Kothi da Purja Purja Vechan wale Maa-Putt ! Chhotta Munda kr reha eh Mang | Punjab News

แชร์
ฝัง
  • เผยแพร่เมื่อ 19 พ.ค. 2022
  • ਕੋਠੀ ਦਾ ਪੁਰਜਾ ਪੁਰਜਾ ਵੇਚਣ ਵਾਲੇ ਮਾਂ ਪੁੱਤ !
    ਛੋਟਾ ਮੁੰਡਾ ਗੁਰਪ੍ਰੀਤ ਵੀਰ ਕੋਲੋਂ ਕਰ ਰਾਹ ਇਹ ਮੰਗ
    Mother and son who sell spare parts for the mansion! Little boy Gurpreet Veer made this request. Look! How and under what circumstances ?? The family (3 members) living in village "Manak" district (Kapurthala) are living a "hellish life" addicted to drugs (white). family joins hands with the Punjab Government and urges them to pay close attention to this serious issue of Punjab. A mother is doing drugs with her sons so you can understand the seriousness of this issue. See how the Gurpreet Singh Humanitarian Service Society is explaining them. Do like and subscribe to our channel and don't forget to hit the notification bell for more updates.
    VIDEO BY :- PUNJAB NEWS
    Website : www.punjab.news
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our channel: tinyurl.com/PunjabiNews
    #ManukhtadiSewa #maaPutt #Kothi #Chitta #Help #PunjabNews
    Music Credits-
    tinyurl.com/musiccreditt

ความคิดเห็น • 790

  • @chamkaursingh2973
    @chamkaursingh2973 2 ปีที่แล้ว +383

    ਵਾਹ ਵਾਹ ਗੁਰਪ੍ਰੀਤ ਸਿੰਘ ਜੀ ਇਹ ਆ ਗੁਰਮੁਖ ਮਨੁੱਖ ਦੀ ਨਿਸ਼ਾਨੀ ਕਿਨਾ ਪਿਆਰ ਤੁਹਾਡੇ ਵਿੱਚ ਸਲਾਮ ਆ ਤੁਹਾਨੂੰ

    • @Spot-Music19
      @Spot-Music19 2 ปีที่แล้ว +4

      ❤️❤️❤️❤️❤️❤️❤️❤️
      ਆਪਾ ਬੇਸਹਾਰਾ ਜਾਨਵਰਾਂ ਦੀ ਮੁਫ਼ਤ ਸੇਵਾ ਇਲਾਜ਼ ਕਰਦੇ ਆ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਜਰੂਰ ਕਰਿਓ ਜੀ ਵਾਹਿਗੁਰੂ ਜੀ ਮਿਹਰ ਕਰਨ ਜੀ। ਬੇਨਤੀ ਹੈ ਜੀ ਕਿ ਵੀਡਿਓ ਪੂਰੀ ਵੇਖਿਓ ਜੀ ਕਿਉਕਿ ਆਪਾ ਨੂੰ ਯੂ ਟਿਊਬ ਦੇ ਨਿਜ਼ਮਾ ਅਨੁਸਾਰ ਕੁਝ ਟਾਈਮ ਪੂਰਾ ਕਰਨਾ ਹੈ ਜੀ। ਤਾਕੀ ਆਪਣੀ ਦਵਾਈ ਲੈਣ ਜੋਗਾ ਖਰਚਾ ਸੋਸ਼ਲ ਮੀਡੀਆ ਤੋ ਨਿਕਲ ਸਕੇ। ਵੀਡਿਓਜ਼ ਵੇਖ਼ ਕਿ ਅੱਗੇ ਸੇਅਰ ਜਰੂਰ ਕਰਿਓ ਜੀ।❤️❤️❤️❤️❤️

    • @jindugill1554
      @jindugill1554 2 ปีที่แล้ว +1

      V good👍👍👍👍

    • @Spot-Music19
      @Spot-Music19 2 ปีที่แล้ว +1

      @@jindugill1554 thank you g video dekh k apne Circle vich sanjhi jrur kreo ji ❤️

    • @prembawa7166
      @prembawa7166 2 ปีที่แล้ว +1

      @@Spot-Music19 gopd

    • @Spot-Music19
      @Spot-Music19 2 ปีที่แล้ว

      @@prembawa7166 ❤️❤️❤️❤️❤️🙏

  • @prabhsandhujattlife3045
    @prabhsandhujattlife3045 2 ปีที่แล้ว +69

    ਗੁਰਪ੍ਰੀਤ ਵੀਰ ਜੀ ਇਹਨਾਂ ਨੂੰ ਹਜੇ ਵਾਪਿਸ ਨਾ ਜਾਣ ਦਿਓ, ਕਿਉਕਿ ਹਜੇ ਇਹਨਾਂ ਨੂੰ ਬਿਨਾਂ ਨਸ਼ੇ ਦੇ ਰਹਿਣਾ ਔਖਾ ਲੱਗੋ ਗਾ, ਕੀਤੇ ਫਿਰ ਨਾ ਲੱਗ ਜਾਣ ਨਸ਼ੇ ਤੇ

  • @bhagwandas62
    @bhagwandas62 2 ปีที่แล้ว +283

    ਜੀਓ ਸਰਦਾਰ ਸਾਬ੍ਹ ਜੀਓ,ਸਾਡੀ ਵੀ ਉਮਰ ਤੁਹਾਨੂੰ ਲੱਗ ਜਾਵੇ।

    • @Spot-Music19
      @Spot-Music19 2 ปีที่แล้ว +1

      ❤️❤️❤️❤️❤️❤️❤️❤️
      ਆਪਾ ਬੇਸਹਾਰਾ ਜਾਨਵਰਾਂ ਦੀ ਮੁਫ਼ਤ ਸੇਵਾ ਇਲਾਜ਼ ਕਰਦੇ ਆ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਜਰੂਰ ਕਰਿਓ ਜੀ ਵਾਹਿਗੁਰੂ ਜੀ ਮਿਹਰ ਕਰਨ ਜੀ। ਬੇਨਤੀ ਹੈ ਜੀ ਕਿ ਵੀਡਿਓ ਪੂਰੀ ਵੇਖਿਓ ਜੀ ਕਿਉਕਿ ਆਪਾ ਨੂੰ ਯੂ ਟਿਊਬ ਦੇ ਨਿਜ਼ਮਾ ਅਨੁਸਾਰ ਕੁਝ ਟਾਈਮ ਪੂਰਾ ਕਰਨਾ ਹੈ ਜੀ। ਤਾਕੀ ਆਪਣੀ ਦਵਾਈ ਲੈਣ ਜੋਗਾ ਖਰਚਾ ਸੋਸ਼ਲ ਮੀਡੀਆ ਤੋ ਨਿਕਲ ਸਕੇ। ਵੀਡਿਓਜ਼ ਵੇਖ਼ ਕਿ ਅੱਗੇ ਸੇਅਰ ਜਰੂਰ ਕਰਿਓ ਜੀ।❤️❤️❤️❤️❤️

    • @jasmeenkaur7285
      @jasmeenkaur7285 2 ปีที่แล้ว +4

      ਗੁਰਮੀਤ ਵਾਰੇ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖਣ

    • @Spot-Music19
      @Spot-Music19 2 ปีที่แล้ว

      @@jasmeenkaur7285 🙄 ❤️❤️

  • @sandeepsunny9930
    @sandeepsunny9930 2 ปีที่แล้ว +41

    ਗੁਰਪ੍ਰੀਤ ਵੀਰ ਜੀ ਤੁਹਾਡੇ ਸਿਫ਼ਤ ਲਈ ਕੋਈ ਸ਼ਬਦ ਹੀ ਨਹੀਂ ਹੈ ਮੇਰੇ ਕੋਲ ਆਪ ਤਾਂ ਰੱਬ ਰੂਪ ਹੋ ਇਸ ਸਮੇਂ ਦੁਖੀਆਂ ਗਰੀਬਾਂ ਬੇਸਹਾਰਾ ਤੇ ਲਾਚਾਰ ਲੋਕਾਂ ਲਈ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ।

  • @harmitkaur3419
    @harmitkaur3419 2 ปีที่แล้ว +61

    ਏ ਬੜੀ ਵੱਡੀ ਸੇਵਾ ਹੈ ਪਰਮਾਤਮਾ ਇਹੋ ਜਿਹੇ ਲੋਕਾਂ ਨੂੰ ਹੋਰ ਉਤਸ਼ਾਹ ਦੇਵੇ

  • @jhandasingh7394
    @jhandasingh7394 2 ปีที่แล้ว +192

    ਵਾਹ ਸਿੰਘ ਸਾਹਿਬ ਜੀ, ਤੁਹਾਡੀ ਤਾਰੀਫ ਲਈ ਮੇਰੇ ਕੋਲ ਸ਼ਬਦ ਨਹੀਂ ਹਨ । ਪਰਮਾਤਮਾ ਹਮੇਸ਼ਾਂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ 🙏🙏🙏🙏

    • @Spot-Music19
      @Spot-Music19 2 ปีที่แล้ว +3

      ❤️❤️❤️❤️❤️❤️❤️❤️
      ਆਪਾ ਬੇਸਹਾਰਾ ਜਾਨਵਰਾਂ ਦੀ ਮੁਫ਼ਤ ਸੇਵਾ ਇਲਾਜ਼ ਕਰਦੇ ਆ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਜਰੂਰ ਕਰਿਓ ਜੀ ਵਾਹਿਗੁਰੂ ਜੀ ਮਿਹਰ ਕਰਨ ਜੀ। ਬੇਨਤੀ ਹੈ ਜੀ ਕਿ ਵੀਡਿਓ ਪੂਰੀ ਵੇਖਿਓ ਜੀ ਕਿਉਕਿ ਆਪਾ ਨੂੰ ਯੂ ਟਿਊਬ ਦੇ ਨਿਜ਼ਮਾ ਅਨੁਸਾਰ ਕੁਝ ਟਾਈਮ ਪੂਰਾ ਕਰਨਾ ਹੈ ਜੀ। ਤਾਕੀ ਆਪਣੀ ਦਵਾਈ ਲੈਣ ਜੋਗਾ ਖਰਚਾ ਸੋਸ਼ਲ ਮੀਡੀਆ ਤੋ ਨਿਕਲ ਸਕੇ। ਵੀਡਿਓਜ਼ ਵੇਖ਼ ਕਿ ਅੱਗੇ ਸੇਅਰ ਜਰੂਰ ਕਰਿਓ ਜੀ।❤️❤️❤️❤️❤️

  • @gunstrikergaming6316
    @gunstrikergaming6316 2 ปีที่แล้ว +41

    ਜੇ ਇਸ ਪਰਵਾਰ ਦੀ ਜ਼ਿੰਦਗੀ ਸੁਦਰ ਗੀ ਤਾਂ ਸਾਰੀ ਓਮਰ ਈ ਤੁਹਾਨੂੰ ਜਾਦ ਕਰਣ ਗੇ ਆ ਸੱਬ ਤੋਂ ਵੱਡਾ ਪੁੰਨ ਆ ਮਾਨਵਤਾ ਦੀ ਸੇਵਾ

  • @sharrygaming121
    @sharrygaming121 2 ปีที่แล้ว +125

    ਗੁਰਪ੍ਰੀਤ ਜੀ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @Spot-Music19
      @Spot-Music19 2 ปีที่แล้ว

      ❤️❤️❤️❤️❤️❤️❤️❤️
      ਆਪਾ ਬੇਸਹਾਰਾ ਜਾਨਵਰਾਂ ਦੀ ਮੁਫ਼ਤ ਸੇਵਾ ਇਲਾਜ਼ ਕਰਦੇ ਆ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਜਰੂਰ ਕਰਿਓ ਜੀ ਵਾਹਿਗੁਰੂ ਜੀ ਮਿਹਰ ਕਰਨ ਜੀ। ਬੇਨਤੀ ਹੈ ਜੀ ਕਿ ਵੀਡਿਓ ਪੂਰੀ ਵੇਖਿਓ ਜੀ ਕਿਉਕਿ ਆਪਾ ਨੂੰ ਯੂ ਟਿਊਬ ਦੇ ਨਿਜ਼ਮਾ ਅਨੁਸਾਰ ਕੁਝ ਟਾਈਮ ਪੂਰਾ ਕਰਨਾ ਹੈ ਜੀ। ਤਾਕੀ ਆਪਣੀ ਦਵਾਈ ਲੈਣ ਜੋਗਾ ਖਰਚਾ ਸੋਸ਼ਲ ਮੀਡੀਆ ਤੋ ਨਿਕਲ ਸਕੇ। ਵੀਡਿਓਜ਼ ਵੇਖ਼ ਕਿ ਅੱਗੇ ਸੇਅਰ ਜਰੂਰ ਕਰਿਓ ਜੀ।❤️❤️❤️❤️❤️

  • @GurwinderSingh-ys5ic
    @GurwinderSingh-ys5ic 2 ปีที่แล้ว +120

    ਪਹਿਲੇ ਦਿਨ ਨਾਲੋ ਤਾ ਬਹੁਤ ਜਾਂਦਾ ਫਰਕ ਪੈ ਗਿਆ ਗੁਰਪ੍ਰੀਤ ਬਾਈ ਜੀ ਚਲੋ ਇਹਨਾਂ ਤਿੰਨਾਂ ਦਾ ਭਲਾ ਹੋ ਜਾਏਂ ਪਰਮਾਤਮਾ ਸਭ ਨੂੰ ਠੀਕ ਕਰਨ ਤੁਸੀ ਵੀ ਬਹੁਤ ਮਿਹਨਤ ਕੀਤੀ ਹੈ ਬਾਈ ਜੀ 🙏

    • @Spot-Music19
      @Spot-Music19 2 ปีที่แล้ว

      ❤️❤️❤️❤️❤️❤️❤️❤️
      ਆਪਾ ਬੇਸਹਾਰਾ ਜਾਨਵਰਾਂ ਦੀ ਮੁਫ਼ਤ ਸੇਵਾ ਇਲਾਜ਼ ਕਰਦੇ ਆ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਜਰੂਰ ਕਰਿਓ ਜੀ ਵਾਹਿਗੁਰੂ ਜੀ ਮਿਹਰ ਕਰਨ ਜੀ। ਬੇਨਤੀ ਹੈ ਜੀ ਕਿ ਵੀਡਿਓ ਪੂਰੀ ਵੇਖਿਓ ਜੀ ਕਿਉਕਿ ਆਪਾ ਨੂੰ ਯੂ ਟਿਊਬ ਦੇ ਨਿਜ਼ਮਾ ਅਨੁਸਾਰ ਕੁਝ ਟਾਈਮ ਪੂਰਾ ਕਰਨਾ ਹੈ ਜੀ। ਤਾਕੀ ਆਪਣੀ ਦਵਾਈ ਲੈਣ ਜੋਗਾ ਖਰਚਾ ਸੋਸ਼ਲ ਮੀਡੀਆ ਤੋ ਨਿਕਲ ਸਕੇ। ਵੀਡਿਓਜ਼ ਵੇਖ਼ ਕਿ ਅੱਗੇ ਸੇਅਰ ਜਰੂਰ ਕਰਿਓ ਜੀ।❤️❤️❤️❤️❤️

  • @kuldeep96311
    @kuldeep96311 2 ปีที่แล้ว +17

    ਮੈਂ ਰੱਬ ਅੱਗੇ ਅਰਦਾਸ ਕਰਦਾ ਕੀ ਤੁਸੀਂ ਹਮੇਸ਼ਾ ਜਿਉਂਦੇ ਵਸਦੇ ਰਹੋ ਤੇ ਏਸੇ ਤਰ੍ਹਾਂ ਹੀ ਲੋਕਾਂ ਨੂੰ ਸਿੱਧੇ ਰਾਹੇ ਲੇ ਕੇ ਆਓ

  • @kuljeetsaroha9854
    @kuljeetsaroha9854 2 ปีที่แล้ว +44

    पहली विडिओ में जब आपने इनके घर के हालत दिखाए थे। बहुत दुख हुआ था। आज आपकी ये विडिओ देखकर मन को शुकुन मिला। आपने इन बच्चों की मदद की उस जहरीले माहौल से निकलने में। आपकी इन्सानियत के जज्बे को सलाम।

  • @santokhsingh571
    @santokhsingh571 2 ปีที่แล้ว +35

    ਬਹੁਤ ਵਧੀਆ ਵੀਰ ਜੀ ਪਰਮਾਤਮਾ ਤੁਹਾਨੂੰ ਰਹਿਮਤ ਬਖਸ਼ੇ

    • @Spot-Music19
      @Spot-Music19 2 ปีที่แล้ว

      ❤️❤️❤️❤️❤️❤️❤️❤️
      ਆਪਾ ਬੇਸਹਾਰਾ ਜਾਨਵਰਾਂ ਦੀ ਮੁਫ਼ਤ ਸੇਵਾ ਇਲਾਜ਼ ਕਰਦੇ ਆ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਜਰੂਰ ਕਰਿਓ ਜੀ ਵਾਹਿਗੁਰੂ ਜੀ ਮਿਹਰ ਕਰਨ ਜੀ। ਬੇਨਤੀ ਹੈ ਜੀ ਕਿ ਵੀਡਿਓ ਪੂਰੀ ਵੇਖਿਓ ਜੀ ਕਿਉਕਿ ਆਪਾ ਨੂੰ ਯੂ ਟਿਊਬ ਦੇ ਨਿਜ਼ਮਾ ਅਨੁਸਾਰ ਕੁਝ ਟਾਈਮ ਪੂਰਾ ਕਰਨਾ ਹੈ ਜੀ। ਤਾਕੀ ਆਪਣੀ ਦਵਾਈ ਲੈਣ ਜੋਗਾ ਖਰਚਾ ਸੋਸ਼ਲ ਮੀਡੀਆ ਤੋ ਨਿਕਲ ਸਕੇ। ਵੀਡਿਓਜ਼ ਵੇਖ਼ ਕਿ ਅੱਗੇ ਸੇਅਰ ਜਰੂਰ ਕਰਿਓ ਜੀ।❤️❤️❤️❤️❤️❤️

  • @swaransingh6306
    @swaransingh6306 2 ปีที่แล้ว +1

    ਬਹੁਤ ਵਧੀਆ ਕੰਮ ਕੀਤਾ ਵੀਰ ਜੀ ਨੇ ਬਹੁਤ ਸੇਵਾ ਕਰਦੇ ਲੋਕਾ ਦੀ ਦਿਲੋ ਸਲੂਟ ਕਰਦਾ ਵੀਰ ਜੀ ਤਾਹਨੂੰ

  • @user-bc8id4uw3p
    @user-bc8id4uw3p 2 ปีที่แล้ว +128

    ਬਾਬਾ ਦੀਪ ਸਿੰਘ ਜੀ🙏 ਮੇਰੇ ਜਿਹੇ ਪਾਪੀ ਦੀ ਉਮਰ ਵੀ ਸਾਡੇ ਵੀਰ (Gurpreet) ਨੂੰ ਲੱਗ ਜਾਵੇ 🙏ਏਨੇ ਵੱਡੇ ਜਿਗਰੇ ਵਾਲਾ ਕੋਈ ਵਿਅਕਤੀ ਨਹੀਂ ਹੋ ਸਕਦਾ🙏 ਗੁਰੂ ਸਾਹਿਬ ਅਾਪ ਆਏ ਹਨ! ਸਾਡੇ ਵੀਰ(Gurpreet) ਜੀ ਦੇ ਰੂਪ ਵਿੱਚ🙏

    • @Spot-Music19
      @Spot-Music19 2 ปีที่แล้ว +1

      ❤️❤️❤️❤️❤️❤️❤️❤️
      ਆਪਾ ਬੇਸਹਾਰਾ ਜਾਨਵਰਾਂ ਦੀ ਮੁਫ਼ਤ ਸੇਵਾ ਇਲਾਜ਼ ਕਰਦੇ ਆ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਜਰੂਰ ਕਰਿਓ ਜੀ ਵਾਹਿਗੁਰੂ ਜੀ ਮਿਹਰ ਕਰਨ ਜੀ। ਬੇਨਤੀ ਹੈ ਜੀ ਕਿ ਵੀਡਿਓ ਪੂਰੀ ਵੇਖਿਓ ਜੀ ਕਿਉਕਿ ਆਪਾ ਨੂੰ ਯੂ ਟਿਊਬ ਦੇ ਨਿਜ਼ਮਾ ਅਨੁਸਾਰ ਕੁਝ ਟਾਈਮ ਪੂਰਾ ਕਰਨਾ ਹੈ ਜੀ। ਤਾਕੀ ਆਪਣੀ ਦਵਾਈ ਲੈਣ ਜੋਗਾ ਖਰਚਾ ਸੋਸ਼ਲ ਮੀਡੀਆ ਤੋ ਨਿਕਲ ਸਕੇ। ਵੀਡਿਓਜ਼ ਵੇਖ਼ ਕਿ ਅੱਗੇ ਸੇਅਰ ਜਰੂਰ ਕਰਿਓ ਜੀ।❤️❤️❤️❤️❤️

    • @sewakgill1630
      @sewakgill1630 2 ปีที่แล้ว +4

      ਵੀਰੇ ਗੁੱਸਾ ਨਾ ਕਰੀਂ ਆਪਾਂ ਤਾਂ ਗੁਰਪ੍ਰੀਤ ਬਾਈ ਦੇ ਪੈਰ ਦੀ ਰੀਸ ਵੀ ਨੀ ਕਰ ਸਕਦੇ

    • @user-bc8id4uw3p
      @user-bc8id4uw3p 2 ปีที่แล้ว +2

      @@Spot-Music19 ਬਹੁਤ ਚੰਗੀ ਗੱਲ ਹੈ! ਵੀਰ ਆਪਾਂ ਜਰੂਰ ਤੁਹਾਡਾ ਸਾਥ ਦੇਵਾਂਗੇ 🙏ਬਾਬਾ ਦੀਪ ਸਿੰਘ ਜੀ 🙏ਜਰੂਰ ਮੇਹਰ ਕਰਨਗੇ 🙏ਤੁਹਾਡੇ ਸ਼ੁਰੂ ਕੀਤੀ ਹੋਈ 🙏 ਸੇਵਾ ਵਿੱਚ 🙏

    • @user-bc8id4uw3p
      @user-bc8id4uw3p 2 ปีที่แล้ว +1

      @@sewakgill1630 🙏🙏😢😢

    • @Spot-Music19
      @Spot-Music19 2 ปีที่แล้ว +1

      @@user-bc8id4uw3p thanks veere apne Circle vich Jrur sanjhi kreo ji ❤️

  • @himanshupahwa4312
    @himanshupahwa4312 2 ปีที่แล้ว +18

    ਗੁਰ ਪੀ੍ਤ ‌ਵੀਰ। ਜੀ ‌ਤੁਹਾਡਾ‌‌। ਬਹੁਤ.2ਧੰਨਵਾਦ। ਇੰਨ੍ਹਾਂ ਦਾ ਸੁਧਾਰ ਕਰਨ ਲਈ ਵਾਹਿਗੁਰੂ। ਤੁਹਾਡੇ ਤੇ ਬਹੁਤ।2‌। ਕਿਰਪਾ ਕਰੋ

  • @dalveersingh7315
    @dalveersingh7315 2 ปีที่แล้ว +110

    Bai ne munde nu pura badal ke rakh tnn ki si te hun munde bilkul thik ne waheguru guru bai ji nu hameshaa chardi kala ch rakhe lamiya umra kre 🥰🙏🏻

  • @armaanajay2028
    @armaanajay2028 ปีที่แล้ว

    ਬਹੁਤ ਵੱਡੀ ਸੇਵਾ ਹੈ ਇਹ

  • @harjinderkavisher7322
    @harjinderkavisher7322 2 ปีที่แล้ว +20

    ਵਾਹਿਗੁਰੂ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਕ੍ਰਿਪਾ ਕਰਿਉ ਸਭ ਦਾ ਭਲਾ ਕਰਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਸਭ ਦੀਆਂ ਜੜ੍ਹਾਂ ਮਜ਼ਬੂਤ ਕਰਿਉ ਸਭ ਦੀ ਬਨਸਾਬਲੀ ਦੇ ਝੰਡੇ ਝੁੱਲਦੇ ਰਹਿਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jasbirkaurchahal1021
    @jasbirkaurchahal1021 2 ปีที่แล้ว +3

    ਵਾਹਿਗੁਰੂ ਨੇ ਕਿੰਨੀ ਸਹਿਣਸ਼ੀਲਤਾ ਬਖਸ਼ੀ ਐ ਵੀਰ ਗੁਰਪ੍ਰੀਤ ਨੂੰ ।

  • @pankisingh1553
    @pankisingh1553 2 ปีที่แล้ว +14

    ਵਾਹਿਗੁਰੂ ਜੀ ਚਾੜਦੀ ਕਲਾਂ ਵਿਚ ਰਖੇ ਗੁਰਪ੍ਰੀਤ ਵੀਰ ਜੀ ਨੂੰ 🙏🏼🙏🏼

  • @balbirsinghusajapmansadasa1168
    @balbirsinghusajapmansadasa1168 2 ปีที่แล้ว +31

    ਆਪਣਾ ਮਨ ਪੱਕਾ ਕਰੋ ਜੀ।ਇੱਕ ਘੰਟਾ ਨਾਮ ਸਿਮਰਿਨ ਕਰੋ।

  • @robinpreet4387
    @robinpreet4387 2 ปีที่แล้ว +2

    Taya tuhada v rab da banda hou jehra help lai ready hai prmatma trakya bkhshy 👏👏

  • @balwantsinghsidhu6456
    @balwantsinghsidhu6456 2 ปีที่แล้ว +13

    ਬਹੁਤ ਵਧੀਆ ਕੰਮ ਕਰ ਰਹੇ ਨੇ ਮਨੁੱਖਤਾ ਦੀ ਸੇਵਾ ਵਾਲ਼ੇ, ਕਿੱਸੇ ਗੰਦੇ ਕੰਮਾ ਚ ਡੁੱਬੇ ਨੂੰ ਕੱਢਣਾ ਵੜਾ ਔਖਾ ਕੰਮ ਹੁੰਦੈ ਪਰ ਇਹਨਾਂ ਨੇ ਪਰਵਾਰਾਂ ਦੇ ਪਰਵਾਰ ਬਚਾ ਲਏ ਐ। ਧੰਨ ਇਹ ਤੇ ਇਹਨਾਂ ਦੀ ਸੇਵਾ। ਰੱਬ ਇਹਨਾਂ ਨੂੰ ਹੋਰ ਬਲ ਬਖਸ਼ੇ। ਵਾਹੇਗੁਰੂ ਮਿਹਰ ਰੱਖਣ।

  • @ranjodhthakur738
    @ranjodhthakur738 ปีที่แล้ว

    Ese ese ache log bi hn duniya me tabi ess kalyug me bi dunia tiki hoyi aa nhi to ajkal dusre ko ujdta hua dekh ke or khush hote hn log
    Love u bro God Bless u

  • @kuldeepkaur6774
    @kuldeepkaur6774 2 ปีที่แล้ว +1

    ਇਸੇ ਤਰ੍ਹਾਂ ਹੀ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਬਾਹਰ ਕੱਢਿਆ ਜਾ ਸਕਦਾ ਹੈ ਮੇਹਰਬਾਨੀ ਵੀਰ 👍👍👍👍

  • @user-gn7ev2sw9i
    @user-gn7ev2sw9i 2 ปีที่แล้ว +84

    ਇਹਨਾਂ ਨੂੰ ਮਨ ਪੱਕਾ ਬਣਾਉਣ ਲਈ ਘੱਟੋ ਘੱਟ ਇਕ ਸਾਲ ਲੱਗ ਜਾਵੇਗਾ
    ਉਸਤੋਂ ਬਾਅਦ ਇਹ ਨੌਰਮਲ ਜ਼ਿੰਦਗੀ ਜੀ ਸਕਣਗੇ

    • @Spot-Music19
      @Spot-Music19 2 ปีที่แล้ว +2

      ❤️❤️❤️❤️❤️❤️❤️❤️
      ਆਪਾ ਬੇਸਹਾਰਾ ਜਾਨਵਰਾਂ ਦੀ ਮੁਫ਼ਤ ਸੇਵਾ ਇਲਾਜ਼ ਕਰਦੇ ਆ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਜਰੂਰ ਕਰਿਓ ਜੀ ਵਾਹਿਗੁਰੂ ਜੀ ਮਿਹਰ ਕਰਨ ਜੀ। ਬੇਨਤੀ ਹੈ ਜੀ ਕਿ ਵੀਡਿਓ ਪੂਰੀ ਵੇਖਿਓ ਜੀ ਕਿਉਕਿ ਆਪਾ ਨੂੰ ਯੂ ਟਿਊਬ ਦੇ ਨਿਜ਼ਮਾ ਅਨੁਸਾਰ ਕੁਝ ਟਾਈਮ ਪੂਰਾ ਕਰਨਾ ਹੈ ਜੀ। ਤਾਕੀ ਆਪਣੀ ਦਵਾਈ ਲੈਣ ਜੋਗਾ ਖਰਚਾ ਸੋਸ਼ਲ ਮੀਡੀਆ ਤੋ ਨਿਕਲ ਸਕੇ। ਵੀਡਿਓਜ਼ ਵੇਖ਼ ਕਿ ਅੱਗੇ ਸੇਅਰ ਜਰੂਰ ਕਰਿਓ ਜੀ।❤️❤️❤️❤️❤️

    • @shosaab770
      @shosaab770 2 ปีที่แล้ว +1

      Boht aukha aa ta v bro mere khud de do brother in law aa dono ht ht k dobara lgg jnde

  • @ajitkaur8841
    @ajitkaur8841 2 ปีที่แล้ว +13

    ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕਿਸੇ ਦੀ ਜਿੰਦਗੀ ਨੂੰ ਦਲਦਲ ਚੋਂ ਕੱਢ ਲੈਣਾ ਗੁਰਪਰੀਤ ਵੀਰ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਵਾਲੀ ਵੱਡੀ ਉਮਰ ਬਖਸ਼ਣ ।

  • @jaskaransingh07007
    @jaskaransingh07007 2 ปีที่แล้ว +81

    22 g tuhadi umar eni lambi hove tusi eho jehe bachhian nu bacha Lao.,🙏🙏

    • @Spot-Music19
      @Spot-Music19 2 ปีที่แล้ว

      ❤️❤️❤️❤️❤️❤️❤️❤️
      ਆਪਾ ਬੇਸਹਾਰਾ ਜਾਨਵਰਾਂ ਦੀ ਮੁਫ਼ਤ ਸੇਵਾ ਇਲਾਜ਼ ਕਰਦੇ ਆ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਜਰੂਰ ਕਰਿਓ ਜੀ ਵਾਹਿਗੁਰੂ ਜੀ ਮਿਹਰ ਕਰਨ ਜੀ। ਬੇਨਤੀ ਹੈ ਜੀ ਕਿ ਵੀਡਿਓ ਪੂਰੀ ਵੇਖਿਓ ਜੀ ਕਿਉਕਿ ਆਪਾ ਨੂੰ ਯੂ ਟਿਊਬ ਦੇ ਨਿਜ਼ਮਾ ਅਨੁਸਾਰ ਕੁਝ ਟਾਈਮ ਪੂਰਾ ਕਰਨਾ ਹੈ ਜੀ। ਤਾਕੀ ਆਪਣੀ ਦਵਾਈ ਲੈਣ ਜੋਗਾ ਖਰਚਾ ਸੋਸ਼ਲ ਮੀਡੀਆ ਤੋ ਨਿਕਲ ਸਕੇ। ਵੀਡਿਓਜ਼ ਵੇਖ਼ ਕਿ ਅੱਗੇ ਸੇਅਰ ਜਰੂਰ ਕਰਿਓ ਜੀ।❤️❤️❤️❤️❤️

  • @flamesingh2506
    @flamesingh2506 2 ปีที่แล้ว

    Rab bande de roop ch he onda hai is duniya te eh Singh pajji v Rab warge he ne 🙏🏻

  • @NavdeepKaur-kj6of
    @NavdeepKaur-kj6of 2 ปีที่แล้ว +18

    Gurpreet veery teri umer lmbi hoy pun da km kita bahut thanks. Sahi guide karn lai.

  • @jaspreetsingh3rdd957
    @jaspreetsingh3rdd957 2 ปีที่แล้ว +7

    ਵਾਹਿਗੁਰੂ ਜੀ ਵੀਰ ਨੂੰ ਹਮੇਸਾ ਚੜਦੀ ਕਲਾਂ ਬਖਸ਼ਣਾ

  • @laddisingh5064
    @laddisingh5064 2 ปีที่แล้ว +6

    ਓਹ ਵੀਰੇ ਇਹਨਾਂ ਨੂੰ ਹਜੇ ਲੰਮਾ ਟਾਇਮ ਅੰਦਰ ਰੱਖੋ

  • @satnaamkaur9192
    @satnaamkaur9192 2 ปีที่แล้ว +7

    ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏

  • @kulwindersinghraju710
    @kulwindersinghraju710 2 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ ਮਨੁਖਤਾ ਦੀ ਸੇਵਾ ਸੱਭ ਤੋ ਵੱਡੀ ਸੇਵਾ ਕਰਨ ਵਾਲੀ ਟੀਮ ਦਾ ਮੇਰੇ ਵਲੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਇਹਨਾ ਦੀ ਤੰਦਰੁਸਤੀ ਰਖਣ

  • @kuldeepchand6461
    @kuldeepchand6461 2 ปีที่แล้ว

    Bahut Vada Punn kita veer ji tuc 3 zindgian nu nark cho kadh Dita

  • @karanrandhawa8673
    @karanrandhawa8673 2 ปีที่แล้ว +1

    ਗ਼ੁਰਪਰੀਤ ਭਾਜੀ ਕੋਈ ਸ਼ਬਦ ਨਹੀਂ ਤੁਹਾਡੀ ਤਰੀਫ਼ ਲਈ ਗੁਰੂ ਰਾਮ ਦਾਸ ਜੀ ਮੇਹਰ ਕਰਨ ਤੁਹਾਡੀ ਉਮਰ ਲੰਮੀ ਹੋਵੈ ਹੀਰੇ ਪੰਜਾਬ ਦੇ

  • @Kulwinderbenipal-mx6jl
    @Kulwinderbenipal-mx6jl 2 ปีที่แล้ว +14

    ਵਾਹਿਗੁਰੂ ਜੀ ਮੇਹਰ ਕਰੀ

  • @sahilkoundal5308
    @sahilkoundal5308 ปีที่แล้ว

    Dil se dhanyawad aapka
    Bhagwan aapko hamesha kush rakhe

  • @gurnamkaurdulat3883
    @gurnamkaurdulat3883 2 ปีที่แล้ว +1

    ਜੋਂ ਦੀਸੈ ਗੁਰਸਿਖੜਾ ਤਿਸੁ ਨਿਵਿ ਲਾਗਾ ਪਾਇ ਜੀਉ ।। ਗੁਰਪ੍ਰੀਤ ਸਿੰਘ ਪੁੱਤਰਾ ਤੇਰੇ ਤਾਂ ਪੈਰ ਚੁੰਮਣ ਨੂੰ ਦਿਲ ਕਰਦਾ ਹੈ। ਵਾਹਿਗੁਰੂ ਜੀ ਤੈਨੂੰ ਤੰਦੁਰੁਸਤ ਅਤੇ ਲੰਮੀ ਉਮਰ ਬਖ਼ਸ਼ਣ।।

  • @babbusaini9422
    @babbusaini9422 2 ปีที่แล้ว

    ਸੱਚੀਂ ਸੇਵਾ

  • @ranjitboparai1062
    @ranjitboparai1062 2 ปีที่แล้ว +1

    ਇਹ ਵੀਡੀਓ ਦੇਖ ਕੇ ਮੈਨੂੰ ਆਪਣੇ ਹਾਲਾਤ ਚੇਤੇ ਆਗੇ ਚਿੱਟਾ ਛੱਡਣਾ ਬਹੁਤ ਔਖਾ ਦੋਨਾ ਵੀਰਾ ਨੂੰ ਮੈ ਬੇਨਤੀ ਕਰਦਾ ਜਦੋਂ ਤੁਸੀਂ ਘਰ ਗਏ ਤੁਹਾਡਾ ਦਿਲ ਕਰਨਾ ਅਸੀਂ ਫ਼ਿਰ ਨਸ਼ਾ ਕਰੀਏ ਪਰ ਤੁਸੀਂ ਆਪਣਾ ਮਨ ਮਜ਼ਬੂਤ ਕਰਨਾ ਤੁਸੀਂ ਵੇਖੋ ਨਸ਼ੇ ਨੇ ਜਿੰਦਗੀ ਨਰਕ ਬਣਾਤੀ ਤੇ ਜੋ ਨੁਕਸਾਨ ਹੋਇਆ ਉਸ ਬਾਰੇ ਨਹੀ ਸੋਚਣਾ ਜਿੰਦਗੀ ਹੋਵੇ ਤਾ ਪੈਸਾ ਵੀ ਕਮਾਇਆਂ ਜਾ ਸਕਦਾ

  • @neetubhinder8652
    @neetubhinder8652 2 ปีที่แล้ว

    Great work brother salute h aap nu

  • @sunnygill3516
    @sunnygill3516 2 ปีที่แล้ว +1

    ਸਲਾਮ ਆ ਵੀਰ ਜੀ ਤੁਹਾਨੂੰ

  • @meenakohli8123
    @meenakohli8123 2 ปีที่แล้ว +12

    Moundeya de dil ch hle v kuch chal reha pakka

  • @abbasiaseellover6788
    @abbasiaseellover6788 2 ปีที่แล้ว

    Good ho geya mere bai Allah ap ko bohat ajar de ga

  • @gangboy2380
    @gangboy2380 2 ปีที่แล้ว

    ਬਹੁਤ ਬਹੁਤ ਵਧੀਆ ਕੰਮ ਕੀਤਾ ਤੁਸੀਂ ਵੀਰ ਜੀ ਪਰਮਾਤਮਾ ਤੁਹਾਨੂੰ ਲੰਮੀ ਉਮਰ ਦੇਣ

  • @zoomzoomjagdeep9089
    @zoomzoomjagdeep9089 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @mandeepkaur-tv8jk
    @mandeepkaur-tv8jk 2 ปีที่แล้ว +30

    ਬਹੁਤ ਵਧੀਆ ਕੰਮ ਕਰ ਰਹੇ ਵੀਰ ਜੀ

  • @sarvsevawelfaresocietyjala1814
    @sarvsevawelfaresocietyjala1814 2 ปีที่แล้ว

    ਸਲਾਮ ਹੈ ਤੁਹਾਨੂੰ

  • @didarpb0371
    @didarpb0371 2 ปีที่แล้ว +1

    Gurpreet singh bhai god bless you

  • @gurnoorbuttar7059
    @gurnoorbuttar7059 2 ปีที่แล้ว

    Sanu mann a Punjab te jo eho je rabb da Roop dekhn nu mile

  • @rajubalaggan3507
    @rajubalaggan3507 2 ปีที่แล้ว +1

    ਰੱਬਾ ਨਸ਼ਾ ਕਿਸੇ ਦੇ ਧੀ ਪੁੱਤ ਨੂੰ ਨਾ ਲੱਗੇ

  • @rajhikumari8012
    @rajhikumari8012 2 ปีที่แล้ว

    Excellent veer ji.

  • @monurihaan5420
    @monurihaan5420 2 ปีที่แล้ว

    Jeonda wsda reh vdde baii...waheguru ji chardikla ch rakhan Gurpreet veer nu..

  • @jaspalkaurgill3732
    @jaspalkaurgill3732 2 ปีที่แล้ว +1

    ਇਨਾ ਦੀ ਮੱਦਦ ਜਰੂਰ ਕਰਿਉ ਵੀਰ

  • @makhankalas660
    @makhankalas660 2 ปีที่แล้ว

    ਵਾਹਿਗੁਰੂ ਜੀ ਕਿਰਪਾ ਕਰਿਓ ਜੀ ਵੀਰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਨਿੱਕਲ ਜਾਣ ਜੀ ਜਿਹੜੇ ਮਾਂਵਾ ਦੇ ਪੁੱਤ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਨੇ ਉਹਨਾਂ ਤੇ ਮੇਹਰ ਕਰਿਓ ਜੀ ਉਹ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਨਿੱਕਲ ਜਾਣ ਜੀ ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਸਾਰੇ ਭੈਣ ਭਰਾਵਾਂ ਜੀ ਤੇ ਸੁਪਨਿਆਂ ਦੇ ਪਰਿਵਾਰ ਮੈਂਬਰਾ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @HarshSharma-ii1kt
    @HarshSharma-ii1kt ปีที่แล้ว

    Sir tussi.. Anmol a. Sade punjab de.. Assi mahapukh Sahib ta ni dekhe par twanu dekh ke lagda ke Oh vi jroor twade wangoo. Real.. Mahapurush ਹੋਣਗੇ.. I am very impressed. Thank u for ur Real Love towards Humanity.

  • @gurpreetsinghgill8204
    @gurpreetsinghgill8204 ปีที่แล้ว

    ਗੁਰਪਰੀਤ।ਵੀਰ।ਜੀ।ਚੰਗੈ।ਇਨਸਾਨ

  • @malkitnahar1649
    @malkitnahar1649 2 ปีที่แล้ว +2

    ਵੀਰ ਜੀ ਤੁਹਾਨੂੰ ਰੱਬ ਚਾਰਦੀ ਕਲਾ ਚ ਰੱਖੇ 🙏🙏

  • @Monu12338
    @Monu12338 2 ปีที่แล้ว

    Bhut khushi mili apki video dekhkr aap asa krre ho

  • @gurmailsinghinderjitkaur2353
    @gurmailsinghinderjitkaur2353 2 ปีที่แล้ว

    ਸ਼ੁਕਰ ਗੁਰੂ ਨਾਨਕ ਸਾਹਿਬ ਜੀਆਂ ਦਾ

  • @gurtejsingh4060
    @gurtejsingh4060 2 ปีที่แล้ว

    Bilkul sahi kaha veer ji 🙏

  • @jagdeepsingh7695
    @jagdeepsingh7695 2 ปีที่แล้ว

    Guru nanak de sache sikh.Wah ji wah shabad ghat ne enha veera di nek soch lae

  • @jandoriya81
    @jandoriya81 2 ปีที่แล้ว

    Bahut vadiya veer gurpreet g. 🙏🌹🙏

  • @shankyrana809
    @shankyrana809 2 ปีที่แล้ว

    Speech less . salute

  • @BhupinderSingh-su1du
    @BhupinderSingh-su1du 2 ปีที่แล้ว

    Thx tuhada veera bht bht jada

  • @manjindersandhu4584
    @manjindersandhu4584 2 ปีที่แล้ว

    Wa Veer ji waheguru tuhanu hamesha khush rakhe lami Omar kre tuhadi

  • @karamjitbajwa4690
    @karamjitbajwa4690 2 ปีที่แล้ว +2

    Veer Gurpreet Singh ji parmatma tuhanu sehat te lambi umar bakshe.

  • @HarpreetKaur-vm7ys
    @HarpreetKaur-vm7ys 2 ปีที่แล้ว

    Life wich ek wish a veer tahanu milna lyf wich k rab ta tuhade wich vasda

  • @tejvirmalhi4343
    @tejvirmalhi4343 2 ปีที่แล้ว +1

    Good job big brother

  • @user-gw6ub1bm7d
    @user-gw6ub1bm7d 2 ปีที่แล้ว +13

    ਮੈਨੂੰ ਏਨਾ ਦਾ ਇਰਾਦਾ ਨੀ ਲੱਗ ਰਿਹਾ । ਚਿੱਟਾ ਛੱਡਣ ਦਾ ।

    • @Jot0007
      @Jot0007 2 ปีที่แล้ว +2

      Same m ehi Sochdi c ihna bahr ja k fr lag jana krn ina nu ght to ght 6 month andr rkhna chahida

    • @grewalz5597
      @grewalz5597 2 ปีที่แล้ว

      Bhar kehda hune chle jaange USA lai time ta lggu, apna mnn v pkka krna paina fr hi sdd skde aa aje ethe hi rakhna chahida

    • @prabhbrar6651
      @prabhbrar6651 2 ปีที่แล้ว +1

      Chitte Wale bande da bharosa nyi kita ja skda 0.01% v..

  • @RamSingh-ot3qc
    @RamSingh-ot3qc 2 ปีที่แล้ว

    Nice 22 ji 🌹 waheguru ji mera. Karen ji

  • @ravindersandhu4729
    @ravindersandhu4729 2 ปีที่แล้ว +5

    Gurpreet veer tu koi rab da banda wa aja da time ch ve koi aho jaha ho sakda va jakeen nahi aunada delo salute va veer tenu

  • @gamdoorsinghbunty6691
    @gamdoorsinghbunty6691 2 ปีที่แล้ว

    Sir Dil Khush ਕਰਤਾ ਜੀ

  • @harbakhshishsingh9825
    @harbakhshishsingh9825 2 ปีที่แล้ว +8

    Gurprit ji mere kol sabad ni jis nal ap di sifat kr saka very very very good job Wahe Guru lambi age bakhshe ap nu ese trah Kam krde raho❤

  • @davindersinghgill7464
    @davindersinghgill7464 2 ปีที่แล้ว +1

    ਪਰਮਾਤਮਾ ਚੜਦੀ ਕਲਾ ਰੱਖੇ ਜੀ

  • @harigaming9610
    @harigaming9610 2 ปีที่แล้ว

    ਵਧੀਆ ਹੋਇਆ ਜੀ

  • @parwinderkaur3103
    @parwinderkaur3103 2 ปีที่แล้ว

    veer jee tusi rab da roop t

  • @PreetKaur-lh3mu
    @PreetKaur-lh3mu 2 ปีที่แล้ว

    Thank u gurpreet veer ji

  • @JagdishKumar-yn1nu
    @JagdishKumar-yn1nu 2 ปีที่แล้ว

    Salute veer jee.

  • @fatehsingh5717
    @fatehsingh5717 2 ปีที่แล้ว +1

    Bot vadiya uprala aa ji

  • @avtartari8835
    @avtartari8835 2 ปีที่แล้ว

    Good bro dehk ka kushi hoyi

  • @ikkudipunjabdi1755
    @ikkudipunjabdi1755 2 ปีที่แล้ว

    Waah parmatma lambi Umar dewe is veer nu 🙏🏻🙏🏻

  • @jassalsaab8773
    @jassalsaab8773 2 ปีที่แล้ว

    ਧੰਨ ਉਹ ਮਾਂ ਜਿਸ ਦੀ ਕੁੱਖ ਵਿਚੋਂ ਤੁਸੀ ਜਨਮ ਲਿਆ, ਗੁਰਪ੍ਰੀਤ ਸਿੰਘ ਜੀ ,,,, ਮੈਂ ਜੱਸਲ ਸਾਬ ,,,,,🙏🙏

  • @satnamjassar8705
    @satnamjassar8705 2 ปีที่แล้ว

    Boht wadia phaji🙏🏻💌

  • @gogajohal1105
    @gogajohal1105 2 ปีที่แล้ว

    Very very great work sir ji

  • @Rounak-ye3sj
    @Rounak-ye3sj 2 ปีที่แล้ว

    Wah ji wah kya baatan veerji

  • @harbanssingh5711
    @harbanssingh5711 2 ปีที่แล้ว

    thanks so much veer ji....

  • @gurjeetsingh5925
    @gurjeetsingh5925 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ

  • @HariRam-qj4zc
    @HariRam-qj4zc 2 ปีที่แล้ว

    Good veer ji rab tuhanu khus rakhe

  • @happywahegurumeharkaremehr1733
    @happywahegurumeharkaremehr1733 2 ปีที่แล้ว +1

    Waheguru ਮੇਹਰ ਕਰੇ ਵੀਰੇ ਤੁਹਾਡੇ ਪਰਿਵਾਰ ਤੇ

  • @sukhjindersing1404
    @sukhjindersing1404 2 ปีที่แล้ว

    Gurpreet Veer ji wahe guru ji ap nu lammi Omar den

  • @holybolyfilmproductions4541
    @holybolyfilmproductions4541 ปีที่แล้ว

    Brother yar Tai Dil khush karta tu hi Raab a

  • @Rottweilor.Studio
    @Rottweilor.Studio 2 ปีที่แล้ว

    Bahut wadiya veer g ehna nuu bahr bhejo ikk warr chalae gae bahut naam kmaun gae baba deep.singh g mehar krn gae

  • @pg4ever...677
    @pg4ever...677 2 ปีที่แล้ว

    God bless u vire tusi bhut he vadiya kam kr rhe hon schii.....

  • @jassiharry6271
    @jassiharry6271 2 ปีที่แล้ว

    Gurpreet vir ji parmatma thonu tandrusti bakhse

  • @onlyentere10metion72
    @onlyentere10metion72 2 ปีที่แล้ว +7

    Dil khush ho gya baba g

  • @AmandeepKaur-fv9kk
    @AmandeepKaur-fv9kk 2 ปีที่แล้ว +5

    Veer ji dil khush ho geya apki video dekh kar waheguru ji apka hamesha ase hi sath de 🙏🏻🙏🏻🙏🏻🙏🏻🙏🏻🙏🏻

  • @priyakanwal8978
    @priyakanwal8978 2 ปีที่แล้ว

    Bhut acha kaam kiya sir aapne

  • @ballinavpreet4379
    @ballinavpreet4379 2 ปีที่แล้ว

    Gurpreet bhaji salaam hai tuhanu 👍🙏