ਪੁੱਤ ਦੀ ਮਾਂ ਰੁਲਗੀ | put di maa rulgi | New punjabi short movie | New Punjabi Natak 2024

แชร์
ฝัง
  • เผยแพร่เมื่อ 20 เม.ย. 2024
  • ਪੁੱਤ ਦੀ ਮਾਂ ਰੁਲਗੀ | put di maa rulgi | New punjabi short movie | New Punjabi Natak 2024
    #sanjhapariwarmansa #sanjha priwarvlogs #punjabivirsa #punjabishortfilm #punjabimovie2023 #punjabinatak #punjabifilm #jaspreet
    writen by preeti puri - 9034806301
    sewak- 9779460188
    #sanjapariwar
    #sanjhapariwarvlog
    #punjabivirsa
    #newpunjabimovie2023
    #punjabinatak
    #punjabishortsvideo
    #punjabishortflim
    punjabi short natak
    #maa
    #mansa
    #sas
    #nooh
    #bebe
    #massi
    #bapu
    #chachi
    #bharjai
    #gharwali
    sanjha pariwar,sanjha pariwar vlogs,punjabi virsa,sas,peke,mansa,laddi,sas nooh,khalsa tv,thug peke,jatt sauda,kuldeep baba,sada punjab,new punjabi short movie,aman dhillon,sas da katal,mr mrs devgan,laddi video,punjabi videos,jaspreet te laddi,punjabinewvideo,punjabi new video,dhillon mansa wala,diwali short videos,punjabi short movie,
    punjabi short movie,short punjabi movie,shortpunjabimovie,#punjabi short movie,punjabishortmovie,new punjabi short movie,short punjabi movie 2023,punjabi short movie2023,latest punjabi short movie,new punjabi short movie2022,new punjabi movie 2023,punjabi comedy short movie,punjabi movie,best punjabi short movies2024,punjabi movies,short movie 2023,punjabi films,punjabi film,punjabi new film,latest punjabi films,punjabi film 2023,new punjabi film 2022,new punjabi film 2023,latest punjabi film 2022,binnu films,punjabi new film full movie,punjabi news,punjabi song,new punjabi comedy video film,punjabi full movie,short video,kuldeep video,new punjabi video,bebe new punjabi video,punjabi short natak,jaspreet punjabi videos
  • บันเทิง

ความคิดเห็น • 174

  • @Maninder_brar
    @Maninder_brar หลายเดือนก่อน +28

    ਦਿਲ ਨੂੰ ਵਲੋਹਨ ਵਾਲੀ ਕਹਾਣੀ 😢😢😢ਪੁੱਤ ਨੂੰ ਆਵਦੀ ਮਾਂ ਬਾਰੇ ਕੁਝ ਤਾਂ ਸੋਚਣਾ ਚਾਹੀਦਾ ਸੀ ਬੱਸ ਬਹਾਰ ਜਨਾ ਜਰੂਰੀ ਸੀ,, ਅੱਜ ਦੇ ਹਾਲਾਤਾਂ ਨੂੰ ਦਰਸਾਇਆ ਗਿਆ ਵੀਡਿਓ ਬਹੁਤ ਵਧੀਆ ਜੀ ❤❤❤❤❤

  • @sharandeepsingh5966
    @sharandeepsingh5966 หลายเดือนก่อน +18

    ਤੁਹਾਡਾ ਚੈਨਲ ਬਹੁਤ ਵਧੀਆ ਹੈ ਵਾਹਿਗੁਰੂ ਚੜਦੀ ਕਲਾ ਵਿਚ ਰਖਣਾ ਤੇ ਲੰਮੀਆਂ ਉਮਰਾਂ ਬਖਸ਼ੇ ਸੁਖਪਾਲ ਜਸੇ ਕੋਲ ਤਾਂ ਫੁਕਰੀ ਹੈ

    • @kulwnderjit4799
      @kulwnderjit4799 หลายเดือนก่อน +1

      ਸਹੀ ਗੱਲ ਆ ਬਾਈ ਮੈਨੂੰ ਤਾਂ ਆਪ ਨੀ ਵਧੀਆ ਲੱਗਦੇ ਪਾਥੀ ਸੁਖਪਾਲ ਤੁਰਿਆ ਨੀ ਜਾਂਦਾ ਫਿਰਿਆ ਨੀ ਜਾਂਦਾ ਮੱਝ ਜੀ ਤੋਂ

    • @kulwnderjit4799
      @kulwnderjit4799 หลายเดือนก่อน +1

      ਇਹ ਟੀਮ ਵਾਲ਼ੇ ਸਿੱਧੇ ਸਾਦੇ ਨੇ ਸਾਰੇ ਫੁੱਕਰੀ ਤੋਂ ਦੂਰ

    • @sharandeepsingh5966
      @sharandeepsingh5966 หลายเดือนก่อน +1

      ਸਹੀ ਕੇਹਾ ਜੀ ਤੁਸੀਂ ਬਿਲਕੁਲ ਸਹੀ

    • @user-ni4px3sj9r
      @user-ni4px3sj9r 27 วันที่ผ่านมา

      0 ll ji ji ji mo in ni mo ji
      L mo ji on ii by ni ni​@@kulwnderjit4799ni 12369 ਪੈ ਪੈ😅❤😂🎉😢😮

  • @PervaizShah-ok5qx
    @PervaizShah-ok5qx หลายเดือนก่อน +7

    Jaspreet Kaur sahiba ki khidmat mayn Salaam.

  • @bhajankaur8289
    @bhajankaur8289 หลายเดือนก่อน +6

    Punjab de halata di sachi story h❤❤❤❤❤ bhajan kaur jirkpur Chandigarh 🎉🎉🎉🎉🎉

  • @harpreetsharma4125
    @harpreetsharma4125 14 วันที่ผ่านมา +3

    ਬਹੁਤ ਵਧੀਆ ਵੀਡੀਓ ❤❤ ਪਰਮਜੀਤ ਜਗਰਾਓਂ

  • @user-kg7qg1br4b
    @user-kg7qg1br4b หลายเดือนก่อน +5

    Mata ji sat sri akal God bless you new Delhi gurmeet kaur duggal❤❤❤❤❤❤❤🎉🎉🎉🎉

  • @jagdevsingh8335
    @jagdevsingh8335 หลายเดือนก่อน +4

    ਬੇਬੇ ਗੁਰਮੇਲ ਕੌਰੇ ਤੈਨੂੰ ਨਹੀ ਤੇਰੀ ਜ਼ਮੀਨ ਨੂੰ ਤਾਂ ਪਹਿਲਾਂ ਹੀ ਕੁਲਦੀਪ ਸਿੰਘ ਅਤੇ ਉਸ ਦੀ ਬੇਬੇ ਤਕਾਈ ਬੈਠੇ ਹਨ ਬਾਅਦ ਵਿੱਚ ਤੈਨੂੰ ਨਹੀ ਸੰਭਾਲਣਾ ਤੂੰ ਪਛਤਾਵੇਂਗੀ।

  • @Bindervirdi123
    @Bindervirdi123 หลายเดือนก่อน +4

    Aj da episode dekh ta rona aa gya putt ta badlde dekhe ne par ki dheaa bhi ......😔🥺

  • @MalkeetSingh-uf7ux
    @MalkeetSingh-uf7ux หลายเดือนก่อน +8

    ਬਹੁਤ ਵਧੀਆ ਵੀਡਿਓ ਬਣਾੲੀ ਰੱਬ ਤਰੱਕੀ ਬਖਸੇ ਵੀਰ ਜੀ ਬੇਬ ਦਾ ਖਿਆਲ ਰੱਖਿਆ ਕਰੋ ਮਨਜੀਤ ਕੋਰ ਫੁਲੂਵਾਲਾ ਡੋਡ

  • @user-zg2ug8yh3o
    @user-zg2ug8yh3o หลายเดือนก่อน +4

    Very nice video Veer ji kuldeep God bless you all everyone ❤❤❤👍👍👌👌

  • @ranjitsinghkhangura9514
    @ranjitsinghkhangura9514 หลายเดือนก่อน +5

    Very very butifull video 👌👌God bless you 🙏🏻🙏🏻From. Ranjit Singh Khangura pind LATALA Distt Ludhiana

  • @DEVILARMANFF2010
    @DEVILARMANFF2010 หลายเดือนก่อน +5

    Bahut hi badhiya te sachi gall dassi aa aajkal a hi sab ho reha hai ❤❤ BALJINDER KAUR KAPURTHLA

  • @user-tp3bq4so7k
    @user-tp3bq4so7k หลายเดือนก่อน +3

    Very good video Gurmeet Kaur Dhillon from Canada ❤❤❤

  • @jaspalkaur1552
    @jaspalkaur1552 หลายเดือนก่อน +4

    ਬਹੁਤ ਵਧੀਆ ਵੀਡੀਓ ਹੈ

  • @dayemkiamman
    @dayemkiamman หลายเดือนก่อน +5

    Bilkul sachi kahani lgdi hai a tay.........kee sheher tay kee pind , saray kiray eho haal hoya piya hai......
    Good acting......👍 from Lahore.

  • @turks8020
    @turks8020 หลายเดือนก่อน +1

    Very nice

  • @vinodkumarshukla4886
    @vinodkumarshukla4886 หลายเดือนก่อน +7

    ਤੁਹਾਡਾ ਚੈਨਲ ਸਭ ਤੋ ਵਧਿਆ ਹੈ ਸਾਫ਼ ਸੁਥਰਾ ਅੱਜ ਕਲ ਪੰਜਾਬੀ ਚੈਨਲਾ ਵਿਚੋੰ
    ਹਿੰਦੀ ਚੈਨਲਾ ਵਾਗੂ ਗੰਦ ਪਾਉੰਣ ਲੱਗੇ
    ਪਰ ਤੁਹਾਡਾ ਚੈਨਲ ਬਹਤ ਵਧਿਆ ਹੈ
    ਜਿਹੜਾ ਪੰਜਾਬ ਦੇ ਹਾਲਾਤਾ ਨੂੰ ਦਰਸਾ਼ਉੰਦਾ

  • @daljeetkaur6258
    @daljeetkaur6258 หลายเดือนก่อน +4

    Bhut vadhia story very true

  • @user-sl2if7ku8h
    @user-sl2if7ku8h หลายเดือนก่อน +3

    Good massage eho jehe massage di boht jrurat hai plz send this massage to more and more people 😌

  • @SamarBhullar-yr8is
    @SamarBhullar-yr8is หลายเดือนก่อน +1

    Nice g

  • @dr.bhupinderchadha9116
    @dr.bhupinderchadha9116 หลายเดือนก่อน +5

    Bahut vadhia sikhea mil rahi h
    Nice video

  • @paramjeetkor
    @paramjeetkor หลายเดือนก่อน +5

    Bhut hi vadiya team aa ji tuadi ❤❤❤❤sare bhut sohna kamm krde oo ❤❤parmjit kaur pind taunsa,(ropar)

  • @happyjoshi5426
    @happyjoshi5426 หลายเดือนก่อน +5

    Bahut sohni video billkul sachi kahani hai

  • @user-my1xd7fj2d
    @user-my1xd7fj2d หลายเดือนก่อน +1

    ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਸਾਰੀ ਟੀਮ ਨੇ
    ਬਾਈ ਕੁਲਦੀਪ ਤੇ ਬਾਈ ਲਾਡੀ ਲਵ ਯੂ
    ਦੋਵੇਂ ਮਾਤਾ ਨੂੰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ
    ਮੌਜਦਾ ਪੰਜਾਬ ਵਿੱਚ ਵਿਚਰ ਰਹੇ ਹਾਲਾਤ ਬਾਖੂਬੀ ਢੰਗ ਨਾਲ ਪੇਸ਼ ਕੀਤੇ ਗਏ ਹਨ ।ਅਜਕਲ੍ਹ ਕੋਈ ਰਿਸ਼ਤੇ ਨਹੀਂ ਰਹੇ ਹਨ,ਬਸ ਜਮੀਨ ਤੇ ਪੈਸਾ ਹੀ ਸਭ ਕੁੱਝ ਹੈ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @sarwandassmehton3421
    @sarwandassmehton3421 หลายเดือนก่อน +3

    Haanji ki Haal ehh ji thodaaaaaaaaaaaaaaaaaaaaaaaa Sanjha pariwar Mansa Waleyo Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all your team members long term relationship always thanks 🎉🎉🎉🎉🎉🎉🎉🎉🎉🎉🎉

  • @narinderpal1854
    @narinderpal1854 หลายเดือนก่อน +1

    ਧੋਖਾ ਕਰਨ ਵਾਲੇ,,,, ਆਏਂ ਨਾ ਕਰਿਆ ਕਰੋ। ਰੋਟੀ ਦੇ ਤਾਂ ਦੇ ਦਿੰਦੇ। ਹਾਅ ਮਾਰ ਜੂ ਵਿਚਾਰੀ ਦੀ।

  • @Brar516
    @Brar516 หลายเดือนก่อน +5

    ਪਿੰਡ ਬਾਜਾਖਾਨਾ ਜ਼ਿਲ੍ਹਾ ਫ਼ਰੀਦਕੋਟ ❤❤❤❤❤❤🌴🌴🌴🌴🌴🌴🙏🙏🙏🙏🙏🙏

  • @JaswinderKaur-pq2uk
    @JaswinderKaur-pq2uk หลายเดือนก่อน +5

    Very nice video 🎉🎉komal kharar buhat hi vdiya vedio

  • @Goyatfashion
    @Goyatfashion หลายเดือนก่อน +3

    बहुत सुंदर विडियो बनाय आज दी युवा पीढ़ी दा यह हल है जी मैं हरियाणा हिसार जिला कपड़ों गांव

  • @harinderkaurkandola9840
    @harinderkaurkandola9840 หลายเดือนก่อน +3

    Bahut bahut bahut bahut vadia episode hai 😢

  • @chahal2563
    @chahal2563 หลายเดือนก่อน +3

    bhut vadhiya g parminder and aishveer pind kotala

  • @tarlochankalsi5019
    @tarlochankalsi5019 หลายเดือนก่อน +4

    ਬਾਈ ਜੀ ਬਹੁਤ ਵਧੀਆ ਵੀਡੀਓ ਐ ਅਸਲ ਕਹਾਣੀ

  • @user-wz7ok7ly5m
    @user-wz7ok7ly5m หลายเดือนก่อน +4

    Very nice and nice good very much video sajna Sanjay Parivar parivar

  • @user-wz7ok7ly5m
    @user-wz7ok7ly5m หลายเดือนก่อน +3

    Waheguru ji waheguru ji

  • @sunny_am3737
    @sunny_am3737 หลายเดือนก่อน +3

    Bahut sohni video ji🙏🏻🙏🏻👍

  • @gurmailkhan1234
    @gurmailkhan1234 หลายเดือนก่อน +5

    Bhut vadia video Manpreet moffar

  • @BhupinderKaur-ct9pz
    @BhupinderKaur-ct9pz หลายเดือนก่อน +5

    Very nice video hoshiyarpur

  • @user-hx5ze3zk7x
    @user-hx5ze3zk7x หลายเดือนก่อน +3

    Waheguru ji ❤❤

  • @baljindertathgur267
    @baljindertathgur267 หลายเดือนก่อน +4

    ਅੱਜ ਦਾ ਐਪੀਸੋਡ ਬਹੁਤ ਹੀ ਵਧੀਆ ਜੀ ਦਿਲ ਨੂੰ ਛੋਹਣ ਵਾਲੀ ਕਹਾਣੀ ਸੀ। ਪਰਮਜੀਤ ਕੌਰ, ਬਲਜਿੰਦਰ ਸਿੰਘ ਤੇ ਬੇਬੀ ਅਵਰੀਤ ਕੌਰ ਤੱਥਗੁਰ, ਖੰਨਾ ਤੋ

  • @RajinderKaur-gk9gi
    @RajinderKaur-gk9gi หลายเดือนก่อน +4

    Very nice Rajinder Kaur Village ghudani khurd

  • @HarnekSingh-oz6bw
    @HarnekSingh-oz6bw หลายเดือนก่อน +4

    ਕੁਲਦੀਪ ਰੀਅਲ ਸਟੋਰੀ ਆ ਸਾਡੇ ਇਸ ਤਰ੍ਹਾਂ ਹੋਈ ਆ ਦੂਸਰਾਂ ਭਾਗ

  • @TarsemSingh-ts7uc
    @TarsemSingh-ts7uc หลายเดือนก่อน +4

    ❤❤❤ਤਰਸੇਮ ਸਿੰਘ ਪਿੰਡ ਭੁੱਟਾ ਜਿਲ੍ਹਾ ਫਤਿਹਗੜ੍ਹ ਸਾਹਿਬ ❤❤❤❤❤❤❤

  • @Be.a.__men
    @Be.a.__men หลายเดือนก่อน +4

    Very good 👍

  • @user-hx5ze3zk7x
    @user-hx5ze3zk7x หลายเดือนก่อน +5

    Very nice video ji ❤❤

  • @user-rn2eg6ud4r
    @user-rn2eg6ud4r หลายเดือนก่อน +1

    Waheguru ji😢

  • @KulwinderKaur-kj9rx
    @KulwinderKaur-kj9rx หลายเดือนก่อน +5

    ਕੁਲਵਿੰਦਰ ਕੌਰ ਗਰੇਵਾਲ 💘🌴💘🌴💘🌴💘🌴💘🌴💘🌴🌴🌴💘💘🌴💘🌴💘🌴💘

  • @swaransinghbhatia3116
    @swaransinghbhatia3116 หลายเดือนก่อน +4

    Bada hi sona vidio swaran singh bhatia chhattisgarh

  • @RajwinderKaur-ty7dl
    @RajwinderKaur-ty7dl หลายเดือนก่อน +6

    ਇਹਨੀਂ ਕਾਹਲੀ ਕਾਹਦੀ ਸੀ ਜ਼ਮੀਨ ਦੇਣ ਦੀ ਪਹਿਲਾਂ ਸੇਵਾ ਤਾਂ ਕਰਾ ਲੈਂਦੀ

  • @gurpreetsingh-kn9so
    @gurpreetsingh-kn9so หลายเดือนก่อน +3

    Very nice and very good video

  • @user-hx4zy3mv7i
    @user-hx4zy3mv7i หลายเดือนก่อน +1

    Very nice video a ji ,ਲਾਲਚ ਤੋਂ ਬਿਨਾਂ ਕੋਈ ਨਹੀਂ ਪੁੱਛਦਾ 🙏 ਗੁਲਾਬ ਢਿਲੋਂ ਬਠਿੰਡਾ ਤੋਂ

  • @parmjeetkaurboparai6683
    @parmjeetkaurboparai6683 หลายเดือนก่อน +1

    Bebe nu rotti ta de jande hun bebe sareana nu dsu gi

  • @inderjeet3625
    @inderjeet3625 หลายเดือนก่อน +2

    This is the real picture of Punjab
    Bahut hi sharm di gall hai

  • @iqbalmaur9794
    @iqbalmaur9794 หลายเดือนก่อน +1

    ਬਹੁਤ ਸੋਹਣੀ ਵੀਡੀਓ ਐ

  • @happy_harman9725
    @happy_harman9725 หลายเดือนก่อน +1

    ਬਹੁਤ ਸੋਹਣੀ ਵੀਡੀਓ 👍👌💐

  • @kabirjassal904
    @kabirjassal904 หลายเดือนก่อน +4

    . Ekam Jo Singh Khanna👌👌👌👌👌👌

  • @MuhammadAryan-yj7sk
    @MuhammadAryan-yj7sk หลายเดือนก่อน +4

    Nice video. . . Sajid Ali. . . Pakistan

  • @SukhwinderSingh-wq5ip
    @SukhwinderSingh-wq5ip หลายเดือนก่อน +7

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @user-pk1dx7ki3j
    @user-pk1dx7ki3j หลายเดือนก่อน +3

    Bhut soni video aa best video jeet Kaur Bathinda

  • @gaganchahal5
    @gaganchahal5 หลายเดือนก่อน +3

    Veer ji kanak wadhdeyaan di vi video paaeo thodi video bhut soni hundi

  • @user-ix3yc1vg6m
    @user-ix3yc1vg6m หลายเดือนก่อน +3

    Very nice video ji 👍👍💕💯💕💕💯💯💯❤️💯❤️💯❤❤🎉🎉🎉🎉🎉🎉🎉🎉

  • @charanjeetkaur2347
    @charanjeetkaur2347 หลายเดือนก่อน +2

    Very beautiful movie ❤🙏

  • @BhinderKaur-pg7hk
    @BhinderKaur-pg7hk หลายเดือนก่อน +3

    Very nice video bro ji ❤❤❤❤❤

  • @brarbrar635
    @brarbrar635 หลายเดือนก่อน +1

    ਬਹੁਤ ਵਧੀਆ ਵੀਡੀਓ ਬਾਈ ਜੀ ਕਾਲਾ ਗਿਲਜੇਵਾਲਾ 🥰

  • @roohisaleem9361
    @roohisaleem9361 9 วันที่ผ่านมา +3

    Nice story un ka anjaa.m b dikhana chahiy Jo maa ko akela choorrd k chaly gy

  • @nimran8787
    @nimran8787 หลายเดือนก่อน +2

    Sadhu Singh Mandi Gobind Garh toh Bahut badia ne ji sariya video

  • @BhagwanDass-uq9es
    @BhagwanDass-uq9es หลายเดือนก่อน +3

    Bohat Badia vidio Ludhiana

  • @sukhpalhunjan8353
    @sukhpalhunjan8353 หลายเดือนก่อน +3

    True story

  • @JhirmalSingh-xb1sj
    @JhirmalSingh-xb1sj หลายเดือนก่อน +4

    Jhirmal Singh kot sadar khan very nice video bhinder

  • @pargatsingh-ix4zc
    @pargatsingh-ix4zc หลายเดือนก่อน +1

    Very nice video jaspreet Kaur pind Kakrala ❤❤❤❤

  • @inderjitkaur4820
    @inderjitkaur4820 หลายเดือนก่อน +1

    Good very very good video hai ji 👌👌 inderjit kaur bathinda

  • @sairasyed2122
    @sairasyed2122 หลายเดือนก่อน +1

    Very nice Shearing ji ❤
    Watch From Switzerland ❤

  • @shnasir1649
    @shnasir1649 หลายเดือนก่อน +1

    Ap ke channel sanja prewar mein bohat zabardast wedeo hoti hein hum nai wedeo ka intzar karty hein. SHEIKH ibraheem.SHEIKH. SHEIKH Azhan jani .FAISALABAD Pakistan

  • @neetugold6136
    @neetugold6136 หลายเดือนก่อน +3

    Nice video

  • @user-te4wj4dz4t
    @user-te4wj4dz4t หลายเดือนก่อน +3

    Agla part jaldi leke ao ji

  • @user-uk4pe6tw6l
    @user-uk4pe6tw6l หลายเดือนก่อน +1

    ਬਹੁਤ ਵਧੀਆ

  • @rajsingh2776
    @rajsingh2776 หลายเดือนก่อน +4

    ਬਹੁਤ ਵਧੀਆ ਸਟੋਰੀ ਬਣਾਈ ਹੈ ਬਾਹਰ ਦੀ ਪੂਰੀ ਨਾਲੋਂ ਘਰ ਦੀ ਅੱਧੀ ਚੰਗੀ ਹੈ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖਣ ਖੁਸ਼ ਰੱਖਣ ਅਬਾਦ ਰੱਖਣ ਤਿਆਰ ਰੱਖਣ ਬਰਤਿਆਰ ਰੱਖਣ, ਨਾਸਾਂ ਚੌੜੀਆਂ ਰੱਖਣ ਕਿਉਂਕਿ ਸਾਡਾ ਨਾਮ ਤਾ ਤੁਸੀਂ ਕਦੇ ਬੋਲਨਾ ਹੀ ਨਹੀਂ ਐਸੀ ਕੀ ਨਰਾਜ਼ਗੀ ਹੈ ਯਾਰ ਚਲੋ ਫਿਰ ਵੀ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ

    • @sanjhapariwarmansa
      @sanjhapariwarmansa  หลายเดือนก่อน

      tnx for watching tohda name v bolea jauga ji

  • @user-ki5dl7it6t
    @user-ki5dl7it6t หลายเดือนก่อน +3

    Daljit kaur usa very very very good nice video

  • @HarnekSingh-oz6bw
    @HarnekSingh-oz6bw หลายเดือนก่อน +7

    ਜ਼ਮੀਨ ਇੰਡੀ ਛੇਤੀ ਨਾਂਮ ਕਰਾਉਂਣ ਦੀ ਕੀ ਲੋੜ ਸੀ ਏਡੀ ਛੇਤੀ

  • @horseLover7774
    @horseLover7774 หลายเดือนก่อน +3

    Very nice ji

  • @RavinderKaur12473
    @RavinderKaur12473 หลายเดือนก่อน +1

    ਇਸ ਵੀਡਿਓ ਦਾ ਦੂਜਾ ਭਾਗ ਵੀ ਕਰੋ ਜੀ

  • @vijayghai7929
    @vijayghai7929 หลายเดือนก่อน +1

    Vijay kuparthala nic moves

  • @karmvir495
    @karmvir495 หลายเดือนก่อน +1

    Ak achi story ❤❤❤

  • @jashmandeol175
    @jashmandeol175 หลายเดือนก่อน +5

    ਗੁਰਮੇਲ ਸਿੰਘ ਦਿਓਲ ਛਾਪਾ ਘੋੜੀਵਾਲਾ

  • @user-nv7og5ou1r
    @user-nv7og5ou1r หลายเดือนก่อน +1

    ਵੈਰੀ ਨਾਇਸ ਵੀਡੀਓ

  • @user-qd5iv6dn4l
    @user-qd5iv6dn4l หลายเดือนก่อน +7

    Amritpall kot fatta 🎉🎉

  • @SimranSingh-zx4wj
    @SimranSingh-zx4wj หลายเดือนก่อน +2

    ਲੋਕ ਬਹੁਤ ਮਜ਼ਾਕ ਕਰਦੇ ਨੇ

  • @gurbirsidhu3105
    @gurbirsidhu3105 หลายเดือนก่อน +3

    Next part bano g

  • @madhusabharwal3449
    @madhusabharwal3449 หลายเดือนก่อน +4

    ਬਹੁਤ ਵਧੀਆ ਵੀਡੀਓ ਜੀ ਸਾਝਾਂ ਪਰਿਵਾਰ😊ਵੀਡੀਓ ਵਿੱਚ ਬਹੁਤ ਵਧੀਆ ਸੁਨੇਹਾ ਦਿੱਤਾ ਆਪਣੇ ਵੀ ਇਥੇ ਸਭ ਕੁਝ ਹੈ ਲੋਕ ਆਪਣੀਆਂ ਇਨੀਆਂ ਸੋਨੇ ਵਰਗੀਆਂ ਜਮੀਨਾਂ ਛੱਡ ਕੇ ਬਾਹਰ ਜਾਈ ਜਾਂਦੇ ਨੇ 😒ਤੇ ਪਿਛੇ ਮਾ ਬਾਪ ਤੇ ਘਰ ਬਾਹਰ ਛੱਡਕੇ ਤੁਰੇ ਜਾਂਦੇ ਨੇ ਜਸਪ੍ਰੀਤ ਭੈਣ ਤੁਸੀਂ ਇਸ ਐਪੀਸੋਡ ਵਿੱਚ ਬਹੁਤ ਵਧੀਆ ਸੁਨੇਹਾ ਦਿੱਤਾ ਹੈ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ love you Jaspreet siso god bless you🥰🥰🙏❤❤❤

  • @user-ir1gn5op5z
    @user-ir1gn5op5z หลายเดือนก่อน +4

    ❤❤❤🎉

  • @amanrai2222
    @amanrai2222 หลายเดือนก่อน +4

    ❤❤😊

  • @madhusabharwal3449
    @madhusabharwal3449 หลายเดือนก่อน +1

    🌷🌷🌷🌷ਜਸਪ੍ਰੀਤ ਭੈਣ ਵੀਡੀਓ ਜਲਦੀ ਭੇਜੋ ਅਗਲੀ😊❤❤❤ ਮੇ ਅੱਜ ਬੋਰ ਹੋ ਰਹੀ ਹਾਂ 👏👏👏🧿🧿😇

  • @sandeeprangi5484
    @sandeeprangi5484 13 วันที่ผ่านมา +1

    😢😢😢

  • @surinderkaur1247
    @surinderkaur1247 หลายเดือนก่อน +1

    Heart tuching video

  • @rajinderbrar9365
    @rajinderbrar9365 หลายเดือนก่อน +4

    ਬਹੁਤ ਵਧੀਆ ਵੀਡੀਓ

  • @JasvirKaur-ge8xk
    @JasvirKaur-ge8xk หลายเดือนก่อน +1

    Chahe kuch bi aa kde kise diyan gla ch aa ke apne hath na bdao ji please 🙏vese putt nooh di glti bhut jiada but mata nu jmin nhin c krni chahidi srika de name

  • @user-wz7ok7ly5m
    @user-wz7ok7ly5m หลายเดือนก่อน +3

    Best video

  • @karamjit4193
    @karamjit4193 หลายเดือนก่อน +3

    ਕਰਮਜੀਤ ਅਤੇ ਰਾਜਰਾਣੀ ਪਿੰਡ ਢਿੱਲਵਾਂ ਕਲਾਂ ਤੋਂ ਬਾਈ

  • @user-on9zx8hs3p
    @user-on9zx8hs3p หลายเดือนก่อน +4

    ਞੀਡੀੳ ਬਹੁਤ ਵਧੀਆ ਲੱਗੀ ਬੇਬੇ ਨੇ ਞਧੀਅ ਰੋਲ ਕੀਤਾ 🎉🎉🎉🎉ਸਰਬਜੀਤ ਕੌਰ ਡਾਗੋ ❤❤

  • @user-wz7ok7ly5m
    @user-wz7ok7ly5m หลายเดือนก่อน +4

    Putdimaarulginewpuhnabshortmovienewpunjabinewmatakverynicegoodviodes

  • @sardaramv
    @sardaramv หลายเดือนก่อน +1

    Boht sohni video aa ji ❤