ਫ਼ੈਕਟਰੀਆਂ ਗੰਦਾ ਪਾਣੀ ਪਾ ਰਹੇ ਸੀ ਸਤਲੁਜ ਵਿੱਚ ਲੱਖਾ ਸਿਧਾਣਾ ਤੇ ਉਸਦੇ ਸਾਥੀਆਂ ਘੇਰ ਲਿਆ ਲੁਧਿਆਣੇ ਦਾ MLA

แชร์
ฝัง
  • เผยแพร่เมื่อ 19 มิ.ย. 2024
  • ਫ਼ੈਕਟਰੀਆਂ ਗੰਦਾ ਪਾਣੀ ਪਾ ਰਹੇ ਸੀ ਸਤਲੁਜ ਵਿੱਚ
    ਲੱਖਾ ਸਿਧਾਣਾ ਤੇ ਉਸਦੇ ਸਾਥੀਆਂ ਘੇਰ ਲਿਆ ਲੁਧਿਆਣੇ ਦਾ MLA ਦਫ਼ਤਰ ਦੇ ਅੰਦਰ ਵੜ ਲਾਈ ਸਵਾਲਾਂ ਦੀ ਝੜੀ
    #bhanasidhu #lakhasidhana #vishvdeep #jagmeeetsinghkhappianwali #ludhiana #ravneetbittu #satluj

ความคิดเห็น • 100

  • @BhupinderSingh-kf2ng
    @BhupinderSingh-kf2ng 6 วันที่ผ่านมา +38

    ਬਾਈ ਲੱਖਾ ਸਧਾਣਾ ਅਮਿਤੋਜ ਮਾਨ ਕਵਲਜੀਤ ਅਤੇ ਸਾਰੇ ਸਾਥੀਆਂ ਦਾ ਧੰਨਵਾਦ

  • @mannnamanna-dk5ow
    @mannnamanna-dk5ow 6 วันที่ผ่านมา +42

    ਤੁਹਾਡੇ ਅੱਗੇ ਹੱਥ ਬੰਨ ਕੇ ਬੇਨਤੀ ਹੈ ਜੀ ਪੁੰਜਾਬ ਵਿਚੋਂ ਫੈਕਟਰੀਆਂ ਬੰਦ ਕਰਵਾ ਦਿਉ ਜੀ

    • @Aman-pm5wc
      @Aman-pm5wc 6 วันที่ผ่านมา +3

      Ty saab nu sarkari Naukri dedo ji

    • @Pioneer-zx5fx
      @Pioneer-zx5fx 4 วันที่ผ่านมา

      Kheti bandh Punjab swarg

    • @kartargrewal8638
      @kartargrewal8638 4 วันที่ผ่านมา

      veer ji ,ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ,

  • @KartarSingh-es8mo
    @KartarSingh-es8mo 5 วันที่ผ่านมา +6

    ਬਹੁਤ ਖੁਸ਼ੀ ਹੋਈ ਲੱਖਾ ਸਿੰਘ ਸਧਾਣਾ ਤੇ ਕਮਲਜੀਤ ਸਿੰਘ ਬਰਾੜ ਨੂੰ ਇੱਕਠਿਆਂ ਦੇਖ ਕੇ 🙏🙏

    • @kartargrewal8638
      @kartargrewal8638 4 วันที่ผ่านมา +1

      kartar veer ,ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ

    • @KartarSingh-es8mo
      @KartarSingh-es8mo 3 วันที่ผ่านมา

      @@kartargrewal8638 ਬਿਲਕੁਲ ਸਹੀ ਕਿਹਾ ਬਾਈ ਪਰ ਮਾੜੀਆਂ ਸਰਕਾਰਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਆਪਾਂ ਨੂੰ ਸਿਰ ਜੋੜਨ ਦੀ ਲੋੜ ਏ ਲੱਖੇ ਸਿਧਾਣਾ ਕਮਲਜੀਤ ਸਿੰਘ ਬਰਾੜ ਵਰਗੇ ਨੌਜਵਾਨਾਂ ਇੱਕਠੇ ਹੋਕੇ ਲੜਨਾ ਚਾਹੀਦਾ

  • @HardevsinghSihra-br2yy
    @HardevsinghSihra-br2yy 6 วันที่ผ่านมา +32

    ਬਾਈ ਜੀ,, ਅਮਿਤੋਜ,‌ ਕੰਵਲਜੀਤ ਸਿੰਘ ਜੀ,‌ਬਾਈ‌ ਲੱਖਾ ਸਿੰਘ ਸਿਧਾਣਾ,,‌ ਅਤੇ, ਬਾਕੀ,ਸਭ‌ ਸੱਜਣਾ ਦਾ ਧੰਨਵਾਦ ਜੀ।

  • @pardeepchahal6387
    @pardeepchahal6387 6 วันที่ผ่านมา +17

    ਲੱਖਾਂ ਵੀਰ ਜੀ ਚਾੜਦੀ ਕਲਾ ਵਿੱਚ ਰਹਿਣ

  • @narinderpalsingh5349
    @narinderpalsingh5349 6 วันที่ผ่านมา +25

    ਵਧੀਆ ਉਪਰਾਲਾ ਹੈ ਜੀ ❤❤❤❤❤

  • @jashantejsin3206
    @jashantejsin3206 6 วันที่ผ่านมา +23

    ਲੱਕੜ ਦਾ ਮੁੰਡਾ ਲੈਲੋ ਬਾੲੀ ਜੀ ਨਾ ਰੋਵੇ ਨਾ ਦੁੱਧ ਮੰਗੇ

  • @rk___1516
    @rk___1516 6 วันที่ผ่านมา +6

    ਲੱਖਾ ਸਿਧਾਣਾ,,, ਸਾਡਾ ਲਖਾ,, ਬਰਗਾ ❤❤

  • @prabhleengrewal834
    @prabhleengrewal834 6 วันที่ผ่านมา +5

    ਬਹੁਤ ਹੀ ਵਧੀਆ ਉਪਰਾਲਾ ਹੈ ਪਰਮਾਤਮਾ ਭਲਾ ਕਰੇ ਹਰ ਮਹੀਨੇ ਮੀਟਿੰਗ ਕੀਤੀ ਜਾਣੀ ਚਾਹੀਦੀ ਹੈ ਅਤੇ ਜਲਦੀ ਹੱਲ ਕਡਣਾ ਚਾਹੀਦਾ ਹੈ

    • @kartargrewal8638
      @kartargrewal8638 4 วันที่ผ่านมา

      grewal ji ,ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

  • @5911fullpower
    @5911fullpower 6 วันที่ผ่านมา +15

    ਇਹ ਤਾਂ ਅਕਲ,ਜਮੀਰ ਤੇ ਅੱਖਾਂ ਦੇ ਅੰਧੇ ਆ ਜਿਨਾਂ ਕੋਲ ਤੁਸੀ ਗਏ ਹੋ

  • @avtarsidhu5776
    @avtarsidhu5776 6 วันที่ผ่านมา +8

    ਫੈਕਟਰੀ ਹੀ ਬੰਦ ਹੋਣੀਆਂ ਚਾਹੀਦੀਆਂ ਜਾਂ ਫ਼ੈਕਟਰੀ ਮਾਲਕ ਗੰਦੇ ਪਾਣੀ ਦਾ ਆਪ ਹੱਲ ਕਰਨ ਬਾਈ ਲੁਧਿਆਣਾ ਦਾ ਗਿਆ ਹੀਆ ਬਾਕੀ ਪੰਜਾਬ ਤਾਂ ਬਚਾਉ

  • @user-vt6bl2mz7o
    @user-vt6bl2mz7o 6 วันที่ผ่านมา +10

    ਲੱਖਾ ਸਿਧਾਣਾ ਜ਼ਿੰਦਾਬਾਦ
    ਮੰਗਾ ਸਿੰਘ
    ਪਿੰਡ ਬੁਰਜ ਲੱਧਾ ਸਿੰਘ ਵਾਲਾ

  • @user-fi3we6yc2u
    @user-fi3we6yc2u 6 วันที่ผ่านมา +22

    Lakha veer jindabad

  • @ManjitKaur-dj7mq
    @ManjitKaur-dj7mq 5 วันที่ผ่านมา +1

    ਲੱਖਾ ਸਿਧਾਣਾ ਜੀ ਜਿੰਦਾਬਾਦ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ 🙏❤️🥰❤️🙏

  • @baljeetuppal7670
    @baljeetuppal7670 6 วันที่ผ่านมา +12

    Lakha veer zindabaad

  • @tarsemmannp5499
    @tarsemmannp5499 6 วันที่ผ่านมา +4

    ਲਗਦਾ ਨੀ ਇਹ ਕੂਝ ਕਰੂਗਾ❤

  • @user-fi3we6yc2u
    @user-fi3we6yc2u 6 วันที่ผ่านมา +9

    Waheguru ji meher karo Punjab te

  • @boparaisaab707
    @boparaisaab707 6 วันที่ผ่านมา +8

    Goods

  • @nannudon5405
    @nannudon5405 6 วันที่ผ่านมา +10

    Lahka veer zinda baad

  • @user-ix6yn3dh2t
    @user-ix6yn3dh2t 6 วันที่ผ่านมา +4

    ਲੱਖਾਂ ਅਮਿਤੋਜ ਜੀ ਇਹ ਅਫ਼ਸਰ ਸਾਰੇ ਗੱਲਾਂ ਕਰਨ ਵਾਲੇ ਹਨ ਇਨ੍ਹਾਂ ਨੇ ਕੁਝ ਨਹੀਂ ਕਰ ਕਰਨਾ ਜੀ ਸ੍ਰੀ ਮਾਨ ਜੀ ਕੁਝ ਕਰੋ ਜੀ।

  • @gurindersohi6314
    @gurindersohi6314 4 วันที่ผ่านมา

    Very Good Lakha Sidhana g and Amtoj Maan all Members thx

  • @bhupindersingh5311
    @bhupindersingh5311 6 วันที่ผ่านมา +3

    Very good ❤

  • @hariomomkar4546
    @hariomomkar4546 3 วันที่ผ่านมา

    ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ

  • @lakhvirsingh5430
    @lakhvirsingh5430 6 วันที่ผ่านมา +2

    ਹੁਣ ਕਹੀ ਜਾਦੇ ਜੀਦਾ ਵਾਦ ਜਦ ਵੋਟਾ ਚ ਖੜਾ ਸੀ ਤੁਸੀਂ ਵੋਟਾ ਨਹੀਂ ਪਾਈਆ

  • @majorsingh1124
    @majorsingh1124 5 วันที่ผ่านมา +1

    Lakha Sidhana ji jindabad jindabad jindabad jindabad jindabad❤❤❤❤❤🎉🎉🎉🎉🎉🎉🎉

  • @user-vu9qg8gq8n
    @user-vu9qg8gq8n 6 วันที่ผ่านมา +5

    ਬਾਈਓ ਇਸ ਕੰਜਰ ਨੇ ਕੁਛ ਨੀ ਕਰਨਾਂ

    • @gamechanger6438
      @gamechanger6438 6 วันที่ผ่านมา

      Sahi hai ta ek no da aap Dfaluter hai ehna ne pese dee k jo mla seats layia ne o pese poore krde ne😢😢😢😢 ehna nu punjab da koi dukh ni

  • @user-cn1zm9mi7d
    @user-cn1zm9mi7d 5 วันที่ผ่านมา +2

    ਇਹ ਸੁਸਤ ਜਾ ਹੈਗਾ ਇਹ ਕੀ ਕਰੂ

  • @kushalsekhon2803
    @kushalsekhon2803 6 วันที่ผ่านมา

    Bhttt vadia gall aa , hal honna chahida

  • @Daske.WaleSahi
    @Daske.WaleSahi 6 วันที่ผ่านมา +1

    ਇਹਨਾਂ ਚੇਅਰਮੈਨਾਂ ਅਫ਼ਸਰਾਂ ਨੇ ਕੱਖ਼ ਨੀਂ ਕਰਨਾਂ ਇਹਨਾਂ ਨੇ ਉਹਨਾਂ ਹਲਕਿਆਂ ਦੇ ਆਪਣੇ ਐਮਐਲਏ ਤੇ ਹਲਕਾ ਇੰਚਾਰਜਾਂ ਤੋਂ ਪੁੱਛ ਕੇ ਕਰਨਾਂ ਲਿਹਾਜਾਂ ਤੇ ਵੋਟਾਂ ਤੇ ਫੰਡਾਂ ਦੀ ਸੁਣੀ ਜਾਂਣੀ ਆ ਤੁਹਾਡੇ ਲੋਕਾਂ ਦੇ ਦਰਦ ਨੂੰ ਨਹੀਂ ਵੇਖਣਾ ਸੁਣਨਾਂ ਇਹਨਾਂ

  • @montybrar7387
    @montybrar7387 5 วันที่ผ่านมา

    Very good initiative .

  • @NAV7TVguram
    @NAV7TVguram 5 วันที่ผ่านมา

    Good veereyo, Shukr koi haiga lokan di gl krn wala

  • @kartargrewal8638
    @kartargrewal8638 4 วันที่ผ่านมา

    bai ji, ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

  • @kartargrewal8638
    @kartargrewal8638 4 วันที่ผ่านมา

    punjab need #PunjabLandAct

  • @JaswinderSingh-dq1ki
    @JaswinderSingh-dq1ki 6 วันที่ผ่านมา +3

    AAP kol sirf eh gal hai tusi dasso assi ki kriye AAP govt fail in Punjab

  • @gurpreetsinghlopon1102
    @gurpreetsinghlopon1102 6 วันที่ผ่านมา +3

    ਢੀਠਤਾਈ

  • @user-vy2nn3wf9s
    @user-vy2nn3wf9s 6 วันที่ผ่านมา

    ਹੈਰਾਨਗੀ ਦੀ ਗੱਲ ਹੈ ਕਿ ਪੰਜਾਬ ਦੇ ਲੋਕਾ ਦੀ ਮੱਤ ਇਥੋ ਤੱਕ ਮਾਰੀ ਗਈ ਕਿ ਜਿਹੜੇ ਲੋਕ ਫੈਸਲੇ ਲੈਣ ਦੇ ਕਾਬਲ ਸੀ ਉਨੂਾ ਨੂੰ ਹਾੜੇ ਕੱਢਣ ਲਾ ਦਿੱਤਾ ਤੇ ਜਿੰਨਾ ਨੂੰ ਆਪਣੇ ਪਿੰਡ ਦਾ ਬਸੀਮਾ ਨਹੀ ਪਤਾ ਉਨ੍ਹਾ ਨੂੰ ਪੰਜਾਬ ਦੀਆ ਸਮੱਸਿਆਵਾ ਦਾ ਹੱਲ ਲੱਭਣ ਲਾ ਦਿੱਤਾ।ਇੰਨਾ ਵੋਟਰਾ ਨੂੰ ਲਾਹਣਤਾ ਤੋ ਇਲਾਵਾ ਕੁਝ ਨਹੀ ਕਹਿ ਸਕਦੇ।

  • @Gurjeetbhangu3191
    @Gurjeetbhangu3191 5 วันที่ผ่านมา

    ਪੰਜਾਬ ਚ ਪੰਜ ਦਰਿਆਵਾਂ ਚੋ ਢਾਈ ਦਰਿਆ ਰਹਿ ਗਏ ਆ ਸਾਡੇ ਕੋਲ ਇਹ ਬਚਾ ਲਓ

  • @Apnapunjab-sz7eb
    @Apnapunjab-sz7eb 6 วันที่ผ่านมา +1

    Lakha bai te brar bai nu ekathe dekh k khushi ho rahi ah

  • @sudeep221422
    @sudeep221422 19 ชั่วโมงที่ผ่านมา

    ਬਾਈ ਜੀ ਅਬੋਹਰ ਵਿਖੇ ਹਾਈ ਕੋਰਟ ਤੋਂ ਇਕ ਇਨਸਪੈਕਟਿੰਗ ਜੱਜ ਸਾਬ ਨੂੰ ਸੁਨੀਲ ਜੀ ਜਾਖੜ ਵਲੋਂ ਗੰਦੇ ਨਹਿਰੀ ਪਾਣੀ ਬਾਰੇ ਜਾਣੂ ਕਰਵਾਇਆ ਗਿਆ ਅਤੇ ਉਹਨਾਂ ਨੇ ਹਰੀਕੇ ਪਤਨ ਵਿਖੇ ਵੀ ਦੌਰਾ ਕੀਤਾ ਉਹਨਾਂ ਦੀ ਰਿਪੋਰਟ ਦੇ ਅਧਾਰ ਤੇ ਹਾਈ ਕੋਰਟ ਨੇ ਇਹਨਾਂ ਫੈਕਟਰੀਆਂ ਦੀ ਬਿਜਲੀ ਵੀ ਕਟੀ ਸੀ ਪਰ ਜਿਹੜੀਆਂ ਪਾਰਟੀਆਂ ਅ ਅਤੇ ਬੀ ਸੀ ਉਹਨਾਂ ਦੇ ਦੋ ਲੀਡਰਾਂ ਨੇ ਦੋ-ਦੋ ਕਰੋੜ ਲੈ ਕੇ ਇਹਨਾਂ ਫੈਕਟਰੀਆਂ ਦੀ ਬਿਜਲੀ ਮੁੜ ਚਾਲੂ ਕਰਵਾ ਦਿੱਤੀ।

  • @user-vd2lk4lp1o
    @user-vd2lk4lp1o 4 วันที่ผ่านมา

    ਲੱਖਾ ਸਿਧਾਣਾ ਸਾਡਾ ਲਖਾ ਵਰਗਾ

  • @SonyJagroop-mx8wf
    @SonyJagroop-mx8wf 3 วันที่ผ่านมา

    ਜੇ ਅੱਜ ਅੰਮ੍ਰਿਤਪਾਲ ਸਿੰਘ ਬਹਾਰ ਹੁੰਦਾ ਤਾਂ ਉਸ ਨੇ ਬਹੁਤ ਕੁਝ ਕਰਨਾਂ ਸੀ

  • @MandeepSingh-zn6sh
    @MandeepSingh-zn6sh 5 วันที่ผ่านมา

    ਲੱਖਾ ਬਾਈ ਕਮਲ ਬਾਈ ਹਾਰ ਕੇ ਵੀ ਸਤਲੁਜ ਦੀ ਗੱਲ ਕਰ ਰਹੇ ਆ ਜਿੱਤੇ ਹੋਇਆ mp ਕਿੱਥੇ ਨੇ

  • @jarnailsingh6276
    @jarnailsingh6276 6 วันที่ผ่านมา

    ਸਾਰੇਪੰਜਾਬਦਰਦੀਆਂਦਾਦਿਲੋਂਧੰਨਵਾਦਬਾਕੀਐਮ‌ਐਲ‌ਏਸਾਹਿਬਜੀਇਹਪਾਵਰਾਂਹਮੇਸਾਨਹੀਰਹਿੰਦੀਆਂਕੋਈਪੁੰਨਦਾਕੰਮਵੀਕਰਦੇਵੋਲੋਕਤੁਹਾਡਾਜਸਗਾਓਣਗੇਜੀ

  • @EkamSingh-kc9qu
    @EkamSingh-kc9qu 4 วันที่ผ่านมา

    ❤❤❤ ❤❤

  • @user-gk7hv8xt4x
    @user-gk7hv8xt4x 6 วันที่ผ่านมา

    ਬਾਈ ਜੀ ਜਿਸ ਕੋਲ ਤੂਸੀ ਆਉ ਜੇ ਇਹਨਾ ਕੋਲੋ ਸਿਰਫ ਇੱਕ ਜਵਾਬ ਹੁੰਦਾ ਪਿਛਲੀਆ ਸਰਕਾਰਾ ਤੇ ਲਾਉਣਾ ਠੀਕ ਆ ਪੁਰਾਣੀਆ ਗਲਤ ਸੀ । ਪਰ ਲੋਕਾ ਨੇ ਨਚਾਰਾ ਦੀ ਸਰਕਾਰ ਉਪਰ ਵਿਸਵਾਸ ਕੀਤਾ ਸੀ ਇਸ ਦੀ ਬੋਲੀ ਦੱਸਦੀ ਕੁਝ ਨਹੀ ਕਰਨਾ ਇਸ ਚਵਲ ਨੇ ??

  • @AjitSingh-vp5jh
    @AjitSingh-vp5jh 6 วันที่ผ่านมา +1

    Punjab sarkar nhi bad karvegi eh sare ek ne veer ji sanu aapa nu karna pauga

  • @jasjeetnayar1638
    @jasjeetnayar1638 6 วันที่ผ่านมา

    Dharna lagayia jawey ji isdey ghar aggey. This is a very serious issue affecting kids and adults alike.

  • @harindersinghgarcha3287
    @harindersinghgarcha3287 6 วันที่ผ่านมา +1

    Jar bde da koe sited ne kde cogras kde app

  • @TheNirmalbrar
    @TheNirmalbrar 6 วันที่ผ่านมา +2

    Kuch ne hona 22

  • @rupinderpalsingh124
    @rupinderpalsingh124 6 วันที่ผ่านมา +1

    Good efforts by people. Thanks. Par political lok ta lare lappe hi lange hor
    kuj ni.

  • @simarbahia4566
    @simarbahia4566 4 วันที่ผ่านมา

    Ih sabh kush dilli di sheh te ho riha😊😊😊😊😊

  • @markgill7284
    @markgill7284 6 วันที่ผ่านมา

    Factoryia walya to hisa milda sarkar nu.

  • @KuldeepSingh-bw5jw
    @KuldeepSingh-bw5jw 6 วันที่ผ่านมา +2

    Bhut chnga km riha lakha

  • @dineshathwal3365
    @dineshathwal3365 6 วันที่ผ่านมา

    lakha Sidhana Panjab da Asal Yodha jo Hr warg nal v khad da te panjab lyi lad reha

  • @rupinderpalsingh124
    @rupinderpalsingh124 6 วันที่ผ่านมา +1

    Pb.govt.koi solution nhi kregy. Only politics hi hovegy, jo karna aap kro

  • @rajdeepdhillon5209
    @rajdeepdhillon5209 6 วันที่ผ่านมา +2

    Y ehna kuj ni karna

  • @SP13-qc2eg
    @SP13-qc2eg 6 วันที่ผ่านมา +2

    Eh officer nu sab pta. Factory owners donation dyi jande ne. Kuj ni hona.

  • @jasjeetnayar1638
    @jasjeetnayar1638 6 วันที่ผ่านมา

    Useless MLA . He has no convincing answer.

  • @Harwinder.Singh.pb10
    @Harwinder.Singh.pb10 6 วันที่ผ่านมา +1

    Jaba ab deo

  • @jassreetdiamond9058
    @jassreetdiamond9058 6 วันที่ผ่านมา

    Sharam aandi una loka te jina Lakhe nu Vote ni pai.

  • @montybrar7387
    @montybrar7387 5 วันที่ผ่านมา

    Industry teh sewerage da pani treat kar keh v satluj vich nai sutna illegal a .sare malwa teh rajasthan nu jo lok eh ganda pani peendah a ya khetan ch irrigation karde neh nu es delegation deh support vich kharna chieda .

  • @shounkkhetiwaadi7160
    @shounkkhetiwaadi7160 4 วันที่ผ่านมา

    ਆਹ ਬੈਠੇ ਆ ਸਾਡੀ ਕੌਮ ਦੇ ਯੋਧੇ ਜਿਹੜੇ ਹਾਰ ਕੇ ਵੀ ਚੋਣਾਂ ਅੱਜ ਮੈਦਾਨ ਵਿੱਚ ਕੰਮ ਕਰ ਰਹੇ ਆ ਉਹ ਕਿੱਥੇ ਨੇ ਜਿਹਨਾਂ ਨੇ ਕੋਈ ਦੋ ਪੈਸਿਆਂ ਦਾ ਕੰਮ ਵੀ ਨਹੀਂ ਕੀਤਾ ਜਿੱਤ ਕੇ

  • @AmanRakesh-yw1gx
    @AmanRakesh-yw1gx 6 วันที่ผ่านมา

    Ehna ne kuj ni krna kehna modna ni daka todna ni ehna da hisab eh aaaa

  • @amitkumar-ey9fo
    @amitkumar-ey9fo 6 วันที่ผ่านมา

    Ver he Abohar valya da be kuj karo sada nahar da pane 150 t d c ha hase aro da pane pen leye majbur haa

  • @bachittersingh9897
    @bachittersingh9897 5 วันที่ผ่านมา

    What is the name of this MLA.

  • @user-eb3jf4ge1t
    @user-eb3jf4ge1t 6 วันที่ผ่านมา +1

    maujuda Sarkar yadi jimmedaar hai

  • @jasjeetnayar1638
    @jasjeetnayar1638 6 วันที่ผ่านมา

    Iss ney kakh nahin karna. Read his body language.

  • @harvindersingh-ed6ye
    @harvindersingh-ed6ye 2 วันที่ผ่านมา

    ਬਾਈ ਜਗਮੀਤ ਹੁਣ ਤੇਰੀ ਵਾਰੀ ਆ ਵੀਰ ਪਹਿਲਾ ਰਤਨ ਧਾਲੀਵਾਲ ਹੁਣ ਮਨਿੰਦਰ ਸਿੱਧੂ ਇਹ ਗੁੰਡੇ ਨੂੰ ਨਾ ਪੰਜਾਬੀਆ ਦੇ ਸਿਰ ਤੇ ਬਿਠਾਓ ਹੁਣ ਤੇਰਾ ਜਾਂ ਥਲੀ ਦਾ ਨੰਬਰ ਆ

  • @TheNirmalbrar
    @TheNirmalbrar 6 วันที่ผ่านมา

    Kam Punjab to bahro aye nu e Milan

  • @user-kt2jp5cw8f
    @user-kt2jp5cw8f 6 วันที่ผ่านมา +1

    ਅਹਿਸਾਨ ਫਰਾਮੋਸ਼ ਬੰਦਾ ਹੈ ਇਹ , ਵਿਸ਼ਵਦੀਪ ਦੇ ਮਾਮਲੇ ਚ ਪਤਾ ਲੱਗਾ ਲੋਕਾਂ ਨੂੰ।
    ਹੁਣ ਐਸ ਸੀ ਭਾਈਚਾਰੇ ਚੋਂ ਤੇਰੇ ਨਾਲ ਬੇਗੈਰਤ ਬੰਦਾ ਹੀ ਤੁਰੇਗਾ।

  • @user-ne5zx8et4j
    @user-ne5zx8et4j 5 วันที่ผ่านมา

    Koi hall ni ena kol

  • @simarbahia4566
    @simarbahia4566 4 วันที่ผ่านมา

    Koyi greeb shrab da ghra kadh lve sah band kar dinde😊😊😊😊😊

  • @Pioneer-zx5fx
    @Pioneer-zx5fx 4 วันที่ผ่านมา

    Exercise in futility
    बेकार मीटिंग जब तक डाइंग इलेक्ट्रोप्लेटिंग वालो को सामने नही बिठाते , फिर ये लाखा सिंह भी हफ्ता शुरू कर देगा इतना होगा
    मोटा रिश्वत चलती

  • @devinderkaur4794
    @devinderkaur4794 6 วันที่ผ่านมา

    Maan sahib d kisi v gl da jawab nhi ehna kol kuch nhi krna ehna nehun pulao Pani te bath cv deo ta pta lgega

  • @informationselfexperience5883
    @informationselfexperience5883 6 วันที่ผ่านมา

    Chhahie apna matlab kadan waste koiyi v lagiya par humanity waste sab soch rahe ne changiya lagiya

  • @Aman-pm5wc
    @Aman-pm5wc 6 วันที่ผ่านมา

    Ty jo kissan Punjab da pani barbad kar rahe usdi gal kon kare ga

  • @harbanssingh2167
    @harbanssingh2167 6 วันที่ผ่านมา

    Nothing expected from this guy otherwise nodding

  • @tonytony4429
    @tonytony4429 6 วันที่ผ่านมา

    Good 22 G ❤️💯👌👌👌🪑👌

  • @user-dc4qc6pi5x
    @user-dc4qc6pi5x 6 วันที่ผ่านมา

    SAAREA DE PAANI WALE METER LAAYE JAAN , FACTORY CHO NIKLAN WALA PAANI FILTER KRKE SUTTEA JAAVE TE FACTORIA TO PAISE LYE JAAN GANDE PAANI DE HISAB NAL, GHRA DE LOK VI BOHAT BARBADI KRDE AA PAANI DI ,

  • @veergill2130
    @veergill2130 6 วันที่ผ่านมา

    O

  • @easternpromise3618
    @easternpromise3618 5 วันที่ผ่านมา

    Hindutava has made Ludhiana dirty and hell , who have Factorys , bring labour from Bihar / U.P. to run their businesses, make money and never clean or stand for sinking Punjab. Only Sikhs worry for Punjab but no solution in sight .

  • @SamBrar-xn7ti
    @SamBrar-xn7ti 6 วันที่ผ่านมา

    Vele mental. Zindagi ton haare hoe failure.

  • @Manisarao5911
    @Manisarao5911 6 วันที่ผ่านมา +1

    ਲੌਕੌ ਲੱਖਾ ਸਧਾਨੇ ਨਾਲ ਨਾ ਖੜੌ ਪਹਿਲਾਂ ਏ ਆਵਦੇ ਸਾਥੀ ਨਾਲ ਨਹੀਂ ਖੜੇ ਆ ਲੌਕੌ ਇਹ ਸਾਡੇ ਨਾਲ ਞੀ ਨਹੀਂ ਖੜਨਾ ਇਹ ਕੇਦਰ ਸਰਕਾਰ ਇਟੈਲੀਜੈਂਨਸੀਆ ਦਾ ਬੰਦਾ ਆ ਤੁਸੀਂ ਆਪ ਸ਼ੌਚੌ ਦਿਪ ਸਿੱਧੂ ਕਿਓ ਮਰਵਾਈਆ ਤੇ ਸੈਟਰ ਨੇ ਲੱਖਾ ਕਿ ਉਹ ਨਹੀਂ ਮਰਵਾਇਆ ਲੱਖੇ ਦੀਆਂ ਡਵੇਟਾ 100 , ਕੇਦਰ ਖਿਲਾਫ਼ ਨੇ ਲੁਧਿਆਣੇ ਆਲੇਓ ਬਾਸ ਇਕ ਲੱਖੇ ਸਧਾਨੇ ਦੀ ਸਪੋਟ ਨਾ ਕਰਿਓ ਹੌਰ ਕਿਸੇ ਜਿਦੀ ਮਾਰਜੀ ਕਰਦੀਓ ਪਰ ਲੱਖੇ ਦੀ ਨਾ ਕਰਿਓ

  • @user-wz4by8dz6t
    @user-wz4by8dz6t 6 วันที่ผ่านมา +3

    Ena kol Sif Galla hi hun kio ke sarkar hi Galla to banai as jado cm ik kamedian Howe otho lakhe bhaji ki bhalde ho 2027 bare soho ena di oplabdi ginti karni AA ta ghoothe parchea nal Karo sab to aagge ne