Kisaan । ਕਿਸਾਨ । Gurdas Sandhu । New Punjabi Song 2020 । ਸ਼ਾਇਰੀ । Shayri

แชร์
ฝัง
  • เผยแพร่เมื่อ 28 ต.ค. 2024

ความคิดเห็น • 732

  • @shinderpal3243
    @shinderpal3243 ปีที่แล้ว +4

    ਵਾਹਿਗੁਰੂ ਚੜੵਦੀ ਕਲਾ ਚ ਰੱਖਣ ਵਾਹਿਗੁਰੂ ਜੀ

  • @prabhthind1502
    @prabhthind1502 4 ปีที่แล้ว +3

    ਜਿਉਂਦਾ ਵਸਦਾ ਰਹਿ ਭਰਾਵਾ,ਸੱਚੀਆਂ ਸੁਣਾਉਂਦਾ ਰਹਿ ਭਰਾਵਾ👍👍

  • @navneetsingh7405
    @navneetsingh7405 4 ปีที่แล้ว +58

    ਲਾਹਨਤ ਹੈ ਉਹਨਾਂ ਵੀਰਾਂ ਨੂੰ ਜਿਹਨਾਂ ਨੇ ਇਸ ਵੀਡੀਓ ਨੂੰ ਡਿਸਲਾਇਕ ਕੀਤਾ ਹੈ

  • @harshpreet5055
    @harshpreet5055 4 ปีที่แล้ว +1

    ਜੈ ਜਵਾਨ ਜੈ ਕਿਸਾਨ

  • @PindPunjabde
    @PindPunjabde 4 ปีที่แล้ว +57

    ਅਸੀਂ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ । ਜੈ ਜਵਾਨ ਜੈ ਕਿਸਾਨ

  • @chamkaursingh3898
    @chamkaursingh3898 4 ปีที่แล้ว +47

    ਦਿੱਲੀ ਵੀ ਝੂਕੇਗੀ ਇਕ ਦਿਨ ਬਸ ਤੂੰ ਡਟਿਆ ਕਿਰਸਾਨਾ👌👌👌

  • @gurpalsingh8605
    @gurpalsingh8605 4 ปีที่แล้ว +115

    Bilkul sahi gall aa veer G
    ਕਿਸਾਨ ਯੂਨੀਅਨ ਏਕਤਾ ਜਿੰਦਾਬਾਦ 🚩🚩🚩

    • @jagjitkaurdhaliwal7240
      @jagjitkaurdhaliwal7240 4 ปีที่แล้ว +3

      So nice bilkul sai aa beta

    • @gurpalsingh8605
      @gurpalsingh8605 4 ปีที่แล้ว +4

      @@jagjitkaurdhaliwal7240 thank you madam G

    • @SukhdevSingh-yb5dm
      @SukhdevSingh-yb5dm 4 ปีที่แล้ว +2

      ਬਹੁਤ ਵਧੀਆ ਵੀਰ ਜੇ ਹੁਣ ਵੀ ਨਾ ਸਾਥ ਦਿੱਤਾ ਤਾ ਫਿਰ ਕਿਸਾਨੀ ਰੂਲ ਜਾਉਗੀ ਲੀਡਰਾ ਦਾ ਕੁਝ ਨਹੀ ਜਾਣਾ

    • @lakhveersinghgill6937
      @lakhveersinghgill6937 4 ปีที่แล้ว +2

      th-cam.com/video/lt-KWOsXbVI/w-d-xo.html
      ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕਿਸਾਨਾਂ ਦੀ ਅਸਲੀ ਹਾਲਤ ਸਭ ਦੇ ਸਾਹਮਣੇ ਆ ਸਕੇ🙏

  • @sandhujatt1362
    @sandhujatt1362 4 ปีที่แล้ว +58

    ਸਿਰਾ ਬੰਦਾ ,,,,ਗੁਰਦਾਸ ਸੰਧੂ,,ਸੱਚੀਅਾ ਗੱਲਾ ?

  • @vattanbrar2255
    @vattanbrar2255 4 ปีที่แล้ว +1

    ਵਾ ਵੀਰੇ ਵਾ ਗੀਤ ਸੁਣਾ।ਕੇ ਆਖਾ ਵਿਚੋਂ ਹਜ਼ੂ ਆ ਗਏ ਕਿਸਾਨ ਦੀ ਹਾਲਤ ਤਰਸਯੋਗ ਹੈ

  • @sukhjeetkaur3949
    @sukhjeetkaur3949 4 ปีที่แล้ว +1

    ਜਿਉਦਾ ਰਹੇ ਵੀਰ ਜੀ

    • @sukhjeetkaur3949
      @sukhjeetkaur3949 4 ปีที่แล้ว

      ਆਵਾਜ਼ ਬਹੂਤ ਹੀ ਕਮਾਲ ਦੀ

  • @numberdarrecords4310
    @numberdarrecords4310 4 ปีที่แล้ว +24

    ਬਿਲਕੁਲ ਸਹੀ ਕਿਹਾ ਗੁਰਦਾਸ ਵੀਰੇ
    ਮੁੱਲ ਮਿਹਨਤਾਂ ਦਾ ਪਾਉਦੀ ਸਰਕਾਰ ਜੇ ਅਸੀ ਰਾਤੋ ਰਾਤ ਭਰ ਦਿੰਦੇ ਗੱਲੇ ਗੋਰੀਏ
    ਆਹ ਜਿਹੜੇ ਚੜਦੇ ਜਹਾਜਾ ਵਿੱਚ ਮੰਤਰੀ ਇਹ ਹੋਣੇ ਸੀ ਜਹਾਜ ਸਾਡੇ ਥੱਲੇ ਗੋਰੀਏ
    ਸਾਡੀ ਵਿਕੇ ਨਾਂ ਫਸਲ ਨਾਂ ਹੀ ਮਿਲਦੇ ਆ ਭਾਅ
    ਟੁੱਟ ਜਾਣ ਸਧਰਾਂ ਤੇ ਦੱਬੇ ਜਾਣ ਚਾਅ
    ਤੈਨੂੰ ਹੀਰਿਆਂ ਦਾ ਹਾਰ ਕਿੱਥੋਂ ਲੈ ਦੇਵਾਂ ਕਿੱਥੋਂ ਮੁੰਦੀਆਂ ਤੇ ਕਿੱਥੋਂ ਲੈ ਦਾ ਛੱਲੇ ਗੋਰੀਏ
    ਆਹ ਜਿਹੜੇ ਚੜਦੇ ਜਹਾਜਾਂ ਵਿੱਚ ਮੰਤਰੀ ਇਹ ਹੋਣੇ ਸੀ ਜਹਾਜ ਸਾਡੇ ਥੱਲੇ ਗੋਰੀਏ
    ਮੁੱਲ ਮਿਹਨਤਾਂ ਦਾ ਪਾਉਦੀ ਸਰਕਾਰ ਜੇ ਅਸੀਂ ਰਾਤੋ ਰਾਤ ਭਰ ਦਿੰਦੇ ਗੱਲੇ ਗੋਰੀਏ
    ਸਾਡੀ ਦਿਸਦੀ ਪਰਾਲੀ ਬਿੱਲੋ ਦਿਸਦੇ ਨਾਂ ਭੱਠੇ
    ਉਤੋਂ ਗਉਸੈਸ ਲਾ ਤਾ ਹੁਣ ਜਾਣ ਕਿਥੇ ਢੱਠੇ
    ਇਥੇ ਨਿੱਤ ਨਵੇ ਬਣਦੇ ਕਾਨੂੰਨ ਨੀ ਰੇਸ ਘੋੜਿਆਂ ਦੀ ਚ ਗਧੇ ਨੇ ਦਵੱਲੇ ਗੋਰੀਏ
    ਆਹ ਜਿਹੜੇ ਚੜਦੇ ਜਹਾਜਾਂ ਵਿੱਚ ਮੰਤਰੀ ਇਹ ਹੋਣੇ ਸੀ ਜਹਾਜ ਸਾਡੇ ਥੱਲੇ ਗੋਰੀਏ
    ਇੱਕ ਝੰਡੂਕੇ ਦਾ ਮੁੰਡਾ ਜੀਹਦਾ ਨਾਮ ਕੁਲਦੀਪ
    ਕੱਲਾ ਖੇਤ ਵਿੱਚ ਗਾਵੇ ਨਾਂ ਕੋਈ ਸੁਰ ਤੇ ਸੰਗੀਤ
    ਲੋਕੀਂ ਕਹਿੰਦੇ ਮਾਰਦਾ ਭਕਾਈ ਆ ਪਰ ਸੱਚੀਆਂ ਨੇ ਗੱਲਾਂ ਉਹਦੇ ਪੱਲੇ ਗੋਰੀਏ
    ਆਹ ਜਿਹੜੇ ਚੜਦੇ ਜਹਾਜਾਂ ਵਿੱਚ ਮੰਤਰੀ ਇਹ ਹੋਣੇ ਸੀ ਜਹਾਜ ਸਾਡੇ ਥੱਲੇ ਗੋਰੀਏ
    ਮੁੱਲ ਮਿਹਨਤਾਂ ਦਾ ਪਾਉਦੀ ਸਰਕਾਰ ਜੇ ਅਸੀਂ ਰਾਤੋ ਰਾਤ ਭਰ ਦਿੰਦੇ ਗੱਲੇ ਗੋਰੀਏ
    ਜੱਟਾਂ ਦੇ ਪੁੱਤ ਆ ਦਿਲਾਂ ਚ ਦਰਦ ਆ
    ਕਿਤੇ ਇਹ ਨਾਂ ਸੋਚੀਂ ਵੀ ਅਸੀਂ ਖੁਦਗਰਜ ਆ
    ਸਮਾਂ ਆਉਣ ਦੇ ਇੱਕ ਦਿਨ ਤੇਰੇ ਲਈ ਵੀ ਗਾਵਾਂਗੇ
    ਥੋੜੀ ਵੇਟ ਕਰ ਨਖਰੋ ਤੇਰੇ ਸਾਰੇ ਸ਼ੌਂਕ ਪੁਗਾਵਾਂਗੇ
    ਬੱਸ ਖੇਤੀ ਮਾਰੂ ਬਿਲ ਰੱਦ ਹੋ ਜਾਵੇ

  • @jarnalsingjarnalsing4140
    @jarnalsingjarnalsing4140 4 ปีที่แล้ว +1

    ਬਹੁਤ ਹੀ ਵਧੀਆ ਹੈ ਵੀਡੀਓ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਵੀਰ ਜੀ

    • @karamjeetsingh2428
      @karamjeetsingh2428 4 ปีที่แล้ว

      ਵੀਰ ਜੀ ਮੇਰੇ ਦੋਸਤ ਨੂੰ ਵੀ ਸਪੋਟ ਕਰਦੋ ਜੀ ਬਹੁਤ ਸੋਹਣਾ ਲਿਖਿਆ ਹੈ ਇਕ ਵਾਰ ਵੀਡੀਉ ਜ਼ਰੂਰ ਦੇਖੋ ਤੇ ਚੈਨਲ ਨੂੰ subscribe ਜ਼ਰੂਰ ਕਰ ਦੇਣਾ ਤੁਹਾਡੀ support ਦੀ ਜ਼ਰੂਰਤ ਹੈ,, ਬਹੁਤ ਮਿਹਨਤ ਕੀਤੀ ਹੈ 🙏,
      th-cam.com/video/a0Y_-RPmncM/w-d-xo.html

  • @maansaab1858
    @maansaab1858 4 ปีที่แล้ว +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏🙏🙏

  • @sukhjindersingh5311
    @sukhjindersingh5311 4 ปีที่แล้ว +2

    ਜਿਉਂਦਾ ਰਹਿ ਜਵਾਨਾਂ।

  • @mannibrar9727
    @mannibrar9727 4 ปีที่แล้ว +83

    ਗੁਰਦਾਸ ਬਾਈ ਸਹੀ ਕਿਹਾ......

  • @gurnamkaurdulat3883
    @gurnamkaurdulat3883 4 ปีที่แล้ว +1

    ਵਾਹਿਗੁਰੂ ਤੇਰੀ ਕਲਮ ਨੂੰ ਸ਼ਕਤੀ ਬਕਸੇ

  • @KhushdeepDhiman
    @KhushdeepDhiman 4 ปีที่แล้ว +2

    ਬਹੁਤ ਖੂਬਸੂਰਤ ਵੀਰੇ ।। ਸਭ ਸੱਚੀਆਂ ਗੱਲਾਂ ।।🙏🏻🙏🏻🙏🏻🙏🏻 ਦਿਲੋਂ Respect ਵੀਰ

  • @sukhjindersinghsarai2975
    @sukhjindersinghsarai2975 4 ปีที่แล้ว +14

    ਸਤਿ ਸ੍ਰੀ ਅਕਾਲ ਜੀ ਵੀਡੀਓ ਬਹੁਤ ਹੀ ਵਧੀਆ ਬਣਾਈ ਹੈ ਭਾਜੀ ਧੰਨਵਾਦ ਤੁਹਾਡਾ ਜੀ ਤੁਸੀ ਇਸ ਵੀਡੀਓ ਵਿਚ ਸੁਨੇਹਾ ਬਹੁਤ ਹੀ ਵਧੀਆ ਤਰੀਕੇ ਨਾਲ ਦਿੱਤਾ ਹੈ ਜੀ
    ਜੈ ਕਿਸਾਨ ਵੀਰ ਮਜਦੂਰ ਵੀਰ ਆੜ੍ਹਤੀਏ ਵੀਰ ਕਿਸਾਨ ਯੂਨੀਅਨ ਵੀਰ ਜਿੰਦਾਬਾਦ ਹੈ ਜੀ

  • @nikkadhillondhillon8474
    @nikkadhillondhillon8474 4 ปีที่แล้ว +5

    ਵਾਹਿਗੁਰੂ ਜੀ ਜੇ ਇਸ ਟਾਇਮ ਸੰਤ ਜਰਨੈਲ ਸਿੰਘ ਜੀ ਹੁੰਦੇ ਤਾ ਪੰਜਾਬ ਦਾ ਨਖਛਾ ਹੋਰ ਹੀ ਹੋਣਾਂ ਸੀ ਵਾਹਿਗੁਰੂ ਜੀ ਫੇਰ ਭੇਜ ਕੋਈ ਜੋਧਾਂ ਪੰਜਾਬ ਡੁੱਬ ਚੱਲੇਆਂ

  • @harmeetdhillon8323
    @harmeetdhillon8323 4 ปีที่แล้ว +5

    ਕਿਸਾਨ ਯੂਨੀਅਨ zindabaad🚩🚩🚩

  • @narajansingh959
    @narajansingh959 4 ปีที่แล้ว +19

    ਹੁਣ ਤਾਂ ਫਿਰ ਦੁਬੂਕਾਂ(ਬੰਦੂਕਾਂ) ਬੀਜ ਹੀ ਲਵੋ.। ਅਗਲੇ ਸਮੇਂ ਵਿੱਚ ਕੰਮ ਆਉਣਗੀਆਂ। ਇਕੱਲੇ ਜਿੰਦਾਬਾਦ /ਮੁਰਦਾਬਾਦ ਦੇ ਨਾਹਰਿਆਂ ਨਾਲ ਨੀ ਸਰਦਾ।

  • @Sade_Pind_Sade_Khet
    @Sade_Pind_Sade_Khet 4 ปีที่แล้ว +12

    ਜੇ ਆਪਾਂ ਹੁਣ ਏਕਾ ਨਾ ਕਰਿਆ ਤਾਂ। ਖਤਮ ਸਮਝੋ ਕਹਾਣੀ ਆਪਣੀ😭

  • @arshdeep1775
    @arshdeep1775 4 ปีที่แล้ว +13

    ਬਹੁਤ ਖੂਬ ਵੱਡੇ ਵੀਰ
    ਹੁਣ ਤਾ ਸਾਨੂੰ ਸਬ ਨੂੰ ਰਲ ਕੇ ਇਨਾਂ ਕੁੱਤਿਆਂ ਲੀਡਰਾਂ ਵਿਰੁੱਧ ਲੜਨਾ ਚਾਹੀਦਾ !!

    • @SukhdevSingh-yb5dm
      @SukhdevSingh-yb5dm 4 ปีที่แล้ว

      ਬਹੁਤ ਵਧੀਆ ਵੀਰ ਜੀ ਇਹ ਤਾ ਰਲ ਮਿਲ ਕੇ ਲੜਨਾ ਪਵੇਗਾ ਜੇ ਹੁਣ ਨਾ ਸਾਥ ਦਿੱਤਾ ਤਾ ਫਿਰ ਕੁਝ ਨਹੀ ਬਣਨਾ ਕਿਸਾਨੀ ਰੂਲ ਜਾਉਗੀ ਲੀਡਰਾ ਦਾ ਕੁਝ ਨਹੀ ਜਾਣਾ

  • @Bikram77
    @Bikram77 4 ปีที่แล้ว +11

    ~ਕਿਸਾਨ~
    ਜੱਟਾ ਰੁਲ ਗਈ ਜਵਾਨੀ, ਤੇਰਾ ਰੁਲਿਆ ਬੁਢਾਪਾ,
    ਕਦੇ ਫਸਲਾਂ ਤੇ ਕਾਲੀਆਂ ਘਟਾਂਵਾਂ ਛਾ ਗਈਆਂ..
    ਕਦੇ ਰੁਲੀ ਤੇਰੀ ਹਾੜੀ, ਕਦੇ ਰੁਲ ਗਈ ਸਾਉਣੀ,
    ਤੈਨੂੰ ਝੁੱਲੀਆਂ ਜੋ ਝੱਖ੍ਹੜ ਹਵਾਵਾਂ ਖਾ ਗਈਆਂ..
    ਕਦੇ ਮੰਡੀਆਂ ਚ’ ਰੁੱਲੇਂ, ਕਦੇ ਧਰਨੇ ਤੇ’ ਰੁੱਲੇਂ,
    ਤੈਨੂੰ ਲਾਠੀਆਂ ਨਾ’ ਮਿਲੀਆਂ ਸਜਾਵਾਂ ਖਾ ਗਈਆਂ..
    ਤੁਹਾਡੇ ਗਲਾਂ ਵਿੱਚ ਰੱਸੇ, ਤਾਂ ਵੀ ਉੱਤੋ-ਉੱਤੋਂ ਹੱਸੇਂ,
    ਸਲਫ਼ਾਸ ਜਿਹੀਆਂ ਜਹਿਰਾਂ ਤੇ ਦਵਾਵਾਂ ਖਾ ਗਈਆਂ..
    ਕਦੇ ਪਾਣੀਆਂ ਦੇ ਮਸਲੇ, ਝੂਠੇ ਗੀਤਾਂ ਵਿੱਚ ਅਸਲੇ,
    ਅੱਗਾਂ ਸਿਵੇ ਦੀਆ ਪੁੱਤ ਨਾਲੇ ਮਾਵਾਂ ਖਾ ਗਈਆਂ..
    ਜਿਵੇਂ ਹੁਣ ਤੱਕ ਰਹੀ, ਸਦਾਂ ਰਹਿਣੀ ਤੇਰੀ ਜੂਨ ਬੁਰੀ,
    ਤੈਨੂੰ ਸਰਕਾਰ ਦੀਆਂ ਮਾੜੀਆਂ ਸਲਾਵਾਂ ਖਾ ਗਈਆਂ..
    ~ਬਿਕਰਮ~

  • @laleesandhu7476
    @laleesandhu7476 4 ปีที่แล้ว +1

    ਬਹੁਤ ਵਧੀਆ ਵਾਹਿਗੁਰੂ ਹੋਰ ਤਰੱਕੀ ਦੇਵੇ।

  • @mewasingh1092
    @mewasingh1092 3 ปีที่แล้ว

    ਬਹੁਤ ਵਧੀਆ ਵਿਚਾਰ ਹੈ ਗੁਰਦਾਸ ਜੀ ਬਹੁਤ ਬਹੁਤ ਧੰਨਵਾਦ ਜੀ

  • @gurwindersingh6802
    @gurwindersingh6802 3 ปีที่แล้ว +1

    Bai teri shaeiri sun k din chad da a te sun k hi dubda a

  • @ਬਿੰਦਰਧਨੋਆਕਾਗਰਸਪਾਰਟੀ

    ਬਹੁਤ ਵਧੀਆ ਲਿਖਿਆ ਹੋਇਆ ਹੈ❤❤❤❤❤

  • @ਜਗਦੇਵਸਿੰਘਬੱਛੋਆਣਾ

    ਵਾਹ ਓ ਪੁੱਤਰਾ ਜਿਉਦਾ ਰਹਿ ਰੱਬ ਤੇਰੀ ਚੜ੍ਹਦੀ ਕਲਾ ਰੱਖੇ

  • @preetgill8882
    @preetgill8882 4 ปีที่แล้ว +1

    ਬਹੁਤ ਵਧੀਆ ਗੱਲਾਂ ਵੀਰ ਜੀ "ਪ੍ਰੀਤ ਪਾਠਕ "

  • @baljitsekhon133
    @baljitsekhon133 4 ปีที่แล้ว +47

    ਮੋਦੀ ਨੂੰ ਜੁੱਤੀਅਾਂ ਦੀ ਘਾਟ ਅਾ

  • @gurjantaulakh9867
    @gurjantaulakh9867 4 ปีที่แล้ว +1

    ਜਿਉਂਦੇ ਰਹੁ ਸ਼ੇਰਾ ਖੁਸ਼ ਕੀਤਾ ਆ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਅਤੇ ਇਸ ਤਰ੍ਹਾਂ ਹੀ ਖੁਸ਼ੀਆਂ ਬਖਸ਼ਦੇ ਰਹਿਣ ਧੰਨਵਾਦ

  • @NajarSinghRamana0325
    @NajarSinghRamana0325 4 ปีที่แล้ว +2

    बहुत शानदार गुरदास संधु साहब

  • @hanssrandeep2662
    @hanssrandeep2662 4 ปีที่แล้ว +1

    ਬਹੁਤ ਵਧੀਆ ਵੀਰ ਜੀ ਜਿਉਂਦਾ ਵੱਸਦਾ ਰਿਹਾ ਭਰਾ

  • @anmolbrar3391
    @anmolbrar3391 4 ปีที่แล้ว

    ਧੰਨਵਾਦ ਸੰਧੂ ਕਾਕਾ ਜੀ ਤੁਹਾਡੇ ਨਾਨਕਿਆਂ ਦੇ ,,,,,ਖਾਨਦਾਨ ਬਰਾੜਾਂ ਦੇ ਮਾਣਮੱਤੇ ਪਰਿਵਾਰਾਂ ਞਲੋਂ ,,,, ਮਲਵਈ ਬੋਲਾਂ ਨਾਲ ਦੀ ਸਾਂਨ ਹੋ

  • @sandeepsingh2355
    @sandeepsingh2355 4 ปีที่แล้ว

    ਸਹੀ ਗੱਲ ਆ ਵੀਰ

  • @balvirsinghbalvirsingh3279
    @balvirsinghbalvirsingh3279 4 ปีที่แล้ว +1

    ਵਾਹ ਜੀ ਵਾਹ

  • @rajbirsinghnkhals8989
    @rajbirsinghnkhals8989 4 ปีที่แล้ว

    ਬੱਲੇ ਓ ਜਵਾਨਾਂ...ਸਿਰੇ ਲਾਤੇ..ਸਬਦ...ਗੁਰ ਦਾਸਾ....

  • @sanjudera6663
    @sanjudera6663 4 ปีที่แล้ว +1

    ਕਿਸਾਨ ਯੂਨੀਅਨ ਜ਼ਿੰਦਾਬਾਦ 🚜🚜🚜🚜🚜🚜🚜🚜

  • @buttargarrie9266
    @buttargarrie9266 4 ปีที่แล้ว +6

    ਸਹੀ ਗੱਲ ਆ ਵੀਰ ਮਜਬੂਰ ਕਰ ਰਹੇ ਆ
    ਆਪਣੀ ਮੋਤ ਨੂੰ ਸੱਦਾ ਦੇ ਰਹੇ ਹਨ

  • @ranglapunjabgangsar4859
    @ranglapunjabgangsar4859 4 ปีที่แล้ว +74

    ਆਹ ਦਿਸ਼ਲਾਇਕ ਵਾਲੇ ਪਤਾ ਨਹੀਂ ਕਿਹੜੀ ਦੁਨੀਆਂ ਵਿੱਚ ਰਹਿੰਦੇ ਆ ਸ਼ਾਇਦ ਮੋਦੀ ਦੇ ਰਿਸ਼ਤੇਦਾਰ ਹੋਣ😭😭😭

    • @harpreetjatt2835
      @harpreetjatt2835 4 ปีที่แล้ว +3

      Modhi de sala aa 😲oh

    • @lakhveersinghgill6937
      @lakhveersinghgill6937 4 ปีที่แล้ว +2

      th-cam.com/video/lt-KWOsXbVI/w-d-xo.html
      ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕਿਸਾਨਾਂ ਦੀ ਅਸਲੀ ਹਾਲਤ ਸਭ ਦੇ ਸਾਹਮਣੇ ਆ ਸਕੇ🙏

    • @narajansingh959
      @narajansingh959 4 ปีที่แล้ว

      ਸਕੇ ਸਾਲੇ ਮੋਦੀ ਦੇ ਉਹ ਵੀ ਛੋਟੇ ਵੀ ਕਿਤੇ ਛੱਡ ਹੀ ਦੇਵੇਂ::::::::::::::::::::::::ਉਹਨਾਂ ਦੀ:::::::ਨੂੰ

  • @buttasandhupoultryfarm2242
    @buttasandhupoultryfarm2242 4 ปีที่แล้ว

    👍👌 ਦਿਲ ਦੀ ਗੱਲ ਕੀਤੀ ਹੈ ਵੀਰ ਜੀ

  • @Sekhonbohar81
    @Sekhonbohar81 4 ปีที่แล้ว +1

    ਬਹੁਤ ਵਧੀਆ ਵੀਰ ਜੀ

  • @sandhu5831
    @sandhu5831 4 ปีที่แล้ว +1

    ਅੱਛੇ ਦਿਨ ਨਾ ਆਏ ਨਾ ਲਗਦਾ ਕਦੇ ਆਉਣਗੇ
    ਕਿਸਾਨੀ ਅਤੇ ਪੰਜਾਬ ਨੂੰ ਇਹ ਕੀ ਖੂਝੇ ਲਾਉਣਗੇ
    ਕੲੀਆਂ ਲਾਇਆ ਜੋਰ ਕੲੀ ਲਾ ਰਹੇ ਕੲੀ ਅਜੇ ਆਉਣਗੇ
    ਬਾਬੇ ਨਾਨਕ ਦੀ ਕਿਰਤ ਨੂੰ ਦੱਸੋ ਇਹ ਕੀ ਡੋਬਾਊਣਗੇ
    ਹੋ ਗਿਆ ਵਿਕਾਸ ਮੈਂ ਉਸ ਦਿਨ ਸਮਝੂੰ
    ਫ਼ੌਜੀ ਵੀਰ ਆਰਾਮ ਨਾਲ ਜਦ ਸਰਹੱਦਾਂ ਤੇ ਸੌਣਗੇ
    56 ਇੰਚ ਦਾ ਸੀਨਾ ਤੇਰਾ ਚੈੱਕ ਕਰਦੇ
    ਚੀਨੀ ਫ਼ੌਜੀ ਨਾ ਸਮਝੀ ਕਿ ਤੈਨੂੰ ਡਰਾਉਣਗੇ
    ਅੱਛੇ ਦਿਨ ਨਾ ਆਏ ਨਾ ਲਗਦਾ ਕਦੇ ਆਉਣਗੇ
    ਪਰਮਜੀਤ ਸੰਧੂ

  • @balwindertiwana8806
    @balwindertiwana8806 4 ปีที่แล้ว +1

    ਗੁਰਦਾਸ ਵੀਰ ਜੀ ਬਹੁਤ ਵਧੀਆ ਉਪਰਾਲਾ ਹੈ

  • @loveleenkaur8721
    @loveleenkaur8721 4 ปีที่แล้ว

    ਵਾਹ ਬਾਈ ਜੀ ਦੇ ਤੇਰੇ ਵਰਗੇ ਸਿੰਗਰਾਂ ਦਾ ਸਾਥ ਹੋਵੇ ਤਾਂ ਫਿਰ ਨੀ ਕਿਸਾਨ ਮਰਦਾ

  • @maansaab1858
    @maansaab1858 4 ปีที่แล้ว +1

    Sahi keha sandhu veer 🙏🙏🙏

  • @dhirajchaudhary0744
    @dhirajchaudhary0744 4 ปีที่แล้ว +6

    ਜੇ ਹੁਣ ਨਾ ਲੜੇ ਤਾਂ ਫ਼ੇਰ ਕਦੋਂ ਲੜਾਗੇਂ 👌

  • @kaurnikki4815
    @kaurnikki4815 4 ปีที่แล้ว +2

    🙏 WaheGuru ji Mehr kro kisana te❤️

  • @ajmanderaulakh6376
    @ajmanderaulakh6376 4 ปีที่แล้ว +7

    ਵਾਹ ਜੀ ਵਾਹ ਸੰਧੂ ਸਾਹਿਬ

  • @paranveerkaurbhullar7067
    @paranveerkaurbhullar7067 4 ปีที่แล้ว +1

    Shi kahyaa gurdaas vir ji 🙏🏻🙏🏻🙏🏻👍🏻👌🏻

  • @arshdeepsingh5494
    @arshdeepsingh5494 4 ปีที่แล้ว

    ਜਿਉਂਦਾ ਵਸਦਾ ਰਹਿ ਵੀਰ

  • @sarabjeetkaur4401
    @sarabjeetkaur4401 4 ปีที่แล้ว +9

    ਸੱਚੀ ਗੱਲ ਹੈ ਡਿਸਲਾਈਕ ਵਾਲੇ ਮੋਦੀ ਦੇ ਰਿਸ਼ਤੇਦਾਰ ਹੀ ਹੋਣਗੇ

  • @amanbrar273
    @amanbrar273 4 ปีที่แล้ว

    ਭੜਕਣਾ ਨਹੀਂ ਵੀਰ ਸੰਘਰਸ਼ ਕਰਾਂਗੇ ਜੈ ਕਿਸਾਨ ਜਵਾਨ

  • @mewasingh1092
    @mewasingh1092 4 ปีที่แล้ว

    ਬਹੁਤ ਵਧੀਆ ਵਿਚਾਰ ਹੈ

  • @GurdeepSingh-cm2os
    @GurdeepSingh-cm2os 4 ปีที่แล้ว

    ਜਿਊਂਦੇ ਰਹੋ ਵੀਰ ਜੀ , ਏ.ਸੀ ਵਾਲੇ ਕਮਰੇ ਵਿੱਚ ਬੈਠ ਕੇ ਗੱਲਾਂ ਕਰਨ ਵਾਲੇ ਕਿਸਾਨਾਂ ਦੇ ਦਰਦਾਂ ਨੂੰ ਕਿਥੇ ਸਮਝਦੇ ਨੇ ।ਹੱਕ ਮਿਲਦੇ ਨਹੀਂ , ਲੈਣੇ ਪੈਂਦੇ ਨੇ। ਧੰਨਵਾਦ ਵੀਰ ਜੀ।

  • @ManpreetKaur-px3nc
    @ManpreetKaur-px3nc 4 ปีที่แล้ว +1

    ਸਹੀ ਕਿਹਾ ਵੀਰ ਜੀ ਤੁਸੀਂ 👌

    • @Sushilkumar-mx4xz
      @Sushilkumar-mx4xz 4 ปีที่แล้ว

      "ਬੁੱਤ ਕੋਲੋਂ ਰੂਹ ਪੁੱਛਦੀ"ਬਹੁਤ ਸੋਹਣਾ ਲਿਖਿਆ ਵੀਰ ਨੇ ਇਕ ਵਾਰ ਇਹ ਵੀਡੀਉ ਜ਼ਰੂਰ ਦੇਖੋ ਵੀਡੀਉ ਚੰਗੀ ਲੱਗੀ ਤਾਂ subscribe ਜ਼ਰੂਰ ਕਰ ਦੇਣਾ ਤੁਹਾਡੀ support ਦੀ ਜ਼ਰੂਰਤ ਹੈ
      th-cam.com/video/a0Y_-RPmncM/w-d-xo.html

  • @livehappily123
    @livehappily123 4 ปีที่แล้ว +1

    Bilkul sahi veer ji
    Carry on..all the best

  • @Turbanator1453
    @Turbanator1453 4 ปีที่แล้ว +12

    ਬਹੁਤ ਵਧੀਆ ਲਿਖਿਆ ਅਤੇ ਗਾਇਆ ਹੈ। ਕਈ ਸਾਲ ਪਹਿਲਾਂ ਇਹ ਤੁਹਾਡਾ ਗੀਤ ਵਟਸ ਐਪ ਤੇ ਸੁਣ ਕੇ ਵਟਸ ਐਪ ਫਰੈਂਡ ਬਣਿਆ ਸੀ।

  • @karanpb61wala62
    @karanpb61wala62 4 ปีที่แล้ว

    22 ਹੁਣ ਤਾਂ ਪੰਜਾਬ ਨੂੰ ਸਿੱਖ ਹੀ ਬਚਾਅ ਸਕਦੇ ਆ‌ ਕਿਸਾਨ ਏਕਤਾ ਜਿੰਦਾਬਾਦ

    • @sukhasingh5800
      @sukhasingh5800 4 ปีที่แล้ว

      ਮੇਰੇ ਦੋਸਤ ਨੂੰ ਸਪੋਟ ਕਰਦੋ ਜੀ ਬਹੁਤ ਸੋਹਣਾ ਲਿਖਿਆ ਹੈ ਇਕ ਵਾਰ ਇਹ ਵੀਡੀਉ ਜ਼ਰੂਰ ਦੇਖੋ ਤੇ ਚੈਨਲ ਨੂੰ subscribe ਜ਼ਰੂਰ ਕਰ ਦੇਣਾ ਤੁਹਾਡੀ support ਦੀ ਜ਼ਰੂਰਤ ਹੈ
      th-cam.com/video/a0Y_-RPmncM/w-d-xo.html

  • @kuldeepsinghgadwal9612
    @kuldeepsinghgadwal9612 4 ปีที่แล้ว +2

    Gurdas y attt👌👌👌

  • @AmarjeetSingh-dm4mj
    @AmarjeetSingh-dm4mj 4 ปีที่แล้ว

    ਵੀਰ ਜੀ ਤੁਹਾਡੀ ਕਲਮ ਨੂੰ ਸਲਾਮ ਐ

  • @gurmeetchahal8802
    @gurmeetchahal8802 4 ปีที่แล้ว +24

    Jatt da put e te jatta di gal ta kru hi.i am proud of u shote veer..Thanks

  • @gursewaksinghbagri9909
    @gursewaksinghbagri9909 4 ปีที่แล้ว

    ਗੁਰਦਾਸ.ਵੀਰੇ.ਬਹੁਤ.ਵਧੀਆ

  • @sahibpreetsingh6609
    @sahibpreetsingh6609 4 ปีที่แล้ว +1

    ਬਹੁਤ ਹੀ ਵਧੀਅਾ ਗੀਤ ਹਰ ੲਿਕ ਲਫਜ ਵਿਚ ਝਲਕ ਦਾ ਦਰਦ

  • @harpindersingh8595
    @harpindersingh8595 4 ปีที่แล้ว +1

    ਕਿਸਾਨ ਮੱਜਦੂਰ ਏਕਤਾ ਜਿੰਦਾਬਾਦ

  • @techwithgopi6568
    @techwithgopi6568 4 ปีที่แล้ว +1

    Ryt

  • @fbcbdkdjdebdhchs9161
    @fbcbdkdjdebdhchs9161 4 ปีที่แล้ว

    ਬਹੁਤ ਵਧੀਆਸੰਧੂ ਵੀਰਧੰਨਵਾਦ

  • @gagandeepsingh1548
    @gagandeepsingh1548 4 ปีที่แล้ว +2

    End a y kasan DA hun

  • @KuldeepSingh-wq7yk
    @KuldeepSingh-wq7yk 4 ปีที่แล้ว

    ਅਸੀਂ ਤੇਰੇ ਨਾਲ ਆ ਬਾਈ

  • @mukhtarsingh4601
    @mukhtarsingh4601 4 ปีที่แล้ว

    ਵੀਰ ਕਿਤੇ ਤੇਰੀ ਅਵਾਜ਼ ਹੀ ਸਰਕਾਰ ਦੇ ਕੰਨੀਂ ਪੈ ਜਾਵੇ

  • @DavinderSingh-bs8rd
    @DavinderSingh-bs8rd 4 ปีที่แล้ว

    gurdass veer right a 👍💪👊🙏

  • @GurpreetSingh-yr2kx
    @GurpreetSingh-yr2kx 4 ปีที่แล้ว +18

    ਵਾਈ ਜੇ ਅੱਜ ਅੱਤਵਾਦ ਹੁੰਦਾ ਤਾ ਏ ਦਿਨ ਦੇਖਣੇ ਨਾ ਪੈਦੇ

    • @sadhukaire7734
      @sadhukaire7734 4 ปีที่แล้ว +4

      ਅੱਤਵਾਦ ਨਹੀਂ ਬਾਈ ਖਾੜਕੂਵਾਦ

    • @GurpreetSingh-yr2kx
      @GurpreetSingh-yr2kx 4 ปีที่แล้ว +2

      Sory y

  • @gurmejsinghnahar4007
    @gurmejsinghnahar4007 4 ปีที่แล้ว

    ਗੁਰਦਾਸ ਬਾਈ ਸਚ ਕਿਹ ਗਿਆ ਤੂੰ

  • @JaspreetSingh-mf8nn
    @JaspreetSingh-mf8nn 4 ปีที่แล้ว

    ਸਹੀ ਕਿਹਾ ਬਾੲੀ ਗੁਰਦਾਸ

  • @syansahb4653
    @syansahb4653 4 ปีที่แล้ว +1

    Wah je wah sei gall kete 👌👌👌👌👌👌👌👌👌👌👌👌👌👌

  • @varinderrana4099
    @varinderrana4099 4 ปีที่แล้ว +21

    Full spot y Anandpur Sahib toh

    • @ਸੱਤਾਦਿਆਲਪੁਰਾ
      @ਸੱਤਾਦਿਆਲਪੁਰਾ 4 ปีที่แล้ว

      Bhai ji dil khush krta anandpur sahib dharti hove te julam khilaaf awaaj bulandh na hove ho hi nahi sakda call me 9878182470

  • @ravindersinghsandhupb08wal62
    @ravindersinghsandhupb08wal62 4 ปีที่แล้ว +2

    ਸਹੀ ਗੱਲ ਕਿਹਾ ਸੰਧੂ ਸਾਬ 👍👌👌

  • @jangjitsingh171
    @jangjitsingh171 4 ปีที่แล้ว +1

    Very nice bro

    • @karamjeetsingh2428
      @karamjeetsingh2428 4 ปีที่แล้ว

      ਵੀਰ ਜੀ ਮੇਰੇ ਦੋਸਤ ਨੂੰ ਵੀ ਸਪੋਟ ਕਰਦੋ ਜੀ ਬਹੁਤ ਸੋਹਣਾ ਲਿਖਿਆ ਹੈ ਇਕ ਵਾਰ ਵੀਡੀਉ ਜ਼ਰੂਰ ਦੇਖੋ ਤੇ ਚੈਨਲ ਨੂੰ subscribe ਜ਼ਰੂਰ ਕਰ ਦੇਣਾ ਤੁਹਾਡੀ support ਦੀ ਜ਼ਰੂਰਤ ਹੈ,, ਬਹੁਤ ਮਿਹਨਤ ਕੀਤੀ ਹੈ 🙏,
      th-cam.com/video/a0Y_-RPmncM/w-d-xo.html

  • @rajinderkaursidhu6777
    @rajinderkaursidhu6777 4 ปีที่แล้ว +1

    Bilkul sahi beta🙏🙏👌👌🥰🥰

    • @JaswinderSingh-df7to
      @JaswinderSingh-df7to 4 ปีที่แล้ว

      ਮੇਰੇ ਦੋਸਤ ਨੂੰ ਸਪੋਟ ਕਰਦੋ ਜੀ ਬਹੁਤ ਸੋਹਣਾ ਲਿਖਿਆ ਹੈ ਇਕ ਵਾਰ ਇਹ ਵੀਡੀਉ ਜ਼ਰੂਰ ਦੇਖੋ ਤੇ ਚੈਨਲ ਨੂੰ subscribe ਜ਼ਰੂਰ ਕਰ ਦੇਣਾ ਤੁਹਾਡੀ support ਦੀ ਜ਼ਰੂਰਤ ਹੈ,,,,,,
      th-cam.com/video/a0Y_-RPmncM/w-d-xo.html

  • @shubhrar948
    @shubhrar948 4 ปีที่แล้ว +2

    No farmer 👳🚜 no food 🌾🌾
    God bless you veer 👏👏👏👏

  • @deepguhman9669
    @deepguhman9669 4 ปีที่แล้ว

    Wah put ji

  • @malkitsingh8730
    @malkitsingh8730 4 ปีที่แล้ว +1

    Bilkul Sahi kiha Beta Ji tusi. God bless you.

  • @sandeepsohal5322
    @sandeepsohal5322 4 ปีที่แล้ว

    Sch keha vere rona e aa aa gya . Aaj vekho kisan ki ne ona di njr ch😢😢😢

  • @ajaypall2662
    @ajaypall2662 4 ปีที่แล้ว

    ਕਿਸਾਨ ਯੂਨੀਅਨ ਏਕਤਾ ਜਿੰਦਾ ਬਾਦ

  • @AJ-lw4mf
    @AJ-lw4mf 4 ปีที่แล้ว

    Wah Bai. Rabb mehar kre
    🙏🙏🙏🙏👍👍👍👍👍👍
    Akheer nu jitt ta Sach di hi honi h.
    ✊✊✊✊✊✊✊✊✊✊

  • @endlessmusic326
    @endlessmusic326 4 ปีที่แล้ว +1

    veer ji good song aa

  • @BaldevSingh-hm9hx
    @BaldevSingh-hm9hx 4 ปีที่แล้ว +1

    Good 22 gi

  • @gurnamsingh-iw8md
    @gurnamsingh-iw8md 4 ปีที่แล้ว +1

    ਸ੍ਰ.ਭਗਤ ਸਿੰਘ ਦੇ ਬੱਚਪਨ ਦੀ ਸੋਚ । ਸਹੀ ਹੈ ਸੰਧੂ ਸਾਹਿਬ ਜੀ।

  • @NavjotSingh-kk1hw
    @NavjotSingh-kk1hw 4 ปีที่แล้ว

    ਕੋਈ ਸਬਦ ਨੀ ਗੁਰਦਾਸ ਬਾਈ ਸਲੂਟ ਆ

  • @birsingh400
    @birsingh400 4 ปีที่แล้ว +1

    ਬਿਲਕੁਲ ਸੱਚ

  • @numberdarrecords4310
    @numberdarrecords4310 4 ปีที่แล้ว +5

    ਗੁਰਦਾਸ ਵੀਰੇ ਥੱਲੇ ਜੋ ਲਾਇਨਾਂ ਮੈਂ ਕਿਸਾਨੀ ਦੇ ਹੱਕ ਵਿੱਚ ਲਿਖੀਆਂ ਨੇ ਪਲੀਜ ਤੁਸੀ ਆਪਣੀ ਆਵਾਜ ਵਿੱਚ ਬੋਲ ਦੋ ਜੀ

  • @rajenderkarwasra2283
    @rajenderkarwasra2283 4 ปีที่แล้ว

    बहुत बहुत धन्यवाद भाई जी

  • @gursewaksethgursewakseth9496
    @gursewaksethgursewakseth9496 4 ปีที่แล้ว +1

    Doing very good

  • @jattbrar6201
    @jattbrar6201 3 ปีที่แล้ว

    ਬਹੁਤ ਵਧੀਆ ਸੰਧੂ ਬਾਈ ਜੀ

  • @gurpiarsingh2721
    @gurpiarsingh2721 4 ปีที่แล้ว

    ਅਸੀਂ ਹੁਣ ਨਾ ਲੜੇ ਤੇ ਕਦੋਂ ਲੜਾਗੇ

  • @babbubajwa8080
    @babbubajwa8080 4 ปีที่แล้ว +3

    ਜੇ ਕਿਸਾਨ ਨਾ ਰਿਹਾ ਤਾਂ ਰਹਿੰਦਾ ਪੰਜਾਬ ਵੀ ਨੀ spot kro sade ਅੰਨ ਦਾਤੇ ਨੂੰ j roti khani aa

  • @reyanjot9246
    @reyanjot9246 4 ปีที่แล้ว +4

    Shi h veere full support h thonu waheguru mehr krey sb te 🙏🙏

  • @DareToDream5841
    @DareToDream5841 4 ปีที่แล้ว +1

    Great song 👌

  • @VirenderSingh-nk5dj
    @VirenderSingh-nk5dj 4 ปีที่แล้ว +2

    Very good veer