Bhai Paramjit Singh Mand, Dal Khalsa, Nagar Kirtan, Pind Dablehar, R S Pura, Jammu

แชร์
ฝัง
  • เผยแพร่เมื่อ 18 ม.ค. 2025

ความคิดเห็น • 155

  • @HarbhajanSingh-fh9ny
    @HarbhajanSingh-fh9ny 17 วันที่ผ่านมา +11

    ਬਿਲਕੁਲ ਸਚੀਆਂ ਸੁਨਾ ਦਿੱਤੀਆਂ ਪਰਮਜੀਤ ਸਿੰਘ ਜੀ ਨੇ

  • @SaabsinghVirk-w4u
    @SaabsinghVirk-w4u 18 วันที่ผ่านมา +62

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹਣੇ ਸੋਹਣੇ ਵਿਚਾਰ ਨੇ ਭਾਈ ਸਾਹਿਬ ਭਾਈ ਮੰਡ ਸਿੰਘ ਸਾਹਿਬ ਜੀ ਦੇ ਹਰ ਇੱਕ ਸਿੱਖ ਦਾ ਫਰਜ਼ ਬਣਦਾ ਇਹਨਾਂ ਦੇ ਨਾਲ ਸਾਥ ਦੇਣਾ ਚਾਹੀਦਾ ਹੈ ਮਾਮਲਾ ਲਗਭਗ ਜਿੱਤੀ ਖੜੀ ਹੈ ਆਪਣੀ ਕੌਮ ਨਾਲ ਖੜਨ ਦੀ ਜਰੂਰਤ ਹੈ ਬਸ❤❤❤❤❤

    • @jagtarsinghgoldy3575
      @jagtarsinghgoldy3575 15 วันที่ผ่านมา +1

      Ji bilkul sade kol ginti de sache gursikh haige ne ihna da sanu sareya nu sath dena cahida ,baki sare vike hoe dallal ne

    • @JagsirSingh-pf7nt
      @JagsirSingh-pf7nt วันที่ผ่านมา

      @@SaabsinghVirk-w4u ਸਿੰਘ ਮਾਨ ਪਿੰਡ ਕੋਟਲੀ ਖ੍ਹਰਦ ਜਗਸੀਰ ਸਿੰਘ ਮਾਨ

  • @prabhjotkaur629
    @prabhjotkaur629 18 วันที่ผ่านมา +7

    ਪਰਮਾਤਮਾ ਖੁਸੀਆਂ ਏਕਤਾ ਬਰਕਤਾਂ ਸਫਲਤਾ ਉੱਚਾ ਸੁੱਚਾ ਜੀਵਨ ਤੇ ਹਰਿ ਮੈਦਾਨ ਚੜ੍ਹਦੀ ਕਲਾਂ ਬਖਸ਼ਣ 🙏🙏ਸਾਡੀ ਸਿੱਖ ਕੌਮ ਦੇ ਨੋਜਵਾਨ ਤੇ ਮਿਹਰ ਭਰਿਆ ਹੱਥ ਰੱਖਣ 🙏🙏

  • @dalbirsingh5890
    @dalbirsingh5890 18 วันที่ผ่านมา +18

    ਝੋਲੀਆਂ ਅੱਡ ਅੱਡ ਕੇ ਵੇਖ ਲਿਆ ਇਨਸਾਫ਼ ਤੇ ਗੁਰੂ ਦੇ ਸਿਧਾਂਤ ਨਾਲ ਹੀ ਮਿਲੇਗਾ

    • @KanshiSingh-f7x
      @KanshiSingh-f7x 17 วันที่ผ่านมา +1

      🙏🙏☝️⚔️🪯⚔️🙏🙏☝️🗡️💪☝️🙏🫡🫡🇰🇼🫡

  • @jagjitSingh-lr1nd
    @jagjitSingh-lr1nd 18 วันที่ผ่านมา +14

    ਬਹੁਤ ਵਧੀਆ ਵਿਚਾਰ ਸਿੰਘ ਜੀ ਦੇ

  • @ajabsingh2610
    @ajabsingh2610 18 วันที่ผ่านมา +13

    ਸਿੰਘ ਜੀ ਬਿਲਕੁਲ ਠੀਕ 84 ਵੇਲੇ ਜਿਥੇ ਸਿੱਖ ਨੇ ਮੁਕਾਬਲੇ ਕੀਤਾ ਉਥੇ ਨੁਕਸਾਨ ਘੱਟ ਹੋਇਆ ਜਿਥੇ ਸਿੱਖ ਨੇ ਹੱਥ ਜੋੜੇ ਉਥੇ ਭੀੜ ਨੇ ਜ਼ਿਆਦਾ ਨੁਕਸਾਨ ਹੋਇਆ

  • @kulwinDDer
    @kulwinDDer 18 วันที่ผ่านมา +7

    ਰਾਜ਼ ਕਰੇਗਾ ਖ਼ਾਲਸਾ ❤

  • @gurjeetsingh2072
    @gurjeetsingh2072 17 วันที่ผ่านมา +8

    ਆਪਾਂ ਗੁਲਾਮ ਬਾਸ਼ਿੰਦੇ ਹਾਂ ਆਜ਼ਾਦੀ ਹੀ ਹੱਲ ਆਪਣੇ ਕੌਮੀ ਘਰ ਨੂੰ ਆਜ਼ਾਦ ਕਰਵਾਉਣ ਫਿਰ ਹੀ ਖੁਸ਼ਹਾਲੀ ਆ ਸਕਦੀ ਪੰਜਾਬ ਚ

  • @gurjeetsingh2072
    @gurjeetsingh2072 17 วันที่ผ่านมา +5

    ਵੀਰ। ਪਰਮਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻

  • @jagjitSingh-lr1nd
    @jagjitSingh-lr1nd 18 วันที่ผ่านมา +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ

  • @AmanSinghKhalsa315
    @AmanSinghKhalsa315 16 วันที่ผ่านมา +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏⛳🦅🐊🐆⚔️🗡️🏹

  • @GurmeetSingh-g6p
    @GurmeetSingh-g6p 16 วันที่ผ่านมา +5

    ਵਾਹਿਗੁਰੂ ਪਰਮਜੀਤ ਸਿੰਘ ਮੰਡ ਨੂੰ ਚੜ੍ਹਦੀਕਲਾ ਬਖਸ਼ਣ ਇਹ ਕੌਮ ਦੇ ਜੁਜਾਰੂ ਆਵਾਜ ਹੈ ਜੋ ਜੋਰ ਜੁਲਮ ਅਤੇ ਵਧੀਕੀਆਂ ਦੇ ਖਿਲਾਫ ਸਦਾ ਉਠਦੀ ਰਵੇਗੀ

  • @JaswinderSingh-zd3xz
    @JaswinderSingh-zd3xz 16 วันที่ผ่านมา +3

    ਵਾਹਿਗੁਰੂ ਜੀ

  • @Glowing_years.ministry
    @Glowing_years.ministry 17 วันที่ผ่านมา +5

    WaheGuru ji waheguru ji waheguru ji waheguru ji waheguru ji waheguru ji waheguru ji waheguru ji

  • @DalipSingh-l6u
    @DalipSingh-l6u 18 วันที่ผ่านมา +7

    ਵਾਹਿ। ਗੁਰੂ। ਜੀ। ਦਾ। ਖਾਲਸਾ। ਵਾਹਿ ਗੁਰੂ। ਜੀ। ਦੀ। ਫਤਿਹ।

  • @JSingh-v5w
    @JSingh-v5w 18 วันที่ผ่านมา +6

    ਬਹੁਤ ਵਧੀਆ ਵਿਚਾਰ ਵੀਰ ਜੀ🙏

  • @SanbirSidhu-xy6ks
    @SanbirSidhu-xy6ks 16 วันที่ผ่านมา +3

    ਵਾਹਿਗੁਰੂ ਜੀ🙏

  • @harbanssingh4665
    @harbanssingh4665 15 วันที่ผ่านมา +3

    Waheguru ji waheguru ji waheguru ji waheguru ji

  • @amarjeetsinghsidhusaab1707
    @amarjeetsinghsidhusaab1707 15 วันที่ผ่านมา +2

    Waheguru ji khailsa ji

  • @harryjmu
    @harryjmu 18 วันที่ผ่านมา +21

    ਆਓ ਸੱਚ ਨੂੰ ਸਵੀਕਾਰ ਕਰੀਏ'

  • @jaswantgill7701
    @jaswantgill7701 17 วันที่ผ่านมา +3

    ਭਾਈ ਸਾਹਿਬ ਜੀ ਨੇ ਬਹੂਤ ਬਦਿਆ ਵਿਚਾਰ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਿਸਤਾਨ ਜਿੰਦਬਾਦ।

  • @iqbalsinghsingh7997
    @iqbalsinghsingh7997 18 วันที่ผ่านมา +7

    Bahi mand gi sat Sri akaal chardi kala vich raho bahut acha vichar na waheguru

  • @Monu-z6g
    @Monu-z6g 17 วันที่ผ่านมา +4

    Satkar yog , parmjeet singh ji

  • @jatindersingh1809
    @jatindersingh1809 18 วันที่ผ่านมา +7

    ਭਾਈ ਬਿਲਕੁੱਲ ਸੱਚੀਆ ਗੱਲਾ ਨੇ

  • @sukhwindersingh-kn7ud
    @sukhwindersingh-kn7ud 17 วันที่ผ่านมา +4

    Waheguru Sahib jio

  • @SukhdevSingh-cp8nn
    @SukhdevSingh-cp8nn 16 วันที่ผ่านมา +3

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ

  • @PREET.MAJHAIL
    @PREET.MAJHAIL 17 วันที่ผ่านมา +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਪ ਜੀ ਦਾ ਬਹੋਤ ਬਹੋਤ ਸਵਾਗਤ ਹੈ ਜੀ ਜੰਮੂ ਦੀ ਧਰਤੀ ਤੇ

  • @JaskiratSingh-pt7vl
    @JaskiratSingh-pt7vl 18 วันที่ผ่านมา +8

    ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ, ਖਾਲਿਸਤਾਨ ਜਿੰਦਾਬਾਦ

  • @NarinderpalsinghSingh-s1q
    @NarinderpalsinghSingh-s1q 18 วันที่ผ่านมา +5

    Khalsa ji your great

  • @Ravisher0770
    @Ravisher0770 18 วันที่ผ่านมา +5

    ਵਾਹਿਗੁਰੂ ਭਲੀ ਕਰੇ ❤❤❤❤❤

  • @harjitsingh9170
    @harjitsingh9170 17 วันที่ผ่านมา +3

    Very good Veer ji waheguru ji maher kro ji

  • @MastanSinghDulai
    @MastanSinghDulai 18 วันที่ผ่านมา +4

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ।

  • @Jps64ਜੇਪੀਐਸ
    @Jps64ਜੇਪੀਐਸ 18 วันที่ผ่านมา +4

    ਵਾਹਿਗੁਰੂ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਵਾਹਿਗੁਰੂ ਚੱੜਦੀ ਕਲਾਂ ਬਖਸ਼ੇ ਆਪ ਸਾਰੀਆਂ ਨੂੰ 👌💗👍

  • @mohindersingh8101
    @mohindersingh8101 16 วันที่ผ่านมา +3

    Wahaguru ji very good thanks very good sapech

  • @Saravjeetvirk
    @Saravjeetvirk 18 วันที่ผ่านมา +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @GurvinderSingh-qu6xp
    @GurvinderSingh-qu6xp 18 วันที่ผ่านมา +4

    Very Good my son God bless you🙏🙏🙏🙏🙏🙏🙏🙏🙏

  • @jatindersingh1809
    @jatindersingh1809 18 วันที่ผ่านมา +9

    ਜਿੰਨਾ ਦੀ ਕੌਮ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਿੱਤੀ ਓਹਨਾ ਨੂੰ ਇਹ ਨਹੀਂ ਜਾਦ

  • @BalwinderSingh-up7mf
    @BalwinderSingh-up7mf 18 วันที่ผ่านมา +6

    ਬਹੁਤ ਬਹੁਤ ਧੰਨਵਾਦ❤❤❤❤❤❤

  • @iqbalsinghsingh7997
    @iqbalsinghsingh7997 18 วันที่ผ่านมา +6

    Dal Khalsa zindabad zindabad zindabad zindabad zindabad

  • @Expert4cars.
    @Expert4cars. 18 วันที่ผ่านมา +7

    ਦਲ ਖਾਲਸਾ ਜਿੰਦਾਬਾਦ

  • @BalwantSingh-f7y
    @BalwantSingh-f7y 14 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਸਾਂਨੂ ਤੋਹਾਡੇ ਦਸੇ ਰਾਹ ਤੇ ਚਲਨ ਦੀ ਬਲ ਬਖਸ਼ਣ

  • @VeerpalBrar-ui6uk
    @VeerpalBrar-ui6uk 17 วันที่ผ่านมา +3

    Very good working AAP kar rahe ho

  • @sukhwindersingh6460
    @sukhwindersingh6460 19 วันที่ผ่านมา +3

    ਬਿਲਕੁਲ ਸਹੀ ਗੱਲ ਜੀ ਪੰਜਾਬ ਨੂੰ ਇਹ ਗੱਲ ਸਮਝਣੀ ਪੈਣੀ ਹੈ ਹਰ ਕੀਮਤ ਤੇ

  • @robbyaujla2201
    @robbyaujla2201 14 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ khalistan zindabad ji

  • @abhjijotsingg7510
    @abhjijotsingg7510 18 วันที่ผ่านมา +4

    ਵਾਹਿਗੁਰੂ ਭਲੀ ਕਰੇ ਜੀ

  • @gurmeetsingh-jt8qr
    @gurmeetsingh-jt8qr 17 วันที่ผ่านมา +1

    ਵਾਹਿਗੁਰੂ ਜੀ ਖਾਲਸਾ ਪੰਥ ਨੂੰ ਆਪਸੀ ਏਕਤਾ ਬਖਸ਼ਣ

  • @jasssingh1401
    @jasssingh1401 15 วันที่ผ่านมา

    ਅਕਾਲ ਹੀ ਅਕਾਲ ,, ਖਾਲਿਸਤਾਨ ਪੰਜਾਬ ਪੰਥ ਦੇ ਮਹਾਨ ਯੋਧੇ ਜਰਨੈਲ ਭਾਈ ਪਰਮਜੀਤ ਸਿੰਘ ਖਾਲਸਾ ਮੰਡ ,, ਅਣਮੁੱਲੇ ਵਿਚਾਰ ਗੁਰੂ ਸਾਹਿਬ ਅਥਾਹ ਚੜਦੀ ਕਲਾ ਬਖਸ਼ਣ ਪੰਥ ਨੂੰ ,, ਖਾਲਿਸਤਾਨ ਜਿੰਦਾਬਾਦ

  • @baljindersingh2128
    @baljindersingh2128 18 วันที่ผ่านมา +1

    Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji

  • @LakhbirSingh-kq5lz
    @LakhbirSingh-kq5lz 16 วันที่ผ่านมา +3

    Dhan. Guru. Gobind. Singh. Ji

  • @jagirsingh4881
    @jagirsingh4881 17 วันที่ผ่านมา +1

    ਵਾਹਿ ਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ❤

  • @BakshishSingh-i8f
    @BakshishSingh-i8f 18 วันที่ผ่านมา +3

    Waheguru ji ka khalsa waheguru ji ki fateh ji

  • @JarnailSingh-be5yy
    @JarnailSingh-be5yy 18 วันที่ผ่านมา +4

    Waheguru je ka Khalsa waheguru je ke F.🙏🙏🙏🙏🙏🙏🙏🙏🙏🙏🏿🙏🏿🙏🏿🙏🏿🙏🏿🙏🏿🙏🏿🙏🏿🙏🏿

  • @dilbaghsingh7474
    @dilbaghsingh7474 18 วันที่ผ่านมา +3

    Waheguru ji 🙏 kirpa kare app JI te

  • @gurdeepkaur4259
    @gurdeepkaur4259 18 วันที่ผ่านมา +3

    Waheguruji mehar karn

  • @sukhmeetsingh4100
    @sukhmeetsingh4100 16 วันที่ผ่านมา +1

    Bilkul sahi vichar Raj bhut jaroorat hai waheguru ji chardhikla bakshan

  • @navjeetkaur1186
    @navjeetkaur1186 18 วันที่ผ่านมา +4

    Bilkul shii veer ji

  • @malkitbhangu2487
    @malkitbhangu2487 18 วันที่ผ่านมา +6

    Very Good Singh is king❤❤

  • @dalvinderkaur469
    @dalvinderkaur469 17 วันที่ผ่านมา +2

    🎉good v ji

  • @gobindsingh5590
    @gobindsingh5590 18 วันที่ผ่านมา +4

    Great khalsa ji 🙏🙏🗡️🗡️🏹🏹

  • @BootaSingh-w2w
    @BootaSingh-w2w 18 วันที่ผ่านมา +2

    Waheguru ji ka Khalsa waheguru ji ki fathe ji 👏👏🙏🙏💐

  • @DalipSinghRapial-tm6pf
    @DalipSinghRapial-tm6pf 19 วันที่ผ่านมา +3

    Absolutely right.

  • @preetsukh7842
    @preetsukh7842 18 วันที่ผ่านมา +3

    Waheguru.ji

  • @bholabholi7083
    @bholabholi7083 17 วันที่ผ่านมา +3

    ❤Khalistan zindabad bhai beant Singh satwant Singh zindabad babbar hardeep Singh nijjar zindabad ❤

  • @AvtarSingh-pg3cj
    @AvtarSingh-pg3cj 19 วันที่ผ่านมา +3

    ਧੰਨ ਵਾਹਿਗੁਰੂ ਜੀ ਵਾਹਿਗੁਰੂ ਜੀ

  • @rashpal81
    @rashpal81 17 วันที่ผ่านมา +1

    ਬਹੁਤ ਵਧੀਆ ਵਿਚਾਰ।

  • @Harkeeratsingh929
    @Harkeeratsingh929 18 วันที่ผ่านมา +4

    🙏🙏🙏🙏🙏👍💯

  • @visahome1296
    @visahome1296 17 วันที่ผ่านมา +2

    Very nice

  • @NoName-tk4mk
    @NoName-tk4mk 19 วันที่ผ่านมา +2

    Waheguru waheguru

  • @CharanjitSingh-md6ht
    @CharanjitSingh-md6ht 19 วันที่ผ่านมา +3

    Waheguru

  • @SukhwinderSingh-jb2oy
    @SukhwinderSingh-jb2oy 16 วันที่ผ่านมา +1

    Satnam waheguru

  • @SukhvinderSingh-h3x
    @SukhvinderSingh-h3x 18 วันที่ผ่านมา +3

    Dal Khalsa zindabad khalistan zindabad zindabad zindabad 🙏♥️🦁

  • @GursewakSingh430
    @GursewakSingh430 18 วันที่ผ่านมา +5

    Sikhs Future In Jammu And Kashmir

  • @mohansingh3290
    @mohansingh3290 17 วันที่ผ่านมา +1

    Waheguru ji
    Chardikala rakhna

  • @SurjitSingh-m1v
    @SurjitSingh-m1v 16 วันที่ผ่านมา +1

    🙏🙏🙏🙏👌👌❤️❤️❤️good

  • @RajinderSingh-iy7ph
    @RajinderSingh-iy7ph 18 วันที่ผ่านมา +1

    Waheguru ji singh sb super speech chad de kla

  • @balvirsingh5810
    @balvirsingh5810 18 วันที่ผ่านมา +6

    ਪੰਜਾਬੀ ਹੱਲ ਖਾਲਿਸਤਾਨ ਵੱਲ

  • @NoName-tk4mk
    @NoName-tk4mk 19 วันที่ผ่านมา +3

    HS, Deol waheguru ji

  • @LEGENDGAMER10111
    @LEGENDGAMER10111 16 วันที่ผ่านมา +1

    Good ver❤❤❤🙏🙏🙏🙏

  • @SoniaKour-j9i
    @SoniaKour-j9i 19 วันที่ผ่านมา +1

    Waheguru ji🙏🙏

  • @tonysingh3343
    @tonysingh3343 17 วันที่ผ่านมา +3

    ⚔️ਖ਼ਾਲਿਸਤਾਨ ਜ਼ਿੰਦਾਬਾਦ ⚔️🦅

  • @gurdeepsingh1616
    @gurdeepsingh1616 18 วันที่ผ่านมา +1

    So proud ji

  • @narbersingh8178
    @narbersingh8178 17 วันที่ผ่านมา

    Waheguru ji waheguru ji

  • @PalwinderHayer-c2e
    @PalwinderHayer-c2e 17 วันที่ผ่านมา +1

    🎉🎉🎉🎉🎉🎉🎉🎉🎉❤❤

  • @Kuldeepsingh-d1u
    @Kuldeepsingh-d1u 19 วันที่ผ่านมา +3

    SIKHISM,SIKHI,SIKH stands with GURBANI....love,Peace,Humanity with Basic fundamental Human Rights and never control on BPL but stands with BPL DESERVE HELPs.our GGS CODE OF CONDUCT is very top first Priority.

    • @Kuldeepsingh-d1u
      @Kuldeepsingh-d1u 19 วันที่ผ่านมา +1

      Sikhism is the Religion of Humanity with sikh code of conduct

  • @ChamkilaSukhjinder
    @ChamkilaSukhjinder 18 วันที่ผ่านมา +2

    ❤❤

  • @RajinderSingh-iy7ph
    @RajinderSingh-iy7ph 18 วันที่ผ่านมา +1

    Dhan guru nank ddevji

  • @SakatarDhariwal-r1y
    @SakatarDhariwal-r1y 15 วันที่ผ่านมา +2

    Khalstan banana chahida ji waheguru kirpa kare

  • @RajinderSingh-iy7ph
    @RajinderSingh-iy7ph 18 วันที่ผ่านมา +1

    Haqiqat Rai ji de Bahut Uchi examples dittian

  • @HarvinderSingh-yf4eg
    @HarvinderSingh-yf4eg 18 วันที่ผ่านมา +2

    🌟🌟🌟🌟🌟👍👍👍👍👍🙏🙏🙏🙏🙏👌👌👌👌👌

  • @barindersingh4495
    @barindersingh4495 16 วันที่ผ่านมา +1

    ❤❤🚩🚩

  • @Gurpalsingh-s8s
    @Gurpalsingh-s8s 19 วันที่ผ่านมา +2

    Khalistan jindabad

  • @jaggasingh8658
    @jaggasingh8658 14 วันที่ผ่านมา

    ❤️ ਖਾਲਸਾ ਰਾਜ ਜ਼ਿੰਦਾਬਾਦ ❤️

  • @BhupinderGill-t6p
    @BhupinderGill-t6p 18 วันที่ผ่านมา +4

    🙏🙏🌻🍀🦅🌻🪯🌻🍀🦅🌻🙏🙏

  • @AvtarSingh-qg5gv
    @AvtarSingh-qg5gv 18 วันที่ผ่านมา

  • @sukhwindersinghsingh8799
    @sukhwindersinghsingh8799 18 วันที่ผ่านมา +10

    *ਔਰਤਾਂ ਹੀ ਖਿਚ ਖਿਚ ਕੇ ਪਖੰਡੀ ਪਾਸਟਰਾ ਵਲ ਲੈ ਕੇ ਜਾਂਦੀਆ ਆ ਤੇ ਲਾਲਚੀ ਜਾ ਲਲੂ ਬੰਦਾ ਆਪਣੀ ਮੰਦਬੁੱਧੀ ਲਾਲਚੀ ਔਰਤ ਪਿਛੇ ਲਗ ਕੇ ਪਖੰਡੀ ਪਾਸਟਰਾ ਦਾ ਪਰਚਾਰ ਵੀ ਕਰਦੇ ਆ, ਤੇ ਸਭ ਤੋ ਵਧ ਮਜਹਬੀ ਸਿੰਘ ਰੰਘਰੇਟਾ ਕੌਮ ਜਾਦੀ ਆ ਪਾਸਟਰਾ ਕੋਲ, ( ਗਲਤੀ SGPC ਦੀ ਵੀ ਆ ਜਿਨ੍ਹਾਂ ਨੇ ਮਜਹਬੀ ਸਿੰਘ - ਸ਼ਿਗਲੀਗਰ ਸਿੰਘ- ਸ਼੍ਰੀ ਚੰਦ ਭਾਈਚਾਰੇ (ਗੁਰੂ ਨਾਨਕ ਸਾਹਿਬ ਜੀ ਦੇ ਸਪੁੱਤਰ ) , ਨੂੰ ਇਕ ਜੁੱਟ ਨਹੀ ਕੀਤਾ, ਜੇ ਸਭ ਇਕ ਹੁੰਦੇ ਤਾ ਅਜ ਕਿਸੇ ਦੀ ਵੀ ਹਿੰਮਤ ਨਾ ਪੈਂਦੀ ਕਿ ਪੰਜਾਬ ਵਲ ਮੁੰਹ ਵੀ ਕਰ ਜਾਦੇ ਆ!*

  • @VeerpalBrar-ui6uk
    @VeerpalBrar-ui6uk 17 วันที่ผ่านมา +2

    Koi bhi Sikh today barkhast nahin hai har EK Sikh com aapka sath degi

  • @Gurpalsingh-s8s
    @Gurpalsingh-s8s 19 วันที่ผ่านมา +2

    Khalistan Punjab HAL

  • @kulwinderkaurminhas8218
    @kulwinderkaurminhas8218 18 วันที่ผ่านมา +3

    Bitter truth.

  • @ManjitS8286
    @ManjitS8286 15 วันที่ผ่านมา +1

    ਭਾਈ ਸਾਹਿਬ ਜੀ ਬੇਦਾਵਾ ਅਨੰਦਪੁਰ ਸਾਹਿਬ ਵਿਚ ਨੀ ਲਿਖਿਆ ਗਿਆ ਤੁਸੀਂ ਵੀ ਇਤਿਹਾਸ ਪੜੋ ਕਿਉਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਪਹਿਲੋਂ ਹੀ ਪਤਾ ਸੀ ਘੇਰਾ ਪੈਣ ਤੋਂ ਪਹਿਲਾ ਪੂਰੇ ਅਨੰਦਪੁਰ ਸਾਹਿਬ ਵਿਚ ਸਭਨੂੰ ਕਹਿ ਦਿਤਾ ਗਿਆ ਸੀ ਗੁਰੂ ਸਾਹਿਬ ਵੱਲੋਂ ਕੇ ਜੋ ਵੀ ਪਰਿਵਾਰਾਂ ਵਾਲੇ ਬਜ਼ੁਰਗ ਬਚੇ ਤੇ ਸਾਰੇ ਕਵੀਆਂ ਨੂੰ ਵੀ ਕਿਹਾ ਸੀ ਕੇ ਸਾਰੇ ਚੱਲੇ ਜਾਓ ਇਥੋਂ ਹੋਰ ਜਗਾਹ ਤੇ ਸਿੰਘ ਵੀ ਓਹੋ ਗੁਰੂ ਸਾਹਿਬ ਕੋਲ ਰੁਕੇ ਸੰਨ ਜੇੜੇ ਆਪਣੀ ਮਰਜੀ ਨਾਲ ਰੁਕੇ ਸੀ ਇਸ ਕਰਕੇ ਵੇਦਾਵਾ ਇਥੇ ਨੀ ਸੀ ਲਿਖਿਆ ਗਿਆ..... ਵੇਦਾਵਾ ਅੱਗੇ ਜਾ ਕੇ ਮਾਈ ਭਾਗੋ ਨਾਲ ਜੋ ਸਿੰਘ ਆਣ ਕੇ ਗੁਰੂ ਸਾਹਿਬ ਨੂੰ ਮਿਲੇ ਸੀ ਸ਼ਹੀਦੀਆਂ ਤੋਂ ਬਾਅਦ ਓਨਾ ਨੇ ਲਿਖਿਆ ਸੀ ਇਹ ਸੰਖੇਪ ਵਿਚ ਲਿਖ ਰਿਹਾ ਹਾਂ...
    ਤੁਸੀਂ ਇਹ ਗਲਤ ਜਾਣਕਾਰੀ ਦੇ ਕੇ ਚੱਲ ਜਾਣਾ ਸੰਗਤ ਨੇ ਤਾਂ ਇਹੀ ਸੱਚ ਮੰਨ ਲੈਣਾ ਜਿੰਨਾ ਨੂੰ ਸਹੀ ਗੱਲ ਨਹੀਂ ਪਤਾ
    ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਸੇਨਾਪਤ ਜੀ ਨੂੰ ਪੜੋ ਜੋ ਉਸ ਵੇਲੇ ਅਨੰਦਪੁਰ ਸਾਹਿਬ ਵਿਚ ਹੀ ਗੁਰੂ ਸਾਹਿਬ ਦੇ ਨਾਲ ਸੀਗੇ

  • @gurbajsingh2306
    @gurbajsingh2306 17 วันที่ผ่านมา +3

    ਵਿਚਾਰ ਬਹੁਤ ਵਧੀਆ ਹਨ ਪਰ ਭਾਈ ਸਾਹਿਬ ਜੀ ਹੱਥ ਬੰਨ ਕੇ ਅਪੀਲ ਹੈ ਸਰਕਾਰੀ ਨਾ ਬਣਿਓ