ਓ ਤੇਰੀ, ਸਰਹਿੰਦ ਤੋਂ ਯੂਪੀ ਤੱਕ ਫੈਲਿਆ ਹੋਇਆ ਸੀ ਨਸ਼ੇ ਦਾ ਕਾਰੋਬਾਰ, ਪੁਲਸ ਨੇ ਚੱਕੇ 6 ਜਣੇ
ฝัง
- เผยแพร่เมื่อ 7 ก.พ. 2025
- #drugs #police #capsule #tablet #pharmacy #crimenews #fatehgarhsahib #latestnews
ਫ਼ਤਹਿਗੜ੍ਹ ਸਾਹਿਬ ਦੀ ਪੁਲਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ CIA ਸਰਹਿੰਦ ਦੀ ਟੀਮ ਨੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਨਾਲ ਸਬੰਧਤ 6 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ 2 ਲੱਖ 56,846 ਨਸ਼ੀਲੀਆ ਗੋਲੀਆ/ਕੈਪਸੂਲ, 21,364 ਨਸ਼ੀਲੇ ਟੀਕੇ ਅਤੇ 738 ਸ਼ੀਸ਼ੀਆਂ ਬਰਾਮਦ ਕੀਤੀਆਂ। ਉਥੇ ਹੀ ਦੋਸ਼ੀਆਂ ਕੋਲੋ ਇਕ ਸਕੂਟਰੀ, ਮੋਟਰਸਾਈਕਲ ਤੇ ਇਕ ਕਾਰ ਬਰਾਮਦ ਵੀ ਹੋਈ ਹੈ।
Official website:
jagbani.punjab...
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਾਹਰ ਨਹੀਂ ਨਿਕਲਣੇ ਚਾਹੀਦੇ ਸ ਪੀ ਸਾਹਿਬ ਫੇਰ ਫਾਇਦਾ ਫੜਨ ਦਾ
ਇਹ ਨਸ਼ਾ ਇਹਨਾਂ ਪੁਲਿਸ ਵਾਲਿਆਂ ਨੇ ਅੱਧਾ ਦਿਖਾਉਣਾ ਕੋਰਟ ਵਿੱਚ ਤੇ ਅੱਧਾ ਆਪ ਰੱਖਕੇ ਬੈਕ ਡੋਰ ਤੋਂ ਕੱਪ ਦੇਣਾ ਦੁੱਜੇ ਨਸ਼ਾ ਤਸਕਰਾਂ ਨੂੰ ਵੇਚ ਦੇਣਾ ਜਾਂ ਫਿਰ ਆਪਸ ਵਿੱਚ ਵੰਡ ਲੈਣਾ ਇਹ ਪੰਜਾਬ ਪੁਲਿਸ ਦਾ ਦੂਜਾ ਰੂਪ
ਜੇਲ੍ਹਾਂ ਭਰਨ ਨਾਲ ਕੁਝ ਨਹੀਂ ਹੋਣਾ। ਸਖ਼ਤ ਕਾਨੂੰਨ ਬਣਾਉਣ ਦੀ ਲੋੜ ਹੈ। ਜਿਸ ਨਾਲ ਨਸ਼ੇ ਦਾ ਕਾਰੋਬਾਰ ਬੰਦ ਹੋਵੇ।
Ena da head koi police officer hona pakka
ਨਸ਼ੇ ਵਾਲੀਆ ਗੋਲੀਆਂ ਵੀ ਸਰਕਾਰੀ ਹੋਣਗੀਆਂ ਟੀਕੇ ਵੀ ਸਰਕਾਰ ਨੇ ਹੀ ਤਿਆਰ ਕੀਤੇ ਹੋਣੇ ਇਹਨਾਂ ਕੋਲ ਤਾਂ ਕੋਈ ਫੈਕਟਰੀ ਨਈ ਹੈਗੀ 😂😂😂😂
Good job 👏 👍
Tanda vich v bahat nasha hai Vik reha bawa medical store vich
Ena nu klaey pani bhejo
😂😂😂😂😂😂😂
Ohhh😮😮😮 hun eh na keho police Dhaka krdi 😂😂
Eh nhi aunde saari zindagi baahrr