Jassjot tainu shrm auni chaidi aa ... Rbb nu jaan deni aa tu v ? Tainu neend kida aundi hou ? Saari umar tu eh ahude ty nhi rehna .. j rbb chahe na arsh toh frsh ty lai k aun ch tym nhi lgda ..
Police di bhrti bnnd honi chaidi ... Kutte bharti ho k karde kuch nhi ulta sahi bnde nu dbaun lgg jande aa .. police ch bhrti ho k eh bhull jande aa ki sadde ghre v maa bhain dheeya ne ..
Jina cher sikh gulam aaa veer una cher kuj ni hona sikha nu Aajzd hona pena Amritpal singh mahro veer sahi aaa jo sikh da farj aaa ho de te Amritpal chalda sadi majbori eh aaa Asi india de vich reh rehe aaa te india de gulam aaaa sikh jado sikh Aazad hon gey kise di jarot ni ho sakdi kise bhen nu bori najar nal dekh be jay
Pehli gall es bibi ne hair khilare hoye ne buru dujya nu kaih rahi a eh kihde vaste eni sukeeni kiti aa 😅 duji gall eh kuriya da he side kio lainde ne nihang fer kehnde mukr gayi ronde ne 😢😢 jado tuhi ekali kuri de he sunni aa male tuhanu jayda galt lgde aa 😅😅😅
Nihang kuriya da pakh bra lainde hun ronda mai kuri mukr gayi ese layk he ho tuhi sachyi oh hundi dono nu jail kronda ta c hun tu byan bdal reha kuri nu dhamki 😅😅😅
Kudia da naam jaahir nhi kitaa janda j tainu ptaa Howe eh illegal aa tere ghr kudia nhi aa ki .. ohna pehla dsea ki oh baki babea da naam kyu nhi lai reha eda ta banda alert ho janda .. rbb na kre kde tere ghre ehi jeho gll Howe ki tu kudi di privacy sahmne lai k aawenga ki aa kudi aa ??!
Sadh b chor pc but en banda b ghat nhi eh sala chor aa 10 lakh mng rhya c kudi no 5 lakh de rhya c saadh mouke tai badal gya sala nhi ta game pa rhya c eh mein sariyan inteview dekhiya ehdiyan😅
ਬਾਈ ਜੀ ਤੁਹਾਡੇ ਨਾਲ ਖੜੇ ਕੋਈ ਜਾਂ ਨਾ ਖੜੇ ਅਸੀ ਤੇ ਵਾਹਿਗੁਰੂ ਜੀ ਤੁਹਾਡੇ ਨਾਲ ਆ🙏ਮਨ ਨੀ ਭਰਨਾ ਕਦੇ ਵੀ ਮੇਰਾ ਵੀਰ
ਪੁਲੀਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇ ਸਾਧ ਤੇ
ਵੀਰ ਜੀ ਅੰਮ੍ਰਿਤਪਾਲ ਸਿੰਘ ਮਹਿਰੋ ਦਾ ਸਾਥ ਦਿੱਤਾ ਜਾਵੇ
ਭੈਣੇ ਸਾਥ ਜਿੰਦੇ ਜੀ ਤਾ ਅੱਤਵਾਦੀ ਏਜੰਸੀ ਦਾ ਟੈਗ ਲਗਾਉਂਦੇ ਸ਼ਹੀਦੀ ਤੋਂ ਬਾਹਰ ਬਰਸੀ ਮਨਾਉਂਦੇ ਜਦ ਤਕ ਏਕ ਵਿਚਾਰਧਾਰਾ ਚ ਨੀ ਚਲਦੇ ਸਾਰੇ ਸੰਪਰਦਾਵਾਂ ਵਾਲੇ ਨੂੰ ਇਕ ਹੁਣ ਦੀ ਲੋੜ ਅੱਜ
ਮਸੰਦ ਲਾਣਾ ਖਤਮ ਕਰੋ 😡😡 ਇਕੋ ਹੱਲ ਹੈ ਹੁਣ ਸਾਰਾ ਪੰਜਾਬ ਇਕ ਹੋ ਕੇ 🙏🏻
ਵੀਰ ਅੰਮ੍ਰਿਤ ਪਾਲ ਸਿੰਘ ਮਹਿਰੋ ਦਾ ਸਾਥ ਦਿੱਤਾ ਜਾਵੇ ਤੇ ਜਰੂਰ ਦਿੱਤਾ ਜਾਵੇ
Khalsa Amritpal Singh Mehron is our hero. ਰਹਿਣੀ ਰਹੈ ਸੋਈ ਸਿਖ ਮੇਰਾ ॥ ਓੁਹ ਠਾਕੁਰੁ ਮੈ ਉਸ ਕਾ ਚੇਰਾ 🙏🙏🙏
Sath davo heera hai koun da
ਸਹੀ ਬੰਦਾ ਲੱਗਦਾ 👌👌👍👍
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅੰਮ੍ਰਿਤ ਪਾਲ ਤੇ ਬਾਬਾ ਕਿਰਪਾ ਕਰੇ ਚੜਦੀ ਕਲਾ ਰੱਖੇ
ਸਾਡੇ ਚੈਨਲ ਪੰਜਾਬੋਂ ਨੂੰ ਸਬਸਕਰਾਈਨ ਜਰੂਰ ਕਰੋ। ਅਤੇ ਸਾਂਝਾ ਵੀ ਕਰੋ।
ਮੈਨੂੰ ਇਕ ਗੱਲ ਦੀ ਸਮਝ ਨਹੀਂ ਆਈ, ਲੋਕੀ ਜਾਂਦੇ ਕਿਉਂ ਨੇ, ਇਨ੍ਹਾਂ ਘਟੀਆ ਲੋਕਾਂ ਕੋਲ, ਦੁਨੀਆਂ ਚੰਦ ਤੇ ਪਹੁੰਚ ਗਈ ਹੈ, ਇਹ ਲੋਕ ਲਕੀਰ ਦੇ ਫਕੀਰ ਬਣੀ ਫਿਰਦੇ ਨੇ, ਬਚੋ ਜਿੰਨਾ ਹੋ ਸਕਦਾ ਹੈ, ਕਿਉਂਕਿ ਬਚਾਓ ਵਿੱਚ ਹੀ ਬਚਾਅ ਹੈ👍 👞
ਸਭ ਤੋਂ ਵਡਾ ਮੁੱਖ ਕਾਰਨ ਅਨਪੜਤਾ ਤੇ ਡਰ
ਬਾਬੇ ਦਾ ਸੋਨਾ ਜ਼ਰੂਰੀ ਆ ਪੁਲਸ ਲਈ, ਕੁੜੀਆਂ ਦੀ ਇੱਜ਼ਤ ਨਹੀਂ
Bhenne tuhadi reporting vdiyaa hameshsa sach bollnaa ji ❤ wmk ji
ਮਹਿਰੋ ਬਾਬੇ ਦੀ ਗੱਲ ਬਿਲਕੁਲ ਸਹੀ ਹੈ
ਅਮ੍ਰਿਤਪਾਲ ਸਹੀ ਗੱਲ ਕਰਦਾ
ਵੀਰ ਜੀ ਟੈਰੋ ਕੇਟ ਕਹਿੰਦੇ ਕਰਤਾ ਪੁਲਿਸ ਤਾਂ ਪੈਸੇ ਦੀ ਭੁੱਖੀ ਆ ਪੈਸੇ ਤੇ ਮਰ ਜਾਂਦੇ ਆ ਆਪਣੀ ਕੁੜੀ ਵੀ ਵੇਚ ਦਿੰਦੇ ਪੈਸੇ ਦੀ ਬਾਤੀ
ਭਾਈ ਅੰਮ੍ਰਿਤਪਾਲ ਸਿੰਘ mehro ਜ਼ਿੰਦਾਬਾਦ
Veer tuc great o maharaj tanu chadi kala baksho
Veer ji salute aap ji nu waheguru ji aap ji nu chardhi kla bakshan . Veer ji door a but aap ji lyi ardas jaroor kardi a te kardi rwangi 🙏
ਇੱਥੇ ਭੈਣਾਂ ਦੇ ਕੋਮੈਂਟਸ ਚਾਹੀਦੇ ਨੇ ਵੱਧ ਤੋਂ ਵੱਧ
ਸਾਡੇ ਚੈਨਲ ਪੰਜਾਬੋਂ ਨੂੰ ਸਬਸਕਰਾਈਨ ਜਰੂਰ ਕਰੋ। ਅਤੇ ਸਾਂਝਾ ਵੀ ਕਰੋ।
Waheguru gi Bilkul right he
Right human di gal di sport jarur karo loko plz. Bhut kam lok aa jo truth bol de aa openli so plz sport karo
ਤੁਸੀਂ ਲੋਕ ਕਾਨੂੰਨ ਨੂੰ ਤਾਂ ਟਿੱਚ ਸਮਝਦੈਂ ਮਹਿਰੋਂ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਲੋਕਾਂ ਵਿਰੁੱਧ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇ।
Shi gal a
salute vire thonu koi nhi kise nl khd da nhi sb kudia nl dhkke krk mukr jnde a
ਹੁਣ ਕਹਿੰਦੇ ਕਮਰੇ ਵਿੱਚੋਂ ਇਤਰਾਜ਼ ਯੋਗ ਚੀਜ਼ਾਂ ਜੇ ਰੌਲਾ ਨਾ ਪੈਂਦਾ ਜਾਂ ਪੈਸਿਆਂ ਦੀ ਸੈਟਿੰਗ ਹੋ ਜਾਂਦੀ ਤਾਂ ਕਹਿਣਾ ਸੀ ਕਮਰੇ ਵਿੱਚੋਂ ਮਿਲੀਆਂ ਮਹਾਂਪੁਰਖਾਂ ਦੀਆ ਇਤਹਾਸਕ ਚੀਜ਼ਾਂ
ਬੱਲੇ ਤੇਰੇ ਸਿਆਣਿਆ।
ਕੋਈ ਅਕਲ d ਗੱਲ ਕਰ ਲੈਂਦਾ।
ਵੀਰ ਹੋਰ ਕਲੱਨ ਬੰਦਿਆਂ ਦੇ ਸਿੰਗ ਤਾਂ ਨੀ ਹੁੰਦੇ ਇਹੋ ਜਿਹੇ ਹੀ ਹੁੰਦੇ ਨੇ @@shamsherchhina9673
Right keha nihang kuriya de side he kio lainde ne
😢 waheguru ji
Waheguru ji hey akaal purakh waheguru ji tuci bade Beant Ho tuci Mehar Karo g sache patshaa g sache patshaa g
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ
Right humanity di always sport karo plz
Bilkul shi
Police vi ਹਰਾਵੰਦਾ ਖਾਣ ਗਿਜੀ ਹਰਵਾਂਦੇ ਪਿਓ ਦੇ ਜਿੰਨੇ ਵੀ ਪੁਲਸ ਵਿਚ ਇਹਨਾਂ ਦੀ ਭੈਣ ਦੇ ਸ਼ੋਲੇ ਚ ਅੱਗ ਪਾਈ
Mehro baba ji bilkul right.insaf hona chahiye.
Waheguru ji🙏🙏👍👍
tuhanu channel walea nu sare jathedara kon ja ke interview krne chahide uhna de ke una da ki stand ae
ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਉ ਭੈਣੋ ਭਰਾਵੋ ਬਜ਼ੁਰਗੋ ਉਠੋ ਜਾਗੋ, ਭਾਈ ਅਮ੍ਰਿਤਪਾਲ ਸਿੰਘ ਮੇਹਰੋ ਦੇ ਨਾਲ ਮਿਲ ਇਕ ਹੋ ਕੇ, ਗੁਰੂ ਦੀ ਹਜੂਰੀ ਵਿੱਚ ਸਾਡੀਆ ਧੀਆ ਭੈਣਾ ਬੇਪੱਤ ਕਰਨ ਵਾਲੇ ਸਾਧ ਨੂੰ ਸੋਧਾ ਲਾ ਉਸ ਨੂੰ ਬਣ ਦੀ ਸਜਾ ਦਿੱਤੀ ਜਾਵੇ , ਜਾਗੋ ਪੰਜਾਬੀਓ
Waheguru ji 🙏🙏
ਸਾਡੇ ਚੈਨਲ ਪੰਜਾਬੋਂ ਨੂੰ ਸਬਸਕਰਾਈਨ ਜਰੂਰ ਕਰੋ। ਅਤੇ ਸਾਂਝਾ ਵੀ ਕਰੋ।
Bhai saab jindabaad 💪🏻
ਅਜ ਕਲ ਦੇ ਜਥੇਦਾਰ ਸਰਕਾਰੀ ਨੇ💀 ਸਰਕਾਰ ਰੋਟੀ ਪਾ ਦਿੰਦੀ ਤੇ ਇਹ ਚੁਪ ਰਹਿਦੇ💀 ਅਸੀ ਨਹੀ ਮੰਨਦੇ ਕਿਸੇ ਨੂ ਜਥੇਦਾਰ 🎉ਸਾਡੇ ਜਥੇਦਾਰ ਹਨ ਸਾਹਿਬਜਾਦਾ ਫਤਹਿ ਸਿੰਘ ਜੀ ਜਦੋ ਹੁਕਮ ਹੋਵੇਗਾ sgpc ਅਤੇ ਨਕਲੀ ਜਥੇਦਾਰਾ ਦੇ ਜੂਤੀ ਫਿਰੇਗੀ💀
Full support veere alws🙏
Punjab da rabb rakha
I support u
ਪੰਜਾਬ ਪੁਲਸ ਦੇ ਬੇੜਾ ਗਰਜਿਆ ਪਿਆ
Waheguru ji Amritpal singh te mehar karo
🙏🙏🙏🙏
ਜਾਰ ਪਹਿਲਾ ਤਾਂ ਉਸ ਪਿੰਡ ਵਾਲਿਆ ਦੀ ਜਮੀਰ ਮਰਗੀ ਆ ਜੇੜੇ ਸਭ ਕੁਝ ਦੇਖ ਅੱਖਾਂ ਬੰਦ ਕਰਲੀਆ ਕੀ ਗੱਲ ਓਸ ਪਿੰਡ ਦੇ ਸਰਪੰਚ ਦੀ ਕੋਈ ਜੁਮੇ ਵਾਰੀ ਨਹੀਂ ਬਣਦੀ
Singh saab good luck
ਇਹ ਮਾਮਲੇ ਵਿੱਚ ਭਗਵੰਤ ਮਾਨ ਨੂੰ ਸਖਤੀ ਕਰਨੀ ਚਾਹੀਦੀ ਹੈ ਪੁਲਿਸ ਅੱਜ ਕੱਲ ਬਿਨਾ ਪੈਸੇ ਦਿਤੇ ਕੰਮ ਨਹੀ ਕਰਦੀ
ਪੁਲਿਸ ਬਲਾਤਕਾਰੀ ਸਾਨ ਦੀ ਮਦਦ ਕਰ ਰਹੀ ਹੈ
ਸਿੰਘ ਸਜਿਆ ਏਂ ਤਾਂ ਸਿੱਖੀ ਦਾ ਪ੍ਰਚਾਰ ਕਰੋ। ਐਵੇਂ ਊਂਟ ਪਟਾਂਗ ਗੱਲਾਂ ਕਰਨ ਲੱਗ ਪਏ ਹੋ।ਹੋ ਸਕਦੈ ਤੈਨੂੰ ਅਰਦਾਸ ਵੀ ਨਾਂ ਕਰਨੀ ਆਉਂਦੀ ਹੋਵੇ।
ਪੁਲੀਸ ਸਰਕਾਰ ਦੀ ਬਾਬੇ ਵੀ ਸਰਕਾਰੀ ਇਕ ਮਲਾਜਿਮ ਦੂਸਰੇ ਸਰਕਾਰੀ ਤੰਤਰ ਉਤੇ ਕਿਵੇਂ ਇਹ ਪੁਲੀਸ ਸਿੰਘਾਂ ਉਤੇ ਕਾਰਵਾਈ ਕਰਨ ਨੂੰ ਬਣੀ ਆ ਚੈਨਲਾਂ ਵਾਲਿਆਂ ਨੂੰ ਬਾਕੀ ਬਾਬਿਆਂ ਦਾ ਵੀ ਬਿਆਨ ਲੈਣੇ ਚਾਹੀਦੇ
ਸਾਡੇ ਚੈਨਲ ਪੰਜਾਬੋਂ ਨੂੰ ਸਬਸਕਰਾਈਨ ਜਰੂਰ ਕਰੋ। ਅਤੇ ਸਾਂਝਾ ਵੀ ਕਰੋ।
Need to sport Amritpal singh mehron
Heera banda
ਇੱਕ ਭਾਈ ਤੇਰੇ ਨਾਮ ਦਾ ਹੋਰ ਵੀ ਸਿੰਘ ਸੀ ਉਹ ਵੀ ਤੇਰੇ ਵਾਂਗੂੰ ਸਰਕਾਰ ਨੂੰ ਵੰਗਾਰਦਾ ਸੀ। ਭਾਰਤ ਦੇ ਕਾਨੂੰਨ ਨੂੰ ਟਿੱਚ ਕਰਕੇ ਜਾਣਦਾ ਸੀ। ਹੁਣ ਤੇਰੀ ਵਾਰੀ ਲਗਦੀ ਹੈ।
Kuo k asi guru gobind singh de putt ha
ਤੂੰ ਆਪ ਹੀ ਜੱਜ ਅਤੇ ਪੁਲਿਸ ਅਫ਼ਸਰ ਬਣਿਆ ਫਿਰਦੈਂ। ਕਾਨੂੰਨ ਨੂੰ ਹੱਥ ਵਿੱਚ ਲੈ ਕੇ ਆਪਣੇ ਆਪ ਨੂੰ ਕੀ ਸਮਝਦੈਂ
ਕਾਨੂੰਨ ਦੀ ਗੱਲ ਕਰਦੇ ਹੁਣ ਤੱਕ ਸਾਰੇ ਪੰਜਾਬ ਵਿੱਚ ਕਾਨੂੰਨ ਨੇ ਕਿਨਾਂ ਧੱਕਾ ਕੀਤਾ
Jassjot tainu shrm auni chaidi aa ... Rbb nu jaan deni aa tu v ? Tainu neend kida aundi hou ? Saari umar tu eh ahude ty nhi rehna .. j rbb chahe na arsh toh frsh ty lai k aun ch tym nhi lgda ..
Baba g da fon nomber chaheda ha g
ਕਿਰਪਾ ਕਰਕੇ ਚੈਨਲ ਪੰਜਾਬੋਂ ਨੂੰ ਸਬਸਕਰਾਈਬ ਜ਼ਰੂਰ ਕਰੋ।ਅਤੇ ਹੋਰਾਂ ਨਾਲ ਵੀ ਸਾਂਝਾ ਕਰੋ।
Tenu----Babe-Ne--20---Lakh--Nahi---dote😂😂😂😂😂😂
Police di bhrti bnnd honi chaidi ... Kutte bharti ho k karde kuch nhi ulta sahi bnde nu dbaun lgg jande aa .. police ch bhrti ho k eh bhull jande aa ki sadde ghre v maa bhain dheeya ne ..
Veere sarkaar tan begunahan nu fardi aa apradhian nu nahi fardi
ਜੁਬਾਨ ਦੇ ਸਵਾਦ ਤੇ ਵੱਡੇ ਬੰਦੇ ਦਾ ਸਾਥ ਲੈਣ ਕਰਕੇ, ਚੌਧਰ ਚੌਧਰ ਵਿੱਚ ਇਨਸਾਨ ਗਲਤ ਰਸਤੇ ਤੇ ਪਹੁੰਚ ਜਾਂਦਾ ਇਹੋ ਹਾਲ ਉਹਨਾਂ ਕੁੜੀਆਂ ਦਾ, ਥੋੜ੍ਹਾ ਖਾਲੋ ਪੁਰਾਣੇ ਤੇ ਸਾਦੇ ਕੱਪੜੇ ਪਾਲੋ ਲੇਕਿਨ ਆਪਣੀ ਇੱਜਤ ਬਚਾਲੋ,
ਮੈਡਮ ਜੀ ਤੁਹਾਡਾ ਇਹ ਕੰਮ ਬਿਲਕੁਲ ਸਹੀ ਨਹੀਂ ਲੱਗਾ ਜਿੰਨ੍ਹਾਂ ਕੰਮੈਂਟਾਂ ਵਿੱਚ ਅਮ੍ਰਿਤਪਾਲ ਮਹਿਰੋਂ ਯਾਂ ਭਾਈ ਅਮ੍ਰਿਤਪਾਲ ਸਿੰਘ ਨੂੰ ਗਲਤ ਬੋਲਿਆ ਤੁਸੀਂ ਓਨਾ ਨੂੰ ਲਾਇਕ ਕੀਤਾ ਹੈ, ਜੇ ਤੁਸੀਂ ਬਲਜਿੰਦਰ ਕੁੱਤੇ ਦੇ ਸਪੋਟਰ ਜੇ ਫੇਰ ਇੱਦਾਂ ਇੰਟਰਵਿਊ ਅੱਪਲੋਡ ਨਾ ਕਰਿਆ ਕਰੋ, ਧੰਨਵਾਦ ਜੀ,
Eh baba ta guru da roop hai amritdari guru Gobind Singh da roop 😂😂😂
punjab police sirf mare kama lai rakhi hai te punjab police sirf ghand da saath den li bharti krde
Ja. Vr tanu. jass jot ne ja Kuj. Kitta. Saliya. Nu. Mar ka. Badla. Lauga. Assi. Vr. Nal. Tara. Waheguru ji Maher karuga. 🙏🙏🙏🙏
Mehron walia tu kanoon tu vada nee ho gaya
Mehron sangarsh karo
Kudi dee videos viral karke bahut vadee mehnat kar riha
Ek musalmaan to sikh bania mehron wala
ਜਦੋਂ ਕੋਈ ਆਪਣਾ ਧਰਮ ਛੱਡ ਜਾਵੇ ਤਾਂ ਉਸ ਦਾ ਕੋਈ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ।
Jehdhi--Babe-Nall-Esh-Prasti-Kardi-C---Oh---AC-Chlla-ghar--Aram-Kardi-Pai-he---Ehhe---Eve-hee-Rolla-Pai-Janda Tere---Chumne-Kio-Ladhde--han--Masla---20--Lakh--da Tu--20-Lakh-Magda-C--Baba--10-Lakh-dinda-C---tu-Aadh-gia---Baba--10-Lakh---to-V-Mukar-gia--- Tenu-Babe--Kollo--Duki-Nahi-Milli----Pitda---taa-Pai😂😂😂
Kaum nu badnam kar rahe ne eho jehe thug sadh
Chk k rakh baba
Jina cher sikh gulam aaa veer una cher kuj ni hona sikha nu Aajzd hona pena Amritpal singh mahro veer sahi aaa jo sikh da farj aaa ho de te Amritpal chalda sadi majbori eh aaa Asi india de vich reh rehe aaa te india de gulam aaaa sikh jado sikh Aazad hon gey kise di jarot ni ho sakdi kise bhen nu bori najar nal dekh be jay
10-Lakh-toh-V-gia😂😂😂😂Lalach-Buri-Blla---Tu-20-Lakh-Magda-C-Baba-10-Lakh-de-Riha-C-----Hun---Babe-Ne---Sand-Kad-K-dikha-dita---Ronda-Pitda-Pia😂😂😂😂😂
Gadaar
Pehli gall es bibi ne hair khilare hoye ne buru dujya nu kaih rahi a eh kihde vaste eni sukeeni kiti aa 😅 duji gall eh kuriya da he side kio lainde ne nihang fer kehnde mukr gayi ronde ne 😢😢 jado tuhi ekali kuri de he sunni aa male tuhanu jayda galt lgde aa 😅😅😅
ਹਰ ਵੇਲੇ ਹੰਕਾਰ ਵਿੱਚ ਲੋਕਾਂ ਨੂੰ ਧਮਕੀਆਂ ਹੀ ਦਿੰਦਾ ਰਹਿੰਦਾ ਹੈ ਇਹ ਬੰਦਾ ਮਹਿਰੋਂ
420---Thag😂😂😂😂🎉
Fartuner c
Nihang kuriya da pakh bra lainde hun ronda mai kuri mukr gayi ese layk he ho tuhi sachyi oh hundi dono nu jail kronda ta c hun tu byan bdal reha kuri nu dhamki 😅😅😅
ਤੂੰ ਹਰ ਰੋਜ਼ ਲੜਕੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਬਦਨਾਮੀ ਕਰਦੈਂ। ਨਸ਼ਿਆਂ ਬਾਰੇ ਸਟੈਂਡ ਕਿਉਂ ਨਹੀਂ ਲੈਂਦਾ।
ਇਹ ਬਾਕੀ ਕੁੜੀਆਂ ਦੇ ਨਾਮ ਅਤੇ ਬਾਬਿਆਂ ਦੇ ਨਾਮ ਕਿਉ ਨਹੀਂ ਦੱਸ ਰਿਹਾ, ਸਪਸਟ ਹੈ ਕੇ ਇਹ ਉਹਨਾਂ ਨੂੰ ਬਲੈਕ ਮੇਲ ਕਰ ਰਿਹਾ ਹੈ।
Ohde dasn nal tu nal kharjega ake
Kudia da naam jaahir nhi kitaa janda j tainu ptaa Howe eh illegal aa tere ghr kudia nhi aa ki .. ohna pehla dsea ki oh baki babea da naam kyu nhi lai reha eda ta banda alert ho janda .. rbb na kre kde tere ghre ehi jeho gll Howe ki tu kudi di privacy sahmne lai k aawenga ki aa kudi aa ??!
Bandra hun a sarea da hi dse jve kise nu ta baks deya kro agla sidha Jaan t khed RHA tre warge chak k muh tutea jeha ciment kr dende n
ਆਪ ਪੁਛ ਲਾ ਫੋਨ ਕਰਕੇ ਬਾਈ ਜਾਰ ਓਨੇ ਪਹਿਲਾ ਹੀ ਦੱਸ ਦਿੱਤਾ ਕਿ ਬਾਬਿਆ ਨੇ ਪਜ ਜਾਣਾ ਸਾਧ ਲਾਣੇ ਨੇ
painchoha jede bare pehla das reha onu kini k sjaa dva ti tu
Veer amritpal singh jindabad darabad murdabad
Sadh b chor pc but en banda b ghat nhi eh sala chor aa 10 lakh mng rhya c kudi no 5 lakh de rhya c saadh mouke tai badal gya sala nhi ta game pa rhya c eh mein sariyan inteview dekhiya ehdiyan😅
Eh banda v chor aa 😂 hun tahi apniyan safiyan dinda ferda aa😅
Tenu kuj Jada hi pta saala bande ਬਣ da kise da saath ni Dena ta o de baare boln di v koi jrurt ni bhai amrtpal hnera bnda wa pujab di pchan aa