ਅੱਖਾਂ ਤੋਂ ਸੱਖਣੀ ਭੈਣ ਦੀ ਜ਼ਿੰਦਗੀ 'ਚ ਆਈ ਖੁਸ਼ੀਆਂ ਦੀ ਬਹਾਰ, ਗੁਰਸਿੱਖ ਨੌਜਵਾਨ ਨੇ ਕਰਵਾਇਆ ਸਭ ਕੁੱਝ ਜਾਣਦਿਆਂ ਵਿਆਹ

แชร์
ฝัง
  • เผยแพร่เมื่อ 18 พ.ย. 2024

ความคิดเห็น • 428

  • @Satindersinghcheema37
    @Satindersinghcheema37 3 ปีที่แล้ว +236

    ਗੁਰੂ ਰਾਮਦਾਸ ਜੀ ਛੇਤੀ ਹੀ ਭੈਣ ਨੂੰ ਇਹ ਦੁਨੀਆ ਵਖਾਣਗੇ 😍😍

  • @gurbakshkaur224
    @gurbakshkaur224 3 ปีที่แล้ว +116

    ਤੁਸੀਂ ਗਰੀਬ ਨੀ ਵੀਰ ਜੀ ਦਿਲ ਦੇ ਬਹੁਤ ਅਮੀਰ ਹੋ ਜੇਕਰ ਸਭ ਦੀ ਸੋਚ ਇਦਾ ਦੀ ਹੋਵੇ ਕਿਨ ਚੰਗਾ ਹੋਵੇ

  • @ritusharma-pu3dr
    @ritusharma-pu3dr 3 ปีที่แล้ว +1

    ਵਾਹਿਗੁਰੂ ਜੀ ਮੈਂ ਤੈਦਿਲੋ ਧਨਵਾਦ ਕਰਦਾ ਹਾਂ ਗੁਰ ਸਿੱਖ ਭਰਾ ਦਾ ਜਿਸ ਨੇ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਰੱਖ ਕੇ ਇਸ ਭੈਣ ਨੇਤਰ ਹੀਣ ਨਾਲ ਜਿੰਦਗੀ ਦੀ ਸਾਂਝ ਪਾਈ ਹੈ ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਛੇਤੀ ਤੋਂ ਛੇਤੀ ਭੈਣ ਦੀਆ ਅੱਖਾਂ ਦੀ ਰੌਸ਼ਨੀ ਆ ਜਾਵੇ ਵਾਹਿਗੁਰੂ ਜੀ ਦੋਨਾ ਦੀ ਜੋੜੀ ਨੂੰ ਚਰਦੀ ਕਲਾ ਵਿੱਚ ਰਖੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurbakshkaur224
    @gurbakshkaur224 3 ปีที่แล้ว +107

    ਸੋਚ ਬਹੁਤ ਚੰਗੀ ਆ ਵੀਰ ਜੀ ਮੇਰਾ ਦਿਲ ਕਹਿਦਾ ਕੀ ਇਕ ਦਿਨ ਆਉਗਾ ਸਭ ਠੀਕ ਹੋਵੇਗਾ ਵਹਿਗਰੁ ਦੀ ਕਿਰਪਾ ਨਾਲ

  • @gurpartapsinghrai3292
    @gurpartapsinghrai3292 3 ปีที่แล้ว +146

    ਇਹ ਆ ਜੀ ਵੀਰ ਦਾ ਸੱਚਾ ਪਿਆਰ ਜੋ ਕਿਸੇ ਚ ਕਮੀ ਪੇਸ਼ੀ ਨੂੰ ਦਰਕਿਨਾਰ ਕਰਕੇ ਦਿਲੋ ਸਤਿਕਾਰ ਕਰਦੇ ਨੇ,

    • @avtarsamra2823
      @avtarsamra2823 3 ปีที่แล้ว +3

      ਧਨ ਗੁਰੂ ਰਾਮ ਦਾਸ ਮਹਾਰਾਜ ਜੀ ਕਿਰਪਾ ਕਰੋ ਦਾਸ ਗਰੀਬ ਤੇ ਵਾਹਿਗੁਰੂ ਜੀ ਮੋਗਾ ਵਾਹਿਗੁਰੂ ਜੀ

  • @Positivevibes_Happylife
    @Positivevibes_Happylife 3 ปีที่แล้ว +108

    ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਵੀਰ ਦਾ ਵਿਸ਼ੇਸ਼ ਸਨਮਾਨ ਕੀਤਾ ਜਾਣਾ ਚਾਹੀਦਾ ਹੈ ।

    • @gurwinderchapra7493
      @gurwinderchapra7493 3 ปีที่แล้ว

      ਵੀਰ ਨੂੰ ਫੰਡ ਦੇ ਦੇਣ SGPC ਵਾਲੇ ਕੀ ਫਰਕ ਪੈਂਦਾ

    • @rajwinderkaur3648
      @rajwinderkaur3648 3 ปีที่แล้ว +1

      Ok🌷

    • @amanriar3594
      @amanriar3594 3 ปีที่แล้ว

      Veer nu sucha Singh
      Langah Award nal sanmanit kro

  • @kulwindersingh979
    @kulwindersingh979 3 ปีที่แล้ว +108

    ਮੁਬਾਰਕਾਂ ਵੀਰ ਤੇ ਭੈਣ ਨੂੰ ਵਾਹਿਗੁਰੂ ਮਿਹਰ ਭਾਰਿਆ ਹੱਥ ਰੱਖ ਰੱਖਣ 🙏🙏🙏

    • @manjitsinghmanjitsingh428
      @manjitsinghmanjitsingh428 3 ปีที่แล้ว +2

      Waheguru ji mehr bhryaa hath rakhan saari umer saath nibhaun di mehr jarn

    • @kaursingh2510
      @kaursingh2510 3 ปีที่แล้ว

      Waheguru ji 🙏🙏🙏🙏🙏

  • @sukhmanderbrar3313
    @sukhmanderbrar3313 3 ปีที่แล้ว +24

    ਸਾਰੇ ਅਰਦਾਸ ਕਰੋ ਮਹਾਰਾਜ ਅੱਗੇ ਭੈਣ ਦੀਆ ਅੱਖਾ ਦੀ ਰੌਸ਼ਨੀ ਆਜੇ

  • @prneetlegha5938
    @prneetlegha5938 3 ปีที่แล้ว +26

    ਮੇਰੀ ਸੋਚ ਮੁਤਾਬਕ ੲਿਸ ਦੁਨੀਆ ਤੇ ਸਭ ਤੋਂ ਵੱਡੇ, ਮਹਾਨ ਕੰਮ ਤੇ ਵੱਡੀਆਂ ਕੁਰਬਾਨੀਆਂ ਗੁਰੂ ਨਾਨਕ ਦੇਵ ਜੀ ਅਤੇ ਦਸ਼ਮੇਸ਼ ਪਿਤਾ ਦੇ ਗੁਰਸਿੱਖ ਹੀ ਕਰ ਸਕਦੇ ਨੇ ਸਾਡਾ ੲਿਤਿਹਾਸ ਦੱਸਦਾ ਏ.

  • @gurmeetkhalsa6336
    @gurmeetkhalsa6336 3 ปีที่แล้ว +64

    ਬਹੁਤ ਵਧੀਆ ਨੇਕ ਕੰਮ ਕੀਤਾ ਵੀਰ ਜੀ ਨੇ ਧੰਨ ਧੰਨ ਰਾਮ ਦਾਸ ਗੁਰੂ ਜੀ ਦੇ ਦਰ ਤੇ ਭੈਣ ਜੀ ਨੂੰ ਦੁੱਖ ਭੱਜਣ ਬੇਰੀ ਹੇਠਾਂ ਇਸਨਾਨ ਕਰਨ ਰਾਮ ਦਾਸ ਗੁਰੂ ਜੀ ਜਰੂਰ ਮੇਹਰ ਕਰਨ ਗੇ ਜੀ, ਵਾਹਿਗੁਰੂ ਜੀ ਇਸ ਜੋੜੀ ਨੂੰ ਹਮੇਸ਼ਾ ਖੁਸ਼ ਰੱਖਣ ਜੀ, ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🏼🙏🏼

    • @jassalkaur3548
      @jassalkaur3548 3 ปีที่แล้ว

      👍👍👍❤❤❤🙏🙏

  • @preethundal1637
    @preethundal1637 3 ปีที่แล้ว +34

    ਵੀਰ ਤੇ ਭੈਣ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ

  • @baljitjaguuvarpal9105
    @baljitjaguuvarpal9105 3 ปีที่แล้ว +13

    ਪ੍ਰਮਾਤਮਾ ਜੀ ਇਸ ਜੋੜੀ ਤੇ ਹਮੇਸ਼ਾਂ ਆਪਣਾ ਮਿਹਰ ਭਰਿਆ ਹੱਥ ‌ਰੱਖਣਾ ।

  • @jobanpreet5607
    @jobanpreet5607 3 ปีที่แล้ว +12

    ਸ੍ਰੀ ਗੁਰੂ ਰਾਮਦਾਸ ਜੀ ਮਹਿਰ ਕਰੋ ਭੈਣ ਤੇ ਵੀਰ ਜੀ ਤੁਸੀ ਦਿਲ ਦੇ ਅਮੀਰ ਹੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਜੀ 🙏🙏🙏🙏🙏

  • @MandeepSingh-do3ri
    @MandeepSingh-do3ri 3 ปีที่แล้ว +24

    ਵਾਹਿਗੁਰੂ ਜੀ ਧੰਨ ਗੁਰੂ ਅਮਰਦਾਸ ਜੀ ਭੈਣ ਤੇ ਕਿਰਪਾ ਕਰੋ ਕਿ ਅੱਖਾ ਦੀ ਰੋਸਨੀ ਵਾਪਸ ਆ ਜਾਵੇ

  • @ravisinghravisinghsidhu5455
    @ravisinghravisinghsidhu5455 3 ปีที่แล้ว +44

    ਵਾਹਿਗੁਰੂ ਮੇਹਰ ਕਰੂ ਬਾਈ ਭੈਣ ਤੇ

  • @JYOTISHARMA-mu1ei
    @JYOTISHARMA-mu1ei 3 ปีที่แล้ว +1

    Veere lyi eni respect ho gyi dil vch eh dekh k....jithe ajj kal har munda eh dekhda k kudi vch koi kmi naa howe...othe eda de veer v ne jo hr kise nu rabb Da roop mnde ne....rabb g hmesha khush rakh ehna nu😊

  • @karmjeetsingh9656
    @karmjeetsingh9656 3 ปีที่แล้ว +31

    ਬਹੁਤ ਈ ਵਧੀਆਂ ਖਾਲਸਾਂ ਜੀ ਗੁੱਡ

  • @sahibsingh7487
    @sahibsingh7487 3 ปีที่แล้ว +37

    ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਬਖਸ਼ਣ

  • @jotpalsingh668
    @jotpalsingh668 3 ปีที่แล้ว +2

    ਹੇ ਮੇਰੇ ਮਾਲਕਾ ਇਸ ਭੈਣ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਦੇ ਦੇਹ

  • @Kpsingh3239
    @Kpsingh3239 3 ปีที่แล้ว +3

    ਵੀਰ ਜੀ ਤੁਹਾਨੂੰ ਸਲਾਮ ਆ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @GurpreetSingh-ki9il
    @GurpreetSingh-ki9il 3 ปีที่แล้ว +6

    Aman sde naal college vich study krdi c bhut bhut vadia nature aa God bless you sis

  • @hardevsingh706
    @hardevsingh706 3 ปีที่แล้ว +16

    ਅਮੀਰ ਬੰਦਾ 👌👌

  • @RajinderSingh-kv1hd
    @RajinderSingh-kv1hd 3 ปีที่แล้ว +7

    ਬਹੁਤ ਬਹੁਤ ਵਧਾਈ ਵੀਰ 🥰 ਵਾਹਿਗੁਰੂ ਦੋਵਾਂ ਨੂੰ ਖੁਸ਼ ਰੱਖੇ

  • @tonysingh3343
    @tonysingh3343 3 ปีที่แล้ว +30

    🌹🌷ਵਾਹਿਗੁਰੂ ਜੀ ਵਾਹਿਗੁਰੂ ਜੀ 🌷🌹🙏🏻🙏🏻🌹🌷

  • @sukhpal2185
    @sukhpal2185 3 ปีที่แล้ว +6

    Veere tuhade vargi koi ne tuhade jina bda dil ne kise ajj kal munde tan Changi bhali kudi 100 nuks kad k tur jande aa ene lakh chida aa proud off u veer ji

  • @gurdipsinghsidhu6541
    @gurdipsinghsidhu6541 3 ปีที่แล้ว +11

    dhan guru Ram Dass ji mehar kro is jori te apne charna naal jori rakhna ji . Eh jori guru sahib ji tusi hi banai he.Dhan guru Ram Dass ji.✔️💯👍👌🙏🙏

  • @bhupinderkaurdhaliwal
    @bhupinderkaurdhaliwal 3 ปีที่แล้ว

    ਲੜਕੀ ਬਹੁਤ ਖ਼ੂਬ ਸੂਰਤ ਹੈ ਅੱਖਾਂ ਤੋਂ ਅੰਮੀ ਹੈ ਪਰ ਦਿਮਾਗ ਤੋਂ ਨਹੀਂ ਹੈ ਇਸ ਵੀਰ ਨੂੰ ਸਲੂਟ ਕਰਦੇ ਹਾ ਜਿਸ ਨੇ ਇਸ ਬੱਚੀ ਦੀ ਬਾਂਹ ਫੜੀ ਹੈ ਰੱਬ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ੀਆ ਪ੍ਰਾਪਤ ਕਰੇ ਪਰਿਵਾਰ ਨੂੰ ਢੇਰ ਸਾਰੀਆਂ ਖੁਸ਼ੀਆ ਪ੍ਰਾਪਤ ਹੋਣ ਵਾਹਿਗੁਰੂ ਅੰਗ ਸੰਗ ਰਹਿਣਗੇ

  • @nirmaljatana782
    @nirmaljatana782 3 ปีที่แล้ว +2

    ਵਾਹਿਗੁਰੂ ਜੀ ਜੋੜੀ ਨੂੰ ਚੜ੍ਹਦੀ ਕਲਾ ਪਿਆਰ ਥਬਾਕ ਅਤੇ ਖੁਸ਼ੀਆਂ ਭਰਿਆ ਜੀਵਨ ਬਖਸ਼ਣ ਜੀ। ਵਾਹਿਗੁਰੂ ਜੀ ਹਰ ਮਨੋਕਾਮਨਾ ਪੂਰੀ ਕਰਨ।

  • @newtribune
    @newtribune 3 ปีที่แล้ว +22

    ਵਾਹਿਗੁਰੂ ਜੀ ਮਿਹਰ ਕਰਨੀ ਜੀ ਜੋੜੀ ਤੇ,

  • @ManjeetSingh-qc5xz
    @ManjeetSingh-qc5xz 3 ปีที่แล้ว +22

    Mnu smjj ni aaondee loki kiven dislike krdey vedio veer g tnu salute aa and u r my loving sis god bless both of u chardikla vch rho

  • @gurlalsingh9307
    @gurlalsingh9307 3 ปีที่แล้ว +3

    ਧੰਨ ਧੰਨ ਰਾਮਦਾਸ ਜੀ ਧੰਨ ਰਾਮਦਾਸ ਜੀ ਧੰਨ ਰਾਮਦਾਸ ਜੀ ਧੰਨ ਰਾਮਦਾਸ ਜੀ ਧੰਨ ਰਾਮਦਾਸ ਜੀ ਧੰਨ ਰਾਮਦਾਸ ਜੀ ਧੰਨ ਰਾਮਦਾਸ ਜੀ ਧੰਨ ਰਾਮਦਾਸ ਜੀ ਧੰਨ ਰਾਮਦਾਸ ਜੀ ਧੰਨ ਰਾਮਦਾਸ ਜੀ ਧੰਨ ਰਾਮਦਾਸ ਜੀ ਧੰਨ ਰਾਮਦਾਸ ਜੀ ਧੰਨ ਰਾਮਦਾਸ ਜੀ ਧੰਨ ਰਾਮਦਾਸ ਜੀ ਧੰਨ

    • @bhagwantsingh3173
      @bhagwantsingh3173 3 ปีที่แล้ว

      Go ahead with the check for the

    • @bhagwantsingh3173
      @bhagwantsingh3173 3 ปีที่แล้ว

      Gory. Ramdas. Ji. AES. Bachi. De. Soar. Te. Mairkarni. Jo

  • @happywahegurumeharkaremehr1733
    @happywahegurumeharkaremehr1733 3 ปีที่แล้ว +1

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੀ ਜੋੜੀ ਤੇ ਛੇਤੀ waheguru ਮੇਹਰ ਕਰਿਓ ਭੈਣ ਤੇ ਛੇਤੀ ਛੇਤੀ ਅੱਖਾਂ ਦੀ ਰੋਸ਼ਨੀ ਵਾਪਿਸ ਕਰਦੋ ਪਲੀਜ਼

  • @jyotish.kundli-
    @jyotish.kundli- 3 ปีที่แล้ว

    ਪਤਾ ਨਹੀਂ ਭੈਣ ਕਿਹੜੇ ਜਨਮ ਦਾ ਭੁਗਤਾਨ ਕਰ ਰਹੀ ਹੈ ਦੇਖਣ ਨੂੰ ਭੈਣ ਬਹੁਤ ਸੋਹਣੀ ਹੈ 🙏🙏🙏🙏🙏 ਅਰਦਾਸ ਦੁਆਵਾ ਅਸ਼ੀਰਵਾਦ ਪਿਆਰ ਸਤਿਕਾਰ ਜੋੜੀ ਲਈ,,,,

  • @AkashDeep-tw6mj
    @AkashDeep-tw6mj 3 ปีที่แล้ว

    Bhen Amandeep Bhut hi chnge Shubah di e Bhut Sohna Gondi Aa bhen Asi Clg tym to ena da bhut satkar krde a sade nl music department ch hundi c bhen bhut hi jada chnge dil di aa sadi bhen

  • @kaur1952
    @kaur1952 3 ปีที่แล้ว

    Waheguru jiਇਸ ਭੈਣ ਦੀਆਂ ਅੱਖਾਂ ਦੀ ਰੋਸ਼ਨੀ ਠੀਕ ਹੋ ਜਾਏ ਇਹਨਾਂ ਦੀ ਜੋੜੀ ਬਣੀ ਰਹੇ ਸਲਾਮਤ🙏🙏🙏🙏🙏😁😁🌹🌹🌹🌹🌹🙏🙏🙏🙏🙏🙏🙏🙏🙏🙏🙏🙏

  • @gurpalsingh5609
    @gurpalsingh5609 3 ปีที่แล้ว +19

    ਗੁਰੂ ਰਾਮਦਾਸ ਸਾਹਿਬਾਨ ਜੀ ਇਸ ਧੀ ਨੂੰ ਅਖਾਂ ਦੀ ਰੋਸ਼ਨੀ ਬਖਸਣੀ ਜੀ

  • @jotpalsingh668
    @jotpalsingh668 3 ปีที่แล้ว

    ਮੈਨੂੰ ਪੂਰਾ ਵਿਸ਼ਵਾਸ ਹੈ ਮੇਰਾ ਵਾਹਿਗੁਰੂ ਮੇਰੀ ਇਹ ਭੈਣ ਨੂੰ ਅੱਖਾਂ ਦੀ ਰੌਸ਼ਨੀ ਦੇਵੇਗਾ ਮੇਰੀ ਭੈਣ ਚੜ੍ਹਦੀ ਕਲਾ ਵਿਚ ਰਹੇ 🙏🙏🙏🙏🙏🙏🙏🙏🌹🌹🌹🌹🌹🌹🌷🌷

  • @RitaDevi-ro5yt
    @RitaDevi-ro5yt 3 ปีที่แล้ว +3

    Dil krda es joddi nu miln da God blessed you

  • @ranjitbrar2449
    @ranjitbrar2449 3 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਇਸ ਬੱਚੇ ਔਰ ਬੱਚੀ ਤੇ ਬਹੁਤ ਵਡੀ ਕਿਰਪਾ ਹੈ ਕਿਉਂਕਿ ਇਸ ਬੱਚੀ ਨੂੰ ਇਹ ਦੁਨੀਆਂ ਵੀਦਿਸਦੀ ਹੈ ਅੰਦਰਲੀ ਦੁਨੀਆਂ ਵੀ ਦਿਸਦੀ ਹੈ।ਦੋਨਾਂ ਨੂੰ ਬੜੀ ਹਿੰਮਤ ਔਰ ਸੂਝ ਬਖਸ਼ੀ ਹੈ ਵਾਹਿਗੁਰੂ ਜੀ ਕਾ ਸ਼ੁਕਰੀਆ ਅਦਾ ਕਰਦੇ ਹਾਂ ਧੰਨਵਾਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @prabhdeepsingh9496
    @prabhdeepsingh9496 3 ปีที่แล้ว +3

    ਮੈਨੂੰ ਰੋਣਾ ਆ ਗਿਆ ਵੀਰ ਭੈਣ ਨੂੰ ਬਹੁਤ ਵਧਾਇਆ ਹੋਣ

  • @lakhvirsingh9598
    @lakhvirsingh9598 3 ปีที่แล้ว

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਸਿੰਘ ਜੀ ਬਹੁਤ ਵੱਡਾ ਪੁੰਨ ਦਾ ਕੰਮ ਕੀਤਾ ਗੁਰੂ ਰਾਮਦਾਸ ਜੀ ਤੁਹਾਨੂੰ ਹਰ ਖੁਸੀ ਦੇਂਣ

  • @kiranjot2315
    @kiranjot2315 3 ปีที่แล้ว +1

    Waheguru g es behan di akhaa di roshni dedo🙏 bht hi surili awaj h behn di

  • @prabhgunart9914
    @prabhgunart9914 3 ปีที่แล้ว

    ਮਨ ਖ਼ੁਸ਼ ਹੋ ਗਿਆ ਵਾਹਿਗੁਰੂ ਜੀ ਮਿਹਰ ਕਰਨਾ ਖੂਬਸੂਰਤ ਜੋੜੀ ਤੇ ਸਾਦਗੀ, ਨਿਮਰਤਾ, ਕਿੰਨੇ ਸੋਹਣੇ ਵਿਚਾਰ ਹਨ ਇਹਨਾਂ ਦੇ,

  • @cosmosmusicrecords8739
    @cosmosmusicrecords8739 3 ปีที่แล้ว +15

    😭😭😭😭😭😭😭😭😭waheguru ji veer tuhanu raab chardikala ch rakhn dil jitt leya ji paji

  • @akaur4533
    @akaur4533 3 ปีที่แล้ว +19

    ਜੋ ਡਿਸਲਾਈਕ ਕਰਦੇ ਹਨ
    ਉਹਨਾ ਕੋਲ ਅੱਖਾ ਨਹੀ ਹਨ ਵਿਚਾਰੇ ਅੰਨੇ

  • @gurarpansingh3475
    @gurarpansingh3475 3 ปีที่แล้ว

    ਵਾਹਿਗੁਰੂ ਜੀ ਜੋੜੀ ਨੂੰ ਚੜਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਇਸ ਬੇਟੀ ਦੀ ਜੋਤ ਵਾਪਸ ਮਿਲ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @AnmolSingh-yw3se
    @AnmolSingh-yw3se 3 ปีที่แล้ว +1

    ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰਾਨਾ ਕੇ ਸਾਨੂੰ ਅੱਖਾਂ ਦਿੱਤੀਆਂ । ਭੈਣ ਧੰਨ ਆ ਜੋ ਵਾਹਿਗੁਰੂ ਦੇ ਸ਼ੁਕਰਾਨੇ ਵਿਚ ਆ

  • @HarpreetKaur-jx4kv
    @HarpreetKaur-jx4kv 3 ปีที่แล้ว

    ਬਹੁਤ ਵਧੀਆ ਜੀ ਜੇ ਆਪਾ ਸਾਰੇ ਹਰ ਕਿਸੇ ਦੀ ਮਦਦ ਕਰੀਏ ਤਾਂ ਕਿਸੇ ਦੀ ਜ਼ਿੰਦਗੀ ਸਵਰ ਜਾਇ

  • @laxmansingh11
    @laxmansingh11 3 ปีที่แล้ว

    ਬਹੁੱਤ ਬਹੁੱਤ ਧੱਨਵਾਦ ਭੈਣ ਜੀ ਅੱਤੇ ਵੀਰ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ

  • @ਅਮਨਦੀਪਸਿੰਘ-ਛ3ਲ
    @ਅਮਨਦੀਪਸਿੰਘ-ਛ3ਲ 3 ปีที่แล้ว

    ਧੰਨ ਰਾਮਦਾਸ ਪਾਤਸ਼ਾਹ ਸਾਹਿਬ ਭੈਣ ਦੇ ਅੱਖਾਂ ਦੀ ਜੋਤ ਆ ਜਾਵੇ ਜੀ

  • @Daske.WaleSahi
    @Daske.WaleSahi 3 ปีที่แล้ว

    ਜਿਊਂਦੀ ਰਹਿ ਭੈਣਾਂ ਵਾਹਿਗੁਰੂ ਜੀ ਤੈਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਖੁਸ਼ ਰੱਖਣ

  • @harvindersingh6152
    @harvindersingh6152 3 ปีที่แล้ว

    ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀਕਲਾ ਬਖਸੇ

  • @kulwantsingh4696
    @kulwantsingh4696 3 ปีที่แล้ว +1

    ਜਿਹੜਾ ਬੰਦਾ ਗੁਰੁ ਦਾ ਹੋ ਜਾਂਦਾ ਹੈ ਗੁਰੂ ਉੱਤੇ ਪੂਰਨ ਵਿਸ਼ਵਾਸ਼ ਰਖਦਾ ਹੈ ਉਸ ਦੀ ਲਾਜ ਗੁਰੁ ਨਾਨਕ ਦੇਵ ਜੀ ਆਪ ਰਖਦੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @gurmitsinghgurmitbhullar9121
    @gurmitsinghgurmitbhullar9121 3 ปีที่แล้ว

    ਗੁਰੂ ਰਾਮਦਾਸ ਜੀ ਮੇਹਰ ਕਰਨ ਭੈਣ ਦੀ ਅੱਖਾਂ ਦੀ ਰੋਸ਼ਨੀ ਆਵੇ ਤਾਂ ਭੈਣ ਵੀ ਗੁਰੂ ਰਾਮਦਾਸ ਜੀ ਦੇ ਘਰ ਦੇ ਦਰਸ਼ਨ ਕਰਨ ਰੱਬ ਦੀ ਕਿਰਪਾ ਹੋਵੇ

  • @Bhupinderkaur-tq7xe
    @Bhupinderkaur-tq7xe 3 ปีที่แล้ว

    ਗ਼ਰੀਬ ਕਿਉਂ ਪੁੱਤ ਤੇਰੇ ਜਿੰਨਾ ਅਮੀਰ ਕੌਣ ਐ, ਮੈਂ ਅਰਦਾਸ ਕਰਦੀ ਹਾਂ ਕਿ ਇਸ ਬੇਟੀ ਦੀ ਅੱਖਾਂ ਦੀ ਰੌਸ਼ਨੀ ਵਾਪਿਸ ਆ ਜਾਵੇ, God bless both

  • @ravindarsinghsonu499
    @ravindarsinghsonu499 3 ปีที่แล้ว +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @surindernijjar7024
    @surindernijjar7024 3 ปีที่แล้ว +8

    Proud of you you are both brilliant

  • @kirpalsingh7643
    @kirpalsingh7643 3 ปีที่แล้ว

    ਬੋਹਤ ਵਧੀਆ ਵਿਚਾਰ ਖ਼ਾਲਸਾ ਜੀ।ਵਾਹਿਗੁਰੂ ਜੀ ਕਿਰਪਾ ਕਰਨ ਸਾਰੀਆਂ ਖੁਸੀਆ ਪੂਰੀਆਂ ਕਰਨ।

  • @amarjitsingh4131
    @amarjitsingh4131 3 ปีที่แล้ว

    ਮੁਬਾਰਕਾਂ ਵੀਰ ਤੇ ਭੈਣ ਨੂੰ ਗੁਰੂ ਰਾਮਦਾਸ ਜੀ ਕਿਰਪਾ ਕਰਨ ਅੱਖਾਂ ਦੀ ਜੋਤ ਬਖਸ਼ਿਸ਼ ਕਰਨ

  • @balvirdhaliwal6440
    @balvirdhaliwal6440 3 ปีที่แล้ว

    ਪਰਮਾਤਮਾ ਇਸ ਜੋੜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ।

  • @balvinderkaur4797
    @balvinderkaur4797 3 ปีที่แล้ว +3

    God bless u beta and FULFIL ur EVERY DREAM nd prosperous in life

  • @jotpalsingh668
    @jotpalsingh668 3 ปีที่แล้ว

    ਵੀਰ ਜੀ ਜਿਉਂਦਾ ਰਹਿ ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ੇ

  • @JaspreetKaur-dr8ep
    @JaspreetKaur-dr8ep 3 ปีที่แล้ว

    ਰਬ ਜੀ ਨਾਮ ਦਾਨ ਬਖਸਨ
    ਰਬ ਜੀ ਨੇ ਆਪਨਾ ਆਸ਼ੀਰਵਾਦ ਦਿੱਤਾ ਹੈ 🙏🙏

  • @sukhdevsidhu655
    @sukhdevsidhu655 3 ปีที่แล้ว +2

    ਵਾਹਿਗੁਰੂ ਜੀ ਮੇਹਰ ਕਰਨੀ ਇਸ ਜੋੜੀ ਉਪਰ ਆਪਣੀ ਮੇਹਰ ਰੱਖੀ

  • @sherni....lioness2594
    @sherni....lioness2594 3 ปีที่แล้ว

    ਪ੍ਰਮਾਤਮਾ ਤੁਹਾਡੀ ਜੋੜੀ ਬਣਾਈ ਰੱਖੇ ਤੇ ਖੁਸ਼ ਰੱਖੇ

  • @parambhatti1298
    @parambhatti1298 3 ปีที่แล้ว

    ਵਾਹਿਗੁਰੂ ਜੀ ਤਾਨੂੰ ਦੋਨਾਂ ਨੂੰ ਬਹੁਤ ਬਹੁਤ ਖੁਸ਼ ਰੱਖੇ 🙏🙏 ਭੈਣੇ ਬਹੁਤ ਜਲਦੀ ਵਾਹਿਗੁਰੂ ਜੀ ਤਾਨੂੰ ਦੁਨੀਆਂ ਦਿਖਾਉਣ ਬਾਬਾ ਜੀ ਮਿਹਰ ਕਰਨ

  • @ThePreeti86
    @ThePreeti86 3 ปีที่แล้ว +19

    Eho jehe logg v ne duniya te👍

  • @gurbachansingh2298
    @gurbachansingh2298 3 ปีที่แล้ว +2

    ਗੁਰੂ ਰਾਮਦਾਸ ਜੀ ਦੀ ਮੇਹਰ ਹੋਗੀ ਭੈਣੇ

    • @satwantkaur2986
      @satwantkaur2986 3 ปีที่แล้ว +1

      ਬਹੁਤ ਹੀ ਸਿਲਾਗਾ ਯੋਗ ਕੰਮ ਕੀਤਾ ਬਹੁਤ ਹਿੰਮਤ ਹੈ ਵਾਹਿਗੁਰੂ ਜੀ ਮੇਹਰ ਕਰਨੀ ਤੰਦਰੁਸਤੀ ਬਖਸ਼ੋ ਗੁਰੂ ਰਾਮਦਾਸ ਸਾਹਿਬ ਜੀ ਜਰੂਰ ਕਿਰਪਾ ਕਰੁਣਗੇ ।ਦੇਖਣ ਦੀ ਦਾਤ ਵੀ ਜਰੂਰ ਦੇਣ ਗੲਏ

  • @ਅਕਾਲਹੀਅਕਾਲ-ਣ7ਫ
    @ਅਕਾਲਹੀਅਕਾਲ-ਣ7ਫ 3 ปีที่แล้ว

    ਧੰਨ ਧੰਨ ਗੁਰੂ ਰਾਮਦਾਸ ਜੀ ਨੇ ਭੈਣ ਨੂੰ ਖੁਸ਼ੀ ਆ ਬਖਸ਼ਣ ਜੀ

  • @sudarshansingh4402
    @sudarshansingh4402 3 ปีที่แล้ว

    ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ । ਹਰ ਮੈਦਾਨ ਫਤਹਿ ਬਖ਼ਸ਼ੇ।

  • @feetnessboy786
    @feetnessboy786 3 ปีที่แล้ว

    ਵਾਹਿਗੁਰੂ ਜੀ bhut ਖੂਬ ਧੰਨ ਧੰਨ ਗੁਰੂ ਰਾਮਦਾਸ ਜੀ 🙏🙏🙏🙏

  • @jaggarai2213
    @jaggarai2213 3 ปีที่แล้ว +4

    🙏ਵਾਹਿਗੁਰੂ ਮੇਹਰ ਕਰੇ🙏 ਖੁਸ਼ੀਆਂ ਬਖਸ਼ੇ ਸਭ ਮਨੋਕਾਮਨਾਵਾਂ ਪੂਰੀਆ ਹੋਣ🙏🙏

  • @harpreetgrewal7934
    @harpreetgrewal7934 3 ปีที่แล้ว +2

    ਵੀਰ ਜਵਾਨੀਆਂ ਮਾਣੋ।

  • @harmanbains3159
    @harmanbains3159 3 ปีที่แล้ว +7

    Waheguru ji tuhdi jodi te meher kre 🙏 bahut bahut vadyian veer ji 🙏

  • @jasvirkaursifat1185
    @jasvirkaursifat1185 3 ปีที่แล้ว

    ਵਾਹਿਗੁਰੂ ਜੀ ਜੋੜੀ ਤੇ ਮਿਹਰ ਭਰਿਆ ਹੱਥ ਰੱਖਣ। ਬਹੁਤ ਬਹੁਤ ਮੁਬਾਰਕਾਂ ਵੀਰ ਤੇ ਭੈਣ ਨੂੰ

  • @goldenjatt8067
    @goldenjatt8067 3 ปีที่แล้ว +6

    Bhot changa kita veer waheguru kirpa kare

  • @singh.prince2310
    @singh.prince2310 3 ปีที่แล้ว +10

    Waheguru ji meher karan sister te jaldi ton jaldi wakhan lag jan 🙏🙏🙏

  • @MandeepKaur-fn7sh
    @MandeepKaur-fn7sh 3 ปีที่แล้ว +1

    Waheguru ji plz is sister t jaldi kirpa kro a theek ho Jan 👏👏👏👏👏

  • @jagrajsandhu8421
    @jagrajsandhu8421 3 ปีที่แล้ว

    ਵਾਹਿਗੁਰੂ ਜੀ ਮੇਹਰ ਕਰੋ ਜੀ ਬੱਚੀ, ਬੱਚੇ ਦੇ ਸਿਦਕ, ਵਿਸ਼ਵਾਸ ਦਾ,, ਪੱਲਾ ਫੜ ਕੇ ਗੁਰੂ ਰਾਮਦਾਸ ਸਾਹਿਬ ਜੀ ਤੁਸੀਂ ਕਿਰਪਾ ਕਰੋ ਜੀ,🙏♥️🙏

  • @nirmalsaini8301
    @nirmalsaini8301 3 ปีที่แล้ว

    Weldone.veer.ji. es sister nu.jaldi wheguru de.mehar hovegi

  • @gurpindersingh5610
    @gurpindersingh5610 3 ปีที่แล้ว +10

    🙏ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਇਸ ਜੋੜੀ ਤੇ🥰

    • @malkitkaur8481
      @malkitkaur8481 3 ปีที่แล้ว +1

      Waheguru ji jori uppar mehar bhra hath rakhan

  • @RanjitSingh-lt6lw
    @RanjitSingh-lt6lw 3 ปีที่แล้ว +7

    God bless you veer ji and bhenji

  • @narindersingh6032
    @narindersingh6032 3 ปีที่แล้ว

    ਵਾਹਿਗੁਰੂ ਜੀ ਇਸ ਪਰਿਵਾਰ ਤੇ ਮੈਹਰ ਭਰਿਆ ਹੱਥ ਰੱਖਣਾ ਜੀ

  • @sukhpreetsingh9851
    @sukhpreetsingh9851 3 ปีที่แล้ว +2

    ਧੰਨ ਗੁਰੂ ਰਾਮਦਾਸ ਜੀ

  • @ka85720
    @ka85720 3 ปีที่แล้ว +1

    Bahut badiya soch h veer di

  • @homedesigner3226
    @homedesigner3226 3 ปีที่แล้ว +4

    Congratulations 🎊 Veer g waheguru hamesa Sonu khus rakhe

  • @laxmansingh11
    @laxmansingh11 3 ปีที่แล้ว

    ਵਾਹਿਗੁਰੂ ਜੀ ਕਿਰਪਾ ਕਰਨ ਜੀ ਪ੍ਰਵਾਰ ਨੂੰ ਚੱੜਦੀਕਲਾ ਬਖਸ਼ਨ ਜੀ

  • @harafangle9473
    @harafangle9473 3 ปีที่แล้ว

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਗੁਰੂ ਆਸੀਸ ਵਾਹਿਗੁਰੂ ਤੰਦਰੁਸਤੀ ਤਰੱਕੀਆਂ ਬਖਸ਼ੇ🙏🙏🙏🙏💐💐💐💐💐💐💐💐

  • @1236......
    @1236...... 3 ปีที่แล้ว +5

    Mann nu boht hee khushi hoyi... 🙏

  • @jagjeetsingh6049
    @jagjeetsingh6049 3 ปีที่แล้ว

    ਦੁਨੀਅਾ ਵਿੱਚ true love .000001% ਹੀ ਅੈ But ਹੈ ਤੇ ੳੁਹ ਕੲੀ ਥਾੲੀ ਦੇਖਣ ਨੂੰ ਮਿਲਦਾ ਵੀ ਅੈ ਜੀ ਵਾਹਿਗ਼ੁਰੂ ਜੀ ਮਿਹਰ ਕਰਨ......

  • @ravindarsinghsonu499
    @ravindarsinghsonu499 3 ปีที่แล้ว +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @satvirkour8593
    @satvirkour8593 3 ปีที่แล้ว

    ਵਾਹਿਗੁਰੂ ਜੀ ਸਬ ਤੇਰੇ ਰੰਗ ਨੇ

  • @kulwantsinghsingh249
    @kulwantsinghsingh249 3 ปีที่แล้ว

    ਧੰਨ ਧੰਨ ਗੁਰੂ ਰਾਮ ਦਾਸ ਜੀ
    ਆਪਣੀ ਮਿਹਰ ਕਰਨੀ ਜੀ
    🤲🤲🤲🤲

  • @gurpreetkaur2563
    @gurpreetkaur2563 3 ปีที่แล้ว +2

    Itthe eyes wale path nhi karde.bhen ta Bina eyes to path kardi aa .100 guna Changi aa sade vargia to . waheguru mehar kare jori te.God bless both of you 🙏🙏🙏

  • @GagandeepSingh-tm8wx
    @GagandeepSingh-tm8wx 3 ปีที่แล้ว

    Bhen ji di eyes jaldi dek hun veer ji nu ta salut a

  • @gouravkumar-js1zx
    @gouravkumar-js1zx 3 ปีที่แล้ว

    Boht wdia veer ji, shukrana tuhada 🙏🙏🙏

  • @sukhmeetkaur5379
    @sukhmeetkaur5379 3 ปีที่แล้ว

    ਗੁਰੂ ਰਾਮਦਾਸ ਜੀ ਭੈਣ ਉੱਤੇ ਕਿਰਪਾ ਕਰਨ ਕੇ ਉਨਾ ਦੀ ਅੱਖਾਂ ਦੀ ਰੌਸ਼ਨੀ ਵਾਪਸ ਆ ਜਾਵੇ

  • @paramjitkaur1549
    @paramjitkaur1549 3 ปีที่แล้ว

    Khush Raho beta waheguru dunian dian sarian khushian tuhdi jholi vich pave

  • @khanadhaliwalkhana2643
    @khanadhaliwalkhana2643 3 ปีที่แล้ว

    ਵਾਹਿਗੁਰੂ ਜੀ ਇਸ ਭੈਣ ਦੀ ਅਖਾਂ ਦੀ ਰੋਸ਼ਨੀ ਨੌ ਬਰ ਨੌ ਕਰਦੋ ਜੀ

  • @majorsingh420
    @majorsingh420 3 ปีที่แล้ว

    ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਜੁਟੇ ਰਹੋ ਇਕ ਦਿਨ ਜੁਰੁਰ ਚਾਨਣ ਹੋਵੇ ਗਾ ਨੇਤਰਾ ਦਾ