Tarn Taran news | ਰਿਸ਼ਵਤ ਲੈ ਕੇ ਪੁਲਿਸ ਵਾਲਾ ਕਹਿੰਦਾ, 'ਫੇਰ ਕੀ ਹੋ ਗਿਆ, ਮੇਰਾ ਨਾ ਲੈ ਲਿਓ ਜਿੱਥੇ ਲੈਣਾ' |News18

แชร์
ฝัง
  • เผยแพร่เมื่อ 15 ก.ย. 2024

ความคิดเห็น • 157

  • @ranjitboparai1062
    @ranjitboparai1062 ปีที่แล้ว +51

    ਪੰਜਾਬ ਪੁਲਿਸ ਦਾ ਤਾ ਬੇੜਾ ਗਰਕ ਹੋ ਗਿਆ ਇਨਾ ਨੂੰ ਪੈਸੇ ਬਿਨਾ ਕੋਈ ਚੀਜ਼ ਨਜਰ ਨਹੀ ਆਉਦੀ

  • @narinderpalsingh5349
    @narinderpalsingh5349 ปีที่แล้ว +39

    ਇਹ ਮਹਿਕਮਾ ਸ ਭਗਵੰਤ ਸਿੰਘ ਮਾਨ ਦੇ ਅਧੀਨ ਹੈ,,,,ਇਹਨਾਂ ਨੂੰ ਨੌਕਰੀ ਤੋ ਬਰਖਾਸਤ ਕਰਨਾ ਚਾਹੀਦਾ ਹੈ 😢😢😢😢😢

  • @khalsachardikala
    @khalsachardikala ปีที่แล้ว +7

    ਜੋ ਪੰਜਾਬੀ ਭਾਸ਼ਾ ਨਹੀ ਲਿਖਦਾ ਉਹ ਸਿੱਖ ਅਤੇ ਸਿੰਘ ਕਹਾਉਣ ਦੇ ਹੱਕਦਾਰ ਨਹੀਂ ਹਨ ਜੀ ਭੈਣਾਂ ਭਰਾਵਾਂ ਦੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ ਬੇਨਤੀ ਹੈ ਕਿ ਪੰਜਾਬੀ ਭਾਸ਼ਾ ਲਿਖਿਆ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ।

  • @ragvirsingh945
    @ragvirsingh945 ปีที่แล้ว +55

    ਅਫ਼ਸਰ ਹੋਣ ਦੇ ਬਾਵਜੂਦ ਵੀ ਭਿਖਾਰੀ ਤੋਂ ਵੀ ਘਟੀਆ ਕੰਮ ਗ਼ਰੀਬ ਲੋਕਾਂ ਦਾ ਕਿ ਹਾਲ ਹੋਵੇਗਾ

  • @playstore8455
    @playstore8455 ปีที่แล้ว +12

    ਭਗਵੰਤ ਮਾਨ ਜੀ ਤੁਸੀਂ ਕੁੱਝ ਵੀ ਕਰ ਲਵੋ ਪੰਜਾਬ ਵਿੱਚ ਭ੍ਰਿਸ਼ਟਾਚਾਰ ਕਦੇ ਖਤਮ ਨੀਂ ਹੋ ਸਕਦਾ 🙏🙏

  • @gurswaksingh3416
    @gurswaksingh3416 ปีที่แล้ว +13

    ਪੈਸੇ ਤੋ ਬਿਨਾ ਤਾ ਇਹ ਕਿਸੇ ਦੀ ਗੱਲ ਇੱਕ ਵੀ ਨਹੀਂ ਸੁਣਦੇ ਕਿੰਨੀ ਤਨਖਾਹ ਮਿਲਦੀ ਆ ਯਾਰ

  • @MalkitSingh-nl1sg
    @MalkitSingh-nl1sg ปีที่แล้ว +42

    ਲੳ ਜੀ ਚਾਚਾ ਰਗੜਿਆ ਗਿਆ

  • @JatinderGill-sw1yh
    @JatinderGill-sw1yh ปีที่แล้ว +29

    ਇਹ ਚਾਚੇ ਨੂੰ ਸਾਪੈਡ ਕਰੋ ਜੀ ਚਾਚਾ ਹੋ ਕੇ ਇਦਾਂ ਦੇ ਕੰਮ ਕਰਦਾ

  • @KaranSandhu-ez3jc
    @KaranSandhu-ez3jc ปีที่แล้ว +30

    ਕਿਉ ਆਇਆ ਨਾ ਬਦਲਾਅ ਮਾਂਨ ਸਰਕਾਰ ਕਹਿੰਦੀ ਪੰਜਾਬ ਚ ਕੋਈ ਪੈਸਾ ਨਹੀਂ ਲੈਂਦਾ ਇਹ ਤਾਂ ਸ਼ਰੇਆਮ ਕਹਿੰਦੇ ਆ ਲੈਨੋ ਨਹੀਂ ਆ ਇਹ ਝੂਠੀ ਸਰਕਾਰ ਦੇ ਕਾਰਨਾਮਿਆਂ ਨੂੰ

  • @amarjeeetsingh5692
    @amarjeeetsingh5692 ปีที่แล้ว +31

    ਅਜਿਹੇ ਰਿਸ਼ਤਵ ਖੋਰ ਬੰਦੇ ਨੂੰ ਡਿਸ ਮਿਸ ਕਰਕੇ ਘਰੋਂ ਭੇਜੋ

  • @rajpaltiwana9249
    @rajpaltiwana9249 ปีที่แล้ว +80

    ਖ਼ਾਕੀ ਬੁਚੜਾਂ ਨੇ ਬਹੁਤ ਅੱਤ ਮਚਾਈ ਹੋਈ ਹੈ ਪੈਸੇ ਤੇ ਬਿਨਾਂ ਕੋਈ ਕੰਮ ਨਹੀਂ ਕਰਦੇ

  • @hardeepsingh-fi6ms
    @hardeepsingh-fi6ms ปีที่แล้ว +15

    ਅੱਜ ਮੇਰਾ ਪੰਜਾਬ ਪੁਲਿਸ ਨਾਲ ਵਾਹ ਪਿਆ । ਗੋਲਡਨ ਗੇਟ ਅੰਮ੍ਰਿਤਸਰ ਤੇ 4 ਕਰਮਚਾਰੀ ਡਿਊਟੀ ਤੇ ਸ਼ਨ ਮੈ ਉਹਨਾਂ ਨੂੰ ਪੁੱਛ ਕੇ ਅਤੇ ਦੱਸ ਕੇ ਆਪਣਾ activa ਉਹਨਾਂ ਕੋਲ ਖੜਾ ਕਰਕੇ ਲੁਧਿਆਣਾ ਚਲਾ ਗਿਆ 8 ਵਜੇ ਵਾਪਸ ਆਇਆ ਅਤੇ ਦੇਖਿਆ ਕਿ ਉਥੇ ਕੋਈ ਮੁਲਾਜਮ ਨਹੀਂ ਅਤੇ activa ਗਾਇਬ ਹੈ । ਬਹੁਤ ਹੀ ਹੈਰਾਨੀ ਹੋਈ ਪੁੱਛ ਪੜਤਾਲ ਕਰਕੇ ਕੰਟਰੋਲ ਰੂਮ ਤੋਂ ਉਹਨਾਂ ਵਿਚੋਂ ਇਕ ਦਾ ਨੰਬਰ ਲੈ ਕੇ ਗੱਲ ਕੀਤੀ ਤਾਂ ਪਤਾ ਲੱਗਾ ਕਿ ਉਹਨਾਂ ਨੇ ਮੇਰਾ activa ਜਾਣ ਲੱਗਿਆ ਚੁੱਕ ਕੇ ਨਾਲ ਕਿਸੇ ਦੁਕਾਨ ਤੇ ਰੱਖ ਦਿੱਤਾ ਜੋ ਕਿ ਮੈਨੂੰ ਮਿਲ ਗਿਆ ਮੈ ਬਹੁਤ ਧੰਨਵਾਦ ਕਰਦਾ ਹਾ ਇਹੋ ਜਿਹੇ ਮੁਲਾਜਮਾਂ ਦਾ ਜੋ ਪੁਲਿਸ ਦੇ ਨਾਮ ਨੂੰ ਲੱਗਾ ਕਲੰਕ ਧੋ ਰਹੇ ਹਨ । ਫੇਰ ਧੰਨਵਾਦ ।

    • @realisbest3263
      @realisbest3263 ปีที่แล้ว

      ਹਰਾਨੀ ਹੁੰਦੀ ਤੇਰੇ ਵਰਗੇ ਮੂਰਖ ਕੋਲ ਵੀ ਐਕਟਿਵਾ ਹੈ,,,ਓਏ ਮੂਰਖਾ ਜਦੋਂ ਤੂੰ ਓਹਨਾ ਨੂੰ ਦਸ ਕੇ ਐਕਟਿਵਾ ਲਾ ਗਿਆ ,ਤਾਂ ਓਹਨਾ ਨੇ ਕਿਸੇ ਦੁਕਾਨ ਤੇ ਲਾ ਦਿੱਤਾ ਇਸ ਵਿਚ ਕਿ ਮਹਾਨਤਾ ਹੋਈ ਪੁਲਸ ਦੀ ,,,

    • @schoolgam5106
      @schoolgam5106 ปีที่แล้ว

      😀😀

    • @Mr.SinghPb
      @Mr.SinghPb ปีที่แล้ว

      ਸਾਰੇ ਮੁਲਾਜ਼ਮ ਮਾੜੇ ਨਹੀਂ ਹੁੰਦੇ

  • @balveersinghsandhu1577
    @balveersinghsandhu1577 ปีที่แล้ว +3

    ਚੰਗੇ ਅਫਸਰਾਂ ਦੀ ਵੀ ਇਜਤ ਘਟਾ ਰਹੇ ਹਨ ਇਹ ਘਟੀਆ ਕਿਸਮ ਦੇ ਲੋਕ

  • @khalsachardikala
    @khalsachardikala ปีที่แล้ว +2

    ਇਹੋ ਜਿਹੇ ਗੁਦਾਰ ਲੀਡਰ ਅਤੇ ਗੁਦਾਰ ਪੰਜਾਬ ਪੁਲਿਸ ਵਾਲਿਆਂ ਨੇ ਬਹੁਤ ਗੰਦ ਪਾਇਆ ਹੈ ਇਹਨਾਂ ਨੂੰ ਸਿਦਾ ਘਰ ਨੂੰ ਭੇਜ ਦਿੱਤਾ ਜਾਵੇ ਵੀਰੋ ਸਾਰੀ ਪੰਜਾਬ ਪੁਲਿਸ ਇਹਨਾਂ ਗੁਦਾਰਾ ਵਰਗੀ ਨਹੀਂ ਬਹੁਤ ਵਧੀਆ ਅਫਸਰ ਅਤੇ ਜੁਵਾਨ ਸਿਪਾਹੀ ਹੋਰ ਰੈਂਕ ਵਾਲੇ ਵਧੀਆ ਸੇਵਾ ਕਰ ਰਹੇ ਹਨ ਜੀ ਇਹਨਾਂ ਦੀ ਵਜਾ ਕਰਕੇ ਸਾਰਾ ਪੁਲਿਸ ਮਹਿਕਮਾ ਬਹੁਤ ਬਦਨਾਮ ਹੋਇਆ ਹੈ ਜੀ। ਕੋਈ ਗੱਲਤੀ ਹੋ ਗਈ ਹੋਵੇ ਤਾਂ ਅਣਜਾਣ ਸਮਝਕੇ ਮੁਆਫ ਕਰ ਦੇਣਾ ਜੀ।

  • @amanb5598
    @amanb5598 ปีที่แล้ว +2

    ਸਰਪੰਚੀ ਦੀਆਂ ਚੋਣਾ ਦੀ ਖਬਰ ਤੋਂ ਬਾਦ ਸਾਰੇ SHO ਬਦਲੇ ਗਏ ਹਨ ਪਰ ਕੁਝ ਉਸੇ ਤਰ੍ਹਾਂ ਹੀ ਤੈਨਾਤ ਹਨ MLA ਦੀਆਂ ਸਿਫਾਰਿਸ਼ ਨਾਲ ਇਸਦਾ ਮਤਲਬ ਆਪ ਸਮਝਦੇ ਹੀ ਹੋ। ਮਹਿਕਮਾ

  • @ranadhaliwal3027
    @ranadhaliwal3027 ปีที่แล้ว +37

    ਸਭ ਰਲੇ ਹੋਏ ਪੈਸੇ ਲੈ ਕਿ ਪੁਲਿਸ ਨੇ ਕੰਮ ਨੀ ਕੀਤਾ

  • @playstore8455
    @playstore8455 ปีที่แล้ว +2

    ਚੌਕੀ ਇੰਚਾਰਜ ਦੀ ਤਨਖਾਹ ਘੱਟੋ ਘੱਟ ਇੱਕ ਲੱਖ ਹੋਵੇਗੀ 🤔🤔 ਤਾਂ ਵੀ ਇੰਨਾ ਦਾ ਢਿੱਡ ਨੀਂ ਭਰਦਾ 🙏🙏

  • @SardoolSinghmukker
    @SardoolSinghmukker 9 หลายเดือนก่อน +1

    ਜੇਕਰ ਪੰਜਾਬ ਪੁਲਿਸ ਸਹੀ ਹੋਵੇ ਤਾਂ ਸਾਰੇ ਕ੍ਰਾਈਮ ਬੰਦ ਹੋ ਜਾਣਗੇ ਬੇੜਾ ਗਰਕ ਹੀ ਮੁਲਜ਼ਮਾਂ ਨੇ ਕੀਤਾ ਹੈ

  • @gurpreetbadowalia458
    @gurpreetbadowalia458 ปีที่แล้ว +1

    ਪੁਲੀਸ ਰਿਸਵਤ ਕਿਉਂ ਲੈਦੀ ਸਮਜ ਨਹੀਂ ਆਉਂਦੀ ਜਦ ਤਨਖਾਹ ਏਨੀ ਮਿਲਦੀ

  • @reshamjassal2651
    @reshamjassal2651 ปีที่แล้ว +2

    ਇਹ ਰਿਸ਼ਵਤ ਲੈਣ ਦੇਣ ਦਾ ਕੋਹੜ ਕਦੇ ਵੀ ਖ਼ਤਮ ਨਹੀਂ ਹੋ ਸਕਦਾ । ਕਿਉਂਕੇ ਇਹ ਖੂਨ ਵਿਚ ਮਿਲ ਚੁਕਾ ਹੈ।

  • @amarjitkalsi9934
    @amarjitkalsi9934 ปีที่แล้ว +2

    ਇਹ ਤਾ ਰਿਕਾਰਡਿੰਗ ਹੋ ਗਈ ਹੋਰ ਪਤਾ ਨੀ ਕੀ ਹੋ ਰਿਹਾ ਇਥੇ ਗਰੀਬਾ ਨਾਲ

  • @manpreetsandhu3586
    @manpreetsandhu3586 ปีที่แล้ว +2

    ਬਹੁਤ ਬੁਰਾ ਹਾਲ ਏ

  • @user-tn5jl2mc1y
    @user-tn5jl2mc1y ปีที่แล้ว +2

    ੴਖਾਲਸਾ ਸਰਕਾਰ ਪੁਲਿਸ ਛੋਟੇ ਬੰਦੇ ਨੂੰ ਤੰਗ ਨਹੀਂ ਕਰਨਾ ਵੱਡੇ ਨੂੰ ਲੁੱਟੌ ਤਰ ਕੇ ਤੁਸੀ ਪੁਲਿਸ ਵਾਲੇ ਵੈਲੀ ਆਜਾਦ ਸਭ ⬆️⬆️⬆️

    • @narinder5389
      @narinder5389 ปีที่แล้ว

      😂😂😂😂😂😂

  • @SukhwinderSinghSukhwinde-tj6ij
    @SukhwinderSinghSukhwinde-tj6ij ปีที่แล้ว +1

    ਅੱਜ ਪਤਾ ਲੱਗਾ ਕਿ ਇਸ ਮਹਿਕਮੇ ਦੇ ਕਿਊ ਝੰਡੇ ਝੂਲਦੇ ਆ। 😁😁😃😃

  • @sukhchainsingh6563
    @sukhchainsingh6563 ปีที่แล้ว +44

    Dear SSP Tarn Taran. Sir, this Cop, Choki Incgarge is liable to be dismissed with immediate effect without any pensionery benefits in addition to two years imprisonment in Tihar Jail. It shall be a lesson to such other cops who are stigma on dynamic Khaki. I am very sad to express.

    • @Harlisha
      @Harlisha ปีที่แล้ว +2

      Yes dear I give order

    • @surindermangat4194
      @surindermangat4194 ปีที่แล้ว

      Aa\\

    • @kuldeepsinghjaura2787
      @kuldeepsinghjaura2787 ปีที่แล้ว +1

      u r judge ?

    • @PankajsharmaSharma-zl8qu
      @PankajsharmaSharma-zl8qu ปีที่แล้ว +2

      😢tio

    • @user-re3nw2nh8t
      @user-re3nw2nh8t ปีที่แล้ว +1

      Harbhjnsinghosudagursinghvposandhanwalshahkot and NaseebkourwoSudagursinghAndhawalShahkot y HarjeetkourLohiankhass Tarloksinghmanjeetkour and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt ltd plot no

  • @Sandeep_Sandhu
    @Sandeep_Sandhu ปีที่แล้ว +20

    Punjab Police Sari Duniya Di Police Toh Corrupt Aa,Sale Tankhaha Naal Ni Rajj De,Mera Pind V Valtoha Mere Te V Jhootha Parcha Kita

    • @RajbirSingh-rw3zx
      @RajbirSingh-rw3zx ปีที่แล้ว

      Si Balwinder singh dubli lagga va thane valtohe

    • @Sandeep_Sandhu
      @Sandeep_Sandhu ปีที่แล้ว +2

      @@RajbirSingh-rw3zx lagga rahe ,I hate Punjab police

  • @vikrammalik7499
    @vikrammalik7499 ปีที่แล้ว +21

    Punjab police.... maha besharam aa....

  • @harsimratkaur6409
    @harsimratkaur6409 ปีที่แล้ว +23

    Police hai hi chor aaa

  • @purpleonart4736
    @purpleonart4736 ปีที่แล้ว +8

    Very very sad...punjabi's need to get into action mode. Thank you braveheart for putting this call out !

  • @SatnamSingh-bo5hg
    @SatnamSingh-bo5hg ปีที่แล้ว

    ਬਹੁਤ ਵਧੀਆ ਜੀ

  • @arunpathanian2491
    @arunpathanian2491 ปีที่แล้ว +6

    App sarkar kithe aa hun

  • @harjitchahal5496
    @harjitchahal5496 ปีที่แล้ว

    ਸਰਕੀਰ ਗੇਸਟਰ ਸ੍ਰਰ ਕੰਗਰ

  • @lachhmansingh3186
    @lachhmansingh3186 ปีที่แล้ว +1

    very good job pp pp pp

  • @JasbirSingh-wj9qm
    @JasbirSingh-wj9qm ปีที่แล้ว +5

    Corruption hi Corruption everywhere 😒

  • @devinderotaal6272
    @devinderotaal6272 ปีที่แล้ว +8

    ਚਾਚਾ ਵਾਓ😂😂

  • @shivanisharma5562
    @shivanisharma5562 ปีที่แล้ว +4

    ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ,😢😮 ਇੱਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😮

    • @dilpreetsingh0015
      @dilpreetsingh0015 ปีที่แล้ว +1

      ਤੁਸੀ ਠੇਕੇਦਾਰ। ਹੋ

    • @shivanisharma5562
      @shivanisharma5562 ปีที่แล้ว

      @@dilpreetsingh0015 ਠੇਕੇ ਤੇ ਮਕਾਨ ਬਣਾਉਣ ਦਾ ਕੰਮ ਕਰਦੇ ਹਾ,ਖਰੜ ਵਿਖੇ,

    • @dilpreetsingh0015
      @dilpreetsingh0015 ปีที่แล้ว

      ਡਟੇ ਰਹੋ। ਵਹਿਗੁਰੂ। ਮੇਹਰ। ਕਰੂਗਾ। ਕਿਸੇ। ਦਿਨ। ਕੋਈ। ਸੂਰਮਾ। ਆਉਗਾ। ਹੱਲ। ਕਰਨ। ਵਸਤੇ

    • @tarloksinghpunia7888
      @tarloksinghpunia7888 ปีที่แล้ว

      ਅਸੀ ਵੀ ਇਥੇ ਮਕਾਨ ਬਣਾਉਣਾ ਸੀ, ਪਰ ਇਹ ਗੂੰਡਾ ਸਾਡੇ ਕੌਲੌ ਤਾ ਦੌ ਲੱਖ ਰੁਪਏ ਮੰਗਦਾ ਹੈ,

  • @sakatarsingh1434
    @sakatarsingh1434 ปีที่แล้ว +6

    ਗਲਬਾਤ ਤੋਂ ਇਦਾਂ ਲੱਗਦਾ ਇਹ ਪੀੜਤ ਵੀ ਇਹਨਾਂ ਨਾਲ ਮਿਲ ਕੇ ਨਜਾਇਜ ਧੰਦੇ ਕਰਦਾ ਰਿਹਾ।

  • @bhanukalsi7823
    @bhanukalsi7823 ปีที่แล้ว +2

    🎉🎉 very bad in openly in public, mess that guy

  • @gurjitsinghjaggusingh5103
    @gurjitsinghjaggusingh5103 ปีที่แล้ว +2

    Alfazza lakhwiya police honi chahiye Punjab ch baki Punjab police totaly nokri to kadni chaiye.

  • @schoolgam5106
    @schoolgam5106 ปีที่แล้ว +1

    ਚਾਚੇ ਦੀ ਮੰਜੀ ਠੋਕ ਤੀ।

  • @AmarjeetManes-qz5me
    @AmarjeetManes-qz5me ปีที่แล้ว +1

    Hu😊😊

  • @gorabansal4419
    @gorabansal4419 ปีที่แล้ว +1

    Suspend and arrested that policeman

  • @SukhjinderSingh-jx6uh
    @SukhjinderSingh-jx6uh ปีที่แล้ว

    ਸਵੇਰੇ ਕਿ ਹੋਇਆ????

  • @PB_06_Rider
    @PB_06_Rider ปีที่แล้ว +1

    😂😂😂 gurmeet singh

  • @gurjitsinghgrewal-gl1vf
    @gurjitsinghgrewal-gl1vf ปีที่แล้ว +5

    Nirmal singh ji jakar maya khadi hai ta phir kaam nahi karna .SHO nu banda hisa deo tuhanu patta nahi ki app di sarkar hai suspend hon nu gi karda

  • @zaildarsahb1831
    @zaildarsahb1831 ปีที่แล้ว +1

    Sade pind v ik case ehde kol c eh mujram vall di gall krda c

  • @khushwantsingh5811
    @khushwantsingh5811 ปีที่แล้ว +2

    Paise vapis lai la yaar gaĺl final karo

  • @karamjitsekhon498
    @karamjitsekhon498 ปีที่แล้ว

    ਚੋਰਾਂ ਨੂੰ ਮੋਰ ਵਾਲੀ ਗੱਲ ਹੋ ਗਈ ਆ😅

  • @gurpreetsran6225
    @gurpreetsran6225 ปีที่แล้ว

    Baghwant jindabad or punjab police is Tara kam karde rahe

  • @goldygill1428
    @goldygill1428 ปีที่แล้ว +1

    Cha-cha kah ke chache di karate bend 😂

  • @GurjeetSingh-c8t
    @GurjeetSingh-c8t ปีที่แล้ว

    ਭਿਖਾਰੀ ਬਣ ਚੁੱਕੀ ਪੁਲੀਸ

  • @sonidhillon7844
    @sonidhillon7844 ปีที่แล้ว

    Ha ha ,merea desh hove panjab,ki banu duniya da baba nanak jane.mehar karo baba g

  • @KamaljiKaur-up9gh
    @KamaljiKaur-up9gh ปีที่แล้ว

    Same sadi story

  • @amarjitkalsi9934
    @amarjitkalsi9934 ปีที่แล้ว

    ਇਹ ਵੀ ਗਿਆ ਸਮਝੋ ਮੁਲਾਜ਼ਮ 😂😂😂😂😂

  • @sarpanchsahib2292
    @sarpanchsahib2292 ปีที่แล้ว

    Lagda bai ne sho nu bhi sespend karvana

  • @ranjitsinghsingh7335
    @ranjitsinghsingh7335 ปีที่แล้ว

    Aisa proof Milan te dissmiss karo..

  • @ASingh1699k
    @ASingh1699k ปีที่แล้ว

    Recording ta jinia marji banalo 90% corrupt han patta sab nu.

  • @palchahal8158
    @palchahal8158 ปีที่แล้ว +1

    Uppr tk zandi rishwat kush nahi vigdhda ,crodhan dyan ziadatan bnhauode, siasatdaan Ek za duza ehna de hamayet openly or ander khate krde hn

  • @JagmohanSingh-ms6sr
    @JagmohanSingh-ms6sr ปีที่แล้ว +2

    First rishvat den Wale te prcha hovee

    • @J_s_Sidhu
      @J_s_Sidhu ปีที่แล้ว

      Rishwat maangane valley te f. I. R. 👈

  • @ParminderSingh-hk2bo
    @ParminderSingh-hk2bo ปีที่แล้ว

    Sharm hai, kush.

  • @JogenderSingh-gm2hp
    @JogenderSingh-gm2hp ปีที่แล้ว +1

    Ehna police waleaa te jddo aavde te pandi oudo chikka nikaldiya binderawale santa vele ehe fer bakariya wang miyagde hunde c hun ehna de fer fher laggke veer ji q ki sara lana bharste aa khu koan ehna nu mara changa veer ji ehe ta ssp de ggal pai jande

  • @jagjitsingh699
    @jagjitsingh699 ปีที่แล้ว

    ਗੁਰੂ ਦੀ ਪੱਗ ਸਿਰ ਬੰਨ ਕੇ ਗ਼ਲਤ ਕੰਮ ਨਾ ਕਰਿਆ ਕਰੋ।

  • @user-vh2zu4yf6g
    @user-vh2zu4yf6g ปีที่แล้ว +1

    Wrong 😢

  • @MohanSingh-ed1od
    @MohanSingh-ed1od ปีที่แล้ว +1

    Khaki verdi vale bhudera nu sidhe reste chelna chydea h 🎉🎉🎉🎉🎉🎉🎉

  • @massakucreation
    @massakucreation ปีที่แล้ว

    Bai ji jdo tak pehe deke Kum kraunde raho odo tk wadia lgde fer sifarisha v minto minut hundiya ne, jado Kum na Hove fer rishwat da iljam lga dende ne, rishwat den wala v ona hi doshi jina len wala

  • @1960rajinder
    @1960rajinder ปีที่แล้ว +1

    ਖਾਕੀ ਵਰਦੀ ਦੀ ਇਜ਼ਤ ਰੱਖ ਲੈ...

  • @indiaindian1181
    @indiaindian1181 ปีที่แล้ว +1

    Chaha na khe bhi police ne kise de bandi hundi

  • @harjiwanchahal2805
    @harjiwanchahal2805 ปีที่แล้ว

    Paise De ke v Kam ni hunda
    New govt APP of new change

  • @amrithans3974
    @amrithans3974 ปีที่แล้ว

    Bhagwant Maan hun kethe aa

  • @JatinderGill-sw1yh
    @JatinderGill-sw1yh ปีที่แล้ว +1

    ਚਾਚਾ ਵਾਓ

  • @kuljeetsingh8402
    @kuljeetsingh8402 ปีที่แล้ว

    Fr ki aa bro ja rupay la la police vala garib aa

  • @Gurleenkaur7628
    @Gurleenkaur7628 ปีที่แล้ว

    Ene berojgar parre likhe fir rhe jido koi eda corrupt ja koi v galt bnda sarkari job ch glt km krda osetime suspend kr nave bharti krne chahide ek berojgari ghtu te ek chnge lok joba te honge eve kehnde asmia hani mehkamea ch eda de gandh kadan mauke te jine marji purane hon ek din ch asamia khali hojan te nave munde kurria nu ona di jagah rakhn na ki transfer kr hor ilake ch lutan pejan nave loka nu rakhn transfer na krn sidha bhr kadan saf suthre mehkme hojan

  • @skvirk2669
    @skvirk2669 ปีที่แล้ว

    Eh saray iko batay de chatay

  • @bhanukalsi7823
    @bhanukalsi7823 ปีที่แล้ว +2

    🎉eih sardari deikh lou, feir Babe aagey matha teik dey ha...

  • @kuljeetsingh8402
    @kuljeetsingh8402 ปีที่แล้ว

    C.M. kotha aa jar Punjab da

  • @pabloescobar-cj3mk
    @pabloescobar-cj3mk ปีที่แล้ว

    Panjab police rishwat liy bani loka di rakhi liy nhi

  • @SukhdevSingh-nf1ju
    @SukhdevSingh-nf1ju ปีที่แล้ว

    Rub janay per parosa naam de cheej katam hogee a g

  • @bittugurdaspuriawriter174
    @bittugurdaspuriawriter174 ปีที่แล้ว

    No good

  • @SINGH-ig2gy
    @SINGH-ig2gy ปีที่แล้ว +2

    ਸਭ ਤੋਂ ਵੱਡਾ ਗਾਡੂ ਤੂੰ ਏਂ ਜੋ ਰਿਸਵਤਾ ਦੇ ਕੇ ਅਪਣਾ ਕੰਮ ਕਰਵਾ ਰਿਹਾ ਵੱਧੀਆ ਤੇਰੀ ਕੁਤੇ ਹਾਣੀ ਹੋਣੀ ਚਾਹੀਦੀ ਹੈ ਜੋ ਸਹੀ ਮਨਦੇ ਕਰੋ ਲਾਈਕ

  • @gurjeetmanes6958
    @gurjeetmanes6958 ปีที่แล้ว +1

    😂😂😂😂😂😂😂😂😂😂😂😂😂😂😂

  • @manrajsingh6490
    @manrajsingh6490 ปีที่แล้ว

    😂😂 70k monthly lain wale mangte

  • @vipanjagga5794
    @vipanjagga5794 ปีที่แล้ว

    Eh ni sudhar sakde nave sire to sab karna paina

  • @ikodapasara8143
    @ikodapasara8143 ปีที่แล้ว

    ਹਾਹਾ ਹੋ ਜੋ ਗੁਰੂਓ ਕੋਡੇ , ਇਹਨਾਂ ਲਈ ਖਪੇ ਸੀ ?

  • @nariansinghbajwa9921
    @nariansinghbajwa9921 ปีที่แล้ว

    Police da Gunda Raj

  • @allahram6102
    @allahram6102 ปีที่แล้ว

    Desh ke sabhi minister prime Minister home minister IAS Ips sabhi ko pata hai police wale rishwat khate hain sareaam khate hain par in par koi action nahi hota

  • @MukeshKumar-pw2bn
    @MukeshKumar-pw2bn ปีที่แล้ว +1

    Vv bad

  • @jagdeepkaurbrar7417
    @jagdeepkaurbrar7417 ปีที่แล้ว +1

    Valtoha😂

  • @gulshansinghdhillon1270
    @gulshansinghdhillon1270 ปีที่แล้ว

    ਭਰਾਮੇਰੇਆਪਣੇਪਿੰਡਦੇਮੋਹਤਬਾਰਾਨੂੰਨਾਲਲੈਕੇਗੱਲਮੱਕਾਲਉੰਠਾਣੇਵਿੱਚਇੰਨਟਨੈਸਨਲਚੋਰਬੈਠੇਹਨ

  • @user-bk7or1dy9z
    @user-bk7or1dy9z ปีที่แล้ว +1

    ਪਾ ਤੀ ਬੋਤੇ ਨੂੰ ਨੱਥ

  • @baldevsingh3568
    @baldevsingh3568 ปีที่แล้ว

    Eho jehe loka nu terminate karna chahida sarkar vich koi dum nahi eh lok rishwat nu apna huk samjhde ne

  • @pargatmandran7568
    @pargatmandran7568 ปีที่แล้ว

    Hun ta bhRti ve pisea waleaa nu mildi a

  • @chandershekhar1497
    @chandershekhar1497 ปีที่แล้ว

    Kida kah diye ve modi kha giya punjab nu

  • @JaspreetKaur-br8ll
    @JaspreetKaur-br8ll ปีที่แล้ว

    😂😂❤😢

  • @gurpalsinghgill7046
    @gurpalsinghgill7046 ปีที่แล้ว

    Ih vedeo sun ky DGP sahib nu sharam nal dub ky mar Jana chahida hy

  • @abhibangroo3597
    @abhibangroo3597 ปีที่แล้ว

    Jine v rishvat khor ne sab bemaut marde ne

  • @sukhdhillon8697
    @sukhdhillon8697 ปีที่แล้ว

    Virsa voltea da raj a eh sab amm a

  • @punjabrox2734
    @punjabrox2734 ปีที่แล้ว

    Tahi munde bahr nu bhajde ese gla krke, bahr leke dikha dwe koi police wala pesa sale di sari jindgi khrab hoju

  • @harrysingh703
    @harrysingh703 ปีที่แล้ว

    Lol tarn taran saara distt hi corrupt hai. Changa banda labhna bahut aukha aithe😀

  • @punjabrox2734
    @punjabrox2734 ปีที่แล้ว

    Eh sale loka de pese di Tanakh lende, bhul gye nokar a loka de, sale ine befikre a side khi jande k hmm lye a pese, koi dar ni ehna nu hadd a,

  • @AnujKumar-ej8ih
    @AnujKumar-ej8ih ปีที่แล้ว

    BHAGWANT MAAN HAJHE SUTTE PAYE NE AKHAN NI KHULIYAN HAJE AAP ALEYO JAGO DIN CHARGIYA