Bharat ch reh ke jhoothe savidhan di kasam kha ke Kade v Sikhan nu equall hakk nahi mil sakde beshak chon lar lavo ja cm v ban jave ithon da system hi shuru ton anti sikh riha hai Sikhan da bhala kade v nahi kar sakda
Mukh mantri Amrit Pal mehro nu banauna chaida Kom da heera ode varga banda deeva bal ke vee nahi labhna waheguru di Mehar rahi ta bhai Amritpal mehro 27 vich mukh mantri banega waheguru mehar karn
Jathadar Ji bhot badiya ji bilkul sahi kaha ji shoshil midiya to bachaya jaba ji a sab sarkar da control bich bich hai ji dhan dhan sahib shri guru granth sahib ji maharaj ji Thanu chaddi kala bhakshan Ji
ਵੀਰ ਪਰਮਜੀਤ ਸਿੰਘ ਜੀ ਤੁਹਾਡੀ ਮਿਹਨਤ ਨੂੰ ਰੱਬ ਫੱਲ ਲਾਵੇ
ਬਹੁਤ ਵਧੀਆ ਵਿਚਾਰ ਵਟਾਂਦਰਾ ਕੀਤਾ ਭਾਈ ਪਰਮਜੀਤ ਸਿੰਘ ਮੰਡ ਜੀ ਨੇ। ਭਾਈ ਸਾਹਿਬ ਨੇ ਸੱਚੀ ਗੱਲ ਕਹੀ ਆ ਵੀ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਚੱਲਣ, ਫੇਰ ਹੀ ਆਪਾ ਆਪਣੇ ਮਕਸਦ ਵਿੱਚ ਕਾਮਜਾਬ ਹੋ ਸਕਦੇ ਆ। ਆਪਣਾ ਦੁਸ਼ਮਣ ਇੱਕ ਹੈ ਤੇ ਬਹੁਤ ਚਲਾਕ ਹੈ ਇੱਕਠੇ ਹੋ ਕੇ ਉਹਨੂੰ ਜਵਾਬ ਦੇਣਾ ਹੀ ਪੈਣਾ।
ਦਲ ਖਾਲਸਾ ਦੇ ਸੈਵਦਾਰ ਭਾਈ ਪਰਮਜੀਤ ਸਿੰਘ ਮੰਡ ਦੀ ਸੋਚ ਨੂੰ ਸਲਾਮ ਹੈ
V 😊
Good thoughts by Parmjit Singh Mand
Jk
Thank bu CT ni
😢😮 mo mo
Mo mo. Bu hu bu mo VV in m hu bu hu se ni mo ko@@sunnysingh1128
ਗੰਦਸਥਾਨ ਤੋਂ ਪੰਜਾਬ ਆਜ਼ਾਦ ਕਰੋ 💯
ਬਹੁਤ ਵਧੀਆ ਵਿਚਾਰ। ਮਾਣ ਹੈ ਅਪਨੇ ਨੌਜਵਾਨ ਆਗੂ ਤੇ
ਬਹੁਤ ਸੋਹਣੇ ਵਿਚਾਰ ਮੰਡ ਸਾਹਿਬ! ਦਲ ਖਾਲਸਾ ਦਾ ਇਤਿਹਾਸ ਮੁੱਢੋਂ ਹੀ ਮਾਣਮੱਤਾ ਰਿਹਾ ਹੈ! ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ!
ਸਾਡੀ ਜਿੰਦ ਸਾਡੀ ਜਾਨ ਖਾਲਸਤਾਨ ਖਾਲਸਤਾਨ
ਖਾਲਸਤਾਨ ਜਿੰਦਾਬਾਦ
ਖਾਲਸਤਾਨ ਦੀ ਪ੍ਰਾਪਤੀ ਲਈ ਹੁਣ ਤੱਕ ਦੇ ਸ਼ਹੀਦ ਹੋਏ ਸਿੰਘ ਸਿੰਘਣੀਆਂ ਜਿੰਦਾਬਾਦ
ਆਪਣੇ ਕੌਮੀ ਘਰ ਖਾਲਸਤਾਨ ਦੀ ਅਜਾਦੀ ਤੱਕ ਸ਼ੰਘਰਸ਼ ਜਾਰੀ ਰਾਹੇਗਾ।
ਸਰਦਾਰ ਪ੍ਰਮਜੀਤ ਸਿੰਘ ਜੀ ਮੰਡ ਹੋਰਾਂ ਦੀ ਸੋਚ, ਸਮਝ, ਸਪਸ਼ਟਤਾ, ਦੂਰ ਅੰਦੇਸ਼ੀ, ਜਜ਼ਬਾ, ਦਲੇਰੀ ‘ਤੇ ਬਹਾਦਰੀ ਦੀ ਦਾਦ ਦਿੰਦਾ ਹਾਂ। ਗੁਰੂ ਮਹਾਰਾਜ ਅੱਗੇ ਇਹਨਾਂ ਦੀ ਚੜ੍ਹਦੀ ਕਲ੍ਹਾ ਲਈ ਸਦਾ ਅਰਦਾਸ ਕਰਦਾ ਹਾਂ। ਮੈਂ ਸੰਪੂਰਨ ਤੌਰ ਤੇ ਆਸ ਰੱਖਦਾ ਹਾਂ ਕਿ ਇਹ ਪ੍ਰਾਪਤੀ ਦਾ ਰਾਹ ਪੱਧਰਾ ਹੁੰਦਾ ਸਪਸ਼ਟ ਜਾਪਦਾ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ॥🙏
ਬਹੁਤ ਵਧੀਆ ਤਰੀਕੇ ਨਾਲ ਵਿਚਾਰ ਪੇਸ਼ ਕੀਤੇ ਧੰਨਵਾਦ ਕਰਦੇ ਹਾਂ ਗੁਰੂ ਫ਼ਤਹਿ ਵੀਰ ਜੀ
ਬਿੱਲਕੁਲ ਸਹੀ ਗੱਲਾਂ ਹਨ ਮੰਡ ਸਾਹਿਬ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ
ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ,,
ਰਾਜ ਕਰੇਗਾ ਖਾੰਲਸਾ ਆਕੀ ਰਹੇ ਨਾ ਕੋਇ ❤
Khalistan zindabad
ਬਿਲਕੁਲ ਸਹੀ ਗੱਲ ਹੈ ਸਾਨੂੰ ਇੰਡੀਆ ਦਾ ਸੰਵਿਧਾਨ ਗਲੋਂ ਲਾਹੁਣਾ ਪੈਣਾ ਹੈ ਹੱਲ ਸਿਰਫ ਆਜ਼ਾਦੀ ਹੈ ਇੰਡੀਅਨ ਵੋਟਾਂ ਦਾ ਬਾਈਕਾਟ ਕੀਤਾ ਜਾਵੇ
ਜਿਹੜੇ ਲੋਕ ਗ਼ਲਤ ਕੁਮੈਂਟਾਂ ਕਰਕੇ ਅਪਣੇ ਸਿਆਣੇ ਹੋਣ ਦਾ ਦਾਅਵਾ ਕਰਦੇ ਹਨ ਓਹ ਅਪਣੇ ਝੁੱਡੂ ਹੋਣ ਦਾ ਪ੍ਰਮਾਣ ਦਿੰਦੇ ਹਨ 💯💯💯💯💯
ਬਹੁਤ ਹੀ ਅੱਛਾ ਸਿੰਘ ਸਾਹਿਬ ਜੀ ਨਿਮਰਤਾ ਸਹਿਤ ਬੇਨਤੀ ਹੈ ਕਿ ਨਾਨਕਮਤਾ ਸਾਹਿਬ ਬੋਲਿਆ ਕਰੀਏ ਜੀ 🙏🙏🙏🙏🙏♥️🥀❤️🩹🌹💯💯💯💯💯💯
ਵੀਰ ਜੀ ਸਹੀ ਗੱਲਾਂ ਨੇ ⛳️🌹🌹🌹🌹🌹🙏🏽🇨🇦
Ja
S
ਮੰਡ ਸਾਹਿਬ ਜੀ ਬਹੁਤ ਵਧੀਆ ਵਿਚਾਰਾਂ
ਸਹੀ ਗਲ ਹੈ ਮੰਡ ਸਹਿਬ ਜੀ⚘️⚘️⚘️⚘️⛳️⛳️🚩🚩🚩🚩🇨🇦🇺🇸🇨🇦🌷🙏🏻
ਟੀ ਵੀ 84 ਦੇ ਸਮੁੱਚੇ ਪਰਵਾਰ ਨੂੰ ਗੁਰੂ ਫ਼ਤਿਹੇ। ਭਾਈ ਦੇ ਬਹੁਤ ਵਧੀਆ ਵਿਚਾਰ ਹਨ। ਸਾਰੇ ਸਿੱਖ ਜਗਤ ਨੂੰ ਆਪਣੇ-ਆਪ ਸਿੱਖ ਪੰਥ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਇੱਕ ਮੁੱਠ ਹੋ ਕੇ ਸ਼ਾਮਲ ਹੋਣ ਦੀ ਲੋੜ੍ਹ ਹੈ।
ਵਾਹਿਗੁਰੂ ਜੀ
ਬਹੁਤ ਧੰਨਵਾਦ ਜੀ🙏
ਸਰਦਾਰ ਪਰਮਜੀਤ ਸਿੰਘ ਮੰਡ ਬਹੁਤ ਚੜ੍ਹਦੀ ਕਲਾ ਵਾਲੇ ਆਸ਼ਾਵਾਦੀ ਨੌਜਵਾਨ ਸਿੰਘ ਵਾਹਿਗੁਰੂ ਜੀ ਦੀ ਬਖਸ਼ੀਸ਼ ਨਾਲ ਕੌਮ ਕੋਲ ਹਨ ਵਾਹਿਗੁਰੂ ਅੱਗੇ ਅਰਦਾਸ ਇਹੋ ਜਿਹੇ ਹੋਰ ਸਿੰਘਾਂ ਦੀ ਬਖਸ਼ੀਸ਼ ਕਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਸੁਮੱਤ ਸੁਮੇਲ ਬਖਸ਼ਣਾ ਵਾਹਿਗੁਰੂ ਜੀ ਕੌਮ ਨੂੰ 🙏🙏
ਗਲੋਂ ਗੁਲਾਮੀ ਲਾਹ ਕੇ (ਹਿੰਦੋਸਤਾਨ ਦੀ )ਅਜ਼ਾਦ ਦੇਸ਼ ਪੰਜਾਬ ਬਣਾਓ 🙏🙏💯
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ 🙏🚒🚩
ਰਾਜ ਕਰੇਗਾ ਖਾਲਸਾ, ਅਾਕੀ ਰਹੇ ਨ ਕੋੲਿ.❤
ਬਹੁਤ ਵਜਨੀ ਤੇ ਸੱਚੇ ਲਫ਼ਜ਼ਾਂ ਤੇ ਸਿਰਫ ਸੁਣਨ ਹੀ ਨਹੀਂ ਅਮਲ ਵੀ ਕਰਨ ਦੀ ਜਰੂਰਤ ਹੈ..🤔
ਬਿਲਕੁਲ ਸਹੀ ਵੀਰ ਜੀ ਦੀਆਂ ਗੱਲਾਂ ਪੱਲੇ ਬੰਨੋ ਸਾਰੇ ਪ੍ਰਦੇਸੀ ਭਰਾ
ਬਹੁਤ ਵਧੀਆ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏🙏🙏🚩🚩🚩🚩🚩🚩🚩🚩🚩🚩🚩🙏🏻🙏🏻🙏🏻🙏🏻🙏🏻🙏🏻🙏🏻👌👌👌👌👍👍👍👍👍👍
ਖਾਲਿਸਤਾਨ ਰਿਫਰੈਡਮ ਦੀਆਂ ਵੋਟਾਂ ਦੀ ਸਪੋਟ ਕਰੋ ਮੰਡ ਸਾਹਿਬ ਜੀ ਸਾਰੇ ਮੁਲਖਾਂ ਵਿਚ। ਪੰਨੂ ਪੰਨੂ ਤੇ ਖਾਲਿਸਤਾਨ ਦੀਆਂ ਗੱਲਾਂ ਸਾਰੀ ਦੁਨੀਆ ਵਿਚ ਹੁੰਦੀਆਂ ਹਨ ਹੱਲ ਹੈ ਖਾਲਿਸਤਾਨ ਤਾਂ ਬਣਕੇ ਰਹੂਗਾ ਬਹੁਤ ਛੇਤੀ
ਪਰਮਜੀਤ ਸਿੰਘ ਮੰਡ ਸੋਚ ਨੂੰ ਸਲਾਮ ,ਖਾਲਿਸਤਾਨ ਜਿੰਦਾਬਾਦ ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਖਾਲਸਤਾਨ ਜ਼ਿੰਦਾ ਬਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।
Khalistan is last destination of skih nation
Babbar avtar singh khanda zindabad Khalistan zindabad babbar hardeep singh nijjar zindabad bhai beant singh satwant singh zindabad
Khalistanzindabad
ਤੇ ਫਰੀਦਕੋਟ ਵਾਲਿਆਂ ਨੂੰ ਵੀ ਬੇਨਤੀ ਆ ਸ਼ਹੀਦਾਂ ਦੀ ਕਦਰ ਕਰੋ ਆਪਣੇ ਉਮੀਦਵਾਰ ਨੂੰ ਪਹਿਚਾਣੋ
ਖਾਲਿਸਤਾਨ ਜਿੰਦਾਬਾਦ ⚔️
ਬਿਲਕੁਲ ਸਹੀ ਗੱਲ ਕੀਤੀ ਹੈ।
ਕਿਹਨੂੰ ਕਿਹਨੂੰ ਭਾਈ ਬਲਵੀਰ ਸਿੰਘ ਭਰਪੂਰ ਦੀ ਝਲਕ ਪਈ ਤੇ ਐਂ ਲੱਗਦਾ ਜਿਵੇਂ ਇਤਿਹਾਸ ਆਪਦੇ ਆਪ ਨੂੰ ਖੁਦ ਦੁਹਰਾ ਰਿਹਾ ਏ
ਸਹੀ ਕਿਹਾ
ਵਧੀਆ ਵਿਚਾਰ.
@@s.premsingh9895 ਧੰਨਵਾਦ ਜੀ
ਵੀਰ ਜੀ ਬਿਲਕੁਲ ਠੀਕ ਕਿਹਾ ਤੁਸੀਂ
ਪੰਜਾਬ ਦੇ ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਹੈ
#ਪੰਜਾਬ_ਦੀ_ਅਜ਼ਾਦੀ
*"ਰਿਫਰੈਂਡਮ ਖਾਲਿਸਤਾਨ"*
ਸਿੱਖਸ ਫਾਰ ਜਸਟਿਸ ਜ਼ਿੰਦਾਬਾਦ
ਯੂ ਐਸ ਐਮ ਆਈ ਟੀਮ ਜ਼ਿੰਦਾਬਾਦ
ਖਾਲਿਸਤਾਨ ਦੀ ਪ੍ਰਾਪਤੀ ਲਈ ਸਹਿਯੋਗੀ ਜੱਥੇਬੰਦੀਆਂ ਜ਼ਿੰਦਾਬਾਦ
ਨਾਨਕ ਨਾਮ ਚੜ੍ਹਦੀ ਵਾਹਿਗੁਰੂ ਵਾਹਿਗੁਰੂ
ਵੀਰ ਮੰਡ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ
ਸਰਕਾਰਾਂ ਨੂੰ ਅਤੇ ਆਮ ਲੋਕਾਂ ਨੂੰ ਖਡੂਰ ਸਾਹਿਬ ਜੀ ਦੀ ਕੰਧ ਤੇ ਲਿਖਿਆ ਹੋਇਆ ਪੜ ਲੈਣਾ ਚਾਹੀਦਾ ਕਿ ਪੰਜਾਬ ਵਿੱਚ ਕਿਤਨੇ ਲੋਕ ਅਜ਼ਾਦੀ ਦੀ ਮੰਗ ਕਰਦੇ ਹਨ ਜੀ ਵਾਹਿਗੁਰੂ ਸਾਹਿਬ ਜੀ
ਭਾਈ ਅਮ੍ਰਿਤਪਾਲ ਸਿੰਘ ਜੀ। ਵਾਹਿਗੁਰੂ ਜੀ।🙏🙏🙏🙏🙏
ਪੰਜਾਬੀਓ ਸਿੱਖ ਕੌਮ ਤੇ ਖਾਲਸਾ ਰਾਜ ਖਾਲਿਸਤਾਨ ਲਈ ਦੁਨੀਆ ਦੇ ਵੱਡੇ ਵੱਡੇ ਦੇਸ਼ ਨਾਲ ਖੜੇ ਹਨ ਜੀ ! ਪੰਜਾਬ ਦੇ ਹਰ ਮਸਲੇ ਦਾ ਹੱਲ ਆਜ਼ਾਦੀ ਹੈ ਜੀ
ਸਹੀ ਕਿਹਾ
Punjabi nahin Hain tumhare saath tum Sikh bhi nahin. NASHUKRAY.
JHOOTH JHOOTH BAS.
ਸਤਿ ਸ੍ਰੀ ਅਕਾਲ ਜੀ ਵੀਰ ਜੀ ਬਿਲਕੁੱਲ ਠੀਕ ਹੈ
Veer parmjeet singh mand zindabad Khalsa raj khalistan zindabad je
Khalistan zindabad ❤❤
Waheguru ji chardi kla krn, KHALISHSTAN ZINDABAAD
Khalistan. Zandabad. Zandabad. Jindabad.
Waheguru ji ka Khalsa waheguru ji ke Fateh 🙏🙏
ਖਾਲਿਸਤਾਨ ਜਿੰਦਾਬਾਦ 💪
8:29
ਵਾਹ ਜੀ ਵੀਰ ਜੀ ਤੁਸੀਂ ਬਿਲਕੁੱਲ ਸਹੀ ਕਿਹਾ
ਖਾਲਿਸਤਾਨ ਹੀ ਖਾਲਿਸਤਾਨ 💪🚩💯
ਖਾਲਿਸਤਾਨ ਜਿੰਦਾਬਾਦ ਹੈ ਵੀਰ ਮੰਡ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਸਿੱਖ ਕੋਮ ਨੂੰ ਚੜ੍ਹਦੀ ਕਲਾ ਬਖਸ਼ੇ
Waheguru charrdi kla Wich rakhe Sikh Kom nu tuhanu,,
ਬਹੁਤ ਵਦੀਆ
Wahegurug ji 🙏🙏💙💙
☬ ❤ ਸਿਖ ਰਾਜ ਖਾਲਸ਼ਾ ਰਾਜ ❤ ☬ ਪਾਜੀ ਹਰ ਰੋਜ ❤ ਸਿਖ ਰਾਜ ਨੂੰ ਵੇਖਣ ਵਾਸਤੇ ਤੜਫਦਾ ਵਾਹਿਗੁਰੂ ਕਰੇ ਜਲਦੀ ਦੋਵੇ ਪੰਜਾਬ ਇਕ ਹੋ ਜਾਣ ਸੇਰੇ ਪੰਜਾਬ ਸਰਕਾਰ ਏ ਖਾਲਸ਼ਾ ਮਹਾਰਾਜਾ ਰਣਜੀਤ ਸਿੰਘ ਸਾਬ ਵਾਲਾ ☬ ਸਿਖ ਰਾਜ ☬ (❤ ਖਾਲਸ਼ਾ ਰਾਜ ❤
Very good bai ji. Khalistan zindabad.
Salute ji 💐🙏
Sfj zindabad
Perfectly said Bhai Parmjit singh Mand sahib ❤
Sikhs and Sikhism belong to Punjab. Khalistan zindabad
Waheguru ji kirpa krn chardikla ch rakhan hamesha apne Gursikhan nu
ਸਾਡਾ ਘਰ ਤਾਂ ਪੰਜਾਬ ਹੀ ਹੈ।ਸਾਨੂੰ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਨਾਲ ਪਿਆਰ ਹੈ ਭਾਵੇਂ ਦੁਨੀਆਂ ਦੇ ਕਿਸੇ ਦੇਸ਼ ਵਿੱਚ ਵੀ ਰਹਿੰਦੇ ਹੋਈਏ।❤
Is veer di mh hr video dakha hai bahut intelligent person hn .....full support.....
ਵਾਹਿਗੁਰੂ ਜੀ ਵਾਹਿਗੁਰੂ।।ਹੁਣ ਦਲ ਖਾਲਸਾ, ਲਾਈਨ ਪੈ ਜੋ,, ਰਾਜਨੀਤਕਾਂ ਦੀ ਲਾਈਨ ਚੋਂ।।
Waheguru ji ka khalsa Waheguru ji ki fathe save punjab only one way khalstan ਅਤੇ ਸਾਡੇ ਵਿੱਚ ਬੇਠੈ ਦੁਸ਼ਮਣ ਨਾਲ ਇਹਨਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ
ਖ਼ਾਲਿਸਤਾਨ ਤਾਂ ਬਣਨਾ ਹੀ ਬਣਨਾ ਹੈ। ਰੋਕਣ ਲਈ ਚਾਹੇ ਕੋਈ ਬੁੰਡ ਦਾ ਜ਼ੋਰ ਲਾ ਲਵੇ💯💯💯💯💯
ਗੱਲ ਤਾਂ ਵਧੀਆ ਕੀਤੀ ਹੈ ਭਾਈ ਪਰ ਭਾਸ਼ਾ ਫਿੱਕੀ ਹੈ ਗੁਰੂ ਮਹਾਰਾਜ ਜੀ ਦਾ ਹੁਕਮ ਹੈ ਫਿੱਕਾ ਨਹੀਂ ਬੋਲਣਾ
ਇਹ ਗੁਰੂ ਦੇ ਸਿੰਘ ਦੇ ਬੋਲਣ ਦੀ ਮਿੱਠੀ ਬੋਲੀ ਹੈ😂
ਮੈਂ ਪੰਜਾਬ ਮਾਲਵੇ ਤੋ ਹਾਂ ਅਸੀ ਆਪਣੇ ਕੌਮੀ ਘਰ ਖਾਲਿਸਤਾਨ ਲਈ ਮੰਗ ਕਰਦੇ ਹਾਂ ਤੇ ਕਰਦੇ ਰਹਾਂਗੇ
ਸਿੱਖ ਕਿਸੇ ਵੀ state ਚ ਬਹੁਗਿਣਤੀ ਚ ਨਹੀਂ ਸੀ. 1941 ਬ੍ਰਿਟਿਸ਼ ਪੰਜਾਬ census ਮੁਤਾਬਿਕ ਮੁਸਲਿਮ 53.2%, ਹਿੰਦੂ 30.1%, ਸਿੱਖ 14.9% ਸੀ. 1947 ਚ ਜੋ ਪੰਜਾਬ ਇੰਡੀਆ ਨੂੰ ਮਿਲਿਆ, ਉਸ ਵਿੱਚ 70% ਹਿੰਦੂ ਸੀ. 1966 ਚ ਪੰਜਾਬੀ ਸੂਬਾ ਬਣਨ ਤੋਂ ਬਾਅਦ ਵੀ ਪੰਜਾਬ ਚ 39% ਹਿੰਦੂ ਨੇ. ਸਿੱਖ ਤਾ ਇੰਡੀਆ ਚ ਈਸਾਈਆ ਤੋਂ ਵੀ ਘੱਟ ਨੇ. ਸਿੱਖ ਕਿਸੇ ਵੀ ਰਿਆਸਤ ਚ ਕਦੇ ਵੀ ਬਹੁਗਿਣਤੀ ਚ ਨਹੀ ਸੀ. ਖਾਲਿਸਤਾਨ ਇੱਕ ਬੇਤੁੱਕ ਮੰਗ ਆ.
ਆਏ ਤਾ ਕੱਲ ਨੂੰ ਮਾਲੇਰਕੋਟਲਾ ਵਾਲੇ ਕਹਿਣ ਗੇ ਸਾਨੂੰ ਮੁਸਲਿਮ ਸੂਬਾ ਚਾਹੀਦਾ ਗਾ.ਸਿੱਖ ਕਦੇ ਵੀ ਕਿਸੇ ਸਟੇਟ ਚ ਬਹੁਗਿਣਤੀ ਚ ਨਹੀਂ ਸੀ. 1966 ਤੇ 1947 ਤੋਂ ਪਹਿਲਾਂ.
Very good singh sahib ji 💯💯💯💯💯♥️🥀❤️🩹🌹🙏🙏🙏🙏🙏
Azadi Hi Hall way🗳️🗳️🗳️🗳️🗳️🗳️🗳️🗳️🗳️ to referendum on voting for🗽🗽🗽🗽🗽🗽🗽🗽🗽 khalsaRaj
Waheguru waheguru waheguru waheguru waheguru ji 🙏🙏🙏🙏🙏🙏🙏
Thanks you bhaji.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤
ਮੇਰੀ ਤਾਂ ਸਲਾਹ ਫਿਰ ਬਾਬਾ ਜੀ ਇਹੀ ਆ ਅੰਮ੍ਰਿਤਪਾਲ ਜਤਾਈਏ ਅਰਕੀ ਤੇ 27 ਤੇ ਵਾਸਤੇ ਤਿਆਰ ਹੋਵੋ ਪੰਜਾਬ ਸਾਂਭੋ ਆਪ ਚਲਾਓ ਸਰਕਾਰ ਛਡਾਓ ਬੰਦੀ ਸਿੰਘਾਂ ਨੂੰ ਕਿਸੇ ਲੋੜ ਨਹੀਂ ਮੂਹਰੇ ਜਾ ਕੇ ਕਹਿਣ ਦੀ ਲਓ ਚੰਡੀਗੜ੍ਹ ਆਪ ਬਣ ਕੇ ਮੁੱਖ ਮੰਤਰੀ ਪੰਜਾਬ ਲੱਗੋ ਮੂਹਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ 🙏🚒🚩
ਮਾੜੇ ਖ਼ੂਨ ਦੀ ਮਾੜੀ ਅਲਾਦ ਜੇ ਕੋਈ ਅਜ਼ਾਦੀ ਗੱਲ ਕਰੋਂ ਸੇਂਟਰ ਪੰਜ ਮਿੰਟ ਸਰਕਾਰ ਤੋੜ ਦਿਉਂ
Bharat ch reh ke jhoothe savidhan di kasam kha ke Kade v Sikhan nu equall hakk nahi mil sakde beshak chon lar lavo ja cm v ban jave ithon da system hi shuru ton anti sikh riha hai Sikhan da bhala kade v nahi kar sakda
Mukh mantri Amrit Pal mehro nu banauna chaida Kom da heera ode varga banda deeva bal ke vee nahi labhna waheguru di Mehar rahi ta bhai Amritpal mehro 27 vich mukh mantri banega waheguru mehar karn
Very good vichar
Good wahegur ji
ਭਾਈ ਮੱਡ ਜੀ ਸਤਿ ਸ੍ਰੀ ਆਕਾਲ ਤੁਹਾਡੀ ਗੱਲਾ ਠੀਕ ਹਨ ਪਰ ਪ੍ਰਚਾਰ ਨਹੀਂ ਕਿਤਾ ਹੈ ਪਰ ਗੋਲਕ ਦਾ ਨਿਜਾਜ ਵਰਤੋਂ ਹੋ ਰਹੀ ਹੈ ਗਰਿਬਾ ਦੇ ਬੱਚੇਯਾਂ ਦੀ ਹਾਥੱ ਨਹੀਂ ਫੜੇਯਾ ਹੈ/ਗੋਲਕਾਂ ਵਿੱਚ ਮਾਯਾੱ ਬਹੁਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏🌹🌹🌹🌹🌹🥀🥀🥀🥀🥀♥️♥️♥️♥️♥️♥️
#ਪੰਜਾਬ ♥️
ਪੰਜਾਬ ਹੱਲ ਖਾਲਿਸਤਾਨ
Wahevuru
Jathadar Ji bhot badiya ji bilkul sahi kaha ji shoshil midiya to bachaya jaba ji a sab sarkar da control bich bich hai ji dhan dhan sahib shri guru granth sahib ji maharaj ji Thanu chaddi kala bhakshan Ji
🌹 Waheguru 🏵️ ji 💐 ka 🌹 Khalsa 🏵️,, waheguru 💐 ji 🌹 ki 🏵️ fathe 🌹🏵️💐❤ DK Singh ❤
Waheguru ji
Chardikala rakhna
Raj karga khalsa
Sabash Beta , Amrinder Singh Ji " Jago Punjabio, Jagao Sikho...
ਖਾਲਿਸਤਾਨ ਜਿੰਦਾਬਾਦ ਮੈਂ ਹਿੰਦੂ ਹਾਂ ਪੰਜਾਬ ਦਾ ਖਾਲਿਸਤਾਨ ਜ਼ਰੂਰੀ ਹੈ
Wahegurugi Wahegurugi ❤️ 🙏 👍
Bhai parmjit singh mand ji de vichar bahut badhiya han waheguru ji chardi kàla bakhshe ji
Perfectly Said sir ❤
2024 ਵਿੱਚ ਵੀ ਸਿੱਖਾ ਦੇ ਪੂਰੇ ਪਰਿਵਾਰ ਨੂੰ ਚਕ ਕੇ ਕੇ ਗਈ ਪੁਲਸ।
ਸੇਮ ਸ਼ੇਮ
ਪੁੱਤ ਤਾਂ ਕੀਤੇ ਆ ਹੁਣ ਮਾਵਾਂ ਵੀ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਮਾਤਾ ਵੀ ਜੇਲ੍ਹ ਵਿਚ ਬੰਦ ਕਰਤੇ ਇਹਨਾਂ****** ਨੇ
26:28
Waheguru ji waheguru ji waheguru ji
ਜਿੰਨੇ ਵੀ ਸਾਡੇ ਭਰਾ ਬਾਹਰਲੀਆਂ ਕੰਟਰੀਆਂ ਵਿੱਚ ਗਏ ਨੇ ਉਹ ਪੰਜਾਬ ਵਿੱਚ ਦੁਬਾਰਾ ਰਹਿਣਾ ਸ਼ੁਰੂ ਕਰਨ ਅਤੇ ਪੰਜਾਬ ਵਿੱਚ ਵੱਧ ਤੋਂ ਵੱਧ ਜਮੀਨ ਹੋਰ ਖਰੀਦੋ ਜੇ ਤੁਹਾਡੀ ਪੰਜਾਬ ਵਿੱਚ ਜਮੀਨ ਨਾ ਹੋਈ ਤੇ ਕਿਸੇ ਟਾਈਮ ਤੁਹਾਨੂੰ ਅੰਗਰੇਜ਼ਾਂ ਨੇ ਪੰਜਾਬ ਵਿੱਚ ਦੁਬਾਰਾ ਭੇਜਿਆ ਤੇ ਤੁਹਾਡੇ ਕੋਲੇ ਰਹਿਣ ਲਈ ਕੋਈ ਵੀ ਘਰ ਨਹੀਂ ਹੋਵੇਗਾ। ਇਸ ਲਈ ਪੰਜਾਬ ਵਿੱਚ ਘਰ ਹੋਣਾ ਬਹੁਤ ਜਰੂਰੀ ਹੈ ਅਤੇ ਜਮੀਨ ਹੋਣੀ ਬਹੁਤ ਜਰੂਰੀ ਹੈ।
ਵਾਹਿਗੁਰੂ ਵਾਹਿਗੁਰੂ ਜੀ ਇਹ
🙏🙏🙏
Waheguru ji da Khalsa waheguru ji di fateh Sari Sikh Kom khalistan chaundi hai