ਚਿੱਟੇ ਪਹਾੜਾਂ ਵਿੱਚ ਕਿਉਂ ਨਹਾਉਣ ਆਉਂਦੇ ਲੋਕ Pamukalle White Hills | Punjabi Travel Couple | Ripan Khushi

แชร์
ฝัง
  • เผยแพร่เมื่อ 7 ม.ค. 2025

ความคิดเห็น • 549

  • @JagtarSingh-wg1wy
    @JagtarSingh-wg1wy ปีที่แล้ว +79

    ਰਿਪਨ ਜੀ ਤੁਸੀਂ ਤਾਂ ਕਮਾਲ ਹੀ ਕਰ ਦਿੱਤਾ ਇਸ ਤਰ੍ਹਾਂ ਦੀ ਸੈਰ ਕਰਵਾ ਦਿੱਤੀ ਹੈ ਜੀ ਜੋ ਪਹਿਲਾਂ ਕਦੇ ਨਹੀਂ ਸੀ ਵੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @kashmirkaur6827
    @kashmirkaur6827 ปีที่แล้ว +37

    ਬਹੁਤ ਵਧੀਆ ਲਗਾ ਅੱਜ ਦਾ ਵਲੋਗ ਦੇਖ ਪੂਰਾ ਅਨੰਦ ਮਾਣਿਆ ਹੈ ਵਾਹਿਗੁਰੂ ਇਸ ਜੋੜੀ ਨੂੰ ਹਮੇਸ਼ਾ ਚੜਦੀ ਕਲਾ ਚ ਰਖੇ ❤

    • @therealking577
      @therealking577 ปีที่แล้ว +1

      ਬੋਹਤ ਸੋਹਣਾ❤

  • @chahal-pbmte
    @chahal-pbmte ปีที่แล้ว +24

    ਖੁਸੀਰਿਪਨ ਅੱਜ ਦਾ ਬਲੌਗ ਬਿਲਕੁਲ ਅਦਭੁੱਤ ਹੈ। ਕਮਾਲ ਦੀ ਜਗ੍ਹਾ ਵਿਖਾਈ ਜੋ ਕਦੇ ਜ਼ਿਹਨ ਵਿੱਚ ਵੀ ਨਹੀਂ ਆਈ ਸੀ। ਕੁਦਰਤ ਦੇ ਨਜ਼ਾਰਿਆਂ ਦਾ ਕੋਈ ਥਾਹ ਨਹੀਂ।

  • @jasbirchahal5558
    @jasbirchahal5558 ปีที่แล้ว +18

    🎉🎉ਰਿਪਨ ਖੁਸ਼ੀ ਬਹੁਤ ਹੀ ਮਜਾ ਆਇਆ ਅਜ ਚਿੱਟੇ ਪਹਾੜ ਦੀ ਸੈਰ ਕਰਕੇ ਹੱਸਦੇ ਵਸਦੇ ਰਹੋ 🎉ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰਖਣ ❤

  • @sainitravels47
    @sainitravels47 ปีที่แล้ว +1

    15:38 ਸਹੀ ਗੱਲ ਐ ਰਿਪਨ ਵੀਰ ਪਿੱਛੇ ਗਜਰੀ shirt ਵਾਲਾ 22 ਕੈਲਸ਼ੀਅਮ ਲੈ ਰਿਹਾ ਐ ☝️👆😁😁😁🫣🫣🫣

  • @majorsingh7474
    @majorsingh7474 ปีที่แล้ว +15

    ਰੀਪਨ ਅਤੇ ਖੁਸ਼ੀ ਪੁੱਤਰ ਜੀ ਤੁਸੀ ਬਹੁਤ ਮਿਹਨਤ ਕਰਕੇ ਸਾਨੂੰ ਬਹੁਤ ਦੇਸਾ ਦੀ ਸੈਰ ਕਰਵਾ ਰਹੇ ਹੋ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਹੋਸਲੇ ਹੋਰ ਮਜਬੂਤ ਬਣਾਈ ਰੱਖੇ👍👍👍👍🙏🙏🙏

  • @vickymehra8237
    @vickymehra8237 ปีที่แล้ว +5

    ਅੱਜ ਦਾ ਬਲੌਗ ਤਾਂ ਬਹੁਤ ਹੀ ਵਧੀਆਂ ਲੱਗਿਆਂ ਘਰ ਬੈਠਿਆਂ ਨੂੰ ਹੀ ਇਹਨਾਂ ਵਧੀਆ ਤੇ ਮਨਮੋਹਣਾ ਦਿ੍ਰਸ ਦਿੱਖਾ ਦਿੱਤਾ। God bless you

  • @ManjeetKaur-qk9sn
    @ManjeetKaur-qk9sn ปีที่แล้ว +12

    ਸਤਿ ਸ੍ਰੀ ਅਕਾਲ ਰਿੱਪਨ ਤੇ ਖੁਸ਼ੀ ਤੁਸੀ ਖੁਸ਼ ਰਹੋ ਤੰਦਰੁਸਤ ਰਹੋ ਇਨ੍ਹਾਂ ਵਧੀਆ ਜਗਾ ਦਿਖਾਉਦੇ ਹੋ ਜਿਹੜਾ ਅਸੀ ਕਦੇ ਦੇਖ ਨਹੀ ਸਕਦੇ ਇਹਨੇ ਸੋਹਣੇ ਪਹਾੜ ਦਿਖਾਏ ਦਿਲ ਤੋ ਧੰਨਵਾਦ ਜ਼ੀ 🙏🏼👌👌👌👌

  • @ranakaler7604
    @ranakaler7604 ปีที่แล้ว +3

    ਵਾਹ ਜੀ ਵਾਹ ਕਿਆ ਬਾਤ ਹੈ ਰੀਪਨ ਵੀਰ ਜੀ ਜੋ ਅੱਜ ਤੁਸੀਂ ਚਿੱਟੇ ਰੰਗ ਦੇ ਪਹਾੜ ਦਿਖਾਏ ਹਨ ਦੇਖਕੇ ਮਜਾ ਆ ਗਿਆ, ਜਿੰਨੇ ਵੀ ਅੱਜ ਤੱਕ ਤੁਸੀਂ ਬਲੋਕ ਬਣਾਏ ਹਨ ਉਹਨਾਂ ਨਾਲੋਂ ਅੱਜ ਦਾ ਬਲੋਕ ਨੰਬਰ ਵੰਨ ਹੈ, ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ , ਵਲੋ ਰਾਣਾ ਰਾਣੀਪੁਰੀਆ, ਤਹਿਸੀਲ ਫਗਵਾੜਾ, ਜਿਲ੍ਹਾ ਕਪੂਰਥਲਾ, 6,,, 10,,, 2023,,, ਸ਼ੁੱਕਰਵਾਰ,

  • @parwinderkumarparwinder2457
    @parwinderkumarparwinder2457 ปีที่แล้ว +18

    ਸਤਿ ਸ੍ਰੀ ਅਕਾਲ ਜੀ ਜਿਉਂਦੇ ਵਸਦੇ ਰਹੋ ❤🙏

  • @SukhwinderSingh-wq5ip
    @SukhwinderSingh-wq5ip ปีที่แล้ว +6

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @teachercouple36
    @teachercouple36 ปีที่แล้ว +2

    ਵਾਹ! ਅਦਭੁਤ!! ਰੂੰਅ ਦੇ ਪਹਾੜ!!! ਅਸੀਂ ਤਾਂ ਕਦੇ ਸੁਣਿਆ ਵੀ ਨਹੀਂ ਸੀ, ਦੇਖਣਾ ਤਾਂ ਬਹੁਤ ਦੂਰ ਦੀ ਗੱਲ ਆ। ਬਹੁਤ ਧੰਨਵਾਦੀ ਹਾਂ ਰਿਪਨ, ਖੁਸ਼ੀ ❤

  • @Kaurkiduniya8874
    @Kaurkiduniya8874 ปีที่แล้ว +2

    ਅਦਭੁਤ ਸਿਰਜਣਾ ਕੀਤੀ ਹੈ ਪਰਮਾਤਮਾ ਨੇ,, ਸ੍ਰਿਸ਼ਟੀ ਰਚਨ ਵਾਲੇ ਤੋਂ ਵਾਰੇ ਵਾਰੇ ਜਾਈਏ ,.. ਤੇ ਇਹ ਅਦਭੁਤ ਜਗਾਹ ਦਿਖਾਉਣ ਵਾਲਿਆ ਤੋਂ ਵੀ ❤❤

  • @jasmersinghjassbrar3673
    @jasmersinghjassbrar3673 ปีที่แล้ว +1

    ਅਜ ਤਾ ਤੁਸੀ ਹੋਰ ਹੀ ਦੁਨੀਆ ਚ, ਲੈ ਗਏ ਹੋ. ਲਗਦਾ ਅਸੀਂ ਵੀ ਥੋਡੇ ਨਾਲ ਈ ਚਲ ਰਹੇ ਹੋਈਏ. ਬਹੁਤ ਹੀ ਅਦਭੁਤ ਤੇ ਸੋਹਣੀ ਪਿਆਰੀ ਜਗ੍ਹਾ ਦਿਖੋਣ ਲਈ ਬਹੁਤ ਧੰਨਵਾਦ.

  • @jaskaranbrar1697
    @jaskaranbrar1697 ปีที่แล้ว +4

    ਵਹਿਗੁਰੂ ਜੀ ਤੁਹਾਨੂੰ ਦੁਨੀਆਂ ਦੀਆਂ ਸਭ ਖੁਸ਼ੀਆਂ ਦੇਣ ਜੀ ਬਹੁਤ ਵਧੀਆ ਵਲੌਗ ਜੀ

  • @kulwantkaur1692
    @kulwantkaur1692 ปีที่แล้ว +1

    ਬਹੁਤ ਹੀ ਵਧੀਆ ਲੱਗ ਰਿਹਾ ਸੀ ਥੀਏਟਰ ਨੂੰ ਵੇਖ ਵੇਖ ਕੇ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ ਵਾਕਿਆ ਹੀ ਉਹ ਕਿਵੇਂ ਬਣਾਇਆ ਗਿਆ ਹੋਵੇ ਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਐਨੀਆ ਅਦਭੁਤ ਥਾਵਾਂ ਵਿਖਾਈਆ

  • @swarnsingh6145
    @swarnsingh6145 ปีที่แล้ว +2

    ਬਹੁਤ ਵਧੀਆ ਲੱਗਿਆ ਬਾਈ ਜੀ ਇਤਿਹਾਸ ਰਚ ਦਿੱਤਾ ਗਿਆ ਹੈ ਧੰਨਵਾਦ ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ

  • @bharatsidhu1879
    @bharatsidhu1879 ปีที่แล้ว +1

    ਬਹੁਤ ਸੋਹਣਾ ਲੱਗਿਆ ਤੁਹਾਡਾ ਅੱਜ ਦਾ ਵਲੌਗ । ਵਾਹਿਗੁਰੂ ਤੁਹਾਨੂੰ ਹਮੇਸ਼ਾ ਚੱੜ੍ਹਦੀਕੱਲਾ ਵਿੱਚ ਰੱਖੇ ।

  • @GurtejSingh-t6q
    @GurtejSingh-t6q ปีที่แล้ว +1

    ਬਹੁਤ ਵਧੀਆ ਜਗਾ ਦੇਖਾ ਦਿਤੀ ਪੁਤਰ ਜੀ ਪ੍ਰਮਾਤਮਾ ਤੁਹਾਨੂੰ ਚੜਦੀ ਵਿਚ ਰਖੇ ਖੁਸ਼ ਰਹੋ ਪੁਤਰੋ

  • @harpreetwaraich7605
    @harpreetwaraich7605 ปีที่แล้ว +1

    ਜੋ ਵੀ ਜਾਵੇਗਾ ਨਾਲ ਇਕ Polrize Sunglasses (ਐਨਕ) ਜ਼ਰੂਰ ਲੈ ਕੇ ਜਾਇਉ ਫਿਰ ਕਿਰਨਾਂ ਅੱਖਾਂ ਚ ਨੀ ਪੈਣਗੀਆਂ| ਬਾਕੀ Ripan ❤22 ਨੇ ਸਭ ਕੁਝ ਦੱਸ ਹੀ ਦਿੱਤਾ

  • @ranjeetsinghsingh9248
    @ranjeetsinghsingh9248 ปีที่แล้ว +1

    ਵਾਹ ਜੀ ਵਾਹ ਕਿਆ ਬਾਤ ਹੈ ਜੀ ਸਿਰਾ ਕਰਾਤਾ ਵੀਰ ਜੀ ❤❤❤ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @havindersingh6486
    @havindersingh6486 ปีที่แล้ว +1

    ਬਹੁਤ ਵਧੀਆ ਵਲੌਗ ਹੈ। ਕੈਲਸ਼ੀਅਮ ਕਆਰਬਓਨਏਟ ਚੂਨੇ ਵਾਲੇ ਪਹਾੜਾਂ ਵਾਲਾ ਸ਼ਾਇਦ ਇਹ ਇੱਕੋ ਇੱਕ ਦੇਸ਼ ਹੈ। ਹਮੇਸ਼ਾ ਖੁਸ਼ ਰਹੋ, ਸਿਹਤਮੰਦ ਅਤੇ ਚੜ੍ਹਦੀ ਕਲਾ ਵਿੱਚ ਰਹੋ।

  • @harnekmalla8416
    @harnekmalla8416 ปีที่แล้ว +1

    ਚਿੱਟੇ ਪਹਾੜ ਦਿਖਾਣੇ ਲਈ ਰਿੱਪਰ ਜੀ ਧੰਨਵਾਦ ਜੀ ਵੱਲੋਂ ਨੇਕਾਂ ਮੱਲਾਂ ਬੇਦੀਆਂ🙏🙏

  • @jagjitsinghbains7741
    @jagjitsinghbains7741 ปีที่แล้ว

    ਧੰਨਵਾਦ ਜੀ ਪੰਜਾਬੀ ਟ੍ਰੇਵਲ ਕਪਲ ਤੁਸੀਂ ਸਾਨੂੰ ਟੁਰਕੀ ਦੇ ਸ਼ਹਿਰ ਪੰਮਾ ਕੁਲਾ ਚਿੱਟੇ ਪਹਾੜਾਂ ਦੀ ਸੈਰ ਕਰਵਾਈ। 🎉❤🎉😊

  • @singhkanpur1
    @singhkanpur1 ปีที่แล้ว +6

    Ripan and khushi..it's so awesome and amazing place ♥️ to see . Nature is so vast and so different and beautiful all over the earth wherever you go and watch . Think about the vastness of this nature and all these places people animals and so on. How great is Lord Waheguru . Thank you both of you for showing us all this and that.❤ 😂 Love

  • @jasbirsingh4931
    @jasbirsingh4931 ปีที่แล้ว +1

    ਬਹੁਤ ਹੀ ਖੂਬਸੂਰਤ ਦ੍ਰਿਸ਼ ਹੈਂ ਜਸਬੀਰ ਸਿੰਘ ਡੈਰਾ ਬਾਬਾ ਨਾਨਕ

  • @shamdhiman8717
    @shamdhiman8717 ปีที่แล้ว

    ਪੰਜਾਬੀ। ਦੇ। ਪ੍ਰਚਾਰ। ਲਈ। ਧੰਨਵਾਦ

  • @rajveervirk6874
    @rajveervirk6874 ปีที่แล้ว +1

    ਬਹੁਤ ਵਧੀਆ ਲੱਗਾ ਅੱਜ ਦਾ ਬਲੋਗ ਬਹੁਤ ਅਨੋਖੀ ਗੱਲ ਦੁਨੀਆ ਹ ਐਥੋਂ ਦੀ

  • @sarabjitkaur3367
    @sarabjitkaur3367 ปีที่แล้ว +1

    Rimpen ajj te njara he leata jeode rho rab tusa nu hmesha kush rakhe

  • @jatinderbhinder4360
    @jatinderbhinder4360 ปีที่แล้ว +1

    ਵਾਹ ਜੀ ਵਾਹ ਰਿੱਪਣ ਬਾਈ ਨਜ਼ਾਰਾ ਲਿਆ ਤਾਂ

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ ปีที่แล้ว +1

    ਬਹੁਤ ਖੂਬਸੂਰਤ ਵਲੌਗ ਦੇਖਣ ਨੂੰ ਮਿਲਿਆ ਜੀ।ਚੜ੍ਹਦੀ ਕਲਾ ਰਹੇ

  • @davinderdhaliwal6531
    @davinderdhaliwal6531 ปีที่แล้ว

    Ripen khusi good jodi badhialaga jar verd good good

  • @sandeepkumar-b8m3v
    @sandeepkumar-b8m3v ปีที่แล้ว +3

    koi bebe chulhe chonke kardi aw koi barfa ch koi model bani firdi aw bebe bus frk ina aw koi sarda te koi duniya dekhda 😢😢😢❤❤❤❤❤

  • @ManjitKaur-cl7su
    @ManjitKaur-cl7su ปีที่แล้ว +1

    ਕੋਈ ਸ਼ਬਦ ਹੀ ਨਹੀਂ ਬੋਲਣ ਨੂੰ ਬਹੁਤ ਖੂਬਸੂਰਤ ਆ😊

  • @kainthkomal3839
    @kainthkomal3839 ปีที่แล้ว +1

    Ssa ripan ji nd khushi.. tuhade sare vlog dekhe ne, but kde comment ni kita but aaj da vlog Dekh ke reha ni gya comment kite binna. Bhut bhut thanks tuhada. Khush rho waheguru ji hamesha chardi kla ch rkhn......

  • @naviaulakh-eg5iy
    @naviaulakh-eg5iy ปีที่แล้ว

    ਰਿਪਨ ਖੁਸ਼ੀ ਏਵੇਂ ਦਾ ਲੱਗਦਾ ਸੀ ਜਿਵੇ ਸਵਰਗ ਚ ਆ ਗਏ ਹੋਈਏ।

  • @jaswantdhillon4203
    @jaswantdhillon4203 ปีที่แล้ว

    Very good beeta tuse sano kafe duniyan Ghar bethan ghuma deta❤❤

  • @gurpreetsinghbedi5727
    @gurpreetsinghbedi5727 ปีที่แล้ว +1

    ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖਣ 😇❤️

  • @simranpreetsingh2595
    @simranpreetsingh2595 ปีที่แล้ว

    ਅੱਜ ਦਾ ਬਲੋਗ ਸੱਭ ਤੋ ਵਧੀਆ ਕਮਾਲ ਕਰ ਦਿੱਤੀ ਰਿਪਨ ਖੁਸ਼ੀ ਜੀ

  • @derabhagtuana1086
    @derabhagtuana1086 ปีที่แล้ว

    ਰਿਪਨ ਜੀ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਚ ਰੱਖੇ

  • @InderjitSingh-sk2kf
    @InderjitSingh-sk2kf ปีที่แล้ว

    ਨਵੀਆਂ ਥਾਵਾਂ ਬਹੁਤ ਵਧੀਆ thanks

  • @jaspreet4513
    @jaspreet4513 ปีที่แล้ว +1

    ਬਹੁਤ ਬਹੁਤ ਧੰਨਵਾਦ ਐਨੀਆਂ ਵਧੀਆ ਜਗ੍ਹਾ ਦਿਖਾਉਣ ਲਈ 👌👌

  • @nirmalsinghbhathal980
    @nirmalsinghbhathal980 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ

  • @khushimunde7872
    @khushimunde7872 ปีที่แล้ว

    Wao👌👌😳😳beliv nhi ho reha ki asin real ch dekh rhe hn thanks both f u💐💐

  • @ajmaljutt6030
    @ajmaljutt6030 ปีที่แล้ว +1

    Love from lahore the beautiful thing is that you are promoting Punjabi Culture ❤❤❤

  • @manjeetkaurwaraich1059
    @manjeetkaurwaraich1059 ปีที่แล้ว +1

    ਬਹੁਤ ਬਹੁਤ ਵਧੀਆ ਲੱਗਿਆ ਇਹ ਸ਼ਹਿਰ ਧੰਨਵਾਦ ਰਿਪਨ ਤੇ ਖੁਸ਼ੀ

  • @KamalSingh-dl6yc
    @KamalSingh-dl6yc ปีที่แล้ว

    ਵਹਿਗੁਰੂ ਜੀ ਤੁਹਾਨੂੰ ਦੁਨੀਆਂ ਦੀਆਂ ਸਭ ਖੁਸ਼ੀਆਂ ਦੇਣ ਜੀ ਬਹੁਤ ਵਧੀਆ ਵਲੌਗ ਜੀ kamal chandigarh to ji

  • @inderjeetchaddha9454
    @inderjeetchaddha9454 10 หลายเดือนก่อน

    Sat Sri Akal ji !
    Bai ji tussi great ho, tuhade naal naal mein vi desh/duniya dekh leni ha. Tuhada bahut bahut danwadh 🙏

  • @khushimunde7872
    @khushimunde7872 ปีที่แล้ว +2

    Waheguru ji chdiyan klan ch rakhan ❤❤ both of u tuci vaki bhut vdhiya jgh dikha rhe jo ki life ch soch bhi nhi skde bhut bhut dhn vaad tuhada dona da😘😘🥰🥰😍😍🙏🙏

  • @darshansinghsingh9
    @darshansinghsingh9 ปีที่แล้ว

    Bakiya haran karn Wali jagha c
    Bahut he beautiful ❤️❤️❤️❤️❤️
    Thank u ji

  • @RamanGill-ms1gc
    @RamanGill-ms1gc ปีที่แล้ว +4

    ਕੁਦਰਤ ਤੋ ਕੁੱਝ ਪਾਰ ਨੀ ਬਣਿਆ.......🥰🥰

  • @SatnamSingh-fe3tg
    @SatnamSingh-fe3tg ปีที่แล้ว +9

    Dhan Guru Nanak Dev g Mhar kro 🙏🙏

  • @gurdeepkaur4543
    @gurdeepkaur4543 ปีที่แล้ว

    Khushi or Ripon ajj da vlog bhout hi acha laga baba ji thounu chardikla vich rakhan

  • @gurwindermaan8698
    @gurwindermaan8698 6 หลายเดือนก่อน

    ਬਹੁਤ ਵਧੀਆ ਵੀਰ ਜੀ ਖਿੱਚ ਕੇ ਰੱਖੋਂ

  • @clickartgallery8871
    @clickartgallery8871 ปีที่แล้ว

    ਰਿਪਨ ਵੀਰ ਅਤੇ ਖੁਸ਼ੀ ਭੈਣ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਚਿੱਟੇ ਪਹਾੜਾ ਦੀ ਸੈਰ ਬਹੁਤ ਵਧੀਆ ਕਰਕੇ ਬਹੁਤ ਵਧੀਆ ਲੱਗਿਆ ਧੰਨਵਾਦ ਜੀ

  • @satnamsinghsatta3464
    @satnamsinghsatta3464 ปีที่แล้ว +1

    ਫਿਲਮ ਯਾਦ ਆ ਗਈ ਗਲੈਟੀਅਟਰ

  • @Harry-561
    @Harry-561 ปีที่แล้ว

    ਬਹੁਤ ਵਧੀਆ ਬਹੁਤ ਵਧੀਆ ਹੈ ਪੁਰਾਣੇ ਜ਼ਮਾਨੇ ਦਾ ਸਟੇਡੀਅਮ

  • @parvindersingh7603
    @parvindersingh7603 ปีที่แล้ว +1

    ਰਿਪਨ ਖੁਸ਼ੀ ਜੀ ਬਾਕਮਾਲ ਅਤਿ ਸੁੰਦਰ ਸੋਹਣੀ ਜਗ੍ਹਾ ਕੈਲਸ਼ੀਅਮ ਦੇ ਪਹਾੜ ਤਾ ਕਦੇ ਸੁਣੇਂ ਨਹੀਂ ਜੋ ਤੁਸੀਂ ਸਾਨੂੰ ਦਿਖਾ ਦਿੱਤੇ ਕਿਆ ਕੁਦਰਤ ਹੈ

  • @harkiratsingh8126
    @harkiratsingh8126 ปีที่แล้ว

    Haji bhuot vadia...thankfully u and khushi didi

  • @charanjitkaurchahal-1808
    @charanjitkaurchahal-1808 ปีที่แล้ว

    Drown nal video bohot ਵਧੀਆ ਲੱਗਣਾ ਹੈ

  • @Harry-561
    @Harry-561 ปีที่แล้ว +1

    ਬਹੁਤ ਸੁੰਦਰ ਤੇ ਵਧੀਆ ਪਹਾੜ ਹਨ ਵੀਰ ਜੀ

  • @kuldeepsinghlahoria5268
    @kuldeepsinghlahoria5268 ปีที่แล้ว

    ਬੋਹਤ ਸੋਹਣਾ ਰਿਪਣ ਅਤੇ ਖੁਸ਼ੀ

  • @manjindersinghbhullar8221
    @manjindersinghbhullar8221 ปีที่แล้ว +1

    ਰਿਪਨ ਬਾਈ ਤੁਹਾਡੀ ਵੀਡੀਓ ਵੇਖਣ ਲੱਗ ਪਿਆ ਹਾਂ ਬਾਕੀ ਸੌਟ ਵੀਡੀਓ ਦੇਖਣ ਦਾ ਟਾਇਮ ਨਹੀਂ ਲੱਗ ਰਿਹਾ ਸਿਰਫ਼ ਟਾਇਮ ਮਿਲ਼ਣ ਤੇ ਤੁਹਾਡੀਆਂ ਵੀਡੀਓ ਹੀ ਦੇਖਦਾਂ ਹਾਂ

  • @TarsemSingh-st1vw
    @TarsemSingh-st1vw ปีที่แล้ว +1

    Very very amazing video beta ji jo tusi ajj dikhaiya is bare assi soch v nhi sakde bahut bahut dhanbad beta ji god bless both of you lot's of love❤❤❤❤❤❤❤❤❤❤❤❤❤❤❤❤Lakhwinder Kaur from Gurdaspur

  • @H.singh_kw
    @H.singh_kw ปีที่แล้ว

    Bilkil alag.. duniya eh.. kdi suneua v ni c ehde vare.. Thanks tohda. Bht bht

  • @shawindersingh6931
    @shawindersingh6931 ปีที่แล้ว

    ਬਾਈ ਜੀ ਅੱਜ ਦਾ ਵਲੌਂਗ ਬਹੁਤ ਹੀ ਸੋਹਣਾ ਹੈ l ਨਜ਼ਾਰਾ ਆ ਗਿਆ ਚਿੱਟੇ ਪਹਾੜ ਦੇਖ ਕੇ l

  • @baliharsingh6130
    @baliharsingh6130 ปีที่แล้ว

    Wow wonderful thanks ripen khusi God bless you

  • @majorchahal2854
    @majorchahal2854 ปีที่แล้ว +1

    ਰੂੰ ਦੇ ਪਹਾੜ ਨੀ ਪੁੱਤ ਰੂੰ ਵਰਗੇ ਪਹਾੜ। ਯੁੱਗ ਯੁੱਗ ਜੀਓ ਮੇਰੇ ਪਿਆਰੇ ਬੱਚਿਓ

  • @ssingh6863
    @ssingh6863 ปีที่แล้ว

    ਵਾਹਿਗੁਰੂ ਲੰਬੀ ਉਮਰ ਕਰੇ ਪਿਆਰੇ ਬੇਟਾ ਬੇਟੀ

  • @GurwinderSingh-lb1vw
    @GurwinderSingh-lb1vw ปีที่แล้ว

    Vahh Bai ji very nice barri vadiya sair karva diti

  • @KuldeepSingh-ug2di
    @KuldeepSingh-ug2di ปีที่แล้ว +1

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @mangatsingh4230
    @mangatsingh4230 ปีที่แล้ว

    ਬਹੁਤ ਬਹੁਤ ਵਧੀਆ ਲੱਗਿਆ ਜੀ, ਧੰਨਵਾਦ

  • @ajaibsingh6044
    @ajaibsingh6044 ปีที่แล้ว

    ਬਹੁਤ ਵਧੀਆ ਵੀਡੀਓ ਚਿੱਟੇ ਪਹਾੜਾਂ ਸੈਰ ਕਰਾਈ ਧੰਨਵਾਦ ਭਾਈ ਜਿਊਂਦੇ ਵਸਦੇ ਰਹੋ ਸਾਡੇ ਲਈ ਤਾਂ ਸੁਪਨਾ ਹੀ ਹੈ ।
    ਅਜਾਇਬ ਸਿੰਘ ਧਾਲੀਵਾਲ ਕਿਸ਼ਨਗੜ ਫਰਵਾਹੀ ਮਾਨਸਾ

  • @jheetaramgarhia
    @jheetaramgarhia ปีที่แล้ว

    Ripan & Khushi gud bless you

  • @rajwindersingh-gf8xb
    @rajwindersingh-gf8xb ปีที่แล้ว

    ਬਹੁਤ ਵਧੀਆ ਵਲ਼ੋਗ ❤ਧੰਨਵਾਦ ਜੋੜੀ ਦਾ ❤ਸਤਿ ਸ੍ਰਿ ਅਕਾਲ 🎉🎉

  • @HarjinderSingh-e1z
    @HarjinderSingh-e1z ปีที่แล้ว +1

    ਸਤਿ ਸ੍ਰੀ ਅਕਾਲ ਜੀ ਪਿੰਡ ਜਸਪਾਲ ਬਾਬਾ ਬਕਾਲਾਂ ਅੰਮਿ੍ਰਤਸਰ

  • @vickychhabra824
    @vickychhabra824 ปีที่แล้ว +1

    ਪਾਜੀ 3 ਦਿਨ ਹੋ ਗਏ ਬਲੋਕ ਦੇ ਆਦ ਵਿੱਚ ਆ ਕੇ ਅਵਾਜ ਬੁਹਤ ਕਟ ਆਉਦੀ ਹੈ ਸੁਣਨ ਵਿੱਚ ਬੁਹਤ ਦਿੱਕਤ ਆਉਦੀ ਹੈ।

  • @SukhbirSingh-vs6lq
    @SukhbirSingh-vs6lq ปีที่แล้ว

    ਬਹੁਤ ਵਧੀਆ ਲੱਗਿਆ ਵੀਰ ਜੀ

  • @coachcricketerfactory551
    @coachcricketerfactory551 ปีที่แล้ว +1

    Baut sohna dekh k lgya waheguru thunu khush rakhe

  • @RajKumar-tl1ov
    @RajKumar-tl1ov ปีที่แล้ว

    Very beautiful white hills & old theatre very very..... Nice vlog es ton pehlan kde ni vekhya na hi future ch koi umeed hai thanks P. T. C. Raj Joga

  • @gurmeetaujla4617
    @gurmeetaujla4617 ปีที่แล้ว

    ਬਹੁਤ ਵਧੀਆ ਵੀਰ ਜੀ
    ਗੁਰਮੀਤ ਔਜਲਾ ਲੋਗੋਵਾਲ ਸੰਗਰੂਰ ਪੰਜਾਬ ਤੋ ❤❤❤❤❤

  • @jaspalkaursaini2910
    @jaspalkaursaini2910 ปีที่แล้ว

    ਬਹੁਤ ਵਧਿਆ ਪੁਤਰ ਜੀ

  • @agyapartap100
    @agyapartap100 ปีที่แล้ว

    Kamaal karti veere eni sohni jagga vekhayi sanu ghar bhetyan nu

  • @iqbalsinghbrar2079
    @iqbalsinghbrar2079 ปีที่แล้ว

    ਘੈਟ ਵਿਡਿਓ ਸੀ ਬਾਈ ਜੀ ਪੂਰੀ ਜਾਨਤ ਸੀ ਬਾਈ ਜੀ

  • @pritamtatlasingh7305
    @pritamtatlasingh7305 ปีที่แล้ว

    ਬਾਈ ਜੀ ਸਿਰਾ ਕਰੀ ਜਾਨੇ ਹੋ ❤

  • @bhagwandas62
    @bhagwandas62 ปีที่แล้ว +1

    ਬਾ ਕਮਾਲ,ਅਦਭੁਤ ਜਗ੍ਹਾ ਦਿਖਾਉਣ ਲਈ ਸ਼ੁਕਰੀਆ

  • @akpalsingh
    @akpalsingh ปีที่แล้ว

    ਬਹੁਤ ਹੀ ਵਧੀਆ ਲੱਗਾ ਬਾਈਁ ਜੀ

  • @gurindersingh7519
    @gurindersingh7519 ปีที่แล้ว +1

    Waheguru Ji mehar karan 🙏🙏

  • @jaspalsingh4959
    @jaspalsingh4959 ปีที่แล้ว

    ਵਾਹ ਜੀ ਵਾਹ ਜੀ👍✅👍✅❤

  • @kanwarjeetsingh3495
    @kanwarjeetsingh3495 ปีที่แล้ว

    ਸਤਿ ਸ਼੍ਰੀ ਅਕਾਲ। ਅਜ ਪਹਾੜ ਦੇਖ ਕੇ ਬਹੁਤ ਅੰਨਦ ਆਇਆ। ਘਰ ਬੈਠਿਆ ਹੀ ਏਨੀ ਵਧੀਆ ਥਾਂ ਦੇ ਦਰਸ਼ਨ ਕਰਵਾ ਦਿਤੇ । ਧੰਨਵਾਦ।

  • @JashanSingh-y2j
    @JashanSingh-y2j ปีที่แล้ว

    Very very good bai ji from moga punjab Ajit pal singh thanks very much

  • @baljindersingh7802
    @baljindersingh7802 ปีที่แล้ว +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @taran.dhudike7
    @taran.dhudike7 ปีที่แล้ว +4

    ਮੈਨੂੰ ਲੱਗਿਆ ਕਿ ਬਰਫ਼ ਚ ਆ ਗਏ,,,,🙏🏻🙏🏻 ਧੰਨਵਾਦ ਸਹਿਤ ਵਾਪਸੀ ਲਈ 🙏🏻

  • @amarjitmaan597
    @amarjitmaan597 ปีที่แล้ว

    9van AJUBA ❤🎉❤THENKS

  • @dishakumar6197
    @dishakumar6197 4 หลายเดือนก่อน

    Mein ta turkey nu aive jeha he desh samjdi se...am wrong vlog dekh k pta lgya ....beautiful

  • @preetbhatia8786
    @preetbhatia8786 ปีที่แล้ว

    Wow wonderful God bless both of u

  • @Anitakumari-tz5fr
    @Anitakumari-tz5fr ปีที่แล้ว

    Beautiful place, bhut changa lgya, aap de vlogs bich reality hundi hai idha lgda ke mai aap ghum rhi han. thanks soni soni place dekhan lai

  • @ranjeetmehra6435
    @ranjeetmehra6435 ปีที่แล้ว +3

    Waheguru ji 👏 🙏🏼 ❤❤❤❤

  • @gurudayalsingh5866
    @gurudayalsingh5866 ปีที่แล้ว

    ਸਤਿ ਸ੍ਰੀ ਅਕਾਲ ਜੀ🙏
    ਮੁੰਬਈ

  • @veerpalkaur1814
    @veerpalkaur1814 ปีที่แล้ว +4

    Apne Punjab ch hunde eh tha ta ihte loka ne poojan lag Jana c mela lagie karna c