How to Store Lemon Juice for Long Time | Lemon Nu Kiddan Store Kariye | Procedure of Lemon Juice

แชร์
ฝัง
  • เผยแพร่เมื่อ 28 ส.ค. 2024
  • Rico All in One Food Processor-amzn.to/3bTSgdk
    Another Option
    Inalsa Food Processor-amzn.to/35wfOUx

ความคิดเห็น • 843

  • @YoutubeShortcuts
    @YoutubeShortcuts  4 ปีที่แล้ว +49

    Rico All in One Food Processor-amzn.to/3bTSgdk
    Another Option
    Inalsa Food Processor-amzn.to/35wfOUx

  • @youtubecreatorsubscribersf8098
    @youtubecreatorsubscribersf8098 4 ปีที่แล้ว +1

    ਇਹ ਜੂਸਮਿਕਸਰ ਸਾਡੇ ਕੋਲ ਵੀ ਹੈ ਅੱਠ ਦੱਸ ਸਾਲਾਂ ਤੋਂ ਮੈ ਵੀ ਜਦੋ ਪਹਿਲੀ ਵਾਰੀ ਚਲਾਈ ਸੀ ਤਾਂ ਮੈਂ ਵੀ ਆਪਣੀ ਮੰਮੀ ਜੀ ਨੂੰ ਕਿਹਾ ਹੈ ਕਿ ਇਹ ਤਾਂ ਬਹੁਤ ਅੋਖੀ ਚਲਾਉਣੀ ਪਰ ਹੁਣ ਇਸ ਦੀ ਆਦਤ ਪੈ ਗਈ ਬਹੁਤ ਵਧੀਆ ਮਸ਼ੀਨ ਆ ਕੲਈ ਕੰਮ ਕਰਦੀ ਆ ਕਈ ਤਰ੍ਹਾਂ ਦੇ ਸਲਾਦ ਵੀ ਮਿੰਟਾਂ ਵਿਚ ਕੱਟ ਦਿੰਦੀ ਆ ਅੰਕਲ ਜੀ ਬਹਤ ਵਧੀਆ ਨੇ ਮਜ਼ਾਕ ਵਧੀਆ ਕਰਦੇ ਨੇ ਅੰਟੀ ਜੀ ਨੂੰ

  • @SantoshSharma-oi3qx
    @SantoshSharma-oi3qx 4 ปีที่แล้ว +1

    ਮੈਂ ਤੁਹਾਡੇ ਪਰਿਵਾਰ ਨੂੰ ਬਹੁਤ ਵਧਾਈ ਦੇ ਰਹੀ ਹਾਂ। ਮਨੀ ਅਤੇ ਸ਼ਰਨ ਦੇ ਨਵੇਂ ਮਹਮਾਨ ਦੀ ਸ਼ੁੱਭ ਕੇ ਵਾਦੀ ਖੁਸ਼ ਹੋਈ।ਬਹੁਤ ਬਹੁਤ ਵਧਾਈਆਂ ਤੁਹਾਡੇ ਸਾਰੇ ਪਰਿਵਾਰ ਨੂੰ ❤ਤੋ।

  • @northtwister5261
    @northtwister5261 4 ปีที่แล้ว +1

    ਤੁਸੀ ਭੈਣ ਜੀ ਨਿੰਬੂ ਦਾ ਰਸ ਸਟੋਰ ਕਰਨਾ ਦੱਸਿਆ ਵਧੀਆ ਕੀਤਾ ਸਾਡੇ ਵੀ ਨਿੰਬੂ ਬੁਹਤ ਲੱਗੇ ਹਨ ਅਸੀਂ ਚਾਰ ਵੀ ਬੁਹਤ ਪਾਇਆ ਹੁਣ ਅਸੀਂ ਰਸ ਕੱਢ ਕੇ ਰੱਖ ਲਵਾਗੇ ਧੰਨਵਾਦ

  • @kamaljeetkaur7876
    @kamaljeetkaur7876 4 ปีที่แล้ว +2

    ਰਵੀ ਪੁਤਰ ਬਹੁਤ ਵਧੀਆ ਕੀਤਾ ਜੋ ਮੰਮੀ ਡੈਡੀ ਨੂੰ ਨਵੀ ਮਸੀਨ ਲਿਆ ਦਿਤੀ ਪੁਤਰ ਹੋਵੇ ਤਾ ਰਵੀ ਵਰਗਾ ਪੁਤਰਾ ਵਾਹਿਗੁਰੂ ਜੀ ਤੈਨੂੰ ਹਮੇਸਾ ਚੜਦੀਆ ਕਲਾ ਵਿਚ ਰਖਣ ਮਹਿਕ ਵੀ ਬਹੁਤ ਹੈਲਪ ਕਰਦੀ ਐ ਮੰਮੀ ਦੀ ਸੋ ਥੈਕਸ ਬਚਿਉ

  • @maninderkaur7174
    @maninderkaur7174 4 ปีที่แล้ว +15

    ਆ ਤਾਂ ਬਹੁਤ ਵਧੀਆ ਤਰੀਕਾ ਦਸਿਆ ਆਂਟੀ ਜੀ ਨਿੰਬੂ ਦਾ ਰਸ ਸਟੋਰ ਕਰਨ ਦਾ 👌👌ਆ ਜਿਹੜਾ ਤੁਸੀਂ ਫੂਡ ਪ੍ਰੋਸੈਸਰ ਲਿਆਂਦਾ ਉਹ ਬਹੁਤ ਵਧੀਆ ਲਗਿਆ 👍👍🥰🥰🥰

  • @mannsingh2379
    @mannsingh2379 4 ปีที่แล้ว +2

    Aunty ji thoada channel bohat vadhia. Dasuya

  • @farrahnoreenfarrah6714
    @farrahnoreenfarrah6714 3 ปีที่แล้ว +1

    Mashallah buht achi frmly hy ap ki

  • @sukhvinderkaur8874
    @sukhvinderkaur8874 4 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ
    ਗੁਰੂ ਪਿਆਰਿਓ ਅਸੀ ਵੀ ਏਸੇ ਤਰ੍ਹਾਂ ਨੀਬੂ ਸਟੋਰ ਕਰਦੇ ਹਾ ਜੀ ਪਰ ਅਸੀ ਰੂਹ ਅਫ਼ਜ਼ਾ ਦੀਆਂ ਬੋਤਲਾਂ ਨੂੰ ਚੀਨੀ ਦਾ ਪੂਰਾ ਭਰ ਲੈਦੇ ਹਾਂ ਫੇਰ ਊਪਰੋ ਆਪ ਜੀ ਦੀ ਤਰ੍ਹਾ ਹੀ ਲੈਮਨ ਜੂਸ ਪਾ ਦਿੰਦੇ ਹਾਂ ਜੀ

  • @EverydayIslam07
    @EverydayIslam07 2 ปีที่แล้ว +1

    Thanks Aanti g its unique technique..
    My mom ejoyed your video a lot bcz my granparents migrate from india your language is same to my nanis language... we listend so much about india from grandparents...but when wo see this type of videos it seems grandparents are there in your shape...
    Nani passesd two years ago mom missed her too much after hearing u...
    Its soo sweet language...
    Love from pakistan...

  • @harjinderkhalsa8851
    @harjinderkhalsa8851 4 ปีที่แล้ว +1

    ਬਹੁਤ ਵਧੀਆ ਤਰੀਕੇ ਅੰਟੀ ਜੀ

  • @JagtarSingh-bw8dm
    @JagtarSingh-bw8dm 4 หลายเดือนก่อน +1

    ਬਹੁਤ ਹੀ ਵਧੀਆ, ਮੈਂ ਕੱਲ੍ਹ ਬਣਾਇਆ ਇਹ

  • @koharjatt6264
    @koharjatt6264 4 ปีที่แล้ว +2

    Sat Shri Akaal ji Aunty ji sachi a juicer kah lao ja hor buhat vadia e mere kol v hagi a machine Tu c buhat vadia tarika daseya nimbu da juice store karan da sade v Italy vich nimbu buhat hunde .Thank aunty g 👍💜😀God bless you

  • @harmeenkaur8041
    @harmeenkaur8041 4 ปีที่แล้ว +10

    Everyday we learn new things...keep growing Aunty Ji❤

  • @sukhpalkhehra444
    @sukhpalkhehra444 11 หลายเดือนก่อน +1

    ਭੈਣ ਜੀ ਸਤਿ ਸ਼੍ਰੀ ਆਕਾਲ ਤੁਸੀਂ ਬਹੁਤ ਸੋਹਣੇ ਢੰਗ ਨਾਲ ਬਿਆਨ ਕੀਤੀ ਹੈ ਗੱਲ

  • @simransandhu5397
    @simransandhu5397 4 ปีที่แล้ว +82

    ਇੱਕ ਜੱਟ ਨੇ ਖੇਤ ਵਿਚ Tubewell ਲਗਵਾਉਣਾ ਸੀ,
    ਅਤੇ ਕਿਸੇ ਨੇ ਸਲਾਹ ਦਿੱਤੀ ਕੀ ਪਹਿਲਾਂ ਸੰਤ ਜੀ 108 ਅਖੋਤੀ
    ਬਾਬੇ ਤੋਂ ਪੁਛ ਲੈ ਕੀ ਪਾਣੀ ਕਿਥੇ ਹੋਵੇਗਾ।
    ਓਹ ਬਾਬੇ ਨੂੰ
    ਬੁਲਾਉਂਦਾ ਹੈ ਅਤੇ ਬਾਬਾ ਸਾਰੇ ਖੇਤ ਦਾ ਚੱਕਰ ਲਾ ਕੇ ਇੱਕ ਕੋਨੇ ਤੇ ਹੱਥ
    ਰੱਖ
    ਦਿੰਦਾ ਹੈ ਕੀ ਇਥੇ Tubewell ਲਗਵਾ ਲਵੋ ਅਤੇ 4100
    ਰੁਪਏ ਲੈਕੇ ਤੁਰਨ ਲਗਦਾ ਹੈ..
    .
    ਜੱਟ, ਥੋੜ੍ਹੇ ਭੁਰਪੁਰੇ mood ਵਿਚ, ਬਾਬੇ ਨੂੰ
    ਕਹਿੰਦਾ ';
    ਬਾਬਾ ਜੀ,
    ਮੈਂ ਬਹੁਤ ਖੁਸ਼ ਹਾਂ, ਅੱਜ ਮੇਰੇ ਘਰ ਰੋਟੀ ਖਾਣ ਜ਼ਰੂਰ ਆਓ';
    ਬਾਬੇ
    ਨੇ ਸੋਚਿਆ ਕੀ ';
    ਫਸ ਗਈ ਮੋਟੀ ਸਾਮੀ';. ਜੱਟ, ਘਰ ਜਾਕੇ
    ਪਤਨੀ ਨੂੰ
    ਕਹਿੰਦਾ ';
    ਅੱਜ ਬਾਬਾ ਜੀ ਆਉਣਗੇ, ਓਹਨਾ ਲਈ ਵਧੀਆ ਖਾਣਾ ਬਣਾਉਣਾ ਹੈ ਪਰ ਇੱਕ ਗੱਲ ਦਾ ਧਿਆਨ
    ਰੱਖੀ, ਸਬਜੀ ਦੀ ਕੌਲੀ ਵਿਚ ਥੱਲੇ ਦੇਸੀ ਘੀ ਅਤੇ ਉੱਪਰ ਸਬਜੀ ਪਾਉਣੀ ਹੈ।
    ਗਲਤੀ ਨਾਲ
    ਵੀ ਘਿਓ ਉੱਤੇ ਨਾ ਪਾ ਦੀ।
    .
    ਬਾਬੇ ਦੇ ਆਉਣ ਤੇ ਪਤਨੀ ਖਾਣਾ ਲਿਆਉਂਦੀ ਹੈ,
    ਅਤੇ
    ਸਬਜੀ ਦੀ ਕੌਲੀ
    ਦੇਖਦੇ ਸਾਰ ਬਾਬਾ ਕਹਿੰਦਾ ';
    ਭਾਈ ਇਸਦੇ ਵਿਚ
    ਘੀ ਤਾਂ ਪਾ ਦੋ..!!';
    ਇਹ ਸੁਣਦੇ ਹੀ ਜੱਟ ਨੇ ਚੱਪਲ ਲਾਹ ਲਈ ਤੇ ਦੇਹ ਜਿੱਥੇ ਪੈਂਦੀ।।।
    ਫੇਰ ਪੁੱਛਦਾ "ਉਏ ਭੂਤਨੀ ਦਿਆ ", ਤੈਨੂੰ ਧਰਤੀ ਦੇ 250 ਫੁੱਟ ਥੱਲੇ
    ਪਾਣੀ
    ਦਿਖ ਗਿਆ, ਆਹ ਕੋਲੀ ਚ 2 ਇੰਚ ਥੱਲੇ ਘਿਓ
    ਨੀ ਦਿਖਿਆ...

  • @manjeetsehjal3408
    @manjeetsehjal3408 3 ปีที่แล้ว

    ਡੈਡੀ ਹੁਣ ਤਾਂ ਅੰਕਲ ਵਰਗੇ ਬਹੁਤ ਵਧੀਆ ਸਵਾਹ ਦੇ ਹਨ ਪਰਮਾਤਮਾ ਇਹਨਾਂ ਨੂੰ ਚੜਦੀ ਕਲਾਂ ਵਿੱਚ ਰੱਖੀ 🙏🙏

  • @wahegurucreationz5907
    @wahegurucreationz5907 4 ปีที่แล้ว +2

    ਅੰਕਲ ਜੀ ਬਹੁਤ ਮਿਹਨਤੀ ਹਨ ਜੀ

  • @harbinderdhillon962
    @harbinderdhillon962 4 ปีที่แล้ว +2

    ਵਹਿਗਰੁ ਜੀ ਚੜਦੀ ਕਲ੍ਹਾ ਵਿਚ ਰੱਖਣ ਪਰਿਵਾਰ ਨੂੰ ਫੌਜੀ ਸਾਬ ਜਿਦਾਬਾਦ

  • @sukhwindersukh3614
    @sukhwindersukh3614 4 ปีที่แล้ว +10

    Uncle g jdo Aunty g nu shabash dinde bde vdia lgde 🥰🥰luv u both

  • @irshadrehmat1551
    @irshadrehmat1551 4 ปีที่แล้ว +1

    Behain g.i m from pakistan.regularly watch ur channel.i like ur cooking.good technique u showed to preserve lemon juice.god bless u. I m professor Irshad (male)

  • @darshankaur7890
    @darshankaur7890 3 ปีที่แล้ว +1

    ਸਾਡੇ ਕਿਨੂੰ ਨੂੰ ਫਲ ਲੱਗਣ ਤੋਂ ਬਾਅਦ ਛੋਟੇ ਛੋਟੇ ਹੀ ਸਾਰੇ ਕਿਨੂੰ ਡਿਗ ਜਾਂਦੇ ਨੇ ਇਹਨਾਂ ਦਾ ਕੋਈ ਹੱਲ ਹੈ ਕਿ ਫਲ ਪੂਰੇ ਪੱਕ ਕੇ ਡਿੱਗਣ

  • @harpreetkaur-hv9mj
    @harpreetkaur-hv9mj 3 ปีที่แล้ว

    Bht wadiya sikhonde o aunty ji tuc ...easy way a ....n nawa bht kuj sikhan nu mil rea

  • @satbirkaur8898
    @satbirkaur8898 4 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫੱਤੇ ਜੀ ਆਪ ਜੀ ਦੇ ਸੱਭ ਪਰਵਾਰ ਦੀ ਗੂਰੁ ਚਾਰਨਾ ਵਿੱਚ ਚਾੜਦੀ ਕੱਲਾ ਦੀ ਅਰਦਾਸ ਬੇਨਤੀ ਕਰਦੇ ਹਾਂ ।

  • @ravinderkaur9613
    @ravinderkaur9613 4 ปีที่แล้ว +1

    Very nice & informative.Bhain ji your skills are heartily appreciated with each video.Mehak is a good learner being inquisitive by nature.She has got a very good teacher now to learn life skills from her talented mom-in-law. Love you guys.

  • @beenapant248
    @beenapant248 2 ปีที่แล้ว

    बहुत बहुत अच्छा आयडीया है l मेंम 👌👌👏👏

  • @nehatanwar5343
    @nehatanwar5343 4 ปีที่แล้ว

    Apki video main hamesha niya hi hota hai bhut Acha Lagta hai nice video

  • @SatnamSingh-qh3le
    @SatnamSingh-qh3le 3 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ

  • @karunakhurana
    @karunakhurana 3 ปีที่แล้ว +1

    Love your punjabi discussion. God Bless!

  • @sarbjitkaur6689
    @sarbjitkaur6689 3 ปีที่แล้ว

    Very nice main kuch Time ton hi tuhadiya videos dekhniya shuru kitiya mainu bahut wadia lag rhi Uncle ji diyan gallan sab ton wadia lgdiya

  • @SatvinderKaur-ix5pw
    @SatvinderKaur-ix5pw 3 ปีที่แล้ว

    Nice Massi ji m first time twdi video Dekhi aa bhut vdiaa lgii

  • @asra1093
    @asra1093 4 ปีที่แล้ว +2

    Nyc aunty g, mere kol v same citrus juicer ae par oh kalla e ae naal processor ja kuch hor ni haiga. Aunty g thoda suit ajj baahla sohna ae thonu jach reha bahut👌❤. Mehak tusi v bahut vadia participate karde hon hun har video ch, good job carry on👍. Love from Brampton 🇨🇦

  • @riazghuman8698
    @riazghuman8698 3 ปีที่แล้ว

    Baut vadiya nimbo ne te hatha ich malan naal rus bauta niklan wali gal vi bilkul sahi ae , Europe ich goreya nu enj karde vekh ke he is gal da pata lagga si .
    Eh vi gal baut siani te changi laggi ke achaar paan ton pehle nimboan da kuj rus kad laina vi wawa faeday wali gal ae .

  • @natureloverenjoyyourlife5288
    @natureloverenjoyyourlife5288 3 ปีที่แล้ว

    Maa ke hath ka swad laag chtny swad aur bar gaya he ji thank you Aunty ji 🙏🙏🙏🙏🙏❤

  • @user-fp3vm6sq8q
    @user-fp3vm6sq8q 4 ปีที่แล้ว +4

    Ravi or mehek sikhi stoop which mennu bouit sweet lagde as God bless you phagwara

  • @pinkisandhi2678
    @pinkisandhi2678 3 ปีที่แล้ว

    Bhut ashi recipe bnai anti ji

  • @khay_66m
    @khay_66m 4 ปีที่แล้ว

    Thank you Didi and Mehak in showing us how to preserve lemon juice.
    Technology Veerji nu vi pasand ayi yeh sunn kar bohut kushi hui!
    Sadaa kush rehe
    Always!👏🙏🥰😇

  • @s.kaur777
    @s.kaur777 4 ปีที่แล้ว

    Food processor da ta bda araam ha .main 10-11 saal to kr rhi use. aata v gunn sakde normal, poori vala aata v , gajrele lyi gajraan mintaan ch kaddukas, mooli kaddukas, chips,salad,juice, coconut grate,dryfruit da bura ,bandgobi katni as per requirement for sabji ya manchurian, pyaj bhurji ya bharthe vgera lyi jb jada chahida, along with all mixie jugs use. bda sukh aa ehda. ❤️ n yes jd tk mixie vala bhanda ya os jagah da cover ni chdande duje jar work ni krde. inalsa da mera. asi v starting ch socheya khrab hai. shopkeeper bulaya ghar one fer dseya k eh nl lguga ta chalu. kyi var aate vala dhon ch hunda odr mooli ya pyaj masala krna hunda bs khar janda kam. 😊 dho k set kre te sara kuj fer chlda

  • @balloonblast7381
    @balloonblast7381 3 ปีที่แล้ว

    Love from pakistan thanx for recipe

  • @sukhminderdhillon8244
    @sukhminderdhillon8244 4 ปีที่แล้ว +46

    ਭੈਣ ਜੀ ਤਾਂ ਗੁਣਾ ਦੀ ਗੁਥਲੀ ਨੇ ਰੱਬ ਲੰਬੀ ਉਮਰ ਕਰੇ

  • @virpalkaurkaila6518
    @virpalkaurkaila6518 4 ปีที่แล้ว +1

    Sat shri akal mom so nice video aw sweet dish aw god bless u mom

  • @harbhajankaur4405
    @harbhajankaur4405 4 ปีที่แล้ว

    ਵੈਰੀ ਨਾਇਸ ਨਿਬੂ ਦਾ ਜੁਸ ਇੰਡੀਆ ਵਿਚ ਤਾਂ ਸਕਜੰਵੀ ਜਿਆਦਾ ਲੋੜ ਪੈਦੀ ਹੈ ਵਧੀਆ 👌👌🙏🙏

  • @amandeepchaggar2584
    @amandeepchaggar2584 4 ปีที่แล้ว

    You have a lovely family. God bless you all. All our family watch your videos. Keep blessed and keep up the brilliant work. Love from England

  • @asadaziz9456
    @asadaziz9456 4 ปีที่แล้ว +7

    Really Impressive good work , asad from lahore pakistan, kindly make one video with chacha and chachi

  • @ghazalaikhlas3474
    @ghazalaikhlas3474 ปีที่แล้ว

    Ap itne dinn se kaha thy ...miss kia apke videos...Love from Lahore Pakistan

  • @deepashaskitchen35
    @deepashaskitchen35 3 ปีที่แล้ว

    Fresh lemon juice bahut accha laga

  • @user-leo_leo
    @user-leo_leo 2 ปีที่แล้ว

    Its very nice love from multan pakistan

  • @deckyiboom204
    @deckyiboom204 11 หลายเดือนก่อน

    Explain in handi thanks🙏 from Delhi

  • @jyothisankaran938
    @jyothisankaran938 3 ปีที่แล้ว +1

    God bless this happy unity family

  • @gaggugaggu8569
    @gaggugaggu8569 4 ปีที่แล้ว +1

    Hlo ji good video mare walo tuhnu Sara nu sat Sir akal Bhalliaina

  • @simransandhu7067
    @simransandhu7067 4 ปีที่แล้ว

    Daddy bahot samjdaar ne mummy vi bahot vdiya ne love you all

  • @baljitkaur2452
    @baljitkaur2452 4 ปีที่แล้ว +1

    Nice.. Asi v aida hi store kaida lemon juice.. Love from newzealand 🙏❤️

  • @harinderkaurCookingchannel
    @harinderkaurCookingchannel 4 ปีที่แล้ว

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਜੀ ।☺😊
    *Waheguru ji ka khalsa, waheguru ji ki fateh ji* 🙏🏻🙏🏻🙏🏻

  • @yasmeenmaqbool2169
    @yasmeenmaqbool2169 3 ปีที่แล้ว +1

    Achi veeio thi I m pakistani

  • @sandeepsidhu3810
    @sandeepsidhu3810 4 ปีที่แล้ว +2

    ਇਹ grinder ਤੁਸੀਂ ਕਿੱਥੋਂ ਮੰਗਵਾਇਆ ਜੀ

  • @balvinderkaur1993
    @balvinderkaur1993 4 ปีที่แล้ว

    Bahut vadhiya aunty ji🙏

  • @nirmalkohli4460
    @nirmalkohli4460 2 หลายเดือนก่อน

    Sat shri acal ji meri mom bhi her sal isi tarah Lamon squish bana ker stor kerti thi .

  • @surindersandhu3713
    @surindersandhu3713 4 ปีที่แล้ว

    Nice video lemon very healthy hai tusi cooking ch and lemon water every day pina bahut healthy hunda ha mai garam kose pani ch lemon pake har Rof pivo health waste bahut good hunda

  • @MANJITSINGH-yy3nr
    @MANJITSINGH-yy3nr 4 ปีที่แล้ว +1

    ਬਹੁਤ ਵਧੀਆ ਤਰੀਕਾ ਹੈ, ਆਂਟੀ ਜੀ।

  • @balwinderkaursaund2559
    @balwinderkaursaund2559 4 ปีที่แล้ว

    Waheguru Ji Ka khalsa waheguru Ji ki fateh ji saria nu ji, Bhenji asi tuhadia saria vedio vekhi Diya hn ji mere bche aap ji Di family nu bahoot Pasand karde hn ji

  • @manvinderdhanjal
    @manvinderdhanjal 2 หลายเดือนก่อน

    Thank you for sharing Panji. ❤️❤️🌹🌹👍👍👌👌

  • @fighterman9329
    @fighterman9329 4 ปีที่แล้ว +35

    ਫੌਜੀ ਸਾਹਬ ਨੂੰ ਦੇਖ ਕੇ ਨਜਾਰਾ ਆ ਜਾਂਦਾ ਪੂਰਾ

  • @Bhupinderkaur-zm7vj
    @Bhupinderkaur-zm7vj 3 ปีที่แล้ว

    Ssa ji ,Sahi gal aunti main v le ayi es tra da mixer, main pehla sochya khrab ,par bad vich bhut fyda hoya kam jalde ho janda 🥰

  • @geetkaur9832
    @geetkaur9832 4 ปีที่แล้ว

    Best way to store lemon juice...good job..mam

  • @simmyarora2476
    @simmyarora2476 4 ปีที่แล้ว

    Sat shri akal sariyan nu , waheguru tuhanu sareyan nu hamesha khush rakhna , Tusi plz achar Di recipe v jarur banuna mitha nimbu achar, I m from Sahnewal Punjab living in London following ur all recepies

  • @gill3235
    @gill3235 4 ปีที่แล้ว

    Sade v hega c ede nal da food processor vadia chees h daddy di galla sirra vadia lagya sara kuj thanks ji

  • @harjinderkaur290
    @harjinderkaur290 4 ปีที่แล้ว +1

    Hello ji I from England my name harjinder kaur very nice videos I wach every day ❤️👍😍

  • @gurteshwarboparai6289
    @gurteshwarboparai6289 4 ปีที่แล้ว

    ssa thuadea sarea videos bot vadia hundea bot respies v bot vadia hundea nae bot bot sweet family God bless

  • @gurjitkahlon6808
    @gurjitkahlon6808 4 ปีที่แล้ว +2

    Roj wale a jao god bless u Ravi bhaji and fauji saab jindabaad

  • @gilldeep3335
    @gilldeep3335 4 ปีที่แล้ว +1

    Ssa aunti ji uncle ji🙏🙏 nice👍 🍋lemon juice good work nice👍 video🎥 ji mehak

  • @shashiprabhasharma9923
    @shashiprabhasharma9923 4 ปีที่แล้ว

    Ek tarah da lemon cider hai eh.very beneficial for health.

  • @imranamehmood4390
    @imranamehmood4390 3 ปีที่แล้ว

    Zabrdast masha Allah subhanAllah

  • @user-pn4yp6iy9i
    @user-pn4yp6iy9i 3 ปีที่แล้ว

    ਬਹੁਤ ਵਧੀਆ ਵਿਚਾਰ

  • @gurmitkaurarnejaarneja4399
    @gurmitkaurarnejaarneja4399 3 ปีที่แล้ว

    Nice recipe of lemons .very useful in summer

  • @fakhraamir4311
    @fakhraamir4311 4 ปีที่แล้ว

    A.o.A boht achi video hy jo lemon k chilky hein unko waste na kren unko dry kr k pees lein or un mein thora sa salt dal kus se dant saf kren dant bilkul saf ho jaen gy or dant mein dard b nai hoga homemade munjun bun jaey ga.

  • @GurpreetKaur-fq7qg
    @GurpreetKaur-fq7qg 3 ปีที่แล้ว

    Bahut vadea Aunty g ,

  • @PankajSharma-nb7uu
    @PankajSharma-nb7uu 4 ปีที่แล้ว

    Uncle ji ki baate bahut hi achi lgti hai uncle ji namestay aunty ji aap great ho

  • @Shakeelmalik294
    @Shakeelmalik294 3 ปีที่แล้ว

    دیسی نمبو۔۔۔ لا جواب

  • @itsallaboutjesus6010
    @itsallaboutjesus6010 4 ปีที่แล้ว

    We also love you mummy jiii 😘😘😘😍😍😍Jesus bless you wid perfect health

  • @paramjitkaur9481
    @paramjitkaur9481 3 ปีที่แล้ว

    ਸਤਿ ਸ੍ਰੀ ਅਕਾਲ ਜੀ ਬੁਹਤ ਵਧੀਆ ਜਾਣਕਾਰੀ ਦਿੱਤੀ

  • @jothehar9023
    @jothehar9023 4 ปีที่แล้ว +1

    Aunti uncle ji bhut nice aa

  • @ranbirkaur5062
    @ranbirkaur5062 4 ปีที่แล้ว

    Bhenji tuhadiya saria videos boht vdia hundia..Mai tuhadia saria videos dekhdi aa...mainu boht kush sikhn nu milya😇

  • @sairamji115
    @sairamji115 4 ปีที่แล้ว

    asi eve hi amla juice bnaya c bht bdya Vanya c anti ji , thanku ji 🙏

  • @navneetkaur4686
    @navneetkaur4686 4 ปีที่แล้ว +5

    You’re channel just popped up in my suggestion yesterday and today I watched you’re almost all the videos 😊 all the videos are very interesting😊😊

    • @darshankaur2995
      @darshankaur2995 4 ปีที่แล้ว +1

      Thanks e

    • @rosysandhu2443
      @rosysandhu2443 4 ปีที่แล้ว

      Yes,,their all videos are really nice..
      Even auntijis sons videos as Punjabi vlogger..

  • @nancychopra4787
    @nancychopra4787 4 ปีที่แล้ว

    Everyday we learn new things from u ... God bless u aunty g

  • @mriduwadhwa599
    @mriduwadhwa599 4 ปีที่แล้ว

    Nice vlog bahut sare nimbu lage hai store karne ka method accha laga

  • @RamanDeep-lt3ok
    @RamanDeep-lt3ok 4 ปีที่แล้ว

    Daddy g taa mummy g nu protect krn nu baithe nae 😂😂😂 love you mummy g daddy g God bless you 🙏🙏🙏🌹🌹🌹🌹🌹

  • @harjitguru838
    @harjitguru838 4 ปีที่แล้ว +1

    SSA ji sadi indian mom bahut jiada sohne lagde na asi ta mom 😘❤️ de fan aa ,dady ji tuhanu ta Rabb ne toffa Dita aa ,sari Family nu love 💖 you 😘♥️ from Spain

  • @shardaissar3029
    @shardaissar3029 4 ปีที่แล้ว

    Thnx bhut hi benificial vidio hum ese hi juice nikalenge hume lemon plant lgana and care krna bta do hmare plant mei nimbhu nehi lg rehe

  • @jasbirkaur7176
    @jasbirkaur7176 4 ปีที่แล้ว

    Hanji mere kol vi hai hai ji ih 12 sal pehla lita si mein ,aata vi gun skde sbjiea vi kt skde ,juice vi bna skde te hor vi bhut fayde hai ji ede😊

  • @jujharsinghsingh4920
    @jujharsinghsingh4920 4 หลายเดือนก่อน

    Very nice Khalsa ji

  • @arshsekhon489
    @arshsekhon489 4 ปีที่แล้ว +1

    Hello sis
    I am mrs Bakraj Kaur
    I watch ur all videos , but ਆਹ aaj wali video bhut e nice aa , mai v jroor bnawagi

  • @thebluestockingmemo6030
    @thebluestockingmemo6030 4 ปีที่แล้ว

    Aunty jee your black and multi color punjabi suit is really nice. Love from a Pakistani living in Dubai...

  • @toor25390
    @toor25390 4 ปีที่แล้ว

    sat sri akal aunty ji .... sade sare parivaar nu thode videos bohat vadia lagde ne bohat kuch sikhan nu milda thode toh ... everyday morning asi uth k thode videos dekhde aa .... mere mum har roz kehnde aa check karo aunty ne kuch new ni paya .... so we all luv you so much keep up good work 👍🏻from NZ

  • @ajitgrewal3076
    @ajitgrewal3076 4 ปีที่แล้ว

    Hello mehakdeep beta your sweet voice. God bless you &your family too. Always I am looking your video ,sharn&manider video too. Again I pray to god may god bless you. From Canada (Toronto)

  • @gouravpb13pannu93
    @gouravpb13pannu93 4 ปีที่แล้ว +1

    Very nice aunty ji 👌👌👌

  • @narindergill1358
    @narindergill1358 4 ปีที่แล้ว

    Bhot vadhiya video g

  • @techmurphy3058
    @techmurphy3058 4 ปีที่แล้ว

    Manraj innocent and wise boy 👦...waheguru bless you all

  • @sandeepbains2524
    @sandeepbains2524 3 ปีที่แล้ว

    Sister v nyc ji sade ghar v bhut lemon 🍋 e ji me v juice kadhdi ji

  • @hardeepdhaliwaldhaliwal9634
    @hardeepdhaliwaldhaliwal9634 4 ปีที่แล้ว +1

    Aunty ji bot intellgent ho tusi