ਕਿੰਨਾਂ ਚੱਲਦਾ ਸੀ ਦੀਪ ਦਾ ਦਿਮਾਗ, ਮਨਦੀਪ ਸਿੱਧੂ ਤੇ ਸੁਖਦੀਪ ਨੇ ਖੋਲ੍ਹੇ ਦੀਪ ਦੀ ਜ਼ਿੰਦਗੀ ਦੇ ਅਣਸੁਣੇ ਰਾਜ਼ | On Air

แชร์
ฝัง
  • เผยแพร่เมื่อ 4 ก.พ. 2025

ความคิดเห็น • 268

  • @arman__90-e1q
    @arman__90-e1q 2 ปีที่แล้ว +103

    ਮੈ ਕਦੇ ਨਹੀਂ ਵੇਖਿਆ ਜਾ ਮਿਲਿਆ ਦੀਪ ਸਿੰਘ ਸ਼ਹੀਦ ਨੂੰ ਪਰ ਦਿਲ ਵਿਚ ਵੱਸ ਗਿਆ ਹੈ ਬਹੁਤ ਵਧੀਆ ਇਨਸਾਨ ਸੀ ਅਸੀਂ ਉਸ ਦਿਆ ਇੰਟਰਵੋ ਵੇਖਿਆ ਤੇ ਸੁਣਿਆ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ।🙏

  • @karan3806
    @karan3806 2 ปีที่แล้ว +48

    ਕਾਸ਼ ਦੀਪ ਵੀਰ ਇੰਟਰਵਿਊ ਵਿੱਚ ਬੈਠ ਕੇ ਆਪਣੀ ਫਿਲਮ ਬਾਰੇ ਗੱਲ ਖੁਦ ਕਰਦਾ ਮਿਸ ਯੂ ਦੀਪ ਵੀਰੇ😭😭

  • @dhillonhub
    @dhillonhub 2 ปีที่แล้ว +84

    ਬੜਾ ਵੱਢਾ ਦਿਲ ਮਨਦੀਪ ਵੀਰ ਦਾ❤❤

  • @jageltrading3879
    @jageltrading3879 2 ปีที่แล้ว +46

    ਦਾਤਾ ਤੇ ਭਗਤ,ਸੂਰਮਾ ਤਿੰਨੇ ਜਗ ਜਿਉਂਦੇ ਆ

  • @shindabrar9779
    @shindabrar9779 2 ปีที่แล้ว +19

    ਘਰ ਘਰ ਪੁੱਤ ਜੰਮਨੇ ਦੀਪ ਸਿੱਧੂ ਨੀ ਕਿੱਸੇ ਨੇ ਬਣ ਜਾਣਾ ਦਿਲਾਂ ਚ ਵੱਸਦਾ ਬਾਈ ਦੀਪ ਸਿੱਧੂ ਤੇ ਹਮੇਸ਼ਾ ਵੱਸਦਾ ਰਹੁ

  • @Gursimrnn
    @Gursimrnn 2 ปีที่แล้ว +35

    ਸੱਚ ਦਾ ਦੀਪ ਸਦਾ ਜਗਦਾ ਰਹੇਗਾ ✊

  • @sodisaab9265
    @sodisaab9265 2 ปีที่แล้ว +34

    ਸਾਡਾ ਬੱਬਰ ਸ਼ੇਰ ਦੀਪ ਬਾਈ ਹਮੇਸ਼ਾ ਸਾਡੇ ਨਾਲ ਖੜਾ

  • @amanchahal9623
    @amanchahal9623 2 ปีที่แล้ว +121

    😭 ਆਖਰੀ ਸਾਹਾਂ ਤੱਕ ਦੀਪ ਵੀਰ ਸਾਡੇ ਦਿਲਾਂ ਵਿੱਚ ਵਸਦਾ ਰਹੇਗਾ 🙏🙏❤️❤️

    • @pangaisnotchanga7885
      @pangaisnotchanga7885 2 ปีที่แล้ว +1

      Pehla te naal nahi khde usde hun dila ch vasda wah oye punjabiyo

    • @amanchahal9623
      @amanchahal9623 2 ปีที่แล้ว +4

      @@pangaisnotchanga7885 ਤੁਸੀਂ ਕਿਵੇਂ ਕਿਸੇ ਨੂੰ ਪਰਸਨਲੀ ਕਹਿ ਸਕਦੇ ਓ ,??
      ਜਦੋਂ ਤੋਂ ਦੀਪ ਵੀਰ ਕਿਸਾਨੀ ਅੰਦੋਲਨ ਚ ਆਇਆ ਸੀ ਅਸੀਂ ਉਦੋਂ ਤੋਂ ਦੀਪ ਵੀਰ ਨਾਲ ਸੀ ਤੇ ਹੁਣ ਜ਼ਿੰਦਗੀ ਦੇ ਆਖ਼ਰੀ ਸਾਹਾਂ ਤੱਕ ਦੀਪ ਦੀ ਸੋਚ ਦੇ ਨਾਲ ਰਹਾਗੇ 🙏
      ,,ਮੈਂ ਮਾਣ ਤੇ ਫ਼ਕਰ ਨਾਲ ਕਹਿਣਾ ਕਿ ਪੰਥਕ ਸੋਚ ਦੇ ਜਾਗਦੇ ਜ਼ਮੀਰ ਵਾਲੇ ਦੀਪ ਵੀਰ ਦੀ ਸੋਚ ਤੇ ਪਹਿਰਾ ਦੇਣ ਵਾਲੇ ਲੋਕਾਂ ਵਿੱਚੋਂ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ +4 ਲੱਖਾਂ ਵੋਟਰਾਂ ਵਿੱਚੋ ਇੱਕ ਨਿਮਾਣਾ ਜਿਹਾ ਬੰਦਾ ਹਾਂ 🙏

    • @pangaisnotchanga7885
      @pangaisnotchanga7885 2 ปีที่แล้ว +1

      @@amanchahal9623 veer g main manda tuhadi gal ki tuc naal c mainu ik gal daso ki hun apa kithe aa deep bhai da case kithe aa bus bhog tak apa loka ne bhut rola payea hun sab chup ne

    • @amanchahal9623
      @amanchahal9623 2 ปีที่แล้ว +3

      @@pangaisnotchanga7885 ਭਰਾਵਾਂ ! ਦੀਪ ਵੀਰ ਦੇ ਖ਼ਿਲਾਫ਼ ਕਾਮਰੇਡੀ ਲਾਣਾ ਸੀ ਤੇ ਦੀਪ ਵੀਰ ਨੂੰ ਪਿਆਰ ਕਰਨ ਵਾਲੇ ਵੀ ਬਹੁਤ ਲੋਕ ਸੀ, ਭਾਵੇਂ ਉਹਨਾਂ ਦੀ ਗਿਣਤੀ ਕਾਮਰੇਡਾਂ ਤੋਂ ਘੱਟ ਸੀ ‌।

    • @amanchahal9623
      @amanchahal9623 2 ปีที่แล้ว +3

      @@pangaisnotchanga7885 ਵੀਰ ਇਸ ਗੱਲ ਦਾ ਬਹੁਤ ਦੁੱਖ ਆ ਪਰ ਇਹ ਗੱਲ ਤੇਰੇ ਜਾਂ ਮੇਰੇ ਲੇਵਲ ਦੀ ਨਹੀਂ ਆ । ਕੋਈ ਪੰਥਕ ਆਗੂ , ਕੋਈ ਪਰਿਵਾਰਕ ਮੁੱਖੀ ਕੋਈ ਪ੍ਰੋਗਰਾਮ ਦੇਣੇ ਆਪਾਂ ਜ਼ਰੂਰ ਨਾਲ ਖੜ੍ਹਾਗੇ।
      ਪਰ ਇਹਨਾਂ ਗੰਦੀਆਂ ਹਕੂਮਤਾਂ ਤੋਂ ਇਨਸਾਫ਼ ਦੀ ਆਸ ਨਹੀਂ ਕੀਤੀ ਜਾ ਸਕਦੀ

  • @sohraabsingh5141
    @sohraabsingh5141 2 ปีที่แล้ว +53

    ਹੌਲ ਬਹੁਤ ਪੈਂਦੇ ਨੇ ਵੀਰੇ। ਦੀਪ ਵੀਰੇ ਬਾਰੇ ਗੱਲਾਂ ਸੁਣਾਈ ਜਾਇਆ ਕਰੋ। ਵਡਾ ਘਾਟਾ ਪੈ ਗਿਆ।

  • @karamjitsingh765
    @karamjitsingh765 2 ปีที่แล้ว +41

    deep sidhu jinda bad🙏 deep sidhu ਮਰਦੇ ਦਮ ਤੱਕ ਦਿਲ💖 ਵਿੱਚ ਰਹੂਗਾ

  • @pindersandhu8488
    @pindersandhu8488 2 ปีที่แล้ว +22

    ਦੁਬਾਰਾ ਆਜੇ ਬਾਈ ਦੀਪ ਵਾਹਿਗੁਰੂ ਕੋਈ ਕਿਰਪਾ ਕਰੇ ਇਹੋ ਜਿਹੀ ਰੂਹਾਂ ਕਦੇ ਕਦੇ ਜਨਮ ਲੈਂਦੀਆਂ ਪਤਾ ਵੀ ਨਹੀਂ ਆ ਸਕਦਾ ਪਰ ਫਿਰ ਵੀ ਲਗਦਾ ਬਾਈ ਆਉਗਾ 🙏🙏🙏🌹🌹🌹🌹

  • @doctorsgurdaschahal4711
    @doctorsgurdaschahal4711 2 ปีที่แล้ว +17

    ਦੀਪ ਬਾਈ ਬਹੁਤ ਵਧਈਆ ਇਨਸਾਨ ਸੀ ਪਰਮਾਤਮਾ ਦੀ ਰੂ ਸੀ ਪੰਜਾਬੀ ਕੋਮ ਨੂੰ ਕਦੇ ਘਾਟਾ ਪੂਰਾ ਨਹੀਂ ਹੁੰਦਾ

  • @GurdeepSingh-oh4jo
    @GurdeepSingh-oh4jo 2 ปีที่แล้ว +113

    ਦੀਪ ਸਿੱਧੂ ਦਿਲਾਂ ਵਿੱਚ ਧੜਕਦਾ ਰਹੇ ਗਾ ਪੰਜਾਬ ਦੀ ਜਵਾਨੀ ਵਿੱਚ ❤️❤️

    • @Bassisukha
      @Bassisukha 2 ปีที่แล้ว +3

      Saii gl aa bai g

    • @pangaisnotchanga7885
      @pangaisnotchanga7885 2 ปีที่แล้ว +1

      Pehla tan naal nahi khade yar hun dila ch vasda wah tuhade punjabiyo

    • @sukhdeepkaur9555
      @sukhdeepkaur9555 2 ปีที่แล้ว

      ਸਹੀ ਗੱਲ ਹੈ।

    • @abhijot311
      @abhijot311 2 ปีที่แล้ว +1

      Miss/u/my/deepveera

    • @baldevbhullar2394
      @baldevbhullar2394 ปีที่แล้ว +1

      ਵਾਹਿਗੁਰੂ ਵਾਕਿਆ ਹੀ ਕਹਿੰਦੇ ਨੇ ਮਾਪੇ ਤੈਨੂੰ ਘੱਟ ਰੋਣਗੇ ਬਹੁਤੇ ਰੋਣਗੇ ਦਿਲਾਂ ਜਾਨੀ ਹੁਣ ਤਾਂ ਗੁਗੂ ਗਿੱਲ ਬਣਨਾ ਸੀ ਦੀਪ ਸਿੱਧੂ ਨੇ ਬਹੁਤ ਘਾਟਾ ਪਿਆ ਐਂ ਸੂਰਮੇ ਦੀ ਉਮਰ ਬਹੁਤ ਘੱਟ ਹੁੰਦੀ ਹੈ ਆਪ ਚਲੇ, ਜਾਂਦੇ ਐਂ ਯਾਦਾਂ ਪਿਛੋ ਛੱਡ ਜਾਂਦੇ ਐਂ

  • @rashpalkaur8779
    @rashpalkaur8779 2 ปีที่แล้ว +31

    ਮਨਦੀਪ ਭਾਜੀ ਦੇ ਦਿਲ ਤੇ ਕੀ ਬੀਤ ਦੀ ਹੋਏਗੀ। ਇਹ ਸੋਚ ਕੇ ਮਨ ਬਹੁਤ ਦੁਖੀ ਹੁੰਦਾ।

  • @Kuldeepsingh-ej2es
    @Kuldeepsingh-ej2es 2 ปีที่แล้ว +24

    Miss you deep veere 😭 ਵੀਰੇ ਵਾਰ-ਵਾਰ ਅੱਖਾ ਵਿੱਚ ਹੰਝੂ ਆ ਆਉਦੇ ਆ ਐਦਾ ਮਹਿਸੂਸ ਹੁੰਦਾ ਜਿਵੇ ਬਾਈ ਨਾਲ ਖੂਨ ਦਾ ਰਿਸਤਾ ਹੁੰਦਾ ਕਦੇ ਨਹੀ ਭੁੱਲ ਸਕਦੇ ਬਾਈ ਨੂੰ ਮਨਦੀਪ ਬਾਈ ਵੀ ਬਹੁਤ ਵਧੀਆ ਇਨਸਾਨ ਆ ਜਿਓਦਾ ਵਸਦਾ ਰਹਿ ਵੀਰੇ ਵਾਹਿਗੁਰੂ ਲੰਮੀਆ ਉਮਰਾ ਬਖਸ਼ੇ 🙏🙏

  • @lakhasinghlakhasingh5592
    @lakhasinghlakhasingh5592 2 ปีที่แล้ว +8

    ਪੰਜਾਬ ਨੂੰ ਨਾ ਪੂਰਾ ਹੋਣ ਵਾਲ਼ਾ ਘਾਟਾ ਪਿਆ ਬਾਈ ਦੀਪ ਦਾ, ਰੱਬ ਦਾ ਭਾਣਾ ਮੰਨ ਲੳ ਵਾਹਿਗੁਰੂ *ਬਾਈ ਦੀਪ ਦੀ ਸੋਚ ਨੂੰ ਅਪਣਾਉਣ ਜੋ ਉਹ ਕਰਨਾ ਚਾਹੁੰਦੇ ਸਨ।

  • @kindibhadla2234
    @kindibhadla2234 2 ปีที่แล้ว +24

    Sada deep vir hamesha dil vich rahda

  • @BaljinderSingh-fj7kh
    @BaljinderSingh-fj7kh 2 ปีที่แล้ว +8

    ਸਹੀ ਗੱਲ ਵੀਰ
    ਦੀਪ ਦੀਪ ਹੀ ਹੈ

  • @harjindkaurvlogs
    @harjindkaurvlogs 2 ปีที่แล้ว +2

    22 ਨੂੰ ਯਾਦ ਕਰਕੇ ਰੋਜ ਰੋਂਦੇ ਆ ਵੀਰੇ ਰੋਜ 👏🏻👏🏻👏🏻ਕੋਈ ਗੱਲ ਨੀ ਜਦੋਂ ਰੋਏ ਨੀ ਬਾਈ ਨੂੰ ਯਾਦ ਕਰਕੇ

  • @officailamrinderbilla5381
    @officailamrinderbilla5381 2 ปีที่แล้ว +33

    Legend Never Die 😢 Miss you Always Deep Singh Sidhu Veere 🙏 Big Respect nd love From HR-03 Panchkula Haryana 😢🙏😢

  • @kamalpreet3092
    @kamalpreet3092 2 ปีที่แล้ว +13

    Deep sidhu bai jidabad

  • @ranveerindia9715
    @ranveerindia9715 2 ปีที่แล้ว +27

    Bahut pyar deep 22 layi.. And bahut bahut pyaar simranjot bhaji tuhade layi v.. I am proud that we both belongs to ludhiana

  • @sandeepsandhu5530
    @sandeepsandhu5530 2 ปีที่แล้ว +16

    ਬਹੁਤ ਵਧੀਆ

  • @sandeepsingh-xq2lc
    @sandeepsingh-xq2lc 2 ปีที่แล้ว +11

    Deep sidhu zindabad

  • @shounkkhetiwaadi7160
    @shounkkhetiwaadi7160 2 ปีที่แล้ว +5

    ਵਾਈ ਜੇ ਤੂੰ ਕਿਤੋ ਵੀ ਮਿਲਜੇ ਤੈਨੂੰ ਜ਼ਰੂਰ ਲੈਲੀਏ ਵਾਈ ਦੀਪ

  • @bathindadoordarshan2166
    @bathindadoordarshan2166 2 ปีที่แล้ว +22

    ਕੌਮ ਦਾ ਹੀਰਾ ਦੀਪ ਸਿਧੂ

  • @Kulwinderbenipal-mx6jl
    @Kulwinderbenipal-mx6jl 2 ปีที่แล้ว +15

    ਦੀਪ ਸਿੱਧੂ ਅਮਰ ਰਹੇ

  • @Bassisukha
    @Bassisukha 2 ปีที่แล้ว +12

    Miss u bai deep sidhu ❤

  • @ramandeepsingh3696
    @ramandeepsingh3696 2 ปีที่แล้ว +9

    Salute deep Sidhu bai g Shaheed bai Deep Singh Sidhu

  • @luckymalik8134
    @luckymalik8134 2 ปีที่แล้ว +12

    Miss you brother
    Deep Sidhu

  • @rajbeersandhu4954
    @rajbeersandhu4954 2 ปีที่แล้ว +5

    ਮੈਂ ਦੀਪ ਬਾਈ ਦੇ ਪਿੰਡ ੳਦੇਕਰਨ ਬਹੁਤ ਵਾਰ ਗਿਆ ੳਥੇ ਮੇਰੀ ਘਰਵਾਲੀ ਦੀ ਭੂਆ ਜੀ ਰਹਿੰਦੇ ਨੇ। ਫੁੱਫੜ ਜੀ ਦਸਦੇ ਨੇ ਦੀਪ ਬਾਈ ਉਹਨਾਂ ਦੇ ਸ਼ਰੀਕੇ ਵਿਚੋ ਸੀ ਪਰ ਮੈਂਨੂੰ ਬਾਈ ਨੂੰ ਮਿਲਣ ਦਾ ਕਦੇ ਮੌਕਾ ਨਹੀਂ ਮਿਲਿਆ......ਹਮੇਸ਼ਾ ਦਿਲ ਚ ਰਹੇਗਾ ਦੀਪ ਬਾਈ Missuuu uuu lot of.....

  • @Baddieslay4011
    @Baddieslay4011 2 ปีที่แล้ว +1

    ਬਾਈ ਦੀਆਂ ਗਲਾ ਬਾਈ ਯਾਦਾਂ ਕਿੰਨਾ ਚੰਗਾ ਲਗਦਾ

  • @RajwinderSingh-gh5zl
    @RajwinderSingh-gh5zl 2 ปีที่แล้ว

    ਬਹੂਤ ਬਹੁਤ ... very very nice

  • @simerjitkaur4337
    @simerjitkaur4337 2 ปีที่แล้ว +5

    Deep Sidhu Hamesha Amer Rehngey 🙏🙏

  • @sidhusaabsidhusaab3389
    @sidhusaabsidhusaab3389 2 ปีที่แล้ว +9

    ਦੀਪ ਸਿੰਧੂ ਜਿੰਦਾ ਬਾਦ 😭😭😭😭

  • @sharanjatt7905
    @sharanjatt7905 2 ปีที่แล้ว +13

    Miss u deep veere❤️

  • @komalpreetkaur6325
    @komalpreetkaur6325 2 ปีที่แล้ว +5

    I can not meet deep veera but they are good personality and they live in my heart always .proud of u deep veera

  • @satinderbiring7061
    @satinderbiring7061 2 ปีที่แล้ว +3

    No words 🙏🏻🙏🏻🙏🏻 🙏🏻 🙏🏻

  • @sonuatwal314
    @sonuatwal314 2 ปีที่แล้ว +5

    Love u deep bro..
    Miss u deep bro..
    Waheguru g vapis bhej deo veer nu...

  • @satnaamkaur9192
    @satnaamkaur9192 2 ปีที่แล้ว +7

    ਬਹੁਤ ਵਧੀਆ 👍

  • @singh-cx8oq
    @singh-cx8oq 2 ปีที่แล้ว +12

    Miss u deep veer

  • @amarjising9988
    @amarjising9988 2 ปีที่แล้ว +7

    Waheguru ji

  • @Gurlove0751
    @Gurlove0751 2 ปีที่แล้ว +3

    ਸਾਰਾ ਪੰਜਾਬ ਫਿਲਮ ਵੇਖਣ ਜਾ ਰਿਹਾ ਹੈ ।

  • @RanjitSingh-mu1ro
    @RanjitSingh-mu1ro 2 ปีที่แล้ว +1

    ਦੀਪ ਵੀਰ ਸਦਾ ਅਮਰ ਰਹੇਗਾ ਸਿੱਖ ਕੌਮ ਦੇ ਇਤਿਹਾਸ ਵਿਚ ਦੀਪ ਜਗਦਾ ਰਹੇਗਾ

  • @JaswinderKaur-ox7tc
    @JaswinderKaur-ox7tc 2 ปีที่แล้ว +24

    God bless you all miss Deep Beta 🙏🙏🙏🙏🙏

    • @Sandhu131vlogs
      @Sandhu131vlogs 2 ปีที่แล้ว +1

      Miss you deep sidhu veer #sandhu131

  • @sarjeetsran7170
    @sarjeetsran7170 2 ปีที่แล้ว +11

    Love you deep 🙏🙏

    • @rajbirsingh5011
      @rajbirsingh5011 2 ปีที่แล้ว +1

      ਸਾਡੇ ਵਾਲਾ ਬਾਈ ਦੀਪ ਸਿੱਧੂ।ਹੀਰਾ ਬੰਦਾ।

  • @Silentpunjab
    @Silentpunjab 2 ปีที่แล้ว +8

    Dhanwad simarjeet singh ji

  • @ਵਾਹਿਗੁਰੂਵਾਹਿਗੁਰੂਜੀ-ਵ

    😢😢ਵਾਹਿਗੁਰੂ ਜੀ ਮਿਹਰ ਕਰਨ 🙏🙏🙏
    ਓਦੋਂ ਬੜੇ ਹੌਲ਼ ਜਿਹੇ ਪੈਂਦੇ ਕਿ ਕਾਸ਼ ਪਰਦੇ ਤੇ ਵਿਚਰਨ ਵਾਲ਼ਾ ਕਿਰਦਾਰ ਸੱਚਮੁੱਚ ਬਾਹਰ ਆ ਜਾਏ🥺🥺

  • @rseenu1164
    @rseenu1164 2 ปีที่แล้ว +19

    ਸਾਡੇ ਪਿੰਡ ਹੋਈ ਸੀ ਇਹ shooting 💗 ਜੰਡਾਂਵਾਲਾ ( ਬਠਿੰਡਾ )।।

  • @harjindkaurvlogs
    @harjindkaurvlogs 2 ปีที่แล้ว +1

    👏🏻👏🏻👏🏻💝💝💝❤️❤️Deep 22

  • @amrit1360
    @amrit1360 2 ปีที่แล้ว +7

    22 di sari jindagi bahut interesting aa 💯

  • @rupinderkaur1098
    @rupinderkaur1098 2 ปีที่แล้ว

    ਵਾਹੇਗੁਰੁ ਜੀ

  • @Soniya-xw2jx
    @Soniya-xw2jx 2 ปีที่แล้ว +9

    Miss you sade aaleya 😭😭🙏rbb chrdikla bakshe jithe v aa ❤❤koi ghri nhi jehri tainu chete krdeya na langhi hove 😭😭laadleya 🙏🙏

    • @GurpreetKaur-sj3le
      @GurpreetKaur-sj3le 2 ปีที่แล้ว

      Deep di number one Video sade aley 👍👌🏻

  • @gurdipsinghgillkhalsaludhi8988
    @gurdipsinghgillkhalsaludhi8988 2 ปีที่แล้ว +1

    ਦੀਪ ਸਿੱਧੂ ਵੀਰ ਜੀ ਬਹੁਤ ਹੀ ਉੱਚੀ ਤੇ ਸੁੱਚੀ ਸੋਚ ਦਾ ਮਾਲਕ ਸੀ, ਬਹੁਤ ਵਾਰ ਮੌਕਾ ਮਿਲਿਆ ਦੀਪ ਸਿੱਧੂ ਵੀਰ ਜੀ ਨਾਲ ਬੈਠਣ ਦਾ, ਵਾਰਿਸ਼ ਪੰਜਾਬ ਦੇ, ਜਥੇਬੰਦੀ ਬਣਾਉਣ ਵਾਲੇ ਦਿਨ ਮੈਂ ਵੀ ਨਾਲ ਹੀ ਸੀ, ਦੀਪ ਸਿੱਧੂ ਵੀਰ ਜੀ ਨੇ ਇਹ ਗੱਲ ਸੱਭ ਨੂੰ ਕਹੀ ਸੀ,ਕੇ ਸਾਡੀ ਸਾਰਿਆਂ ਦੀ ਜਿੰਮੇਵਾਰੀ ਹੈ, ਪੰਜਾਬ ਨੂੰ ਅਤੇ ਪੰਜਾਬੀਅਤ ਨੂੰ ਬਚਾਉਣਾ ਅਤੇ ਅੱਗੇ ਲੈ ਕੇ ਜਾਣਾ ਹੈ

  • @musiclover.3901
    @musiclover.3901 2 ปีที่แล้ว +5

    Respect and Salute to Deep Sidhu Veere Moralful Person your Thoughts would keep Motivating us forever.Love you Deep Veere. 🙏🌹🌹

  • @jaspreetsohi5336
    @jaspreetsohi5336 2 ปีที่แล้ว +1

    ਪੱਕਾ ਜਾਣਾ ਜੀ

  • @amandeeppandher2502
    @amandeeppandher2502 2 ปีที่แล้ว +1

    Tuhada b dhanvad os mahan rooh nu yaad kar rahe o sanu b ohdia yaada ch vapas lija rahe o

  • @amancor6041
    @amancor6041 2 ปีที่แล้ว +7

    How happy they are in the memories of deep bhai, miss you veer😊 love you😘

  • @HarjinderSingh-cz7pg
    @HarjinderSingh-cz7pg 2 ปีที่แล้ว

    Nhi bhul da mera Veer,
    Dhanwad ji

  • @navy8041
    @navy8041 2 ปีที่แล้ว

    Deep veere saade ala he rahenga tu sade dillan ch ❤️

  • @kuljeet435
    @kuljeet435 2 ปีที่แล้ว

    ਬਾਈ ਦੀਪ ਸਿੱਧੂ ਦੀ ਮੁਵੀ ਜਰੂਰ ਵੇਖੇਉ ਤਾ ਕੇ ਬਾਈ ਦੀ ਆਤਮਾ ਨੂੰ ਛਾਤੀ ਮਿਲੂ ਆਉ ਚੱਲੀ ਐ

  • @charankamalsingh9384
    @charankamalsingh9384 2 ปีที่แล้ว

    ਜਰੂਰ ਦੇਖਾਂਗੇ ਜੀ ਬਾਈ #deepsidhu ਵੀਰ ਦੀ ਫਿਲਮ

  • @SurjitSingh-up3hj
    @SurjitSingh-up3hj 2 ปีที่แล้ว +4

    Missu Deep

  • @jasvirsingh1879
    @jasvirsingh1879 2 ปีที่แล้ว +5

    Love you veere Miss you veere ❤️

  • @hardeoldeol1275
    @hardeoldeol1275 2 ปีที่แล้ว +5

    DEEP SIDHU ALWAYS MY HEART BEAT 💓 ♥ ❤

  • @RamanDeep-wo3uj
    @RamanDeep-wo3uj 2 ปีที่แล้ว +2

    ਮਿਸ ਯੂ ਵੀਰ ਦੀਪ

  • @Dosanjh84
    @Dosanjh84 2 ปีที่แล้ว +3

    ਜੇ ਚਿਤਾ ਮੇਰੀ ਨੂੰ ਮਾਂਏ ਦੁਨੀਆਂ ਮੱਥੇ ਟੇਕ ਗਈ ਤੇਰਾ ਪੁੱਤ ਸਮਝ ਲਈ ਮੋਇਆ ਨਹੀਂ ਅੱਜ ਪੈਦਾ ਹੋਇਆ ਏ।

  • @mandeepbrar1938
    @mandeepbrar1938 2 ปีที่แล้ว

    Sada deep sidhu veera vapas bhjde rabba bhut holl pyade au ohnu dekh k plz waheguru bhjde shòne veere nu

  • @raman-deepsingh
    @raman-deepsingh 2 ปีที่แล้ว +1

    ਮਿਸ ਯੂ ਦੀਪ ਬਾਈ

  • @satnamkaur5571
    @satnamkaur5571 2 ปีที่แล้ว +6

    Miss u veere

  • @paramksandhu5984
    @paramksandhu5984 2 ปีที่แล้ว +23

    Ki miss you miss you RIP RIP lai 😡😡😡😡😡sada putt sade nal kol khada hai

  • @AmanDeep-cx2kr
    @AmanDeep-cx2kr 2 ปีที่แล้ว +4

    Deep sidhu ❤️❤️❤️

  • @gurdeepsinghgill4470
    @gurdeepsinghgill4470 2 ปีที่แล้ว +3

    22ji 🤗

  • @DavinderChattha
    @DavinderChattha 2 ปีที่แล้ว

    bilkul right 👍 YG Deep Sidhu YG Amar rahuga miss you waheguru ji ka khalsa waheguru ji ki Fateh Sat Sree akal ji

  • @simranjeetsingh5389
    @simranjeetsingh5389 2 ปีที่แล้ว +1

    ❤❤❤❤❤❤❤

  • @Warispunjabde860
    @Warispunjabde860 2 ปีที่แล้ว +5

    kom da heera deep sidhu dekhde a kon kon dekhn janda movie 🙏🏻🙏🏻

  • @amanatiwana3630tiwana-fw6mw
    @amanatiwana3630tiwana-fw6mw ปีที่แล้ว

    Sheed Bai Deep Sidhu sikh kom da jodha 🚩🚩🦅🦅

  • @taminderkour1400
    @taminderkour1400 ปีที่แล้ว

    ਬੋਹਤ ਯਾਦ ਔਨਦਾ ਬਾਈ ਦੀਪ 😭😭😭😭😭💔

  • @dalbirkaur4948
    @dalbirkaur4948 2 ปีที่แล้ว

    Wahaguru ji 🙏🙏

  • @sandeepspain1392
    @sandeepspain1392 2 ปีที่แล้ว +5

    ੲੇਕੇ ਦੀ ਘਾਟ ਰੜਕਦੀ ਆ ਆਪਣੀ ਕੌਮ ਚ 🙏🏼🙏🏼🙏🏼

  • @mannatmander953
    @mannatmander953 2 ปีที่แล้ว +6

    Beta Deep diyan gallan eve e krde raheo Asin wait krde reh de aa Deep di gal sun nu 😭😭

  • @Balbirsinghusa
    @Balbirsinghusa 2 ปีที่แล้ว +3

    ਮੈਨੂੰ ਤੇ ਆਪ ਬੜਾ ਵੱਡਾ ਚੈਲੰਜ ਆ ਫਿਲਮ ਵੇਖਣ ਨੂੰ ਲੈਕੇ।ਮੈਂ ਵਿਚਾਰੇ ਨੂੰ ਸੁਣਿਆ ਹੀ ਸੀ।ਪਰ ਅਜੇ ਤੱਕ ਆਪ ਮੁਹਾਰੇ ਅੱਖਾਂ ਵਿੱਚੋਂ ਅੱਥਰੂ ਆ ਜਾਂਦੇ ਆ।

  • @KULWINDERKAUR-ox2wk
    @KULWINDERKAUR-ox2wk 2 ปีที่แล้ว +2

    ਦੀਪ ਸਿਧੂ ਵੀਰ ਸਦਾ ਸਾਡੇ ਦਿਲਾ ਵਿਚ ਵਸਦੇ ਰਹਿਣ ਗੇ 🥺🙏

  • @dhillonhub
    @dhillonhub 2 ปีที่แล้ว +5

    Deep ta deep e aa❤❤

  • @SukhwinderSingh-wq5ip
    @SukhwinderSingh-wq5ip 2 ปีที่แล้ว

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @AmandeepSingh-ul9mz
    @AmandeepSingh-ul9mz 2 ปีที่แล้ว +2

    ਵਾਹਿਗੁਰੂ ਜੀ

  • @djbains900
    @djbains900 2 ปีที่แล้ว +3

    ਜੋਧਾਂ ਦੀਪ

  • @sidhuvlogs22
    @sidhuvlogs22 2 ปีที่แล้ว +1

    Deep Sidhu ਵੀਰ ਜੀ ਸਾਡੇ ਦਿਲ ਵਿੱਚ ਵਸਾ ਲਿਆ

  • @charanjitmahal9013
    @charanjitmahal9013 2 ปีที่แล้ว +1

    No words

  • @manjindersingh-ok4tv
    @manjindersingh-ok4tv 2 ปีที่แล้ว +6

    Miss him a lot🙏🏻🙏🏻

  • @sukhmandhillon6474
    @sukhmandhillon6474 2 ปีที่แล้ว +4

    Hera ,,,,mis,,,,,u

  • @kuldeepkaurgill4064
    @kuldeepkaurgill4064 2 ปีที่แล้ว

    ਸੂਰਜ ਕਦੇ ਮਰਦਾ ਨਹੀਂ🙏

  • @mannsingh6336
    @mannsingh6336 2 ปีที่แล้ว +5

    waheguru ji

  • @singermanaksandhu2657
    @singermanaksandhu2657 2 ปีที่แล้ว +1

    ਇੱਕ ਸੱਚੀ ਸੁੱਚੀ ਰੂਹ ਸੀ ਬਾਈ

  • @lakhidhaliwal6446
    @lakhidhaliwal6446 2 ปีที่แล้ว +3

    🙏🏻🙏🏻🙏🏻🙏🏻🙏🏻🙏🏻🙏🏻💖💖

  • @sukhjindergill4345
    @sukhjindergill4345 2 ปีที่แล้ว +6

    Rest in peace my great brother sardar sandeep singh sidhu

  • @jaswinderkaur1978
    @jaswinderkaur1978 2 ปีที่แล้ว

    ਦੀਪ ਵੀਰ ਦਾ ਨਾਮ ਸੁਣਕੇ ਸਾਡੇ ਅਠਰੂ ਨਿਕਲ ਜਾਂਦੇ ਅਜੇ ਅੱਸੀ ਮਿਲੇ ਵੀ ਨਹੀਂ ਸੀ

  • @varinderjitsingh611
    @varinderjitsingh611 2 ปีที่แล้ว

    ਕੋਮ ਦਾ ਹੀਰਾ ਪੁੱਤ ਦੀਪ ਸਿੱਧੂ

  • @jaswinderjaswinder9101
    @jaswinderjaswinder9101 2 ปีที่แล้ว

    ਦੀਪ ਸਿੱਧੂ ਵੀਰ ਜਿੰਦਾਬਾਦ

  • @satsarpanch
    @satsarpanch 2 ปีที่แล้ว

    Deep bhai sra punjab yd rakhu tenu 🙏🏻🙏🏻