ਧੀਆਂ ਨਾਲ ਗੱਲਬਾਤ 👩🏻👧🏻💕 KOREAN PUNJABAN

แชร์
ฝัง
  • เผยแพร่เมื่อ 25 ต.ค. 2024

ความคิดเห็น • 448

  • @sambrar8463
    @sambrar8463 2 หลายเดือนก่อน +82

    ਬਾਈ ਤੁਹਾਡੀ ਵਾਈਫ ਬਹੁਤ ਸੋਹਣੀ ਪੰਜਾਬੀ ਬੋਲਦੇ ਆ
    ਪਰਮਾਤਮਾ ਕਿਰਪਾ ਕਰੇ ਤੁਹਾਡੇ ਸਾਰੇ ਪਰਿਵਾਰ ਤੇ

    • @gurcharankaur-k9s
      @gurcharankaur-k9s 2 หลายเดือนก่อน

      It will be better if you promote and support English. Its our preferred language and I personally endorse that language. In India, most people speak Hindi BTW. So, you better learn Hindi if you want to get views all over India.

  • @harpreetkumar5339
    @harpreetkumar5339 2 หลายเดือนก่อน +64

    ਕੁੜੀਆਂ ਨੂੰ ਵੈਸੇ ਨਹੀਂ ਲੈ ਕੇ ਆਉਣਾ ਚਾਹੀਦਾ ਕੈਮਰੇ ਮੋਹਰੇ ਜੇ ਨਹੀਂ ਆਉਣਾ ਚਾਹੁੰਦੀ ਆਂ ਵਧੀਆ ਗੱਲ ਆ ਲੋਕੀ ਤਾਂ ਐਵੇਂ ਕੁਝ ਨਾ ਕੁਝ ਕਹਿੰਦੇ ਰਹਿੰਦੇ ਆ ਨਾਈਸ ਫੈਮਲੀ

  • @Arsh_Sandhu377
    @Arsh_Sandhu377 2 หลายเดือนก่อน +169

    ਕੁੱਝ ਲੋਕ ਡੰਗਰ ਡਾਕਟਰ ਗੁਰਿੰਦਰ ਚਮਰੇਟੇ ਮਗਰ ਲੱਗ ਕੇ ਆਪਣੇ ਆਪ ਨੂੰ ਐਵੇ ਨੀਵਾਂ ਕਹੀ ਜਾਣਗੇ ਤੇ ਇਹ ਵੇਖਲੋ ਮਜ਼ਹਬੀ ਸਿੱਖਾਂ ਦਾ ਮੁੰਡਾ ਕੋਰੀਅਨ ਕੁੜੀ ਨਾਲ ਆਪਣੇ ਜੀਵਨ ਦੀਆ ਮੌਜਾ ਮਾਣਦਾ ਪਿਆ ਏ ਵਾਹਿਗੁਰੂ ਜੀ ਲੱਖ ਖੁਸ਼ੀਆ ਤੰਦਰੁਸਤੀਆ ਬਖਸ਼ਣ ਇਸ ਵੀਰ ਨੁੰ ਤੇ ਇਸਦੇ ਪਰਿਵਾਰ ਨੁੰ 🎉🎉🎉🎉🎉🎉🎉🎉❤❤❤❤

    • @gurcharankaur-k9s
      @gurcharankaur-k9s 2 หลายเดือนก่อน +1

      It will be better if you promote and support English. Its our preferred language and I personally endorse that language. In India, most people speak Hindi BTW. So, you better learn Hindi if you want to get views all over India.

    • @vinylRECORDS0522
      @vinylRECORDS0522 2 หลายเดือนก่อน +21

      ਕੋਰੀਅਨ ਕੁੜੀ ਨੂੰ ਸੋਹਣੀ ਪੰਜਾਬੀ ਬੋਲਦੀ ਦੇਖ ਕੇ ਦਿਲ ਬਹੁਤ ਖੁਸ਼ ਹੋਇਆ। ਆਪਣੇ ਤਾਂ ਐਵੇਂ ਮੂੰਹ ਵਿੰਗਾ ਜਿਹਾ ਕਰਕੇ ਅੰਗਰੇਜ਼ੀ ਦਾ ਰੋਹਬ ਪਾਉਂਦੀਆਂ ਰਹਿੰਦੀਆਂ।

    • @Arsh_Sandhu377
      @Arsh_Sandhu377 2 หลายเดือนก่อน +2

      @@vinylRECORDS0522 ਹਾਜੀ ਵੀਰ ਜੀ ਸਹੀ ਕਿਆ ਤੁਸੀਂ

    • @Sarb651
      @Sarb651 2 หลายเดือนก่อน +3

      Bai majbi ni ravidasia sikh a

    • @Arsh_Sandhu377
      @Arsh_Sandhu377 2 หลายเดือนก่อน +4

      @@Sarb651 ਬਾਬੇ ਇਸ ਨੇ ਤਾ ਮਜ਼ਬੀ ਸਿੰਘ ਕਿਹਾ ਸੀ ਆਪਣੇ ਆਪ ਨੁੰ ਇੱਕ ਵੀਡੀਓ ਵਿੱਚ ਗਾਣਾ ਵੀ ਲਾਇਆ ਸੀ

  • @ParamjitSingh-ok8he
    @ParamjitSingh-ok8he 2 หลายเดือนก่อน +34

    ਕੋਰੀਆਈ ਹੋਣ ਦੇ ਬਾਵਜੂਦ ਐਨੀ ਆਸਾਨ ਪੰਜਾਬੀ ਬੋਲ ਰਹੇ ਹਨ। ਨਵਦੀਪ ਸਿੰਘ ਨੇ ਤੁਹਾਡੀ ਜਾਣ ਪਛਾਣ ਕਰਾਈ ਸੀ।
    ਸੱਤਾ ਜੀ ਤੁਹਾਡੀ ਸ਼੍ਰੀਮਤੀ ਜੀ ਪੰਜਾਬੀਅਤ ਨੂੰ ਪੂਰੀ ਤਰ੍ਹਾਂ ਸਮਰਪਿਤ ਹੈ। ਬਹੁਤ ਵਧੀਆ ਲੱਗਿਆ ਤੁਸੀਂ ਸਾਰੇ ਪਰਿਵਾਰ ਨੂੰ ਪੰਜਾਬ ਪੰਜਾਬੀ ਤੇ ਪੰਜਾਬੀਅਤ ਜੋੜ ਕੇ ਰੱਖਿਆ ਹੈ।

  • @jassiprocha6493
    @jassiprocha6493 2 หลายเดือนก่อน +12

    ਤਿੰਨ ਚਾਰ ਸਾਲ ਪਹਿਲਾਂ ਤੁਸੀਂ ਵੀਰ ਜੀ ਰਾਜਪੂਰੇ ਪਿੰਡ ਧਮੋਲੀ ਆਏ ਸੀਗੇ ਤੁਹਾਡੀ ਮਾਸੀ ਜੀ ਦੇ ਘਰ ਮੈਂ ਤੁਹਾਡੀ ਮਾਸੀ ਜੀ ਦੇ ਘਰ ਦੇ ਕੋਲ ਹੀ ਰਹਿੰਦਾ ਹਾਂ ਭਾਬੀ ਜੀ ਬਹੁਤ ਸੋਹਣੀ ਪੰਜਾਬੀ ਬੋਲਦੇ ਹਨ ਸਾਨੂੰ ਬੜਾ ਮਾਣ ਹੈ ਵੀਰ ਜੀ ਤੁਹਾਡੇ ਤੇ ਜੋ ਤੁਸੀਂ ਪੰਜਾਬੀਆਂ ਨੂੰ ਪ੍ਰਮੋਟ ਕਰਦੇ ਹੋ ਬਾਹਰਲੇ ਮੁਲਕਾਂ 'ਚ so very very love you bro❤

  • @everythinginone-2005
    @everythinginone-2005 2 หลายเดือนก่อน +76

    ਸਾਡੇ ਏਥੇ ਪੰਜਾਬੀ ਵੀ ਇੰਗਲਿਸ਼ ਬੋਲਣ ਲਗੇ ਹੋਏ.. ਇੰਡੀਆ ਚ ਈ ਇੰਗਲਿਸ਼ ਬੋਲੀ ਜਾਂਦੇ ਆਹ ਲੋਕ ਦੇਖੋ ਸਾਡੀ ਭਾਸ਼ਾ ਬੋਲ ਰਹੇ ❤

    • @gurcharankaur-k9s
      @gurcharankaur-k9s 2 หลายเดือนก่อน

      It will be better if you promote and support English. Its our preferred language and I personally endorse that language. In India, most people speak Hindi BTW. So, you better learn Hindi if you want to get views all over India.

    • @TaranjotchhinaChhina-ul3nb
      @TaranjotchhinaChhina-ul3nb 2 หลายเดือนก่อน

      bdaa aukha prava edaaa nhi sikh diya punjabi khich hundi aa kaian nu bht sohna parivar aa🙏🙏

    • @TaranjotchhinaChhina-ul3nb
      @TaranjotchhinaChhina-ul3nb 2 หลายเดือนก่อน

      @@gurcharankaur-k9sonne apne husband di boli sikhi bht vdiya gll aa hindi must nhi i appreciate that she learned punjabi 🙏🙏

  • @gamezindagidi7185
    @gamezindagidi7185 2 หลายเดือนก่อน +43

    ਵੀਰੇ ਤੇਰੀ ਸੋਚ ਨੂੰ ਸਲਾਮ ਕਰਦਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

    • @gurcharankaur-k9s
      @gurcharankaur-k9s 2 หลายเดือนก่อน

      It will be better if you promote and support English. Its our preferred language and I personally endorse that language. In India, most people speak Hindi BTW. So, you better learn Hindi if you want to get views all over India.

    • @piyushattreja3505
      @piyushattreja3505 หลายเดือนก่อน

      ​@@gurcharankaur-k9sCan you please share this same opinion to DILJIT DOSANJH, Karan Aujla etc So they Can reach the mass audience ? That's why you are Woman ☕

    • @Onlybusinessconversations
      @Onlybusinessconversations 21 วันที่ผ่านมา

      ​@@piyushattreja3505mic drop moment.

  • @SunnySingh-xe3mr
    @SunnySingh-xe3mr 2 หลายเดือนก่อน +59

    ਮੈ ਬੁਹਤ ਹੈਰਾਨ ਆ ਇਹਨਾ ਦੀ ਪੰਜਾਬੀ ਸੁਣ ਕੇ ਬੁਹਤ ਜਾਂਦਾ 😮😮😮

    • @gurcharankaur-k9s
      @gurcharankaur-k9s 2 หลายเดือนก่อน +2

      It will be better if you promote and support English. Its our preferred language and I personally endorse that language. In India, most people speak Hindi BTW. So, you better learn Hindi if you want to get views all over India.

    • @SunnySingh-xe3mr
      @SunnySingh-xe3mr 2 หลายเดือนก่อน +3

      @@gurcharankaur-k9s Punjabi vich bolo

    • @khushisekhon7991
      @khushisekhon7991 หลายเดือนก่อน

      ​@@gurcharankaur-k9sਕੋਈ ਚੱਜ ਦੀ ਬੋਲੀ ਬੋਲ ਬੀਬਾ ਕੀ ਗੋਲ ਕੰਡੇ ਜੇ ਮਾਰੀ ਜਾਨੀ ਆ

    • @Chhina__Shayar
      @Chhina__Shayar หลายเดือนก่อน

      @@khushisekhon7991😅😅😅

  • @JaswinderSingh-xq3sk
    @JaswinderSingh-xq3sk 2 หลายเดือนก่อน +13

    ਬਾਈ ਲੱਗਦਾ ਹੀ ਨਹੀਂ ਹੈ ਕਿ ਇਹ ਕੋਰੀਆ ਦੀ ਜੰਮਪਲ ਹੈ। ਪੂਰੀ ਠੇਠ ਪੰਜਾਬਣ ਮੁਟਿਆਰ ਲੱਗਦੀ ਹੈ। ਸਲੂਟ ਹੈ ਬਾਈ ਤੈਨੂੰ।

  • @Manraj1265
    @Manraj1265 2 หลายเดือนก่อน +19

    ਬਹੁਤ ਵਧੀਆ ਪਰਿਵਾਰ ਆ ਤੁਹਾਡਾ, ਪ੍ਰਮਾਤਮਾ ਹਮੇਸ਼ਾ ਤੰਦਰੁਸਤੀ ਬਖਸ਼ੇ ਤੁਹਾਨੂੰ। ।ਧੰਨਵਾਦ

    • @gurcharankaur-k9s
      @gurcharankaur-k9s 2 หลายเดือนก่อน

      It will be better if you promote and support English. Its our preferred language and I personally endorse that language. In India, most people speak Hindi BTW. So, you better learn Hindi if you want to get views all over India.

  • @IPS_JAGRAON
    @IPS_JAGRAON 2 หลายเดือนก่อน +7

    ਵਾਹ ਬਾਈ ਜੀ ਕਮਾਲ ਹੀ ਕੀਤੀ ਪਈ ਆ ♥️🙏🏻ਜਿਓੰਦੇ ਵਸਦੇ ਰਹੋ ਬਾਬਾ ਲੰਮੀਆਂ ਉਮਰਾਂ ਕਰੇ ♥️🙏🏻

  • @paramjitsingh2011
    @paramjitsingh2011 2 หลายเดือนก่อน +13

    ਬਹੁਤ ਵਧੀਆ ਛੋਟੇ ਵੀਰ,ਕਿੰਨੀ ਮਹਿਨਤ ਨਾਲ ਤੂੰ ਪੰਜਾਬੀ ਸਿਖਾਈ, ਤੇਰੇ ਵਿੱਚ ਪੰਜਾਬ ਤੇ ਪੰਜਾਬੀਅਤ ਦਾ ਦਰਦ ਹੇ ।

  • @harafangle9473
    @harafangle9473 2 หลายเดือนก่อน +18

    ਨਵਦੀਪ ਬਰਾੜ ਦੀ ਵੀਡੀਓ ਤੋਂ ਤੁਹਾਡੇ ਵਾਰੇ ਪਤਾ ਲੱਗਿਆ ਬਹੁਤ ਚੰਗਾ ਲਗਦਾ ਏ ❤❤❤❤❤❤

    • @sandeepkamboj0061
      @sandeepkamboj0061 2 หลายเดือนก่อน +1

      ਸਹੀ ਕਿਹਾ 22 g

  • @arjunkalear860
    @arjunkalear860 2 หลายเดือนก่อน +15

    ਵਹਿਗੁਰੂ ਜੀ ਖੁਸ ਰੱਖਣ ਪੂਰੇ ਪਰਿਵਾਰ ਨੂੰ ❤

  • @mankiratrabab
    @mankiratrabab หลายเดือนก่อน +1

    ਵੀਰ ਜੀ ਤੁਹਾਡਾ ਬਹੁਤ ਸੋਹਣਾ ਪਰਿਵਾਰ ਹੈ । ਜਿਉਂਦੇ ਰਹੋ ਜਵਾਨੀਆ ਮਾਣੋ ਸਦਾ ਖੁਸ ਰਹੋ।

  • @JasveerSingh-ew2vv
    @JasveerSingh-ew2vv หลายเดือนก่อน +3

    ਬਹੁਤ ਵਧੀਆ ਲੱਗਿਆ ਵੀਰ ਜੀ ਆਪ ਰੋਕ ਸਟਾਰ ਹੋ ਜੋ ਪੰਜਾਬੀ ਬੋਲੀ ਨੂੰ ਬੱਚਿਆਂ ਅਤੇ ਵਾਈਫ ਨੂੰ ਬੋਲਣਾ ਸਿਖਾ ਰਹੇ ਹੋ ਉਹ ਵੀ ਵਿਦੇਸ਼ਾਂ ਵਿੱਚ❤

  • @Globalflavors
    @Globalflavors 2 หลายเดือนก่อน +26

    I am a Punjabi and I’m quite impressed the way she is speaking Punjabi. This really shows the dedication of this woman not only learned a language, but also focused on learning accent. Honestly, I cannot speak that good Punjabi. I hope this Punjabi, brother of mine and also gained fluency in Korean.

    • @travel_with_saluria
      @travel_with_saluria 2 หลายเดือนก่อน

      Tu kahda punjabi aa gal taan english ch kari janda aa punjabi vlog ch aake vi sharam kar wadeya angreza

    • @gurcharankaur-k9s
      @gurcharankaur-k9s 2 หลายเดือนก่อน

      It will be better if you promote and support English. Its our preferred language and I personally endorse that language. In India, most people speak Hindi BTW. So, you better learn Hindi if you want to get views all over India.

    • @Globalflavors
      @Globalflavors 2 หลายเดือนก่อน +6

      @@gurcharankaur-k9s Wow... a punjaban asking someone to learn and support English or Hindi. I love languages and can speak and write more than five languages, including French,Deutsch and Castellano and Punjabi being my mother tongue and am passing it on to my children unlike you who seems to have withdrawn from your roots. Be a multilingual but do not discriminate against a language. Stay Blessed!

    • @gurcharankaur-k9s
      @gurcharankaur-k9s 2 หลายเดือนก่อน

      @@Globalflavors Punjabi is often called language of fools and illiterates. Its upto you whether you want to be associated with it.

    • @Globalflavors
      @Globalflavors 2 หลายเดือนก่อน +5

      @@gurcharankaur-k9s okay I am fool along with crores of Punjabi people including your parents who spoke Punjabi.

  • @Karansingh7278
    @Karansingh7278 2 หลายเดือนก่อน +9

    ਇਦਾ ਹੀ ਹੱਸਦੇ ਵੱਸਦੇ ਰਹੋ ਵੀਰ ਜੀ ਤੇ ਭੈਣ ਜੀ❤❤ਸਤਿ ਸ੍ਰੀ ਆਕਾਲ ਜੀ 🙏🙏

  • @world22ide
    @world22ide 2 หลายเดือนก่อน +2

    ਹੌਲੀ ਹੌਲੀ ਬੰਦੂਕੜੀ ਖੋਲਾਂਗੇ 😂😂😂 ਬਾਈ ਕਮਾਲ ਆ ਬਹੁਤ ਵਧੀਆਂ ਪੰਜਾਬੀ ਬੋਲਦੇ ਨੇ ਭਾਬੀ ਜੀ ਕੱਲਾ ਪੰਜਾਬੀ ਬੋਲਣ ਦੀ ਗੱਲ ਨੀ ਜਿੱਦਾਂ ਉਹ ਆਪਣੇ ਆਪ ਨੂੰ ਕਲਚਰ ਨਾਲ ਜੋੜਕੇ ਪੇਸ਼ ਕਰਦੇ ਨੇ ਉਹ ਏਦਾਂ ਲਗਦਾ ਜਿੱਦਾਂ ਪੰਜਾਬ ਦੇ ਜੰਮੇ ਜਾਏ ਹੋਣ ਰੱਬ ਚੜਦੀ ਕਲਾ ਚ ਰੱਖੇ ਸਾਰਿਆਂ ਨੂੰ

  • @davindervirk441
    @davindervirk441 2 หลายเดือนก่อน +9

    Bhabi da pronounciation pura perfect a boht sare nri de jawak ni ehna vadia bolde ..rabb meher rakhe

  • @ਦੁਬੱਈਦੇਡਰਾਈਵਰ
    @ਦੁਬੱਈਦੇਡਰਾਈਵਰ 2 หลายเดือนก่อน +65

    ਭਾਬੀ ਜੀ ਪੰਜਾਬੀ ਬਹੁਤ ਸੋਹਣੀ ਬੋਲਦੀਆ ਵੀਰ ਨਵਦੀਪ ਸਿੰਘ ਥੋਡੀ ਵੀਡੀਓ ਦੇਖੀ ਸੀ

    • @gurcharankaur-k9s
      @gurcharankaur-k9s 2 หลายเดือนก่อน

      It will be better if you promote and support English. Its our preferred language and I personally endorse that language. In India, most people speak Hindi BTW. So, you better learn Hindi if you want to get views all over India.

    • @ammybajwa7296
      @ammybajwa7296 2 หลายเดือนก่อน

      ​@@gurcharankaur-k9s tusi jo keha sahi keha but mainu nai lagda k oh sirf views lai punjabi bol rahi aa. Jinny pure punjabi oh bol rahi aa na esto ehi pata lagda k kim ne apne husband nu ohna di family nu and culture nu bhut pyar krdi aa. Jinne pyar naal oh gallan kr rahi aa vadiya lagga.

  • @hardeepkaurkaur6235
    @hardeepkaurkaur6235 หลายเดือนก่อน +4

    Kinni sohni Punjabi boldi thodi wife. love u both

  • @mandeepsekhon3582
    @mandeepsekhon3582 2 หลายเดือนก่อน +20

    ਤੁਸੀਂ ਬਹੁਤ ਵਧੀਆ ਪੰਜਾਬੀ ਬੋਲਦੇ ਹੋ ਮੈਨੂੰ ਬਹੁਤ ਵਧੀਆ ਲੱਗਦਾ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ

    • @gurcharankaur-k9s
      @gurcharankaur-k9s 2 หลายเดือนก่อน

      It will be better if you promote and support English. Its our preferred language and I personally endorse that language. In India, most people speak Hindi BTW. So, you better learn Hindi if you want to get views all over India.

    • @mandeepsekhon3582
      @mandeepsekhon3582 2 หลายเดือนก่อน +1

      ਅੰਗ੍ਰੇਜ਼ੀ ਨੂੰ ਜਾ ਹੋਰ ਭਾਸ਼ਾਵਾਂ ਨੂੰ ਮੈਂ ਮਾੜੀਆਂ ਨਹੀ ਆਖਦਾ ਸਭ ਸਤਿਕਾਰ ਯੋਗ ਹਨ ਪਰ ਸਾਡੀ ਮਾਂ ਬੋਲੀ ਪੰਜਾਬੀ ਹੈ ਹਰ ਇੱਕ ਨੂੰ ਮਾਂ ਬੋਲੀ ਦੇ ਨਾਲ ਪਿਆਰ ਹੁੰਦਾ ਉਸ ਕੋਰੀਅਨ ਸਿਟੀਜਨ ਵੀਰ ਨੂੰ ਵੀ ਅਪਣੀ ਮਾਂ ਬੋਲੀ ਨਾਲ ਪਿਆਰ ਹੈ ਇਸ ਲਈ ਉਸ ਨੇ ਆਪਣੇ ਪ੍ਰਿਵਾਰ ਨੂੰ ਪੰਜਾਬੀ ਸਿਖਾਈ ਬੱਚਾ ਜਨਮ ਲੈਣ ਤੋਂ ਬਾਅਦ ਪਹਿਲਾ ਅੱਖਰ ਮਾਂ ਬੋਲਦਾਂ ਹੈ ਬੱਚਾ ਕਿਸੇ ਵੀ ਦੇਸ਼ ਦਾ ਉਹ ਉਹਨਾਂ ਦੀ ਮਾਂ ਬੋਲੀ ਵਿੱਚ ਬੋਲਦਾ ਹੈ

    • @gurcharankaur-k9s
      @gurcharankaur-k9s 2 หลายเดือนก่อน

      @@mandeepsekhon3582 British people are most superior and best people in the world.

  • @hustler569
    @hustler569 2 หลายเดือนก่อน +3

    ਵਾਹਿਗੁਰੂ ਖ਼ੁਸ਼ ਰੱਖਣ ਵੀਰੇ ਥੋਨੂੰ ❤👏

  • @malkiatsingh2054
    @malkiatsingh2054 2 หลายเดือนก่อน +3

    ਬਹੁਤ ਵਧੀਆ ਪੰਜਾਬੀ ਬੋਲਦੀ ਐ ਕੋਰੀਅਨ ਕੁੜੀ । 👍

  • @preetpreet2819
    @preetpreet2819 24 วันที่ผ่านมา

    Tuwadi family bohut khubsurat te sweet hai waheguru ji bless you veer

  • @Deep-t-rdx
    @Deep-t-rdx 2 หลายเดือนก่อน +6

    Je video na dekho te sirf awaz suno, tan yaqeen hi ni hinda ke es sister korean ne...eni sohni accent punjabi di...wah wah...kamaal ho gi...

  • @InderjitSingh-hl6qk
    @InderjitSingh-hl6qk 10 วันที่ผ่านมา

    ਬਲਿਓ ਦਿਲ ਕਰਦਾ ਤੁਹਾਡੀਆਂ ਸਾਰੀਆਂ ਵੀਡੀਓ ਬਾਰ ਬਾਰ ਦੇਖੀ ਜਾਈਏ, ਦਿਲੋਂ ਪਿਆਰ ਤੁਹਾਨੂੰ, ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ,❤❤

  • @preetpreet2819
    @preetpreet2819 24 วันที่ผ่านมา

    Aapki betion ko bohut bohut pyar waheguru ji bless you beta jee veer khush raho hamesha khush raho ❤

  • @virendervirk5762
    @virendervirk5762 หลายเดือนก่อน

    ਜਿਊਂਦੇ ਵੱਸਦੇ ਰਹੋ.. ਪ੍ਰਮਾਤਮਾ ਮਿਹਰ ਰੱਖੇ ਤੁਹਾਡੇ ਪਰਿਵਾਰ ਤੇ।

  • @sunset14333
    @sunset14333 2 หลายเดือนก่อน +2

    ਦਿਲ ਖੁਸ਼ ਕਰਤਾ ਵੀਰੇ ❤

  • @BaljeetSingh-lh8yf
    @BaljeetSingh-lh8yf 2 หลายเดือนก่อน +8

    Bot sohne couple ho tusi ik meinu veere tuhdia wife bot sohne lgde aa te Punjabi ta bot sohni lgdi muho

  • @billsingh75
    @billsingh75 2 หลายเดือนก่อน +1

    Great Bae ji te wasda rahe pariwar Guru kirpa karan

  • @kyamwiller2576
    @kyamwiller2576 2 หลายเดือนก่อน +4

    SAT SIRI AKAL BHAI SAHIB
    MIL KE BAHUT CHANGA LAGYA
    GOD BLESS YOU AND YOUR FAMILY

  • @jassi.tv6860
    @jassi.tv6860 2 หลายเดือนก่อน +4

    ਬਹੁਤ ਵਧੀਆ ਗੱਲ ਹੈ ਜੀ ਤੁਸੀਂ ਕੂੜੀਆਂ ਨੂੰ ਕੈਮਰੇ ਸਾਹਮਣੇ ਨਹੀਂ ਲੈਕੇ ਆਉਣਾ ਚਾਹੁੰਦੇ

  • @Robertoknows2111
    @Robertoknows2111 2 หลายเดือนก่อน +5

    These women taking all our handsome men.

  • @B70456
    @B70456 26 วันที่ผ่านมา

    Real beautiful and sweet family!!!!

  • @JatinderJatinder-h1c
    @JatinderJatinder-h1c หลายเดือนก่อน

    paji tuhade kolo ho ke aaye asi bhot vadiya laga mill ke tuhanu dhanbad tuhada ina pyar den lai

  • @romysingh1123
    @romysingh1123 2 หลายเดือนก่อน +1

    ਹਾਏ ਰੱਬਾ 😂😂👍 ਬਹੁਤ vadia

  • @ਦੁਬੱਈਦੇਡਰਾਈਵਰ
    @ਦੁਬੱਈਦੇਡਰਾਈਵਰ 2 หลายเดือนก่อน +7

    ਬਾਈ ਜੀ ਸਾਡੇ ਕੋਲ ਦੇ ਨੇ ਰੱਬ ਤਰੱਕੀਆਂ ਬਖਸ਼ੇ

  • @BDSingh1
    @BDSingh1 2 หลายเดือนก่อน +2

    ਜਿਉਂਦੇ ਵਸਦੇ ਰਹੋ।

  • @sbsbhatti
    @sbsbhatti 2 หลายเดือนก่อน +1

    ਖੁਸ਼ ਰਹੋ ਆਬਾਦ ਰਹੋ 😊

  • @SatnamSingh-xl3mz
    @SatnamSingh-xl3mz 2 หลายเดือนก่อน

    ਬਿਲਕੁਲ 100%ਸਹੀ ਗੱਲ ਆ ਜੀ

  • @vickuk1313
    @vickuk1313 2 หลายเดือนก่อน +4

    Dil khush ho gaya tuhadi punjabi sun ke....bahut bahut pyar from England ❤

  • @user-eo9lz4te2d
    @user-eo9lz4te2d 2 หลายเดือนก่อน

    What a Legend. Gem! Great family. Both compliment each other. All positive natural vibes.

  • @dalbirsinghsingh8144
    @dalbirsinghsingh8144 2 หลายเดือนก่อน +2

    ਬਹੁਤ ਵਧੀਆ ਪਰਿਵਾਰ ਆ

  • @manpreetsinghjassar388
    @manpreetsinghjassar388 2 หลายเดือนก่อน +4

    Nice couple parmatma hamesha tuhanu khush rakhe ji 🙏

  • @RajeshkumarRajeshkumar-go8qs
    @RajeshkumarRajeshkumar-go8qs 2 หลายเดือนก่อน +1

    Paji apni boli te sanu Maan hai or korian boli di v ijjat karde a, bohut badiya Punjabi boldi thuadi family 🫡

  • @JasveerKaur-c1j
    @JasveerKaur-c1j หลายเดือนก่อน

    Bhabi g bht nice ....kini sohni punjabi nd kina kch jande ne punjabi culture bare

  • @amanpreetsingh4820
    @amanpreetsingh4820 2 หลายเดือนก่อน +1

    Buhat wadiya bai ji raab tohnu tey tohde parwar nu chadikala cha rakhe

  • @ajmerbrar7490
    @ajmerbrar7490 หลายเดือนก่อน

    Very nice Video and Very Beautiful Couple Joari God bless you

  • @NarinderPalsingh-vp4tv
    @NarinderPalsingh-vp4tv 2 หลายเดือนก่อน +16

    😂😂😂😂 ਯਾਰ ਭਾਬੀ ਤਾਂ ਪਿਓਰ ਪੰਜਾਬੀ ਹੋ ਗਈ ਸਾਡੇ ਵਾਲੇ ਹੁਣ ਟੱਟੀ ਨੂੰ ਪੋਟੀ ਕਹਿੰਦੇ ਨੇ ਤੇ ਭਾਬੀ ਨੇ ਪਿਓਰ ਪੰਜਾਬੀ ਚ ਟੱਟੀ ਹੀ ਕਿਹਾ

    • @FG00Gamer
      @FG00Gamer 12 วันที่ผ่านมา

      😂😂😂😂

  • @malkitsingh8399
    @malkitsingh8399 2 หลายเดือนก่อน +3

    She speaks very good punjabi.

  • @SandeepKaur-ty5lx
    @SandeepKaur-ty5lx 2 หลายเดือนก่อน

    Bht bht bht vadhia g virji and bhen ji tusi sadi punjabi maa boli nu bht satkar ditta waheguru mehr rakhan sda pariwar te

  • @jannisingh9782
    @jannisingh9782 2 หลายเดือนก่อน

    waheguru mehra kre es family te....

  • @renusarwan9966
    @renusarwan9966 2 หลายเดือนก่อน +2

    Bahut sohni panjabi bolde ne luv u bache

  • @manjitsingh-lb2nb
    @manjitsingh-lb2nb 2 หลายเดือนก่อน +3

    ਸਤਿ ਸ੍ੀ ਆਕਾਲ ਬਾਈ ਜੀ

  • @bahadurparmar6287
    @bahadurparmar6287 หลายเดือนก่อน

    Very beautiful family, stay healthy and wealthy

  • @dehatiinfotainer9421
    @dehatiinfotainer9421 2 หลายเดือนก่อน

    Bdi vadiya family hai .. pabi great hai saddi chotiya bacchiya nu god bless

  • @kuldeepsinghpunia1314
    @kuldeepsinghpunia1314 2 หลายเดือนก่อน

    boht sohni punjabi boldi tiyaan waheguru mehr kre

  • @ApSingh-tz4ou
    @ApSingh-tz4ou หลายเดือนก่อน

    Sat sri akal Ji, hamesha hasde vasde raho,waheguru chardhikala ch rakhe❤🎉😘😊🙏🙏

  • @rahuljaiya2606
    @rahuljaiya2606 หลายเดือนก่อน

    Bai ji bhut vdia lgya . Bhabi bhut sohni punjabi boldi aa . Baba tarikki bakshe ....😊

  • @Md007-w5o
    @Md007-w5o 2 หลายเดือนก่อน +2

    M also impress yr jidan mam punjabi Bolde ❤❤india dian kudia bhr ja k 1month apni language chnge kr laindia o pta hi sbb nu btt thodi fmly bhut sweet ea ❤❤❤❤

  • @ashwanikumar6889
    @ashwanikumar6889 หลายเดือนก่อน

    Bai ji aap ji nu salute hai ji or aap ji di wife nu jis ne sada punjabi culture apenya meri family balo aap ji family nu salute sadi punjabi bachia nu apeny punjab laya karo ji 🙏🙏🙏😍😍😍😍

  • @NavjotSingh-lh6yg
    @NavjotSingh-lh6yg 2 หลายเดือนก่อน +2

    I like k-drama.So I hear to see real life of Korean people though your videos.Punjabi language is spreading slowly all over world.keep it up.

  • @azaad2989
    @azaad2989 2 หลายเดือนก่อน

    Bhut sohni punjabi bolde ne .bhut khushi hoyi dekh ke

  • @oldhunter...6040
    @oldhunter...6040 หลายเดือนก่อน

    Good awesome jodi slamaat rhe 🎉

  • @raniaulakh8279
    @raniaulakh8279 2 หลายเดือนก่อน

    Veer Ji…beautiful vlog …I just love the way your wife speaks in Punjabi..

  • @parvinderkaur-md2wr
    @parvinderkaur-md2wr หลายเดือนก่อน

    Gbu putt bhut vadia laghi cutee punjabi boldi

  • @ForNoobda
    @ForNoobda 2 หลายเดือนก่อน

    Bhuat wadiya veer ji rab thanu tey tohdey parwar nu chardikala ch rakhey 🙏🙏😇🤗💗🤍

  • @dalwindersingh6323
    @dalwindersingh6323 หลายเดือนก่อน

    V nice V cute couple. God bless you Always. 👍❤🙏

  • @harmanbrar6054
    @harmanbrar6054 2 หลายเดือนก่อน

    Gud bless you veere .. apni family nu Punjabi Sikhun lyi

  • @Khushi4evr24
    @Khushi4evr24 หลายเดือนก่อน

    I’m so happy to see you both and hear your mrs voice.. she’s such an angel!
    Really amazed to hear her Punjabi accent!❤❤
    I’m also a mother of two daughters.. and have a 3 years age difference between them as your daughters..
    stay blessed always!!
    ❤❤

  • @sukhjindersingh3332
    @sukhjindersingh3332 หลายเดือนก่อน

    Waheguru meher kare veer thode pariwar te ❤

  • @kingsking7827
    @kingsking7827 2 หลายเดือนก่อน

    I am so so very happy to hear you speak excellent Punjabi.

  • @Joyfam777
    @Joyfam777 หลายเดือนก่อน

    Very nice family, God bless you all Amen 🙏

  • @goldfirn4895
    @goldfirn4895 2 หลายเดือนก่อน

    Great Korean punjaban te sada veer, nice family… waheguru mehar kare, khush raho ji… ❤️ from Singapore 🇸🇬

  • @rajbat1998
    @rajbat1998 หลายเดือนก่อน

    Bht vdiyaa lgde tade vlogs

  • @Neelamrani_555
    @Neelamrani_555 2 หลายเดือนก่อน +1

    ਕੁੱਕੀ ਕਮੇਟੀਆ ਵਾਲੀ nice cupal 🎉

  • @BalkarSingh-dc1oq
    @BalkarSingh-dc1oq 2 หลายเดือนก่อน

    ਬਹੁਤ ਹੀ ਵਧੀਆ

  • @renusood9017
    @renusood9017 2 หลายเดือนก่อน

    Ma'am ਬਹੁਤ cute hai.❤

  • @sardarreaction
    @sardarreaction 2 หลายเดือนก่อน +1

    Bai Punjabi bohot sahi sikhai aw god bless you all

  • @simbasingh9576
    @simbasingh9576 2 หลายเดือนก่อน

    Waheguru chardhikala ch rakhe veer de parivar nu!🙏🏽🌺

  • @ramgopal8970
    @ramgopal8970 2 หลายเดือนก่อน +2

    Kmal aa bhaji punjabi de tan bat kadhe aa❤❤

  • @manjitkaur-ne9qe
    @manjitkaur-ne9qe 29 วันที่ผ่านมา

    Poori family bauht vadhia h❤❤

  • @1236......
    @1236...... 2 หลายเดือนก่อน +1

    Boht sohni soch a dheeyan di... ❤

  • @didarsinghsingh6947
    @didarsinghsingh6947 2 หลายเดือนก่อน

    ਬਹੁਤ ਵਧਿਆ ਵੀਰ ਜੀ

  • @ManjitKaur-fs8wo
    @ManjitKaur-fs8wo 2 หลายเดือนก่อน +5

    Love from Phillaur Jalandhar Punjab ❤❤❤❤

    • @soniamadar7130
      @soniamadar7130 2 หลายเดือนก่อน

      Same my hometown❤❤

  • @sangeeta8050
    @sangeeta8050 2 หลายเดือนก่อน +4

    I m form Jammu mujhe ap couple bahut ache lgte ho I m so excited for listening your lovestory

  • @davidyelland819
    @davidyelland819 2 หลายเดือนก่อน

    God bless you beautiful people… Nice Jodi 🎉

  • @g.kg.c4568
    @g.kg.c4568 2 หลายเดือนก่อน

    Aena vadiya lagga thanu dekh ke mein beyaan nahi Kar sakkdi hun ithe punjab ch punjabi Bolan lagge v kayi loka de muh dukhde aur ngeej v bohat vadd geya thanu dekh ke kayi loga nu Akaal aayegi .Mera ta dil karda tuhde Nall Beth ke gallan kra bohat sariya .Jdo v punjab aaye mein thanu jroor milna cahugi tusi dono bohat hi vadiya rooh de Malik ho .koyi dikhava nahi .koyi ovar acting nahi ❤love u both of u .❤

  • @ManjeetSingh-nd5th
    @ManjeetSingh-nd5th 2 หลายเดือนก่อน +2

    Bahot Vdhia Lga Vlog Dekh Ke Me Pehli Vaar Vlog Dekhya Tuhada Bahot Vdhia Hor Bnaya Kro Vlogs Bai Ji Korean Life Explore Kryo Famous Places

  • @RoopSidhu-f4x
    @RoopSidhu-f4x หลายเดือนก่อน

    Nice thinking

  • @veenakumarkumar4361
    @veenakumarkumar4361 2 หลายเดือนก่อน

    Oh my god so beautiful talking Punjabi excellent pronoun how she learnt Punjabi . Very nice

  • @theseeker5844
    @theseeker5844 2 หลายเดือนก่อน +6

    Boht khushi hundi aw tuhada pariwar dekh k

  • @GurdeepSingh-e4b9d
    @GurdeepSingh-e4b9d หลายเดือนก่อน

    What a thinking of their girls

  • @RoopSidhu-f4x
    @RoopSidhu-f4x หลายเดือนก่อน

    Great Effort

  • @sukhpalsingh8637
    @sukhpalsingh8637 22 วันที่ผ่านมา

    ਪੰਜਾਬੀ ਬੋਲਦੇ ਬਹੁਤ ਹੀ ਸੋਹਣਾ ਲੱਗਦੇ ਹਨ

  • @RoopSidhu-f4x
    @RoopSidhu-f4x หลายเดือนก่อน

    Waheguru bless you always

  • @RoopSidhu-f4x
    @RoopSidhu-f4x หลายเดือนก่อน

    Great