ਤੜਕੇ ਦੇ 2 ਵਜੇ ਘਰ ਚ ਆ ਗਏ ਲੁਟੇਰੇ /ਸ਼ੁਕਰ ਬਾਵ ਗਏ 😰

แชร์
ฝัง
  • เผยแพร่เมื่อ 16 ก.ย. 2024

ความคิดเห็น • 338

  • @surjeetkaur1892
    @surjeetkaur1892 4 หลายเดือนก่อน +29

    Beta kady door na kholo naya ghon ma kafi gharo vich chori hoei he gbyou beta

    • @NarinderRupinder
      @NarinderRupinder  4 หลายเดือนก่อน +6

      Oh god tuci theek kiha gg

    • @ramanrehal8721
      @ramanrehal8721 4 หลายเดือนก่อน +12

      ਵੀਰੇ ਤੁਸੀ ਦਿਨ ਦਾ ਕੰਮ ਲੱਭੋ ਰਾਤ ਨੂੰ ਭੈਣ ਦੇ ਕੋਲ ਰਹੋ।ਦੂਜਾ ਭੈਣ ਨੂੰ ਕੋੲੀ ਪਾਸਵਲਡ ਦੱਸ ਕੇ ਰੱਖੋ।ਜੋ ਤਹਾਨੂੰ ਦੋਵਾ ਨੂੰ ਪਤਾ ਹੋਵੇ ਭੈਣ ੳੁਹ ਪੁਸ਼ ਕੇ ਹੀ ਗੇਟ ਖੋਲੇ ਹਰ ਕਿਸੇ ਲੲੀ ਗੇਟ ਨਾ ਖੋਲੇ ਭੈਣ ❤❤❤❤

    • @ramanrehal8721
      @ramanrehal8721 4 หลายเดือนก่อน +6

      ਵੀਰੇ ਪੁਲਿਸ ਕੈਪਲੈਨ ਕਰੋ ਿੲਕ ਵਾਰ ਜਰੂਰ

    • @prabhgundeepsingh3363
      @prabhgundeepsingh3363 4 หลายเดือนก่อน +2

      veere tci cctv camera lga lao

    • @kaursharnjit6917
      @kaursharnjit6917 4 หลายเดือนก่อน

      ❤❤❤❤❤🎉🎉😊😊😢

  • @manusharma3557
    @manusharma3557 4 หลายเดือนก่อน +44

    ਵੀਰੇ ਇੱਕ ਤਾਂ ਤੁਸੀਂ ਦਿਨ ਦਾ ਕੰਮ ਲੱਭੋ ਤੇ ਦੂਜਾ ਤੁਸੀਂ ਭੈਣ ਨੂੰ ਫੋਨ ਲੈਕੇ ਦਿਉ ਤਾਂ ਕਿ ਉਹ ਤੁਹਾਡੇ ਨਾਲ ਗੱਲ ਕਰਨ ਤੋਂ ਬਾਅਦ ਹੀ ਗੇਟ ਖੋਲ੍ਹਿਆ ਕਰੇ, ਇਵੇਂ ਗੱਲ ਕੀਤੇ ਬਿਨਾਂ ਕਿਸੇ ਨੂੰ ਦਰਵਾਜ਼ਾ ਨਾਂ ਖੋਲੇ

  • @arsh7675
    @arsh7675 4 หลายเดือนก่อน +27

    ਹੁਣ ਕਿਸੇ ਦੀ ਮਦਦ ਕਰਨ ਦਾ ਵੀ ਟਾਈਮ ਨਹੀਂ ਔਰ ਦਿਨ ਵਿੱਚ ਵੀ ਕਿਸੇ ਅਨਜਾਣ ਨੂੰ ਦਰਵਾਜਾ ਨਾ ਖੋਲ੍ਹੋ ਔਰ ਆਪਣੇ ਘਰ ਦਾ ਭੇਦ ਕਿਸੇ ਨੂੰ ਨਾ ਦੇਵੋ

  • @simranbatth8334
    @simranbatth8334 4 หลายเดือนก่อน +35

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਭ ਕੁਝ ਠੀਕ ਕਰਨ ਗੇ। ਮੇਰੀ ਭੈਣ ਤੁਸੀਂ ਮੂਲ ਮੰਤਰ ਜ਼ਰੂਰ ਕਰਿਆ ਕਰੋ🙏🙏❤❤❤

  • @inderjitkaur6690
    @inderjitkaur6690 4 หลายเดือนก่อน +33

    ਰਾਤ ਨੂੰ ਕਦੇ ਕੁੰਡਾ ਨਾ ਖੋਲੋ ਉਨ੍ਹਾ ਕੋਲ ਹਥਿਆਰ ਹੋ ਸਕਦਾ ਰੱਬ ਰਾਖਾ

  • @harnetchoudhary1782
    @harnetchoudhary1782 4 หลายเดือนก่อน +6

    ❤ ਵਾਹਿਗੁਰੂ ਜੀ ਭੈਣ ਰੁਪਿੰਦਰ ਨਰਿੰਦਰ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ❤

  • @gurdevkaur1209
    @gurdevkaur1209 4 หลายเดือนก่อน +5

    ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਰੱਬ ਤੁਹਾਡੀ ਜੋੜੀ ਸਦਾ ਸਲਾਮਤ ਰੱਖੇ ਤੇ ਉਮਰ ਲੰਬੀ ਕਰੇ ਪੁੱਤ ਇਕ ਫੋਨ ਲੈ ਕੇ ਦੇਣਾ ਚਾਹੀਦਾ ਹੈ ਪੁੱਤ ਧਿਆਨ ਰੱਖਿਆ ਕਰ ਇਸ ਬੱਚੀ ਦਾ

  • @ManjitKaur-d9c
    @ManjitKaur-d9c 4 หลายเดือนก่อน +22

    ਅੰਦਰ ਦੀ ਲਾਈਟ ਨਾ ਜਗਾਵੋ ਬੰਦ ਰੱਖੋ ਬਾਹਰ ਦੀ ਲਾਈਟ ਜਗਾ ਕੇ ਰੱਖੋ

  • @kulwantsingh1949
    @kulwantsingh1949 4 หลายเดือนก่อน +31

    ਵੀਰੇ ਆਪਣੇ ਘਰ ਦਾ ਭੇਦ ਕਦੇ ਨਾ ਦੇਵੋ ਵਕਤ ਬਹੁਤ ਮਾੜਾ ਏ😮😮😮

  • @mohindersinghduggal4216
    @mohindersinghduggal4216 4 หลายเดือนก่อน +33

    🎉 ਨਿੰਦਰ ਆਪਣੇ ਰਿਸ਼ਤੇਦਾਰਾਂ ਨੂੰ ਕੋਲਲੈ ਆੳ

  • @ManjeetKaur-gs2wm
    @ManjeetKaur-gs2wm 4 หลายเดือนก่อน +12

    ਵਿਰੇ ਰਾਤ ਨੂੰ ਕੋਈ ਵੀ ਕੱਮ ਕੀਤੀ ਵੀ ਨਾ ਜਾਉ ਵਿਰੇ ਆਪਣੇ ਫਰੇਡ ਸਰਕਲ ਰੱਖੋ ਜਾਦਾ ਭੇਤ ਕਿਸੀ ਨੂੰ ਨਾ ਦਬੋ ਕੈਮਰਾ ਲਗਾਉ ਸਾਰੇ ਘਰ ਦਾ ਧਿਆਨ ਰਹੇ ਅੰਦਰ ਦਾ ਵਾਹਰ ਦਾ ਫੋਨ ਨਾਲ ਅਟੇਚ ਕਰੋ ਜਿਥੇ ਮਰਜੀ ਹੋਵੇ ਅੱਪਾ ਨੂੰ ਘਰ ਦਾ ਧਿਆਨ ਰੈਦਾ ਏ ਰੁਪਿੰਦਰ ਭੈਣ ਦਿ ਵਿ ਧਿਆਨ ਰੈਣਾ ਕੈਮਰੇ ਜਰਰੀ ਆ

  • @kulwantkaur81
    @kulwantkaur81 4 หลายเดือนก่อน +14

    Rupinder didi g and paji aaj vlog dekh ke but dukh hoya 😢par tuci tension na lo nirankar kirpa krnge 🙏🏻🙏🏻 waheguru Ji tuhanu sada khush rakhe 😊🎉🎉🎉🎉🎉🎉

  • @ManjitKaur-d9c
    @ManjitKaur-d9c 4 หลายเดือนก่อน +22

    ਨਰਿੰਦਰ ਪੁੱਤ ਦਿਨ ਦਾ ਕੰਮ ਲੱਭੋ

  • @gurwinderkaur7692
    @gurwinderkaur7692 4 หลายเดือนก่อน +36

    ਆਪਣਾ ਪੂਰਾ ਪੂਰਾ ਧਿਆਨ ਰੱਖੋ ਕਿਤੇ ਵੀ ਜਾਣਤੋ ਪਹਿਲਾ ਨਾ ਦੱਸੋ ਆ ਕੇ ਦੱਸੋ❤❤❤❤❤❤

    • @NarinderRupinder
      @NarinderRupinder  4 หลายเดือนก่อน +1

      Hnji sahi gall gg

    • @cmhappy170
      @cmhappy170 4 หลายเดือนก่อน

      Kis b jiyada show ni karna chaida

  • @gurwinderkaur7692
    @gurwinderkaur7692 4 หลายเดือนก่อน +18

    ਹਾ ਵੀਰ ਜੀ ਹੱਥ ਕੋਈ ਵੀ ਜਾਨਵਰ ਆਡੇ ਨੂੰ ਹੱਥ ਨਹੀ ਲਾਉਣ ਦਿੰਦੇ ❤❤❤❤

  • @SukhwantKaur.
    @SukhwantKaur. 3 หลายเดือนก่อน +2

    WaheGuru bless you beta 👃

  • @LovepreetSingh-c2z4m
    @LovepreetSingh-c2z4m 4 หลายเดือนก่อน +6

    ਭਾਜੀ ਤੁਸੀ ਰਾਤ ਨੂੰ ਡਿਊਟੀ ਨਾ ਜਾਇਆ ਕਰੋ। ਧਿਆਨ ਰੱਖਿਆ ਕਰੋ ਕੈਮਰੇ ਵਿੱਚ ਰਿਕੋਡ ਦੇਖਿਓ

  • @gursharanjeetkaur5469
    @gursharanjeetkaur5469 4 หลายเดือนก่อน +17

    ਵਹਿਗੁਰੂ ਬੱਚਿਆ ਤੇ ਮੇਹਰ ਕਰਨਾ ❤❤❤❤

  • @harnetchoudhary1782
    @harnetchoudhary1782 4 หลายเดือนก่อน +3

    ❤ ਵਾਹਿਗੁਰੂ ਜੀ ਭੈਣ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ❤

  • @GagandeepKaur-hw9fr
    @GagandeepKaur-hw9fr 4 หลายเดือนก่อน +8

    ਵਾਹਿਗੁਰੂ ਮੇਹਰ ਕਰੀ ਭੈਣ ਤੇ ਭਰਾ ਤੇ❤❤❤❤

  • @HarvinderKaur-tq6nu
    @HarvinderKaur-tq6nu 4 หลายเดือนก่อน +2

    God bless you beta ji

  • @jassig2743
    @jassig2743 4 หลายเดือนก่อน +1

    Narinder ,Rupinder de naal naal aapni sehat da v khayal rakho bahut kamjor lag rahe ho .bless u both 🙏🙏❤️❤️

  • @GurmeetSingh-dh7of
    @GurmeetSingh-dh7of 29 วันที่ผ่านมา

    Vdiya kita veer ji tuci dawraza nhi kholeya . chahe dine chahe Rat nu koi awe darwaza kde na kholo. Shi gl a veer ji Rab jo krda change lyi krda tuhadi sehat krabh hon da krke tuci ghr c. Baki veer ji jdo vi kite aude jade hude a te plz apna Adress na dseya na kro. Loki vi pta ni kida de a dukhi bnde nu jayeda dukhi krde a. Waheguru ji mehar preya hath rakeyo veer ji te Rupinder phabi ji te🙏🙏🙏🙏

  • @ManjitKaur-d9c
    @ManjitKaur-d9c 4 หลายเดือนก่อน +11

    ਉਹ ਲੁਟੇਰੇ ਸੀ ਕਦੇ ਵੀ ਦਰਵਾਜਾ ਨਾ ਖੋਲੋ

  • @AnkushX-p3g
    @AnkushX-p3g 4 หลายเดือนก่อน +4

    Cctv footage check krao pehlan baad vich police complaint krO

  • @Bappiana
    @Bappiana 4 หลายเดือนก่อน +9

    ਵੀਰ ਜੀ ਵਾਹਿਗੁਰੂ ਦਾ ਸ਼ੁਕਰ ਹੈ ਕਿ ਤੁਸੀਂ ਠੀਕ-ਠਾਕ ਹੋ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਵੀ ਕੋਈ ਆਇਆ ਸੀ ਤੁਸੀਂ ਦੋਹਾ ਕਦੇ ਵੀ ਨਾ ਖੋਲੋ ਉਹਨਾਂ ਨੂੰ ਅੱਜ ਕੱਲ ਬਹੁਤ ਹੀ ਪਾਣੀ ਪੀਣ ਦੇ ਬਹਾਨੇ ਦਿਨੇ ਵੀ ਬਹੁਤ ਘਰੇ ਆਉਂਦੇ ਨੇ

  • @DavinderMeet-rn1ez
    @DavinderMeet-rn1ez 4 หลายเดือนก่อน +10

    Veer ji didi nu ekle na shado bhot kismat vali a di jo thode varga husband milyea

  • @user-em1lv8xg3q
    @user-em1lv8xg3q 4 หลายเดือนก่อน +4

    God bless you beta ji waheguru ji mehar karna

  • @ashukalra6835
    @ashukalra6835 3 หลายเดือนก่อน

    Dhan guru nanak dev ji bless you and your family, vlogs

  • @gurwinderkaur7692
    @gurwinderkaur7692 4 หลายเดือนก่อน +30

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਭ ਕੁਝ ਠੀਕ ਕਰਨ ਗੇ ਫਿਕਰ ਨਾ ਕਰੋ 🙏🙏🙏🙏🙏

    • @NarinderRupinder
      @NarinderRupinder  4 หลายเดือนก่อน +2

      Dhnwaad gg 🙏🏼🙏🏼

  • @nirmalkaur2841
    @nirmalkaur2841 4 หลายเดือนก่อน +1

    Waheguru ji always with you.don't open door anytime tell her and don't tell timing of work take key with you put
    CCTV camera. God bless you.

  • @JasvirKaur-wl4io
    @JasvirKaur-wl4io 4 หลายเดือนก่อน +1

    Dee veer ji apna dhaian rkhea kro waheguru ji sb thk krn bacha hogea ji 🙏

  • @Editanime4773
    @Editanime4773 4 หลายเดือนก่อน +4

    Apnay darvajay kay bahar cemara laga lo ape kahi bhi jao gay to cemara kay say pata chal jay ga ki kaya ho raha ha ghar par jab ape kam par jaty ho to ghar kay door par lock laga kay jaya karo ta ki rupinder safe rahy ape dono kush raha karo

  • @harjinderkaur9514
    @harjinderkaur9514 4 หลายเดือนก่อน +2

    Vire apne ghr di detail na diya kro ja os Street di video na paya kro jithe rehne tusi.j koi milna chahunda ohna nu bahr kite park ch mil liya kro

  • @JaswantKaur-pm5ex
    @JaswantKaur-pm5ex 4 หลายเดือนก่อน +26

    ਤੁਸੀ ਵੀਰ ਜੀ ਦਿਨ ਦਾ ਕੰਮ ਲੱਭੋ ਰਾਤ ਨੂ ਘਰ ਰਹੋ ਸਮਾ ਬਹੁਤ ਮਾਰਾ

  • @ramandeepkaursaini9372
    @ramandeepkaursaini9372 4 หลายเดือนก่อน +10

    Apne aas pas vlya da mobile num lai k rkho jdo eda di koi gll hundi aa booha kholn toh pihla pdosyia nu cll kro tah k pta lgge k kon aa

  • @AOne-u8j
    @AOne-u8j 4 หลายเดือนก่อน +2

    Hje ta veere tc ghare c je na hunde ta ghre ta koi tudha ਭੇਸ,badel Ki a awaja mar sakhda C Didi ji nu ess layi sukh dukh aunde rihnde a veer ess layi apan dhyan rakhya kro

  • @Ramandeep_kaurrandhawa
    @Ramandeep_kaurrandhawa 4 หลายเดือนก่อน +3

    Hello beta God bless you beta have a safe beta wehaguru ji maher karen putt ji te

  • @nishusingh3663
    @nishusingh3663 4 หลายเดือนก่อน +23

    ਬੇਟੇ ਤੁਸੀਂ ਕੇਮਰੇ ਲਗਾ ਲਵੋ ਨਾਲੋਂ ਬੇਟੇ ਪੁੱਛ ਕੇ ਖੋਲੀਆਂ ਕਰੋ

  • @Ritukr11
    @Ritukr11 4 หลายเดือนก่อน

    Veer ji plz tusi apna n Rupinder di da khayal rakho..tension na ko ,Waheguru ji jo karde change lai hi karde aa…pta nai waheguru ji ne kina wadda hadsa hon to rok liya..Veer ji plzz camere laga lo..bina puche kade v door na kholo chahe din aa yan raat aa…pehla puchya karo ke kon aa…raat de time te bilkul v door open karo na hi koi window open karo…kyunki inna kol spray v hundi aa Jisde naal banda behosh ho janda…so plzz tusi camere lagwa lo jaldi to jaldi

  • @gurnoorsingh3493
    @gurnoorsingh3493 4 หลายเดือนก่อน +1

    Camera 📸 on karna c

  • @aashmsidhu7217
    @aashmsidhu7217 4 หลายเดือนก่อน +2

    ਪੁਤਰ ਰਾਤ ਨੂੰ ਕਦੇ ਦਰਵਾਜਾ ਨਾ ਖੋਲੋ ਅੱਜ ਕੱਲ ਲੋਕ ਬਹੁਤ ਨੀਚ ਹੋ ਗਏ ਨੇ ਪਤਾ ਨਹੀ ਅੰਦਰ ਕੀ ਕੁਝ ਚੱਕੀ ਫਿਰਦੇ ਨੇ

  • @ManpreetKaur-rt8pg
    @ManpreetKaur-rt8pg 4 หลายเดือนก่อน +2

    Tuc andro vi lock la ke soo eaa kro veere nle jyada details na social media te share kreaa kro ede ch tuhadi safety aa

  • @jaspreetsinghkhangura4521
    @jaspreetsinghkhangura4521 4 หลายเดือนก่อน +2

    Aj kl ladies v nl e ralia hoia ne jn k boys piche luk jnde ne tuci vadia kita gate ni kholia

  • @hardeepdeep4205
    @hardeepdeep4205 4 หลายเดือนก่อน +1

    Waheguru g meher kro pra te bhain te meher bhariyya hath rakhi o g ❤️🥰👏👏👏👏❤️🥰🥰

  • @NarinderSingh-xk2ks
    @NarinderSingh-xk2ks 4 หลายเดือนก่อน +5

    God bless you wahaguru ji mehar krn

  • @atomyworldchampionsteamofp3812
    @atomyworldchampionsteamofp3812 4 หลายเดือนก่อน +2

    Veer ji ssa ji tusi police nu report kro kyu ki bhout lok har tra di situation vich kush na kush galt krn da wait krde rhnde a ta bhout awear rha kro te nale apni koi personal information te hospital ona jna kush vi share ka kro jnn tu phla . Video dekhn wale sare shi lokk ni hunde veer ji apa nu ki pta kon video dekhda ta tusi please apne app nu safe rkho na kise nal vaddo gal kro hmesha aware rha kro veer ji waheguru ji thanu taraki denn tusi dove hmesha kush rkho . God bless you ❤❤❤

  • @zorawarsinghvirk6573
    @zorawarsinghvirk6573 4 หลายเดือนก่อน +1

    Veere kam te jan da dasn nal kuj n huna agla tahanu din ch b notice kr skde rat nu b notice kr skde ehde nalo better a shad duo job izzat nalo bad k kuj n veere

  • @sciencequizzes2602
    @sciencequizzes2602 4 หลายเดือนก่อน +5

    Tusi police complaint jroor likhwao veere

  • @ManjeetKaur-gs2wm
    @ManjeetKaur-gs2wm 4 หลายเดือนก่อน +2

    ਵਿਰੇ ਧਿਆਨ ਰੱਖੋ ਕੁਛ ਵੀ ਹੋ ਸਕਦਾ ਏ ਕਿ ਪਤਾ ਕੋਈ ਕੀਸ ਮਕਸਦ ਨਾਲ ਆਏ ਸੀ ਕੁਛ ਵੀ ਨਾ ਕਿਸੀ ਨੂੰ ਦੱਸੋ ਆਕੇ ਦੱਸੋ ਵਿਰੇ ਕੱਮ ਤੇ ਵਿ ਧਿਆਨ ਨਾਲ ਜਾਈਆਂ ਕਰੋ ਕੋਈ ਵਿਰੋਧੀ ਵੀ ਹੋ ਸਕਦਾ ਏ

  • @user-so5no1kh7i
    @user-so5no1kh7i 4 หลายเดือนก่อน +2

    beta lock lga k rakhta kro te kde v koi eda di gl hove bina bole bahr wali light jgao phla

  • @ParminderSingh-yx4og
    @ParminderSingh-yx4og 4 หลายเดือนก่อน +2

    Live Ho jiyo,je Shak ਲੱਗਿਆ ਫਿਰ ਤੋਂ

  • @Sherryperry._
    @Sherryperry._ 4 หลายเดือนก่อน +1

    Veere tusi ghr de bahar v camara lagvao je AJ camara lagga hunda ta ohna da AJ pata lag janda

  • @Tripta-d2f
    @Tripta-d2f 4 หลายเดือนก่อน +2

    Rupinder Narinder ji waheguru ji tuhade te mehar kran ge

  • @kuldipkaur6938
    @kuldipkaur6938 4 หลายเดือนก่อน +4

    Be brave rupinder narinder police complaint karo

  • @gurwinderkaur7692
    @gurwinderkaur7692 4 หลายเดือนก่อน +50

    ਅੰਦਰ ਦੀ ਲਾਈਟ ਕਦੇ ਵੀ ਨਾ ਜਗਾਓ ਜੇ ਕੋਈ ਵੀ ਹਰਕਤ ਕਰਦਾ ਗਾ ਬਾਹਰ ਦੀ ਲਾਈਟ ਜਗਾਓ ਦਰਵਾਜੇ ਨੂੰ ਜਿੰਦਾ ਲਗਾਕੇ ਰੱਖੋ ❤❤❤❤❤❤

    • @NarinderRupinder
      @NarinderRupinder  4 หลายเดือนก่อน +4

      Hnji sahi gall gg

    • @balwinderdhami5971
      @balwinderdhami5971 4 หลายเดือนก่อน +2

      ਬਿਲਕੁਲ ਠੀਕ ਕਿਹਾ ਤੁਸੀ

  • @rajkulvir3843
    @rajkulvir3843 4 หลายเดือนก่อน +2

    Bohot dukh hoya dear sab sun k baki raat nu koi v awe bhr lock nahi kholna bhr di light on krni and kdi kdi raat door te nikke bache de ron di awaz v andi a oh v chori krn vale e hunde a so be careful ❤❤

    • @NarinderRupinder
      @NarinderRupinder  4 หลายเดือนก่อน +1

      Oh ho achha gg vdiya dsta gg dhnwaad

    • @RajwinderKaur-wt8ye
      @RajwinderKaur-wt8ye 4 หลายเดือนก่อน

      P koi baat nahin kar deti hai kya Karen​@@NarinderRupinder

  • @Lakhvirkaur864
    @Lakhvirkaur864 4 หลายเดือนก่อน +1

    Ninder veer jdo v aouna tusi rupindar nu awaj deni te koi idda da code ward rakho ki rupinder shure ho jave ninder hi ya

  • @jaspalkaur1955
    @jaspalkaur1955 4 หลายเดือนก่อน +2

    God bless you both of you

  • @Busybird7153
    @Busybird7153 4 หลายเดือนก่อน +1

    Tusi mail msg vich appna address share kita se that y i think this thing happens with u guys !

  • @mandeepsidhu3344
    @mandeepsidhu3344 4 หลายเดือนก่อน +6

    Take room in safe area

  • @sukhpalkaur
    @sukhpalkaur 4 หลายเดือนก่อน +2

    Tusi camera chak larva lo

  • @singhsaabsinghsaab8632
    @singhsaabsinghsaab8632 4 หลายเดือนก่อน +4

    Be careful dear

  • @nindersinghninder4487
    @nindersinghninder4487 4 หลายเดือนก่อน +1

    ਵਾਹਿਗੁਰੂ ਜੀ

  • @kiratbajwa7213
    @kiratbajwa7213 4 หลายเดือนก่อน +2

    Room change kr lvo

  • @JaspreetKaur-te7kb
    @JaspreetKaur-te7kb 4 หลายเดือนก่อน +2

    Bro tuc sade kol patiala a jo sade naal rhn lggjo nale rupinder sis di care hojugi asi v sirf couple h rhne a bro patiala v bhut kmm ne

    • @NarinderRupinder
      @NarinderRupinder  4 หลายเดือนก่อน

      Thnks gg 🙏🏼🙏🏼🙏🏼

    • @JaspreetKaur-te7kb
      @JaspreetKaur-te7kb 4 หลายเดือนก่อน

      Koi gl ni bro jdo patiala ana hoya taa pls dsdeoh

  • @Balvinder9999
    @Balvinder9999 4 หลายเดือนก่อน +3

    Nider rupinder gar bich sukhmani shaib da path la ka rakhao kro❤❤

  • @kamaljitkaur7128
    @kamaljitkaur7128 4 หลายเดือนก่อน +10

    ਪਰਮਾਤਮਾ ਦਾ ਸਿਮਰਨ ਕਰਿਆ ਕਰੋ

  • @harsukhvinderkaur1769
    @harsukhvinderkaur1769 4 หลายเดือนก่อน +1

    veere tusi gated society ch ja k raho

  • @mandeepsidhu3344
    @mandeepsidhu3344 4 หลายเดือนก่อน +4

    Day time duty karya Karo . Be careful

  • @shorts_views
    @shorts_views 4 หลายเดือนก่อน +1

    Waheguru ji Mehr krna🙏🙏✨️✨️
    Sat shri akal veere didi🙏✨️
    Veer ji didi nu bhut ghat ikala chdya kro
    Dhyan rakhya kro apna tuc🙏🙏.
    Rupinder di roya kro na🙏✨️Waheguru ji apne nal ne 🙏✨️vdiya hou kuch nhi hunda 🙏✨️tension na leo jyada
    Mnya tension taa bhut ho jndi h pr dhyan rkhna tuc✨️🙏

  • @surinderkaur2469
    @surinderkaur2469 4 หลายเดือนก่อน +1

    Waheguru guru ji tuhade nal a .putt tusi kam bare na daso na rupinder bare daso din di job kar lavo

  • @ParamjitKaur-uk8wf
    @ParamjitKaur-uk8wf 4 หลายเดือนก่อน +1

    sahi gal jo v veera ne tahnu sahi keha kadi v apne bare koi gal na dase youtube na shre kro

  • @rupinderkaursidhu9687
    @rupinderkaursidhu9687 4 หลายเดือนก่อน +2

    Raat nu son to pehla kirtan sohila sahib g da path kareya karo 🙏🙏

  • @babygrewal8915
    @babygrewal8915 4 หลายเดือนก่อน +3

    Waheguru ji Waheguru ji ❤❤

  • @eknoorkangjatt6106
    @eknoorkangjatt6106 4 หลายเดือนก่อน +1

    Veer Ji tussi tension Naa lo baba deep Singh ji tuhade nal

  • @ManjitKaur-wg5kt
    @ManjitKaur-wg5kt 4 หลายเดือนก่อน +1

    Saada kamra Khali aa ethe aa jao. Saade kol safety aa.beta mere naal mobile te gal kar.

  • @rupinderkaursidhu9687
    @rupinderkaursidhu9687 4 หลายเดือนก่อน +3

    Police complaint jarror kareyo and ess gal nu laparwayi na mareyo

  • @parvinderkaur4186
    @parvinderkaur4186 4 หลายเดือนก่อน +1

    Waheguru ji tuhade upar mehar karn waheguru ji upar brosa Karo.jamana bahut kharab hai ❤

  • @gurnoorsingh3493
    @gurnoorsingh3493 4 หลายเดือนก่อน

    Dhan dhan Baba Deep Singh Ji Maher karna Ji 🙏🙏🙏

  • @shota-oc6xh
    @shota-oc6xh 3 หลายเดือนก่อน

    Waheguru g

  • @harjotkaur6919
    @harjotkaur6919 4 หลายเดือนก่อน +1

    Waheguru ji mere Karan ❤❤

  • @BhinderKaur-pg7hk
    @BhinderKaur-pg7hk 4 หลายเดือนก่อน +4

    God bless you ❤❤❤❤

  • @ManjitKaur-d9c
    @ManjitKaur-d9c 4 หลายเดือนก่อน +2

    God bless you

  • @devindersharma2643
    @devindersharma2643 3 หลายเดือนก่อน

    Rab nahi dukh denda rab da ji hega satan tag karda

  • @harsimrankaur3111
    @harsimrankaur3111 4 หลายเดือนก่อน +5

    Brave bno

  • @ramandeepkaursaini9372
    @ramandeepkaursaini9372 4 หลายเดือนก่อน +7

    Vire didi nu kaho k kdi v drwaja na khole jinna tym tuc cll ni krde... Tuhadi cll teh tuhade kihn teh drwaja khole ja koi code rkh lo eda di koi gll jihrhi sun k hi didi drwaja khole... Dhyan rkho apna... Society vch camere ho gye othe dekho tuc..

    • @NarinderRupinder
      @NarinderRupinder  4 หลายเดือนก่อน +1

      Hnji asi eda hi krange hin

  • @rabdiyanroohan
    @rabdiyanroohan 4 หลายเดือนก่อน +1

    Veer ji raat nu rehras sahib te kirtan sohila da paath kar k soya karo .

    • @NarinderRupinder
      @NarinderRupinder  4 หลายเดือนก่อน

      Hnji theek gg 🙏🏼🙏🏼

  • @Prabhjotkaursabhrwal
    @Prabhjotkaursabhrwal 4 หลายเดือนก่อน +1

    Veer apni safety rakho di nu ikale na chado take care

  • @sukhrajsidhu5213
    @sukhrajsidhu5213 4 หลายเดือนก่อน +1

    Aap de building vich camera hove ga check krwao

  • @shorts_views
    @shorts_views 4 หลายเดือนก่อน +2

    Veer ji tuc vi aider oder jider jana kde nhi dsna tym vi exact kde nhi dsna✨️🙏Agge Waheguru ji di mrji🙏

  • @Alonegaming12573
    @Alonegaming12573 4 หลายเดือนก่อน +3

    Waheguru ji❤

  • @Toxic__killer__00
    @Toxic__killer__00 4 หลายเดือนก่อน +3

    😮😮

  • @user-wh8qg9ui8x
    @user-wh8qg9ui8x 4 หลายเดือนก่อน

    Parvsi n dasoo

  • @AMRITCHEEMA-g2o
    @AMRITCHEEMA-g2o 4 หลายเดือนก่อน +5

    Tusi camera legva leo veer g

  • @user-up1vy2rg7m
    @user-up1vy2rg7m 4 หลายเดือนก่อน +3

    Dhan dhan guru Ramdas ji kirpa ਕਰਨ

  • @RajwindrRaj-zw6hm
    @RajwindrRaj-zw6hm 4 หลายเดือนก่อน +1

    Nhi share na kro personal message kr lyea kro

  • @rabdiyanroohan
    @rabdiyanroohan 4 หลายเดือนก่อน +1

    Rupinder bhain nu meri ik requst hai
    Please path sunya karo 🙏

  • @priyapanaich123
    @priyapanaich123 4 หลายเดือนก่อน +1

    Vir ji tusi camrs laga lo bharr

  • @paramjitkaurtoor950
    @paramjitkaurtoor950 4 หลายเดือนก่อน +2

    Waheguru ji🙏 mare v omar tanu la dava❤❤❤❤