜਾਨਕਾਰੀ ਦੇਣ ਲਈ ਸ਼ੁਕਰੀਆ ਜੀ।

  • @jasvirsinghdhaliwal7673
    @jasvirsinghdhaliwal7673 6 หลายเดือนก่อน +2

    ਮੈਡਮ ਅਸੀਂ ਪਸਾਰੀ ਤੋਂ ਕੁਮੋ ਲੈਂਦੇ ਆ ਜੋ ਸਾਡੇ ਖੇਤ ਵਿੱਚ ਹੁੰਦੀ ਆ

  • @akwinderkaur7532
    @akwinderkaur7532 6 หลายเดือนก่อน +1

    ਅਜੱ‌‌ ਹੀ ਖਾਦਾ ਸਾਗ ਬਾਥੂ ਵਾਲਾ👌

  • @jassikaur8781
    @jassikaur8781 6 หลายเดือนก่อน +2

    Bouht vadhia jankari thanks

  • @navreetsingh2105
    @navreetsingh2105 6 หลายเดือนก่อน +2

    Thank you so much Dr sahib

  • @mangasingh8667
    @mangasingh8667 6 หลายเดือนก่อน +1

    ਡਾਕਟਰ ਸਾਹਿਬ ਚੰਡੀਗੜ ਕਿਸਾਨ ਮੰਡੀਆਂ ਵਿਚ ਬਾਥੂ ਬਥੇਰਾ ਮਿਲਦਾ ਹੈ ਜੀ।

  • @bikkargill6596
    @bikkargill6596 6 หลายเดือนก่อน +1

    Dear Doctor sister ji i wish God mmay you live long but ithink jina gun tusi bathu da das ditta han sarra loka n kanak de jagha bathu he n beejan lag jan thanks very much

  • @user-dn6uf2zq8u
    @user-dn6uf2zq8u 5 หลายเดือนก่อน

    ਬਹੁਤ ਵਧੀਆ ਜੀ

  • @letslearnstuffaaoseekhen6735
    @letslearnstuffaaoseekhen6735 6 หลายเดือนก่อน +1

    ਸਾਡੇ ਘਰ ਨਿਊਜੀਲੈਂਡ ਚ ਬਹੁਤ ਬਾਥੂ ਬੀਜਿਆ ਹੈ ਆ ਜਾਉ ਮੈਡਮ ਜਿੰਨਾਂ ਮਰਜੀ ਬਾਥੂ ਲੈ ਜਾੳ

  • @pritpalkhalsa3822
    @pritpalkhalsa3822 6 หลายเดือนก่อน

    ਬਹੁਤ ਸਾਰਾ ਬਾਥੂ ਹੈ ਸਾਡੇ ਕੋਲ,,,

  • @satnamkaur6327
    @satnamkaur6327 6 หลายเดือนก่อน +1

    Namaskar ji Bahut Badhia Trikey naal Dasia Ji Thank you mam Dr Sahib S s Akal ji bye

  • @JagtarSingh-tn9oh
    @JagtarSingh-tn9oh 6 หลายเดือนก่อน +2

    Waheguru ji ka khalsa waheguru ji ki Fateh 🙏

  • @RajuGill-yj1cj
    @RajuGill-yj1cj 6 หลายเดือนก่อน +1

    Dr harshinder Kaur mam ji bahot bahot bahot dhanvaad 🙏🙏jaankari den laitusi sira Lata ji🙏meharbani🙏amarjit k moga

  • @rajwantkaur8394
    @rajwantkaur8394 5 หลายเดือนก่อน

    Program kurbaan li Anadpreet bahut dhanyavaad

  • @santoshkaur4037
    @santoshkaur4037 6 หลายเดือนก่อน

    Waheguru ji bahut vadia🎉🎉 j Jankaari mili thanks u

  • @SukhwinderKaur-db5tp
    @SukhwinderKaur-db5tp 6 หลายเดือนก่อน

    Thanku mam

  • @user-rt9gy2pf6m
    @user-rt9gy2pf6m 6 หลายเดือนก่อน +2

    Dr. Sahib jankari bhut. Wadia. Ji. Nadpreet. Ji. ❤. Thanks

  • @gurmansidhu4257
    @gurmansidhu4257 6 หลายเดือนก่อน +1

    so sweet nadpreet Singh

  • @shifaayurveda5305
    @shifaayurveda5305 6 หลายเดือนก่อน +2

    ਅਸੀਂ ਬਾਥੂ ਤੋਂ ਬਿਨਾਂ ਕਦੇ ਸਾਗ ਨਹੀਂ ਬਣਾਉਂਦੇ ਜੀ

  • @harjeetsond9328
    @harjeetsond9328 6 หลายเดือนก่อน

    ਸਤਿ ਸਰੀ ਅਕਾਲ Dr. ਸਾਹਿਬ। baathoo ਦਾ ਸਫੇਦ ਦਾਗ ਲਈ nuskha ਜ਼ਰੂਰ ਦੱਸਣਾ ਜੀ

  • @user-rb5xe5yg4d
    @user-rb5xe5yg4d 6 หลายเดือนก่อน

    Thanks g

  • @gurmansidhu4257
    @gurmansidhu4257 6 หลายเดือนก่อน +1

    so sweet mam

  • @harjitsingh829
    @harjitsingh829 6 หลายเดือนก่อน

    Good yes

  • @shantymp4271
    @shantymp4271 6 หลายเดือนก่อน

    Bahut vadhya vichar hai ji thanks mam

  • @jarnailsingh9949
    @jarnailsingh9949 6 หลายเดือนก่อน +3

    Sixty fourth like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia.

  • @gurpreet601
    @gurpreet601 6 หลายเดือนก่อน +1

    Thanks

  • @baghelsingh9735
    @baghelsingh9735 6 หลายเดือนก่อน

    Thanksg

  • @alishasingh3893
    @alishasingh3893 6 หลายเดือนก่อน

    Mam good information ❤

  • @mohininancy9004
    @mohininancy9004 6 หลายเดือนก่อน +1

    Thanks mam ji

  • @JasvirKaur-tb2yo
    @JasvirKaur-tb2yo 6 หลายเดือนก่อน +2

    ਸਤਿ ਸ੍ਰੀ ਆਕਾਲ ਜੀ

  • @KulwinderKaur-zw8hb
    @KulwinderKaur-zw8hb 6 หลายเดือนก่อน

    Thanks mam

  • @harjitsingh829
    @harjitsingh829 6 หลายเดือนก่อน

    👍😊

  • @user-lp7hz2jk4z
    @user-lp7hz2jk4z 6 หลายเดือนก่อน +1

    ❤❤

  • @amarjitduggal9689
    @amarjitduggal9689 6 หลายเดือนก่อน

    ਅਸੀਂ ਤਾਂ ਨਿਉਯੋਰਕ ਸੂਬੇ ਵਿੱਚ ਬਾਥੂ ਚੁਲਾਈ ਮਕਾਉ ਬੀਜ ਕੇ ਖਾਂਦੇ ਆ ।

  • @pardeeppassi8385
    @pardeeppassi8385 6 หลายเดือนก่อน

    ਬਾਥੂ ਸਾੜੇ ਅਾਮ िਮਲਦਾ ਹੈ .ਅਸੀ ਹਮੇਸਾਂ ਸਾਗ िਵਚ ਬਾਥੂ ਪਾੳੁਦੇ ਰਾ.

  • @akwinderkaur7532
    @akwinderkaur7532 6 หลายเดือนก่อน

    ਆਜੋ ਬਹੁਤ ਹੈ ਬਾਥੂ

  • @jasvirsinghdhaliwal7673
    @jasvirsinghdhaliwal7673 6 หลายเดือนก่อน +1

    ਮੈਡਮ ਜੀ ਅਸੀਂ ਤਾਂ ਬਾਧੂ ਵਿਨਾ ਸਾਂਗ ਨੀਂ ਵਣੋਦੇ

  • @harbanskhehra4444
    @harbanskhehra4444 6 หลายเดือนก่อน

    Good❤🎉

  • @rajwantkaur8394
    @rajwantkaur8394 5 หลายเดือนก่อน

    Thanks doctor g

  • @sukhabhangu1077
    @sukhabhangu1077 6 หลายเดือนก่อน

    🙏🙏

  • @KamaljeetKaur-zx9je
    @KamaljeetKaur-zx9je 2 หลายเดือนก่อน

    ❤ asa

  • @tribhawanjeetsinghkalsi7011
    @tribhawanjeetsinghkalsi7011 6 หลายเดือนก่อน

    Good 💕🙏🙏

  • @jaswindergill911
    @jaswindergill911 6 หลายเดือนก่อน +1

    How we eat?

  • @palgill5522
    @palgill5522 5 หลายเดือนก่อน

    ❤❤❤❤❤❤❤❤❤

  • @BarinderKaur-tw3hs
    @BarinderKaur-tw3hs 6 หลายเดือนก่อน +1

    Mam batho de ladu v milde ne k o v kha sakde hain ji

  • @roselinechaudhry6009
    @roselinechaudhry6009 6 หลายเดือนก่อน +2

    we always put bathu in sag.thank u.

    • @manjitmalik9760
      @manjitmalik9760 6 หลายเดือนก่อน

      I guess, arguela is Tara Meera that is near or from Sarso or mustard family. Bathu was much used in my home in my childhood.

  • @brarrk644
    @brarrk644 6 หลายเดือนก่อน

    Come to Faridkot mam

  • @BaljitSingh-ro1ll
    @BaljitSingh-ro1ll 6 หลายเดือนก่อน +3

    ਬਾਥੂ is called "Arugula" in English

    • @rachnakumari5519
      @rachnakumari5519 6 หลายเดือนก่อน

      Thanks how we can grow in USA

    • @kulwindersingh-id6xj
      @kulwindersingh-id6xj 6 หลายเดือนก่อน

      THANKS JII

    • @amarjitduggal9689
      @amarjitduggal9689 6 หลายเดือนก่อน

      Arugula ਤਾਰਾਮੀਰਾ ਹੁੰਦਾ ਜੀ, ਬਾਥੂ ਨੂੰ ਅੰਗਰੇਜ਼ੀ ਵਿੱਚ lamb,s drumstick ਕਹਿੰਦੇ ਹਨ ।

  • @karamjeetkaur6707
    @karamjeetkaur6707 6 หลายเดือนก่อน

    ਸਾਂਨੰਤਾ ਅਮਰੀਕਾਵਿਚ ਮਿਲ ਜਾਂਦੇ ਜੀ

  • @sk4114
    @sk4114 5 หลายเดือนก่อน

    Bathoo come cometomy house growing all around the year like weeds in garden Brisbane Australia but idonot get sro da saag

  • @paramjitkaur1004
    @paramjitkaur1004 6 หลายเดือนก่อน +1

    ਪਹਿਲਾਂ ਤਾਂ ਡਾਕਟਰ ਸਾਹਿਬ ਸਾਰਾ ਕੁਝ ਵੰਦ ਕਰੀਂ ਜਾਸੀ ਜਦੋਂ ਲਿਖਿਆ ਕਿ ਬਿਮਾਰੀਆਂ ਜਾਂਦਾ ਵੱਧ ਗਾਇਆ ਤਾਂ ਜ਼ੋ ਮੋਂਗਾ ਬਠਿੰਡਾ ਸਾਰੇ ਡਾਕਟਰਾ ਨਾਲ ਹੀ ਭਰਨਗੇ ਪਿਹਲਾ ਕਹਿੰਦੇ ਸੀ ਸਾਗ ਨੀ ਖਾਣਾ ੲਇਸ ਵਿਚ ਆਏਰਨ ਜਾਦਾ ਹੋਂਦੀ ਆ ਹੁਣ ਲੋਕਾਂ ਨੂੰ ਕਹਿੰਦੇ ਬਾਥੂ ਖਾਓ ਸਾਗ ਖਾਓ ਸਬਜ਼ੀਆਂ ਘਰੇਲੂ ਖਾਓ ਭਲਾਂ ਲੋਕੀ ਤੁਹਾਡੀ ਰੱਸੀ ਦੇ ਬਾਂਦਰ ਆ ਮੇਹਰ ਕਰੋ ਲੋਕਾਂ ਤੇ 😅😅😅😅😅😅😅😊😊ਜਣਾ ਖਣਾ ਡਾਕਟਰ ਬਣੀ ਫਿਰਦਾ ਏ😅😅😅😅

  • @shifaayurveda5305
    @shifaayurveda5305 6 หลายเดือนก่อน +1

    ਗੰਠੀਆ ਰੋਗੀਆਂ ਲਈ ਕਮਾਲ ਦੇ ਫਾਇਦੇ ਹਨ ਬਾਥੂ ਦੇ! ਇਸ ਨੂੰ ਰੋਟੀ ਵਿੱਚ ਪਾ ਕੇ ਜਾਂ ਭੁਰਜੀ ਬਣਾ ਕੇ ਖਾਣਾ ਚਾਹੀਦਾ!

  • @paramjitkaur1004
    @paramjitkaur1004 6 หลายเดือนก่อน +4

    ਸਾਢੇ ਖੇਤਾਂ ਬਹੁਤ ਵਧੀਆ ਬਾਥੂ ਹੁੰਦਾ ਹੈ ਸਾਡੇ ਵਜੁਰਗ ਜਆਦਆਇਬਆ ਬੀਬੀ ਜੀ ਅਸੀਂ ਪਿੰਡਾਂ ਦੇ ਧੰਦੇ ਹਾਂ। ਪਾ ਕੇ ਸਾਗ ਬਣਾਉਂਦੇ ਸੀ ਸਾਨੂੰ ਏਹਦੁਫਾਇਦੇ ਵਾਰੇ ਬਹੂਪਤੲਹੈ

  • @santoshrani7811
    @santoshrani7811 5 หลายเดือนก่อน

    Please Dr sahib kolo Auto union te pushi te as naal bouth bimar hunda a skin problem hundi a te please koi ilage daso ki kahana chide a te ki nhi sunya as da koi ilage nhi please please jroor bnati vidio Auto imion🙏🙏🙏🙏🙏🙏🙏🙏🙏🙏

  • @karamjeetkaur5940
    @karamjeetkaur5940 6 หลายเดือนก่อน

    Dr g koi kihnda ke eh uric asid vadhoda e

  • @user-fp1kq8ye3m
    @user-fp1kq8ye3m 6 หลายเดือนก่อน

    Mam ji ludhiana vich ta bahut baathu hai ji..mai vi 2 waari baathu pa ke saag bnaya hai

  • @shinderpalkaur8195
    @shinderpalkaur8195 6 หลายเดือนก่อน +1

    Bathu khana kive a mam saag ta pa lye da

  • @tranpreetsingh1420
    @tranpreetsingh1420 6 หลายเดือนก่อน

    Mam sade ghar gamle vich bahut hai

  • @manjeetkhangura3816
    @manjeetkhangura3816 5 หลายเดือนก่อน

    Bathu is called pigleaf in English

  • @davinderkaurdavinderkaur8036
    @davinderkaurdavinderkaur8036 6 หลายเดือนก่อน

    ❤❤❤🎉🎉🎉🎉

  • @ekamjotsingh515
    @ekamjotsingh515 6 หลายเดือนก่อน

    Hair lai kive vart sakde han j

  • @Unknown-qm9jq
    @Unknown-qm9jq 6 หลายเดือนก่อน

    Mam tuada hospital kithe aa g HR ik vodieo ch DSA kro

  • @HDIDB-ji4gy
    @HDIDB-ji4gy 6 หลายเดือนก่อน +1

    ਡਾ ਸਾਹਿਬ ਦਾ ਕੰਨਟੈਕਟ ਵੀ ਦੱਸੋ ਜੀ

  • @singhji988
    @singhji988 6 หลายเดือนก่อน

    asi ta saag vich baut bathu paone aa

  • @pawanatwal8158
    @pawanatwal8158 6 หลายเดือนก่อน

    Canada vich bathu Bahut hunda heh ji

  • @parmjitkaur-il2fz
    @parmjitkaur-il2fz 6 หลายเดือนก่อน

    Mere gher bhut he g apna deso kithe ho me tuhunu gift kera

  • @RanjitSingh-yk1mp
    @RanjitSingh-yk1mp 6 หลายเดือนก่อน +1

    ਡਾਂ ਸਾਹਿਬਾ ਜੀ ਅਸੀ ਤਾ ਇਕ ਕਿਆਰੀ ਚੇਚਾ ਬਾਥੂ ਬੀਜਦੇ ਹਾ ਜੀ ਵਰਤਣ ਲੀ ਘਰੇ

    • @baljindersingh1184
      @baljindersingh1184 6 หลายเดือนก่อน

      ਇਹ ਚੇਚਾ ਕੀ ਹੁੰਦਾ ਹੈ ? ਵਰਤਣ (ਲਈ ) ਨਾ ਕਿ ਲੀ।

    • @RanjitSingh-yk1mp
      @RanjitSingh-yk1mp 6 หลายเดือนก่อน

      ਵੀਰ ਜੀ ਸਾਡੇ ਇਲਾਕੇ ਚ ਚੇਚਾ ਮਤਲਬ ਜਿਹੜੀ ਵਸਤੂ ਨੁੰ ਬਹੁਤ ਜਰੂਰੀ ਸਮਝ ਕਿ ਵਰਤੋ ਚ ਲਿਆਦਾ ਜਾਵੇ

    • @prabhjitsinghbal
      @prabhjitsinghbal 6 หลายเดือนก่อน

      @@RanjitSingh-yk1mp ਉਚੇਚਾ ਸ਼ਬਦ ਹੈ ਪਰ ਤੁਸੀ ਕਿਸੇ ਸ਼ਬਦ ਤੋਂ ੳ ਲਾਹ ਲਿਆ ਕਿਸੇ ਤੋਂ ੲ ਲਾਹ ਲਈ ਪਰ ਡਾ ਤੇ ਬਿੰਦੀ ਕੋਲ਼ੋਂ ਪਾ ਕੇ ਡਾਂ ਬਣਾ ਦਿੱਤਾ 😂

  • @Param_jit
    @Param_jit 6 หลายเดือนก่อน

    Bathu 2tape the hunad h ik suhtey ta ik bada buda hunda asse dono tara tha h bina bathu da saag nae bana di

  • @user-lr8bc8qk8b
    @user-lr8bc8qk8b 5 หลายเดือนก่อน

    Bathu nu Hindi vich ki kehnde hun

  • @amarjitmanchanda8129
    @amarjitmanchanda8129 2 หลายเดือนก่อน

    Sade ghar lg jaanda hei

  • @jagdevkaur3144
    @jagdevkaur3144 6 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਡਾਕਟਰ ਹਰਸ਼ਿੰਦਰ ਕੌਰ ਜੀ। ਬਿਲਕੁਲ ਸਹੀ ਕਹਿ ਰਹੇ ਹੋ ਜੀ। ਮੇਰਾ ਤਾਂ ਸਾਗ ਹੀ ਅਧੂਰਾ ਹੂੰੰਦਾ ਐ ਜੀ ਬਾਥੂ ਤੋਂ ਬਿਨਾਂ ਜਿਨ੍ਹਾਂ ਚਿਰ ਚਾਰ ਪੰਜ ਗੁੱਟੀਆ ਬਾਥੂ ਦੀਆਂ ਨਾ ਪਾਵਾਂ ਸਾਗ ਸੁਆਦ ਹੀ ਨਹੀਂ ਬਣਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸਾਰੀ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @amritbrar3274
    @amritbrar3274 6 หลายเดือนก่อน

    Thanks

  • @sonysharma504
    @sonysharma504 6 หลายเดือนก่อน +1

    ❤❤

  • @SurinderSingh-wy1lf
    @SurinderSingh-wy1lf 4 หลายเดือนก่อน

    🙏🙏