MASHALLAH zabberdast recipe ❤👍👏 Ye he wild melon also called Cucumis melo or funny enough mnai ye apni life mai dehka hua he or chota melon samaj ke bite be kia or taste isski like karwi ai hihihihi and thanks Mehak ki family ki or mummy jiii ki jina di wja naal introduction hui fruit come vegetable lolzzz zabberdast InshAllah try karro gy 😉👍🇵🇰🇬🇧🇵🇰🇬🇧
Sade bathinda d kuch k villages ch ohna nu raya ( chibbed) v khnde English Ina di wild melon hundi g Because eh apne aap hunde lgune nhi c painde and purane times ch Vahut hunde c specially tibbe te( Bathinda area) Narma chugn jana aam pye hunde c khet ela ch
Eknoor Singh Hnji even asi te simple bnune koi lassan (garlic) ni paunde chatni ch Sirf laal mircha kunde Chk rgd k beej Marke namk te raye (chibbed) bd ch pa dinde . E tn sbji tra bna li ohna ne asl chtni te simple hundi No doubt garlic (lassan) is good for health but chatni te simple hundi g oda swaad alg hunda j na v bhukh hove chatni te upr makhni rkhi hove nl lassi da glass Fer v 3-4 rotia kha ho jndia 😜
Ess chattni ch garlic nahi penda te nahi jeera penda nal es ch onion penda chibda nal te kunda ch kuttke Sare bii marjande aa eh rai chibbad C chote chibbad di chattni vadia bandi aa nale es ch rai nahi pendi bakki video boht nice aa good luck from district sangrur
Mehak ta Bahut hi pyari lagdi hai sweet smile ...♥️♥️
ਅੰਕਲ ਜੀ ਚਟਨੀ ਤਾਂ ਕੁੜਮਣੀ ਦੀ ਹੀ ਸਵਾਦ ਸੀ ਜ਼ਿਆਦਾ😀
Eh chibber aa ehdi sabji v boht vadhia bandi aa 😋😋😋😛😛😛
I saw and eat chibad in my childhood and now i again remember to see ur video, mujhay apni nani ka ghar yaad a gaya jaha chibad bohat lagtay thay
ਕੂਡੇ ਘੋਟਣੇ ਨਾਲ ਕੁੱਟੀ ਚੱਟਣੀ ਦਾ ਸਵਾਦ ਈ ਅਲੱਗ ਏ
Hanji bilkul sahi gall a g
ਸੁਅਾਦ ਨਾਲੋ ਸੇਹਤ ਚੰਗੀ
Hn g shi kya.... Ehni peesi nhi vdia lgdi.. Bs onion te mirch pah k konde ghotne ch... Soch k hi pani ah gya muuh ch😃
Billkull 👌👍
Kunde ghotne di lal chatne , tandoor di roti ,makhni te lassi duniya da best food , speacialy jdo kanak wale time
Chibbad pakke c tuhade. Kacce chote chibbad di chatni bahut testy bandi h.
ਵਾਹ ਚਿੰਬੜ
Bina shil ke bohat vadiya bandi aa
200K Subs Soon................
Love you bro ❣️. Dubai
ਤਹਾਡੀ ਬੇਸਮੈਂਟ ਤਿਅਾਰ ਹੋਗੀ ਬਾੲੀ ਸਬ ਸੈਟ ਅਾ ਤੇਰਾ ਸਬਸਕਰਾੲੀਬ ਕੀਤਾ ਚੈਨਲ ਹੁਣ ਨੋਟੀ ਫਿਕੇਸ਼ਨ ਨਹੀ ਅਾਓੁਦੀ ਪਤਾ ਨਹੀ ਕਿੳੁ ਤੇਰੀ ੳੁਹ ਵੀਡੀਓ ਦੇਖੀ ਜਦੋਂ ਤੁਸੀ ਓੁਹ ਮੇਜ ਅਸੈਂਬਲ ਕੀਤਾ ਸੀ
Kida hal chal bro.
Cucamelon English of chibbed
ਇਹ ਰਾਇਆ ਚਿੱਬੜ ਹੈ ਜੀ.....
ਛੋਟੇ ਚਿੱਬੜਾਂ ਦੀ ਚੱਟਨੀ ਜਿਆਦਾ ਸੁਆਦ ਬਣਦੀ ਹੈ
Thanks veer,is quality da ajj pata lagga
ਹਾਜੀ ਉਹ ਛੋਟੇ ਹੁੰਦੇ ਨੇ
Hanji
ਹਰ ਕਿਸਮ ਦਾ ਅਾਪਣਾ ਸੁਅਾਦ
Sahi gall hai bhra
Bhut swad honde ji....
N this is very healthy..
ਕੂੰਡੇ ਘੋਟੇ ਨਾਲ ਛੋਟੇ ਚਿੱਬੜਾਂ ਵਾਲੀ ਚਟਨੀ ਸਬ ਤੋਂ ਵਧੀਆ ਹੁੰਦੀ
*Recard Torh Chatni*
Auntyji : 💯
Kurhmani : 98
Uncleji : Cutest & Honest
Purana fruit very nice
Very nice veer ji and aunty ji
Hats off to mehak to smile and stand in support of mom in laws chibber video.!
ਜਦੋਂ ਛੋਟੇ ਹੁੰਦੇ ਕਿਸੇ ਨੂੰ ਚਿਬੱੜ ਕਹਿੰਦੇ ਸੀ ਲੜਾਈ ਹੋ ਜਾਦੀ ਸੀ ਅੱਜ ਦੇਖ ਲਿਆ ਚਿਬੱੜ 😍
I Love Chhibars, bahut swad chatne wah wah
Chibbera di chatni bahut badiya saday pakiya thay ghar bandhi haa 👌
Don’t worry about the braces, you can still smile
MASHALLAH zabberdast recipe ❤👍👏
Ye he wild melon also called Cucumis melo or funny enough mnai ye apni life mai dehka hua he or chota melon samaj ke bite be kia or taste isski like karwi ai hihihihi and thanks Mehak ki family ki or mummy jiii ki jina di wja naal introduction hui fruit come vegetable lolzzz zabberdast InshAllah try karro gy 😉👍🇵🇰🇬🇧🇵🇰🇬🇧
Very yummy😋😋😋 chatni new method aunti ji
I try it 👌👌👌🙌🙌🙌🤔🤔😘😘
Aunty ji Haryane ch ta kachher v kendebe cibbran nu
ਚਟਣੀ ਤਾਂ ਕੱਚੀ ਖਾਨ ਖਾਤਰ ਹੀ ਬਣਦੀ ਹੈ ਭੈਣ ਜੀ
Very nice chatany
Waheguru ji very deliciousness 👍💐
ਛਟਣੀ ਬਹੁਤ ਵਧੀਆ ਲੱਗਦੀ ਆ ਮੈਂਨੂੰ
ਆਂਟੀ ਇਹ ਚਿੱਬੜ ਹੈ ਮੁਕਤਸਰ ਵਿੱਚ ਬਹੁਤ ਖਾਂਦੇ ਇਹ ਮੈਂ ਵੀ ਵਿਆਹ ਤੋਂ ਬਾਦ ਹੀ ਖਾੱਦੇ ਤੇ ਬਣਾਉਣੇ ਸਿੱਖੇ
Nice ji
I love your all recipes 😋
ਪੰਜਾਬੀ ਵਿੱਚ ਕਿਸੇ ਨੂੰ ਪਿਆਂਰ ਨਾਲ ਕਹਿੰਦੇ ਚਿੰਬੜ ਜਿਹਾ ਕਰਦਾ ਕੀ ਆ
🤪😂
ਚਿੱਬੜ ਮੈਂ ਆਪਣੇ ਨਾਨਕੇ ਘਰ ਬਹੁਤ ਖਾਂਦੀ ਹੁੰਦੀ ਸੀ। 😅😅
ਮੈ ਵੀ ਮਾਨਸਾ ਮੇਰੇ ਨਾਨਕੇ
Bhut wadia
Nice veido
SSAJI Chibad chibad ho gyi sare pase:) 🙏
ਸਤਿ ਸ਼੍ਰੀ ਅਕਾਲ ਜੀ ਦੇਸੀ ਚਿੱਬੜਾਂ ਦੀ ਚਟਨੀ ਬਹੁਤ ਵਧੀਆ ਬਣਦੀ ਹੈ ਮਿੱਟੀ ਦੇ ਕੁੰਡੇ ਘੋਟਨੇ ਵਿੱਚ। ਪਰਮਿੰਦਰ ਕੌਰ ਬਰਾੜ ਪਿੰਡ ਬੁੱਧ ਸਿੰਘ ਵਾਲਾ ਜਿਲ੍ਹਾ ਮੋਗਾ 🙏🏻 🙏🏻
ਸੁਕੇ ਚਿੱਬੜਾਂ ਦੀ ਚੱਟਣੀ ਕਿਵੇ ਬਣਦੀ ਵਾ ਤੇ ਦਾਲ ਸਬਜ਼ੀ ਵਿਚ ਕਿਵੇਂ ਨਵੀਂ ਦੇ ਹਨ ਜੀ
Ravi thanx for showing us nice video
Chibad toh pahli Baar dekha yummy 😋🤤 chatni
Aunty g tusi v alloo di chatni bna k dsyoo love from shri anandpur sahib 😘😘🤗🤗
Ver ji tusi main anadpur Sahib too.asi Bunga Sahib too
Asi ve Anand pur Sahib to
@@ariyanbrainch4708 ,aasi nurpur bedi
ਭੈਣ ਜੀ ਸਤਿ ਸ੍ਰੀ ਅਕਾਲ 🙏🙏ਪਰ ਕੁੰਡੇ ਘੋਟੇ ਦੀ ਚੱਟਨੀ ਵਧੀਆ ਹੁੰਦੀ ਇਹ ਤਾਂ ਸਬਜੀ ਬਣ ਗਈ ਚਿੱਬੜਾ ਦੀ ਸੋਰੀ ਮਾਫ ਕਰਣਾ ਰਵੀ ਬੇਟਾ ਤੁਸੀ ਬਰਤਣ ਵੀ ਨਹੀ ਦੱਸੇ ਕਿਥੋ ਲੈਦੇ ਓ ਸਰਵ ਲੋਹ ਦੇ ਪਲੀਜ ਦੱਸੋ
Mohali nede gharua pind to milde ne ji sarvloh de bartan
Amandeep Kaur Dhillon thx dear 🙏🙏
ਸੁਹਾਣੇ ਵੀ ਮਿਲਦੇ ਆ ਮੁਹਾਲੀ ਸ਼ਹੀਦ ਸਿੰਘਾਂ ਦੇ ਗੁਰੂਦੁਆਰਾ ਸਾਹਿਬ ਕੋਲ
ਮੋਰਿੰਡਾ ਤੇ ਖਰੜ ਦੇ ਵਿਚਾਲੇ ਪਿੰਡ ਘੜੂੰਆਂ ਹੈ ਮੇਨ ਹਾਇਵੇ ਉਤੇ 9914391419
Ranjodh Singh thx veer g🙏🙏
ਚੀਬੜ ਹੀ ਅਾਖਦੇ ਹਾ ਜੀ👌❤
Daddy G...bht sara peyar Pakistan walo...
It is called Kachri in Rajasthan... Kachra in haryana..
We eat it regularly at our home in Delhi..
Sade bathinda d kuch k villages ch ohna nu raya ( chibbed) v khnde
English Ina di wild melon hundi g
Because eh apne aap hunde lgune nhi c painde and purane times ch Vahut hunde c specially tibbe te( Bathinda area)
Narma chugn jana aam pye hunde c khet ela ch
Narme vich bhut hunde a asi tan tokriya bhar lane a bhut swad chttni bandi a oh v kunde vich
Hmm apne edr raya bolde narme ch vaadu hunde 😄
Yes true
Yes u are right
Eknoor Singh Hnji even asi te simple bnune koi lassan (garlic) ni paunde chatni ch
Sirf laal mircha kunde Chk rgd k beej Marke namk te raye (chibbed) bd ch pa dinde .
E tn sbji tra bna li ohna ne asl chtni te simple hundi
No doubt garlic (lassan) is good for health but chatni te simple hundi g oda swaad alg hunda j na v bhukh hove chatni te upr makhni rkhi hove nl lassi da glass Fer v 3-4 rotia kha ho jndia 😜
oooohhh zarbarddast aunty.😍
Ay ty chibraan di sabzi ban gai WA
Veer g chibdan nu English ch CUCAMELON kehndea
ਸ਼ਰਤ ਲਾ ਲਓ ਕੁੜਮਣੀ ਦੀ ਬਣਾਈ ਚਟਣੀ ਸਵਾਦ ਹੋਊਗੀ ।
Shi gal aa
Right ji
Shi a kudmni wali swad hou
🤣🤣🤣
Sahi a kudmani de swad keh k uncle g ne marna
New recipes bata ne kai liye thank you
Bachpan yaad. Karvata tusi thanks
They are called Snap Melons :)
ਵੀਰੇ ਅਸੀ ਵੀ ਬਹੁਤ ਖਾਦੇ ਨੇ ਜੀ ਚਿੱਬੜ ਲੁਧਿਆਣਾਂ ਜਿੱਲ਼ਾ
Bahut jada khade from ludhiana
ਰਵੀਤੰਫਕਰਾ
ਅਸੀਂ ਵੀ ਵੀਰ ਜੀ ਬਹੁਤ ਖਾਦੇ ਨੇ😊😊😊
New dish, liked it
Vah very tasty chatni
Mata ji no te bhai sahib te bhabhi sahiba no raj raj k
SatSriAkal from🇵🇰🇵🇰🇵🇰
🙏🙏🙏🙏🙏
ਸਾਡੇ ਪਿੰਡ ਵੀ ਬਹੁਤ ਚਿੱਬੜਾਂ ਦੀਆਂ ਵੇਲਾਂ ਹੁੰਦੀਆਂ ਸੀ ਸਾਡਾ ਜਲੰਧਰ ਜ਼ਿਲ੍ਹਾ
Tusi Jalandhar cho kitho
ਮੇਰਾ ਪੇਕਾ ਪਿੰਡ ਗੁਰਾਇਆਂ ਦੇ ਕੋਈ ਨਵਾਂ ਪਿੰਡ ਤੇ ਸਹੁਰਾ ਪਿੰਡ ਬੰਗਿਆਂ ਦੇ ਕੋਲ ਖਾਨ ਖਾਨਾ
@@nidhikakkar3320 ਮੇਰਾ ਪੇਕਿਆਂ ਦਾ ਪਿੰਡ ਗੁਰਾਇਆਂ ਦੇ ਕੋਲ ਨਵਾਂ ਪਿੰਡ ਨੈਚਾ ਸਹੁਰਿਆਂ ਦਾ ਪਿੰਡ ਬੰਗਿਆਂ ਕੋਲ ਖਾਨਖਾਨਾ
ਤੇ ਮੇਰੇ ਸਹੁਰਿਆਂ ਦਾ ਪਿੰਡ ਬੰਗਿਆਂ ਦੇ ਕੋਲ ਖਾਨਖਾਨਾ
@@bhupinderjitkaurrai9422 tusi Jalandhar likhiya ta main puchiya asi Jalandhar city to han
@@nidhikakkar3320 ok ji
Uncle g game khel gye😅
V nyc pehli baar dekhi a ah chatni.. shote hunde chibbar dekhe a kade khade ni
In South it is called DosKai
ਅਸੀਂ ਬਹੁਤ ਖਾਦੇਆ ਚੁੰਬੜ ਬਠਿੰਡਾ ਜ਼ਿਲ੍ਹਾ
Tusi ta kela v sari shilk utaar k khane aa😂😂😂
Sahi a
Nhi ji asi kela sara cchilka utaar k nhi khande 🤓🤩😂........me too from bti
ਅੱਜ ਕੱਲ ਬਠਿੰਡਾ ਉਹ ਨਹੀਂ ਸਾਰੇ ਖੇਤਰ ਚ ਅੱਗੇ ਆ ਸਟੱਡੀ ਕਰਣ ਦੂਰੋ ਦੂਰੋ ਲੋਕ ਆਉਦੇ। ਅਡਵਾਸ ਬਠਿੰਡਾ ਖੁੱਲਾ ਸਹਿਰ ਵਧੀਆ ਹਰ ਇੱਕ ਸੁਵਿਧਾ ਸਾਡਾ ਬਠਿੰਡਾ ਜਿੰਦਾਬਾਦ 🙏🤣🤣
Wrong way,kunde vich bandi aa m from gidderbaha
Ssa ji aunti ji bhaut vadia
ਚਿੰਬੜ ਦੀ ਚੁੱਟਨੀ ਬਣ ਜਾਣੀ👌❤️
Paaji tuhada inni dur rista kivve hoya
Who’s chatni taste good mummy di or Pammi di😅🤗
Pammy di😊😊
Pammi de
ਚਿੱਬੜਾਂ ਦੀ ਚੱਟਾਨੀ ਬਹੁਤ ਵਾਦੀਆਂ ਜੀ
Very nice chatny
ਅਸੀਂ ਅੰਟੀ ਜੀ ਕੂਡੇ ਘੋਟਨੇ ਨਾਲ ਚਟਨੀ ਬਣਾਉਨੇ ਆ
Wild melon
ਬਾਈ ਸਾਡੇ ਅੱਜ ਵੀ ਨੇ ਅਸੀ ਹਫਤੇ ਚ 2।3।ਵਾਰ ਬਣਾਂ ਲੈਣੇ ਆ
ਸਾਡੇ ਲਈ ਵੀ ਨਮੀ ਚੀਜ਼ ਆ ਪੁੱਤਰ 👌😛
Mahak looks very sweet nd preety
Chibbad and gaware dian fallian, Malwa da Meva.
You are so right!
Hngg
Amrit veer tere comment ne te nanka pind yaad dila ta
Hnji sahi keha ji
Ess chattni ch garlic nahi penda te nahi jeera penda nal es ch onion penda chibda nal te kunda ch kuttke Sare bii marjande aa eh rai chibbad C chote chibbad di chattni vadia bandi aa nale es ch rai nahi pendi bakki video boht nice aa good luck from district sangrur
Hanji from Haryana
Yes
Great job navi nehal wld
Har ek da apna apna taste hunda ji. Eda bna k vekheo kdi ungla chatt de rehjogye.
@@parminderkaur2267 ok g
Nice recipe
Big fan of auntie ji and uncle ji
Huge Respect from USA 🙏
Behind ji seed save kar Leona c ta kei tusi bhee agle Sal grow kar sako
j aunti g kunde sotte ch bnonde taa hor taste hona cc nle bij c jo wich ohh kutte jne c proper..plz next time kunde ch try kreoo plzz
Sotta nahi ਘੋਟਣਾ
@@sukhjeetsingh8158 sotta hunda ji khuttn wale nu sutta khnde aa te ਘੋਟਨ wale nu gottna ਘੋਟਣਾ jida ਸਾਗ ਘੋਟਣਾ
@@deeprajan3413 ਹੋ ਸਕਦਾ ਹੈ ਜੀ ਤੁਹਾਡੇ ੲਿਲਾਕੇ'ਚ ਸੋਟਾ ਕਹਿੰਦੇ ਹੋਣ। ਪਰ ਸਾਡੇ ਤਾਂ ਘੋਟਣਾ ਕਹਿੰਦੇ ਆ ਜੀ।
@@sukhjeetsingh8158 hnji eda ho skda syed
Thx ji di bhut vdia lga jdo sada aera vch chibar aya ta asi ve jroor bana ka dekhagye Asi TarnTaran vch rehnda v, Thx GBU di
Hanjassi ve bro baut khadi a
Very nice 👍🏻 ਚੀਬੜ ਅਸੀਂ ਵੀ ਬਹੁਤ ਖਾਂਦੇ ਸੀ 🇬🇧
ਇਹ ਖੱਖੜੀ ਦਾ ਬਚਾ 😂
Nowadays 'Behind the scenes ' are viewable. So if u can, post ur Behind the scenes. In my opinion u will get a good response
E chibber a e bahut tasty hunde si asi bahut khade a💞💞💞💞💞💞
Yummy yummy.Take some seeds out and plant it in your farm.
ਅਸਲ ਵਿਚ ਚਟਨੀ ਤਾਂ ਕੁੰਡੇ ਤੇ ਡੰਡੇ ਨਾਲ ਰਗੜ ਕੇ ਇਹ ਤਾ ਇਕ ਕਹਿ ਲਵੋ ਸੋਸ਼ਲ ਮੀਡੀਆ ਚਟਨੀ ਹੈ
ਵੀਰ ਜੀ ਜੇ ਤੂਸੀ ਮਹਿਕ ਦੇ ਮੰਮੀ ਡੈਡੀ ਨੂੰ ਇਜ਼ਤ ਦੇਵੋਗੇ ਤਾਂ ਮਹਿਕ ਹੋਰ ਵੀ ਜ਼ਿਆਦਾ ਤੁਹਾਡੇ ਮੰਮੀ ਡੈਡੀ ਨੂੰ ਪਿਆਰ ਕਰੇਗੀ।
Right muh teh boli ja rhe I tuc
Mehak nu v
Thanks for sharing
Nice video ji
ਤੁਸੀਂ ਇਸ ਚਿੱਬੜ ਨੂੰ ਚਿੱਬਾਂ ਨਾਲ confuse ਕਰੀ ਜਾਂਦੇ ਹੋ ! ਕਿਸੇ ਚੀਜ਼ ਵਿੱਚ ਚਿੱਬ ਪਏ ਹੋਣ ਤਾਂ ਉਹਨੂੰ ਵੀ ਚਿੱਬੜ ਕਹਿੰਦੇ ਹਨ 👍
pronuncian different hudi aa spelling same aa
ਅਸਲ ਸਵਾਦ ਤਾ ਕੂਡੇ ਵਿਚ ਚਿਬੜ, ਪਿਆਜ ਦੀ ਚਟਨੀ ਦਾ ਆਉਦਾ ਤੜਕਾ ਲਾ ਕੇ ਥੋੜਾ ਚਟਨੀ ਹੁਦੀ ਆ
Gawar falli or chibad ki sabji bhi bahut swad banti h
Very yummy thanks 👍👍
ਖੰਭੜੇ ਤੇ ਬੀਬੀਪੁਰ ਦੇ ਨੇੜੇ ਕਿਹੜਾ ਪਿੰਡ ਸੀ ਅੰਟੀ ਜੀ ਤੁਹਾਡੇ ਪੇਕਿਆਂ ਦਾ। ਕਿਉਕਿ ਮੈ ਵੀ ਤੁਹਾਡਾ ਗੁਆਂਢੀ ਹਾਂ ਨਵੇਗਾਉਂ ਤੋਂ। ਦੱਸਿਉ ਜੀ
ਅੱਜ ta video ਵਾਲੇ ਚਿੱਬੜ ਕਢੱਤੇ .....
😂😂😂 sachi yarr.....😂😂
Eh nu kachrinde ve khende a sade vale lagi hoye a asi bahut like karde a
Good ji
ਆਟੀ ਜੀ ਅਸੀ ਬਹੁਤ ਖਾਦੇ ਹਨ ਜਿਲ੍ਹਾ ਬਠਿੰਡੇ ਦੇ
ਆਪਾ ਵੀ ਬਠਿੰਡੇ ਤੋਂ ਆਪਾਂ ਵੀ ਬਹੁਤ ਖਾਂਦੇ ਹਾ
Hi g
Ravi Ji he chibad hai
Mai Sri Ganganagar distric to han sade Chibad bohat hai desi ghee tadak k kho Nahi kachi chatni galaa kharab kar dendi hai
Very nice video
Very nice.tusan nu vekh ke mere munh vich pani a riha