ਹੰਕਾਰਿਆ ਸਾਢੂ | nooh | new punjabi movie 2022 | Punjabi Natak |Punjabi Short Film | Mansa

แชร์
ฝัง
  • เผยแพร่เมื่อ 17 ต.ค. 2024

ความคิดเห็น • 1.9K

  • @satinderkaur1431
    @satinderkaur1431 2 ปีที่แล้ว +171

    ਅੱਜ ਕੱਲ੍ਹ ਅਮੀਰ ਲੋਕਾ ਦੀ ਜਿਆਦੀ ਪੁਛ ਗਿਛ ਕਰਦੇ ਲੋਕ ਬਿਲਕੁਲ ਸਹੀ ਆ

  • @ajaibsingh6044
    @ajaibsingh6044 2 ปีที่แล้ว +18

    ਬਹੁਤ ਵਧੀਆ ਮੂਵੀ ਬਣਾਈ ਹੈ ਅੱਜਕਲ ਦੇ ਰਿਸਤਿਆ ਨੂੰ ਬਿਆਨ ਕੀਤਾ God bless you and ur ♥ ❤ team
    ਅਜਾਇਬ ਸਿੰਘ ਧਾਲੀਵਾਲ

  • @sersgd6560
    @sersgd6560 2 ปีที่แล้ว +3

    ਵੀਰ ਜੀ ਬਹੁਤ ਵਧੀਆ ਲੱਗਿਆ ਇਸ ਵੀਡੀਓ ਵਿੱਚ ਭਾਈ ਲੋਧੀ ਵਾਂਗ ਹੀ ਮੇਰੇ ਨਾਲ ਹੋਈ ਹੈ

  • @biarbaldass6932
    @biarbaldass6932 2 ปีที่แล้ว +9

    ਬਹੁਤ ਹੀ ਵਧੀਆ ਵੀਡੀਓ ਹੈ। ਅਜ ਕਲ ਦੇ ਹਾਲਾਤਾਂ ਤੇ ਬਹੁਤ ਹੀ ਢੁਕਦੀ ਹੈ।ਬਾਈ ਜੀ ਸੁਭਾਅ ਆਪਣਾਂ ਵੀ ਏਦਾਂ ਦਾ ਹੀ ਹੈ।ਕੋਈ ਅਮੀਰ ਹੋਊ ਆਪਣੇ ਘਰੇ ਹੋਊ ਆਪਾਂ ਕੀ ਕਿਸੇ ਤੋ ਕਣਕ ਲੈਣੀ ਹੈ।ਬੀਰਬਲ ਬਰੇਟਾ

  • @toxicfire47
    @toxicfire47 ปีที่แล้ว +4

    ਬਹੁਤ ਵਧੀਆ ਸਨੇਹਾ ਦਿਤਾ ਹੈ,

  • @studywithgarry6427
    @studywithgarry6427 2 ปีที่แล้ว +39

    ਵੀਰ ਜੀ ਤੇ ਸੁੱਖਪਾਲ ਦੀਦੀ ਤੁਸੀਂ ਬਹੁਤ ਵਧੀਆ ਵਿਡਿਓ ਬਣਾਉਂਦੇ ਹੋ। ਅਸੀਂ ਤੁਹਾਡੀਆਂ ਸਾਰੀਆਂ ਵਿਡਿਓ ਦੇਖਦੇ ਹਾਂ
    ਰੱਬ ਤੁਹਾਡੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ। ਮਨਪ੍ਰੀਤ ਕੌਰ ਮਾਨ ਨਾਭਾ।

    • @majorsingh9440
      @majorsingh9440 2 ปีที่แล้ว +2

      Very good

    • @puransinghaulakh1538
      @puransinghaulakh1538 2 ปีที่แล้ว +2

      Veery.good

    • @gurwinderkaur4975
      @gurwinderkaur4975 2 ปีที่แล้ว +2

      Right ji

    • @gurwinderkaur4975
      @gurwinderkaur4975 2 ปีที่แล้ว +2

      @@puransinghaulakh1538 me tuhade comment nu like kita

    • @harmansandhu727
      @harmansandhu727 2 ปีที่แล้ว +1

      ਮੇਰੇ ਪਿੰਡ ਦੀ ਟੀਮ ਮਲੰਗ ਜੀ ਘਰਦੀ ਇਸਦੀ ਚਾਲੂ ਆ 😂😂😂😂😀😀😂

  • @navrojkaur8748
    @navrojkaur8748 2 ปีที่แล้ว +37

    ਬਿਲਕੁਲ ਸਹੀ ਵੀਡੀਓ ਆ ਇਵੇਂ ਕਰਦੇ ਨੇ ਅਮੀਰ ਲੋਕ ਗਰੀਬ ਰਿਸ਼ਤੇਦਾਰਾਂ ਨਾਲ ਪਰ ਬੇਟੇ ਗਰੀਬ ਦਾ ਦਿਲ ਬਹੁਤ ਹੀ ਅਮੀਰ ਹੁੰਦਾ ਅਮੀਰਾਂ ਨਾਲੋਂ👌🏻👌🏻👌🏻👌🏻

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਨਵਰੋਜ ਜੀ 🙏🙏

    • @rahulpb2034
      @rahulpb2034 ปีที่แล้ว +1

      🤜🤜🤜🤜🤜🤜🤜👍👍👍👍👍

  • @GagandeepSingh-qy9tp
    @GagandeepSingh-qy9tp 2 ปีที่แล้ว +3

    ਬਹੁਤ ਵਧੀਆ ਵੀਡਿਓ ਵਾਈ ਜੱਸੇ ਵਧੀਆ ਮੈਜਸ਼ ਦਿੱਤਾ ਆ ਨਾਇਸ਼ 👍👍👍👌👌💯💚

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਗਗਨ ਜੀ 🙏🙏

  • @bhullarsaab5719
    @bhullarsaab5719 2 ปีที่แล้ว +5

    ਜੱਸੇ ਵੀਰ ਜੀ ਦਾ ਸਾਢੂ ਤਾਂ ਹੰਕਾਰਿਆ ਹੋਇਆ ਉਹ ਤਾਂ ਜੱਸੇ ਵੀਰ ਦੇ ਪੈਰ ਵਰਗੇ ਨਹੀਂ ਉਹ ਜੱਸੇ ਵੀਰ ਦੀ ਰੀਸ ਕਿੱਥੋਂ ਕਰ ਲੈਣ ਗੇ ਬਹੁਤ ਵਧੀਆ ਐ ਬਾਈ ਜੀ ਮੋਗਾ ਜ਼ਿਲ੍ਹੇ ਤੋਂ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਭੁੱਲਰ ਸਾਬ 🙏🙏

  • @jamshaidmansuri4062
    @jamshaidmansuri4062 2 ปีที่แล้ว +3

    ਤੁਹਾਡੀ ਸਾਦਗੀ ਨੂੰ ਸਲਾਮ
    ਇਸ ਤਰ੍ਹਾਂ ਲੱਗਦਾ ਹੈ ਜਿਵੇਂ ਤੁਸੀਂ ਸਾਡੇ ਰਿਸ਼ਤੇਦਾਰ ਹੋ ਅਤੇ ਤੁਸੀਂ ਇਹ ਸਭ ਸਾਡੇ ਘਰ ਕਰ ਰਹੇ ਹੋ

  • @hakamsinghhakamsinghhakams4664
    @hakamsinghhakamsinghhakams4664 2 ปีที่แล้ว +3

    ਵੀਡੀਓ ਬਹੁਤ ਵਧੀਆਂ ਲੱਗੀ ਵੇਖਕੇ। ਪਰਿਵਾਰ।ਵਿੱਚ ਬੈਠ ਕੇ ਵੇਖਣ ਵਾਲੀ ਹੈ ।ਸਾਰੀ ਟੀਮ ਦਾ ਧੰਨਵਾਦ ਜੀ।

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਹਾਕਮ ਜੀ 🙏🙏

  • @dhaliwal_family_09
    @dhaliwal_family_09 2 ปีที่แล้ว +3

    ਸਹੀ ਗੱਲ ਹੈ ਵੀਰੇ ਅੱਜ ਕੱਲ ਲੋਕ ਪੈਸੇ ਵਾਲਿਆਂ ਦੀ ਕਦਰ ਜ਼ਿਆਦਾ ਕਰਦੇ ਨੇ ਰਿਸ਼ਤਿਆਂ ਨੂੰ ਤਾਂ ਲੋਕਾਂ ਨੇ ਤਮਾਸ਼ਾ ਹੀ ਬਣਾ ਦਿੱਤਾ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਧਾਲੀਵਾਲ ਸਾਬ 🙏🙏

  • @jatindersingh-fj7vl
    @jatindersingh-fj7vl 2 ปีที่แล้ว +2

    ਬੜੀ ਘੇਟ ਸਿਖਿਆ ਦਿੱਤੀ ਗਈ ਹੈ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਜਤਿੰਦਰ ਜੀ 🙏🙏

  • @BalwinderSingh-vj5ur
    @BalwinderSingh-vj5ur 2 ปีที่แล้ว +8

    ਬਹੁਤ ਵਧੀਆ ਵੀਡੀਓ, ਬਾਕਮਾਲ ਐਕਟਿੰਗ ਅਤੇ ਮਿਹਨਤ ਵਾਲਾ ਕਦੇ ਨੀਵਾ ਨਹੀ ਹੁੰਦਾ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਬਲਵਿੰਦਰ ਜੀ 🙏🙏

  • @sabisaini4796
    @sabisaini4796 2 ปีที่แล้ว +15

    ਪਿਆਰ ਭਰੀ ਸਤ ਸ੍ਰੀ ਅਕਾਲ ਜੀ ਵਧੀਆ ਸਬਕ ਸਿਖਾਇਆ ਸਾਲੀ ਅਤੇ ਸਾਢੂੰ ਨੂੰ ਵੀਰ ਜੀ ਅਣਖ ਨਾਲ ਹੀ ਜਿਊਣਾ ਚਾਹੀਦਾ ਹੈ।

  • @AmarjitSingh-ng8hq
    @AmarjitSingh-ng8hq 2 ปีที่แล้ว +9

    A ਸੱਚੀ ਗੱਲ ਹੈ ਇਸ ਦੇ ਨਾਲ ਰਸਤਾ ਖੱਤਮ ਹੋ ਸਕਦਾ ਹੈ 🙏god bless you

  • @rameshbansal1991
    @rameshbansal1991 2 ปีที่แล้ว +3

    ਬਹੁਤ ਵਧੀਆ ਵੀਡੀਓ ਹੈ ਜੀ।

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਰਮੇਸ਼ ਜੀ 🙏🙏

  • @SukhwinderSingh-wq5ip
    @SukhwinderSingh-wq5ip 2 ปีที่แล้ว +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਸੁਖਵਿੰਦਰ ਜੀ 🙏🙏

  • @AvtarSingh-rf3hv
    @AvtarSingh-rf3hv 2 ปีที่แล้ว +16

    ਅਮੀਰੀ-ਗ਼ਰੀਬੀ ਦੋ
    ਚੀਜਾਂ ਹਮੇਸ਼ਾਂ ਨਾਲ ਚੱਲਦੀਆਂ ਹਨ ਲੋੜ ਹੈ ਰਿਸ਼ਤਿਆਂ ਨੂੰ ਸਮਝਣ ਦੀ🌹🌹🙏🙏👍

    • @PenduVirsaMansa
      @PenduVirsaMansa  2 ปีที่แล้ว +1

      ਧੰਨਵਾਦ ਅਵਤਾਰ ਜੀ 🙏🙏

    • @sahibnoorsinghlehal1735
      @sahibnoorsinghlehal1735 2 ปีที่แล้ว

      Very.nice.keeLi.dab.ke.rakho.guru.chardikLa.karn

  • @jaspalkaur4135
    @jaspalkaur4135 2 ปีที่แล้ว +46

    ਭੈਣਾਂ ਦਾ ਪਿਆਰ ਬਹੁਤ ਅਨਮੁਲਾ ਹੈ ਵਾਹਿਗੁਰੂ ਸਬ ਦਾ ਪਿਆਰ ਬਣਾ ਕੇ ਰਖੇ

  • @jaspaldhiman8644
    @jaspaldhiman8644 2 ปีที่แล้ว +1

    ਵਾ ਜੀ ਬਹੁਤ ਵਧੀਆ ਸਹੀ ਗੱਲ ਐ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਜਸਪਾਲ ਜੀ 🙏🙏

  • @mukhtiarsingh203
    @mukhtiarsingh203 2 ปีที่แล้ว +5

    ਸਾਰੇ ਕਲਾਕਾਰਾਂ ਬਹੁਤ ਹੀ ਵਧੀਆ ਤਰੀਕੇ ਨਾਲ ਜ਼ਿੰਮੇਵਾਰ ਪੇਸ਼ਕਾਰੀ ਕੀਤੀ ਹੈ। ਸੁਖਪਾਲ।

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਮੁਖਤਿਆਰ ਜੀ 🙏🙏

    • @baldevbhullar2394
      @baldevbhullar2394 ปีที่แล้ว +1

      ਵਾਹਿਗੁਰੂ,ਘਰ, ਘਰ,ਦੀ, ਕਹਾਣੀ ਏ, ਬਾਈ ਜੀ,

  • @dharmindersekhon9680
    @dharmindersekhon9680 ปีที่แล้ว +1

    ਬਹੁਤ ਵਧੀਆ ਵਿਡੀਉ ਆ ਜੀ

  • @jamshaidmansuri4062
    @jamshaidmansuri4062 2 ปีที่แล้ว +10

    ਤੁਹਾਡੇ ਵੀਡੀਓ ਦਾ ਇੰਤਜ਼ਾਰ ਕਰਨਾ ਅਤੇ ਵੀਡੀਓ ਦੇਖਣਾ ਬਹੁਤ ਵਧੀਆ ਅਹਿਸਾਸ ਹੈ
    ਭਾਵੇਂ ਸਾਡੀ ਸਰਹੱਦ ਹੈ ਪਰ ਸਾਡੀਆਂ ਘਰੇਲੂ ਸਮੱਸਿਆਵਾਂ ਇੱਕੋ ਜਿਹੀਆਂ ਹਨ

  • @Arnav4149
    @Arnav4149 2 ปีที่แล้ว +1

    ਬਹੁਤ ਵਧੀਆ ਵੀਡੀਉ ਜੱਸੇ ਬਾਈ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਸੋਨੂੰ ਜੀ 🙏🙏

  • @sandeepkaur3542
    @sandeepkaur3542 2 ปีที่แล้ว +3

    Videos ਤਾਂ ਵੀਰੇ ਬਹੁਤ ਦੇਖਿਆ, ਪਰ ਇਹ video ਚ ਗੱਲ ਬਾਤ ਸੀ 👍 ਦਮ ਵਾਲੀ ਗੱਲ ਕੀਤੀ ਆ 👌👌👌ਅੱਜ ਦੀ ਸਚਾਈ ਆ ❤️ god bless u brother 😇

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਸੰਦੀਪ ਜੀ 🙏🙏

  • @beantkaur9927
    @beantkaur9927 ปีที่แล้ว

    ਬਹੁਤ ਵਧੀਆ ਲਗੀ ਵੀਡੀਓ 👍👍👍

  • @kuldeepkaurubha4933
    @kuldeepkaurubha4933 2 ปีที่แล้ว +13

    ਸਤਿ ਸ੍ਰੀ ਆਕਾਲ ਜੀ 🙏 ਵੈਰੀ ਨਾਇਸ ਵੀਡੀਓ ਵੀਰ ਜੀ 👌👌👌👍🙏🙏🙏

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਕੁਲਦੀਪ ਜੀ 🙏🙏

  • @gurlabhsra1998
    @gurlabhsra1998 2 ปีที่แล้ว +1

    ਬਹੁਤ ਵਧੀਆ ਲਗਿਆ ਜੀ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਗੁਰਲਾਭ ਜੀ 🙏

  • @ranglapunjabgangsar4859
    @ranglapunjabgangsar4859 2 ปีที่แล้ว +42

    ਅਮੀਰੀ ਗ਼ਰੀਬੀ ਤਾਂ ਆਉਂਦੀ ਜਾਂਦੀ ਰਹਿੰਦੀ ਆ ਪਰ ਕਦੇ ਵੀ ਕਿਸੇ ਦਾ ਮਜ਼ਾਕ ਨਹੀਂ ਉਡਾਈਦਾ

    • @meenarani7124
      @meenarani7124 ปีที่แล้ว

      ❤❤❤❤❤❤🎉🎉🎉🎉🎉🎉🎉❤❤❤😊

    • @BobySingh-p5u
      @BobySingh-p5u ปีที่แล้ว

      bilkul sahi keha ji ❤

    • @manpreetsingh-xu8te
      @manpreetsingh-xu8te 5 หลายเดือนก่อน

      😓we egg
      JK.. ​

    • @JagsirSingh-l8r
      @JagsirSingh-l8r 5 หลายเดือนก่อน

      .
      .olooooookooooooooooooopo.oooomoll

  • @rachhpalsingh78466
    @rachhpalsingh78466 24 วันที่ผ่านมา

    ਪੈਸੇ ਦਾ ਹੰਕਾਰ ਰਿਸ਼ਤਿਆਂ ਦੀ ਅਹਿਮੀਅਤ ਨੂੰ ਖਾ ਜਾਂਦਾ ਹੈ । ਬਹੁਤ ਹੀ ਵਧੀਆ ਸਿੱਖਿਆ ਦਿੱਤੀ ਗਈ ਹੈ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @navdeepgill2286
    @navdeepgill2286 2 ปีที่แล้ว +7

    ਬਹੁਤ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ🙏🙏🙏🙏🙏🙏🙏🙏🙏🙏🙏🥰🥰🥰🥰🥰🥰😊😊 ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਨਵਦੀਪ ਜੀ 🙏🙏

  • @kavisherranjitsinghchohla3254
    @kavisherranjitsinghchohla3254 ปีที่แล้ว +1

    ਜੱਸੇ ਬਾਈ ਸਾਂਡੂ ਤਾਂ ਨਿਰਾ ਅਮਲੀ ਰੱਖਦਾ

  • @VijayKumar-hd7yw
    @VijayKumar-hd7yw 2 ปีที่แล้ว +10

    Very very heart💕 touching video bro
    Pal di super acting

  • @happy_singh6814
    @happy_singh6814 หลายเดือนก่อน +1

    ਬਹੁਤ ਵਧਿਆ ਵਿਡਿਉ ਆ ਜੀ🙏🙏🙏🙏👌👌 ਹਾਕਮਵਾਲਾ ਹੈਪੀ

  • @santokhsingh6343
    @santokhsingh6343 2 ปีที่แล้ว +8

    ਗਰੀਬੀ ਅਤੇ ਗਰੀਬ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਪਰ ਅੱਜ ਦੇ ਲੋਕ ਆਮਤੌਰ ਤੇ ਇਸਤਰ੍ਹਾਂ ਹੀ ਕਰਦੇ ਹਨ। ਵੀਡੀਓ ਬਹੁਤ ਸਿਖਿਆ ਵਾਲੀ ਤੇ ਚੰਗੀ ਲੱਗੀ।

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਸੰਤੋਖ ਜੀ 🙏🙏

  • @rajvirkaur6674
    @rajvirkaur6674 2 ปีที่แล้ว +1

    ਬਹੁਤ ਵਧੀਆ ਵੀਡੀਓ ਲੱਗੇ ਜੀ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਰਾਜਵੀਰ ਜੀ 🙏🙏

  • @jamshaidmansuri4062
    @jamshaidmansuri4062 2 ปีที่แล้ว +9

    ਅਸੀਂ ਤੁਹਾਡੀ ਸਿਹਤ ਅਤੇ ਸੁਰੱਖਿਆ ਲਈ ਪ੍ਰਾਰਥਨਾ ਕਰਦੇ ਹਾਂ

    • @charanjitkaur5850
      @charanjitkaur5850 2 ปีที่แล้ว

      👌👌👌👌👌🙏🙏🙏🙏🙏❤❤❤❤❤💘💘💘💘💘💘💘💘💘💘🤲💘💘💘🤲🤲🤲🤲😭😭

  • @chamkordeol6490
    @chamkordeol6490 2 ปีที่แล้ว +1

    ਚੰਗਾ ਸੁਨੇਹਾ

    • @PenduVirsaMansa
      @PenduVirsaMansa  2 ปีที่แล้ว +1

      ਧੰਨਵਾਦ ਚਮਕੌਰ ਜੀ🙏

  • @hometv6236
    @hometv6236 2 ปีที่แล้ว +5

    ਪਿਆਰੇ ਵੀਰ ਜੀ, ਤੁਸੀਂ ਬਹੁਤ ਵਧੀਆ ਵੀਡੀਓ ਬਣਾ ਰਹੇ ਹੋ, ਖੁਸ਼ੀ ਹੋਈ ਕਿ ਤੁਸੀਂ ਜਿਸ ਵਿਸ਼ੇ ਨੂੰ ਲਿਆ ਹੈ, ਉਸੇ ਤਰ੍ਹਾਂ ਦੀ ਜਾਗਰੂਕਤਾ ਦੀ ਵੀ ਲੋਕਾਂ ਨੂੰ ਲੋੜ ਹੈ।
    ...I am proud of you you are making video with very good humility Being a Punjabi you have done a great job I am proud of you.
    ਮੈਂ ਪੰਜਾਬ ਜਲੰਧਰ ਤੋਂ ਹਾਂ ਮੈਂ ਦੇਖਦਾ ਹਾਂ ਕਿ ਅੱਜ De Punjabi Munde, ਜੋ ਨਵੀਂ ਪੀੜ੍ਹੀ ਹੈ ਜੀ, ਹੰਕਾਰ ਨਾਲ ਭਰੇ ਹੋਏ ਹਾਂ, ਤੁਸੀਂ ਉਨ੍ਹਾਂ ਨੂੰ ਬਹੁਤ ਵਧੀਆ ਸੁਨੇਹਾ ਦਿੱਤਾ ਹੈ.

  • @mani-my7ru
    @mani-my7ru 2 ปีที่แล้ว +1

    ਵੀਰ ਤੁਸੀਂ ਨੇ‌ ਬਹੁਤ ਵਧੀਆ ਸੁਣੇਹਾ ਦਿੱਤਾ ਜੀ ਇਸ ਵਿਡੀਉ ਵਿੱਚ

    • @PenduVirsaMansa
      @PenduVirsaMansa  2 ปีที่แล้ว +1

      ਧੰਨਵਾਦ ਸੁਖਵਿੰਦਰ ਜੀ🙏

  • @KamaljeetKaur-kh8jw
    @KamaljeetKaur-kh8jw 2 ปีที่แล้ว +8

    ਸਾਡੇ ਵੀ ਮੇਰੇ ਮਾਸੜ ਜੀ ਬਹੁਤ ਹੰਕਾਰ ਕਰਦੇ ਸੀ ਉਹਨਾਂ ਕੋਲ ਜ਼ਮੀਨ ਜਿਆਦਾ ਸੀ ਮੇਰੇ ਡੈਡੀ ਕੋਲ ਬਹੁਤ ਥੋੜੀ ਸੀ ਪਰ ਅਣਖ ਇੱਜਤ ਬਹੁਤ ਸੀ ਮੇਰੇ ਡੈਡੀ ਵਿੱਚ ਉਹ ਵੀ ਆਪਣੇ ਸਾਂਢੂ ਨਾਲ ਸਾਰੀ ਉਮਰ ਨਹੀਂ ਵਰਤੇ, ਅਸੀਂ ਕਦੇਂ ਵੀ ਮਾਸੀ ਕੋਲ ਨਹੀਂ ਗਏ,ਮਾਸੀ ਦੇ ਬੱਚਿਆਂ ਨੂੰ ਅਸੀਂ ਨਾਨਕੇ ਘਰ ਮਿਲਦੇ ਸੀ

    • @BobySingh-p5u
      @BobySingh-p5u ปีที่แล้ว +2

      ਐਵੇ ਦੇ ਰਿਸਤੇ ਬਹੁਤ ਪਰ ਕਿਸੇ ਦੇ ਪੈਸੇ ਜਾ ਜਮੀਨ ਦਾ ਕੋਈ ਮਾਣ ਨੀ ਕਰਨਾ ਚਾਹੀਦਾ ਜੋ ਆਪਣੇ ਕੋਲ ਹੈ ਉਸੇ ਵਿੱਚ ਹੀ ਰੱਬ ਦਾ ਸੁਕਰ ਕਰੀਏ

  • @palkhehra3850
    @palkhehra3850 2 ปีที่แล้ว +1

    Very nice vedio bahut ਮਜਾ ਆਉਂਦਾ ਸੀ ਥੋਡੀ ਵੀਡਿਓ ਵਿਹ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਪਾਲ ਜੀ 🙏

  • @gurvinderkullar5431
    @gurvinderkullar5431 2 ปีที่แล้ว +16

    ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ। ਵੀਡੀਓ ਅੱਜ ਦੀ ਜ਼ਿੰਦਗੀ ਨਾਲ ਜਵਾਂ ਹੀ ਮਿਲਦੀ ਹੈ। ਜੀ ਧੰਨਵਾਦ

    • @PenduVirsaMansa
      @PenduVirsaMansa  2 ปีที่แล้ว +2

      ਧੰਨਵਾਦ ਗੁਰਵਿੰਦਰ ਜੀ 🙏🙏

  • @vadethanduramsarpunchghuna4625
    @vadethanduramsarpunchghuna4625 2 ปีที่แล้ว +1

    ਬਹੁਤ ਵਧੀਆ ਵੀਡਿਉ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਠੰਡੂ ਜੀ 🙏🙏

  • @jamshaidmansuri4062
    @jamshaidmansuri4062 2 ปีที่แล้ว +19

    ਹਮੇਸ਼ਾ ਵਾਂਗ, ਇਹ ਵੀਡੀਓ ਆਪਣੀ ਵਿਲੱਖਣ ਸਥਿਤੀ ਨੂੰ ਕਾਇਮ ਰੱਖਦਾ ਹੈ

  • @ਹਰਲੀਨਕੌਰ-ਜ8ਤ
    @ਹਰਲੀਨਕੌਰ-ਜ8ਤ 2 ปีที่แล้ว +1

    ਸਹੀ ਗੱਲ ਵੀਰ ਜੀ ਪਿਆਰ ਵਾਲੇ ਰਸਤੇ ਬਹੁਤ ਵਧੀਆ ਹੁੰਦਾ ਨੇ

    • @PenduVirsaMansa
      @PenduVirsaMansa  2 ปีที่แล้ว

      ਬਹੁਤ ਬਹੁਤ ਧੰਨਵਾਦ ਹਰਲੀਨ ਜੀ 🙏

  • @SANDEEP13133
    @SANDEEP13133 2 ปีที่แล้ว +5

    ਬਹੁਤ ਸੋਹਣਾ ਬਾਈ 🙏💐

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਸੰਦੀਪ ਜੀ 🙏

  • @manikhangura7621
    @manikhangura7621 2 ปีที่แล้ว +1

    ਬਹੁਤ ਵਧੀਆ ਵੀਡੀਓ ਆ ਵੀਰ ਜੀ ਅੱਜ ਕੱਲ ਲੋਕ ਰਿਸ਼ਤਿਆਂ ਨੂੰ ਪੈਸੇ ਨਾਲ ਹੀ ਤੋਲਦੇ ਨੇ ਗਰੀਬ ਨੂੰ ਤਾਂ ਕੋਈ ਬੁਲਾਉਣਾਂ ਵੀ ਪਸੰਦ ਨੀ ਕਰਦਾ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਮਨੀ ਜੀ 🙏🙏🙏

  • @jamshaidmansuri4062
    @jamshaidmansuri4062 2 ปีที่แล้ว +3

    ਕੱਪੜਿਆਂ, ਲੋਕਾਂ, ਆਦਤਾਂ, ਮਾਹੌਲ, ਘਰ, ਖੇਤ ਅਤੇ ਸਵਾਰੀਆਂ ਨੂੰ ਦੇਖ ਕੇ ਯਕੀਨ ਨਹੀਂ ਹੁੰਦਾ ਕਿ ਤੁਸੀਂ ਭਾਰਤ ਵਿਚ ਰਹਿੰਦੇ ਹੋ ਅਤੇ ਅਸੀਂ ਪਾਕਿਸਤਾਨ ਵਿਚ ਰਹਿੰਦੇ ਹੋ।
    ਅਸੀਂ ਇੱਕੋ ਘਰ ਵਿੱਚ ਰਹਿੰਦੇ ਜਾਪਦੇ ਹਾਂ।

  • @naibsinghbraich3270
    @naibsinghbraich3270 2 ปีที่แล้ว +1

    ।। ਬਹੁਤ ਸੋਹਣਾ ਲੱਗਦਾ ਹੈ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਨਾਇਬ ਜੀ 🙏🙏

  • @hardevbhatti9009
    @hardevbhatti9009 2 ปีที่แล้ว +4

    👌👌👍🏽👍🏽🙏🏽🙏🏽god bless you sukpal and Jass great

  • @jasveersinghgill23023
    @jasveersinghgill23023 2 ปีที่แล้ว +1

    ਬਹੁਤ ਵਧੀਆ ਵੀੜੀਓ ਬਾਈਜੀ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਜਸਵੀਰ ਜੀ 🙏🙏

  • @balvirsidhu1809
    @balvirsidhu1809 2 ปีที่แล้ว +6

    Jasse Veere Bahut Sohni Movie See Jasse 22G Tuhada Damdaar Roll Vekh Ke Swaad Aa Giya Sat Sri Akaal 🙏

  • @jogasinghsandhu5325
    @jogasinghsandhu5325 2 ปีที่แล้ว

    ਬਹੁਤ ਵਧੀਆ ਵੀਡੀਓ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਸੰਧੂ ਸਾਬ 🙏🙏

  • @parveensharma7725
    @parveensharma7725 2 ปีที่แล้ว +3

    Bhot vdia message 👏

  • @kamalgrewal8075
    @kamalgrewal8075 2 ปีที่แล้ว +2

    Bhut bhut vdhia lgi video 👍👍 bhut sohni 👌👌 c ji

  • @LakhvirSingh-le2uc
    @LakhvirSingh-le2uc 2 ปีที่แล้ว +6

    Really story ji 🙏👌😊 God bless you ji all team

  • @meetokaur6000
    @meetokaur6000 ปีที่แล้ว

    ਜਸਾ ਬਹੁਤ ਹੀ ਸੋਹਣਾ ਕੀਤਾ ਇਦਾ ਦੇ ਹਕਾਰੇ ਇਨਸਾਨ ਏਦਾਂ ਹੀ ਕਰਨੀ ਸ਼ਰਮ ਮੰਨਦਾ ਸੀ ਸੁਖਪਾਲ ਤੂੰ ਬਹੁਤ ਹੀ ਸੋਹਣੀ ਕੀਤੀ very nice ਵੀਡੀਉ 🌹🙏👌

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਮੀਤ ਜੀ 🙏

  • @sarbjitgill7458
    @sarbjitgill7458 2 ปีที่แล้ว +4

    ਬਹੁਤ ਵਧੀਆ ਵੀਡੀਓ ਵੀਰ।

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਸਰਬਜੀਤ ਜੀ 🙏🙏

  • @hardeepsinghaulakh84
    @hardeepsinghaulakh84 2 ปีที่แล้ว

    ਬੁਹਤ ਸੋਹਣੀ ਵੀਡੀਓ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਹਰਦੀਪ ਜੀ 🙏🙏

  • @gurjeet.singhparmar.bappia3389
    @gurjeet.singhparmar.bappia3389 2 ปีที่แล้ว +4

    ਬਹੁਤ ਵਧੀਆ, ਸਾਡੂ ਦੀ ਮਲਟੀ ਬਣਾਈ ਐ।

    • @Jeetsworld1
      @Jeetsworld1 2 ปีที่แล้ว

      🙏🙏👍👍💜❤️💜❤️god bless you all

  • @sukhwantsingh6097
    @sukhwantsingh6097 2 ปีที่แล้ว +2

    ਬਹੁਤ ਵਧੀਆ ਵੀਰ ਜੀ। ਵਾਹਿਗੁਰੂ ਸਦਾ ਮਿਹਰ ਕਰਨ ਜੀ।

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਸੁਖਵੰਤ ਜੀ 🙏🙏

  • @ManpreetSingh-vn2os
    @ManpreetSingh-vn2os 2 ปีที่แล้ว +4

    Tuhadi acting osm ah saari team di bahut vdia veer ji Manpreet Singh Ludhiana 🙏

  • @manpreetmaan5465
    @manpreetmaan5465 2 ปีที่แล้ว +1

    Bhouttt vdia ji 👍

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਮਨਪ੍ਰੀਤ ਜੀ 🙏

  • @harpreetkaur7925
    @harpreetkaur7925 2 ปีที่แล้ว +3

    ਬਹੁਤ ਵਧੀਆ ❤️👍

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਹਰਪ੍ਰੀਤ ਜੀ 🙏

  • @gagansinghbrar8809
    @gagansinghbrar8809 2 ปีที่แล้ว +2

    ਬਹੁਤ ਹੀ ਸੋਹਣੀ ਵੀਡੀਓ ਬਣਾਈ ਐ ਦੋਸਤੋ
    ਬਹੁਤ ਬਹੁਤ ਧੰਨਵਾਦ ਜੀ ਪੇਂਡੂ ਵਿਰਸਾ ਸਾਰੀ ਟੀਮ ਦਾ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਗਗਨ ਜੀ 🙏🙏

  • @balwantattal7132
    @balwantattal7132 2 ปีที่แล้ว +7

    Sukhpal Bhen you are very nice house wife I salute you

  • @rachhpalsingh78466
    @rachhpalsingh78466 24 วันที่ผ่านมา

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @LakhvirSingh-le2uc
    @LakhvirSingh-le2uc 2 ปีที่แล้ว +3

    End very nice vir ji

  • @kiranpal3847
    @kiranpal3847 ปีที่แล้ว +1

    Pendu virsa family good job 😊😊😊😊😊😊😊😊😊😊best pajbi mevie

  • @baljitkaur1757
    @baljitkaur1757 2 ปีที่แล้ว +4

    ਬਹੁਤ ਵਧੀਆ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਬਲਜੀਤ ਜੀ 🙏🙏

    • @baljitkaur1757
      @baljitkaur1757 2 ปีที่แล้ว

      @@PenduVirsaMansa ok ji

  • @tarasingh3548
    @tarasingh3548 ปีที่แล้ว

    Bhut vadhiya ji

  • @Ravdhami5878
    @Ravdhami5878 2 ปีที่แล้ว +5

    Waheguruji meher krna
    Video bahut vadia dunia da Sach dikah dita
    Love from UK

  • @Rani_bhua001
    @Rani_bhua001 2 ปีที่แล้ว +1

    Very nice g ਵੀਰ ਜੀ

  • @MadanLal-gl5tz
    @MadanLal-gl5tz 2 ปีที่แล้ว +7

    YOUR PROGRAM PENDHU VIRSA VERY NICE.I LIKE IT.

  • @vikramsomalsomal5480
    @vikramsomalsomal5480 2 ปีที่แล้ว +1

    ਜੱਸੇ 22 ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆ ਹਨ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਵਿਕਰਮ ਜੀ 🙏🙏

  • @arshu_maan8661
    @arshu_maan8661 2 ปีที่แล้ว +5

    Amazing.....tuc har ik video bahut hi vdia banaune oo....🙏🙏 waheguru Mehar kre sode te .🙏

  • @deepakmehra4564
    @deepakmehra4564 2 ปีที่แล้ว +2

    ਹਂਕਾਰ ਦਾ ਅੰਤ ਹਮੇਸ਼ਾ ਹੀ ਮਾੜਾ ਹੁੰਦਾ ਹੈ ਵੀਰ ਜੀ ਆਪਾ ਸਬ ਦਾ ਚੰਗਾਂ ਕਰੀ ਦਾ ਪਰ ਜੋ ਹਂਕਾਰੀ ਤੇ ਦਿਲ ਦਾ ਕਾਲਾ ਹੁੰਦਾਂ ਓ ਕਦੇ ਵੀ ਕਿਸੇ ਦਾ ਵੀ ਭਲਾ ਨੀ ਕਰ ਸਕਦਾ ਬਾਕੀ ਤੁਹਾਡੀ ਸ਼ੋਰਟ ਮੂਵੀ ਬਹੁਤ ਹੀ ਵਦੀਆ ਹੈ very good msg 👍

  • @boharsingh7725
    @boharsingh7725 2 ปีที่แล้ว +3

    ਬਹੁਤ ਵਧੀਆ ਬਾਈਁ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਬੋਹੜ ਜੀ 🙏🙏

  • @shellyharikaa1944
    @shellyharikaa1944 2 ปีที่แล้ว +1

    ਬਹੁਤ ਬਹੁਤ ਬਹੁਤ ਵਧੀਆ ਵਿਡੀਉ ਜੱਸੇ ਵੀਰ ਜੀ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਸ਼ੈਲੀ ਜੀ 🙏🙏

  • @teenasharma4575
    @teenasharma4575 2 ปีที่แล้ว +5

    🙏🙏 very nice video veer ji 👍👍

  • @HarmandeepSingh-bo7px
    @HarmandeepSingh-bo7px ปีที่แล้ว

    Bhut vdia bhi

  • @Virk-2022
    @Virk-2022 2 ปีที่แล้ว +5

    Sat sri akaal ji
    Har story asli lagdi a 👍👍

  • @jasveersingh-zs5tv
    @jasveersingh-zs5tv ปีที่แล้ว

    ਬਹੁਤ ਵਧੀਆ ਫਿਲਮ ਹੈ ਬਾਈ ਜੱਸਾ ਭੈਣ ਸੁਖਪਾਲ ਸਮੁੱਚੀ ਪੇਂਡੂ ਵਿਰਸਾ ਟੀਮ ਨੂੰ ਮੁਬਾਰਕਾਂ ਜੀ

  • @jujharsingh9451
    @jujharsingh9451 2 ปีที่แล้ว +3

    ਜਸਪਾਲ ਭੈਣ ਜੱਸੇ ਬਾਈ ਬਹੁਤ ਵਧੀਆ ਕੀਤਾ ਪਰ ਮੇਰਾ ਮਨ ਭਰ ਆਇਆ ਰੀਅਲ ਹੀ ਲਗਦਾ ਸੀ ਕੁਝ ਲੋਕ ਐ ਹੀ ਕਰਦੇ ਨੇ ਜੋਦਾਰੂ ਨਹੀਂ ਪੀਂਦੇ ਆਪ ਪੀਣ ਵਾਲੇ ਸੋਫੀ ਦੀ ਇਜਤ ਨਹੀਂ ਕਰਦੇ ਇਹ ਗੱਲ ਬਹੁਤ ਵਧੀਆ ਲੱਗੀ ਜੋ ਵਾਹਿਗੁਰੂ ਜੀ ਤੇ ਭਰੋਸਾ ਕਰਦੇ ਨੇ ਉਹਨਾਂ ਦਾ ਫਿਕਰ ਰੱਬ ਆਪ ਕਰਦਾ

  • @amritpal7281
    @amritpal7281 2 ปีที่แล้ว +1

    ਖੁਸ਼ੀ ਹੈ bro

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਅੰਮ੍ਰਿਤਪਾਲ ਜੀ 🙏🙏

  • @SanjivKumar-gz5xe
    @SanjivKumar-gz5xe 2 ปีที่แล้ว +5

    Very nice 👍

  • @rahularora7913
    @rahularora7913 2 ปีที่แล้ว +1

    Veer ji bhot vadia

  • @ManjinderSinghDeoll
    @ManjinderSinghDeoll 2 ปีที่แล้ว +52

    ਵੀਰ ਅੱਜ ਦੀ ਸਚਾਈ ਪੇਸ਼ ਕੀਤੀਆਂ ਤੁਸੀਂ ਬਿਲਕੁਲ ਅੱਜ ਦੇ ਰਿਸ਼ਤੇ ਹੈ ਹੀ ਏਦਾ ਦੇ ਨੇ

  • @tejwindersinghkamboj9042
    @tejwindersinghkamboj9042 6 หลายเดือนก่อน +1

    Nice video ❤❤❤❤❤

  • @ItsMeeHarry01
    @ItsMeeHarry01 2 ปีที่แล้ว +4

    Very good job vir ji

  • @pamikaur1173
    @pamikaur1173 2 ปีที่แล้ว +4

    True storythankyou🙏🙏🙏

  • @shardapoply5133
    @shardapoply5133 ปีที่แล้ว

    Very nice video whagur mahr kre jassa veer ji with family members bhot zyada acha lagta hai ❤❤❤

  • @vehlejanta5036
    @vehlejanta5036 2 ปีที่แล้ว +4

    ਸੁੱਖਪਾਲ ਤੇ ਉਸ ਦੇ ਘਰ ਵਾਲੇ ਨੂੰ ਦਿਲੋ ਪਿਆਰ ਪੰਮੀ ਨੂੰ ਤੇ ਉਸ ਦੇ ਘਰ ਵਾਲੇ ਨੂੰ ਅਕਾਤ ਦਿਖੋਣ ਮੰਗ ਕੇ ਮੀਟ ਖਾਣ ਗੁਹ ਖਾਣ ਦੇ ਬਰਾਬਰ

  • @I_mohdeep__
    @I_mohdeep__ ปีที่แล้ว +1

    Nice video hor vadia vadia video bhejo ji

  • @cr7fan44
    @cr7fan44 2 ปีที่แล้ว +7

    Nice

  • @paramjeetkor
    @paramjeetkor 10 หลายเดือนก่อน

    End gall baat sukhpal didi di acting taan bhut vadiya sari team da kamm bhut vadiya 👌👌👌👌❤❤❤❤

    • @PenduVirsaMansa
      @PenduVirsaMansa  9 หลายเดือนก่อน

      ਧੰਨਵਾਦ ਜੀ 🙏🙏

  • @Jeetsworld1
    @Jeetsworld1 2 ปีที่แล้ว +4

    🙏🙏👍👍💜❤️💜❤️god bless you all

  • @camohitsharma1316
    @camohitsharma1316 2 ปีที่แล้ว

    Wah... Kya baat hai