Chajj Da Vichar (1144) || With Swarn Tehna and Harman Thind

แชร์
ฝัง
  • เผยแพร่เมื่อ 12 ก.ย. 2024
  • #PrimeAsiaTV #ChajjDaVichar #SwarnTehna #HarmanThind
    Subscribe To Prime Asia TV Canada :- goo.gl/TYnf9u

    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 380

  • @AhsanNazeer-dg9zl
    @AhsanNazeer-dg9zl 3 หลายเดือนก่อน +1

    I am Muslim and also Pakistan but I can't know why I love Sikh community
    I love Sikh Punjabi community and love Indian Punjab

  • @tarsem277
    @tarsem277 3 ปีที่แล้ว +7

    ਟਹਿਣਾ ਸਾਹਬ ਜੀ,
    ਬਹੁਤ ਚੰਗਾ ਲੱਗਿਆ ਕਿ ਆਪ ਜੀ ਦੇ ਮਾਤਾ ਜੀ ਹੁਣ ਠੀਕ ਹਨ, ਤੁਹਾਡੀ ਆਵਾਜ਼ ਵਿੱਚ ਕਾਫ਼ੀ ਦਿਨਾਂ ਬਾਅਦ ਓਹੀ ਖਣਕ ਸੁਣਾਈ ਦਿੱਤੀ।

  • @gurpreetdhillon2252
    @gurpreetdhillon2252 3 ปีที่แล้ว +27

    ਜਦੋਂ ਦਾ ਮੋਦੀ ਆਇਆ ਓਦੋ ਦਾ ਇੰਡੀਆ ਪੈਸਾ ਭੇਜਣ ਨੂੰ ਜੀਅ ਨੀ ਕਰਦਾ ਕੋਈ ਪਤਾ ਨੀ ਕਦੋ ਬੈਂਕ ਚ ਵੀ ਡੁੱਬ ਜਾਣ.. ਸੋਚਦੇ ਸੀ ਬਹੁਤ ਸਮਾਂ ਹੋ ਗਿਆ ਪੰਜਾਬ ਜਾ ਕੇ ਕਾਰੋਬਾਰ ਕਰਾਂਗੇ ਛੋਟਾ ਮੋਟਾ ਗੋਰਿਆਂ ਦੀ ਗੁਲਾਮੀ 10 ਸਾਲ ਕਰ ਲਈ ਸੀ ਪਰ ਹੁਣ ਗੁਲਾਮੀ ਕੀਤੇ ਵਧੀਆ ਲਗਦੀ ਇੰਡੀਆ ਦੀ ਅਜਾਦੀ ਨਾਲੋਂ ਬੇਬੇ ਬਾਪੂ ਮਾਫ ਕਰਨ ਅਸੀਂ ਏਥੇ ਬੈਠੇ ਆ ਤਾਂਹੀ ਥੋਡੀ ਦਵਾਈ ਆ ਜਾਂਦੀ ਆ ਜੇ ਪੰਜਾਬ ਆ ਗਏ ਇਹਨਾਂ ਰੋਟੀ ਵੀ ਖੋ ਲੈਣੀ ਹੱਥ ਚੋਂ.. ਬੀਜੇਪੀ ਜਿਨ੍ਹਾਂ ਟਾਈਮ ਹੈ ਨਰਕ ਹੈ ਇੰਡੀਆ..

  • @fm.g2339
    @fm.g2339 3 ปีที่แล้ว +12

    ਟਹਿਣਾ ਸਾਹਿਬ ਮਾਤਾ ਜੀ ਠੀਕ ਨੇ ਸੁਣ ਕੇ, ਅਤੇ ਤੁਹਾਡੇ ਚਿਹਰੇ ਤੇ ਖੁਸ਼ੀ ਪਰਤੀ ਵੇਖ ਕੇ ਸਾਨੂੰ ਦਿਲੋਂ ਬਹੁਤ ਖੁਸ਼ੀ ਹੋਈ। ਪਰਮਾਤਮਾ ਤੇਰਾ ਧੰਨਵਾਦ 🙏☺️🌺💐 ਸੁਖਵਿੰਦਰ ਸਿੰਘ ਮੱਲ੍ਹੀ ਅਮ੍ਰਿਤਸਰ

  • @jagdishsingh-dt8vc
    @jagdishsingh-dt8vc 3 ปีที่แล้ว +4

    ਟਹਿਣਾ ਵੀਰ ਜੀ ਤੇ ਹਰਮਨ ਭੈਣ ਜੀ ਸਭ ਤੋਂ ਪਹਿਲਾਂ ਮਾਤਾ ਜੀ ਦੀ ਸਿਹਤਯਾਬੀ ਢੇਰ ਸਾਰੀਆਂ ਵਧਾਈਆਂ। ਵਾਹਿਗੁਰੂ ਜੀ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਬਿਲਕੁਲ ਤੰਦਰੁਸਤ ਕਰਨ ਤਾਂ ਜੋ ਉਹ ਆਪਣੇ ਪਰਿਵਾਰ ਵਿੱਚ ਦੀਵਾਲੀ ਦਾ ਤਿਉਹਾਰ ਮਨਾ ਸਕਣਤੇ ਸਾਡੇ ਟਹਿਣੇ ਦੇ ਚਿਹਰੇ ਦੀ ਗਵਾਚੀ ਹੋਈ ਮੁਸਕਾਨ ਵਾਪਿਸ ਆਵੇਂ।ਹਰਮਨ‌ਤੇ ਟਹਿਣੇ ਦੀ ਪਿਆਰ ਵਾਲੀ ਲੜਾਈ ਤੋਂ ਬਿਨਾਂ ਇਹ ਪ੍ਰੋਗਰਾਮ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਸ਼ਰੀਰ ਵਿਚੋਂ ਪ੍ਰਾਣ ਕਢ ਲਾਏ ਗਏ ਹੋਣ।ਸਦਾ ਹਸਦੇ ਮੁਸਕਰਾਉਂਦੇ ਰਹੋ ਬੜੇ ਸੁਹਣੇ ਲਗਦੇ ਹੋ।

  • @jagjitdhaliwal8974
    @jagjitdhaliwal8974 3 ปีที่แล้ว +15

    ਵਾਹਿਗੁਰੂ ਜੀ ਦਾ ਸ਼ੁਕਰ ਹੈ ਮਾਤਾ ਜੀ ਠੀਕ ਹੋ ਰਹੇ ਨੇ ਤੇ ਟਹਿਣਾ ਬਾਈ ਜੀ ਤੇ ਹਰਮਨ ਜੀ ਆਪ ਜੀ ਅੱਜ ਫਿਰ ਤੋਂ ਪਹਿਲਾਂ ਵਾਲੇ ਖੁਸ਼ੀ ਦੇ ਰੰਗ ਵਿੱਚ ਵੇਖ ਕੇ ਬਹੁਤ ਖੁਸ਼ੀ ਹੋਈ ਵਾਹਿਗੁਰੂ ਜੀ ਮੇਹਰ ਕਰਨ ਮਾਤਾ ਜੀ ਜਲਦੀ ਤੰਦੁਰੁਸਤ ਹੋ ਕੇ ਘਰ ਆ ਜਾਣ 🙏🙏

  • @mohinderbrar2966
    @mohinderbrar2966 3 ปีที่แล้ว +2

    ਹੈਲੋ ਬੇਟਾ ਜੀ। ਟਾਹਿਣਾ ਸਾਹਿਬ ਤੁਹਾਡੇ ਮਾਤਾ ਜੀ ਠੀਕ ਹੈ ਬਹੁਤ ਖੁੱਛੀ ਹੋਈ। ਪਰਮਾਤਮਾ ਉਂਨਾਂ ਨੂੰ ਲੰਬੀ ਉਮਰ ਬਖ਼ਸ਼ਣ। ਹਰਮਨ ਬੇਟਾ ਟਾਹਿਣਾ ਸਾਹਿਬ ਦੀ ਇੰਗਲਿਸ਼ ਬਹੁਤ ਸੋਹਣੀ ਹੈ ਇੰਨਾਂ ਦੀਆਂ ਗੱਲਾਂ ਸੁਣਕੇ ਮੈਂ ਵੀ ਤੁਹਾਡੇ ਨਾਲ ਹੱਸ ਲੈਂਦੀ ਹਾਂ। ਦੋਨਾ ਵੱਲੋਂ ਪੇਸ਼ ਕੀਤਾ ਚੱਜ ਦਾ ਵਿਚਾਰ ਬਹੁਤ ਵਧੀਆ ਸੀ। ਬਾਕੀ ਆਹ ਕੁੜੀ ਦੀ ਮੌਤ ਬਾਰੇ ਸੁਣਕੇ ਬੜਾ ਦੁੱਖ ਹੋਇਆ ਐਨੀ ਅਣਗਹਿਲੀ ਹੈਰਾਨੀ ਹੋਈ ਹੈ। ਚੰਗਾ ਜੀ ਹੱਸਦੇ ਰਹੋ

  • @harinderharindersingh3342
    @harinderharindersingh3342 3 ปีที่แล้ว +3

    ਮੇਰੇ ਅਤੇ ਮੇਰੇ ਪਰਿਵਾਰ ਵਲੋਂ ਟਹਿਣਾ ਸਾਹਿਬ ਜੀ ਆਪਣੇ ਮਾਤਾ ਜੀ ਦੇ ਤੰਦਰੁਸਤ ਹੋਣ ਤੇ ਵਾਹਿਗੁਰੂ ਜੀ ਦਾ ਲੱਖ ਲੱਖ ਸੁਕਰਾਨਾ / / ਹਰਦੀਪ ਮਕਸੂਦੜਾ

  • @sandeepkhokhar7548
    @sandeepkhokhar7548 ปีที่แล้ว

    Excellent each indian citizen should lission under stand and surv India

  • @mintusanghera9465
    @mintusanghera9465 3 ปีที่แล้ว +2

    ਸ਼ਤਿ ਸ੍ਰੀ ਅਕਾਲ ਜੀ ਮਾਤਾ ਜੀ ਠੀਕ ਟਹਿਣਾ ਸਹਿਬ

  • @karamjitsahota2867
    @karamjitsahota2867 3 ปีที่แล้ว +42

    ਬਿਹਾਰ ਵਾਲੇ ਇਲਾਜ ਕਰਾਉਣ ਦਿੱਲੀ ਜਾਂਦੇ ਆ
    ਕੰਮ ਲੱਭਣ ਜਾਂ ਨੋਕਰੀ ਕਰਨ ਪੰਜਾਬ ਜਾਂ ਬੰਬੇ
    ਛਿੱਤਰ ਖਾਣ ਲਈ ਗੁਜਰਾਤ ਜਾਂਦੇ ਆ
    ਤੇ ਸਰਕਾਰ ਫਿਰ ਭਾਜਪਾ ਦੀ ਚੁਣਦੇ ਆ

    • @romy962
      @romy962 3 ปีที่แล้ว +4

      Herman mam kal nu tehna saab de jekar sensitive jga te khurk hoi ta phir ki krnge

    • @balwinderchhawla5737
      @balwinderchhawla5737 3 ปีที่แล้ว +1

      Karamjit ji right

    • @gurdevsidhu8303
      @gurdevsidhu8303 3 ปีที่แล้ว +1

      @@romy962 e

  • @yadwindergill914
    @yadwindergill914 3 ปีที่แล้ว +1

    ਟਹਿਣਾ ਭਾਜੀ ਅੱਜ ਥੋਨੂੰ ਖੁਸ਼ ਦੇਖ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਜੀ...ਪ੍ਰਮਾਤਮਾ ਥੋਨੂੰ ਥੋਡੇ ਪਰਿਵਾਰ ਨੂੰ ਏਦਾ ਹੀ ਖੁਸ਼ ਰੱਖਣ ਜੀ......+++

  • @sidhusfanclub
    @sidhusfanclub 3 ปีที่แล้ว +1

    ਟਹਿਣਾ ਸਾਹਬ, ਸੁਣ ਕੇ ਖੁਸ਼ੀ ਹੋਈ ਕਿ ਮਾਤਾ ਜੀ ਹੌਲੀ ਹੌਲੀ ਤੰਦਰੁਸਤੀ ਵੱਲ ਵਧ ਰਹੇ ਨੇ ।

  • @SatnamSingh-py7nl
    @SatnamSingh-py7nl 3 ปีที่แล้ว +1

    ਸਰਕਾਰੀ ਮੁਲਾਜ਼ਮ ਕਮ ਕਰਨ ਦੀ ਰਿਸ਼ਵਤ ਲੈਂਦਾ ਵਹਿਲੇ ਰਹਿਣ ਦੀ ਤਨਖਾਹ ਲੈਦੇ ਜੀ

  • @rajsehota1711
    @rajsehota1711 3 ปีที่แล้ว +9

    ਬਿਲਕੁਲ ਸਹੀ ਕਿਹਾ ਟਹਿਣਾ ਸਾਬ ਮੋਦੀ ਦੂਸਰਾ ਹਿਟਲਰ ਹੈ

  • @kbains5956
    @kbains5956 3 ปีที่แล้ว +1

    , ਤੁਹਾਡਾ ਪ੍ਰੋਗਰਾਮ ਚੰਗਾ ਹੈ ਦਿਲ ਖੁਸ਼ ਹੋਇਆ

  • @sukhwantsingh1999
    @sukhwantsingh1999 3 ปีที่แล้ว

    U . R. Programe is very nice. Show Reality by u.
    It's Absolutely right

  • @jarnanilsingh2916
    @jarnanilsingh2916 3 ปีที่แล้ว +1

    ਸ਼ੁਕਰ ਹੈ ਵਾਹਿਗੂਰੁ ਜੀ ਮਾਤਾ ਜੀ ਠੀਕ ਰਹਿਣ

  • @gurinderpandhergrewal2243
    @gurinderpandhergrewal2243 3 ปีที่แล้ว +1

    ਟਹਿਣਾ ਤੇ ਥਿੰਦ ਜੀ ਸਤਿ ਸ੍ਰੀ ਅਕਾਲ ਜੀ,ਮਾਤਾ ਜੀ ਠੀਕ ਹੋ ਰਹੇ ਵਹਿਗੁਰੂ ਜੀ ਦਾ ਸ਼ੁਕਰਾਨਾ।

  • @GurdeepSingh-ed3zl
    @GurdeepSingh-ed3zl 3 ปีที่แล้ว +1

    ਟਹਿਣਾ ਸਾਹਿਬ ਜੀ ਤੇ ਭੈਣ ਹਰਮਨ ਜੀ ਸਤਿ ਸ੍ਰੀ ਅਕਾਲ ਜੀ 🙏🙏🙏

  • @SatnamSingh-bc5zm
    @SatnamSingh-bc5zm 3 ปีที่แล้ว +19

    ਅੱਜ ਟਹਿਣਾ ਸਾਹਿਬ ਦੇ ਚਿਹਰੇ ਉੱਤੇ ਰੌਣਕ ਦੇਖ ਕੇ ਬੜਾ ਸੁਖਦ ਅਹਿਸਾਸ ਹੋਇਆ। ਤੁਸੀਂ ਹਮੇਸ਼ਾਂ ਖਿੜੇ ਰਹੋ ਅਤੇ ਮਾਨਵਤਾ ਦੀ ਭਲਾਈ ਵਾਸਤੇ ਕੰਮ ਕਰਦੇ ਰਹੋ।

  • @SatnamSingh-py7nl
    @SatnamSingh-py7nl 3 ปีที่แล้ว

    ਵਾਹਿਗੁਰੂ ਜੀ ਤੂੰ ਹੀ ਐ ਰਾਖਾ ਇਸ ਦੁਨੀਆਂ ਦਾ, ਨਹੀ ਸਾਡੇ ਵਲੋਂ ਤਾ ਕੋਈ ਕਸਰ ਨਹੀਂ ਛੱਡੀ ਕਿਸੇ ਦਾ ਮਾੜਾ ਕਰਨ ਦੀ

  • @tejinderpalsingh3312
    @tejinderpalsingh3312 3 ปีที่แล้ว

    ਟਹਿਣਾ ਜੀ ਪਰਮਾਤਮਾ ਨੇ ਮਾਤਾ ਜੀ ਸਿਹਤ ਯਾਬੀ ਬਖ਼ਸ਼ੀ ਸ਼ੁਕਰਾਨਾ ਉਸ ਸੱਚੇ ਪਾਤਸ਼ਾਹ ਦਾ! ਜੈ ਲਾਕ ਡਾਊਨ ਦੀਆਂ ਮੁਸ਼ਕਲਾਂ ਸਹਿਣ ਤੋਂ ਵੋਟਾਂ ਦਾ ਇਹੋ ਜਿਹਾ ਰਿਜਲਟ ਆਉਣਾ ਸਮਝ ਤੋਂ ਬਾਹਰ ਹੈ । ਇਹ ਇਲੈਕਸਨ ਇਕ ਕੰਪਨੀ ਚਲਾਉਣ ਵਾਂਗ ਜਿੱਤੀ ਗਈ ਲਗਦੀ ਹੈ? ਆਉਣ ਵਾਲੇ ਸਮੇਂ ਨੂੰ ਸੰਭਾਲਣ ਦੀ ਲੋੜ ਹੈ ।

  • @shuker-yk6ly
    @shuker-yk6ly 2 หลายเดือนก่อน

    ਆਉ ਧਰਤੀ ਦੀ ਬਚਾਇਏ ।ਫੁੱਲਾ ਰੁੱਖਾ ਨਾਲ ਸਜਾਇਏ ।

  • @jorawarsingh4400
    @jorawarsingh4400 3 ปีที่แล้ว +15

    ਤੁਹਾਨੂੰ ਖੁਸ਼ ਦੇਖ ਤੇ ਸੁਣ ਕੇ ਬਹੁਤ ਚੰਗਾ ਲੱਗਾ
    ਅਕਾਲ ਪੁਰਖ ਜੀ ਆਪ ਨੂੰ ਹਮੇਸ਼ਾ ਖੁਸ਼ ਰੱਖੇ

  • @rinkurozer
    @rinkurozer 3 ปีที่แล้ว +1

    ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ

  • @nanakshahi8343
    @nanakshahi8343 3 ปีที่แล้ว +4

    ਸੁ਼ਕਰ ਰੱਬ ਦਾ ਮਾਂ ਨੂੰ ਤੰਦਰੁਸਤੀ ਬਖਸ਼ੀ,ਬਾਈ ਅੱਜ ਰੌਂ ਚ ਆਇਆ ਲੱਗਦੈ

  • @sukhvirdhillon9262
    @sukhvirdhillon9262 3 ปีที่แล้ว +2

    ਬਹੁਤ ਵਧੀਆ ਜੀ

  • @mandipsingh692
    @mandipsingh692 3 ปีที่แล้ว

    ਬੱਲੇ ਮੋਦੀ ਸਾਹਿਬ ਗੁੱਡ ਜੋਬ

  • @MsSurinderChahal
    @MsSurinderChahal 3 ปีที่แล้ว +6

    ਮੋਦੀ ਨੇ ਵੋਟਾਂ ਵਾਲੀ ਮਸ਼ੀਨ ਵਿੱਚ ਗੜਬੜ ਕੀਤੀ ਹੈ।

  • @jagseersingh502
    @jagseersingh502 3 ปีที่แล้ว +1

    ਪ੍ਰਮਾਤਮਾ ਆਪ ਜੀ ਦੇ ਮਾਤਾ ਜੀ ਨੂੰ ਤੰਦਰੁਸਤ ਰੱਖਣ ਤੇ ਲੰਮੀਆਂ ਉਮਰਾਂ ਬਖ਼ਸ਼ਣ। ਦਿਲੋਂ ਦੁਆ ਕਰਦਾ ਹਾਂ ਜੀ।ਰਹੀ ਮੋਦੀ ਦੀ ਗੱਲ ਇਸਨੇ ਟ੍ਰੰਪ ਦੇ ਕੰਨ ਵਿੱਚ ਫੂਕ ਮਾਰੀ ਐ ਕਿ ਮੇਰੇ ਵਾਂਗ ਤੀਵੀਂ ਛੱਡ ਕੇ ਬੁੱਲੇ ਲੁੱਟ ਤੇ ਮਨਮਾਨੀਆਂ ਕਰ।

  • @mannspeaks8814
    @mannspeaks8814 3 ปีที่แล้ว +3

    Sat shri akal ji tehna saab te bhen apni harman thind ji bhut sohna program thuada hunda ji

  • @gurpreeetsingh3461
    @gurpreeetsingh3461 2 ปีที่แล้ว

    Love you so much tehna sahib g and madam thind g very good reports God bless you and your family and friends..Ludhine vich tehna sahib g aam admy jitoga aaam admi da poora bol bala g ....baki malak jaane...ki bno..

  • @sukhwinderkaur7145
    @sukhwinderkaur7145 3 ปีที่แล้ว +1

    ਸੰਗਤ ਦਾ ਅਸਰ ਹੁੰਦਾ

  • @skgrewal5916
    @skgrewal5916 3 ปีที่แล้ว +2

    We r sooo pleased to know that your mother is feeling better..GOD bless u d your mum

  • @Harpreetsingh-it1zr
    @Harpreetsingh-it1zr 3 ปีที่แล้ว +3

    ਸਾਨੂੰ ਤੁਹਾਡੀ ਬੋਲੀ ਬਹੁਤ ਵਧੀਆ ਲਗਦੀ ਹੈ

  • @skgrewal5916
    @skgrewal5916 3 ปีที่แล้ว +1

    Very good programme ...I love to watch it d thoroughly enjoy it

  • @amanbrar273
    @amanbrar273 3 ปีที่แล้ว +1

    ਸੁਕਰ ਹੇ ਵਾਹਿਗੁਰੂ ਜੀ ਦਾ ਮਾਤਾ ਜੀ ਠੀਕ ਹੋ ਗਏ ਟਹਿਣਾ ਵੀਰ ਜੀ ਨੂੰ ਖੁਸ਼ ਦੇਖ ਕੇ ਮਨ ਖੁਸ਼ ਹੋ ਗਿਆ 🌾🌾🌾🌾🌾🌾🌾

  • @InderjitSingh-hl6qk
    @InderjitSingh-hl6qk 3 ปีที่แล้ว +1

    Ssa swaran Singh te Harman ji. Tuhade cehrean te hase he sohne lagde han. WAHEGURU aap sab parivar nu charrdi kalla ch rakhann. Vadhya programme. God bless u all

  • @shaanvlogs780
    @shaanvlogs780 3 ปีที่แล้ว

    ਬਿਲਕੁਲ, ਸਾਡੇ ਦੇਸ਼ ਜਿਹਾ ਕੋਈ ਦੇਸ਼ ਨਹੀਂ ਸੀ !
    (ਹਰ ਗੱਲ ਚੱਜ ਦੀ)

  • @falelsandhu2281
    @falelsandhu2281 3 ปีที่แล้ว

    👌☺️👏Very very very Nice Mam nd Bhaji

  • @gurpreetsinghgopi2155
    @gurpreetsinghgopi2155 3 ปีที่แล้ว

    ਟਹਿਣਾ ਸਾਹਿਬ ਜੀ ਤੇ ਹਰਮਨ ਜੀ ਮਾਤਾ ਜੀ ਦੇ ਠੀਕ ਹੋਣ ਦੀ ਖੁਸ਼ੀ ਦੀ ਗੱਲ ਸੁਣਾ ਕੇ ਰੂਹ ਖੁਸ਼ ਕਰ ਦਿੱਤੀ ਵਾਹਿਗੁਰੂ ਸਭ ਨੂੰ ਤੰਦਰੁਸਤੀ ਬਖਸ਼ਣ ਤੇ ਤੁਸੀਂ ਸਦਾ ਹੱਸਦੇ ਵੱਸਦੇ ਰਹੋ ਜੀ

  • @JaswinderKaur-gf4bg
    @JaswinderKaur-gf4bg 2 ปีที่แล้ว

    ਸਵਰਨ ਸਿੰਘ ਟਹਿਣਾ ਛੋਟੇ ਵੀਰ ਜੀ ਤੇ ਹਰਮਨ ਥਿੰਦ ਜੀ ਕੀ ਹਾਲ ਐ ।ਸਾਰੀ ਟੀਮ ਕਿਵੇਂ ਓਂ ਜੀ।।ਮੈ ਵੀ ਬਹੁਤ ਦੇਰ ਬਾਅਦ ਆਪ ਜੀ ਦੇ ਦਰਸ਼ਨ ਹੋਏ ਨੇ ਜੀ ਸਭ ਨੂੰ ਹਥ ਜੋੜ ਕੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ।।।ਸੰਗਰੂਰ

  • @jaswantsekhon5984
    @jaswantsekhon5984 3 ปีที่แล้ว +1

    ਹਰਮਨ, ਟਹਿਣਾ ਜੀ ਗੁਰੂ ਚੜ੍ਹਦੀ ਕਲਾ 'ਚ ਰਖੇ ਤੁਹਾਨੂੰ!

  • @ManjinderSingh-ce7qe
    @ManjinderSingh-ce7qe 3 ปีที่แล้ว

    ਸਤਿ ਸ਼੍ਰੀ ਆਕਾਲ ਟਹਿਣਾ ਸਾਬ ਜੀ ਤੇ ਭੈਣ ਜੀ ਬਹੁਤ ਖੁਸ਼ੀ ਹੋਈ ਮਾਤਾ ਜੀ ਦੇ ਠੀਕ ਹੋਣ ਤੇ ਵਾਹਿਗੁਰੂ ਜੀ ਮੇਹਰ ਕਰਨ ਜੀ। ਬਹੁਤ ਹੀ ਲਾ ਜਵਾਬ ਪੇਸ਼ਕਾਰੀ ਕੀਤੀ ਗਈ ਜੀ।

  • @gurcharnsingh1205
    @gurcharnsingh1205 3 ปีที่แล้ว +2

    ਮਾਵਾਂ ਠੰਢੀਆਂ ਛਾਵਾਂ

  • @varun-es1xy
    @varun-es1xy 3 ปีที่แล้ว

    Bahut hi sohna program tehna saab

  • @RavinderSingh0813
    @RavinderSingh0813 3 ปีที่แล้ว +10

    ਭੈਣ ਹਰਮਨ ਅਤੇ ਟਹਿਣਾ ਸਾਬ ਬਹੁਤ ਵਧੀਆ ਪਰੋਗਰਾਮ ਹੁੰਦਾ ਤੁਹਾਡਾ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਚ ਰੱਖੇ

  • @banwalipuriachahal9730
    @banwalipuriachahal9730 3 ปีที่แล้ว +1

    Tehna veer ji tuc sache suche inshan ho fer waheguru ji ne Ardas suni sab di 🙏🙏

  • @iyaar4864
    @iyaar4864 3 ปีที่แล้ว +1

    ਪਰਾੲਿਮ ੲੇਸੀਅਾ ਦੇਖ ਦਿਅਾ ਨੂੰ ਹੋ ਚੱਲੇ ਅਾ ਤੀਜਾ ਵਰ੍ਹਾ
    ਸੰਸਾਰ ਭਰ ਦੇ ਪੰਜਾਬੀਅਾ ਦੀਅਾ ੳੁਮੀਦਾ ਤੇ ੳੁਤਰ ਰਿਹਾ ਖਰ੍ਹਾ
    ਝੂੁਠ ਦਾ ਪ੍ਰਚਾਰ ਨੀ ਕਰਦੇ ਤੇ ਸੱਚ ਸਾਡੇ ਤੱਕ ਪਹੁੰਚਾਂਦੇ ਅਾ
    ਹਰਮਨ ਤੇ ਟਹਿਣਾ ਸਾਬ ਨੋਕ ਝੋਕ ਕਰਦੇ ਰਹਿੰਦੇ ਜਦੋ ਚੱਜ ਦਾ ਵਿਚਾਰ ਸੁਣਾਓਂਦੇ ਅਾ
    ਗੱਲਾ ਗੱਲਾ ਵਿੱਚ ਟਹਿਣਾ ਭਾਜੀ ਗੰਦ ਗਾੳੁਣ ਵਾਲੇ ਕਲਾਕਾਰਾ ਨੂੰ ਲਾਹਣਤਾ ਪਾ ਜਾਂਦਾ
    ਹਰਮਨ ਭੈਣ ਜੀ ਦੇ ਚਿਹਰੇ ਤੇ ਹਾਸਾ ਦੇਖ ਕੇ ਸਾਡੇ ਚਿਹਰੇ ਤੇ ਵੀ ਹਾਸਾ ਅਾ ਜਾਂਦਾ
    ਪੰਨੂ ਸਾਬ ਪਰਿਵਾਰ ਦੇ ਵੱਡੇ ਬਜੁਰਗ ਵਾਗੂੰ ਹਰ ਗੱਲ ਤੇ ਸੰਖੇਪ ਵਿੱਚ ਦੇਣ ਜਾਣਕਾਰੀ
    ਭੇਤ ਖੋਲਦੇ ਨੇ ਹਰ ੲਿੱਕ ਪਾਰਟੀ ਦੇ ਤੇ ਸੰਧਾਵਾਲੀਅਾ ਵੀ ਨਿਭਾਂਓਦਾ ਪੂਰੀ ਜੁੰਮੇਵਾਰੀ
    ਪਰਾੲਿਮ ਡਿਸਕੱਸਨ ਚ ਹਰ ਮੁੱਦੇ ਤੇ ਹੋਵੇ ਚਰਚਾ ਚਾਹੇ ਧਾਰਮਿਕ ਤੇ ਚਾਹੇ ਸਮਾਜਿਕ ਹੋਵੇ
    ਲੋਕਾ ਨੂੰ ਸਮਜਾਂਦੇ ਵੋਟ ਦੀ ਸਹੀ ਕੀਮਤ ਤਾਂ ਜੋ ਪੰਜਾਬ ਤੇ ਮਾੜ੍ਹੀ ਧਿਰ ਨਾ ਕੋੲੀ ਕਾਬਿਜ ਹੋਵੇ
    ਪਰਮਵੀਰ ਬਾਠ ਪਰਾੲਿਮ ਫੋਕਸ ਵਿੱਚ ਕੲੀਅਾ ਨੂੰ ਪੜ੍ਹਣੇ ਪਾ ਜਾਂਦਾ
    ਸੰਧਾਵਾਲੀਅਾ ਵੀ ਗੱਲ ਕਰੇ ਬਾਠ ਦੀਅਾ ਟਾੲੀਅਾ ਦੀ ਬਾਠ ਵੀ ਫੇਰ
    ਸੰਧਾਵਾਲੀਅਾ ਦੀ ਲੀਡਰਾ ਨਾਲ ਬਹਿਣੀ ੳੁਠਣੀ ਚੇਤੇ ਕਰਾ ਜਾਂਦਾ
    ਜਿਹਨਾ ਦੀਅਾ ਹਾਸੇ ਵਿੱਚ ਵੀ ਕਹੀਅਾ ਗੱਲਾ ਚ ਦਰਦ ਹੈ ਪੰਜਾਬ ਦਾ
    ਫਿਕਰ ਪੰਜਾਬ ਦੀ ਕਰਨ ਦੋਵੇ ਜਿਵੇ ਫਿਕਰ ਹੁੰਦਾ ਕਿਸਾਨ ਨੂੰ ਮੰਡੀ ਪੲੇ ਅਨਾਜ ਦਾ
    ਪਰਾੲਿਮ ੲੇਸੀਅਾ ੲਿੱਕ ਪਰਿਵਾਰ ਹੈ ਜਿਸਦੀ ਹਰ ਲੜਾੲੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਖਾਤਿਰ ਹੈ
    ਅਮਨ ਖਟਕੜ ਦੇ ਨਾਲ ਨਾਲ ਪਰਾੲਿਮ ੲੇਸੀਅਾ ਦਾ ਹਰ ੲਿੱਕ ਜੀਅ
    ਵਧਾੲੀ ਦਾ ਪਾਤਰ ਹੈ
    ਰੱਤੂ ਕਰੇ ਅਰਦਾਸ ਵਧਦਾ ਫੁਲਦਾ ੲਿਹ ਪਰਿਵਾਰ ਰਹੇ
    ਮਿਲੇ ਹੋਰ ਕਾਮਯਾਬੀਅਾ ਤੇ ਬਣਿਅਾ ਪਿਅਾਰ ਰਹੇ

  • @Rajeshkumar-nw5cb
    @Rajeshkumar-nw5cb 2 ปีที่แล้ว

    ਹਰਮਨ ਜੀ ਦਾ ਹਾਸਾ ਬਡ਼ਾ ਸੋਹਣਾਂ ਏ।

  • @JyotiKumari-zm1jc
    @JyotiKumari-zm1jc 3 ปีที่แล้ว +2

    Sat Shri akal g🙏🙏

  • @sudhir4876
    @sudhir4876 2 ปีที่แล้ว

    Tehna Sahib let me know I assure you are not elder to me, but I appreciate your compliments in all the way.... I am passing my 53 of age from Hoshiarpur while as a child labour in 1975.. we were child, but now I am graduate from Punjab University Chd. And PGDCIM IN Computers... but in my days I did job as Cook, Elec. And many others which I can describe i.e. in Chandigarh at my own .... Many Pol. Leaders I know personnely at that time
    . But all in vein... Still I am living a Amazing Life... Its a different life style in its own, what,s that...... Hope you will consider....
    I appreciate your every activity not video, you are a philospher I think..
    If so.. pl. Rely...

  • @h_g_gaming6659
    @h_g_gaming6659 3 ปีที่แล้ว +1

    So funny and knowlagable channel

  • @mvl1982
    @mvl1982 3 ปีที่แล้ว

    Tehna veer ji sade maa hun thik a veer ji aj dil bahut sakun hoea ji

  • @onkarsahota1677
    @onkarsahota1677 3 ปีที่แล้ว +2

    ਬਿਹਾਰ ਵਿੱਚ ਇਵੀਏਮ ਦੀ ਸਰਕਾਰ ਬਣੀ ਹੈ ਪੰਜਾਬ ਨੂੰ ਸੁਚੇਤ ਹੋਣਾ ਚਾਹੀਦਾ

    • @parshotamlal958
      @parshotamlal958 3 ปีที่แล้ว

      Putt fer delhi kejriwal na aunda fer put sari state bich BJP rehndi
      Akha de anne da chal janda
      Tusi akkal de anne ho

  • @sahajsekhonutube2520
    @sahajsekhonutube2520 3 ปีที่แล้ว +2

    ਸੱਤ ਸ਼੍ਰੀ ਆਕਾਲ ਟਹਿਣਾ ਸਾਬ ਜੀ ਤੇ ਹਰਮਨ ਜੀ

  • @rubisran3281
    @rubisran3281 3 ปีที่แล้ว +1

    ਸੱਚੀ ਗੱਲ ਆ ਟਹਿਣਾ ਵੀਰ ਜੀ ਫਰੀਦਕੋਟ ਜ਼ਿਲ੍ਹੇ ਦੇ ਲੋਕ ਆਂਡਾ ਕਹਿੰਦੇ ਸੀ ਪਹਿਲਾਂ , ਮੇਰੇ ਪਿਤਾ ਜੀ ਵੀ ਕਹਿੰਦੇ ਸੀ

  • @banwalipuriachahal9730
    @banwalipuriachahal9730 3 ปีที่แล้ว +1

    Bahut vadia lagga mata ji thik ne waheguru ji mata ji nu Lambi umar den sab diya duawa suniya waheguru ji 🙏🙏

  • @ManjitKaur-xc2do
    @ManjitKaur-xc2do 3 ปีที่แล้ว +1

    ਈ ਵੀ ਐਮ ਦੀ ਵਰਤੋਂ ਬੰਦ ਕਰੋ । ਅਸਲ ਲੋਕ-ਰਾਜ ਦਿਸੇਗਾ

  • @gaggugill4735
    @gaggugill4735 3 ปีที่แล้ว +1

    Aanda jagade shi gall aa ee wali

  • @daljeetsinghkhaira4137
    @daljeetsinghkhaira4137 3 ปีที่แล้ว +10

    ਜਿੰਨੇ ਲੋਕ ਪ੍ਰੋਗਰਾਮ ਦੇਖਦੇ ਨੇ ਲਾਇਕ ਬਿਲਕੁਲ ਥੋੜ੍ਹੇ

  • @jasvirkaur-qd9kp
    @jasvirkaur-qd9kp 3 ปีที่แล้ว +1

    Mata g theek ho rahe waheguru Ji da shuker aa

  • @kuldeepdhaliwal8142
    @kuldeepdhaliwal8142 3 ปีที่แล้ว

    Your channel very very very very nice 👍 very good good very nice 👍 thanks 🙏

  • @user-eg6by4iv6y
    @user-eg6by4iv6y 3 ปีที่แล้ว +1

    ਸਤਿ ਸ਼੍ਰੀ ਅਕਾਲ ਟਹਿਣਾ ਜੀ

  • @gurveersinghgurveer9624
    @gurveersinghgurveer9624 3 ปีที่แล้ว +2

    ਸਤਿ ਸ੍ਰੀ ਆਕਾਲ ਟਹਿਣਾ ਸਾਬ

  • @COLJSBrar
    @COLJSBrar 3 ปีที่แล้ว +1

    Nice to learn about Mr Tehna,s mother,s recovery .

  • @SandeepDBhoja
    @SandeepDBhoja 3 ปีที่แล้ว

    ਟਹਿਣਾ ਸਾਹਿਬ ਤੁਹਾਡੀ ਲਿਆਕਤ ਤੁਹਾਡੇ ਸਲੀਕੇ ਦਾ ਕਦਰਦਾਨ ਹਾਂ ...ਪਰ ਦਿਲ ਬਦਲਣ ਵਾਲੀ ਖਬਰ ਦਾ ਵਿਸ਼ਲੇਸਣ ਤੇ ਸਲੀਕਾ ਤੁਹਾਡੇ ਕੱਦ ਤੋਂ ਬਹੁਤ ਥੱਲੇ ਹੈ

  • @gsdakha3763
    @gsdakha3763 3 ปีที่แล้ว +1

    ਸਤ ਸੀ੍ ਅਕਾਲ ਜੀ

  • @karamjitsingh8522
    @karamjitsingh8522 3 ปีที่แล้ว

    ਟਹਿਣੇ ਗੱਲ ਸਿਰੇ ਦੀ ਕਰ ਦਿੰਦੇ ਹੋ
    ਦੋਵੇਂ ਰਲਕੇ
    ਸੋਨੇ ਤੇ ਸੁਹਾਗਾ ਯਾਦ ਆ ਜਾਦਾਂ

  • @harmanjitsingh1074
    @harmanjitsingh1074 3 ปีที่แล้ว +1

    Shukar aa waheguru aa. Mata ji theek ne hun.

  • @bigsony03
    @bigsony03 3 ปีที่แล้ว +1

    Waheguru di kirpa hogi vadde veer... Mata ji thik hoge...

  • @mohinderbrar2966
    @mohinderbrar2966 3 ปีที่แล้ว

    ਆਹ ਆਡੇ ਵਾਲੀ ਗੱਲ ਸੱਚ ਹੈ ਯਾਦ ਕਰਾਈ ਵਧੀਆ ਲੱਗਾ। ਇੱਕ ਵਾਰ ਸਜ਼ਾ ਗਵਾਂਢੀ ਸਾਡੇ ਘਰ ਆਕੇ ਕਹਿੰਦਾ ਕਿੰਨੇ ਆਂਡੇ ਚਾਹੀਦੇ ਨੇ। ਤੇ ਮੈਂ ਉਹਦੇ ਮੂੰਹ ਵੱਲ ਵੇਖਾਂ ਵੀ ਸਾਡੇ ਕੋਈ ਆਂਡਾ ਤਾਂ ਖਾਂਦਾ ਨੀ। ਪਰ ਟਾਹਿਣਾ ਸਾਹਿਬ ਦੇ ਮੂੰਹ ਤੋਂ ਗੱਲ ਬੜੀ ਸੱਜਦੀ ਹੈ। ਜੀਉ

  • @ManjitKaur-xc2do
    @ManjitKaur-xc2do 3 ปีที่แล้ว +3

    ਮੋਦੀ ਆੜਤੀਆ ਨਾਲ ਕਿਉਂ ਦੁਸ਼ਮਣੀ ਕਰਦਾ ਕਿਸਾਨਾ ਦਾ ਵੀ ਦੁਸ਼ਮਣ ਬਣਿਆਂ ।

  • @SatnamSingh-PB03
    @SatnamSingh-PB03 3 ปีที่แล้ว

    ਇੱਕ ਇੱਕ ਗੱਲ ਸੌ ਸੌ ਟਕੇ ਦੀ 👍

  • @JaswinderSingh-zw6ot
    @JaswinderSingh-zw6ot 3 ปีที่แล้ว

    Rehna sahib thanks sira hi laa dinde ho Trump nu india bula k bharti leadran wale gun sikhan lai

  • @sukhjinderdhillon8170
    @sukhjinderdhillon8170 3 ปีที่แล้ว +1

    ਬਹੁਤ ਵਧੀਆ ਜੀ 🙏

  • @jaggaaulakh639
    @jaggaaulakh639 3 ปีที่แล้ว +1

    Bhut vdia tehna saab👍. Rabb tuhadi mata ji di lambi umar kre

  • @keolpurinews1850
    @keolpurinews1850 3 ปีที่แล้ว +1

    Tehna Saab dd Free dish te prime Chanel chla do ji 🙏🙏🙏?

  • @amritsandhu8404
    @amritsandhu8404 3 ปีที่แล้ว +1

    Kya bat ah ji good job 👍

  • @manukesandhu4359
    @manukesandhu4359 3 ปีที่แล้ว +1

    ਸਤਿ ਸ੍ਰੀ ਅਕਾਲ ਜੀ ਪਹਿਲਾ comment

  • @Karan_Chauhann
    @Karan_Chauhann 3 ปีที่แล้ว +1

    Mata ji tabiyat sun ke khushi hoyi rab mehar kare

  • @jaswantsidhu2700
    @jaswantsidhu2700 3 ปีที่แล้ว

    ਮਾਅਲ ਚਰਖ਼ੇ ਤੇ ਚੜਦੀ ਅਾ ਜੌ ਤੇਕਲੇ ਨਾਲ ਚਲਦੀ ਅਾ

  • @manrajsingh6943
    @manrajsingh6943 3 ปีที่แล้ว +3

    Show da naam rkheya a Chajj da vichaar 😂

  • @neerajsharma-tr9zy
    @neerajsharma-tr9zy 3 ปีที่แล้ว +1

    Mata ji di sehat de sudhar lye bhagban ji da bahut -2 dhdanbad

  • @jasvirsingh7970
    @jasvirsingh7970 3 ปีที่แล้ว +1

    Kisaan zindabad

  • @veersinghsingh1700
    @veersinghsingh1700 3 ปีที่แล้ว

    ਟਰੰਪ ਵੀ ਜ਼ਿਦ ਕਰੀ ਬੈਠਾ ਤਾਂ ਉਦੇ ਯਾਰ ਨੇ ਵੀ ਜ਼ਿਦ ਕਰਨੀ ਹੈ

  • @studiogoldmehnamoga985
    @studiogoldmehnamoga985 3 ปีที่แล้ว

    Very good👍 ji

  • @amanbrar273
    @amanbrar273 3 ปีที่แล้ว +1

    ਟਰੰਪ ਸਾਹਿਬ ਦੇ ਸਾਰੇ ਗੁਣ ਮੋਦੀ ਸਾਹਿਬ ਨਾਲ ਮੈਚ ਕਰਦੇ ਜੀ ਟਹਿਣਾ ਵੀਰ ਜੀ ਹਰਮਨ ਬੀਬਾ ਜੀ

  • @ukhan4558
    @ukhan4558 3 ปีที่แล้ว +1

    Good

  • @MsSurinderChahal
    @MsSurinderChahal 3 ปีที่แล้ว +3

    ਕਿਸਾਨਾਂ ਦਾ ਉਂਘਾਇਆ ਅਨਾਜ ਨਾ ਖਾਣ ਜਿਹੜੇ ਕਿਸਾਨਾਂ ਨੂੰ ਇਨਸਾਨ ਨਹੀਂ ਸਮਝਦੇ।

  • @bawasaab4526
    @bawasaab4526 3 ปีที่แล้ว +1

    Satsrikal g

  • @gopisingh6773
    @gopisingh6773 3 ปีที่แล้ว

    Tehna sahib ik question a pls jroor dseyo Mai puchna chahunda k cup and jug nu Punjabi ch ki kehnde a.

  • @balbirsandhu4409
    @balbirsandhu4409 3 ปีที่แล้ว

    I always watch your program and I like it

  • @jaswindernbbardar5800
    @jaswindernbbardar5800 3 ปีที่แล้ว

    ਸਤਿ ਸ੍ਰੀ ਅਕਾਲ ਟਹਿਣਾ ਸਾਵ ਤੇ ਹਰਮਨ ਜੀ🙏🙏🙏🙏🙏

  • @ballijethuwal1732
    @ballijethuwal1732 3 ปีที่แล้ว

    bahut vadhia ji great gallbaat, news de naal manoranjan v 👏🏻👏🏻👍👍🙏

  • @gursingh6622
    @gursingh6622 3 ปีที่แล้ว

    Bahut khoob ji.

  • @BalwinderSingh-lb7fs
    @BalwinderSingh-lb7fs 3 ปีที่แล้ว +1

    ਟਹਿਣਾ ਸਾਹਿਬ,
    ਪਹਿਲਾਂ ਟਰੰਪ ਦੇ ਯਾਰ ਦੀ ਛੱਡ ਗੲੀ ਅਤੇ ਹੁਣ ਟਰੰਪ ਵਾਲੀ ਵੀ ਛੱਡਣ ਨੂੰ ਤਿਅਾੲ ਅਾ

  • @RehanKhan-vz8ch
    @RehanKhan-vz8ch 3 ปีที่แล้ว +1

    ਡਾਕਟਰ ਦੇ ਸਮਾਨ ਉਤੇ ਪੱਕਾ ਮਾਰਕਾ ਲੱਗਿਆ ਹੋਣਾ ਚਾਹੀਦਾ ਤਾਂ ਕਿ ਡਾਕਟਰ ਇਹੋ ਜਿਹੀ ਗਲਤੀ ਕਰਕੇ ਮੁਕਰ ਨਾ ਸਕੇ ਭਾਂਸੀ ਦਾ ਹੱਕ ਦਾਰ ਹੋਵੇ

  • @yashpal6523
    @yashpal6523 ปีที่แล้ว

    Great 👍