Nimmo ਨਿੰਮੋ (official movie) Lovi Guri - Punjabi New Movie 2023🎥

แชร์
ฝัง
  • เผยแพร่เมื่อ 7 เม.ย. 2023
  • "NIMMO" the Bundle of Trouble "ਨਿੰਮੋ" ਦੁੱਖਾਂ ਦੀ ਪੰਡ (Official movie) LG-Lovi Guri - new Punjabi movie 2023🎥
    Don't forget to subscribe our channel
    🤗Thank to everyone🤗 .
    Contact - +918284921568(LOVI)
    +9173556 67933(GURI)
    PUTT PARDESI ਪੁੱਤ ਪ੍ਰਦੇਸੀ (Official movie) Lovi Guri | New Punjabi movie 2024
    • PUTT PARDESI ਪੁੱਤ ਪ੍ਰਦ...
    Chhotti Jehi Duniya ਛੋਟੀ ਜਿਹੀ ਦੁਨੀਆਂ (Episode-01) Lovi Guri - Struggle for Dreams - HD
    • Chhotti Jehi Duniya ਛੋ...
    CHHOTTI JEHI DUNIYA ਛੋਟੀ ਜਿਹੀ ਦੁਨੀਆਂ (Episode-02) Lovi Guri - punjabi new movie 2023🎥
    • CHHOTTI JEHI DUNIYA ਛੋ...
    Cast
    Nimmo - Yashpreet Kaur
    Nimmo in childhood - Hasrat
    Kartar Shounki - Jaswinder Amol
    Nimmo's Mother - Balwinder solanky
    Dilawar - Buta Brar
    Natha - Sandeep Sandy
    Fauji's Father - Bhupinder Jassal
    Fauji - Jaskaran Singh
    Dilawar's Mother - Kulwant Khurmi
    Karma Sarpanch - Harwinder Brar
    Childrens - Abhijot & Amandeep Kaur
    Jaggar Singh - Parampaul Dhillon
    Amli Mitha - Amandeep Sangat
    Amli Paari - Parkash Ratti
    Nimmo's Daughter - Daisy Kaur
    Nimmo's Son - Abhijot
    Written & Directed by
    Balwinder Gill
    Dialogue
    Jaswinder Amol
    Producer
    Shivjeet Gill
    Editor & Music
    Harjinder Singh
    Cinematography
    Balwinder Gill & Gopal Mehma
    Casting
    Buta Grari Production
    Production Design
    Jinder Bhatti & Team
    Costume Design
    Maninder Mani
    Makeup Department
    Dharma & Team
    Other Artists
    Sooba Singh Gulab Singh
    Bhagat Singh Jagsher Singh
    Mahinder Singh Mandeep Kaur
    Preet Mistry Jaswinder Kaur
    Sukhbir Kaur Surjeet Kaur
    Shinder Singh Makeet Kaur
    Jagtar Singh Sukhwinder Kaur
    Assis. Director
    Gora Phulkari Parampal Dhillon
    Amandeep Sangat Jaskaran Singh
    Location
    Dreamland Film City Bhathinda
    Village Dobrikhana
    Spot Boy
    Harpreet Singh Jimmy Gill
    Jagdeep Mann Harpreet Happy
    We are not perfect, we are learning.
    #nimmo #movie #naturally #trending #shortfilm #virel #punjabimovie #youtube #maa #100 #999 #father #daughter #bestmoments #loviguri #emotional #sad #message #motivation #viral #video #punjab #india #youtube #sad #father
  • บันเทิง

ความคิดเห็น • 700

  • @LGLoviGuri
    @LGLoviGuri  4 หลายเดือนก่อน +4

    youtube.com/@LGLoviGuri?si=4dKtg_njGaj1a6CG
    Subscribe krdo ji sare ❤️❤️🤗

  • @Queen9510
    @Queen9510 ปีที่แล้ว +67

    ਧੀਆਂ ਦੇ ਦੁੱਖ ਢਾਡੇ ਰੱਬਾ ਜਿਸ ਪਿਓ ਦੀ ਧੀ ਦੁੱਖੀ ਹੋਵੇ ਉਹੀ ਜਾਣਦਾ ਕੀ ਬੀਤਦੀ ਉਹਦੇ ਤੇ
    ਮੂਵੀ ਦੇਖਦੇ ਅੱਖਾਂ ਚੋ ਪਾਣੀ ਨਹੀਂ ਰੁਕਿਆ ।।
    💯 💯 💯
    ਅਦਾਕਾਰੀ 👌👌

    • @hussanpreetsingh7581
      @hussanpreetsingh7581 11 หลายเดือนก่อน +2

      ਸਹੀ ਗੱਲ ਆ ਜੀ ਮੇਰਾ ਵੀ ਬਾਪੂ ਮੇਰੇ ਦੁੱਖ ਆਪਣੇ ਦਿਲ ਵਿੱਚ ਹੀ ਲੈ ਗਿਆ 😢😢

    • @muskaankaan9123
      @muskaankaan9123 10 หลายเดือนก่อน

      Jes da duneya vich koye na huve os da ke banda hao

  • @gurpreetbawa6272
    @gurpreetbawa6272 ปีที่แล้ว +64

    ਬਹੁਤ ਵਧੀਆ ਫਿਲਮ ਰੱਬਾ ਕਿਸੇ ਧੀ ਨਾਲ ਏਦਾ ਨਾ ਹੋਏ 🥺🥺😥😥 ਪਰ ਬਾਪੂ ਜੀ ਨੇ ਬਹੁਤ ਵਧੀਆ ਕੀਤਾ ਏਹੋ ਜਿਹੇ ਜਵਾਈ ਨਾਲ ਏਦਾ ਹੀ ਹੋਣਾ ਚਾਹੀਦਾ ਸੀ,,,, ਵਾਹਿਗੁਰੂ🙏 ਮੇਰੀਆਂ ਸਾਰੀਆਂ ਭੈਣਾਂ ਨੂੰ ਆਪਣੇ ਆਪਣੇ ਘਰ ਖੁਸ਼ ਰੱਖੀ 🙏🙏

  • @harpreetkaurdhaliwalhappy7001
    @harpreetkaurdhaliwalhappy7001 ปีที่แล้ว +203

    ਫਿਲਮ ਦੇਖਦੇ ਕਈ ਵਾਰੀ ਅੱਖਾਂ ਵਿੱਚੋ ਪਾਣੀ ਆ ਗਿਆ ਸ਼ਬਦ ਨਹੀਂ ਤਾਰੀਫ਼ ਲਈ ਕਲਾਕਾਰਾਂ ਦੀ ਅਦਾਕਾਰੀ ਬਕਮਾਲ

  • @hussanpreetsingh7581
    @hussanpreetsingh7581 11 หลายเดือนก่อน +62

    ਬਹੁਤ ਵਧੀਆ ਕਹਾਣੀ ਸੀ ਦੇਖ ਕੇ ਅੱਖਾਂ ਵਿਚੋਂ ਅੰਝੂ ਆ ਗਏ ਕਿਸੇ ਵੀ ਮਾ ਬਾਪ ਦੀ ਧੀ ਦੁਖੀ ਨਾਂ ਹੋਵੇ ਰੱਬਾ

  • @AjeetSidhu-rz1ot
    @AjeetSidhu-rz1ot ปีที่แล้ว +21

    ਸਮੁੱਚੀ ਟੀਮ ਤੇ ਲਵੀ-ਗੁਰੀ ਚੈਨਲ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਾਂ, ਪ੍ਰਮਾਤਮਾ ਮਿਹਰ ਬਣਾਈ ਰੱਖਣ!

    • @LGLoviGuri
      @LGLoviGuri  ปีที่แล้ว +1

      ❤️❤️❤️❤️🙇🏻‍♂️

  • @sarbjeetdhammu5632
    @sarbjeetdhammu5632 ปีที่แล้ว +52

    Rabba kise di dhee dukhi na hove😢😢😢

  • @jagdeepsinghkaoni7417
    @jagdeepsinghkaoni7417 ปีที่แล้ว +19

    ਇਹ ਅੱਜ ਕੱਲ੍ਹ ਦੀ ਅਸਲ ਜ਼ਿੰਦਗੀ ਦੀ ਕਹਾਣੀ ਦਰਸਾਈ ਗਈ ਹੈ
    ਇਸਨੂੰ ਦੇਖਦੇ ਅੱਖਾਂ ਵਿੱਚੋਂ ਆਪ ਮੁਹਾਰੇ ਹੀ ਹੰਝੂ ਭਰ ਆਉਂਦੇ ਹਨ
    ਬਾਕਮਾਲ ਲਿਖਤ ਤੇ ਕਿਰਦਾਰੀ ਹੈ। ❤❤❤❤

  • @LGLoviGuri
    @LGLoviGuri  11 หลายเดือนก่อน +35

    Nyani Mat ਨਿਆਣੀ ਮੱਤ (official trailer) Lovi Guri -new short movie 2023
    th-cam.com/video/Hl1XXfmWp9s/w-d-xo.html

  • @ArshdeepKaur-sv8qc
    @ArshdeepKaur-sv8qc 10 หลายเดือนก่อน +6

    💯 reality ਸੀ ❤😢movie dekhn de naal naal rona vi aa reha eda lg reha c sachhhh hunda te asli ch eh sbh ho reha ਸਾਡੇ shmne ਅੱਖਾਂ ਦੇ 😢😢😢😢😢😢😢I like it story all team god bless uuu ❤😊😢ਇਕ ਨਿਆਣੀ ਤੇ ਸਿਆਣੀ ਧੀ ਨੂੰ ਵਿਆਹ ਕਰਾਉਣ ਵਾਲੇ ਵੀ ਡਰ ਲਗਦਾ 😢jaidatar ਗ਼ਰੀਬ ਘਰ ਦੀ ਕੁੜੀ ਨੂੰ 😢

    • @LGLoviGuri
      @LGLoviGuri  10 หลายเดือนก่อน

      ❤️❤️❤️❤️

  • @nirbhaisingh6242
    @nirbhaisingh6242 ปีที่แล้ว +8

    ਇਹ ਫਿਲਮ ਦੇਖ ਕੇ ਤਾਂ ਅੱਖਾਂ ਵਿੱਚੋਂ ਹੰਝੂ ਆ ਗਏ 😭😭😭😭😭😭😭😭😭ਹੇ! ਪਰਮਾਤਮਾ ਇਹੋ ਜਿਹੇ ਸਹੁਰੇ ਕਿਸੇ ਧੀ ਨੂੰ ਨਾ ਦੇਈ 🙏🙏🙏🙏🙏🙏🙏🙏🙏🙏🙏🏼🙏🙏🙏🙏🙏🙏🙏please God 🙏🙏🙏🙏🙏🙏🙏🙏🙏🙏🙏🙏🙏🙏🙏🙏

  • @prabhjotkaurjot4016
    @prabhjotkaurjot4016 ปีที่แล้ว +13

    ਮਾਂ ਬਿਨਾ ਕੋਈ ਨਹੀ ਹੁੰਦਾ ਬਾਪੂ love you😭😭😭😭😭😭😭

  • @singhsaab7601
    @singhsaab7601 ปีที่แล้ว +6

    ਬੁਹਤ ਵਧੀਆ ਜੀ ਰੁਲਾ ਦਿਤਾ ਸਟੋਰੀ ਨੇ ਸਹੀ ਗੱਲ ਹੈ ਜਿਸ ਦੀ ਧੀ ਦੁਖੀ ਹੁੰਦੀ ਹੈ ਉਹ ਮਾਂਪੇਂ ਵੀ ਤਿਲ ਤਿਲ ਮਰਦੇ ਨੇ

  • @AdhunikKhetibari
    @AdhunikKhetibari ปีที่แล้ว +7

    ਨਿੱਮੋ ਬਹੁਤ ਵਧੀਆ ਕਹਾਣੀ ਜੀ , ਇਸ ਫਿਲਮ ਦੇ ਸਾਰੇ ਕਿਰਦਾਰਾਂ ਨੇ ਬਹੁਤ ਵਧੀਆ ਕੰਮ ਕੀਤਾ, ਮੈਂ ਵਿਸ਼ੇਸ਼ ਤੌਰ ਤੇ ਉਨ੍ਹਾਂ ਕਿਰਦਾਰਾਂ ਦਾ ਨਾ ਲੈਣਾ ਚਾਉਗਾ ਸਬਤੋ ਪਹਿਲਾ ਸਤਿਕਾਰਯੋਗ ਜਸਵਿੰਦਰ ਸਿੰਘ ਅਮੋਲ ਜੀ ਜਿਨ੍ਹਾਂ ਨੇ ਬਾਕਮਾਲ ਅਦਾਕਾਰੀ ਕੀਤੀ ਜਿਸਦਾ ਕੋਈ ਜਵਾਬ ਨੀ,, ਦੂਜੇ ਨੰਬਰ ਤੇ ਨਿੱਮੋ ਦੀ ਮਾਤਾ ਦਾ ਕਿਰਦਾਰ ਕਰਨ ਵਾਲੇ ਮੈਡਮ ਜੀ ਨੇ ਬਹੁਤ ਵਧੀਆ ਕੰਮ ਕੀਤਾ,,ਤੀਜਾ ਜਿਨ੍ਹਾਂ ਨੇ ਅਮਲੀ ਦਾ ਰੋਲ ਕੀਤਾ ਪੂਰੀ ਗੱਲਬਾਤ ਬਣਾਈ ਤੇ ਜਾਨ ਪਾਈ ਫਿਲਮ ਚ,,,,,, ਬਾਕੀ ਸਾਰੀ ਟੀਮ ਦੇ ਕਿਰਦਾਰਾਂ ਨੇ ਬਹੁਤ ਵਧੀਆ ਕੰਮ ਕੀਤਾ, ਸਾਰੀ ਟੀਮ ਨੂੰ ਮੁਬਾਰਕਾਂ ਜੀ ਰੱਬ ਹੋਰ ਵੀ ਤਰੱਕੀਆਂ ਬਕਸ਼ੇ,,

    • @LGLoviGuri
      @LGLoviGuri  ปีที่แล้ว +1

      ਧੰਨਵਾਦ ਜੀ❤❤🙏🏻🙏🏻

  • @AjeetSidhu-rz1ot
    @AjeetSidhu-rz1ot ปีที่แล้ว +9

    ਸਮੁਚੀ ਟੀਮ ਅਤੇ ਲਵੀ-ਗੁਰੀ ਚੈਨਲ ਨੂੰ ਬਹੁਤ ਬਹੁਤ ਮੁਬਾਰਕਾਂ, ਪ੍ਰਮਾਤਮਾ ਮਿਹਰ ਬਣਾਈ ਰੱਖਣ!

  • @karmjeetkaur-iz6qn
    @karmjeetkaur-iz6qn ปีที่แล้ว +16

    ਅੱਖਾਂ ਹੀ ਨਹੀਂ,, ਦਿਲ ਵੀ ਰੋਇਆ ਵਾਰ -ਵਾਰ😭😭।

  • @soniarani-zf1fr
    @soniarani-zf1fr ปีที่แล้ว +4

    Rght 😢😢no words great but I pray to waheguru ji 🙏 sab mapya diya ਧੀਆਂ ਆਪਣੇ ਘਰ ਖੁਸ਼ੀ ਵੱਸਣ।

  • @ManjeetKaur-fv5ew
    @ManjeetKaur-fv5ew ปีที่แล้ว +12

    Rabba sab di dhee de Karam changey likhi..koi dukh na dvi kise di dhee nu😢

  • @JagjeetSingh-gt7wm
    @JagjeetSingh-gt7wm ปีที่แล้ว +5

    ਕਹਾਣੀ ਮੁਤਾਬਕ ਇੱਕਲੋਤੀ ਧੀ ਤਾਂ ਬਾਪ ਦੇ ਘਰ ਆ ਕੇ ਵੀ ਜੂਨ ਗੁਜਾਰਾ ਕਰ ਸਕਦੀ ਸੀ,
    ਪਰ ਭਰਜਾਈਆਂ ਹੁੰਦੀਆਂ ਤਾਂ ਭਾਵੇਂ ਗੱਲ ਹੋਰ ਹੁੰਦੀ।।

    • @ArshdeepKaur-sv8qc
      @ArshdeepKaur-sv8qc 10 หลายเดือนก่อน +1

      ਮੰਨਦੇ ਕਹਾਣੀ ਦੇ ਮੁਤਾਬਿਕ ਇੱਕ ਇਲੋਤੀ ਧੀ ਆਪਣੇ ਬਾਪੂ ਦੇ ਘਰ ਰਹਿ ਸਕਦੀ c , ਪਰ ਉਸ ਕਹਾਣੀ ਚ ਕੁੜੀ ਨੂੰ ਉਸਦਾ ਬਾਪੂ smzounda ਹੈ ਕਿ ਤੇਰਾ ਘਰ ਪੁੱਤ ਹੁਣ ਉਹੀ ਆ ਏਸ ਕਰਕੇ ਉਹ ਫਰ ਵਾਪਸ ਚਲ ਜਾਂਦੀ ਹੈ 😢

  • @artistbanisharma8487
    @artistbanisharma8487 ปีที่แล้ว +26

    Mind blowing performance,,,, nd great work,, heartuching story 😢congratulations to wohal team members ❤

    • @LGLoviGuri
      @LGLoviGuri  ปีที่แล้ว +3

      Thanks a lot ji❤️❤️🙏🏻🙏🏻

  • @sunny_amol
    @sunny_amol ปีที่แล้ว +7

    ਸੁਕਰੀਆ ਅਦਾ ਕਰਦੇ ਜੀ ਗਿੱਲ ਫਿਲਮ ਪਰਡਿੰਕਸਨ ਦਾ ਜਿਹਨਾਂ ਨੇ ਇਸ ਫਿਲਮ ਨੂੰ ਤਿਆਰ ਕੀਤਾ ਪੂਰੀ ਟੀਮ ਨੇ ਬੜੀ ਤਨ ਦੇਹੀ ਨਾਲ ਕੰਮ ਕੀਤਾ ਲਵੀ ਗੁਰੀ ਐਲ ਜੀ ਚੈਨਲ ਵਲੋ ਰਿਲੀਜ ਕੀਤੀ ਗਈ ਨਿੰਮੌ ਫਿਲਮ ਵੇਖਣ ਵਾਲੇ ਅਤੇ ਸਾਡੇ ਕੰਮ ਨੂੰ ਪਸੰਦ ਕਰਨ ਵਾਲਿਆ ਦਾ ਵੀ ਬਹੁਤ ਬਹੁਤ ਸੁਕਰੀਆ ਮੈ ਤੁਹਾਡਾ ਜਸਵਿੰਦਰ ਅਮੋਲ

  • @arunpreetkaur1264
    @arunpreetkaur1264 10 หลายเดือนก่อน +6

    😢😢😢 waheguru ji 🙏🥺 heart touching video ❤😢 waheguru ji sb de maa baapu nu hmesha khush rakheo 🙏ehna bina koi kise da ni hunda 😢😢miss you maa 🥺🥺😓😓

    • @LGLoviGuri
      @LGLoviGuri  10 หลายเดือนก่อน

      ❤️❤️❤️

  • @gurjant147
    @gurjant147 11 หลายเดือนก่อน +2

    ਬਹੁਤ ਸੋਹਣੀ ਕਲਾਕਾਰੀ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਤੰਦਰੁਸਤੀ ਆ ਤੇ ਚੜ੍ਹਦੀ ਕਲਾ ਵਿਚ ਰੱਖਣ ਤੇ ਲੰਮੀਆਂ ਉਮਰਾਂ ਬਖਸ਼ਣ ਵਾਹਿਗੁਰੂ ਜੀ

    • @LGLoviGuri
      @LGLoviGuri  11 หลายเดือนก่อน

      ❤️❤️❤️

  • @Sharangill.
    @Sharangill. 10 หลายเดือนก่อน +6

    ਬਹੁਤ ਵਧੀਆ ਕਹਾਣੀ ਸੀ..... ਬਹੁਤ ਰੋਣਾ 😢😢ਆ ਗਿਆ.... ਰੱਬਾ ਕਿਸੇ ਦੇ ਧੀ ਦੁੱਖੀ ਨਾ ਹੋਵੇ

    • @LGLoviGuri
      @LGLoviGuri  10 หลายเดือนก่อน

      ❤️❤️❤️

  • @deshpunjab7834
    @deshpunjab7834 ปีที่แล้ว +7

    ਬਹੁਤ ਵਧੀਆ ਕਹਾਣੀ ਅਤੇ ਪਾਤਰ। ਸਾਰੀ ਟੀਮ ਨੇ ਬਹੁਤ ਹੀ ਵਧੀਆ ਕੰਮ ਕੀਤਾ। ਵਧਾਈ ਦੀ ਪਾਤਰ ਸਾਰੀ ਟੀਮ।

    • @LGLoviGuri
      @LGLoviGuri  ปีที่แล้ว +1

      ਧੰਨਵਾਦ ਜੀ🙏🏻🙏🏻❤️❤️

  • @gagandeep799jaisinghwala8
    @gagandeep799jaisinghwala8 ปีที่แล้ว +8

    ਬਹੁਤ ਸੋਹਣੀ ਕਹਾਣੀ ਆ ਵੀਰ ਜੀ,,,ਦੇਖਦੇ ਦੇਖਦੇ ਰੋਣਾ ਆਉਂਦਾ 🥺🥺🥺🥺🥺🥺🥺🥺🥺🥺

  • @kanchansharma2022
    @kanchansharma2022 ปีที่แล้ว +13

    Film dekh k hi enaa ronaa aaya enaa Dil tutya , jihna loka naal eh sb kch hunda aa ohnaa daa ki haal hunda hou. 😭

  • @LGLoviGuri
    @LGLoviGuri  ปีที่แล้ว +12

    Chhotti Jehi Duniya ਛੋਟੀ ਜਿਹੀ ਦੁਨੀਆਂ (Episode-01) Lovi Guri - Struggle for Dreams - HD
    th-cam.com/video/o9NR9HQx0os/w-d-xo.html

  • @manveerkaur6958
    @manveerkaur6958 11 หลายเดือนก่อน +9

    ਅੱਖਾਂ ਚੋਂ ਹੰਜੂ ਨਿਕਲ ਆਏ ਏਨੀ ਦੁੱਖ ਭਰੀ ਕਹਾਣੀ 😭😢😭

  • @dstarsikka6594
    @dstarsikka6594 ปีที่แล้ว +7

    ਸਮਾਜ ਨੂੰ ਚੰਗੀ ਸੇਧ ਦੇਣ ਵਾਲੀ ਇਹ ਬਹੁਤ ਚੰਗੀ ਫਿਲਮ ਹੈ

  • @preet-ch4tc
    @preet-ch4tc ปีที่แล้ว +3

    ਮੂਵੀ ਦੇਖ ਕੇ ਅੱਖਾ ਭਰ ਅਾਈਅਾ ਸਹੀ ਗੱਲ ਅਾ ਜਿੰਨਾ ਨੇ ਧੀਅਾ ਵਿਅਾਹੀਅਾ ਹੁੰਦੀਅਾ ੳੁਹ ਪਾਗਲ ਨਹੀ ਹੁੰਦੇ nice movie wmk Kara hor is tra diya movies bnaya Karo look phela push partal kar ka rishta karn ava kias Di dhee apna mapya to door Na hova wmk

    • @LGLoviGuri
      @LGLoviGuri  ปีที่แล้ว +1

      ❤️❤️❤️

  • @mannatpmmannatpm9052
    @mannatpmmannatpm9052 ปีที่แล้ว +8

    Bapuu kidi vaddii chij hunda eh duniya Te rabb rajji rhkee har ik baap nu😢❤

  • @shamisingh5282
    @shamisingh5282 ปีที่แล้ว +3

    ਬਹੁਤ ਵਧੀਆ ਫਿਲਮ ਬਣੀ ਆ, ਸਾਰੇ ਕਲਾਕਾਰ ਬਹੁਤ ਵਧੀਆ ਅਦਾਕਾਰੀ ਨਿਭਾਈ ਆ WMK 🙏 ਸਾਰਿਆ ਤੇ

  • @bandanasharma5081
    @bandanasharma5081 ปีที่แล้ว +11

    Heart touching story. The character of Nimmo and her. Father is very emotional ❤️🥺🥺🥺

  • @gurtejpakhikalanpb04walefa30
    @gurtejpakhikalanpb04walefa30 ปีที่แล้ว +6

    ਬਹੁਤ ਵਧੀਆ ਸਟੋਰੀ ਐ ਯਸਪ੍ਰੀਤ ਅਤੇ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ

    • @LGLoviGuri
      @LGLoviGuri  ปีที่แล้ว

      🙏🏻🙏🏻🙏🏻❤️❤️

  • @sandeepsinghmoon1131
    @sandeepsinghmoon1131 9 หลายเดือนก่อน +5

    ਬਹੁਤ ਹੀ ਸੋਹਣੀ ਕਹਾਣੀ ਆ ਵੀਰ ਸੱਚੀ ਰੋਣਾ ਆ ਗਿਆ ਦੇਖ k🙏👍❤️

  • @GurmeetkaurGurmeetkaur-pu1tk
    @GurmeetkaurGurmeetkaur-pu1tk 10 หลายเดือนก่อน +5

    Waheguru ji 🙏kise di dhee na dukhi hove 😢🙏bhut sohni movie c schi hanju aa gye akha ch 😢

    • @LGLoviGuri
      @LGLoviGuri  10 หลายเดือนก่อน

      ❤️❤️❤️❤️

  • @ramandeepkaur8026
    @ramandeepkaur8026 ปีที่แล้ว +4

    ਬਹੁਤ ਸੋਹਣੀ movie ਹੈ ਦੇਖ ਕੇ ਅੱਖਾਂ ਵਿੱਚ ਪਾਣੀ ਆ ਗਿਆ 😢😢😢 ਵਾਹਿਗੁਰੂ ਜੀ ਕਿਸੇ ਨੂੰ ਏਨੇ ਦੁੱਖ ਨਾ ਦਿਓ 😢😢🙏🙏🙏

  • @mdeepsidhu
    @mdeepsidhu 10 หลายเดือนก่อน +3

    bhot bhot bhot jadaa vdia storie c by god dakh k aakhna cho hanju ni rukke 😢😢 waheguru ji kisi di dhee nl v eda na kreoo 😢😢 vry emotinal storie😢😢

    • @LGLoviGuri
      @LGLoviGuri  10 หลายเดือนก่อน

      ❤️❤️❤️

  • @sidhusardarni6496
    @sidhusardarni6496 ปีที่แล้ว +4

    ਬਹੁਤ ਵਧੀਆ ਫਿਲਮ। ਪਿਉ ਧੀ ਦੀ ਸਾਂਝ ਨੂੰ ਦਰਸੋਂਦੀ।😢

  • @BharpurKaur-fq5iw
    @BharpurKaur-fq5iw 11 หลายเดือนก่อน +5

    It's really too emotional movie mere ta rona aa gya song v bht vdiya lgeya🎉

    • @LGLoviGuri
      @LGLoviGuri  11 หลายเดือนก่อน

      ❤️❤️❤️

  • @jugrajsinghsidhu1551
    @jugrajsinghsidhu1551 ปีที่แล้ว +3

    ਮੁੰਡੇ ਦੇ ਵਿਆਹੁਣ ਦੀ 21 ਸਾਲ ਤੇ ਕੁੜੀ ਦੇ ਵਿਆਹੁਣ ਦੀ ਉਮਰ 18 ਸਾਲਾ ਤੋਂ ਘੱਟ ਨਾ ਹੋਵੇ ਕਿਉਂਕਿ ਇਹ ਕਨੂੰਨ ਦੀ ਨਜ਼ਰ ਵਿੱਚ ਜ਼ੁਰਮ ਹੈ ਤੇ ਦੂਜੇ ਪਾਸੇ ਮੈਡੀਕਲ ਸਾਇੰਸ ਵੱਲੋਂ ਤਾ ਇਹ ਵੀ ਕਿਹਾ ਜਾਂਦਾ ਹੈ ਜੇ ਮੁੰਡਾ ਕੁੜੀ ਨਾਲੋਂ 10 ਸਾਲ ਵੀ ਉਮਰ ਵਿੱਚ ਵੱਡਾ ਹੈ ਤਾਂ ਵੀ ਚੰਗੀ ਗੱਲ ਹੈ ਜਦੋਂ ਕਿ 67/ ਪ੍ਰਤੀਸ਼ਤ ਔਰਤਾਂ ਚਾਲੀ ਸਾਲਾਂ ਦੀ ਉਮਰ ਤੱਕ ਜਵਾਨ ਰਹਿੰਦੀਆਂ ਨੇ ਇਹਨਾ ਵਿੱਚ ਮਹਾਂਮਾਰੀ ਤੇ ਸੈਕਸ ਕਰਨ ਦੀ ਸਮਰੱਥਾ ਖਤਮ ਹੋ ਜਾਂਦੀ ਹੈ ਜਦੋਂ ਕਿ ਮਰਦ 50 ਸਾਲਾਂ ਤੱਕ ਵੀ ਜਵਾਨ ਰਹਿੰਦੇ ਹਨ

  • @sunny_amol
    @sunny_amol ปีที่แล้ว +3

    ਬਹੁਤ ਬਹੁਤ ਸੁਕਰੀਆ ਜੀ ਮੈ ਤੁਹਾਡਾ ਆਪਣਾ ਜਸਵਿੰਦਰ ਅਮੋਲ ਤੁਸੀ ਸਾਡੀਆਂ ਫਿਲਮਾਂ ਨੂੰ ਪਿਆਰ ਦਿੰਦੇ ੳ ਏਸੇ

  • @khushibrarbrarsaab2669
    @khushibrarbrarsaab2669 ปีที่แล้ว +5

    ਮੈਂ ਸਾਰੀ ਫਿਲਮ ਰੋਕੇ ਦੇਖੀ it is a great and meaningful movie

  • @AmandeepKaur-we9ge
    @AmandeepKaur-we9ge ปีที่แล้ว +8

    Mind blowing Performance 🙏🏻❤heart touching 🙏🏻miss you too bhutttttttt sraaaaaaaaa my dad 😭😭😭😭😭😭

  • @KulwinderSingh-tz8cv
    @KulwinderSingh-tz8cv 10 หลายเดือนก่อน +4

    Bhot hi vadiya movie si veer ae gall sach aa ke jinna pyar ik baap aapani dhi nu kar sakda onna koi hor nahi kar sakda akhiya vich hanju aa gaye movie nu dakh ke Kalla Kalla seen dill nu soo Jaan wala baniya hoiya really I heart teaching this movie 🥺rabaa har ik di dhi nu khush rakhi koi vi dhi da maa baap dukhi Naa Hove🥺🥺🥺🥺🥺🙏🙏🙏🙏🙏

    • @LGLoviGuri
      @LGLoviGuri  10 หลายเดือนก่อน +1

      ❤️❤️❤️

  • @deep-825deep2
    @deep-825deep2 ปีที่แล้ว +4

    Hye rba mere ton te bol v ni ho reha 😢😢😢😢😢😢😢 ik Maa baap da dikh duniya cho sab ton vada dukh hunda rba eho jee kismat kise de hisse na ave koi shbd ni reha boln nu sachi 😭😭😭😭😭😭😭😭😭😭😭😭😭😭😭😭🙏🙏🙏🙏

  • @user-ig9yu7qj9k
    @user-ig9yu7qj9k 4 หลายเดือนก่อน +1

    ਬਹੁਤ ਸੋਹਣੇ ਵੀਡੀਓ ਆ ਜਿੰਨੀ ਦੇਰ ਵੀਡੀਓ ਚੱਲੀ ਮੈਂ ਉਹਨਾਂ ਦੇ ਰੋਈ ਮੈਨੂੰ ਬਹੁਤ ਸੋਹਣੀ ਵੀਡੀਓ ਲੱਗੀ ਸੱਚੀ ਗੱਲ ਆ ਯਾਰ ਜੀ ਇਹਨਾਂ ਦੀਆਂ ਧੀਆਂ ਔਖੀਆਂ ਹੁੰਦੀਆਂ ਬਹੁਤ ਔਖਾ ਹੁੰਦਾ

  • @user-be8jc3cw1h
    @user-be8jc3cw1h ปีที่แล้ว +7

    ਫ਼ਿਲਮ ਦੇਖ ਕੇ ਸੱਚੀ ਰੋਣ ਆ ਗਿਆ ਜੀ

  • @Sarb0786
    @Sarb0786 ปีที่แล้ว +9

    Rabba jis ghre dheeyan dawe os ghre greebi na dawi 😢😢😢🙏🏻🙏🏻

  • @ayeanayw3894
    @ayeanayw3894 ปีที่แล้ว +2

    ਬਹੁਤ ਵਧੀਆ ਮੋਵੀ ਹੈ ਜੀ ਅੱਜ ਦੇ ਸਮਾਜ ਵਿਚ ਵੀ ਮਾਪੇ ਆਪਣਨੀਆ ਕੁੜੀਆਂ ਦੀ ਮੈਰਿਜ bihna ਪੁਸ ਤੁ ਕਰ ਦਿੰਦੇ ਹਨ ਤੇ ਸਾਰੀ ਉਮਰ ਕੁੜੀਆਂ ਦੁਖੀ ਹੋ ਕੇ ਉਮਰ ਕੱਟ ਦੀਆ ਹਨ

  • @tejindersingh1022
    @tejindersingh1022 11 หลายเดือนก่อน +2

    Very imotional film....schi bot bar a kya vicho hnju aaye....bapu di acting so real....or Nimmo di acting bot Vdiya c😊😊thanks for this film jis v brother ne bnayi i....

    • @LGLoviGuri
      @LGLoviGuri  11 หลายเดือนก่อน +1

      Thanks a lot ji❤️
      Keep supporting & sharing ji🤗❤️

    • @LGLoviGuri
      @LGLoviGuri  11 หลายเดือนก่อน +1

      Check all movies on our channel 🤗

  • @preetkaur6173
    @preetkaur6173 ปีที่แล้ว +2

    Bhut sohni movie aa ji👍👍👍👍👍👍👍👍👍👍👍👍 sachi bhut rona aaya dekh ke 😭😭😭😭😭😭😭😭😭😭😭😭😭😭😭😭😭he waheguru ji sb ਧੀਆਂ te apna mehar bhreya hath rakheyo ji 🙏🙏🙏🙏🙏🙏🙏🙏🙏bilkul sahi kita nimo de papa ne 😢😢😢😢😢😢😢😢😢😢😢😢and 💯💯💯💯💯💯💯sahi kaha ki jina ne te ਬੀਤਦੀ aa ohna nu pta hunda dukh ki hunda 😭😭😭😭😭😭😭😭😭😭😭😭😭😭😭bhut sohne trike nal ajj de smaj ch jo ਚੱਲ reha oh ਦਿਖਾਇਆ 😢😢😢😢😢😢😢😢😢😢😢😢😢😢😢😢😢 waheguru ji chardi kla ch rakhn sari ਟੀਮ nu 🙏🙏🙏🙏🙏🙏🙏🙏🙏🙏🙏congratulations ji mere ਵੱਲੋਂ sari ਟੀਮ ਨੂੰ

    • @LGLoviGuri
      @LGLoviGuri  ปีที่แล้ว +1

      Thanks a lot ji❤️❤️❤️
      Keep supporting & sharing ji🤗

    • @preetkaur6173
      @preetkaur6173 ปีที่แล้ว +1

      No thanks ji ♥️♥️♥️♥️♥️♥️

    • @LGLoviGuri
      @LGLoviGuri  ปีที่แล้ว +1

      ❤️❤️❤️

  • @priyankakamboj5359
    @priyankakamboj5359 ปีที่แล้ว +5

    Bahut vadiya performance c Nimmo te usde bapu g de asl life ch kush lok haige delaver Singh varge . Parmatma tuhadi saari team nu trakki bakhshe 🙏

  • @ramandeepkaur8327
    @ramandeepkaur8327 11 หลายเดือนก่อน +4

    😢 it's look like a real story 🙏 nice seriously hurts a lot. Only a father can realize this feeling much better than other relation😔

    • @LGLoviGuri
      @LGLoviGuri  11 หลายเดือนก่อน

      ❤️❤️❤️

  • @prabhdhaliwal430
    @prabhdhaliwal430 11 หลายเดือนก่อน +3

    ਫਿਲਮ ਦੇ ਖ ਕੇ ਅੱਖਾਂ ਵਿੱਚ ਪਾਣੀ ਨਹੀ ਰੱਕਿਆ 😥😭😭😭😭😭

  • @amanjassar234
    @amanjassar234 ปีที่แล้ว +2

    Nic movie, ਵਧੀਆ message ਦਿੱਤਾ ,ਕਿ ਇੱਟ ਦਾ ਜਵਾਬ ਪੱਥਰ ਨਾਲ, ਜੋ ਕਰੂ ਉਹੀ ਭਰੂ, 🤔🧐😘

  • @jugrajsinghsidhu1551
    @jugrajsinghsidhu1551 ปีที่แล้ว +5

    ਬਹੁਤ ਵਧੀਆ ਵਿਡਿਉ ਬਣਾਈ ਹੈ ਬਾਈ ਤੁਸੀ ਇਹ ਦੁਨੀਆਂ ਦਾ ਕੋੜਾ ਸੱਚ ਹੋ

  • @MandeepKaur-my4hr
    @MandeepKaur-my4hr 9 หลายเดือนก่อน +5

    ਦੇਖ ਕੇ ਰੋਣਾ ਆ ਗਿਆ ਦਰਦ ਭਰੀ ਕਹਾਣੀ 😭😭😭😭😭

  • @shahwaaz4567
    @shahwaaz4567 11 หลายเดือนก่อน +9

    ਫਿਲਮ ਵੇਖ ਕੇ ਰੋਣ ਆ ਗਿਆ

  • @jobanjeetchahal1664
    @jobanjeetchahal1664 ปีที่แล้ว +7

    Vry emotional story dil nu shuuu gyi

    • @LGLoviGuri
      @LGLoviGuri  ปีที่แล้ว +1

      Thanks ji❤❤🙏🏻🙏🏻

  • @mahektanwer591
    @mahektanwer591 10 หลายเดือนก่อน +4

    Yr aa film dakhe k rona aa gya sachi 😭😭 jo apne maa baap hunde aa o apne he hunde aa😥😭

  • @bipankaur7746
    @bipankaur7746 ปีที่แล้ว +3

    Very very emotional and heart touching series bhut vadia acting aa ji rona hi aunda aa dekh k 👌💘👌💘👌💘👌😭😭😭

  • @RamandeepKaur-bq9on
    @RamandeepKaur-bq9on ปีที่แล้ว +6

    Waheguru kade kasi v kudi da karma cha awe da dukh na likhi greebi da dai par kade awe da insaana nall maile na krbai waheguru ji 🙏🙏

  • @harpreetsingh4233
    @harpreetsingh4233 9 หลายเดือนก่อน +4

    very heart touching story.. bahut sara pyar satkar saari team nu

    • @LGLoviGuri
      @LGLoviGuri  9 หลายเดือนก่อน

      ❤️❤️🙏🏻🙏🏻

  • @barkat3292
    @barkat3292 11 หลายเดือนก่อน +3

    Okay, so this really id make me emotional cuz he was such a nice man and ofc those three of them didn't deserve what happened to them. I can literally see my mother there but ofc, my dad's not that abusive. BTW, what happened to the grandchildren.

  • @amritsudhar-xx2qb
    @amritsudhar-xx2qb 9 หลายเดือนก่อน +4

    Waheguru ji kise dhi nu ida.da ristedar na mile sukh rakheo waheguru g

  • @manmeetsran378
    @manmeetsran378 ปีที่แล้ว +5

    Very nice and emotional video 👏👏bhut sohna perform kita sare characters ne .... Rabb tuhadi sari team nu trakia bakshe hmesha khush rho te eda dia hor videos pa k loka nu aware krde rho🙏🙏🙏 waheguru hmesha tuhade te apni mehr bnai rakhn 😊best of luck for more upcoming videos to all team

    • @LGLoviGuri
      @LGLoviGuri  ปีที่แล้ว +1

      Thanks ji🙏🏻❤️❤️
      Keep supporting & sharing 🤗❤️

  • @gillphotographyhut8513
    @gillphotographyhut8513 ปีที่แล้ว +4

    All artist are very good Performance but Jaswinder amol g real a Good Actor
    God bless you

  • @jagseersandhu2612
    @jagseersandhu2612 ปีที่แล้ว +3

    Bhot sohni movie aa 😢vekh k akha bhar aeia sachi jis di dhee dukhi hove ohna mapya nu pusho ki bitdi a ohna te 😢 ❤❤

  • @jassikuar8866
    @jassikuar8866 11 หลายเดือนก่อน +1

    ਬਹੁਤ ਜ਼ਿਆਦਾ ਸੋਹਣੀ ਕਹਾਣੀ ਮੇਰੈ hasband ਵੀ ਇਦਾ ਹੀ ਕਰਦੇ ਆ 😢😢😢ਹੁਣ ਮੈ ਆਪ ਅੱਗੇ ਹੱਥ ਚੁੱਕਣ ਲੱਗ ਗਈ 😢😢 ਬਹੁਤ ਜ਼ਿਆਦਾ ਕੁੱਟ ਖਾਂਦੀ ਮੈ ਵੀ ਹੁਣ ਨੀ

    • @LGLoviGuri
      @LGLoviGuri  11 หลายเดือนก่อน

      🥺🥺🥺🥺❤️

  • @amritpalkaur9727
    @amritpalkaur9727 10 หลายเดือนก่อน +2

    Bht e vadiya Kahani TE BHT e sohna work Kitta Bht ghtt eda da km storiya dekhn nu mildiya ♥️♥️ASI sari family delh rhe c TE mummy Ron lgg Gye min keha mummy just story bnayi ohna ne dekhde kdo min AAP Ron lgg Gyi PTA e ni lgga 🥺🥺

    • @LGLoviGuri
      @LGLoviGuri  10 หลายเดือนก่อน +2

      ❤️❤️❤️❤️

    • @LGLoviGuri
      @LGLoviGuri  10 หลายเดือนก่อน +2

      Keep supporting & sharing ji🤗❤️

    • @LGLoviGuri
      @LGLoviGuri  10 หลายเดือนก่อน +1

      Check all movies on our channel

  • @GurwinderSingh-fm5kr
    @GurwinderSingh-fm5kr 11 หลายเดือนก่อน +3

    ਬਹੁਤ ਵਧੀਆ ਦੇਖਦੇ ਦੇਖਦੇ ਅੱਖਾਂ ਚ ਪਾਣੀ ਆ ਗਿਆ 🥺😭

  • @tanjitruhan6542
    @tanjitruhan6542 11 หลายเดือนก่อน +15

    Powerful role played by the father.

  • @RohitSharma-ee7mh
    @RohitSharma-ee7mh ปีที่แล้ว +3

    Rabba Kise de dhee dukhi na Hove sarreya di Rab age ahi ardass h Ki sab de dhee sukhi rave

  • @priyak543
    @priyak543 ปีที่แล้ว +4

    ਬਹੁਤ ਸੋਹਣੀ ਵੀਡੀਓ ਦੇਖ ਕੇ ਸੱਚੀ ਰੋਣਾ ਆ ਗਿਆ 😢

  • @vickyvicky8525
    @vickyvicky8525 ปีที่แล้ว +1

    Sachi zindagi di khani a eh jo dhee de maa peo he jnn skde jina ne eh dukh sehn kita hove bhut vdia film g rab tuhanu chrdi kla rhke

  • @veerpalkaur4802
    @veerpalkaur4802 ปีที่แล้ว +2

    Bhut vdea story aa vkhde akkn vichon Pani aa gya 😢😢😢😢😢 first time eni vdea story vkhi

  • @user-ln9oz4ws4i
    @user-ln9oz4ws4i 11 หลายเดือนก่อน +2

    ਬਾਈ ਜੀ ਧੀ ਦੇ ਪਿਓ ਨੇ ਬਹੁਤ ਸੋਹਣਾ ਕਿਰਦਾਰ ਨਿਭਾਇਆ ਹੈ ਸੱਚੀ ਰੋਣਾ ਨਿਕਲ ਆਇਆ ਵੀਡੀਓ ਦੇਖ ਕੇ

  • @jatinderkaur6218
    @jatinderkaur6218 ปีที่แล้ว +1

    Wmk hamsya rabb kise de parents nu kuj na karn wmk rona he ahi jnda dekh ke rabb chge loka nal pta nhi ku glt karda wmk ji sab de parents nu khuh rakhn 🙏🙏🙏😰😰😨😨

  • @SandeepKaur-sl8qw
    @SandeepKaur-sl8qw 7 หลายเดือนก่อน +3

    ਬਹੁਤ ਹੀ ਵਧੀਆ ਬਣਾਈ ਆ ਫਿਲਮ ਸਚੀ ਦੇਖ ਕੇ ਰੋਣਾਂ ਆ ਗਿਆ 🥺🥺

  • @artist-Harpreet
    @artist-Harpreet ปีที่แล้ว +2

    ਕੁੜੀ ਵਾਲੇ ਪਹਿਲਾਂ ਮੁੰਡਾ ਦੇਖਣ ਜਾਂਦੇ ਨੇ, ਨਾ ਕਿ ਮੁੰਡੇ ਵਾਲੇ ਕੁੜੀ ਦੇਖਣ ਜਾਂਦੇ ਨੇ,ਬਾਕੀ ਫ਼ਿਲਮ ਸੋਹਣੀ 👌👌ਆ

    • @sunny_amol
      @sunny_amol ปีที่แล้ว

      ਦੋਵੇ ਕਠੇ ਵੀ ਵਿਖਾ ਦਿੰਦੇ ਜੀ

  • @deep.sandhu
    @deep.sandhu 4 หลายเดือนก่อน +1

    Bot vdia film a .pr j nimmo apde ghr khush hundi ta jiada vdia c .kionki film dekg k mere ta dill ch drd hon lg gya .ghbtaaht hon lg gi . Kise d zindgi ch enne dukh na hon.

    • @LGLoviGuri
      @LGLoviGuri  4 หลายเดือนก่อน +1

      ❤️

  • @mamtasafri-bc7rq
    @mamtasafri-bc7rq ปีที่แล้ว +2

    Bahut vadia movie a 😭😭😭😭 menu apni MAA di bahut yaad ayi

    • @LGLoviGuri
      @LGLoviGuri  ปีที่แล้ว

      ❤️❤️❤️

  • @lovepreetkaurmaan_designer
    @lovepreetkaurmaan_designer ปีที่แล้ว +2

    Sachii bhhhhhht vaar Rona aaya 😢😢Dil kmbb geya dekh k dhiii da dukh mapeyaa to Bina kise nu dukh nii lgdaaaa sbbb nuhh ch khottt kddd marde aaaa😢😢😢😢

  • @dilawarsargunchannel1836
    @dilawarsargunchannel1836 ปีที่แล้ว +2

    Sahi kha jis di dhee dukhi hove usde maapaya nu pta hunda dukh da dhee da dukh kise nu na deve mai apne maape dukhi dekhdi a ronde ni dekhe jande

  • @SukhmanShally
    @SukhmanShally 9 หลายเดือนก่อน +4

    ਇਹ ਸੁੱਚੀ ਗੱਲ ਏ ਜਿਸ ਤੇ ਬੀਤੇ ਉਹੀ ਜਾਣੇ

  • @swaransingh6918
    @swaransingh6918 ปีที่แล้ว +4

    ਹਾਏ ਰੱਬਾ ਇਸ ਤਰਾਂ ਕਿਸੇ ਧੀ ਨਾਲ ਨਾ ਹੋਵੇ 😢😢

  • @dhillondhillon4662
    @dhillondhillon4662 ปีที่แล้ว +2

    Same mara nal ve ada hoya but mara father di death ho gai se mano sohra milna oda se but es bad mara rehna es tu ve jada aokha ho gaiya mara ek munda se Jo sas sohra kol jada rehda se ma kam vich laggi rehdi se but daddy tu Beni mara kol koi nhii se oda gher wala mara pakiya nal ladd paiya se fr mara nal ve daily ladie ta cutda fr ma FB da friend baniya haryana tu ta os nal living vich reh ka divorce la laiya Punjab wala gher wala tu hun ma etha bhut khush aa but miss u baby mara ohh mara Ona kol aa but now again pragent bus rubb jo karda oda he rang aa

  • @NeelamSharma-cz4vt
    @NeelamSharma-cz4vt 11 หลายเดือนก่อน +8

    Amazing story and amazing acting by all actors! Should watch by everyone ❤😢😢

    • @LGLoviGuri
      @LGLoviGuri  11 หลายเดือนก่อน

      Thanks ji❤️
      Keep supporting & sharing ji🤗

  • @user-ju3xz6cv9j
    @user-ju3xz6cv9j 9 หลายเดือนก่อน +4

    Ona dukh Manu nimoo di maut da ni hoia jina doli vele rona aaya apni sister di yaad agi jado doli tori c par meri sister bahut sukhi a sukar a waheguru ji da

    • @LGLoviGuri
      @LGLoviGuri  9 หลายเดือนก่อน +2

      ❤️❤️❤️

  • @Manu-zk9ki
    @Manu-zk9ki 11 หลายเดือนก่อน +3

    Ron aa gya ....song he bhut heart touching ae ..😢❤

  • @lovelydhillon3460
    @lovelydhillon3460 11 หลายเดือนก่อน +2

    Bhut sohna natak sari family ne beath k dekhya bhut rona aaya Sach aa bilkul Dhiya no amir ghra ch vahon nalo amir dil aale ghr viahyo

    • @LGLoviGuri
      @LGLoviGuri  11 หลายเดือนก่อน

      ❤️❤️❤️

  • @rajbirkaur6893
    @rajbirkaur6893 ปีที่แล้ว +2

    Sach Akha vicho Pani a gya mera beta 7 years da v ro pya 😭😭😭😭😭😭😭

  • @preetkaur13241
    @preetkaur13241 10 หลายเดือนก่อน +3

    😢😢❤ thanku praa tusi kuj acha paya you tube te nahi ta log reels edaa di bss mai movie badd ch dekhi te comment kita sab to Pena ❤ waheguru mehar kri sab te😢❤

    • @LGLoviGuri
      @LGLoviGuri  10 หลายเดือนก่อน +2

      ❤️❤️❤️❤️

  • @RahulSharma-nd3xi
    @RahulSharma-nd3xi ปีที่แล้ว +4

    Emotional kr dindi bro.. 😢
    Bhot badiya​ movie.. 👌👌

    • @LGLoviGuri
      @LGLoviGuri  ปีที่แล้ว +1

      Thanks brother ❤️❤️❤️

  • @avtarsingh3618
    @avtarsingh3618 ปีที่แล้ว +3

    Bahut hi emotional movie, all patar ne bahut vadia roll kita

    • @LGLoviGuri
      @LGLoviGuri  ปีที่แล้ว +1

      Thanks brother ❤️❤️🙏🏻🙏🏻

  • @SimranKaur-ys7up
    @SimranKaur-ys7up ปีที่แล้ว +3

    Boht Vdia movie aa heart touching ❤️🥹🥹🥹Sachi rona aa gya dekh k ❤️❤️

  • @Actor_jass
    @Actor_jass 10 หลายเดือนก่อน +6

    Sachi Bai song ne sachi akha cho pani lea ta mere 😢

  • @preetsidhu2385
    @preetsidhu2385 ปีที่แล้ว +2

    Kini var rona aea movi dekhde dekhde😢😢😢😢😢😢😢