5 ਲੱਖ ਕਮਾਈ ਇੱਕ ਕਿੱਲੇ ਵਿੱਚੋਂ। ਸਿਰਫ਼ 4 ਮਹੀਨਿਆਂ ਦੀ ਖੇਤੀ Jhinga farm | Fish Farm
ฝัง
- เผยแพร่เมื่อ 17 มิ.ย. 2022
- #rmbtelevision #jhingafarming #haryana
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social linksTH-cam th-cam.com/channels/7Bx.html... / rmbtelevisioninsatgram-
/ rmbtelevision - บันเทิง
ਵਾਹ ਜੀ ਵਾਹ.
Nice bro
Bilkul schi gl aaa sade sirsa district ch bhout chl rihaaa ⚡best bussiness aa
ਕੁੱਲ ਮਿਲਾਕੇ😂😂ਕੰਮ ਵਦੀਆ ਬੰਦਾ ਹਿੰਮਤੀ ਹੋਣਾ ਚਾਹੀਦਾ ਕੁੱਲ ਮਿਲਾਕੇ😂😂❤❤
Yah form house humne rent per liya hua hai aur 6 sal aur bache hue hain complete humne ek hi sal chalaya hai FIR band kar diya to aap abhi contact kar sakte hain jhinga pharming ke
ਬਾਈ ਗੱਪ ਥੋੜੇ ਘੱਟ ਮਾਰਿਆ ਕਰੋ
Pani di wari 1 mint piche ktl ho janda h bai kenda h pani di wari ta 5 _7 mint lat ho jane ha
ਪਹਿਲਾਂ ਕਈ ਇਸ ਕੰਮ ਵਿੱਚ ਕਾਫੀ ਪੈਸੇ ਟਿਕਾਣੇ ਲਗਾ ਚੁੱਕੇ ਹਨ ਜੋ ਹੁਣ ਤਕ ਤਾਬ ਨਹੀਂ ਆਏ
Tusi sab chijan da dhian rakh dey ho thora pag da v dhian rakho ji 40:42 ❤
Samundar ch eda budda jnda dwai paan kulmilla ke
ਲੋਕ ਖਾਕੇ ਟਰਾਮਾ ਟੋਲ ਸੋਸਲ ਮੀਡੀਏ ਤੇ ਗੱਪ ਮਾਰੀ ਜਾਂਦੇ ਨੇ
apne 2.5 kille kheta nu dug bna deo,22 lakh la k chingga andarha pardesh toh mangao, feed gujrat toh mangwao,, roz mehnat kro , agr koi bimari pe jave tah 50 70% da nuksaan ...kamai fer 5 lakh ,kamm v 6 7 month da KULL MILLA k nuksaan wala hi souda aa
Bande bande te depend krda bai j hr koi tere wangu bs gallan wala e howe fr ta sargya c dunia da
eh ohna kisaana lyi best option dssi gyi hai jinna dee zameen kheti lyi sahi nhi rahi
Kul mila ke last ch reporter bai ve swad lenda last ch😄😄😄😄😄😄😄😄
ਚੱਲੋ ਵੀਡੀਓ ਤਾਂ ਵਿਕਦੀਆ ਕੁਲ ਮਿਲਾ ਕੇ
ਕੋਈ ਵੀ ਸਬਸਿਡੀ ਵਾਲੇ ਕੰਮ ਕਾਮਯਾਬ ਨਹੀਂ ਹੋ ਰਹੇ
ਗੱਪਾਂ ਆਲੇ ਰਿਕਾਰਡ ਤੋੜਤੇ ਕੁੱਲ ਮਿਲਾ ਕੇ
Kul mila k , kul mila k😂😂😂
😋
KUL milla ke paisa jyada lagna
Pher kuch kamai aa
Hindi pls jyada panjabi samjh ni aundi😮😮
Jas ji Good interview 👍
😂😂😂😂gap sade pind sare vahle paye😂😂😂 na gap maroooo😂😂😂😂😂😂😂
Veere 5 lakh ni 10 lakh hu
😄
Kull mila k
Eh Sahi information Nahi hai , sade area Ch band ho ge eh farm .
Punjab da pani suit nahi kerda ess kam nu
ਮਜ਼ਦੂਰਾਂ ਦੀ ਇੰਟਰਵਊ ਕਰਨ ਤੋਂ ਸੰਗ ਲਦਗੀ ਪੱਤਰਕਾਰ ਜੀ ਸੰਗਰੂਰ ਤੇ ਮਾਨਸਾ ਮਜ਼ਦੂਰ ਬੈਠੇ ਆ ਓਥੇ ਵੀ ਜਾਓ
ਇਹ ਸੱਭ ਨਕਲੀ ਪੱਤਰਕਾਰ ਹਨ ੲੁਹ ਜੋ ਵੀ ਕਰਦੇ ਪੈਸੇ ਲੈਕੇ ਕਰਦੇ ਹਨ
inha nu kissna di fikar hai
ਬਾਈ ਸਾਡੇ ਜਦੋਂ ਡੱਗ ਬਣਾਓਨੇ ਆ,ਤਾਂ ਨੀਚੇ ਤੋ ਜ਼ਮੀਨ ਰੇਤਲੀ ਨਿਕਲਦੀ ਐ ,,ਪਾਣੀ ਨੀ ਖੜ੍ਹਦਾ , ਕੀ ਨੀਚੇ ਪੰਨੀ ਵਗੈਰਾ ਪਾਂ ਸਕਦੇ ਆ ,ਜਾ ਥੱਲੇ ਮਿੱਟੀ ਹੀ ਚਾਹੀਦੀ ਹੈ
veer ji tohri motti lal mittti sutea deo 2 ku fitt
khass kharcha ni auna veer mitti chahidi aa thalle naa v howe taa v koi chakker ni
Kul mila ke Tramadol ght khaiya kro🤣🤣🤣🤣🤣🤣🤣
👍🙄🙄😂😂😂
Kul mila ke sach bolo😄
ਚਿਗਾ ਲਾਵੇਗਾ ਸਿਗਾਰ ਕੋਈ ਫਾਇਦਾ ਨਹੀ ਸਬ ਤਰਾ ਦੇ ਫਾਰਮਾ ਦੇ ਬਹਾਨੇ ਨਾਲ ਅਫੀਮ ਹੀ ਬੇਚੀ ਜਾਨਦੇ ਨੇ ਔਹੀ ਹਿ ਕਾਮ ਜਾਬ ਹਨ
Kull mila ka😅
Kul mila ke gap ght mariya kro 😄🤣🤣🤣🤣🤣🤣🤣🤣🤣
😂😂😂👍👍👍
ਕੁੱਲ ਮਿਲਾ ਕੇ ਬੰਦਾ ਓਕੇ ਰਪੋਟ
22 lakh kharcha,kamaya 23,24 lah fer tattu da feyda,+apni mehnat vi roj auana penda
੨੨ ਲੱਖ ਪਹਿਲੇ ਸਾਲ ਆ ਸਾਰੀ ਮਿਸ਼ਨਰੀ ਪਾ ਕੇ ਡਿੱਗ ਪੱਟ ਕੇ
੧੪ ਲੱਖ ਦਾ ਸਰਕਾਰ ਲੋਨ ਦਿੰਦੀ ਆ ਤੇ ਸਬਸਿਡੀ ੪੦ ਪ੍ਰਤੀਸ਼ਤ ਉਹ ਨਹੀਂ ਸੁਣਿਆ ਤੂੰ
Bakwas