ਫੁੱਫੜ ਦੇ ਸਿਆਪੇ ep 171 | new punjabi movie 2024 | Punjabi Natak | Sukhpal Video

แชร์
ฝัง
  • เผยแพร่เมื่อ 18 ธ.ค. 2024

ความคิดเห็น • 995

  • @bharatbhushan128
    @bharatbhushan128 7 หลายเดือนก่อน +24

    ਫੁੱਫੜ ਦਾ ਗੁੱਸਾ ਤੁਹਾਨੂੰ ਰਾਸ ਆ ਗਿਆ। ਸਾਰੇ ਕਲਾਕਾਰਾਂ ਦਾ ਕੰਮ ਬਹੁਤ ਵਧੀਆ ਲੱਗਿਆ। ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ।

    • @PenduVirsaMansa
      @PenduVirsaMansa  7 หลายเดือนก่อน +6

      ਧੰਨਵਾਦ ਜੀ🙏

  • @JattSingh-o1x
    @JattSingh-o1x 3 หลายเดือนก่อน +1

    ਗੁਰਜੰਟ ਸਿੰਘ ਧਨੋਆ ਕੈਨੇਡਾ ਕੈਲਗਰੀ very nice 👍😂

  • @jagmailsingh5521
    @jagmailsingh5521 9 หลายเดือนก่อน +11

    ਗੁੱਡ ਜੀ ਬਹੁਤ ਵਧੀਆ

  • @ਸਾਥੀਕਿਤਾਬਾਂਦੇ
    @ਸਾਥੀਕਿਤਾਬਾਂਦੇ 9 หลายเดือนก่อน +2

    ਵੀਡੀਓ ਬਹੁਤ ਵਧੀਆ ਲੱਗੀ ਫੁੱਫੜ ਦੇ ਸਿਆਪੇ ਮਗਰੋ ਰਾਸ ਵੀ ਆ ਗਏ ਧੰਨਵਾਦ ਸਾਰੀ ਟੀਮ ਦਾ 🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹

    • @PenduVirsaMansa
      @PenduVirsaMansa  9 หลายเดือนก่อน +1

      ਧੰਨਵਾਦ ਜੀ🙏

  • @mohabbataliashrafi7366
    @mohabbataliashrafi7366 9 หลายเดือนก่อน +8

    ❤❤❤❤❤❤❤❤
    Sasriyakal pendu virsa team
    ❤Varry nice video ❤
    ❤HEENA ASHRAFI ❤
    ❤HANUMANGARH ❤

  • @rachhpalsingh78466
    @rachhpalsingh78466 9 หลายเดือนก่อน +2

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

    • @PenduVirsaMansa
      @PenduVirsaMansa  9 หลายเดือนก่อน +1

      ਧੰਨਵਾਦ ਜੀ🙏

  • @rickyseerha5668
    @rickyseerha5668 9 หลายเดือนก่อน +6

    ਬਹੁਤ ਵਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਬੇਟਾ ਸੁਖਦੇਵ ਕੌਰ ਫਤਿਹਗੜ੍ਹ ਸਾਹਿਬ

    • @PenduVirsaMansa
      @PenduVirsaMansa  9 หลายเดือนก่อน +2

      ਧੰਨਵਾਦ ਜੀ🙏

    • @RaatSidhu
      @RaatSidhu 8 หลายเดือนก่อน

      Nice video bhut bhut achi lagi video ❤😊❤😊

  • @RamPal-vg2vv
    @RamPal-vg2vv 2 หลายเดือนก่อน +1

    ਰਾਮ ਪਾਲ ਗਿੱਦੜਬਾਹਾ ਪੰਜਾਬੀ ਵਿਰਸੇ ਤੇ ਬਹੁਤ ਵਧੀਆ ਵੀਡੀਓ ਹਨ ਜੀ ਹੋਰ ਤਰੱਕੀ ਕਰੋ ਜੀ ਸਾਰੀ ਟੀਮ ਮੂਵੀ ਵੇਖਣੀ ਸਖਤੀ ਪਰਿਵਾਰ ਨੇ

  • @HardeepKaur-ew6oj
    @HardeepKaur-ew6oj 9 หลายเดือนก่อน +10

    ਬਹੁਤ ਵਧੀਆ ਸੁਨੇਹਾ ਦਿੱਤਾ ❤❤❤ਹਰਦੀਪ ਕੌਰ ਬਸਰਾਉ

    • @PenduVirsaMansa
      @PenduVirsaMansa  9 หลายเดือนก่อน +2

      ਧੰਨਵਾਦ ਜੀ🙏

  • @SatteSatte-iz4fy
    @SatteSatte-iz4fy 6 หลายเดือนก่อน +2

    ਬਹੁਤ ਵਧੀਆ ਵੀਡਿਓ ਲੱਗੀ ਜੀ,,, ਤਰਸੇਮ ਸਿੰਘ ਪਿੰਡ ਖੋਟੇ,, ਤਹਿਸੀਲ ਨਿਹਾਲ ਸਿੰਘ ਵਾਲਾ,, ਜ਼ਿਲ੍ਹਾ ਮੋਗਾ,

    • @PenduVirsaMansa
      @PenduVirsaMansa  6 หลายเดือนก่อน +1

      ਧੰਨਵਾਦ ਜੀ🙏

  • @GURJEETSINGH-ਜੈਲਦਾਰ
    @GURJEETSINGH-ਜੈਲਦਾਰ 9 หลายเดือนก่อน +6

    ਬਹੁਤ ਵਧੀਆ

  • @JagroopSingh-ye1nv
    @JagroopSingh-ye1nv 9 หลายเดือนก่อน +1

    ਰਾਜਪ੍ਰੀਤ ਸਿੰਘ ਕੰਗ ਚੂੜ ਚੱਕ ਮੋਗਾ ❤❤❤❤❤❤ ਬਹੁਤ ਵਧੀਆ ਜੀ

    • @PenduVirsaMansa
      @PenduVirsaMansa  9 หลายเดือนก่อน

      ਧੰਨਵਾਦ ਜੀ🙏

  • @GurmitDhillon-w2x
    @GurmitDhillon-w2x 9 หลายเดือนก่อน +4

    Very nice video ha g Gurmeet Kaur Dhillon from Canada ❤❤❤❤

  • @SurinderSingh-cy4sl
    @SurinderSingh-cy4sl 5 หลายเดือนก่อน

    ਬਹੁਤ ਵਧੀਆ ਵੀਡਿਓ ਹੈ। ਸੁਰਿੰਦਰ ਸਿੰਘ ਮੋਗਾ ਤੋਂ।

    • @PenduVirsaMansa
      @PenduVirsaMansa  5 หลายเดือนก่อน

      ਧੰਨਵਾਦ ਜੀ🙏

  • @SimranSingh-zx4wj
    @SimranSingh-zx4wj 9 หลายเดือนก่อน +30

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

    • @PenduVirsaMansa
      @PenduVirsaMansa  9 หลายเดือนก่อน +6

      ਧੰਨਵਾਦ ਜੀ🙏

    • @kuldeepsinghbhatia9137
      @kuldeepsinghbhatia9137 8 หลายเดือนก่อน

      😮😊​@@PenduVirsaMansa😮⁸😮

    • @parminderbhuller8518
      @parminderbhuller8518 8 หลายเดือนก่อน

      ,, q55​@@PenduVirsaMansa

    • @manjotkaur9292
      @manjotkaur9292 7 หลายเดือนก่อน

      Very nice

    • @sitaDevi-ut1dq
      @sitaDevi-ut1dq 7 หลายเดือนก่อน

      ​❤❤❤❤❤❤❤❤❤❤❤❤❤❤❤❤

  • @JasveerSingh-vo5xx
    @JasveerSingh-vo5xx 9 หลายเดือนก่อน

    ਬਹੁਤ ਵਾਧੀਅਾ ਵਾਡਿਓੁ ਜੀ ਅਮਰਜੀਤ ਕੌਰ ਕਲਵਿੰਦਰ ਕੌਰ ਜਸਵੀਰ ਸਿੰਘ ਮੋਗੇ ਤੋ 👍👍👍🌷🌷🌷

    • @PenduVirsaMansa
      @PenduVirsaMansa  9 หลายเดือนก่อน

      ਧੰਨਵਾਦ ਜੀ🙏

  • @yishumeraprabhu
    @yishumeraprabhu 9 หลายเดือนก่อน +5

    बहुत बढ़िया वीडियो! राजेश शर्मा श्री मुक्तसर साहब से!

  • @paramjeetkor
    @paramjeetkor 9 หลายเดือนก่อน +7

    Bhut hi sohni story c sachi fuffad ji taan atttt c ❤❤❤❤❤❤

  • @GurcharanSingh-fw5pt
    @GurcharanSingh-fw5pt 5 หลายเดือนก่อน

    ਬਹੁਤ ਵਧੀਆ ਵੀਡੀਓ ਲੱਗੀ‌ ਹੈ। ਗੁਰਚਰਨ ਸਿੰਘ ਸਮਰਾਲਾ ਜ਼ਿਲ੍ਹਾ ਲੁਧਿਆਣਾ।

  • @AmarjeetKaur-nf9dp
    @AmarjeetKaur-nf9dp 9 หลายเดือนก่อน +4

    ਬਹੁਤ ਵਧੀਆ ਫਿਲਮ ਲੱਗੀ ਤੁਹਾਡੀ😂😂🎉❤

  • @JassiKaur-w3d
    @JassiKaur-w3d 9 หลายเดือนก่อน +4

    Very very nice story ji Jassi kaur ਰੰਗੀ ❤❤❤❤❤

  • @sarabjeetkaur-rd8kd
    @sarabjeetkaur-rd8kd 9 หลายเดือนก่อน +1

    ਬਹੁਤ ਸੋਹਣੀ ਵੀਡੀਓ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਡੀ ਮਿਹਨਤ ਰੰਗ ਲਿਆਈ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ❤❤ ਤਰੱਕੀਆਂ ਬਖਸ਼ਣ ਸਰਬਜੀਤ ਕੌਰ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ 🎉🎉🎉🎉🎉😂😂😂😂

  • @ManjeetKaur-u7s
    @ManjeetKaur-u7s 9 หลายเดือนก่อน +3

    🙏🙏vir ji bhut vvvvvvvvvvv🎉🎉🎉 nice video vvvv. Sukpal sister ji 🙏👍

  • @JagwinderBrar-m1k
    @JagwinderBrar-m1k 9 หลายเดือนก่อน +6

    Nice g WaheGuru ji

  • @kiranbala382
    @kiranbala382 7 หลายเดือนก่อน +1

    Wow superb.........
    Very informative Video ❤❤❤❤❤❤luv u all......
    Keep it up 👍👍👍👍👍👍👍👍👍👍👍

    • @PenduVirsaMansa
      @PenduVirsaMansa  7 หลายเดือนก่อน +1

      ਧੰਨਵਾਦ ਜੀ🙏

  • @MajorSingh-rf1dn
    @MajorSingh-rf1dn 8 หลายเดือนก่อน +1

    ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ। ਮੇਜਰ ਸਿੰਘ ਸਰਾਂ ਡਰਾਈਵਰ ਪਿੰਡ ਤੇਡਾਕਖਾਨਾ ਚਾਟੀਵਿੰਡ ਅੰਮ੍ਰਿਤਸਰ ਸਾਹਿਬ

    • @PenduVirsaMansa
      @PenduVirsaMansa  8 หลายเดือนก่อน

      ਧੰਨਵਾਦ ਜੀ🙏

  • @Gurpreetsingh-l8l
    @Gurpreetsingh-l8l 9 หลายเดือนก่อน +3

    Very very very very nice video 👍👍👍👍👍👍👍👍👍👍👍👍👍

    • @PenduVirsaMansa
      @PenduVirsaMansa  9 หลายเดือนก่อน

      ਧੰਨਵਾਦ ਜੀ🙏

  • @pavandeepdandiwal7323
    @pavandeepdandiwal7323 4 หลายเดือนก่อน

    ਬਹੁਤ ਵਧੀਆ ਵੀਡੀਉ ਹੈ ਜੀ ਧੰਨਵਾਦ ਜੀ ਰਾਜਾ ਸਿੰਘ ਲਾਲੇਆਣਾ

    • @PenduVirsaMansa
      @PenduVirsaMansa  4 หลายเดือนก่อน

      ਧੰਨਵਾਦ ਜੀ🙏

  • @JasveerChahal-g7s
    @JasveerChahal-g7s 9 หลายเดือนก่อน +5

    Tuhadi video bht vdia hundian ji

  • @SukhveerDhalio-hw3fm
    @SukhveerDhalio-hw3fm 5 หลายเดือนก่อน +1

    ❤❤🎉🎉🎉🎉

  • @AmninderSingh-xr8yn
    @AmninderSingh-xr8yn 9 หลายเดือนก่อน +4

    ਬਹੁਤ ਵਧੀਆ ਲੱਗੀ❤❤😊😊

    • @PenduVirsaMansa
      @PenduVirsaMansa  9 หลายเดือนก่อน +1

      ਧੰਨਵਾਦ ਜੀ🙏

  • @drshivsharma6528
    @drshivsharma6528 3 หลายเดือนก่อน

    Bahut badhiya 🎉 Dr Shiv Kumar Sharma from Pathankot city Punjab

    • @PenduVirsaMansa
      @PenduVirsaMansa  3 หลายเดือนก่อน

      ਧੰਨਵਾਦ ਜੀ🙏

  • @mr_bhamarsi_hacker8823
    @mr_bhamarsi_hacker8823 9 หลายเดือนก่อน +9

    ਬਹੁਤ ਵਧੀਆ ਮੈਸ਼ੇਜ ਦਿੱਤਾ ਪੁੱਤ ਵੀਡੀਉ ਰਾਹੀ ਪ੍ਰਮਾਤਮਾ ਤੁਹਾਨੂੰ ਚੜਦੀ ਕਲਾਂ ਵਿੱਚ ਰੱਖੇ ❤❤❤❤❤

  • @SanjeevMadaan-z1x
    @SanjeevMadaan-z1x 5 หลายเดือนก่อน +1

    Very nice video Sanjeev madaan Jalandhar ❤

    • @PenduVirsaMansa
      @PenduVirsaMansa  5 หลายเดือนก่อน

      ਧੰਨਵਾਦ ਜੀ🙏

  • @JagjitSingh-pg2ml
    @JagjitSingh-pg2ml 9 หลายเดือนก่อน +3

    ਬਹੁਤ ਵਧੀਆ ਵੀਡੀਓ ਜੀ ਜਗਜੀਤ ਫਫੜੇ ਭਾਈਕੇ

  • @ParamjitSingh-rr6yh
    @ParamjitSingh-rr6yh 4 หลายเดือนก่อน

    ਪਰਮਾਤਮਾ ਤੁਹਾਨੂੰ ਤਰੱਕੀਆਂ ਬਖ਼ਸ਼ੇ ਪਰਮਜੀਤ ਸਿੰਘ ਚੜਿੱਕ

    • @PenduVirsaMansa
      @PenduVirsaMansa  4 หลายเดือนก่อน

      ਧੰਨਵਾਦ ਜੀ🙏

  • @RajvinderkaurCheema-bz6wd
    @RajvinderkaurCheema-bz6wd 9 หลายเดือนก่อน +4

    Nice video bhut vadia hundi aa

  • @BalkaranSingh-hx4mz
    @BalkaranSingh-hx4mz 5 วันที่ผ่านมา

    So beautiful video thanks ❤❤❤😂😮😊

    • @PenduVirsaMansa
      @PenduVirsaMansa  วันที่ผ่านมา

      ਧੰਨਵਾਦ ਜੀ 🙏

  • @Parminder-mx4lr
    @Parminder-mx4lr 9 หลายเดือนก่อน +5

    ਪਰਮਿੰਦਰ ਕੌਰ ਸਰਾਂ ਪਰਮੇਸਰ ਸਿੰਘ ਸਰਾਂ ਪਿੰਡ ਪੰਨੀਵਾਲਾ ਮੋਰੀਕਾਂ ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @simarjitkaur1893
    @simarjitkaur1893 6 หลายเดือนก่อน

    ਇਹ ਪੁਰਾਣੇ ਜ਼ਮਾਨੇ ਦਾ ਫੁੱਫੜ ਹੈ 😁😁😁😁

  • @RamandeepKaur-z2x
    @RamandeepKaur-z2x 6 หลายเดือนก่อน

    Bhut vdia video aa ji , waheguru eda hi trakiyaan bakhsan ji 🙏🙏❤❤👌👌 Ramandeep kaur khokh patiala

    • @PenduVirsaMansa
      @PenduVirsaMansa  6 หลายเดือนก่อน

      ਧੰਨਵਾਦ ਜੀ🙏

  • @naibsinghkhaira6997
    @naibsinghkhaira6997 9 หลายเดือนก่อน +4

    ਬਹੁਤ ਵਧੀਆ ਵੀਡੀਓ ਜੱਸੇ ਬਾਈ ਨੈਬ ਸਿੰਘ ਬਿਰੜਵਾਲ ਨਾਭਾ ❤❤

  • @LoveThaper-vt6hz
    @LoveThaper-vt6hz 5 หลายเดือนก่อน

    , ਬਹੁਤ ਵਧੀਆ ਵੀਡੳਭੱਪੀਰਾਣੀਕੋਟਕਪੂਰਾ

    • @PenduVirsaMansa
      @PenduVirsaMansa  5 หลายเดือนก่อน

      ਧੰਨਵਾਦ ਜੀ🙏

  • @sanpreetmotivation
    @sanpreetmotivation 9 หลายเดือนก่อน

    ਬਹੁਤ ਵਧੀਆ ਜੀ❤
    ਸਨਪ੍ਰੀਤ ਸਿੰਘ ਕੋਟ ਈਸੇ ਖਾਹ

    • @PenduVirsaMansa
      @PenduVirsaMansa  9 หลายเดือนก่อน

      ਧੰਨਵਾਦ ਜੀ🙏

  • @AmarchandSharma-sg4dg
    @AmarchandSharma-sg4dg 9 หลายเดือนก่อน +4

    Nic video bro Himachal se

  • @gurmeetsingh6583
    @gurmeetsingh6583 9 หลายเดือนก่อน

    ਬਹੁਤ ਵਧੀਆ ਵੀਡਿਓ ਹੈ gurmeet ਸਿੰਘ ਰੰਧਾਵਾ ਬਟਾਲਾ ਤੋਂ

    • @PenduVirsaMansa
      @PenduVirsaMansa  9 หลายเดือนก่อน

      ਧੰਨਵਾਦ ਜੀ🙏

  • @SadhusinghcharikCharik
    @SadhusinghcharikCharik 9 หลายเดือนก่อน +5

    Happy jagran nice video

  • @dr.bhupinderchadha9116
    @dr.bhupinderchadha9116 9 หลายเดือนก่อน +3

    Real story .
    It happens in most of the houses

    • @PenduVirsaMansa
      @PenduVirsaMansa  9 หลายเดือนก่อน +1

      ਧੰਨਵਾਦ ਜੀ🙏

  • @ManpreetKaur-uo5ke
    @ManpreetKaur-uo5ke 6 หลายเดือนก่อน

    Yeers nice❤❤❤❤

  • @DhandeepSingh-en2vl
    @DhandeepSingh-en2vl 9 หลายเดือนก่อน +4

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ

  • @sbmskhurd9421
    @sbmskhurd9421 8 หลายเดือนก่อน +1

    ਜਦੋਂ ਰੱਬ ਕਰਦਾ ਠੀਕ ਕਰਦਾ ਹੈ ਬਹੁਤ ਵਧੀਆ।
    Harbhajan Singh Jagdeo Chhapar LUDHIANA

    • @PenduVirsaMansa
      @PenduVirsaMansa  8 หลายเดือนก่อน

      ਧੰਨਵਾਦ ਜੀ🙏

  • @DhandeepSingh-en2vl
    @DhandeepSingh-en2vl 9 หลายเดือนก่อน +3

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ ਵੀਡੀਓ ਬਹੁਤ ਹੀ ਵਧੀਆ ਲੱਗੀ ਜੀ

  • @HarpreetSinghSeehra
    @HarpreetSinghSeehra 6 หลายเดือนก่อน +1

    ਬਹੁਤ ਵਧੀਆ ਵੀਡੀਓ ਆ ਜੀ ਅਮਨਪ੍ਰੀਤ ਕੌਰ ਕੋਟ ਸੁਖੀਆ

    • @PenduVirsaMansa
      @PenduVirsaMansa  6 หลายเดือนก่อน

      ਧੰਨਵਾਦ ਜੀ🙏

  • @HarjeetSohal-j8l
    @HarjeetSohal-j8l 9 หลายเดือนก่อน +4

    Harjeet Kaur sohal bohot vadiya g🎉😊😊

  • @RamanAlive590
    @RamanAlive590 9 หลายเดือนก่อน

    ਵੀਡੀਓ ਬਹੁਤ ਵਧੀਆ ਬਣਾਈ ਆ ਬਾਈ ਜੀ😂 ਫੁੱਫੜ ਦੇ ਰੋਲ ਨੇ ਸਿਰਾ ਹੀ ਲਾ ਤਾ ❤❤❤ ਬਲਕਾਰ ਸਿੰਘ ਪਿੰਡ ਨਲੀਨਾ ਕਲਾ

    • @PenduVirsaMansa
      @PenduVirsaMansa  9 หลายเดือนก่อน

      ਧੰਨਵਾਦ ਜੀ🙏

  • @Karamjeetkaur-qc5vi
    @Karamjeetkaur-qc5vi 9 หลายเดือนก่อน +5

    Bhaut vdia video e ji ❤ ekamjot kaur kaler kanjhla

  • @surinderbattu4150
    @surinderbattu4150 7 หลายเดือนก่อน

    ਇਹ ਫੁਫੜ ਦਾ ਨਾਟਕ ਬਹੁਤ ਬਹੁਤ ਬਧਿਆ ਲਗਿਆ ਬਹੁਤ ਬਹੁਤ ਧੰਨਵਾਦ ਜੀ

    • @PenduVirsaMansa
      @PenduVirsaMansa  7 หลายเดือนก่อน

      ਧੰਨਵਾਦ ਜੀ🙏

  • @satnamsatans990
    @satnamsatans990 9 หลายเดือนก่อน +3

    Very nice Satnam Singh Patiala

  • @gurjitsidhu7220
    @gurjitsidhu7220 9 หลายเดือนก่อน +2

    Sanu bhut vdia lgga tuahda eh show sade ghr ch ronak hi lggi rehndi aa rbb tuahnu bhut trakiya bakshe ❤❤ gurjit sidhu baghele wala

    • @PenduVirsaMansa
      @PenduVirsaMansa  9 หลายเดือนก่อน +1

      ਧੰਨਵਾਦ ਜੀ🙏

  • @kirankingra7510
    @kirankingra7510 9 หลายเดือนก่อน +4

    Very very nice video ji ❤❤

  • @KaramveerKaur-u2c
    @KaramveerKaur-u2c 6 หลายเดือนก่อน

    Bhut vdia video ji❤❤❤

    • @PenduVirsaMansa
      @PenduVirsaMansa  6 หลายเดือนก่อน

      ਧੰਨਵਾਦ ਜੀ🙏🙏

  • @Ekam_brar_1938
    @Ekam_brar_1938 9 หลายเดือนก่อน +5

    Very good

  • @rachhpalsingh78466
    @rachhpalsingh78466 9 หลายเดือนก่อน

    ਬਹੁਤ ਹੀ ਵਧੀਆ ਲੱਗੀ ਜੀ ਇਹ ਕਹਾਣੀ । ਬਹੁਤ ਚੰਗੀ ਸਿੱਖਿਆ ਦਿੱਤੀ ਗਈ ਹੈ ਜੀ ।

    • @PenduVirsaMansa
      @PenduVirsaMansa  9 หลายเดือนก่อน

      ਧੰਨਵਾਦ ਜੀ🙏

  • @Ekam_brar_1938
    @Ekam_brar_1938 9 หลายเดือนก่อน +4

    Good work

  • @mr_bhamarsi_hacker8823
    @mr_bhamarsi_hacker8823 9 หลายเดือนก่อน +1

    ਬਹੁਤ ਵਧੀਆ ਵੀਡੀਉ ਰਾਹੀ ਸਨੇਹਾ ਦਿੱਤਾ ਸਾਰੀ ਟੀਮ ਨੇ ਸਾਰੀ ਟੀਮ ਨੂੰ ਰੱਬ ਤਰੱਕੀਆ ਬਖ਼ਸੇ ਲਖਵੀਰ ਕੋਰ ਭਮਾਰਸੀ ਫਤਹਿਗੜ੍ਹ ਸਹਿਬ ਤੋ ❤❤❤❤❤

  • @satnamSingh-qw9fn
    @satnamSingh-qw9fn 9 หลายเดือนก่อน +5

    Bhut vadiya hai ji video

  • @balvirsinghsohi9354
    @balvirsinghsohi9354 9 หลายเดือนก่อน +5

    Very nice video ❤❤🙏🙏Gurnoor Singh sohi

  • @JasveerChahal-g7s
    @JasveerChahal-g7s 9 หลายเดือนก่อน +5

    Sada ta sukhpal ji nu miln nu ji krda

  • @harshwinderkangarh7534
    @harshwinderkangarh7534 9 หลายเดือนก่อน +2

    Very nice video bro pehli vi fufad wali video bahut wadia si 👍

    • @PenduVirsaMansa
      @PenduVirsaMansa  9 หลายเดือนก่อน +1

      ਧੰਨਵਾਦ ਜੀ🙏

  • @dalvarsingh9997
    @dalvarsingh9997 9 หลายเดือนก่อน +3

    Bht vdia video aa ji❤️💞

  • @VinodSharma-mw8ce
    @VinodSharma-mw8ce 9 หลายเดือนก่อน

    ਬਹੁਤ ਵਧੀਆ ਕਹਾਣੀ ਸਾਰਿਆਂ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਜੀ

    • @PenduVirsaMansa
      @PenduVirsaMansa  9 หลายเดือนก่อน

      ਧੰਨਵਾਦ ਜੀ🙏

  • @Sukhdev-i9c
    @Sukhdev-i9c 9 หลายเดือนก่อน +4

    Very nice 🥰👍🙏🙏🙏 Aman deep kaur 🙏🙏🌹🌹

  • @SakshamSethi_thaRajeshkumarhhp
    @SakshamSethi_thaRajeshkumarhhp 6 หลายเดือนก่อน

    Sukhpal g awesome always, I love her voice

    • @PenduVirsaMansa
      @PenduVirsaMansa  6 หลายเดือนก่อน

      ਧੰਨਵਾਦ ਜੀ🙏

  • @Pawanbashati.0099cim
    @Pawanbashati.0099cim 9 หลายเดือนก่อน +4

    Nice video ❤ Pawan Bashati

  • @Sweetibhabhi9690
    @Sweetibhabhi9690 5 หลายเดือนก่อน

    Jai ho jassa Jai ho sukhpal didi .
    Aap great ho

  • @malkeetsingh9865
    @malkeetsingh9865 8 หลายเดือนก่อน

    ਫੁਫੜ। ਦੇ। ਪਿਛਵਾੜੇ। ਖੁੰਡਾ। ਫੇਰੋ🙏🙏🙏🙏🙏🙏🙏💯💯💯

  • @jashansandhu5108
    @jashansandhu5108 9 หลายเดือนก่อน +5

    Sidak kaur gill moga. Bht ghint video ji

  • @jashansandhu5108
    @jashansandhu5108 9 หลายเดือนก่อน +3

    Bht vadia aa ji videos thoddiya

  • @HargunSinghChahal-yh2rv
    @HargunSinghChahal-yh2rv 9 หลายเดือนก่อน

    ਹਰਗੁਣ ਸਿੰਘ ਖਿਆਲਾ
    Bhuhat vadiya message dita ji video dvara

    • @PenduVirsaMansa
      @PenduVirsaMansa  9 หลายเดือนก่อน

      ਧੰਨਵਾਦ ਜੀ🙏

  • @ranjitkaur-oi7zd
    @ranjitkaur-oi7zd 9 หลายเดือนก่อน +3

    Very nice video 🎉

  • @Sajidalizs1234
    @Sajidalizs1234 8 หลายเดือนก่อน

    Very nice video❤

    • @PenduVirsaMansa
      @PenduVirsaMansa  8 หลายเดือนก่อน

      ਧੰਨਵਾਦ ਜੀ🙏

  • @rameshbansal1991
    @rameshbansal1991 9 หลายเดือนก่อน +3

    Very nice video Ramesh Kumar Bansal Sirsa

  • @husanKhattra-k9b
    @husanKhattra-k9b 9 หลายเดือนก่อน +1

    Tohadi video bahut hi jyada vdiaa hundi aa🖤🖤❤️❤️

    • @PenduVirsaMansa
      @PenduVirsaMansa  9 หลายเดือนก่อน +1

      ਧੰਨਵਾਦ ਜੀ🙏

  • @JobanSran-x7r
    @JobanSran-x7r 9 หลายเดือนก่อน +4

    Nice,video

  • @karmansandhu9987
    @karmansandhu9987 9 หลายเดือนก่อน

    Preet Sandhu Bathinda ❤❤❤❤❤❤

    • @PenduVirsaMansa
      @PenduVirsaMansa  9 หลายเดือนก่อน

      ਧੰਨਵਾਦ ਜੀ🙏

  • @GurmukhBrar-c7q
    @GurmukhBrar-c7q 9 หลายเดือนก่อน +12

    ਬਹੁਤ ਵਧੀਆ ਵੀਡੀਓ
    ਜਸਾ ਬਾਈ ਕੁੜਤੇ ਚਾਦਰੇ ਨਾਲ ਬਹੁਤ ਵਧੀਆ ਫਬਦਾ ।ਬੂਟਿਆ ਕਢਦੂ ਤੇਰੀਆਂ ਰੜਕਾਂ ਫੁਫੜ ਦਾ ਖੂੰਡਾ ।
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

    • @jattshort
      @jattshort 9 หลายเดือนก่อน

      🎉

  • @hardevsingh8913
    @hardevsingh8913 9 หลายเดือนก่อน +2

    Gaint video ❤❤❤❤❤Hardev singh Doda

    • @PenduVirsaMansa
      @PenduVirsaMansa  9 หลายเดือนก่อน +1

      ਧੰਨਵਾਦ ਜੀ🙏

  • @manjeetchohan3197
    @manjeetchohan3197 9 หลายเดือนก่อน +4

    🎉🎉🎉🎉❤❤❤

  • @gianchand1952
    @gianchand1952 8 หลายเดือนก่อน +1

    Trust on God and never become rigid

  • @ashuchattha7114
    @ashuchattha7114 9 หลายเดือนก่อน +4

    Ashwinder kaur pind raghuana
    Bohot vadia video

  • @HarjitSingh-z9u
    @HarjitSingh-z9u 9 หลายเดือนก่อน +1

    ❤❤❤trali barke manjit Kaur bhavjot ਭੈਣੀ jassa❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉

  • @PohirFamilyVlog_13
    @PohirFamilyVlog_13 9 หลายเดือนก่อน +6

    ਬਹੁਤ ਵਧੀਆ ਵੀਡੀਓ ਬਣਾਈ ਹੈ ਜੀ ਸੁਖਪਾਲ ਭੈਣ ਅਤੇ ਜੱਸਾ ਵੀਰ ਜੀ ਇਸੇ ਤਰ੍ਹਾਂ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਹਿਣਾl ਰੱਬ ਤੁਹਾਨੂੰ ਬਹੁਤ ਤਰੱਕੀਆਂ ਦੇਵੇl ਸਿਮਰਨ ਰਾਜ ਸਮਰਾ ਪੋਹੀੜ 😊🙏

    • @PenduVirsaMansa
      @PenduVirsaMansa  9 หลายเดือนก่อน +1

      ਧੰਨਵਾਦ ਜੀ🙏

  • @mukhtiarsinghdhindsa5974
    @mukhtiarsinghdhindsa5974 9 หลายเดือนก่อน

    Very nice video. God bless all members. Mukhtiar Singh Dhindsa . BA R D W A L ( Dhuri )

    • @PenduVirsaMansa
      @PenduVirsaMansa  9 หลายเดือนก่อน +1

      ਧੰਨਵਾਦ ਜੀ🙏

  • @armaandeep7600
    @armaandeep7600 9 หลายเดือนก่อน +3

    Nice video

  • @BalwinderSingh-ms4by
    @BalwinderSingh-ms4by 8 หลายเดือนก่อน +2

    ਬਹੁਤ ਵਧੀਆ ਵੀਡੀਓ ਹੈ।ਤੁਗਲਵਾਲ ਗੁਰਦਾਸਪੁਰ।

    • @PenduVirsaMansa
      @PenduVirsaMansa  8 หลายเดือนก่อน +1

      ਧੰਨਵਾਦ ਜੀ🙏

  • @sani--------
    @sani-------- 9 หลายเดือนก่อน +3

    Mera saara parivaar katthe baike tuhadi video dekhda aa
    Sukhvinder singh sidhu
    Ghaziabaad

    • @PenduVirsaMansa
      @PenduVirsaMansa  9 หลายเดือนก่อน +1

      ਧੰਨਵਾਦ ਜੀ🙏

  • @sarojbala7376
    @sarojbala7376 9 หลายเดือนก่อน +2

    🎉Today movie suspense drama 🎉end nice result 🎉 congratulations pendu virsa team bappian saroj Bala mittal mansa

  • @BalvirKaur-j5f
    @BalvirKaur-j5f 9 หลายเดือนก่อน +3

    ❤❤❤❤❤❤

  • @amarjitsingh1946
    @amarjitsingh1946 9 หลายเดือนก่อน

    ਬਹੁਤ ਵਧੀਆ ਵੀਡਿਓ ਆ ਬਾਈ ਜੱਸੇ ਵਧੀਆ ਕਹਾਣੀ ਆ ਵਾਈ ਜੀ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

    • @PenduVirsaMansa
      @PenduVirsaMansa  9 หลายเดือนก่อน

      ਧੰਨਵਾਦ ਜੀ🙏

  • @manjeetsinghsukhanand2473
    @manjeetsinghsukhanand2473 9 หลายเดือนก่อน +5

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਜੋ ਕੁਝ ਹੁੰਦਾ ਚੰਗੇ ਨੂੰ ਹੁੰਦਾ ਵਾਹਿਗੁਰੂ ਜੀ ਸਮੱਥ ਬਖ਼ਸ਼ਣ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏