Life in Canada 2021: Why Punjabi Boys and Girls give Preference to Canada | Angry to Indian System!

แชร์
ฝัง
  • เผยแพร่เมื่อ 6 ก.ย. 2024
  • #LifeinCanada #LifeinCanada2021#Canada
    Life in Canada 2021: Why Punjabi Boys and Girls give Preference to Canada | Angry to Indian System!
    #LifeinCanada #ToughorEasy #PunjabiPeople #CanadaLatestVideo2021 #CanadaLatestVideoPunjabi2021
    Life in Canada as an Immigrant - My experience of India to Canada & My PR Story - English Subtitle
    Hello, friends, I am sharing my experience of Life in Canada as an Immigrant , why we moved to canada , benefits in canada on PR , our PR story
    #PRStory #Lifeincanada #benefitsofPR
    Life in Canada as an Immigrant - My experience of India to Canada | Canada Latest Video 2021
    Life Of Indian Women's in Canada is not that much easy.. new people, new atmosphere and new values, it is not easy to change the mindset in the age of 80's.. listen what Indian Women's are saying about life in Canada
    Location: Brampton
    Program Life in Canada
    #lifeinCanada #seniorslifeincanada
    Fruit Farming by Punjabi in Canada
    Moving To Canada - Expectations Vs Reality | International Student In Toronto | Living Abroad
    Canada is an amazing place to stay and I love being a part of this multicultural country.
    However, here are a few things which I would like to share that might help you know Canada, especially a city like Toronto better before moving.
    Hope you like the video and find it informative and useful.

ความคิดเห็น • 391

  • @Belicoseking
    @Belicoseking 3 ปีที่แล้ว +42

    ਪਿੰਡ ਪਿੰਡ ਹੀ ਹੂੰਦਾ...❤️

  • @jugrajsinghsidhu8953
    @jugrajsinghsidhu8953 3 ปีที่แล้ว +14

    ਲੱਜ। ਬਹੁਤ ਸੋਹਣੀ ਗੱਲ ਕਹੀ ਹੈ ਤੁਸੀ ਬੀਬੀ ਮਾ ਬਾਪ ਦੀ ਲੱਜ ਰੱਖਣ ਦੀ ਵਾਰੇ ਕਹੇ ਸਬਦਾ ਨੇ ਮੈਨੂੰ ਤੁਹਾਡੀ ਤਾਰੀਫ ਕਰਨ ਲਈ ਮਨੂੰਜਰ ਹੋਣਾ ਪਿਆ ਇਹ ਖਬਰ ਜਦੋ ਮੈ ਸਵੇਰੇ ਇਸ ਚੈਨਲ ਉਪਰ ਵੇਖ ਰਿਹਾ ਸੀ ਤਾ ਪਤਾ ਨਹੀ ਕਿੰਨੇ ਸਬਦ ਮੇਰੇ ਮਨ ਵਿੱਚ ਘੁੰਮੇ ਲੱਜ ਲੋਕ ਲੱਜ ਇੱਜਤ ਮਾਣ ਜੋ ਇੰਨਾ ਗੱਲਾ ਉਪਰ ਪਹਿਰਾ ਦੇਣ ਵਾਲਾ ਇੰਨਸਾਨ ਕੀਤੇ ਵੀ ਚੱਲਾ ਜਾਵੇ ਉਹ ਹਮੇਸ਼ਾ ਉਸ ਧਰਤੀ ਉੱਥੇ ਦੇ ਕਨੂੰਨ ਸਮਾਜ ਵਿੱਚ ਆਪਣੇ ਆਪ ਨੂੰ ਬੰਨ ਕੇ ਰੱਖਦਾ ਹੈ ਕਨੇਡਾ ਗਾਏ ਦੂਜੇਆ ਨੂੰ ਖਾਸ ਕਰਕੇ ਕੁੜੀਆ ਨੂੰ ਆਪਣੇ ਮਾਂ ਬਾਪ ਦੀ ਇਸ ਤ੍ਰਰਾ ਲੱਜ ਰੱਖਣੀ ਚਾਹਿਦੀ ਹੈ

  • @prabhdyalsingh4722
    @prabhdyalsingh4722 3 ปีที่แล้ว +109

    ਸਾਰੀਆਂ ਮਾੜੀਆਂ ਆਦਤਾਂ ਇਥੇ ਛੱਡ ਕੇ ਜਾਣ ਵਿੱਚ ਹੀ ਸਿਆਣਪ ਹੈ। ਜੇਕਰ ਰਿਸ਼ਤੇਦਾਰ ਦੇ ਘਰ ਚ ਰਹਿਣਾ ਹੋਵੇ ਤਾਂ ਉਸ ਨੂੰ ਬਣਦਾ ਖਰਚਾ ਜਰੂਰ ਦੇਣਾ ਚਾਹੀਦਾ ਹੈ। ਹਿਸਾਬ ਕਿਤਾਬ ਸਹੀ ਰੱਖਣ ਨਾਲ ਰਿਸ਼ਤੇਦਾਰੀ ਚੰਗੀ ਨਿਭਦੀ ਹੈ।

    • @Fateh_02
      @Fateh_02 3 ปีที่แล้ว +1

      ji bilkul paise krke he vigaad penda

    • @navidhillon5968
      @navidhillon5968 3 ปีที่แล้ว +1

      Your right bro

    • @lovelaksh3028
      @lovelaksh3028 3 ปีที่แล้ว +1

      Paji ehe te adta jo etthe porya nhi hundya ehi kuj te krn jana apa mundya ne wadya gaddya te kurya ne apne manpsad munde ehi te azadi chide aa jehre india nhi mil sakhdi

    • @kuldeepsinghgill2078
      @kuldeepsinghgill2078 3 ปีที่แล้ว

      bilkul right ji time ⌚ india is india and canada is canada fallow the rules in Canada 🍁 💘🙏❤️💪❤️💪💪💪

    • @sushmasingla2005
      @sushmasingla2005 3 ปีที่แล้ว

      Llllllllll

  • @user-fr3uw7dh2f
    @user-fr3uw7dh2f 3 ปีที่แล้ว +24

    ਹਰ ਕੋਈ ਆਪਣਾ ਕਮਾ ਕੇ ਰਹਿੰਦਾ,ਚਾਹੇ ਰਿਸ਼ਤੇਦਾਰ ਹੋਣ...ਚਾਹੇ ਕੋਈ ਹੋਰ...ਸਿਆਣਪ ਇਸ ਗੱਲ ਚ ਆ ਵੀ ਆਪ ਆਪਣੇ ਖਰਚੇ ਤੇ ਰਹੋ ਤਾ ਕੇ ਕੋਈ ਦਰਾਰ ਨਾ ਪਵੇ ਰਿਸ਼ਤੇਦਾਰੀ ਚ...ਪੈਸੇ ਪਿੱਛੇ ਕੋਈ ਕਿਸੇ ਦਾ ਨੀ ਹੁੰਦਾ

  • @BaljinderSingh-kd1cm
    @BaljinderSingh-kd1cm 3 ปีที่แล้ว +37

    ਮਾੜਾ ਮਿੱਤਰੋ ਕੋਈ ਨਹੀਂ ਹੁੰਦਾ, ਖੁਦ ਵੀ ਚੰਗਾ ਬਣਨਾ ਸਿੱਖੋ l
    ਸੱਚ ਦੇ ਪਹਿਰੇਦਾਰ ਬਣੋ, ਤੇ ਨਾਲ ਹਲਾਤਾਂ ਲੜਨਾ ਸਿੱਖੋ l

  • @choudhar786
    @choudhar786 3 ปีที่แล้ว +15

    ਪੰਜਾਬੀ ਤਾਂ ਪੰਜਾਬੀ ਨੂੰ ਤਰੱਕੀ ਕਰਦਾ ਦੇਖ ਸੜਦਾ ਰਹਿੰਦਾ ਤੇ ਜਰਦਾ ਨਹੀ ਪੰਜਾਬੀਆਂ ਦੇ ਖੂਨ ਵਿੱਚ ਹੀ ਕਰਪਸ਼ਨ ਹੈ

    • @sukhjindersingh3614
      @sukhjindersingh3614 2 ปีที่แล้ว

      ਪੰਜਾਬੀਆਂ ਦੇ ਨਹੀਂ ਇਹ ਭਾਰਤੀ ਲੋਕਾਂ ਦੇ ਖੂਨ ਵਿੱਚ ਹੀ ਹੈ ਇੱਕ ਦੂਜੇ ਨੂੰ ਦੇਖ ਕੇ ਸੜਨਾ ਲੋਕਾਂ ਨੇ ਸੜਨਾ ਹੀ ਇਥੇ ਭਰਾ ਭਰਾ ਦੀ ਤਰੱਕੀ ਦੇਖ ਕੇ ਸੜਦਾ ਰੰਹਿੰਦਾ ਤੇ ਭੈਣ ਵੀ ਭਰਾ ਦੀ ਜਿੰਦਗੀ ਤੋਂ ਸੜ ਜਾਂਦੀ ਹਹੈ ਜੇ ਉਸਦੇ ਬੱਚੇ ਬਾਹਰ ਚੱਲੇ ਜਾਣ ਤਾਂ ਭੈਣ ਵੀ ਬਹੁਤ ਸੜ ਜਾਂਦੀ ਹੈ।

  • @manrajhassan1
    @manrajhassan1 3 ปีที่แล้ว +16

    ਮਾੜੇ ਸਾਰੇ ਸਟੂਡੈਂਟ ਨਹੀਂ , ਮਾੜੀਆਂ ਆਦਤਾਂ ਨੂੰ ਲੋਕ ਪਸੰਦ ਨਹੀਂ ਕਰਦੇ

  • @HarpreetSingh-qe4oc
    @HarpreetSingh-qe4oc 3 ปีที่แล้ว +8

    Many people in India insisted me to go to settle in abroad. Mai determine Rehan di koshish kiti, din raat ek kar k govt job kaddi India ch hi. Jobs ghat ne India ch par je appa din raat ek kar daiye te shayad abroad sab chad na jana pawe. Har kise di apni opinion va....jida supna abroad settle hon da va...oh v good va...

    • @jijag9683
      @jijag9683 2 ปีที่แล้ว

      Many people in india insisted that i settle abroad ( correct)

  • @basantgill6920
    @basantgill6920 3 ปีที่แล้ว +29

    ਧੋਖੇ ਬਾਜ਼ ਕੁੜੀਆ ਨੇ ਜੋ ਬਹਾਰ ਜਾਹ ਕੇ ਜਵਾਬ ਦੇ ਦਿੰਦੀਆਂ ਨੇ
    ਕੁੜੀਆ ਦੇ ਮਾਤਾ ਪਿਤਾ ਨੂੰ ਵੀ ਸਮਜਾਓਨਾ ਚਾਹੀਦਾ ਹੈ

    • @gurgurgur
      @gurgurgur 3 ปีที่แล้ว +1

      ਵਾਹਿਗੁਰੂ ਕਹਿੰਦੇ ਹਨ ਜਿਹੜਾ ਧੋਖਾ ਕਰਦਾ ਹੈ ਉਸਨੂੰ ਧੋਖਾ ਹੀ ਮਿਲਦਾ ਹੈ ਆਪਣਾ ਰਾਹ ਅਸੀਂ ਆਪ ਹੀ ਔਖਾ ਕਰਦੇ ਹਾਂ ਆਪਣੇ ਗੁਣਾਂ ਨੂੰ ਛੱਡ ਕੇ ਔਗੁਣਾਂ ਦੀ ਪੰਡ ਸਿਰ ਤੇ ਚੱਕ ਲੈਂਦੇ ਹਾਂ ਤਾਂ ਫਿਰ ਅਸੀਂ ਵੱਸ ਖਿਝਦਾ-ਖਪਦਾ ਹੀ ਹਾਂ ਪੈਸੇ ਦੀ ਦੌੜ ਚ ਨਾ ਪਈਏ ਇਨਸਾਨੀਅਤ ਦੀ ਕਦਰ ਕਰੀਏ

  • @bravepunjab9008
    @bravepunjab9008 2 ปีที่แล้ว +11

    living in canada since 2003.
    now life is very hard in these countries due to inflation.
    90% panjabi sirf ik mahina india showoff krn de chakkr ch avdi life kmma ch khrab kr rhe han....
    5-7% punjabi hv good business rest r just daily wagers.
    if u hv a good life in india than never come to these countries. here life is just photogenic.
    koi vi tuhanu sach nhi dsu coz people feel ashamed. getting PR is not a big deal.
    approx. u need 6000$ to just run the house te kmai after 30% tax kush nhi bachda.
    rhi gal system di sab kush ho reha ethe...chori, thaggi, murder, jealousy, mehangai, accident, racism,poor healthcare, political corruption etc etc
    je india vich 60-70 hjar vi kma rhe ho, ta sade nalo bht chngge ho....koi mortgage,insurance da stress ta ni.....
    none of urs relative, frnd tell this harsh reality coz oh sirf showoff fukri marna chaunde aa....
    come here if u hv no other option.
    rest is upon u...life is urs

    • @avyasahu7860
      @avyasahu7860 2 ปีที่แล้ว

      Sikh themselves distroy punjab and sikh culture.

    • @YuvrajSingh-fg8sc
      @YuvrajSingh-fg8sc ปีที่แล้ว

      But still better than india

    • @jacklitt5099
      @jacklitt5099 ปีที่แล้ว

      You can go back if not happy, flights available what is the big fuss?

  • @tech.aman.5666
    @tech.aman.5666 3 ปีที่แล้ว +19

    India( mostly) shosebazi ch vishvas karde ne tahi 7 din kam karna painda. Shonk te shoshebazi ch farak hai.( not for all)

  • @preetdhillon31
    @preetdhillon31 3 ปีที่แล้ว +3

    Love my ਬੇਬੇ ਬਾਪੂ T shirt wear ਕਰਨ ਵਾਲੀ ਕੁੜੀ ਕਿੰਨੀ yaada ਨੇਗੇਟਿਵ aa.... 🙄🙄🙄😬🤐🤐

  • @dhugamalton4108
    @dhugamalton4108 3 ปีที่แล้ว +34

    Main khud canada vich hi rehna 2014 to punjab diya kudiya da bahut kam khrab aw canada vich canada de freedom nu dekh ke bahut kudiya canada nu like krdiya ethe dollara piche bahut kujh ho raha punjab baithe faimly aakha michi baithi aw ohna di pith piche canada vich kudiya bahut galt kam kr rahiya ne Canada da sach eh aw thoda kodda loka nu jarur lagu.

    • @virasats8199
      @virasats8199 3 ปีที่แล้ว +4

      Hun ta Canada ch Indian kudiya da mahol dekh ke kayi citizens soch rahe NE k bacheya nu India lai Jaiye grow up karn layi ghato ghat apne culture Te maan maryada Te Pta chalu

    • @jainvivek2935
      @jainvivek2935 3 ปีที่แล้ว +2

      @@virasats8199 u r right main taan kuch gore v ehi feel karde dekhe aa😅😅😅

    • @avyasahu7860
      @avyasahu7860 2 ปีที่แล้ว

      Sikh distroy punjab and dignity and culture by themselves

  • @ikonkarsikhlehar126
    @ikonkarsikhlehar126 3 ปีที่แล้ว +8

    Green shirt wale boy di soch ini vdyaaa...
    Sb boys Ina wrge hon...

  • @RajpalSingh-lh9uw
    @RajpalSingh-lh9uw 3 ปีที่แล้ว +5

    ਵਾਹਿਗੁਰੂ ਜੀ ਮੇਹਰ ਕਰੇ ਜੀ

  • @jinderdhaliwal1842
    @jinderdhaliwal1842 3 ปีที่แล้ว +22

    ਸਾਡੀ ਅਣਖ ਨੂੰ ਸੱਟ ਲੱਗ ਜਾਊਗੀ ਨਾ ਸੱਚੀ ਗੱਲ ਬੋਲ ਮਿੱਤਰਾ ਅਸੀਂ ਅੱਡੇ ਤੱਕ ਜਾਣ ਨਹੀਂਓ ਦਿੰਦੇ ਕੁੜੀਆਂ ਕੱਲੀ ਭੇਜ ਕੇ ਕੇਨੇਡਾ 16 ਸਾਲ ਦੀ ਸੰਗਲ ਦਿੰਦੇ ਖੋਲ ਮਿੱਤਰਾ ਸਾਡੀ ਅਣਖ਼ ਨੂੰ .......
    ਸਾਡਾ ਹੁਸਨ ਤਾਂ ਪਾਉਂਦਾ ਏ ਖਿਲਾਰੇ ਰੱਜ ਕੇ ਕਨੇਡਾ ਵਾਲੇ ਲੈਂਦੇ ਨੇ ਨਜ਼ਾਰੇ ਦੱਬ ਕੇ ਅਸੀਂ ਲਾਈਆਂ ਨੇ ਪੰਜਾਬ 'ਚ ਪਾਬੰਦੀਆਂ ਨਾ ਫੋਲਣੇ ਫਰੋਲ ਮਿੱਤਰਾ ਸਾਡੀ ਅਣਖ਼ ਨੂੰ ........
    ਪੱਟਾਂ ਤੋਂ ਵੀ ਨੰਗੀ ਗੁੱਤ ਵੀ ਕਟਾਉਂਦੀ ਆ B.F ਨਾਲ ਪੈੱਗ ਵਿਸਕੀ ਦੇ ਲਾਉਂਦੀ ਆ ਤਿੰਨ-ਤਿੰਨ ਇਕ ਦੇ ਤਲਾਕ ਵੱਜਦੇ ਆ ਢੋਲ ਮਿੱਤਰਾ ਸਾਡੀ ਅਣਖ਼ ਨੂੰ .........
    ਸਾਡੀ ਅਣਖ ਨੂੰ ਸੱਟ ਲੱਗ ਜਾਊਗੀ ਨਾ ਸੱਚੀ ਗੱਲ ਬੋਲ ਮਿੱਤਰਾ ਜਦੋਂ ਧਰਦੀ ਕਨੇਡਾ ਵਿੱਚ ਪੱਬ ਮਿੱਤਰੋ ਨੱਢੀ ਰੱਬ ਨੂੰ ਵੀ ਦੱਸਦੀ ਆ ਟੱਬ ਮਿੱਤਰੋ ਸੱਤ ਬੈਂਡਾਂ ਦਾ ਵਾਪਾਰ ਕੱਲਾ ਰਹਿ ਗਿਆ ਨਾ ਇੱਜ਼ਤਾਂ ਨੇ ਕੋਲ ਮਿੱਤਰਾ

    • @jatindersingh498
      @jatindersingh498 3 ปีที่แล้ว +5

      ਬਿਲਕੁਲ ਸਹੀ ਗੱਲ ਹੈ ਕਨੇਡਾ ਜਾਣ ਦਾ ਸਭ ਤੋਂ ਵੱਡਾ ਕਾਰਨ ਉੱਥੇ ਦੀ ਅਜਾਦੀ ਹੈ

    • @dhugamalton4108
      @dhugamalton4108 3 ปีที่แล้ว +2

      Main khud canada Brampton vich rehna kudiya da kam bahut kharab aw freedom lyi sab kudiya canada nu aw rahiya ne ma baap kudiya de aakha miche punjab baithe ne ohna di pith piche bahut kujh ho raha canada vich

    • @baldevsingh7435
      @baldevsingh7435 3 ปีที่แล้ว +1

      Sare ni bhrava glt n bol

  • @worldpeace5725
    @worldpeace5725 3 ปีที่แล้ว +5

    Aaha topi ji aala sala ki lshn kri janda.. Like right bgera bgera.. Sada Seeri b esto bdiya dikhda.. Sala like da

    • @hanibrar2067
      @hanibrar2067 3 ปีที่แล้ว +3

      @El Chipon.......22ji ehna nu 1 sall ch punjabi bhul jandi aa.....ehh shalaruan di nishani aa....like,like,like,right right right

    • @worldpeace5725
      @worldpeace5725 3 ปีที่แล้ว +1

      @@hanibrar2067 ohi ta gl h bai yar
      . Sale londu pta ni ki smj lg jande aw canada jake

    • @Nippy1313
      @Nippy1313 3 ปีที่แล้ว +2

      @@worldpeace5725 sahi gal eho jahe da vas chale te apna beej vi change krwa ke kise angrej da pwa lawe. Te dna change kar lawe. Sala topi vekho jidha christian da peter hunda a

  • @farmerjourney5974
    @farmerjourney5974 3 ปีที่แล้ว +11

    22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ
    ਪੰਜਾਬ ਪੰਜਾਬੀ ਪੰਜਾਬੀਅਤ 🙏🏼,,,

  • @uniquethinker1239
    @uniquethinker1239 3 ปีที่แล้ว +5

    Living realtion ship rehna mil janda
    Fer tan canda vadiya hi lagna

  • @deep9245
    @deep9245 3 ปีที่แล้ว +3

    Kale jea munde dian boht vdia te chngian syanian gallan ci 👌

  • @royaljatt5784
    @royaljatt5784 3 ปีที่แล้ว +5

    Aaha jehdiya kudiya da face blur krya hoya wa ehhe pka ethe india cho kise munde nal viah kra k nd osnu lutt k nd nal son k ayia hoyi ya wa ethe....

  • @HarpreetKaur-fv5nu
    @HarpreetKaur-fv5nu 2 ปีที่แล้ว +4

    Thank you brother for guiding me very well❤️

  • @gurgurgur
    @gurgurgur 3 ปีที่แล้ว +5

    New comers they mostly in moody behavior or nagtive behavior that's why nobody coprate them,so be kind be grateful be honest be truthful wheheguru said then nature and people will coprate. Never cheat anyone otherwise you will get back

  • @creativemindhappylife
    @creativemindhappylife 3 ปีที่แล้ว +2

    Rishtedar kdo chahunde v asi kamyab ho jayiye,ohna nu ta eh hunda v bs asi agge vdiye

    • @kamalkaurkamalkaur7019
      @kamalkaurkamalkaur7019 2 ปีที่แล้ว

      ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈ ਮੇਰੇ ਭਰਾ ਨੂੰ ਦਵਾਈ ਦੀ ਹੈਲਪ ਦੀ ਬੁਹਤ ਲੋੜ ਹੈ ਐਕਸੀਡੈਂਟ ਹੋਇਆ ਹੈ HElp

  • @GurpreetKaur-lc5zx
    @GurpreetKaur-lc5zx 2 ปีที่แล้ว +1

    Please har bache to ih puchia jave ki us ne ki course kita hai kihra course baki bachia ly useful hai punjab to ki sikh ke aun

  • @CharanjitKaur-nz3cr
    @CharanjitKaur-nz3cr ปีที่แล้ว

    Wehguru Ji. I am in uk. I never hate anyone girl boys come in my shop. I look after them so much ❤

  • @gurpreetsingh-em4vs
    @gurpreetsingh-em4vs 3 ปีที่แล้ว +1

    ਇਹਨਾ ਵਿੱਚੋਂ ਜਿਆਦਿਆਂ ਨੇ ਜਦ ਆਪ ਮਾ-ਬਾਪ ਬਣਨਾ ਤੇ ਆਪਣੇ ਨਿਆਣਿਆਂ ਨੂੰ ਏਦਾਂ ਹੀ ਵਿਗਾੜਨਾ ਜਿੱਦਾਂ ਪੰਜਾਬ ਵਿੱਚ ਮਾਂ-ਬਾਪ ਵਿਗਾੜਦੇ....ਜਿਹੜੀ ਕੁੜੀ ਏਥੇ ਆਕੇ ਰੋਟੀ ਬਣਾਉਣਾ ਸਿੱਖਦੀ ਆ ਓਹ ਵੀ ਪੰਜਾਬ ਤੋਂ ਵਿਗੜੀ ਹੋਈ ਆਈ ਆ...ਜਿਹੜਾ ਮੁੰਡਾ ਏਥੇ ਆਕੇ ਮੇਹਨਤ ਕਰਨੀ ਕੋਈ ਨਵੀਂ ਗੱਲ ਆ ਓਹ ਵੀ ਵਿਗੜਿਆ ਹੋਇਆ ਆਇਆ....ਜੇਹੜੇ ਸਟੂਡੈਂਟ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਓਹਦੀ ਪੜ੍ਹਾਈ ਨੂੰ ਛੱਡ ਕੇ IELTS ਵਿੱਚ ੬.੫ ਬੈਂਡ ਆ ਓਹ ਵ ਸਕੂਲ ਦਾ ਟਾਈਮ ਫਜ਼ੂਲ ਖਰਚ ਕੇ ਆਇਆ....ਏਥੇ ਕਿਹੜਾ DC ਲੱਗ ਜਾਊ ਪੜ੍ਹਾਈ ਕਰਕੇ....

  • @MandeepSingh-ec4kc
    @MandeepSingh-ec4kc 2 หลายเดือนก่อน

    ਪੱਤਰਕਾਰ ਬੀਬੀ ਬਹੁਤ ਸੋਹਣੀ ਔਰਤ ਹੈ

  • @mjsg8476
    @mjsg8476 3 ปีที่แล้ว +30

    People know the real life abroad after they come here and see, experience hard life & struggles themselves.

    • @virasats8199
      @virasats8199 3 ปีที่แล้ว +3

      Veer rule regulation Te Wadiya na foreign countries wich a ta Ni lovepreet Wang koi sunwai ni honi koi action Ni hona foreign countries mehnti laye NE baki Jina nu weleya rehan da shonk ohna nu india raas ohnda

    • @dsbatth8127
      @dsbatth8127 3 ปีที่แล้ว

      @@virasats8199 aààààaaaaa

    • @jijag9683
      @jijag9683 2 ปีที่แล้ว +1

      Struggle themselves is this really english 😂

    • @mjsg8476
      @mjsg8476 2 ปีที่แล้ว

      @@jijag9683 yes, you should know.

    • @mjsg8476
      @mjsg8476 2 ปีที่แล้ว +1

      @@virasats8199 lovepreet case is different as his family is responsible also as they just married when saw ielts girl, nothing else. The girl is in canada now so law has to be applied there. You have to do super hard work in Canada as a laborer once reach there.

  • @jagdishkumari3469
    @jagdishkumari3469 3 ปีที่แล้ว +10

    Punjab nu hi canada bana deo punjabio.

  • @goatever3974
    @goatever3974 3 ปีที่แล้ว +1

    Pind pind hi aa
    Pesa luxury ght bhala
    Pr time khula kol ehdr

  • @sukhjindersingh3614
    @sukhjindersingh3614 2 ปีที่แล้ว

    ਇੱਕ ਵਾਰ ਪੰਛੀਆਂ ਦੇ ਬੱਚੇ ਆਲਣੇ ਚੋਂ ਉਡਾਰੀ ਮਾਰ ਜਾਣ ਤਾਂ ਕਦੇ ਮੁੜ ਕੇ ਉਸ ਆਲਣੇ ਚ ਨਹੀਂ ਆਉਂਦੇ। ਓਹੀ ਹਾਲ ਸਾਡੇ ਹੁਣ ਦੇ ਬੱਚਿਆਂ ਦਾ ਹੈ।

  • @RavinderSingh-hy7iz
    @RavinderSingh-hy7iz 3 ปีที่แล้ว +10

    Students are saying that relatives don't help. Everything you buy here. Nothing is free. If students live with friends together then they pay rent and buy groceries. Why not be frank and say you feel better paying rent and groceries.

    • @kamalkaurkamalkaur7019
      @kamalkaurkamalkaur7019 2 ปีที่แล้ว

      ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈ ਮੇਰੇ ਭਰਾ ਨੂੰ ਦਵਾਈ ਦੀ ਹੈਲਪ ਦੀ ਬੁਹਤ ਲੋੜ ਹੈ help help

  • @punjabi1854
    @punjabi1854 2 ปีที่แล้ว

    ਜਿਹੜੇ ਕੱਮ ਇੱਥੇ ਕੱਰਦੇ ਹੋ ਇਹ ਕੱਮ ਪੰਜਾਬ ਵਿੱਚ ਵੀ ਹੋ ਸੱਕਦੇ ਹੱਨ।

  • @santoshrani7625
    @santoshrani7625 3 ปีที่แล้ว +5

    Good covering👌👌👌

  • @KuldeepSingh-uw6be
    @KuldeepSingh-uw6be 3 ปีที่แล้ว +6

    Randeep kaur gill di gal menu bhut vadia laggi kisse change ghar di laggdi a kuri eh

  • @jaswindernbbardar5800
    @jaswindernbbardar5800 3 ปีที่แล้ว +7

    ਬੰਦੇ ਨੂੰ ਅਪਣੀ ਉਕਾਤ ਨਹੀਂ ਭੁੱਲਣੀ ਚਾਹੀਦੀ ਜਿਥੇ ਮਰਜ਼ੀ ਜਾਵੇ

    • @simran6149
      @simran6149 3 ปีที่แล้ว

      Par log ta jaande he bhul jande ne

  • @tech.aman.5666
    @tech.aman.5666 3 ปีที่แล้ว +2

    Angreza di eh khasiyad hai othe koi vi kam chota ni koi v vadda ni, work is work, respect karde agle , te india de wich pocho na loka ne kam de hisab nal unch te neech di bhawna bnai hoi , te ehi lok canada ya hor jake sab kam karde ne saf sfai te hor v bahut kuch ,othe jake eh aap bolde ki kam chota vada ni hunda kunki aap te jado beetadi fer hi pata chalda hunda.....

  • @virk6037wale
    @virk6037wale 2 ปีที่แล้ว +2

    Sare Punjabi Canada nu ta psand krde aa Punjab nu bhulli jande aa ehna kde a sochya apni Punjab di dharti o sthaan aa jithe 4 sahib jade shaheed hoye c jithe guru gobind singh ji ne shahidi ditti c jithe fateh ghar sahib vrgi dharti aa

  • @SamMBBS
    @SamMBBS 10 หลายเดือนก่อน

    Landlords have become labourers ,Punjab people have gone crazy ....

  • @jaspreetsingh2746
    @jaspreetsingh2746 2 ปีที่แล้ว +1

    3:43 veere yaar like like ghat bolea krr..... tere like de chakker ch tere wala part skip krna pea 😂😂😂😂

  • @desmodijika8025
    @desmodijika8025 3 ปีที่แล้ว +14

    I m from Mississauga Ontario canada girls ne bahut luch pna fad rakha canada vich kudiya ethe krdiya kujh hor ne das diya apni family nu kujh hor beda gark krta girls ne canada vich aake punjab nu badnam kr rakheya.😠

    • @desikam6928
      @desikam6928 3 ปีที่แล้ว +2

      Kam kar na ni pasa khan li munda fasaya

    • @JyotiSharma-ui8dn
      @JyotiSharma-ui8dn 2 ปีที่แล้ว +1

      Punjab ch kudiya sahi rehndiya?

    • @avyasahu7860
      @avyasahu7860 2 ปีที่แล้ว +1

      Sikh girls find porn and prostitusion job in Canada to easy settlement ans for enjoy life.

  • @deepakindia8858
    @deepakindia8858 3 ปีที่แล้ว +13

    Poore india mein sirf punjab k
    logo ko india buraa lagta hai baki india mein paisa chahe kam
    Ho pyar bohut h or khud ki aadte badlo yahi bohut paisa hai
    Or good life b baki foreign jana hai to achi baat h

    • @sardarsingh5933
      @sardarsingh5933 3 ปีที่แล้ว +1

      Kya badia ha btana mere ko ..sab se jyada border pe marne wale punjabi.. Bhagat singh ..kartar singh ..aur b bhut punjabin.then tu kaise bol sakta ha ki punjabi pyar ne krte .. Sale hmare dream bade ha.tabhi hum bhar aate ha . Tu mere ko india mai 1 saal mai 50 laakh ki gadi lakear dikha..supno ke desh ha

  • @aman15073
    @aman15073 3 ปีที่แล้ว +4

    Jede sarkar nu galat kende shi aa par kai sarkari naukri chadd ke vi bahar jande ne eh sab dekha dekhi aa jinne paise eh laa ke bahar jande ne onne paiseya ch india ch bhut kujh ho janda

    • @meenumahajan6913
      @meenumahajan6913 3 ปีที่แล้ว

      India me koi kam nahi chal reha aaj k time. Shop pr baithe raho custmer ke wait kerte raho

  • @vikramjit9891
    @vikramjit9891 3 ปีที่แล้ว +2

    Kush khass nhi entrwas Wich pelha bndha ta like like like but but but but but but a ki hunda hd yr mundya walii full Punjabi bolo hd h

  • @gurgurgur
    @gurgurgur 3 ปีที่แล้ว +17

    Students have lots desire in mind so they don't care anybody's feel. But wheheguru said if you cheat then someone cheat on you. Be kind be honest be truthful. Praise wheheguru then people and nature will coprate.

    • @kamalkaurkamalkaur7019
      @kamalkaurkamalkaur7019 2 ปีที่แล้ว

      Help help plz ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈ ਮੇਰੇ ਭਰਾ ਨੂੰ ਦਵਾਈ ਦੀ ਹੈਲਪ ਦੀ ਬੁਹਤ ਲੋੜ ਹੈ

  • @bhupinderkalra5188
    @bhupinderkalra5188 ปีที่แล้ว

    Blue colour jobs are always in demand even in the recession nobody is advising them to get train in these skilled jobs.

  • @harmandeepsingh4767
    @harmandeepsingh4767 3 ปีที่แล้ว +5

    Ayashi maran nu mildi bahar jo ethey ni mildii esey krkey bahar nu pajdey

  • @godisone7399
    @godisone7399 3 ปีที่แล้ว

    Parampal Singh Gill, Very good statement

  • @sonikakhurana7416
    @sonikakhurana7416 3 ปีที่แล้ว +1

    Plz mam Arts da best collage di video send kero

  • @vss_tv126_4
    @vss_tv126_4 3 ปีที่แล้ว +4

    ਇਕ ਬੇਨਤੀ ਕੇ ਸਟੂਡੈਂਟ ਨਾਲ ਮੁਲਾਕਾਤ
    7 ਦਿਨਾਂ ਚ ਇਕ ਵਾਰ ਜਰੂਰ ਕਰਵਾਵੋ
    ਮੈ 100 ਸ਼ੇਅਰ ਕਰਦਾ ਤੇ 100 ਬਾਰ ਦੇਖਦਾ ਵੀਡੀਉ

  • @maan5794
    @maan5794 3 ปีที่แล้ว +9

    ਆਂਮ ਕਿਸਾਨ ਵੀ ਕਨੇਡਾ ਜਾ ਸਕਦਾ ਕਿ ਨਹੀਂ ਪੈਸੇ ਲਾ ਕੇ ਕਰਜ਼ਾ ਤਾਂ ਲਾਹ ਦੇਈਏ ਇੱਕ ਦਿਨ ਤਾਂ ਬਿਨਾਂ ਟੈਂਸ਼ਨ ਤੋਂ ਜੀਅ ਲੲੀ ਏ ਕੰਮ ਬਹੁਤ ਕਰ ਸਕਦੇ ਆ ਦੋ ਫ਼ਸਲਾਂ ਮਾਰ ਗੲੀਆਂ ਗੜਿਆਂ ਕਾਰਨ

    • @farmlife3304
      @farmlife3304 3 ปีที่แล้ว

      ਬਸ ਪੁੱਛ ਲਿਆ 🙏ਪੰਜਾਬੀਆਂ ਤੋਂ ਮੱਦਦ ਦੀ ਉਮੀਦ ਨਾ ਕਰ ਬਾਈ ਇਹ ਕੁੱਤੇ,ਲਾਲਚੀ ਲੋਕ ਆਪਣੇ ਮਾਂ ਪਿਉ ਦੇ ਸਕੇ ਵੀ ਨਹੀਂ

  • @tanurajpoot8822
    @tanurajpoot8822 3 ปีที่แล้ว +4

    Ghar di murgi dal barabar punjab ni canada changa lagda ina nu paisse jo dujje bande ne laine hunde apne kol to laine pai jawe fer lagu ina nu punjab changa

  • @charnjeetsingh2342
    @charnjeetsingh2342 3 ปีที่แล้ว +1

    Like jida ..like...jida like.

  • @desihomeguards7732
    @desihomeguards7732 3 ปีที่แล้ว +1

    Trudo not giving way to us plss open direct flights plssssssss we stuck here in cndaa

  • @premdeepsingh5471
    @premdeepsingh5471 3 ปีที่แล้ว +2

    ਮੈ ਕਾਫੀ ਇੰਟਰ ਵਿਯੋ ਦੇਖ ਲਏ ਆ ਨੇ ਜੇਰਾ ਬੰਦਾ ਪੰਜਾਬ ਵਿਚ ਕੰਮ ਨੀ ਕਰਦਾ ਸੀ ਓਹ ਹੁਣ ਕੈਨੇਡਾ ਕੰਮ ਕਰਦਾ ਤੁਸੀ ਪੰਜਾਬ ਵਿਚ ਵੀ ਕੰਮ ਕਰ ਸਕਦੇ ਹੋ ਇਥੇ ਕੰਮ ਦੇ ਹੱਥ ਨੀ ਲਾਉਂਦੇ ਕੈਨੇਡਾ ਕੰਮ ਕਰਨ ਤੋਂ ਨੀ ਹਟਦੇ ਫੇਰ ਕਹਿੰਦੇ ਆ ਪੰਜਾਬ ਠੀਕ ਨਹੀਂ ਆ

  • @navjitsingh4322
    @navjitsingh4322 3 ปีที่แล้ว +5

    Punjabia da dusra rab canada

  • @karanghuman7825
    @karanghuman7825 3 ปีที่แล้ว +6

    Girls diya gandiya kartuta b pta kro canada vich punjab baitheya nu ki pta chalda ohna di pith piche ki ho rha

    • @avyasahu7860
      @avyasahu7860 2 ปีที่แล้ว

      Punjabi girls involved in prostitusion gor enjoying in Canada life and far away from study

  • @amritpalkaur6385
    @amritpalkaur6385 3 ปีที่แล้ว

    Good.discussion.these.guys.arevery.genious.naturally.they.will.rise.in
    Life.

  • @gurpreetbhamra4444
    @gurpreetbhamra4444 2 ปีที่แล้ว

    India is best

  • @inderjitsinghusa9084
    @inderjitsinghusa9084 3 ปีที่แล้ว +1

    Nice Aa Program Ji

    • @kamalkaurkamalkaur7019
      @kamalkaurkamalkaur7019 2 ปีที่แล้ว

      Help help plz ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈ ਮੇਰੇ ਭਰਾ ਨੂੰ ਦਵਾਈ ਦੀ ਹੈਲਪ ਦੀ ਬੁਹਤ ਲੋੜ ਹੈ ਐਕਸੀਡੈਂਟ ਹੋਇਆ ਹੈ

  • @dilpreetsandhu3890
    @dilpreetsandhu3890 3 ปีที่แล้ว +1

    ਰਿਹਾ ਨੂੰ ਰਿਹੈ ਕਦੋ ਤੋਂ ਦੁਲਾਵਾਂ ਕਦੋ ਤੋਂ ਲਗਣ ਲਗ ਗੀਆਂ । ਆਪਣੀ ਮਾਂ ਬੋਲੀ ਸ਼ੁੱਧ ਲਿਖਿਆ ਕਰੋ ।

  • @princegill1751
    @princegill1751 3 ปีที่แล้ว +2

    India cho ashiqui bhut aukhi..Canada cho kudi jaldi set hundi

  • @navisingh8590
    @navisingh8590 3 ปีที่แล้ว +5

    Like like like like like

  • @sardoolsingh996
    @sardoolsingh996 3 ปีที่แล้ว +6

    Bilkul theek a bande ban ka raho videsh badia a good luck

  • @MaxiMGaming-wi8me
    @MaxiMGaming-wi8me 3 ปีที่แล้ว +1

    Right........

  • @fansultanda8311
    @fansultanda8311 3 ปีที่แล้ว +9

    1 sall ch apni punjabi naa bhulo yarr baki life vadia kado apni par apni maa boli na bhulo

  • @MadanLal-io6mw
    @MadanLal-io6mw 3 ปีที่แล้ว +1

    Bete bilkul Shi kha aap Shi ho apko Dekh Kar hi ancha laga

  • @harbhajankaur8050
    @harbhajankaur8050 3 ปีที่แล้ว

    Jruri nhi main apnay cusion lol 6 month rhi, Apnay bhanjay nu 10 saal nal rkhia apnay bchay vangu 4 bchay maray jankaar maray kol aay hun sab settled nay but can bhul janday assi ohna lyi ki ki Kita

  • @parmjeetdhillon8637
    @parmjeetdhillon8637 3 ปีที่แล้ว

    Very nice arshdeep uppo ji

  • @kakuarora3015
    @kakuarora3015 3 ปีที่แล้ว +16

    Green shirt 🎩off, feels your pain buddy 😫😩😖

  • @rajithebunny
    @rajithebunny 3 ปีที่แล้ว +1

    Nice

  • @dilbagsingh4954
    @dilbagsingh4954 3 ปีที่แล้ว +1

    This video is shoot by 3, 4 days ago

  • @hanibrar2067
    @hanibrar2067 3 ปีที่แล้ว +5

    like,like like,like........thats student,eh sare only 1-1 saal toh canada ch ne...te ehna sareya nu punjabi bhul gayi aa

    • @pk7575
      @pk7575 3 ปีที่แล้ว

      But this is how people speak in India too, especially in cities.

    • @hanibrar2067
      @hanibrar2067 3 ปีที่แล้ว

      @@pk7575 yaa you are so right abt that...i usually see people talks like that,specially girls

  • @positiveandnegativeworld9083
    @positiveandnegativeworld9083 3 ปีที่แล้ว +1

    Levi's wale munde n bhut vadia kha

  • @gurwindernagra9989
    @gurwindernagra9989 3 ปีที่แล้ว +9

    Jyada tar kudiya nu canada di azadi psand aw koi rok tok nhi ure khula km chalda kehda family nu pta chlda ure aake dekho punjab walo ehna kudiya diya krtuta

  • @kalervlogs9083
    @kalervlogs9083 3 ปีที่แล้ว +2

    Jhri kudi kehndi k india rho candan baut aukha ohnu kho k tu pind aaja mnu visa dva de candan da mai raat din ik krda ga km kr k india ch baut patthe vadde aa

    • @Xxxgamer6
      @Xxxgamer6 3 ปีที่แล้ว

      Sahi kiha babe app wag jnde a fr doojya nu keh dinde a ayo na oyi roi jndea jake

  • @gursharankaur2022
    @gursharankaur2022 3 ปีที่แล้ว

    ਦਪਿੰਦਰ ਸੰਘ ਨੇ ਵਧੀਆ ਦੱਸਿਆ

  • @trashpunia3763
    @trashpunia3763 3 ปีที่แล้ว +1

    👍

  • @tech.aman.5666
    @tech.aman.5666 3 ปีที่แล้ว +21

    Mai ta india 🇮🇳 jatiwad nale dharm dia ladayia kar k chadta, angrez 100 guna behtar ne ghato ghat unch neech di bhawna nahi hai.

    • @romanattwal2184
      @romanattwal2184 3 ปีที่แล้ว +1

      👍👍👍👍👍👍

    • @amank1939
      @amank1939 2 ปีที่แล้ว

      Lol...

    • @tech.aman.5666
      @tech.aman.5666 2 ปีที่แล้ว

      @@amank1939 lol ni baklol

    • @kamalkaurkamalkaur7019
      @kamalkaurkamalkaur7019 2 ปีที่แล้ว

      @@tech.aman.5666 ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈਗੇ ਮੇਰੇ ਭਰਾ ਦਾ ਕੁਝ ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਹ ਮੰਜੇ ਤੇ ਹੈ ਮੇਰੀ ਮੰਮੀ ਲੋਕਾ ਦੇ ਕੱਪੜੇ ਸਿਲਾਈ ਕਰਦੀ ਹੈ ਸਾਡੀ ਕੋਈ ਮੱਦਦ ਕਰੌ ਇਲਾਜ਼ ਲਈ ਲੋੜ ਹੈ help help plz

  • @SukhdevSingh-nq2tc
    @SukhdevSingh-nq2tc 2 ปีที่แล้ว

    ਪਟਾਕਿਅਾਂ ਦੀ ਖੁਲ ਅੈ. ਕਨੇਡਾ ਚ.ੲੇਥੇ ਕੌਣ ਰੋਕਦੈ.ਰਜ ਰਜਕੇ
    ਅਾਸ਼ਕੀ ਹੁੰਦੀ ਅੈ.ਬੇਸ਼ਰਮ ਲੋਕਅੈ

  • @deep9245
    @deep9245 3 ปีที่แล้ว +1

    Chandigarh vale munde di boht vdia byan ci

  • @blackeagle9432
    @blackeagle9432 ปีที่แล้ว

    Green t shirt wala munda 100 percentage sahi hai

  • @snowqueen7089
    @snowqueen7089 3 ปีที่แล้ว +1

    FIRST She is wrong to say purane punjabi hate students or new people..

  • @maninderkaur2295
    @maninderkaur2295 3 ปีที่แล้ว +2

    Good to take feedback
    But one thing I didn’t like the camera man captured many other people, but they are unknown to this you are showing them without their permission they are walking around corossinh street and other many pls blur their face you have no right without their permit
    Pls do it professional

    • @Pixietunestv
      @Pixietunestv 2 ปีที่แล้ว

      Who cares!

    • @nav3425
      @nav3425 2 ปีที่แล้ว

      Rip consent

    • @nav3425
      @nav3425 2 ปีที่แล้ว

      @@Pixietunestv if somebody films your family without any permission then you'll care dude.

  • @TG_info
    @TG_info 3 ปีที่แล้ว +1

    Good 👍

  • @RanjitSingh-xn2gv
    @RanjitSingh-xn2gv ปีที่แล้ว

    Right ji

  • @uniquethinker1239
    @uniquethinker1239 3 ปีที่แล้ว +3

    System ton tang ni
    Bond ho jandiyan
    Ashiqi krni india ch aukhi thodi

  • @SalmaSalma-js6se
    @SalmaSalma-js6se 3 ปีที่แล้ว

    Right like

  • @jessiahuja1487
    @jessiahuja1487 3 ปีที่แล้ว +6

    ਗੁਲਾਬੀ ਸ਼ਰਟ ਵਾਲੀ ਦਾ ਨੰਬਰ ਮਿਲ ਸਕਦਾ ਮੈਂ ਆਪਣੇ ਬੇਟੇ ਲਈ ਗੱਲ ਕਰਨੀ ਹੈ ਕੁੜੀ ਬਹੁਤ ਨਾਈਸ ਹੈ ਕਿਰਪਾ ਕਰੋ ਜੀ

  • @fansultanda8311
    @fansultanda8311 3 ปีที่แล้ว +4

    je reporter punjabi ch gal karde a ta tusi v punjabi bloo plzz kioke jad apa hee eda karage ta fer punjabi na kahoo ke asi punjabi aa je kehna fer punjabi bolo

  • @vss_tv126_4
    @vss_tv126_4 3 ปีที่แล้ว +3

    1 ਘੰਟੇ ਦੀ ਵੀਡੀਉ ਜਰੂਰ ਪਾਵੋ
    ਬੇਨਤੀ

  • @manjitkhattra9698
    @manjitkhattra9698 3 ปีที่แล้ว

    Right

  • @sapindersingh5526
    @sapindersingh5526 2 ปีที่แล้ว

    Punjan ch ta enviornment da bhi beedagrk kita hoya ... kisan ne te bki sarkar ne

  • @reetghuman2703
    @reetghuman2703 2 ปีที่แล้ว

    Ind ch kuj v nhi c te eh fees jo aan le ditiya oh ind ch reh k hi pay kitiya parents nl thik a India kuj nhi j vo eda bikul nhi a

  • @manwindersingh2191
    @manwindersingh2191 3 ปีที่แล้ว +4

    Jiwan bhagta nu Rab da lalach da k lutia janda ..owe Punjabian nu Canada da lalach dita janda...eh brain syndrome bimari da shikar aa

  • @pawankumar-vi6mq
    @pawankumar-vi6mq 3 ปีที่แล้ว +12

    Great country canada 🇨🇦

  • @rashmii_kashyap02
    @rashmii_kashyap02 3 ปีที่แล้ว +4

    Problem in india is that....india is damn overpopulated country 😒 ..thats y opportunities r less here,😒,
    India population should be less than 40 crore ..

    • @TecnoByteXP
      @TecnoByteXP 3 ปีที่แล้ว +3

      Only small percentage of area of Canada is good for living that area is also overpopulated

    • @rashmii_kashyap02
      @rashmii_kashyap02 3 ปีที่แล้ว

      @@TecnoByteXP oh ho...yes ...

    • @TecnoByteXP
      @TecnoByteXP 3 ปีที่แล้ว +1

      @@rashmii_kashyap02 especially the area around American border

    • @rashmii_kashyap02
      @rashmii_kashyap02 3 ปีที่แล้ว +1

      @@TecnoByteXP yeah u r ryt..most of the lives there....specially that toronti and brampton area....and in other province like montreal, indians r quite less in population

    • @TecnoByteXP
      @TecnoByteXP 3 ปีที่แล้ว +1

      @@rashmii_kashyap02 and in Quebec also very few indian are there and Quebec is not even an English speaking province

  • @amankhosa4498
    @amankhosa4498 2 ปีที่แล้ว

    Like like...😁😁😁😁😁

  • @jagrajsinghkaile5853
    @jagrajsinghkaile5853 3 ปีที่แล้ว

    ਗੁਡ