ਸਾਨੂੰ ਗੋਡੇ ਗੋਡੇ ਚਾਅ ਚੜ੍ਹਿਆ l Gurdeep Kaur Grewal | Rupinder Kaur Sandhu l B Social

แชร์
ฝัง
  • เผยแพร่เมื่อ 13 ต.ค. 2024

ความคิดเห็น • 45

  • @gurpreetkaur7484
    @gurpreetkaur7484 ปีที่แล้ว +2

    Manjit singh de boli t gla bott kmal hundya ne👏👏

  • @gurjeetkaur9238
    @gurjeetkaur9238 ปีที่แล้ว +12

    ਸਾਰਿਆਂ ਨੂੰ ਵੀਰਜੀ ਤੇ ਭੈਣਾਂ ਨੂੰ 🙏ਜੀ ਇੱਕਠੇ ਬੈਠੇ ਹੋ ਵਧੀਆ ਲੱਗਦਾਸਾਡਾ ਵਿਰਸਾ ਸਾਡਾ ਸੱਭਿਆਚਾਰ ਨੂੰ ਮੁੜ ਤੋਂ ਯਾਦ ਕਰਵਾਇਆ ਛੋਟੀ ਛੋਟੀ ਨੋਕ ਝੋਕ ਪਰ ਫਿਰ ਵੀ ਅੰਤਾਂ ਦਾ ਪਿਆਰ ਅਪਣੱਤ ਮੋਹ ਦੇਖਣ ਵਾਲਾ ਹੁੰਦਾ ਸੀ ਧੰਨਵਾਦ ਜੀ 🙏ਪਿੰਡ ਦੀ ਕੁੜੀ ਨੂੰ ਅੰਤਾਂ ਦਾ ਚਾਅ ਹੁੰਦਾ ਕਿ ਸਾਡੇ ਪਿੰਡੋਂ ਆਏ ਨੇ ਵਿਆਹੁਣਪੱਤਲ ਦੇ ਕੇ ਜਾਣਗੇ ਮੋਹ ਸੀ ਆਪਣਿਆਂ ਨੂੰ ਮਿਲਣ ਦੀ ਤਾਂਘ ਹੁੰਦੀ ਸੀ

  • @ramgarhiaproduction49
    @ramgarhiaproduction49 ปีที่แล้ว +8

    ਜਦੋਂ ਤੁਸੀਂ ਸਾਰੇ ਜਾਣੇ ਆਪਸ ਵਿੱਚ ਗੱਲਾ ਕਰਦੇ ਉ ਇਹ ਐਪੀਸੋਡ ਸਭ ਤੋਂ ਵਧੀਆ ਲੱਗਦਾ ❤ ❤ ❤

  • @sohimath
    @sohimath ปีที่แล้ว +4

    ਯੋ ਛੋਕਰਾ ਰਾਜਪੁਰੇ ਕਾ ਬੋਲੀ ਮਾਰੇ ਕੁਬੜੇ ਸੁਹਾਣੇ ਕੀ ਬੋਲਾ ਮੀਨੂ ਓਧਰੀ ਕਾ ਲਗਾ ਯੋ👌👌👌👌👌👌👌🙏

  • @JagdeepSingh-kp2cj
    @JagdeepSingh-kp2cj ปีที่แล้ว +5

    ਆਹ ਪ੍ਰੋਗਰਾਮ ਬਹੁਤ ਵਧੀਆ ਸੀ. ਅਜਿਹੇ ਹੋਰ ਪ੍ਰੋਗਰਾਮ ਲੈਕੇ ਆਓ

  • @Harleen...
    @Harleen... ปีที่แล้ว +1

    Manjeet veer ji bhaut sohna bolde ho 😊

  • @KulwinderKaur-us9jy
    @KulwinderKaur-us9jy ปีที่แล้ว +1

    Tohadiea gallan Bhoot vadia lagdia aa

  • @baljindersingh1184
    @baljindersingh1184 ปีที่แล้ว +21

    ਜੰਨ ਜਾਂਦੀ ਹੁੰਦੀ ਸੀ ਲਾੜਾ ਲਾੜੀ ਦੀ ਰੱਖਿਆ ਲਈ। ਪੰਜਾਬ ਵਿੱਚ ਡਾਕੂ ਬਹੁਤ ਹੁੰਦੇ ਸੀ ,ਡਾਕੂ ਜੰਨ ਨੂੰ ਘੇਰ ਕੇ ਲੁੱਟ ਲੈਂਦੇ ਸਨ। ਇਹਨਾਂ ਤੋਂ ਬਚਣ ਲਈ ਹੀ ਲੋਕ ਜੰਨ ਲੈਕੇ ਜਾਂਦੇ ਸਨ। ਇਸੇ ਡਰ ਤੋਂ ਤੀਵੀਆਂ ਨੂੰ ਜੰਨ ਨਹੀ ਲੈਕੇ ਜਾਂਦੇ ਸਨ। ਜਿਉਂ 2 ਹਾਲਾਤ ਠੀਕ ਹੁੰਦੇ ਗਏ, ਤੀਵੀਆਂ ਜੰਨ ਵਿੱਚ ਜਾਣ ਲੱਗ ਗਈਆਂ ਹਨ। ਤੁਹਾਨੂੰ ਪਿਛੋਕੜ ਦਾ ਗਿਆਨ ਨਹੀਂ ਹੈ। ਮੇਰੀ ਉਮਰ ਸੱਤਰ ਸਾਲ ਹੈ।ਜਦੋਂ ਅਸੀਂ ਕਣਕ , ਮੱਕੀ ਜਾਂ ਗੁੜ ਸਹਿਰ ਵੇਚਣ ਜਾਂਦੇ ਸੀ ਤਾਂ ਤਿੰਨ ਤਿੰਨ ਚਾਰ ਚਾਰ ਗੱਡੇ ਇਕੱਠੇ ਤੋਰਦੇ ਸੀ ਰਾਤ ਨੂੰ ਖੰਨਾ ਸ਼ਹਿਰ ਵਿੱਚ ਵੇਚਣ ਲਈ ।ਉਦੋਂ ਵੀ ਲੁਟੇਰੇ ਇਕੱਲੇ ਦੁਕੱਲੇ ਗੱਡੇ ,ਰੇਹੜੀ ਦੀ ਜਿਨਸ ਲੁੱਟ ਲੈਂਦੇ ਸਨ।

    • @KamalJeet-pm9lp
      @KamalJeet-pm9lp ปีที่แล้ว

      Tuc bda vdia dseay ji..
      Menu kise hor seane ne v dsea c k jnaniya nu ta v nai le k jnde c kyuki eh ja k matlab hr gal ch burai krni k kudi nu ki paya munde nu ki paya ya bratiya nu ki dita milni ch.. eh sab krke thodi behans v ho jndi c. Shayad ta krke v nai le k jnde c. Jdki bndeya nu ehna glla da fark nai penda nikki moti gal da.
      Shayad eh v karan c. Ki vichar ne tuhade

    • @baljindersingh1184
      @baljindersingh1184 ปีที่แล้ว +1

      @@KamalJeet-pm9lp ਉਦੋਂ ਦਾਜ ਦਾ ਬਹੁਤਾ ਚੱਕਰ ਨਹੀਂ ਸੀ।।ਲੁੱਟ ਖੋਹ ਦੀ ਹੀ ਵੱਡੀ ਗੱਲ ਸੀ।ਲੋਕ ਸਬਰ ਸੰਤੋਖ ਵਾਲੇ ਸੀ।ਬਹੂ ਨੂੰ ਵੀ ਕੱਪੜਿਆਂ ਵਿੱਚ ਢੱਕ ਕੇ ਹੀ ਲਿਆਇਆ ਜਾਂਦਾ ਸੀ।ਜੰਨ ਤਿੰਨ ਜਾਂ ਚਾਰ ਦਿਨ ਵੀ ਰਹਿੰਦੀ ਹੁੰਦੀ ਸੀ।ਲੋਕ ਬਹੁਤੇ ਚੁਸਤ ਨਹੀਂ ਸਨ। ਸਿੱਧੇ ਸਾਦੇ ਹੁੰਦੇ ਸਨ।

  • @manjinderkang2227
    @manjinderkang2227 ปีที่แล้ว +2

    ਸੱਚੀਂ ਬਚਪਨ ਦੇ ਵਿਆਹ ਯਾਦ ਨੇ, ਰੱਜੀਆਂ ਰੂਹਾਂ ਤੇ ਨੀਤਾਂ ਵਾਲ਼ੇ ਵਿਆਹ।ਚਾਚੇ ਦੇ ਵਿਆਹ ਤੇ ਸ਼ਗਨ ਤੇ ਕਾਗਜ਼ ਦੇ ਲਿਫਾਫਿਆਂ ਚ ਪਾ ਕੇ ਦਿੱਤੇ ਪਤਾਸੇ ਅੱਜ ਵੀ ਯਾਦ ਨੇ❤

  • @shieldsandhu7090
    @shieldsandhu7090 ปีที่แล้ว +2

    Sister ji God bless you all time 💐🙏🙏🙏 ma Vicky from Ludhiana

  • @parmindersidhu5135
    @parmindersidhu5135 ปีที่แล้ว +2

    ਬਹੁਤ ਹੀ ਵਧੀਆ ਲੱਗਿਆ ❤❤

  • @shieldsandhu7090
    @shieldsandhu7090 ปีที่แล้ว +2

    Happy Birthday to you Rupinder didi ji God bless you all time

  • @jagjeetsingh1068
    @jagjeetsingh1068 ปีที่แล้ว +1

    ਬਿੱਲਕੁਲ ਫੇਸਬੁੱਕ ਤੇ ਫਰੈਂਡ ਨੇ ਬੀਹੀ ਤੋਂ ਲੰਘਦੇ ਇੱਕ ਦੂੱਜੇ ਨੂੰ ਬਲੋਂਦੇ ਨੀਂ ਲੋਕ ਦਿਖਾਵੇ ਦੀ ਜ਼ਿੰਦਗੀ

  • @amandeepkaur8141
    @amandeepkaur8141 ปีที่แล้ว +2

    Manjeet paji nal main bilkul agree development de name te sade ton sada culture kho lya gya

  • @amandeepkaur3724
    @amandeepkaur3724 ปีที่แล้ว +1

    Bahut khushi hoi eh gal bat sun ke aap sab nu bahut bahut peyar pari ssa 🙏

  • @gurvipankaur6058
    @gurvipankaur6058 ปีที่แล้ว +1

    ਬਹੁਤ ਵਧੀਆ

  • @gaganwadhwa9535
    @gaganwadhwa9535 ปีที่แล้ว +1

    Very nice 👌👌

  • @gurdeepbachhal2455
    @gurdeepbachhal2455 ปีที่แล้ว +1

    ਸਾਰੀਆ ਗੱਲਾ ਸੱਚੀਆਂ ਨੇ

  • @sardarpb0551
    @sardarpb0551 ปีที่แล้ว

    Veere bhaine ik hor video paa do sare ikathe ho k ❤❤❤

  • @AmarjitSingh-ng9ff
    @AmarjitSingh-ng9ff ปีที่แล้ว +1

  • @ramandeepkaur8119
    @ramandeepkaur8119 ปีที่แล้ว

    Nice talk ❤

  • @Laddodog
    @Laddodog ปีที่แล้ว +2

    ਸਾਡਾ ਨੀ ਕਸੂਰ, ਸਾਡਾ ਜਿਲ੍ਹਾ ਸੰਗਰੂਰ।
    ਪਿੰਡ ਝਲੂਰ, ਤਹਿਸੀਲ ਲਹਿਰਾਗਾਗਾ ਤੋ 13 ਕਿਲੋਮੀਟਰ ਦੂਰ।

  • @Navrajkhattra
    @Navrajkhattra ปีที่แล้ว +1

    ਗੁਰਦੀਪ GHALOTI ਕਿੰਨਾ ਦੇ ਘਰ ਨੇ ਨਾਨਕੇ ❤❤

  • @malkeetjaula3532
    @malkeetjaula3532 ปีที่แล้ว +1

    Sat shri akal g

  • @kiranjeet9389
    @kiranjeet9389 ปีที่แล้ว +1

    ਜਦੋਂ ਕਿਸੇ ਦੇ ਸਾਗ ਨੂੰ ਹੁੰਦਾ ਹੈ ਮੁੰਡੇ ਦਾ ਡੋਗਰਿਆ ਨੈ ਵਿੱਚ ਲੱਡੂ ਅਤੇ ਪਤਾਸੇ ਪਾ ਕੇ ਲਫ਼ਾਫ਼ੇ ਵਿਚ ਰੱਖੇ ਜਾਂਦੇ ਜਿੰਨੇ ਆਂਢ-ਗੁਆਂਢ ਜਾਂ ਸ਼ਰੀਕਾ ਕਬੀਲਾ ਹੁੰਦਾ ਫਿਰ ਉਨ੍ਹਾਂ ਨੂੰ ਦਿੱਤੇ ਜਾਂਦੇ ਸਨ

  • @ramgarhiaproduction49
    @ramgarhiaproduction49 ปีที่แล้ว +1

    ❤ ❤ ❤

  • @manjinderkang2227
    @manjinderkang2227 ปีที่แล้ว +3

    ਮੇਰਾ ਬੇਟਾ ਕਹਿੰਦਾ ਵੀ ਦੋ ਡੀਜੇ ਲਾਉਣੇ ਆ, ਬੰਦਿਆਂ - ਬੀਬੀਆਂ ਲਈ ਅਲੱਗ - ਅਲੱਗ। ਕੀ ਪਤਾ ਸੋਚ ਬਦਲ ਕੇ ਨਿਰੋਲ ਵਿਆਹ ਤੱਕ ਆ ਜਾਵੇ🙏🏻

  • @premsingh-rq9gv
    @premsingh-rq9gv ปีที่แล้ว +1

    Good 😊

  • @harjeetgrewal-se6df
    @harjeetgrewal-se6df ปีที่แล้ว +1

    Good

  • @RajinderKaur-wj5fc
    @RajinderKaur-wj5fc ปีที่แล้ว +5

    ਵੀਰ ਮਨਜੀਤ ਮੇਰੇ ਵਾਂਗ ਸਭ ਗਲਾ ਸਾਭ ਕੇ ਬੈਠਾ ਮੇਰੀ ਭੂਆ ਪਿੰਡ ਭਪਲ ਰਾਜਪੁਰਾ ਵਿਅਆਹ ਹੋਏ ਨੇ ਥਾਰੀ ਬੋਲੀ ਪਿਆਰੀ ਹੈ ਵੀਰ

    • @toors6438
      @toors6438 ปีที่แล้ว

      ਮੇਰਾ ਪਿੰਡ ...😁

  • @pindadalifestyle682
    @pindadalifestyle682 ปีที่แล้ว +1

    ਮੈਂ ਹੁਣ ਵੀ ਸਿਰ ਢੱਕ ਕੇ ਰੱਖਦੀ ਆ ਮੇਰੇ ਚੈਨਲ ਚ ਦੇਖ ਲਵੋ ਜੀ

  • @PunjabiVirsa-2130
    @PunjabiVirsa-2130 ปีที่แล้ว +1

    ❤❤❤❤😊

  • @KuldeepSinghMaan
    @KuldeepSinghMaan ปีที่แล้ว

    Wah m
    manpreet Ramniwas

  • @itsSandeepPhotography
    @itsSandeepPhotography ปีที่แล้ว +1

    Manjit Ki Baat Shi Ha 50 Saal Pisha chla jawa /

  • @kirankaur4504
    @kirankaur4504 ปีที่แล้ว +1

    ਸਤਿ ਸ੍ਰੀ ਅਕਾਲ ਜੀ 🙏🙏🙏🙏🙏

  • @Punjabitoenglishclass
    @Punjabitoenglishclass ปีที่แล้ว +1

    Sada virsa jindabaad 🙏

  • @RajinderKaur-wj5fc
    @RajinderKaur-wj5fc ปีที่แล้ว +7

    ਗੁਰਦੀਪ ਦਾ ਤੂ ਕਹਿਣ ਬਹੁਤ ਬੂਰਾ ਲਗਾ ਸਭ ਨੂ ੲਇਜਤ ਦਿੳ ਹਕਾਰ ਝਲਕ ਰਿਹਾ

  • @designwithmusic23
    @designwithmusic23 ปีที่แล้ว +1

    mai sach bolda ithe dj laadho panje nachna shuru kar denge

  • @gurpreetkaurbhangu98
    @gurpreetkaurbhangu98 ปีที่แล้ว +2

    Dono paggan wle bhaiyan nu request aa ki no doubt tusi sadgi ch rehna pasand krde o sadgi hr ik nu apnani chaidi jdo duja thodi respect krda aram nal puri gl sun’da and tuhanu time dinde aa apni gl complete krnn lyi tusi v dujiyaa di respect kro ohna nu v chance dita jave apni gl complete krnn da kisi incident nu tusi hasi majak de way nal dss skde o but os insan da mjaak bnana NOT GOOD AT ALL jive tusi bibiya di rotti khan wli gl dsii and centre wle bhaji jdo end ch gl krde aa and vich vich v interpret krna DOESNOT LOOK GOOD i felt really bad dono bheina and centre wle bhaji ne bilkul v interpret nyi kita thonu dova nu I might sound little rude I know sorry if you gonna mind me saying all this 👏🏻

  • @baldeepkaur9004
    @baldeepkaur9004 ปีที่แล้ว +1

    asi ta guru ghr ch hi wiah kite ne dove betya de...purane wiah bot wdiya c...hune dikhawe jada ne g...

  • @lovepreetdesuwala9912
    @lovepreetdesuwala9912 ปีที่แล้ว

    ਅਵਾਜ ਦਾ ਪੱਧਰ ਸੁਧਾਰੋ 😒

  • @AmarjitSingh-ng9ff
    @AmarjitSingh-ng9ff ปีที่แล้ว +1