6:04 hun day by day bhut vadh giya racism brother for indian lyi. Pehla waliya gala nhi rahiya hun canada ch. Student protest nhi cover kriya tusi aje brampton vich jo chal reha. Truck Driver protest kr rahe ne wage theft nu le k, Palestinians protest kr rahe ne toronto vich. Ottawa vich gore protest kr rahe ne immigrants de virodh vich many more issues.....
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Don't forget to see castle Loma it's a historic landmark not that many people go and see it and in the castle there is a underground tunnel that goes to the other side of the castle that his very nice vintage cars
You guys missed the best part of the CN tower the second bottom floor you can go outside and feel the wind blowing it's really amazing only in the CN tower you can feel this no other tower has this
ਬਹੁਤ ਬਹੁਤ ਧੰਨਵਾਦ ਵੀਰੇ ਸੀਐਨ ਟਾਵਰ ਦਿਖਾਉਣ ਵਾਸਤੇ ਬਹੁਤ ਵਧੀਆ ਵੀਡੀਓ ਬਣਾਉਣੇ ਆ ਪਰਮਾਤਮਾ ਹਮੇਸ਼ਾ ਤੁਹਾਨੂੰ ਖੁਸ਼ ਰੱਖੇ
ਧੰਨਵਾਦ
ਸੀ ਐਨ ਟਾਵਰ ਬਹੁਤ ਵਧੀਆ ਲੱਗਾ, ਤੁਸੀਂ ਘਰ ਬੈਠੇ ਦਿਖਾ ਦਿਤਾ, ਧੰਨਵਾਦ ਰਿਪਨ ਖੁਸ਼ੀ
ਗੁਰਪਾਲ ਸਿੰਘ
ਗੁਰਦਾਸਪੁਰ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ C.N ਟਾਵਰ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ
ਸੀ ਐਨ ਟਾਵਰ ਤੋਂ ਵਿਊ ਬਹੁਤ ਸੋਹਣਾ ਲੱਗਦਾ। ਧੰਨਵਾਦ ਬੱਚਿਓ ਟਰਾਂਟੋ ਦੀ ਸੈਰ ਕਰਾਉਣ ਲਈ। ਕਨੇਡਾ ਦੇ ਮੂਲ ਨਿਵਾਸੀ ਬਾਰੇ ਵੀ ਜਾਣਕਾਰੀ ਲਈ ਇਕ ਵਲੌਗ ਬਣਾ ਦਿਓ ਤਾਂ ਬਹੁਤ ਚੰਗਾ ਲੱਗੇਗਾ।
ਭਾਈ ਜੀ, ਕਿਸੇ ਦਿਨ live ਦਿਖਾਓ TH-cam ਉੱਤੇ
ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻
ਵਾਹਿਗੁਰੂ ਜੀ 🙏 ♥️ ❤️ 💖 Kapurthala
ਬਹੁਤ ਵਧੀਆ ਬਲੋਗ ਲੱਗਿਆ ਵੀਰ ਜੀ ਵਾਹਿਗੁਰੂ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
ਤੁਹਾਡਾ ਬਹੁਤ - ਬਹੁਤ ਧੰਨਵਾਦ ਸਾਨੂੰ ਘਰੇ ਬੈਠਿਆਂ ਨੂੰ ਕਨੇਡਾ ਦੀ ਸੀ. ਐਨ . ਟਾਵਰ ਦਖੌਣ ਲਈ । ਬਹੁਤ ਸੋਹਣੇ ਲੱਗ ਰਹੇ ਨੇ ਤੁਹਾਡੇ ਕਨੇਡਾ ਦੇ ਵਲੌਗ ।
Seen this CN tower wice 1988 first time.
Toronto plain land has a different beauty of Canada but BC's natural beauty is Awesome
Rippen bhaji Bhut Bhut thanx thuhda CN tower Vi dekha dita .
Stay Blessed bro
❤❤❤❤❤❤❤
ਧੰਨਵਾਦ ਰਿਪਨ ਜੀ ਬਹੁਤ ਖੂਬਸੂਰਤ
Very nice. CN tower is the most visited place in Canada. I seen this Tower in mid 70.They add lot of things after that.
ਧੰਨਵਾਦ ਜੀ ਕਨੇਡਾ ਦਖਉਣ ਵਾਸਤੇ👍🙏
ਸੀ ਐਨ ਟਾਵਰ ਦਿਖਾਣ ਲਈ ਧੰਨਵਾਦ ਜੀ
Thanks for see cn tower 2nd highest building in Toronto in Canada 🇨🇦 👍 🙌 👌 😀 💙 🇨🇦 👍 🙌 👌 😀 💙 🇨🇦 👍 🙌 👌 😀 💙 🇨🇦
6:04 hun day by day bhut vadh giya racism brother for indian lyi. Pehla waliya gala nhi rahiya hun canada ch. Student protest nhi cover kriya tusi aje brampton vich jo chal reha. Truck Driver protest kr rahe ne wage theft nu le k, Palestinians protest kr rahe ne toronto vich. Ottawa vich gore protest kr rahe ne immigrants de virodh vich many more issues.....
ਪੁੱਤ ਖੂਸੀਂ ਲਕੀ ਆ ਜਿਹਨੂੰ ਰਿਪਨ ਘਰਵਾਲਾ ਮਿਲਿਆ
ਪੰਧੇਰ ਸਾਬ ; ਬਹੁਤ ਪਾਪੜ ਵੇਲਣੇ ਪੈਂਦੇ ਆ , ਆਹ ਵੀਹ ਮਿੰਟ ਦਾ ਵਲੋਗ ਬਨਾਉਣ ਲਈ, ਜੋ ਸਾਰੇ ਨਹੀ ਵੇਲ ਸਕਦੇ । ਇਹ ਇਸ ਜੋੜੀ ਦਾ ਕੰਮ ਹੈ ; ਮਿਹਨਤ ਹੈ , ਧੰਨਵਾਦ ਸਹਿਤ।
Kye baat he Puttar Ripan khusi
Very Nice Very Beautiful
Jyende vasde Raho
ਟਾਵਰ ਥੱਲੇ ਬਹੁਤ ਕਿਸਮ ਦੀਆਂ ਮੱਛੀਆਂ ਹਨ ਤੁਸੀ ਵੇਖੀਆਂ ਨਹੀਂ ਉਹ ਵੇਖ ਵਾਲੀ ਚੀਜ ਹੈ ਜ਼ਰੂਰ ਦੇਖਣੀਆਂ ਜੀ
😮 Mein ethe e aa kde ni vekhyean
I move from America 🇺🇸 new york i love toronto mai sara canada 🇨🇦 ghum k dekhya but manu sabh toh vadia toronto laga
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
Vry Good job veer ji 👍👍🔥🔥🔥🔥♥️♥️♥️♥️
ਸਤਿ ਸ਼੍ਰੀ ਅਕਾਲ ਜੀ। ਅਸੀਂ ਤਾਂ ਨਵੇਂ ਸਾਲ ਤੇ downtown ਟਰਾਂਟੋ ਘੁੰਮ ਕੇ ਮੁੜ ਆਏ ।ਪਰ CN tower ਦੂਰੋਂ ਵੇਖ ਕੇ ਮੁੜ ਆਏ।
THANKS FOR SEE CN TOWER IN DOWNTOWN TORONTO IN CANADA 🇨🇦 👍 🙌 👌 😀 💙 🇨🇦 👍 🙌 👌 😀 💙 🇨🇦 👍 🙌 👌 😀 💙 🇨🇦 👍 🙌 👌
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
THANKS FOR SEE CN TOWER IN DOWNTOWN TORONTO IN CANADA 🇨🇦 👍 🙌 👌 😀 💙 🇨🇦 👍 🙌 👌 😀 💙 🇨🇦 👍 🙌 👌 😀 💙 🇨🇦 👍 🙌 👌 First see the
ਬੇਟਾ ਜੀ ਤੁਸੀ ਸੀਐਨ ਟਾਵਰ ਦਿਖਾਇਆ ਬਹੁਤ ਵਧੀਆ ਲੱਗਿਆ 🎉🙏🙏
bahut hi sunder C N tower👌Thanku ji Ripen Khushi ji
our indian people always taking photos with mobile in hand as they have landed in some other world.
ਤੂੰਸੀ ਦੇਖਾ dendeo ਅਸੀਂ ਦੇਖ ਲੈਂਦੇ ਅਾ dhanbad ji
ਬਹੁਤ ਸੁੰਦਰ ਬਾਈ ਰਿਪਨ ਵੀਰ ਜੀ
Don't forget to see castle Loma it's a historic landmark not that many people go and see it and in the castle there is a underground tunnel that goes to the other side of the castle that his very nice vintage cars
Iam always first looking daily vlog 8P.M.on you tube and 7A.M on face book 📖
,,, ਬਹੁਤ ਹੀ ਸੋਹਣਾ ਬਣਿਆ ਵੀਰ ਜੀ
Bahut bahut dhanvad cn Tower dikhane k liye.
ਬਹੁਤ ਵਧੀਆ ਵੀਰ ਜੀ
Dhan Guru Nanak Dev g Chadikala Rakhna 🙏
I was Honking you in Downtown Brampton you were so Busy but nice to see you guys 👍
Wow very interesting vlog ji waheguru ji mehar kran ji
Bahut sohna lagga ji thnku ripan khushi no. One vlogar you🙏🙏🙏🙏
Ripan ਵੀਰੇ! ਤੂੰ ਕਮਾਲ ਕਰ ਦੇਦਾਂ ਹੈ ਇਹ CN Tower ਤਾਂ ਹੈ ਹੀ ਖਾਸ਼ ਪਰ ਆਮ ਥਾਂ ਜਿਥੇ ਤੂੰ ਖੜ੍ਹ ਜਾਂਦਾ ਹੈ ਉਹ ਤੇਰੀ ਹੋਂਦ ਨਾਲ ਹੀ ਖਾਸ਼ ਬਣ ਜਾਂਦੀ ਹੈ l
ਛੋਟੇ ਵੀਰੇ ਤੇਰਾ ਵਿਆਖਿਆ ਕਰਣ ਦਾ ਢੰਗ ਬਹੁਤ ਹੀ ਵਧੀਆ ਤੇ ਦਿਲਖਿਚਵਾਂ ਹੈ l ਭਾਵੇਂ ਮੇਰੇ ਵਰਗੇ ਹੋਰ ਵੀ ਕਈ vlog ਬਣਾਉਣ ਵਾਲੇ ਹਨ ਪਰ ਅਜੇ ਇਹ ਲੈਵਲ ਬਣਾ ਪਾਣਾ ਟੇਢੀ ਖੀਰ ਲੱਗਦਾ ਹੈ l
. ਬਾਕੀ ਵੀਰੇ! ਸਾਡੀਆ ਸ਼ੁੱਭ ਇੱਛਾਵਾਂ ਹਨ ਕੀ ਤੇਰੇ ਛੇਤੀ ਤੋੰ ਛੇਤੀ one Millon Subcribers ਪੂਰੇ ਹੋਣ l ਮੈ ਆਪਣੇ ਸਾਰੇ ਫੋਨਾਂ ਤੇ TV ਤੇ ਤੈਨੂੰ subscribe ਕੀਤਾ ਹੋਇਆ ਹੈ ਤੇ ਤੇਰੀ ਹਰ ਵੀਡੀਓ ਸਾਰਿਆਂ ਤੇ ਪੂਰੀ ਚਲਾਉਂਦਾ ਹਾਂ l
Waheguru ji mehar bakshe Ripan Khusi 🥰🥰
ਜਿੰਨੀ ਖੁਸੀ ਤੁਹਾਨੂੰ ਹੋਈ ਸਾਨੂੰ ਵੀ ਉੁੱਨੀ ਹੀ ਹੋਈ CN Tower ਵੇਖ ਕੇ 🙏🏼
Bhut vadia jankari god bless both of you 🌺💓
ਬਹੁਤ ਵਧੀਆ ਜੀ ❤️❤️ ਰੱਬ ਰਾਖਾ ਜੀ ❤❤❤❤❤❤❤
ਬਹੁਤ ਖੂਬ 🙏♥️♥️🙏
Thanks C n Tower Toronto you show to us nice 💕🌺👌🇨🇦🙏
Mai sare balog dekh ne thank you so much 🎉
You guys missed the best part of the CN tower the second bottom floor you can go outside and feel the wind blowing it's really amazing only in the CN tower you can feel this no other tower has this
ਇਹ ਹੁਣ ਦੂਜੀ ਤੀਜੀ ਨਹੀਂ ਜੀ ਇਸਦਾ ਨੰਬਰ ਬਹੂਤ ਥੱਲੇ ਚਲਾ ਗਿਆ।
ਬੁਹਤ ਵਦੀਆ ਵੀਰ ਜੀ ❤
ਸਤ ਸ੍ਰੀ ਅਕਾਲ ਰੱਤੋਕੇ ਸੰਗਰੂਰ 🙏🏽
One of the best with both of u experience so nice God bless to both of you ❤❤
ਬਹੁਤ ਹੀ ਸੋਹਣਾ 👍👍🙏
Ottawa
Please someday go to the capital of canada- Ottawa ❤😊
ਬਾਈ ਰਿੰਪਨ ਤੇਰੇ ਨਾਲੋ ਖੁਸੀ ਘੱਟ ਡਰਦੀ ਹੈ
Love 💕💕 you work bro thanks Love ❤ from Pakistan
Wah enjoy tower nd have amazing views surroundi gs ...Blessings
Enjoy a tour of Canada 🇨🇦 ✨️ 💙 💕 ❤️
Pb11ale ਅਸੀ ਵੀ ਤੁਹਾਡੇ ਬਲੋਗ ਰਾਹੀ ਦੇਖ ਰਹੇ ਹਾ ❤
Very nice. God bless both of you.🙏🙏🙏🙏
Aww we were there that day and in your video as well😊
Ripan and Khushi di SSA ji mai v cn tower dekh lea beta kehnda hunda c asi dekhea
First comment ripan ND Khushi we love you a lot ❤❤❤
Thanks Narinder Kumar UK 🇬🇧
Very good bai ji from moga punjab Ajit pal singh thanks very much
ਬਹੁਤ ਖੂਬਸੂਰਤ ਵਲੌਗ
👍 👌 ❤sunam udham singh wala 22g sangrur 🎉Thanks
ਰਿਪਨ ਯ ਮੈ ਤੇਰੇ ਬਲੋਗ ਬਿਆ ਸਟੋਰੀਆ ਪਾਂਡਾ ਹਾਂ
Bai ji tusi lift ch muhre darwaje kol khad k upper ande na fer swaad aunda. Massa upper ja k saah aunda
ਧੰਨਵਾਦ
Thanu waheguru har Kushi deve
Rippen bai chatri laija nal tawer ute barish paiy rahe haiy
Vadhia C National tower thanks P. T. C. Raj Joga
Sohal Dhanaula 🙏
Hello guys who that nice guy go with you guys everywhere He take time off for you that’s nice
Wery NEIC ji WERI NEIC ji
Very nice beta aci v dekhia a 👍👍
bhut vadia lga cn Tower bai
Please watch this short video also. Welcome to Punjabi couple. Wanted to visit you but busy
Thank you so much 🙏🏻 tower dikhon layi👍🏻
Waheguru ji 🙏 kirpa kare
ਤੁਸੀਂ ਕਹਿੰਦੇ ਹੋ ਕਿ ਇਥੇ ਹਰ ਇੱਕ ਲਈ ਇਕੋ ਜਿੰਨੀ ਟਿਕਟ ਹੈ ਪਰ ਸਾਡੇ ਭਾਰਤ ਵਿੱਚ ਤਾਜ ਮਹਲ ਬਗੈਰਾ ਦੇਖਣ ਲਈ ਵਿਦੇਸ਼ੀ ਲੋਕਾਂ ਵਾਸਤੇ ਅਲੱਗ ਟਿਕਟ ਹੈ ਜੋ ਕਿ ਦੁਗਣੀ ਤੋਂ ਵੀ ਜਿਆਦਾ ਹੈ
Bahut wadhia a❤❤
Jio veer sohna
ਬਹੁਤ ਹੀ ਵਧੀਆ
Very 🎉 Caneda wich Sady v Restydar ny December wich jana hy
Toronto Mississauga malton 7040 airport toofani golgappe try kar k ana keho j dasio jrur singh pizza's samne
Hi ਸਤਿ। ਸ੍ਰੀ ਅਕਾਲ। , ।❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉
Khushi ji Happy Birthday 🎉🎉
ਬਹੁਤ ਵਧੀਆ ਜੀ
Theek thak a canada
Khushi learns courtesy 😊
Waheguru ji🙏
Thanks, I already visited CN Tower
Waheguru ji 🙏🙏🙏🙏🇮🇳🇨🇦🇮🇳🙏🙏🙏🙏
Merdeka 118 World's Second Tallest Building. Malaysia
Beautiful places 😍❤❤❤