@@manpreetsinghkaaliapreet8209 greebi di nhi gall hundi greeb da putt dsp tak bn jndee aa veer pr shonk ameri greebi nhi dekhda bki koe v shonk howe chye ameer da chaye greeb da ghr ta khwona hi painda vr tahi shonk pura hunda
वीर जी लोपो वाला आप मारवाड़ी घोड़ों को प्रमोट करो लवली भाई जी जो थारो घोड़े जो पुलिस को या फिर फौजियों को देते हैं आप इनको बोलना था कि आप मारवाड़ी घोड़े पुलिस को और फौजियों को देना स्टार्ट करो थारो घोड़ो को भगाओ जैसे कि अपने देश से अंग्रेज भगाए हैं वैसे और लवली भाई जी आप मारवाड़ी घोड़े देना स्टार्ट करो जो मारवाड़ी घोड़े की वैल्यू बहुत ज्यादा बढ़ेगी जो कि मारवाड़ी घोड़े रेणु में जोड़ते हैं
ਬਹੁਤ ਦਿਲ ਲਗਦਾ ਜੀ ਘੋੜੇ ਘੋੜੀਆ ਦੇਖ ਕੇ
ਵਾਹਿਗੁਰੂ ਜੀ ਚੜਦੀ ਕਲਾ ਵਿੱਚ ,ਰੱਖੀ ਸਾਰੇ ਘੋੜਿਆਂ ਵਾਲਿਆਂ ਨੂੰ ਤੇ ਲੋਪੋ ਵਾਲੇ ਨੂੰ ਜਿਹੜਾ ਘਰੇ ਬੈਠਿਆਂ ਨੂੰ ਹੀ ਵਧੀਆ ਸੌਕ ਕਰਾਓਦਾਂ ਰਹਿਦਾ
ਸੁਖਜਿੰਦਰ ਬਾਈ ਸਿਰਾ ਲਾਤਾ ਵਿਡਿਓ ਵਾਲਾ, ਲਵਲੀ ਬਾਈ ਦੇ ਜਾਨਵਰ ਵੇਖ ਕੇ ਰੂਹ ਖੁਸ਼ ਹੋ ਗਈ, ਜਿਉਂਦੇ ਰਹੁ
ਬਹੁਤ ਵਧੀਆ ਇਨਸਾਨ ਆ ਬਾਈ ਬਾਈਬਲ ਵਾਲੇ ਵਾਹਿਗੁਰੂ ਤਰੱਕੀਆ ਬਖਸ਼ਣ
ਬਾਈ ਜੀ ਵੀਡਿਓ ਦੇਖ ਕੇ ਸਵਾਦ ਆ ਜਾਂਦਾ,,, ਬਾਈ ਲੋਪੋ ਵਾਲੇ ਦੀ ਕਮਾਲ ਹੁੰਦੀ ਆ,,, ਬਾਕੀ ਬਾਈ ਸਾਰੀਆ ਵੀਡਿਓ ਦੇਖਦੇ ਆ,,, ਮੈਨੂੰ ਬਹੁਤ ਸ਼ੌਂਕ ਆ ਘੋੜੇ ਦੇਖਣ ਦਾ,,,, ਬਾਈ ਜੀ ਮੇਰੇ ਕੋਲ ਤਾਂ ਗਧਾ ਵੀ ਨੀ,,, ਫਿਰ ਵੀ ਮੈਨੂੰ ਘੋੜੇ ਦੇਖਣ ਦਾ ਬਹੁਤ ਸ਼ੌਂਕ ਆ
ਬਾਕੀ ਬਾਈ ਫਾਰਮ ਵਾਲੇ ਬਹੁਤ ਚੰਗੇ ਇਨਸਾਨ ਆ, ਰੂਹ ਖ਼ੁਸ਼ ਹੋ ਕੇ ਦੇਖਕੇ 🙏🏻❤️
ਬਹੁਤ ਸੁੰਦਰ ਦਿੱਖ ਵਿਚ ਹੈ ਜੀ ਰਤਨਰਾਜ
8
WMK ehna te 👏
I'm from Pakistan and living thar near rajistan beautiful horses r there Masha Allah wera you are doing excellent job
ਭਾਊ ਤਾਡੀਆਂ ਵੀਡੀਓ ਦੇਖ ਕੇ ਹੁਣ ਮੇਰਾ ਵੀ ਮੱਨ ਬੱਣ ਗਿਆਂ ਘੋੜਾ ਰੱਖਣ ਦਾ
ਲੋਪੋ ਵਾਲਿਆ ਬਾਈ ਮੈ ਵੀ ਘੋੜਾ ਰੱਖਣਾ ਆ ਹੁਣ ਤੇਰੀ ਹੈਲਪ ਦੀ ਲੋੜ ਆ ਜਾਣਕਾਰੀ ਵਾਸਤੇ ,ਜਿਆਦਾ ਜਾਣਕਾਰੀ ਨੀ ਆ ਮੇਨੂ ਬਾਈ
ਅੰਕਲ ਜੀ ਸਵਾਦ ਆ ਜਾਂਦਾ ਵੀਡੀਓ ਦੇਖ ਕੇ. ਬੋਲਣ ਦਾ ਤਰੀਕਾ ਬਾਹ ਕਮਾਲ ਤੁਸੀਂ ਵੀਡੀਓ ਬਣਾਉਣੇ ਉ ਤਾਂ ਇੰਟਰਸਟ ਲੈਕੇ ਬਣਾਉਣੇ ਉਹ ਰੂਹ ਟੱਚ ਵੀਡੀਓ ਹੁੰਦੀਆ ਦਿਲ ਲਾਕੇ ਵੀਡੀਓ ਬਣਾਉਣੇ ਉ❤❤❤
All thanks,22,g
Very nice stund Faram
22 sare janwar show quality de he aaa 👌👌👌🌟🌟🌟🌟👍👍👍👍
Good💐
Bahut vadhiya bai g god bless u
Very nice video Dr Gursewak singh bagha
ਸੋਹਣੇ ਬਹੁਤ ਲਗਦੇ ਆ ਜੀ ਘੋੜੇ ਘੋੜੀਆ
ਖ਼ੂਬਸੂਰਤ
ਬਹੁਤ ਵਧੀਆ ਵੀਡੀਓ ਵੀਰ ਜੀ
good yar
Sandeep jaitu veer v bahut vadia person a
Bai g sira a love u yrr rab thanu chardi kla ch rekha ❤❤❤❤❤❤❤
Bai teri ik gal ne dil jit lya jhda tusi kam krn valya nu video vich puchya
Bai tharo ghorian te vedio kreo jaroor
Very nice vedio bai ji love you
22 ji sawad a gaya
Bahut sohni video bai
GOD BLESS YOU BRO 🙏
सत श्री काल आपके वीडियो देख देख कर मुझे भी अब घोड़ों की जानकारी होने लगी है आप प्रशंसनीय कार्य कर रहे हैं
ਮੈਨੂੰ ਕੁਛ ਨਹੀਂ ਪਤਾ ਜੀ ਘੋੜੇ ਘੋੜੀਆ ਵਾਰੇ
ਬੁੱਢੇ ਦਲ ਦਾ ਪੜਾਅ ਲਗਦਾ ਰਿਹਾ ਸ਼ਾਉਣੀ ਆ ਬੁੱਢੇ ਦਲ ਦੀ ਬਾਈਬਲ ਕਲਾ ਵਿੱਚ
ماشاءاللہ
Y g very nice video ji tuhdi
Dilbagh rAina horse video bano
Bai last wala seen sab end c
Bahut vdhia
Kaint bai
VERY nice
Best.video💖💖💖💖🙏🙏🙏🙏
ਅੱਛਾ ਘੋੜਾ ਘੁੰਡ ਬਹੁਤ ਕੱਢਦਾ ਹੈ
22 ji tari leela de v kro interview
Bai bhut vadia lagda tuhadi video dekh ke
Best
Sirra..jatta
Boht vdhia g....eh farm sade area da a g....
ਬਾਈ ਜੀ ਮੈਂ ਸ਼ੌਂਕੀ ਸਰਦਾਰ ਚੈਨਲ ਤੇ ਕੋਈ ਵੀ ਅਜਿਹੀ ਵੀਡਿਓ ਨਹੀਂ ਛੱਡੀ ਜਿਹੜੀ ਮੈਂ ਦੇਖੀ ਨਾ ਹੋਵੇ ਪਰ ਬਾਈ ਮੈਨੂੰ ਸ਼ੌਂਕ ਬੜਾ ਹੈ ਘੋੜਿਆਂ ਦਾ ਪਰ ਬਾਈ ਮੈਂ ਮੁੱਲ ਪੈਸੇ ਭਰਕੇ ਘੋੜਾ ਯ ਘੋੜੀ ਨਹੀਂ ਖਰੀਦ ਸਕਦਾ ਬਾਈ ਬਣਕੇ ਮੈਨੂੰ ਕੋਈ ਘੋੜਾ ਯ ਘੋੜੀ ਯ ਬਚਾ ਜਿਹੜਾ ਕੋਈ ਨਾ ਰੱਖਦਾ ਹੋਵੇ ਮੈਨੂੰ ਦਾ ਦਿਓ ਕਿਰਪਾ ਕਰਕੇ ਇਹ ਅਹਿਸਾਨ ਜਰੂਰ ਕਰਿਓ ਮੈਂ ਪੂਰੇ ਸ਼ੌਂਕ ਨਾਲ ਰੱਖੂੰਗਾ ਕਿਸੇ ਤਰ੍ਹਾ ਦਾ ਵੀ ਜਾਨਵਰ ਹੋਵੇ ਚਾਹੇ ਚੰਬੀ ਬੱਚੀ ਹੋਵੇ ਮਤਲਬ ਕਿਸੇ ਤਰ੍ਹਾ ਦਾ ਵੀ ਪਰ ਮੈਨੂੰ ਦਵਾ ਦਿਓ ਬਾਈ ਬੜੀ ਮਿਹਰਬਾਨੀ ਹੋਵੇਗੀ
Bai ji tusi kitho de rehan bale a mesag kari bro
Veer koe nhi dinda ah shok greeb bande de laee nhi ah mehge voht aa mein v chup karke Beth giaa
@@manpreetsinghkaaliapreet8209 greebi di nhi gall hundi greeb da putt dsp tak bn jndee aa veer pr shonk ameri greebi nhi dekhda bki koe v shonk howe chye ameer da chaye greeb da ghr ta khwona hi painda vr tahi shonk pura hunda
Bki isne soch hi greeb rakhli oh nhi khuch kr skda soch hamesha ucchi rkho duniya koe cheej eho jhye nhi jehri banda na le shke
Eh vlog Facebook te dekh liya c vr ji
Very nice
Rania dilbagh di video bno
Sira brother ❤️❤️
Good job bro 👍
Sira ji 👌❤️
Very nice bro
Sira
High level 💯
👏👏👏👌👌👌👍👍👍
🎉
Veer g Kala Kata dhkao g
Very nice hores
Nice farm
Good
Nice
Very nice👍
Bae yr shandar da result tain shandar hai pr aes 19:48 second aali ghori apne ghare jammi hai boht Changi ghori Hai shandar di
show ch kuj ni note hunda jheda note dinda oda gadha v 1st kd de a
Hanumangarh Rajasthan
ਬਹੁਤ ਵਧੀਆ
👌👌
Nice👍
👌👌👍👍
Ki hal bai ji
Very nice video
वीर जी लोपो वाला आप मारवाड़ी घोड़ों को प्रमोट करो लवली भाई जी जो थारो घोड़े जो पुलिस को या फिर फौजियों को देते हैं आप इनको बोलना था कि आप मारवाड़ी घोड़े पुलिस को और फौजियों को देना स्टार्ट करो थारो घोड़ो को भगाओ जैसे कि अपने देश से अंग्रेज भगाए हैं वैसे और लवली भाई जी आप मारवाड़ी घोड़े देना स्टार्ट करो जो मारवाड़ी घोड़े की वैल्यू बहुत ज्यादा बढ़ेगी जो कि मारवाड़ी घोड़े रेणु में जोड़ते हैं
Great video veerji very nice 🌹🌹🙏
Really good video
Y g tuhda phn no. Ki aa ji
Balle 22
Ablck bachi hcahidia je ha koi for sal
Hello brother 🙏
Loppon 22 yar todi vdo dekh k sali neend udd jandi...me taa udeek reha kdoo dubara khareeda....moj hon wali a rub d bus thora e tim a
Result of inbreeding
Kale kante k asli bache to inhone Ghar hi liye hai 😂baki to sb golmal h ji golmal 😂😂😂😂va re bandya tere karm 😂
Rrr
sorry ji par sab inbreeding ke bache he
_ਜੇ ਕਿਸੇ ਨੂੰ Job ਦਾ *Work Experience*(ਕਿਸੇ ਵੀ ਫ਼ੀਲਡ ਦਾ) ਚਾਹੀਦਾ ਹੈ ਯਾਂ ਇੰਟਰਨੈਸ਼ਨਲ ਡ੍ਰਾਈਵਿੰਗ ਲਾਇਸੈਂਸ apply ਕਰਨਾ ਹੋਵੇ ਤਾ ਸਾਨੂੰ contact ਕਰ ਸਕਦੇ ਹੋ.....ਠਾਸੀ ਸੱਤ ਸੋ ਸ਼ਬੀ ਸਤਾਨਵੈ ਅੱਠ ਸੋ ਉੱਨੀ Verma Coachings Ldh_
Very nice👍
Nice 👍👌