ਬੇਅਕਲ ਬੰਦਾ ep 120 | New punjabi movie 2023 | Punjabi Video | Sukhpal Viedo |

แชร์
ฝัง
  • เผยแพร่เมื่อ 17 ม.ค. 2025

ความคิดเห็น • 840

  • @M___10____KING514
    @M___10____KING514 ปีที่แล้ว +129

    ਬਹੁਤ ਵਧੀਆ ਵੀਡੀਓ ਬਣਾਈ ਹੈ। ਅਸੀਂ ਵੀ ਤੁਹਾਡੇ ਨਾਲ ਹਾਂ ਵੀਰ ਜੀ। ਸਾਰੀ ਟੀਮ ਬਹੁਤ ਵਧੀਆ ਕੰਮ ਕਰਦੇ ਹਨ। 😂😂ਬਹਤ ਹਾਸਾ ਆਇਆ ਜੀ। ਵੀਡੀਓ ਵੈਖਕੇ। ਪਿੰਡ ਸਦੋਹਾ ਰਮਨਦੀਪ ਕੌਰ

  • @SimranSingh-zx4wj
    @SimranSingh-zx4wj ปีที่แล้ว +17

    ਬਹੁਤ ਵਧੀਆ ਵੀਡਿਉ ਮੇਰਾ ਜੱਸਾ ਭਰਾ ਕਿੰਨਾ cute ਲੱਗਦਾ ਜਦੋਂ ਇਦਾਂ ਬੋਲਦਾ ਜਦੋਂ ਅੱਖਾਂ ਕੱਢ ਕੇ ਦੇਖਦੇ ਉਦੋਂ ਵੀ 😅😅😅🤗🤗🤗🤗🤗🤗🤗🥰🥰🥰🤣🤣🤣

  • @sukhwindersidhu9066
    @sukhwindersidhu9066 ปีที่แล้ว +16

    ਮੇਰਾ ਮਨ ਬਹੁਤ ਉਦਾਸ ਸੀ ਤੁਹਾਡੀ ਵੀਡੀਓ ਨੇ ਬਹੁਤ ਹਸਾਇਆ ਧੰਨਵਾਦ

  • @JAGWINDERJAGGIBRAR
    @JAGWINDERJAGGIBRAR ปีที่แล้ว +38

    ਬਹੁਤ ਹਾਸਾ ਆਇਆ ਜੱਸੇ ਬਾਈ 😂😂😂😂😂😂

  • @KamaljitKaur-kj7fv
    @KamaljitKaur-kj7fv ปีที่แล้ว +31

    ਚਾਹੇ ਬੰਦਾ ਦਿਲ ਦਾ ਸਾਫ ਹੋਵੇ ਪਰ ਜੁਬਾਨ ਵਿਚ ਵੀ ਮਿਠਾਸ ਹੋਣੀ ਚਾਹੀਦੀ ਆ kamaljit ਹੁਸ਼ਿਆਰਪੁਰ

  • @HarpreetkaurPreet-op3bb
    @HarpreetkaurPreet-op3bb ปีที่แล้ว +13

    ਪਰਮਜੀਤ ਕੌਰ ਗੁੱੜ੍ਰਦੀ ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰੇ ਰੱਬ ਤੁਹਾਨੂੰ ਖੁਸ਼ ਰੱਖੇ ❤❤❤

  • @mandeepgrewal1451
    @mandeepgrewal1451 ปีที่แล้ว +20

    ਬਹੁਤ ਵਧੀਆ ਲੱਗੀ ਵੀਡੀਓ ਸੁਖਪਾਲ ਦੀ ਐਕਟਿੰਗ ਲਾਜਵਾਬ
    ਬਹੁਤ ਬਹੁਤ ਮਨੋਰੰਜਨ ਵਾਲੀ ਵੀਡੀਓ ਬਣਾਈ ਹੈ ਵੀਰ ਤੁਸੀਂ
    ਪ੍ਰਮਾਤਮਾ ਦੀ ਮੇਹਰ ਹੋਵੇ ਸਾਰੀ ਟੀਮ ਤੇ

  • @maantourtravels6563
    @maantourtravels6563 ปีที่แล้ว +18

    ਬਹੁਤ ਵਧੀਆ ਵੀਡੀਓ ਐ ਵੀਰੇ ,ਫਿਰ ਕੀ ਹੋਇਆ ਜੇ ਨਾਲ ਦੇ ਕਲਾਕਾਰ ਸਾਥ ਛੱਡ ਗਏ, ਵਾਹਿਗੁਰੂ ਤਾ ਨਾਲ ਐ 🙏

  • @billosingh1985
    @billosingh1985 ปีที่แล้ว +32

    ਪੁਰਾਣੀ ਟੀਮ ਬਿਨਾਕੰਮ ਅਧੂਰਾ

  • @vehlijanta5254
    @vehlijanta5254 ปีที่แล้ว +8

    ਆ ਵੀਡੀਓ ਦਾ ਇੱਕ ਭਾਗ ਹੋਰ ਆਉਣਾ ਚਾਹੀਦਾ 😂😂😂😂 ਬਹੁਤ ਵਦੀਆ ਵੀਡੀਓ. 😂😂😂😂👌👌👌👌👌

  • @harpreet_aulakh9
    @harpreet_aulakh9 ปีที่แล้ว +10

    ਜੱਸਾ ਵੀਰ ਤੇ ਭੈਣ ਸੱਖਪਾਲ ਬਹੁਤ ਵਧੀਆ ਵੀਡੀਉ ਏ
    ਤੇ ਜੱਸੇ ਵੀਰ ਰੋਲ ਬਹੁਤ ਵਧੀਆ ਏ
    ਤੇ ਿਰਸਤੇਦਾਰਾਂ ਨਾਲ ਈ ਬੰਦਾ ਵੱਡਾ ਹੰੁਦਾ

  • @sukhdevsingh2088
    @sukhdevsingh2088 ปีที่แล้ว +20

    ਜੈਲਦਾਰ ਸੁਖਦੇਵ ਸਿੰਘ ਪਿੰਡ ਨਾਥਾਣਾ ਜ਼ਿਲ੍ਹਾ ਬਠਿੰਡਾ ਟਾਰਟੋ ਕੈਨੇਡਾ ਵਾਲੇ ਬਹੁਤ ਵਧੀਆ ਸਟੋਰੀਆਂ ਬਨੋਦੇ ਹੈ ਬਾਈ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ 🎉

    • @JasbirSingh-nm4fm
      @JasbirSingh-nm4fm ปีที่แล้ว

      ਟਾਰਟੋ ਕੋਈ ਨਵਾਂ ਸ਼ਹਿਰ ਬਣਿਆ ਕੈਨੇਡਾ ਵਿਚ

  • @navrojkaur8748
    @navrojkaur8748 ปีที่แล้ว +22

    ਅੱਜ ਵਾਲੀ ਵੀਡੀਓ ਬਹੁਤ ਹੀ funny ਸੀ ਬਹੁਤ ਹਾਸਾ ਆਇਆ ਵੇਖ ਕੇ ਮਨ ਖ਼ੁਸ਼ ਹੋ ਗਿਆ ਜੱਸੇ ਤੇ ਸੁਖਪਾਲ ਬੇਟੇ ਵਾਹਿਗੁਰੂ ਜੀ ਤੁਹਾਡੇ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਇਸੇ ਤਰ੍ਹਾਂ ਹਸਾਉਂਦੇ ਰਹੋ 🎉🎉🎉🎉💞💞

  • @BeantSingh-ih1sn
    @BeantSingh-ih1sn ปีที่แล้ว +30

    ਬਹੁਤ ਵਧੀਆ ਉਪਰਾਲਾ ਹੈ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।
    ਅਗਵਾੜ ਭਾਈ ਕਾ।

  • @JarnailAulakh-qt8yt
    @JarnailAulakh-qt8yt ปีที่แล้ว +4

    ਜੱਸੇ ਬਾਈ ਨੂੰ ਮੇਰੇ ਵੱਲੋਂ ਦੋ ਸੌ ਨੰਬਰ। ਬਹੁਤ ਵਧੀਆ ਵੀਡੀਓ ਹੈ।ਜੱਸੇ ਨੇ ਕਿੰਨਿਆ ਲੋਕਾਂ ਨੂੰ ਸਿਆਣਾ ਕਰ ਦਿੱਤਾ ਹੈ ਕਿ ਇਸ ਤਰ੍ਹਾਂ ਦੇ ਬੋਲ ਨਹੀਂ ਬੋਲੀਦੇ ।

  • @jaspreetkaur2061
    @jaspreetkaur2061 ปีที่แล้ว +24

    ਜੋਗਿੰਦਰ ਸਿੰਘ ਧਨੋਆ ਨਾਨਕਸਰ ਕਲੇਰਾਂ ਬਹੁਤ ਵਧੀਆ ਵੀਡੀਓ ਹੈ ਪਰਮਾਤਮਾ ਸਭ ਚੰਗੇ ਲਈ ਕਰਦਾ ਵੀਰ ਅਸੀਂ ਤੁਹਾਡੀਆਂ ਵੀਡੀਓ ਦੇਖਣ ਲਈ ਉਡੀਕ ਕਰਦੇ ਹਾਂ ਕਿ ਕਦੋਂ ਨਵੀਂ ਵੀਡੀਓ ਆਉ

  • @Kuldeepsingh-xg1zy
    @Kuldeepsingh-xg1zy ปีที่แล้ว +23

    ਪੇਂਡੂ ਵਿਰਸਾ ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏 ਗੁਰਮੀਤ ਕੌਰ ਰਾਜਗੜ੍ਹ ਜ਼ਿਲ੍ਹਾ ਲੁਧਿਆਣਾ 🙏🙏

  • @HarmeetSidhu-ok4fd
    @HarmeetSidhu-ok4fd ปีที่แล้ว +8

    ਸਿਰਾ ਲਗਾ ਦਿੱਤਾ ਵੀਰੇ ।।।।। ਬਹੁਤ ਹੈ ਸੋਹਣੀ ਵੀਡੀਓ।।।

  • @rachhpalsingh78466
    @rachhpalsingh78466 ปีที่แล้ว +18

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਬੰਦੇ ਦੀ ਜ਼ੁਬਾਨ ਹੀ ਅਕਸਰ ਲਾਹ ਪਾਹ ਕਰਾ ਦਿੰਦੀ ਹੈ ।

  • @amarjitsingh1946
    @amarjitsingh1946 ปีที่แล้ว +7

    ਬਹੁਤ ਵਧੀਆ ਵੀਡਿਓ ਆ ਬਾਈ ਜੱਸੇ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌💚💚💙💙

  • @swarnjeetkaur3966
    @swarnjeetkaur3966 ปีที่แล้ว +12

    Very very nice video god bless you waheguru ji 🙏 Maher karo sab ta sukhnanad 👍👍❤

  • @rupindersinghshergill9307
    @rupindersinghshergill9307 ปีที่แล้ว +12

    WAHEGURU JI DHAN DHAN SHRI GURU RAMDAS SAHIB JI MAHRAJ JI SACHE PATSA JIO MAHRAJ JI DAA PARKASH PURAB DHARIA DIA AAP SAB SANGATA NU LAKHA LAKHA KARORA KARORA MUBARKA HOVEN JI WAHEGURU JI KA KALSA WAHEGURU JI KE FATHE FATHE FATHE FATHE FATHE 🙏🙏🙏🙏🙏🙏🙏🙏🙏🙏🙏

  • @premmittal7111
    @premmittal7111 ปีที่แล้ว +27

    😂(ਬੇਅਕਲ ਬੰਦਾ) ਮੂਵੀ ਦੇ ਟਾਈਟਲ ਨਾਮ ਮੁਤਾਬਕ ਜੱਸਾ ਵੀਰ ਨੇ ਜ਼ਬਰਦਸਤ ਰੋਲ ਨਿਭਾਇਆ ਵਧਾਈ ਪੈਂਡੂ ਵਿਰਸਾ ਟੀਮ ਬੱਪੀਆਣਾ, ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ,

  • @bhupinderkaur2704
    @bhupinderkaur2704 ปีที่แล้ว +12

    ਭਾੲੀ ਬੱਸ ਕਰੋ ਮੈਥੋ ਤਾ ਹੱਸੀਅਾ ਨਹੀ ਜਾਦਾ ਸੁਖਪਾਲ ਅੱਜ ਤਾ ਸਾਰਿਅਾ ਝੱਲਣੀਅਾ ਪੈਣੀਅਾ ਨੇ

  • @NirmlaRani-k5k
    @NirmlaRani-k5k ปีที่แล้ว +2

    ਪਿੰਡ ਬੁਰਜ ਸੇਮਾ ਰਾਜਦੀਪ ਕੌਰ ਬਹੁਤ ਵਧੀਆ ਵੀਡੀਓ ਹੈ ਜੀ ❤❤❤❤❤😂😂😂😂😂🎉🎉🎉😅😅😅😊😊😊😊

  • @shanazskitchen
    @shanazskitchen ปีที่แล้ว +9

    ਬਹੁਤ ਵਧੀਆ ਵੀਡੀਓ ਹੁੰਦੀ ਹੈ ਜੱਸਾ ਬਾਈ ਨੇ ਕਮਾਲ ਕਰਤੀ 😂ਰੱਬ ਚੜ੍ਹਦੀ ਕਲਾ ਵਿਚ ਰੱਖੇ 🇦🇪🇦🇪 ਸਹਿਨਾਜ

  • @BhagwanSingh-or1vd
    @BhagwanSingh-or1vd ปีที่แล้ว +15

    ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਸੁਖਵਿੰਦਰ ਕੌਰ ਭਗਵਾਨ ਸਿੰਘ ਬੁਲਾਡੇ ਵਾਲਾ ਜ਼ਿਲ੍ਹਾ ਬਠਿੰਡਾ

  • @SukhwinderSingh-wq5ip
    @SukhwinderSingh-wq5ip ปีที่แล้ว +21

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @sukhnoor271
    @sukhnoor271 ปีที่แล้ว +11

    Very nice story sukhpal di jass beer ji god bless you nice acting ❤👌🌿🌷🌿🌷🌿🌷🌿🌷🌿🌷🌿🌷🌿

    • @MakhanSingh-q9i
      @MakhanSingh-q9i 6 หลายเดือนก่อน

      Very nice ❤😊🌿🌷🌿🌷🌿🌷🌿🌷🌿🌷🌿🌷🌿

  • @MunishPabbi-t7w
    @MunishPabbi-t7w ปีที่แล้ว +2

    ਬਾਈ ਜੀ ਸਿਰਾ ਕਰਾਤਾ ਬਾਈ ਜੀ ਬਹੁਤ ਵਧੀਆ ਵੀਡੀਓ ਪਰਮਾਤਮਾ ਤੁਹਾਨੂੰ ਸਫਲਤਾ ਬਖਸ਼ੇ।

  • @shindas4282
    @shindas4282 8 หลายเดือนก่อน +2

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਡਰਾਈਵਰ

    • @PenduVirsaMansa
      @PenduVirsaMansa  8 หลายเดือนก่อน

      ਧੰਨਵਾਦ ਜੀ🙏

  • @kavisherranjitsinghchohla3254
    @kavisherranjitsinghchohla3254 ปีที่แล้ว +2

    ਜ਼ਬਾਨ ਦਾ ਰੱਸ ਚੋਂ ਈ ਪੈਦਾ,,, ਸਿਖਿਆ ਦਾਇਕ ਵੀਡੀਓ,,, ਭਾਈ ਰਣਜੀਤ ਸਿੰਘ ਚੋਹਲਾ ਸਾਹਿਬ ਤਰਨ ਤਾਰਨ ਸਾਹਿਬ

  • @JasveerSingh-vo5xx
    @JasveerSingh-vo5xx ปีที่แล้ว +3

    ਬਹੁਤ ਬਹੁਤ ਵਾਧੀਅਾ ਵਾਧੀਅਾ ਵਾਡਿਓੂ ਜੀ ਜਸਵੀਰ ਸਿੰਘ ਜੱਸਾ ਹਰਬੰਸ ਸਿੰਘ ਮੋਗੇ ਤੋ 👍👍👍🌴🌴🍁🍃🌰

  • @manjeetsinghsukhanand2473
    @manjeetsinghsukhanand2473 ปีที่แล้ว +21

    ਬਹੁਤ ਸੋਹਣੀ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍❤️

  • @kulwinderknagra3640
    @kulwinderknagra3640 ปีที่แล้ว +5

    ਜਸੇ ਵੀਰੇ ਸਹੁਰਿਆ ਤੋ ਭਲੀ ਭਾਂਤ ਚਲਾ ਜਾਵੀ

  • @corrinaridewood
    @corrinaridewood ปีที่แล้ว +20

    Pehle scene main hi hasi choot gayi😂😂😂🤣🤣🤣🤣🤣🤣👌👌👌

  • @rachhpalsingh78466
    @rachhpalsingh78466 ปีที่แล้ว +20

    ਪਗਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @SikanderSingh-rj2wg
    @SikanderSingh-rj2wg ปีที่แล้ว +3

    ਵਾਈ ਜੱਸਾ ਸਿੰਘ ਕੀ ਹਾਲ ਹੈ ‌ਵੀਡੀਉ ਬਹੁਤ ਵਧੀਆ ਬਣਾਉਂਦੇ ਰਾਮਦਾਸ ਜੀ ‌ਦੀ ਕਿਰਪੈ ਸੋਡੇ ਤੇ

  • @SukhdevBajwa-vw9ot
    @SukhdevBajwa-vw9ot ปีที่แล้ว +2

    ਵਾਹਿਗੁਰ ਯੋਨ ਉਮਰ ਲਾਵੇ

  • @ushasharma8359
    @ushasharma8359 10 หลายเดือนก่อน +3

    यशपाल औरजैसा good फैमिली

    • @PenduVirsaMansa
      @PenduVirsaMansa  10 หลายเดือนก่อน

      ਧੰਨਵਾਦ ਜੀ🙏

  • @Itskomalinsa35
    @Itskomalinsa35 ปีที่แล้ว +13

    Bhut hassi aii tension pye rehi c dimag te thodi video nal set ho gya mind😂😂😂

  • @gurchten1909
    @gurchten1909 ปีที่แล้ว +3

    Jitwal khurd (sangrur) ton parmvir kaur gill......👌👌 video bahut vadia🙏🙏khush raho sari team God bless you...🙏🙏

  • @ਗੇਲਾ
    @ਗੇਲਾ ปีที่แล้ว +4

    ਬਹੁਤ ਵਧੀਆ ਜੱਸੇ ਬਾਈ ਨਹੀ ਰੀਸਾਂ ਤੇਰੀਆ ਤੇਰੀ ਰੀਸ ਨੀ ਕੋਈ ਕਰ ਸਕਦਾ । ਪਤਾ ਲੱਗ ਗਿਆ ਸਾਰਿਆ ਨੂੰ

  • @neelamsingh4952
    @neelamsingh4952 ปีที่แล้ว +6

    Bohat hi funny video
    Jasse bai ne ta Sira la ta 👍👍😅😅

  • @shnasir1649
    @shnasir1649 ปีที่แล้ว +1

    Jasa ge tose great o towade adakare bohat zabardast hoti hy..SHEIKH Nisar FAISALABAD Pakistan

  • @GurmanveerSingh-f8f
    @GurmanveerSingh-f8f 6 หลายเดือนก่อน +2

    Seva karan vala seen kaint si 😂😂😂🎉😂❤

    • @PenduVirsaMansa
      @PenduVirsaMansa  5 หลายเดือนก่อน

      ਧੰਨਵਾਦ ਜੀ🙏

  • @daljitgill7854
    @daljitgill7854 ปีที่แล้ว +12

    Omg we laughed 😅😂soooo much.
    Wow great content and awesome work 👏🏻👏🏻
    Love from Vancouver Canada

  • @harwinderkaur6468
    @harwinderkaur6468 ปีที่แล้ว +13

    ਵੀਡਿਓ ਬਹੁਤ ਵਧੀਆ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਪੁੱਤਰ ਧਨਵਾਦ ਲਹਿਰਾ ਤੋਂ ਬੇਬੇ ਭੰਗੂ

  • @jassujassuchahal4297
    @jassujassuchahal4297 ปีที่แล้ว +7

    Jase Bai di and sukhpal bhan di acting bhut vadiyaa c❤😂

  • @HardeepKaur-ew6oj
    @HardeepKaur-ew6oj ปีที่แล้ว +11

    ਬਹੁਤ ਵਧੀਆ ਸਟੋਰੀ ਲੱਗੀ ਜੱਸੇ ਵੀਰੇ ਦੀ ਸੇਵਾ ਵੇਖ ਹੁੰਦੀ ਹਾਸਾ ਬਹੁਤ ਆਇਆ ਜਿਉਂਦੇ ਵਸਦੇ ਰਹੋ ਸਾਰੀ ਟੀਮ ਦਾ ਰੋਲ ਬਹੁਤ ਵਧੀਆ ਸੀ❤❤😂😂😂😂❤❤❤❤❤❤❤❤❤❤ ਹਰਦੀਪ ਕੌਰ ਬਸਰਾਉ

  • @inderjeet3625
    @inderjeet3625 ปีที่แล้ว +15

    Boht vadiya video ji. And a very good content. Eho jahe v character hunde ne real life ch v Jasse veere😂 you played the character so well . Pammi sister and Bebe are a perfect addition to pendu virsa . Rabb rakha.
    Love and regards from Bangalore ❤
    Life should move on . Good team and team work . Keep it up.

  • @karamjeetkaur997
    @karamjeetkaur997 ปีที่แล้ว +12

    Kini sohni veadio a waheguru ji mehar kara jassa bro sukhpal sister karmjeet shubhneet dharampura 🙏🏻🙏🏻🙏🏻🙏🏻🙏🏻👌👌👌👌👌👍🏻👍🏻👍🏻👍🏻❤❤

  • @t.s.h.s8515
    @t.s.h.s8515 ปีที่แล้ว +31

    ਸਿਆਣਿਆ ਬਜੁਰਗਾ ਨੇ ਸੱਚ ਈ ਕਿਹੈ,ਕਿ ਜੀਬ ਚ ਹੱਡੀ ਨੀ ਹੁੰਦੀ,ਪਰ ਇਹ ਹਡੀਆਂ ਜ਼ਰੂਰ ਤੁੜਵਾ ਦਿੰਦੀ ਐ,, ਵਧੀਆ ਵੀਡੀਓ,, ਹਰਿੰਦਰਪਾਲ ਸਿੰਘ ਪਟਿਆਲਾ ਤੋਂ,,

  • @gurwinderbrar189
    @gurwinderbrar189 ปีที่แล้ว +2

    😅😅😅bhut vadia funny 😂 video lagi😅

  • @jkranu4044
    @jkranu4044 ปีที่แล้ว +5

    ਬੁਹਤ ਵਧੀਆ ਸਟੋਰੀ ਸੁਖਪਾਲ ਪੁੱਤਰ ਖੁਸ਼ ਰਹੋ ਮੈਂ ਜਸਵਿੰਦਰ ਕੌਰ ਪਿੰਡ ਖੁਰਦ ਜਿਲਾ ਮਲੇਰ ਕੋਟਲਾ

  • @harjitkaur8357
    @harjitkaur8357 6 หลายเดือนก่อน +2

    Very good video ❤ Harjit kaur from ludhiana

    • @PenduVirsaMansa
      @PenduVirsaMansa  6 หลายเดือนก่อน

      ਧੰਨਵਾਦ ਜੀ🙏

  • @GurjeetSingh-yo5bn
    @GurjeetSingh-yo5bn ปีที่แล้ว +4

    ਬਹੁਤ ਵਧੀਆ ਅੱਗੇ ਤਰੱਕੀਆਂ ਕਰੋ Gurjeet chajlla

  • @sonamjeetkaur6530
    @sonamjeetkaur6530 ปีที่แล้ว +12

    New team vi bhut wadia thodi sir.... sab di best performance ...keep it up .... Stay Positive 😊

  • @sukhdeepkaur7556
    @sukhdeepkaur7556 ปีที่แล้ว +3

    ਬਹੁਤ ਵਧੀਆ ਵੀਡੀਓ ਜੀ ਸੁਖਦੀਪ ਕੌਰ ਕਰਾੜਵਾਲਾ

  • @DeepakSharma22794
    @DeepakSharma22794 ปีที่แล้ว +6

    ਬਹੁਤ ਵਧੀਆ ਵੀਡੀਓ ਜੀ (ਸ੍ਰੀ ਮੁਕਤਸਰ ਸਾਹਿਬ )

  • @haroonrashid6601
    @haroonrashid6601 ปีที่แล้ว +11

    Mashallah new setup with good performance ❤❤❤

  • @HarmanBhangu-d4x
    @HarmanBhangu-d4x ปีที่แล้ว +15

    ਜੱਸਾ ਵੀਰ ਜੀ 🙏ਤੁਸੀਂ ਬਹੁਤ ਵਧੀਆ ਵੀਡੀਓ ਹੈ ਵਾਹਿਗੁਰੂ ਤਰੱਕੀਆਂ ਬਖਸ਼ਣਾ ਸਾਰੀ ਟੀਮ ਨੂੰ ਵਹਿਗੁਰੂ ਜੀ ਗਗਨਦੀਪ ਕੋਰ ਬਠਿੰਡੇ ਤੋਂ

  • @amanjudge8795
    @amanjudge8795 ปีที่แล้ว +4

    ਕਿਸੇ ਨੂੰ ਤਾਂ ਸਿੱਧਾ ਬੋਲ ਲੈ 😂😂😂😂 ਜਾਂ ਭਰਾਵਾਂ 😃😃🙉

  • @ManinderAulakh-o6b
    @ManinderAulakh-o6b ปีที่แล้ว +5

    ਬਹੁਤ ਵਧੀਆ ਵੀਡੀਓ ਸੁਖਪਾਲ ਭੈਣ ❤

  • @sardarsingh4806
    @sardarsingh4806 ปีที่แล้ว +9

    ਬਹੁਤ ਵਧੀਆ ਮਨੋਰੰਜਕ ਵੀਡੀਓ ਏ।
    ਸਿਆਣਿਆਂ ਕਿਹਾ ਕਿ ਨਾਪ ਤਾਪ ਕੇ ਹੀ ਬੋਲਣਾ ਚਾਹੀਦਾ ਆ ਨਹੀ ਤਾਂ ਜ਼ੁਬਾਨ ਹੱਡ ਤੁੜਾ ਦਿੰਦੀ ਆ ਪਰ ਹੱਸਾ ਠੱਠਾ ਭਰਪੂਰ ਸੀ ਹਸਾਉਣ ਵਲੋਂ ਤਾਂ ਕੋਈ ਤੋਟ ਨੀ ਛੱਡੀ 😅
    ਪਰ ਜੱਸੇ ਬਾਈ " ਕਿਤੇ ਨੀ ਤੇਰਾ ਰੁਤਬਾ ਘਟਦਾ " ਜਿੰਨਾ ਹਾਸਾ ਠੱਠਾ ਨਹੀਂ ਸੀ। ਉਹਦੇ ਚ ਤਾਂ ਤੁਸੀਂ ਬਾਕਮਾਲ ਡਾਇਲੌਗ ਬੋਲੇ ਸੀ। ਜਿਹੜੀ ਮੇਰੀ ਸਭ ਤੋਂ ਪਸੰਦੀਦਾ ਵੀਡੀਓ ਹੈ 👌😂
    ਖੁਸ਼ ਰਹੋ ਸਿਹਤਮੰਦ ਰਹੋ
    ਏਸੇ ਤਰ੍ਹਾਂ ਹੱਸਦੇ ਹਸਾਉਂਦੇ ਰਹੋ 💐💝
    ਤੇਜੀ ਬਰਾੜ
    ਜਸਲੀਨ ਕੌਰ ਬਰਾੜ
    ਮਨਪ੍ਰੀਤ ਕੌਰ ਬਰਾੜ
    ਪਿੰਡ ਧੂਲਕੋਟ ਨੇੜੇ ਛਪਾਰ
    ਜ਼ਿਲ੍ਹਾ ਲੁਧਿਆਣਾ 🙏💝

  • @gobindersingh1984
    @gobindersingh1984 ปีที่แล้ว +2

    Gobinder from England very nice video

  • @ManjindersinghMani-d5o
    @ManjindersinghMani-d5o ปีที่แล้ว +6

    Very nice video veer ji bhain ji rab hamesha khush rakhe tuhadi team nu 👌👌👍👍

  • @bhuvneshrai2918
    @bhuvneshrai2918 ปีที่แล้ว +3

    Video vakeye Kamal di ah jasse bai tahde bolan da style bahut pasand aya harvinder jalandhar

  • @kaursukhidhillon9272
    @kaursukhidhillon9272 ปีที่แล้ว +13

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ❤❤❤

  • @sukhpalsingh5484
    @sukhpalsingh5484 ปีที่แล้ว +1

    Love you from the Sukhpal Singh Family,
    From- Village Laleana /Talwandi sabo Bathinda

  • @dineshkumar-wy3if
    @dineshkumar-wy3if ปีที่แล้ว +17

    Very funny, nice video, eho jehe natak hi chahide ne jina ch fun hove, team nu salaam, Sat Shri Akaalji 🙏🙏🙏

  • @harjinderdhaliwal5488
    @harjinderdhaliwal5488 ปีที่แล้ว +1

    Sumandeekaur Dhaliwal chako share ty like fir

  • @karmitakaur3390
    @karmitakaur3390 ปีที่แล้ว +37

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

  • @JaspalSingh-iz2er
    @JaspalSingh-iz2er ปีที่แล้ว +13

    Dil happy ho gye❤❤❤❤❤❤❤

  • @manjitkaurfaridkot2888
    @manjitkaurfaridkot2888 ปีที่แล้ว +4

    Bhuat vadia video aa Bhuat hasa aaeya man khush ho gya ❤❤

  • @dhaliwalagampreet7571
    @dhaliwalagampreet7571 ปีที่แล้ว +4

    ਬਹੁਤ ਵਧੀਆ ਵੀਰੇ ਵੀਡੀਓ ਬਣਾਈ ਵਾਹਿਗੂਰ ਚੜਦੀ ਕਲਾ ਰਖੇ 😂😂

  • @majorkhan1875
    @majorkhan1875 ปีที่แล้ว +1

    ਜੱਸੇ, ਬਾਈ,ਸਿਰਾਂ,ਈ, ਕਰਤਾ

  • @swaransinghbhatia3116
    @swaransinghbhatia3116 ปีที่แล้ว +5

    Bada sona vidio ji jasse paji ate sukhpal kour ji acting badi soni Lagdi hai ji swaran singh bhatia bhilai chhattisgarh

  • @LadiSingh-z8d
    @LadiSingh-z8d ปีที่แล้ว +2

    Punjijindabad.

  • @jagdevbrar9973
    @jagdevbrar9973 ปีที่แล้ว +3

    ਜਗਦੇਵ ਬਰਾੜ ਲਖਮੀਰੇਆਣਾ ਮੁਕਤਸਰ ਸਾਹਿਬ ਜੱਸੇ ਬਾੲੀ ਬਹੁਤ ਵਧੀਆ ਵੀਡੀਓ

  • @vehlijanta5254
    @vehlijanta5254 ปีที่แล้ว +4

    ਬਹੁਤ ਵਦੀਆ ਵੀਡੀਓ ਹੁੰਦੀਆਂ ਨੇ ਘੈਂਟ ਐਕਟਿੰਗ
    .
    From …Laddi Manki italy 🇮🇹

  • @radhapahwa2672
    @radhapahwa2672 ปีที่แล้ว +2

    Mja aa gya video dekh k jasa ji good acting 😂😂

  • @boharsingh7725
    @boharsingh7725 ปีที่แล้ว +6

    ਬਹੁਤ ਵਧੀਆ ਜੀ 👌👌👌👌👌

  • @sachdham575
    @sachdham575 ปีที่แล้ว +4

    ਬਹੁਤ ਬਹੁਤ ਵਧੀਆ ਵੀਡੀਓ ਵੀਰ ਜੀ❤❤❤❤🎉🎉🎉🎉🎉❤❤❤🎉🎉🎉

  • @kulwinderknagra3640
    @kulwinderknagra3640 ปีที่แล้ว +4

    😄😄😄😄 ਸੁਖਪਾਲ ਭੈਣੇ ਬਚ ਕੇ ਰਹੀ ਜਸੇ ਕੋਲੋ

  • @SurinderKaur-c3p
    @SurinderKaur-c3p ปีที่แล้ว +4

    Nice video waheguru tarakiyan bakhshe very funny video 😂

  • @manidersingh2013
    @manidersingh2013 ปีที่แล้ว +4

    ਬਹੁਤ ਵਧੀਆ ਵੀਡੀਓ ਸੀ ਜੀ ਸੁਖਪਾਲ ਦੀਦੀ ਹੱਸਦੇ ਰਹੋ ਜਸਵੀਰ ਕੌਰ ਮੂਲੋਵਾਲ

  • @TaraSingh-s8v
    @TaraSingh-s8v ปีที่แล้ว

    Jasse bai sira kra ta etki ta bai jasse dhid dukhn lg gya hass diya da 😂😂😂😂😂iPhone

  • @sarojbala7376
    @sarojbala7376 ปีที่แล้ว +2

    New akl Banda very nice roll jassa veer ji this moovie subject your roll congratulations pendu virsa team saroj Bala mittal mansa

  • @poonam7316
    @poonam7316 ปีที่แล้ว +1

    Badhi vadiya😂😂😂😂.. Bnonde raaho eho jeeh vdeo😂😂👏🏻👏🏻👏🏻👏🏻

  • @ketanboparai5541
    @ketanboparai5541 ปีที่แล้ว +4

    Guramrit from germany bahut vadia video nd tuhadi acting te kamal di e,👍

  • @GurmitDhillon-w2x
    @GurmitDhillon-w2x ปีที่แล้ว +1

    Har ghar de story ha g eh Gurmeet Kaur from Canada ❤❤❤❤❤❤❤

  • @jonykambo812
    @jonykambo812 ปีที่แล้ว +4

    Very very very very nice video g God bless you 🙏❤ all team 🙏🙏🌹🌹 members ❤❤❤❤❤❤❤❤❤❤❤❤

  • @anmolgill9986
    @anmolgill9986 ปีที่แล้ว +3

    ਜੱਸੇ ਵੀਰ ਵੀਡੀਓ ਬਹੁਤ ਸੋਹਣੀ ਗੁਰਦੀਪ ਸਿੰਘ ਗਿੱਲ ਬੱਸੀਆਂ ਅਸੀਂ ਤੁਹਾਡੀ ਹਰ ਇਕ ਵੀ ਡੀਓ ਦੇਖਦੇ ਆ ਤੁਸੀਂ ਕਦੇ ਵੀ ਸਾਡਾ ਮੈਸਜ ਨਹੀ ਦੇਖਿਆ

  • @dharminderdandiwal6556
    @dharminderdandiwal6556 ปีที่แล้ว +3

    😂 33:33 😂😂laddi Bali ghbra gi😅😅😅😅😅😂😂😂

  • @satpalmaan5336
    @satpalmaan5336 ปีที่แล้ว +6

    Boot jaada sona sin c bro 🎉❤❤❤❤ Hardeep Kaur pakka

  • @farhatjabeen4252
    @farhatjabeen4252 ปีที่แล้ว +2

    Assalam O Alaikumm g. Sari team noun...bohat changi video hai..
    Love you from Pakistan. ❤💚

  • @KamalSidhuz
    @KamalSidhuz ปีที่แล้ว +1

    ਧਨਵਾਦ,ਮੈਂ ਤੇ ਮੇਰੀ ਦਾਦੀ ਖੁੱਲ ਕੇ ਹੱਸੇ, ਦਾਦੀ ਨੇ ਤਾੜੀਆਂ ਨਾਲ ਅਨੰਦ ਮਾਣਿਆ।

  • @tajinderkaurgurudatta1632
    @tajinderkaurgurudatta1632 ปีที่แล้ว +1

    Very nice waheguruji blees you all be happy with your family and friends 😀 ❤ 😊 🎉🎉🎉❤❤

  • @vickyrai5413
    @vickyrai5413 ปีที่แล้ว +10

    Bhut sohni video veere rab hamesha khush rakhe tuhadi team nu Pooja rai pholriwal veere 😊