ਇਹ ਮਿਸਤਰੀ ਨਵੀਂ technology ਨਾਲ ਬਣਾਉਂਦਾ ਲੋਹੇ ਦਾ ਅਜਿਹਾ ਸਮਾਨ | ਕਈ ਵਿਦੇਸ਼ੀ ਵੀ ਨੇ ਇਸ ਦੇ ਫੈਨ | Punjab News

แชร์
ฝัง
  • เผยแพร่เมื่อ 3 ก.ย. 2022
  • ਇਹ ਮਿਸਤਰੀ ਨਵੀਂ ਤਕਨੀਕ ਨਾਲ ਬਣਾਉਂਦਾ ਲੋਹੇ ਦਾ ਅਜਿਹਾ ਸਮਾਨ ਕਈ ਵਿਦੇਸ਼ੀ ਵੀ ਨੇ ਇਸ ਦੇ ਫੈਨ !
    This mason makes such iron goods with new technology and many foreigners are also fans of it. Agricultural goods will be available from this factory. Tools made of new technology of iron, by talking to the owner of the factory, Sukhdev Singh Fauzi, find out that he says that all kinds of tools related to agriculture are available from the factory.
    VIDEO BY :- PUNJAB NEWS
    Website : www.punjab.news
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our channel: tinyurl.com/PunjabiNews
    #technology #punjabi #businessman #PunjabNews
    Music :
    Punjab News

ความคิดเห็น • 82

  • @JaskaranSingh-fh5ex
    @JaskaranSingh-fh5ex ปีที่แล้ว +20

    ਕਿਸਾਨ ਭਰਾਵੋਂ ਵਜ਼ਨ ਤੋਲ ਕੇ ਲਵੋ। ਸਾਨੂੰ ਪਿਛਲੇ ਸਾਲ 7 ਚੌਜੂ ਹਲ਼ ਦੀ ਗੱਲ 450 ਕਿੱਲੋ ਵਜ਼ਨ ਦੀ ਕਰ ਕੇ 390 ਕਿੱਲੋ ਦੇ ਭੇਜ ਦਿੱਤੇ ।ਜਦ ਉਲਾਂਭਾ ਦਿੱਤਾ ਤਾਂ ਕਹਿੰਦੇ ਭੁਲੇਖੇ ਨਾਲ ਭੇਜੇ ਗਏ ਹਨ ਹੋਰ ਭੇਜਦੇ ਹਾਂ। ਦੂਸਰੀ ਵਾਰ ਜੋ ਸੈੱਟ ਭੇਜਿਆ ਉਹ ਵੀ 410 ਕਿੱਲੋ ਵਜ਼ਨ ਸੀ ਜਦੋਂ ਕਿ ਸਾਈਂ 450 ਕਿੱਲੋ ਦੀ ਸੀ। ਵਜ਼ਨ 40 ਕਿੱਲੋ ਘੱਟ ਦਾ ਰੇਟ ਵਾਪਸ ਕਰਨ ਤੋਂ ਮੁੱਕਰ ਗਿਆ ਫੌਜੀ। ਹਾਰ ਕੇ ਅਸੀਂ ਸੈੱਟ ਵਾਪਸ ਕਰ ਦਿੱਤਾ।

  • @rajveersohal2124
    @rajveersohal2124 ปีที่แล้ว +12

    ਵਾਹ ਜੀ ਵਾਹ ਮਿਸਤਰੀ ਸਾਬ ਬਹੁਤ ਮਿਹਨਤੀ ਇਨਸਾਨ ਆ! ਫੌਜੀ ਸਾਬ ਬਹੁਤ ਵਧੀਆ ਕਾਰੀਗਰ ਨੇ! God bless you🙏🏻, from UK 🇬🇧

  • @anmolbrar3391
    @anmolbrar3391 ปีที่แล้ว +11

    ਇਹ ਸਭ ਕੁਝ ਦੇਖ ਕਿ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਹੈ। ਧੰਨਵਾਦ ਜੀਉ ।

  • @jassidhaliwal526
    @jassidhaliwal526 ปีที่แล้ว +5

    ਬਹੁਤ ਵਧੀਆ

  • @jagjeetdhinjan
    @jagjeetdhinjan ปีที่แล้ว +1

    ਬਹੁਤ ਵਧੀਆ ਜੀ 100000000% ok

  • @user-gt4sz6cx8j
    @user-gt4sz6cx8j ปีที่แล้ว +7

    ਫੋਜੀ ਵੀਰ ਇਸ ਪਤਰਕਾਰ ਦੀ ਜੀਭ ਨਵੀਂ ਤਕਨੀਕ ਨਾਲ ਬਦਲ ਦਿਉਂ

  • @Arianmashi
    @Arianmashi ปีที่แล้ว +2

    ਬਹੁਤ ਵਧੀਆ ਜੀ

  • @sskherisingh5223
    @sskherisingh5223 ปีที่แล้ว +1

    ਬਹੁਤ-ਬਹੁਤ ਧੰਨਵਾਦ ਜੀ ਮਿਸਟਰ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾਂ ਸਤਿ ਸ਼੍ਰੀ ਅਕਾਲ

  • @varindersinghbrar5665
    @varindersinghbrar5665 ปีที่แล้ว +4

    ਬਹੁਤ ਵਧੀਆ ਸੰਦ ਬਣਾਉਂਦੇ ਨੇ ਫੌਜੀ ਸਾਬ੍ਹ 🙏 (ਵਿੱਕੀ ਲੱਖੇਵਾਲੀ)

  • @santokhsinghbenipal8592
    @santokhsinghbenipal8592 ปีที่แล้ว

    ਬਹੁਤ ਧੰਨਵਾਦ ਕਰਦੇ ਹਾਂ

  • @rbrar3859
    @rbrar3859 ปีที่แล้ว +1

    ਬਹੁਤ ਵਧੀਆ ਸੰਦ ਹਨ

  • @ranjodhsaini5078
    @ranjodhsaini5078 ปีที่แล้ว +2

    ਬਹੁਤ ਵਧੀਆ ਬਾਈ ਜੀ

  • @sukhwindersingh-fu4rq
    @sukhwindersingh-fu4rq ปีที่แล้ว +2

    GOD BLESS YOU bai JI WAHEGURU JI CHARDI KALA VICH RAKHE TUHANU JI

  • @Gujjarhastag
    @Gujjarhastag ปีที่แล้ว +2

    Fouji saheb great 👍

  • @jassidhaliwal526
    @jassidhaliwal526 ปีที่แล้ว +2

    Good quality

  • @AnjaliSharma-og9ez
    @AnjaliSharma-og9ez ปีที่แล้ว +2

    Very very nice ji

  • @baltejsinghdhillon691
    @baltejsinghdhillon691 ปีที่แล้ว

    ਸਲੂਟ ਹੈ ਫ਼ੌਜੀ ਸਾਹਿਬ ਜੀ
    ਇੱਕ ਗੱਡਾ ਬਣਾ ਦਿਉ ਲੱਕੜ ਦੇ ਟਾਇਰਾਂ ਵਾਲਾ।

  • @partapsinghsandhu6417
    @partapsinghsandhu6417 ปีที่แล้ว +1

    Good

  • @IqbalSingh-ej8vv
    @IqbalSingh-ej8vv ปีที่แล้ว

    Salute

  • @gurjeetsingh-ox2bm
    @gurjeetsingh-ox2bm ปีที่แล้ว

    Hard working man

  • @Mankiratgill-zi5ls
    @Mankiratgill-zi5ls ปีที่แล้ว +1

    Chhupia Rustem. Jionda rho Sukhdev Fauji

  • @hardeepsarao5491
    @hardeepsarao5491 ปีที่แล้ว

    Good ji

  • @agricultureimpliment9525
    @agricultureimpliment9525 ปีที่แล้ว

    Nice design

  • @RanjitSingh-xd6ji
    @RanjitSingh-xd6ji ปีที่แล้ว

    Nice

  • @farmerbanda6124
    @farmerbanda6124 ปีที่แล้ว

    Trally di bnawat bdi sohni h ...

  • @rucworkmianwali1732
    @rucworkmianwali1732 ปีที่แล้ว

    Nice 👍👍👍👍 looking

  • @jassidhaliwal526
    @jassidhaliwal526 ปีที่แล้ว +2

    ਸਭ ਖੇਤੀਬਾੜੀ ਦੇ ਆਧੁਨਿਕੀਕਰਨ ਸੰਦ

  • @narindersinghnagra8035
    @narindersinghnagra8035 ปีที่แล้ว +3

    ਪਤਰ੍ਕਾਰ੍ ਵੀਰ੍
    ਕੇਮ੍ਰ੍ਰਾ ਖੇਤਿਬਾਰ੍ਰੀ ਸੰਦ ਤੇ ਵੀ ਫੋਕੁਸ੍ ਕਰੋ

  • @jassidhaliwal526
    @jassidhaliwal526 ปีที่แล้ว +3

    ਪਿਤਾ ਪੁਰਖੀ ਕੰਮ ਹੈ

  • @sukhjindersingh6901
    @sukhjindersingh6901 ปีที่แล้ว

    No 1 person

  • @shamsheraulakh2869
    @shamsheraulakh2869 ปีที่แล้ว +1

    Sara kuz chal riha aw har kito mip janda y g ne kiha k trala bna rhe aw te electric welding kr rhe o jd k mig welding krna jada. Best aw

  • @virsasingh6859
    @virsasingh6859 ปีที่แล้ว +1

    Foji sahib jindabad

  • @arashdeepkaur5272
    @arashdeepkaur5272 ปีที่แล้ว +1

    Bahut vadiya jankari

    • @rajveersohal2124
      @rajveersohal2124 ปีที่แล้ว +1

      Arashdeep Kaur g utube te mera likheya Song (maa da dard)Singer Ramzana heer da, pls jroor suneo nd dsio comments kr k

    • @arashdeepkaur5272
      @arashdeepkaur5272 ปีที่แล้ว +1

      @@rajveersohal2124 ਬਹੁਤ ਵਧੀਆ ਰਚਨਾ,,,,,ਰਾਜਵੀਰ ਸੋਹਲ ਜੀ,,,,,ਹੋਰ ਕਮਾਲ ਦਾ ਲਿਖੋ,,,ਆਪਣੀ ਕਲਮ ਰਾਹੀਂ,,,,,ਰੂਹ ਤੋ ਲਿਖੀ ਰਚਨਾ ਹੈ ਤੁਹਾਡੀ,,,,,ਦਰਦ ਹੀ ਕਲਾਕਾਰ ਦੀ ਪਹਿਲੀ ਪਹਿਚਾਣ ਹੈ,,,,,ਓਹ ਬਕਮਾਲ ਹੈ ਤੁਹਾਡੀ ਰਚਨਾ ਵਿਚ🙏🏼

    • @rajveersohal2124
      @rajveersohal2124 ปีที่แล้ว +1

      @@arashdeepkaur5272 g pls Song sun k Song de comments vich Song Writer layi comments v jroor krio pls

  • @luckysidhu4760
    @luckysidhu4760 ปีที่แล้ว +4

    KARAMJIT SINGH RAKHRA ASSI 25 SAL TOO FUJI BAI DE WORKSHOP DE EMPLEMENT USE KAR RAHE HA SIRRRRRRA HAI SADA FUJI VEER SAB TOO WADDI GAL WORKSHOPS TE AAEA DI RESPECT KAM CHAD KE PEHLA APPA NU ATTEND KARDE NE WAHEGURU JI CHARDIKLA TANDRUSTI TE TRAKIA BAKSHAN MERE VEER NU

    • @shindermaan6490
      @shindermaan6490 ปีที่แล้ว +1

      Bai g a workshop kithe hai veere poora address dso g

    • @rajveersohal2124
      @rajveersohal2124 ปีที่แล้ว +1

      @@shindermaan6490 g utube te mera likheya Song (maa da dard)Singer Ramzana heer da, pls jroor suneo nd dsio comments kr k

    • @harcharansingh4078
      @harcharansingh4078 ปีที่แล้ว

      @@shindermaan6490 fazilja dis vich pind kabul shah kuban vich ha...

    • @shindermaan6490
      @shindermaan6490 ปีที่แล้ว

      @@harcharansingh4078 Thank you g

  • @jassidhaliwal526
    @jassidhaliwal526 ปีที่แล้ว +1

    All latest machine

  • @XEnFarmer1974
    @XEnFarmer1974 ปีที่แล้ว +2

    ਓ ਪਤਰਕਾਰ ਸਾਬ੍ਹ ਕੋਈ ਸੰਦ ਵੀ ਦਿਖਾ ਦੇਣਾ ਸੀ ਚੱਜ ਨਾਲ, ਐਵੇਂ ਮਿਸਤਰੀ ਤੋਂ ਉਹਦੀਆਂ ਆਪਣੀਆਂ ਹੀ ਸਿਫ਼ਤਾਂ ਸੁਣੀ ਜਾਨਾ ਏਂ।

  • @kuldeepsidhu1149
    @kuldeepsidhu1149 ปีที่แล้ว +5

    ❤️❤️❤️🙏

  • @virsasingh6859
    @virsasingh6859 ปีที่แล้ว +1

    Wah mistri sahib wah

  • @tripplesttar9243
    @tripplesttar9243 ปีที่แล้ว +2

    *top da ਸੰਦ a prali vala* 😁😁

  • @pargatrandhawa5394
    @pargatrandhawa5394 ปีที่แล้ว

    Cirra bnda fouji no.1 implements

  • @mrdeepkamboj45
    @mrdeepkamboj45 ปีที่แล้ว +2

    Pehla address dasya Karo tenu patarkar kine bna dita

  • @jagjeetsinghromana477
    @jagjeetsinghromana477 ปีที่แล้ว +6

    ਗੱਡਾ ਤਾ ਬਹਿਮਣ ਦੀਵਾਨੇ ਤੇ ਭਾਈ ਭਖਤੌਰ ਵੀ ਬਣਾ ਦਿੰਦੇ ਨੇ

    • @rajveersohal2124
      @rajveersohal2124 ปีที่แล้ว +2

      Jagjeet Singh g utube te mera likheya Song (maa da dard)Singer Ramzana heer da, pls jroor suneo nd dsio comments kr k

    • @jagjeetsinghromana477
      @jagjeetsinghromana477 ปีที่แล้ว

      @@rajveersohal2124 ok g

    • @jagjeetsinghromana477
      @jagjeetsinghromana477 ปีที่แล้ว

      @@rajveersohal2124 bahut sohna song aa g

  • @pargatmaan1572
    @pargatmaan1572 ปีที่แล้ว

    Yar entarveu vala eh ni dasda pind kehda

  • @ajmernarwal2492
    @ajmernarwal2492 ปีที่แล้ว +1

    Addres Hindi me bhi btaya kro vir ji

  • @vikasbishnoi4740
    @vikasbishnoi4740 ปีที่แล้ว +2

    कलटिवेटर के फाले जो आप बता रहे हो वो मेरे पास है इनकी गसाई कम है इनकी लाइफ अच्छी है लोहगढ़ से लिए हैं

  • @yadvirk
    @yadvirk ปีที่แล้ว +5

    Foji saab reporter de v gulla bna ke fero eda dmaag shi hove 🤣 😂

  • @prabhnijjar5132
    @prabhnijjar5132 ปีที่แล้ว +1

    🥰

  • @PB-id4py
    @PB-id4py ปีที่แล้ว +6

    ਪੱਤਰਕਾਰ ਕਿਸੇ ਦਿਮਾਗੀ ਦਾ ਸ਼ਿਕਾਰ ਐ ਏਹਨੂੰ ਚਾਹੀਦਾ ਕਿਸੇ ਚੰਗੇ ਡਾਕਟਰ ਨੂੰ ਚੈੱਕ ਕਰਾਵੇ।ਇੱਕ ਸਵਾਲ 20 20ਵਾਰ ਪੁੱਛਦੈ🤣🤣🤣🤣🤣🤣

  • @butasamra9848
    @butasamra9848 ปีที่แล้ว

    By the pedia to RCB bharti hai jagraon Di bani Hui

  • @apnapanjabnaeemasif1007
    @apnapanjabnaeemasif1007 ปีที่แล้ว

    Nice bro good

  • @luckysidhu4760
    @luckysidhu4760 ปีที่แล้ว +3

    FUJI veer JINDAWAD Reporter sahib assi PATIALAE too BAI fuji de castmer ha

  • @vannsingh
    @vannsingh 8 หลายเดือนก่อน

    ਮਿਸਤਰੀ ਫੌਜੀ ਜੀ ਫੌਨ ਨਂਬਰ ਯਾਹੂ ਦਾ

  • @SukhdevSingh-cv3ge
    @SukhdevSingh-cv3ge ปีที่แล้ว

    Fouji veer da iPhone daso g

  • @user-gq2ye5be6v
    @user-gq2ye5be6v 10 หลายเดือนก่อน

    11 caliveter da rate ji top midel

  • @brarsahb5169
    @brarsahb5169 ปีที่แล้ว

    Keatheo a bai daso

  • @IqbalSingh-ej8vv
    @IqbalSingh-ej8vv ปีที่แล้ว +1

    You should give address of factory first mate

  • @tripplesttar9243
    @tripplesttar9243 ปีที่แล้ว

    *ਅਸੀਂ ਆਪਣਾ ਸੰਦ ਆਪ ਬਨਾਇਆ* 😁

  • @parmindersingh9448
    @parmindersingh9448 11 หลายเดือนก่อน

    Very nice

  • @baljindersandhu6343
    @baljindersandhu6343 ปีที่แล้ว

    bai ji adress tan dso pehle

  • @sarbjit353
    @sarbjit353 ปีที่แล้ว

    Dics ਵਾਲਾ ਜਿੰਦਰਾ ਬਣਾ ਦਿੰਦੇ ਹੋ ਫ਼ੌਜੀ ਸਾਬ

  • @amandeepsidhu9728
    @amandeepsidhu9728 ปีที่แล้ว

    Plau te 7 tote da ret

    • @JaskaranSingh-fh5ex
      @JaskaranSingh-fh5ex ปีที่แล้ว

      ਵਜ਼ਨ ਤੋਲ ਕੇ ਲਵੋ ਵੀਰ ਕਹਿੰਦੇ ਕੁੱਝ ਨੇ ਨਿਬੜਦਾ ਕੁੱਝ ਹੋਰ ਹੈ।

  • @jagmeetsinghmuhar1486
    @jagmeetsinghmuhar1486 ปีที่แล้ว

    ਗਿੱਲ ਅਜਨੇਰ ਵਾਲਿਆ ਦੇ ਸੰਦ ਵੀ ਸਿਰਾ ਹੁੰਦੇ ਆ

  • @user-fz9fc3kp3k
    @user-fz9fc3kp3k 2 หลายเดือนก่อน

    तोता हल सिलर खाद्य बिजाई समेत। कल्टीवेटर ग्यारह का रेट बताए जी व अपना फोन नम्बर ऊपर स्क्रीन पर डाले

  • @gurpreetSingh-vc3vv
    @gurpreetSingh-vc3vv ปีที่แล้ว

    Sukhdev Singh Fauji ji da contact number de do