ਮਾਤਾ ਨੇ ਘਰ ਵਿੱਚ ਪਾਲੀਆਂ ਹਜ਼ਾਰਾਂ ਚਿੜੀਆਂ, ਚਿੜੀਆਂ ਦਾ ਜੂਠਾ ਪਾਣੀ ਪੀਣ ਨਾਲ ਮਾਤਾ ਕਹਿੰਦੀ ਗੂੰਗੇ ਵੀ ਬੋਲ ਪੈਂਦੇ ਨੇ

แชร์
ฝัง
  • เผยแพร่เมื่อ 11 ก.ย. 2024
  • ਮਾਤਾ ਨੇ ਘਰ ਵਿੱਚ ਪਾਲੀਆਂ ਹਜ਼ਾਰਾਂ ਚਿੜੀਆਂ, ਚਿੜੀਆਂ ਦਾ ਜੂਠਾ ਪਾਣੀ ਪੀਣ ਨਾਲ ਮਾਤਾ ਕਹਿੰਦੀ ਗੂੰਗੇ ਵੀ ਬੋਲ ਪੈਂਦੇ ਨੇ, ਦੂਰ ਦੂਰ ਤੱਕ ਜਾਂਦਾ ਚਿੜੀਆਂ ਦਾ ਜੂਠਾ ਪਾਣੀ
    #oldlady #lovebirds #punjab #love #sparrow #lokawaztv #youtube
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chitta, Drug Addicts, Drug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

ความคิดเห็น • 168

  • @pariwithmannu6012
    @pariwithmannu6012 ปีที่แล้ว +38

    ਅੱਜ ਮਾਂ ਦੀਆਂ ਗੱਲਾਂ ਸੁਣ ਕੇ ਰੂਹ ਖੁਸ਼ ਹੋਗੀ

  • @jagirsingh115
    @jagirsingh115 ปีที่แล้ว +41

    ਸਤਿਕਾਰਯੋਗ ਮਾਤਾ ਜੀ ਤੋਂ ਸਾਨੂੰ ਪ੍ਰੇਰਣਾ ਲੈ ਕੇ ਪੰਛੀਆਂ ਦੀ ਸੇਵਾ ਕਰਨੀ ਚਾਹੀਦੀ ਹੈ ।ਮਾਤਾ ਜੀ ਦਾ ਬਹੁਤ ਬਹੁਤ ਧੰਨਵਾਦ ਅਤੇ ਵੀਰ ਜੀ, ਤੁਹਾਡਾ ਵੀ ਧੰਨਵਾਦ । ਮਾਤਾ ਜੀ ਦੀ ਬੋਲੀ ਬਹੁਤ ਮਿੱਠੀ ਹੈ । ਰੂਹ ਸ਼ਾਂਤ ਹੋ ਗਈ ਹੈ ।

  • @balwantsingh6251
    @balwantsingh6251 ปีที่แล้ว +57

    ਆਪਣੇ ਲੋਕਾਂ ਨੇ ਜਦੋਂ ਤੋਂ ਜਾਨਵਰਾਂ ਦਾ ਪਿਆਰ ਛੱਡਿਆ ਜਦ ਤੋਂ ਲੋਕਾਂ ਦੇ ਹਾਲਾਤ ਵਿਗੜ ਰਹੇ ਹਨ ਜੀ

  • @satinderpalsingh7801
    @satinderpalsingh7801 ปีที่แล้ว +10

    ਬੀਜੀ ਤੁਹਾਡੀਆ ਗਲਾਂ ਸੁਣ ਕੇ ਮਨ ਖੁਸ਼ ਹੋ ਗਿਆ ਅਜਕਲ ਤਾਂ ਲੋਕ ਤੜਕਸਾਰ ਉਠਦੇ ਹੀ ਮੋਬਾਇਲ ਫੜ ਲੈਂਦੇ ਨੇ ਮੋਬਾਇਲ ਨੇ ਤਾਂ ਪੰਜਾਬ ਦਾ ਸਭਿਆਚਾਰ ਹੀ ਨਾਸ ਕਰ ਦਿੱਤਾ ਹੈ ਬੇਬੇ ਜੀ ਤੁਹਾਡੀਆ ਗੱਲਾਂ ਤੋਂ ਪੁਰਾਣਾ ਪੰਜਾਬ ਯਾਦ ਆ ਗਿਆ ਹੈ

  • @swarnsingh4787
    @swarnsingh4787 ปีที่แล้ว +38

    ਬੀਬੀ ਅਤੇ ਬੀਬੀ ਦਾ ਪਰਿਵਾਰ ਅੱਜ ਵੀ ਸੱਤਯੁੱਗ. ਵਿੱਚ ਨਿਵਾਸ ਕਰ ਰਹੇ ਹਨ. ਵਾਹਿਗੁਰੂ ਸਾਹਿਬ ਜੀ ਲੋੜ. ਹੈ ਇਹੋ ਜਿਹੇ ਬਣਨ. ਦੀ

    • @AvtarSingh-xd3xh
      @AvtarSingh-xd3xh ปีที่แล้ว

      Satyug da meaning dasoge veer ji ki hundha satyug kadhon si ki eh sirf Bhart vich hi si kite hor Desh vich vi hunda si

  • @sukhmindersingh7880
    @sukhmindersingh7880 ปีที่แล้ว +21

    ਬਹੁਤ ਬਹੁਤ ਧੰਨਵਾਦ ਮਾਤਾ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਰੱਖੇ 🙏❤🙏🌹🙏

  • @JagjeetSingh-un1pg
    @JagjeetSingh-un1pg ปีที่แล้ว +14

    ਮਾਤਾ ਜੀ ਦਾ ਬਹੁਤ ਧਨਵਾਦ ਮਾਤਾ ਜੀ ਦਾ ਪਿੰਡ ਦੱਸਿਆ ਜਾਵੇ ਜੀ

  • @savinderanand4935
    @savinderanand4935 ปีที่แล้ว +27

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਬੀਬੀ ਜੀ ਗੁਰੂ ਨਾਨਕ ਸਾਹਿਬ ਜੀ ਦੀ ਤੁਹਾਡੇ ਸਿਰ ਤੇ ਹਮੇਸ਼ਾ ਹੱਥ ਰਖੀ ਰੱਖਣ ਜੀ🌹ੴੴੴੴੴੴੴੴੴੴੴੴ✌🌷

  • @pammymallpammymall4933
    @pammymallpammymall4933 ปีที่แล้ว +26

    ਬਹੁਤ ਵਧੀਆ ਮਾਤਾ ਜੀ

  • @rajwinder1968
    @rajwinder1968 ปีที่แล้ว +10

    ਰੱਬੀ ਰੂਹ ਹੈ ਮਾਤਾ ਜੀ

  • @seemarani8751
    @seemarani8751 ปีที่แล้ว +7

    Mata ji tuci bahut bdiya kam kar rahe ho waheguru ji tuhanu tandrust rkhe waheguru ji

  • @kamaljeetsinghsidhu370
    @kamaljeetsinghsidhu370 ปีที่แล้ว +5

    ਬਹੁਤ ਵਧੀਆਂ ਕਾਰਜ ਮਾਤਾ ਜੀ 🙏

  • @manigopi9525
    @manigopi9525 ปีที่แล้ว +15

    I have no words. Your thinking is great mata ji

  • @fatehdeol400
    @fatehdeol400 ปีที่แล้ว +11

    ਬੀਬੀ ਜੀ ਵਧੀਆ ਉਪਰ ਰਾਲਾ 40ਸਾਲ ਪੁਰਾਣੀਆਂ ਯਾਦਾ

  • @pawanvashisht8184
    @pawanvashisht8184 ปีที่แล้ว +10

    Mata di uttam sewa, sewa hi jiwan he

  • @HardeepSingh-wu1qq
    @HardeepSingh-wu1qq ปีที่แล้ว +1

    ਵਾਹ ਜੀ ਵਾਹ ਕਿਆ ਬਾਤ ਆ // ਹਰਦੀਪ ਸਿੰਘ ਮਕਸੂਦੜਾ

  • @manigopi9525
    @manigopi9525 ปีที่แล้ว +8

    Mind blowing salute to you

  • @KalaSingh-tg2uq
    @KalaSingh-tg2uq ปีที่แล้ว +1

    ਬਹੁਤ ਹੀ ਵਧੀਆ ਸੇਵਾ

  • @BalvirKaur_Gill
    @BalvirKaur_Gill ปีที่แล้ว +10

    ਪਿੰਡ ਕਿਹੜਾ ਜੀ ਮਾਤਾ ਜੀ ਦਾ

    • @MandeepKaur-xs2yz
      @MandeepKaur-xs2yz ปีที่แล้ว

      Sangur jile vich dirba pind hai ji

    • @BalvirKaur_Gill
      @BalvirKaur_Gill ปีที่แล้ว

      @@MandeepKaur-xs2yz ਦਿੜ੍ਹਬਾ??

  • @amarjitbrar6938
    @amarjitbrar6938 ปีที่แล้ว +8

    ਵੀਰ ਜੀ ਸਾਰੇ ਗੁੰਗੇ ਨਹੀਂ ਬੋਲਣ ਲੱਗਦੇ। ਜਿਹੜੇ ਛੋਟੇ ਬੱਚੇ ਜਲਦੀ ਬੋਲਣ ਨਹੀਂ ਲੱਗਦੇ। ਉਹ ਜੂਠਾ ਪਾਣੀ ਪੀਣ ਨਾਲ ਬੋਲਣ ਲੱਗ ਜਾਂਦੇ ਹਨ।

  • @paramvirkaur2714
    @paramvirkaur2714 ปีที่แล้ว +5

    ਬੇਬੇ ਦਾ ਪਿੰਡ ਕਿਹੜਾ ਐਂਕਰ ਵੀਰ ਜ਼ਰੂਰ ਦੱਸਿਓ !

  • @preetsukh5294
    @preetsukh5294 ปีที่แล้ว +11

    ਮਾਫ ਕਰਨਾ ਜੇ ਮੈ ਗਲਤ ਹੋਵਾਂ ਮੈਨੂੰ ਤਾਂ ਬੇਬੇ ਨਾਨਕੀ ਲਗਦੀ ਅਾ ਏ ਬੇਬੇ

    • @gshsggshhahsh6083
      @gshsggshhahsh6083 ปีที่แล้ว +1

      GALT KIO SACH HAI BAI
      SADE AALE LALLU LANE NE CHOGA TAAN KI PAONA EHNA DE AALNE VI NI CHHADE HUN TAAN EK JODA VI NI CHHADEIA SARE PIND CH BAI

  • @gursewakbuttar6371
    @gursewakbuttar6371 ปีที่แล้ว +35

    ਪਤਰਕਾਰ ਨੂੰ ਬੇਨਤੀ ਹੈ ਕਿ ਪਿੰਡ ਅਤੇ ਜਿਲ੍ਹਾ ਤੇ ਤਸੀਲ ਜਰੂਰ ਦਸਿਆ ਕਰੋ ਜੀ

    • @MandeepKaur-xs2yz
      @MandeepKaur-xs2yz ปีที่แล้ว

      Sangur jile vich dirba pind hai ji

    • @noordeepsingh-gs7mk
      @noordeepsingh-gs7mk ปีที่แล้ว

      ਦਿੜ੍ਹਬਾ ਵਿਚ ਪੂਰਾ ਐੱਡਰੈਸ ਦੱਸਿਆ ਜਾਵੇ ਜੀ 🙏🏼

  • @paramjeetkaur5566
    @paramjeetkaur5566 ปีที่แล้ว +4

    ਵਾਹਿਗੁਰੂ ਜੀ ਵਾਹਿਗੁਰੂਜੀ 🙏🙏

  • @angrejsingh-kt2ki
    @angrejsingh-kt2ki ปีที่แล้ว +5

    Waheguru ji 🐦🐦🐦🐦🐦🐤🐤🐤🐤🐤🕊️🕊️🕊️🕊️🕊️🦜🦜🦜🦜🦜🙏🙏🙏🙏

  • @nsdhillon9937
    @nsdhillon9937 ปีที่แล้ว +8

    Maa ji tuhanu 🙏

  • @navmehta7841
    @navmehta7841 ปีที่แล้ว +3

    Maa diya galan har pahlu bare bhut uchiya hain.salute hai maa nu

  • @harbanssingh5009
    @harbanssingh5009 ปีที่แล้ว

    Wmk g

  • @deepikarani3604
    @deepikarani3604 ปีที่แล้ว +9

    ਪਿੰਡ ਤੇ ਜ਼ਿਲ੍ਹਾ ਕਿਹੜਾ ਹੈ ਦੱਸੋ ਪਲੀਜ਼

    • @lakha2227
      @lakha2227 ปีที่แล้ว +1

      Pind dhanola dist barnala

  • @giansingh2585
    @giansingh2585 ปีที่แล้ว +4

    She is great Love you mata ji

  • @lakhveerbenipal7179
    @lakhveerbenipal7179 ปีที่แล้ว +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🌹🙏🙏🦜🐦🐧

  • @surinderkaur8041
    @surinderkaur8041 ปีที่แล้ว +2

    I have no words great thinking Mata ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🍢🍢🍢🍢🍢🍢🍢

  • @rajshopal286
    @rajshopal286 ปีที่แล้ว +3

    Waheguru ji Satnam ji 🙏🙏🙏🙏💯💯💘💐🦜🦜🦜🐦🐦🐦🐦🦅🦅🦅🦅🦤🦤🦤🐤🐤🐤🐥🐥🍧🍧🍧🥄🥄🥄

  • @RanjitKaur-hs6cs
    @RanjitKaur-hs6cs ปีที่แล้ว +1

    ਮਨ ਖੁਸ਼ ਹੋ ਗਿਆ

  • @gammingwithdilpreet1763
    @gammingwithdilpreet1763 ปีที่แล้ว +2

    ਮਾਤਾ ਜੀ ਵਧੀਆ

  • @lalisingh4258
    @lalisingh4258 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 👏👏

  • @kulwindersaini2383
    @kulwindersaini2383 ปีที่แล้ว +1

    ਮਾਤਾ ਜੀ ਮੈਂਨਵੀ ਜਾਨਵਰਾਂ ਨਾਲ ਬਹੁਤ ਪਿਆਰ ਹੈ ਪ

    • @kulwindersaini2383
      @kulwindersaini2383 ปีที่แล้ว

      ਪਰ ਆਪ ਜੀ ਤੋਂ ਹੋਰ ਸੇਧ ਮਿਲ ਗਈ

  • @manigopi9525
    @manigopi9525 ปีที่แล้ว +6

    Waheguru Ji ka khalsha waheguru ji ki fateh

  • @Dalbirsingh-by1ri
    @Dalbirsingh-by1ri ปีที่แล้ว +4

    Waheguru ji

  • @renubalasharma544
    @renubalasharma544 ปีที่แล้ว +2

    Waheguru ji 🙏🙏🙏🙏

  • @bhupinderoksingh9035
    @bhupinderoksingh9035 ปีที่แล้ว +5

    Mother is great God help her

  • @ginniusgamerz
    @ginniusgamerz ปีที่แล้ว

    ਕਿਰਪਾ ਕਰਕੇ ਫ਼ੋਨ ਨੰਬਰ ਤੇ ਪਤਾ ਦੱਸਿਆ ਜਾਵੇ ਜੀ
    ਮਾਤਾ ਜੀ, ਤੇ ਪੱਤਰਕਾਰ ਵੀਰ ਜੀ ਦਾ ਬਹੁਤ -ਬਹੁਤ ਧੰਨਵਾਦ।

  • @amarjeetaulakh6968
    @amarjeetaulakh6968 ปีที่แล้ว +2

    Mata da nature bhut mitha

  • @mandeepkaurjattana2412
    @mandeepkaurjattana2412 ปีที่แล้ว +7

    ਮਾਤਾ ਜੀ ਕਮਾਲ ਹੋ …..

  • @harjinderkaur8841
    @harjinderkaur8841 ปีที่แล้ว +3

    ਬੰਹੋਤਸੱਤਕਾਰਜੋਗ,ਭੇਨਜੀ,ਇਨੀਆ,ਸੋਹਨੀਆ,ਗੱਲਾ,ਕੱਦੀ,ਕਿਸੇ,ਬੱਜੁਰਗ,ਨੇ,ਨੱਹੀ,ਕੀਤੀ,ਆ,ਸੋਲਾ,ਆਨੇ,ਸੱਚੀਆ,ਗੱਲਾ,

  • @NirmalSingh-lj5dh
    @NirmalSingh-lj5dh ปีที่แล้ว

    ਆਪਣੀ ਘਰ ਵੀ ਚਿੜੀ ਦੀ ਮੈਫਲ ਲੰਗਦੀ ਹੈ ਸਾਡੇ ਮਾਤਾ ਜੀ ਵੀ ਸੇਵਾ ਕਰਦੇ ਨੇ ਚਿੜੀਆ ਦੀ

  • @sukhwindersukhwinder5207
    @sukhwindersukhwinder5207 ปีที่แล้ว +2

    God bless you Mata Ji Parmatma Mehar kare

  • @pammikaur66
    @pammikaur66 ปีที่แล้ว

    Amazing video. mata ji very very nice god bless her.

  • @kuldipdhak7972
    @kuldipdhak7972 ปีที่แล้ว +2

    Very nice family helping the sparrows

  • @nirankarsingh8884
    @nirankarsingh8884 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harjitsinghjheetajheeta4415
    @harjitsinghjheetajheeta4415 ปีที่แล้ว +1

    Bhaga waley ho Jo Kudrat dey jeeva nu. Pall rahey ho Dil khush ho gia

  • @harmansandhu4942
    @harmansandhu4942 ปีที่แล้ว +1

    Bhut vadia maa ji

  • @simarabrol1448
    @simarabrol1448 ปีที่แล้ว

    Wah very good,mata ji rab rakhi bethe o yaar apne ghar tusi ta

  • @sukhdevsingh287
    @sukhdevsingh287 10 หลายเดือนก่อน

    ਭਾਈ ਸਾਹਿਬ ਪਿੰਡ ਦਾ ਨਾਂ ਐਡਰੈਸ ਦਸੋ।

  • @jasbeerkaur6510
    @jasbeerkaur6510 ปีที่แล้ว

    Very good mata ji Parmatma tvanu lammi Umar bakshn

  • @ramgujjar2640
    @ramgujjar2640 ปีที่แล้ว +2

    Very nice Ji

  • @ramanjotkaurkhalsa6791
    @ramanjotkaurkhalsa6791 ปีที่แล้ว +1

    Pind dsoo ji keda pind aw bebe jij dah

  • @sarbjitkaur9960
    @sarbjitkaur9960 ปีที่แล้ว +1

    Waheguru ji 🙏🏻 🙏🏻 🙏🏻 🙏🏻 🙏🏻

  • @Mr_gamers_5
    @Mr_gamers_5 ปีที่แล้ว

    ਕਿਹੜਾ ਪਿੰਡ ਹੈ ਬੇਬੇ ਜੀ ਦਾ ਅਤੇ ਫੋਨ ਨੰਬਰ ਦਿੱਤਾ ਜਾਵੇ ਪਲੀਜ਼ ਸਾਨੂੰ ਦੱਸ ਦਿੱਤਾ ਜਾਵੇ ਕਿ ਪਾਣੀ ਦੇ ਕੇ ਜਾਂਣਾਂ ਹੈ ਬੱਚੇ ਦੇ ਲਈ ਧੰਨਵਾਦ

  • @raunaqsingh5973
    @raunaqsingh5973 ปีที่แล้ว

    Mataji nu big salute hai ji❤️❤️❤️

  • @parmnoorfilms
    @parmnoorfilms ปีที่แล้ว +2

    👍👍

  • @swindersingh7654
    @swindersingh7654 ปีที่แล้ว +3

    Waheguru ji mehar rakhan

  • @TilakRaj-sy4wp
    @TilakRaj-sy4wp หลายเดือนก่อน

    Very very very very very very nice

  • @punjabivloggerritikasharmareal
    @punjabivloggerritikasharmareal ปีที่แล้ว +1

    Beautiful video

  • @ramansingh2821
    @ramansingh2821 ปีที่แล้ว +1

    Waheguru g 🙏

  • @rajwinder1968
    @rajwinder1968 ปีที่แล้ว +3

    ਪੱਤਰਕਾਰ ਜੀ ਬਾਕੀ ਤਾ ਸਭ ਸੱਚ ਹੈ ਪਰ। ਗੂੰਗੇ ਪਾਣੀ ਪੀਣ ਨਾਲ ਠੀਕ ਹੋ ਜਾਦੇਂ ਇਹ ਸਮਝ ਨਹੀ ਆਈ

  • @SahilKhan-xb6zd
    @SahilKhan-xb6zd ปีที่แล้ว

    Mata Ji man Khush ho giya

  • @user-tm2rd5pn1e
    @user-tm2rd5pn1e 5 วันที่ผ่านมา

    🕊️🕊️🕊️🕊️🐦🐦🐦🐦

  • @jrgill6007
    @jrgill6007 ปีที่แล้ว +3

    Maa ji good job

  • @jaswinderkaursidhu-ut6ov
    @jaswinderkaursidhu-ut6ov ปีที่แล้ว

    Great job 🙏🙏

  • @sarbjitkhosa889
    @sarbjitkhosa889 8 หลายเดือนก่อน

    🙏🙏🙏🙏🙏

  • @singhpowar3411
    @singhpowar3411 ปีที่แล้ว

    Very nice 👌

  • @charanjitkaurrai2839
    @charanjitkaurrai2839 ปีที่แล้ว

    Very nice bibi ji

  • @JaswinderKaur-bm6gb
    @JaswinderKaur-bm6gb ปีที่แล้ว +3

    Nice video

  • @manmohitsingh3721
    @manmohitsingh3721 ปีที่แล้ว

    Very nice mate ji🙏🙏🙏🙏

  • @JasbirSingh-bo7jk
    @JasbirSingh-bo7jk ปีที่แล้ว +1

    👏🌹

  • @VinodKumar-gp4wu
    @VinodKumar-gp4wu ปีที่แล้ว

    good mata

  • @jaspalkaur2479
    @jaspalkaur2479 ปีที่แล้ว

    Very nice video

  • @gagandeepkaur2060
    @gagandeepkaur2060 ปีที่แล้ว

    Nice mata g

  • @jasvirjassi4197
    @jasvirjassi4197 ปีที่แล้ว

    Waheguru ji Mata ji nic aa

  • @harmeshkaur4268
    @harmeshkaur4268 ปีที่แล้ว

    👌👌👍👍🙏🙏

  • @manjitb3269
    @manjitb3269 ปีที่แล้ว

    🙏🏻🙏🏻mata ji

  • @rsidhu5239
    @rsidhu5239 ปีที่แล้ว

    Waheguru ji.

  • @BabluSingh-lu5wb
    @BabluSingh-lu5wb ปีที่แล้ว

    V nice thinking

  • @AshokKumar-rb6er
    @AshokKumar-rb6er ปีที่แล้ว

    GOOD JOB MATA JI 👏👍👌🙌

  • @bheemagill3877
    @bheemagill3877 ปีที่แล้ว

    👍👍👍👍👍👍👍👍👍👍👍👍

  • @dollarhanda5520
    @dollarhanda5520 ปีที่แล้ว +4

    Mata ji da address ki hai
    Ek vaar jrur milna chahnde ne

    • @MandeepKaur-xs2yz
      @MandeepKaur-xs2yz ปีที่แล้ว

      Sangur jile vich dirba pind hai ji

    • @dollarhanda5520
      @dollarhanda5520 ปีที่แล้ว

      @@MandeepKaur-xs2yzvese de dende ne ghar rakhan nu ?

  • @ranjeetsekhon765
    @ranjeetsekhon765 ปีที่แล้ว

    Very nice video ji

  • @hardeepsingh4144
    @hardeepsingh4144 ปีที่แล้ว +2

    🙏

  • @baljitkaur452
    @baljitkaur452 ปีที่แล้ว +4

    🙏🏻🙏🏻🙏🏻🙏🏻🙏🏻🙏🏻🙏🏻❤❤❤❤❤❤👌👌👌👌👌💪💪💪💪💪💪 Maa ji Good💪💪💪❤❤❤🙏🏻🙏🏻🙏🏻

  • @VinodKumar-gp4wu
    @VinodKumar-gp4wu ปีที่แล้ว

    💯

  • @haroopgill4643
    @haroopgill4643 ปีที่แล้ว

    Mata bahot changi he ji

  • @rajindersingh-yv8em
    @rajindersingh-yv8em ปีที่แล้ว +2

    ਬਾਈ ਮੈਂਨੂੰ ਵੀ ਚਾਹੀਦੀਆਂ ਚਿੜੀਆਂ bebe ਕੋਲੋ le ਕੇੇ ਜਾਵਾਂਗਾ ਨੰਬਰ ਚਾਹੀਦਾ ਮੈਂਨੂੰ

  • @raunaqsingh5973
    @raunaqsingh5973 ปีที่แล้ว

    Please pind da naam daso ji🙏

  • @kulwantsingh2986
    @kulwantsingh2986 ปีที่แล้ว

    Syani maata

  • @amandeep-rt9ox
    @amandeep-rt9ox ปีที่แล้ว +2

    Bai mata ji da kidha pind aa

  • @kanchanbathla986
    @kanchanbathla986 ปีที่แล้ว +2

    Address ki hai veere

  • @JassiSingh-te4oi
    @JassiSingh-te4oi ปีที่แล้ว +1

    Y g ਪਿੰਡ ਦਾ ਨਾਮ ਤਾਨ ਦੱਸੋ plz

  • @AshokKumar-lc3xd
    @AshokKumar-lc3xd ปีที่แล้ว

    Mata ji diya gala sun ki atmik Anand milia, j karda sune java, pehle varr pore video dekhe,darshan karma chahaga,Adres dasoo, pse🙏paire paina Mata ji nu

  • @simrandhunna4834
    @simrandhunna4834 ปีที่แล้ว

    Ripoter ji mata. Ji nu pushp chidiya da food ki a🙏🏻🙏🏻