AAP ਦੇ ਕਿਹੜੇ ਵੱਡੇ ਲੀਡਰ ਨੂੰ ਕਰੋੜਾਂ ਦੀ ਜ਼ਮੀਨ 30 ਸਾਲਾਂ ਲਈ ਪਟੇ 'ਤੇ ਪੰਜਾਬ ਸਰਕਾਰ ਨੇ ਦਿੱਤੀ ?

แชร์
ฝัง
  • เผยแพร่เมื่อ 24 ต.ค. 2024

ความคิดเห็น • 56

  • @Jagtar4734
    @Jagtar4734 2 หลายเดือนก่อน +35

    ਆਗੈ ਤਾਂ ਇਕਾਲੇ ਪੰਜਾਬ ਦੇ ਲੀਡਰ ਪੰਜਾਬ ਨੂੰ ਲੁੱਟਦੇ ਸੀ ਹੁਣ ਨਵੀਂ ਸਰਕਾਰ ਵਿੱਚ ਪੰਜਾਬ ਦੇ ਲੀਡਰਾਂ ਨੇ ਤਾਂ ਪੰਜਾਬ ਨੂੰ ਲੁੱਟਣਾ ਸੀ ਇਸ ਸਰਕਾਰ ਵਿੱਚ ਦਿਲੀ ਦੇ ਲੀਡਰ ਵੀ ਪੰਜਾਬ ਨੂੰ ਲੁੱਟ ਦੇਣੇ

  • @kulwindermander1721
    @kulwindermander1721 2 หลายเดือนก่อน +1

    ਭੁੱਲਰ Sahib Very Honest and brave reporter

  • @kuldeepveertegurudikirpaha7774
    @kuldeepveertegurudikirpaha7774 2 หลายเดือนก่อน +13

    U R great Bhullar

  • @tajindersohal890
    @tajindersohal890 2 หลายเดือนก่อน +9

    Good news ji

  • @BalkarSingh-dc1oq
    @BalkarSingh-dc1oq 2 หลายเดือนก่อน +5

    ਬਹੁਤ ਹੀ ਵਧੀਆ ਕੀਤਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ

  • @SurjitSingh-ep8qy
    @SurjitSingh-ep8qy 2 หลายเดือนก่อน +7

    ਜੇਕਰ ਇਹ ਭੰਡ ਜੁੰਡਲੀ ਕੁੱਝ ਸਮਾ ਹੋਰ ਰਹੀ ਤਾ ਪੰਜਾਬ ਖਤਮ ਹੋ ਜਾਵੇਗਾ ਪੰਜਾਬੀੳ ਇਸ ਨੂੰ ਖਤਮ ਹੋਣ ਤੌ ਪਹਿਲਾ ਪਹਿਲਾ ਬਚਾ ਲਵੋ

  • @Sukhdev-wd6me
    @Sukhdev-wd6me 2 หลายเดือนก่อน +11

    ਮਾਣਯੋਗ ਸ੍ਰ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ 😢😢😢😢😢

  • @AmandeepSingh-bu4wn
    @AmandeepSingh-bu4wn 2 หลายเดือนก่อน +5

    ਫੇਲ ਸਰਕਾਰ ਏ

  • @jaswinderbasra8442
    @jaswinderbasra8442 2 หลายเดือนก่อน +5

    ਇੰਨ੍ਹਾਂ ਆਪ ਵਾਲਿਆਂ ਨੇ ਤਾਂ ਵੀ ਆਈ ਪੀ ਕੱਲਚਰ ਖੱਤਮ ਕਰਨਾ ਸੀ ਪਰ ਇਹ ਵੀ ਕਾਲੀਆਂ, ਕਾਂਗਰਸੀਆਂ ਵਾਂਗ ਪੰਜਾਬ ਨੂੰ ਲੂਟਣ ਦੀ ਆਪਣੀ ਬਾਰੀ ਹੀ ਲੈ ਰਹੇ ਨੇ.

  • @JaswantSingh-fg3qs
    @JaswantSingh-fg3qs 2 หลายเดือนก่อน +16

    ਭਗਵੰਤ ਮਾਨ ਸਰਕਾਰ ਮੁਰਦਾਬਾਦ ਹੈ

  • @Sasukegaminh_372
    @Sasukegaminh_372 2 หลายเดือนก่อน +6

    ਪਤਰਕਾਰ ਜੀ ਹੁਣ ਪੰਜਾਬ ਵਿੱਚ ਰੈਹਣਾ ਦੀ ਲੋੜ ਨਹੀ ਚੁੱਪ ਕਰ ਕੇ ਬਾਹਰਲੇ ਦੇਸ਼ਾਂ ਵਿੱਚ ਚੱਲੇ ਜਾਵੋ ਨਹੀ ਤਾ ਜੇਲ ਜਾਣ ਪਏਗਾ।

  • @HarbansSingh-zs7vz
    @HarbansSingh-zs7vz 2 หลายเดือนก่อน +2

    Good ji Bhullar sahib

  • @BahadurSingh-ey6zg
    @BahadurSingh-ey6zg 2 หลายเดือนก่อน +6

    Good news 22g

  • @SmilingBambooForest-qu8ys
    @SmilingBambooForest-qu8ys 2 หลายเดือนก่อน

    ਰਾਜ਼ੀ ਰਹੋ

  • @KomalpreetKaur-t1e
    @KomalpreetKaur-t1e 2 หลายเดือนก่อน +2

    Waheguru

  • @surindernijjar7024
    @surindernijjar7024 2 หลายเดือนก่อน +3

    Very good program 🙏🙏

  • @pappupatna2141
    @pappupatna2141 2 หลายเดือนก่อน +6

    Sat Sri akal

  • @nirmalsinghsidhu3098
    @nirmalsinghsidhu3098 2 หลายเดือนก่อน +9

    ਇਹ ਆਮ ਆਦਮੀ ਹਨ ਆਮ ਕੰਮ ਕਰਨਗੇ

  • @beantsingh8325
    @beantsingh8325 2 หลายเดือนก่อน +6

    ਕਰੇ ਯਾਦ ਕਾਗਰਸੀਆ ਆਕਲੀਆਾ ਨੂੰ ਹੋਰ ਪਾਏ ਵੱਟਾ ਪੰਜਾਬ ਦੀ ਰਟ ਲਟਟ ਕਰਨ ਵਾਲਿਆਂ ਨੂੰ????

  • @jagdeepnatt9425
    @jagdeepnatt9425 2 หลายเดือนก่อน +10

    ਠੇਕਾ ਤਾ ਬਹੁਤ ਆ

  • @harpindersingh5336
    @harpindersingh5336 2 หลายเดือนก่อน +3

    Good program ji

  • @jai-hind82
    @jai-hind82 2 หลายเดือนก่อน +2

    ਪਹਿਲਾਂ ਆਲਾ ਪੀਸੀਏ ਪ੍ਰੈਜੀਡੈਂਟ ਗੁਲਜਿੰਦਰ ਵੀ ਤਾਂ ਬਠਿੰਡਾ ਬੈਕਰਾਊਂਡ ਵਾਲਾ ਹੀ ਸੀ,,

    • @rajuarora3163
      @rajuarora3163 2 หลายเดือนก่อน +1

      ਜਿਲ੍ਹਾ ਬਠਿੰਡਾ ਸੀ ਪਰ ਚੰਡੀਗੜ੍ਹ ਰਹਿੰਦਾ ਸੀ

  • @RanjitSingh-co9he
    @RanjitSingh-co9he 2 หลายเดือนก่อน +6

    ssa bhular sahib ji
    Sandeep laduka ji
    Bahut badia Punjabi nirpakh khabra hai ji
    Ranjit Singh Chamkaur sahib

  • @gurdevsidhu8164
    @gurdevsidhu8164 2 หลายเดือนก่อน +3

    Good analysis.
    LOP is silent on some public issues

  • @GulbaharSingh-Bat
    @GulbaharSingh-Bat 2 หลายเดือนก่อน +1

    ❤❤🎉🎉🎉

  • @ParamjitSingh-zd5mu
    @ParamjitSingh-zd5mu หลายเดือนก่อน

    ਹੁਣ ਪੰਜਾਬ ਦੇ ਦੋ ਦੋ ਮੁੱਖ ਮੰਤਰੀ ਹਨ ਇਨਾਂ ਦੇ ਖਰਚੇ ਪੰਜਾਬ ਦੇ ਲੋਕ ਭਰ ਰਹੇ ਹਨ ਤੇ ਕਰਜੇ ਤੇ ਕਰਜਾ ਚੁੱਕ ਕੇ ਪੰਜਾਬ ਨੂੰ ਹੋਰ ਦੋਨੋ ਮੁੱਖ ਮੰਤਰੀ ਕਰਜਾਈ ਕਰ ਰਹੇ ਹਨ,,,, ਇਹ ਹੈ ਸਾਰੇ ਭਾਰਤ ਵਿੱਚੋਂ ਕਟੜ ਇਮਾਨਦਾਰ ਸਰਕਾਰ ਦਾ ਰਾਜ 😢😢😢😢😢

  • @jpsbajwa
    @jpsbajwa 2 หลายเดือนก่อน +1

    This question should be raised in the Legislative Assembly.

  • @SodhirakhraSodhirakhra
    @SodhirakhraSodhirakhra 2 หลายเดือนก่อน +2

    ਭੁੱਲਰ ਸਾਹਿਬ ਜੀ ਇਹ ਚੀਕਾਂ ਵੀ ਮਾਰਦੇ ਹਨ ਅਤੇ ਲੁੱਟ ਵੀ ਕਰਦੇ ਹਨ ਘਟੀਆ ਬੰਦੇ ਪਰ,ਜਿਸ ਦੀ ਲਾਠੀ ਉਸ ਦੀ ਬੈਸ

  • @SodhirakhraSodhirakhra
    @SodhirakhraSodhirakhra 2 หลายเดือนก่อน +1

    ਲਾਲਜੀਤ ਦੇ ਏਰੀਏ ਦਾ ਬੰਦਾ ਹੈ ਬਿੱਲਾ

  • @ParveenKumar-md8ie
    @ParveenKumar-md8ie 2 หลายเดือนก่อน +1

    Fail sarkar

  • @baldevcheema160
    @baldevcheema160 2 หลายเดือนก่อน +3

    Bibi Da Parwar Jameen Wales Lay Sekda

  • @kuldeepkumar-jw9oh
    @kuldeepkumar-jw9oh 2 หลายเดือนก่อน +3

    Tottly croupt parrty aap

  • @mohinderpalsingh9839
    @mohinderpalsingh9839 2 หลายเดือนก่อน

    Sh. Jagtar Singh ji inhan valon flats banake PG etc bnaunge

  • @RahulKumar-yc8nu
    @RahulKumar-yc8nu 2 หลายเดือนก่อน +4

    EHHNA..VADDA..DAKKATA..NU..LAYA..KA
    BADLAW..VAKH..LAYA

  • @malkitsingh-vs9zn
    @malkitsingh-vs9zn 2 หลายเดือนก่อน

    DEAR REPORTER SAHIB AASSI BAHUT HOPE AASS TE BADDI UMEED NAAL IH SARKAAR BANAYI C KI IH SARKAAR AKALI GOVT TE CONGRESS GOVT TO GOOD CHANGA TE IH SARKAAR ITHEE IHOO JIHA WORK KUM KAREGI KI IS NU IK SHINE STAR MODEL DI TRAA INDIA VICH PESHH KAREGI LEKIN PER SADII AASS TUT GAYI UMEEDAA TUT GAYIYA STATE DE HEAD jani SIR TE LOAN KARZA 2.63 lakh crore to 3.80 laKH CRORE HO GIYA sir free muft freebies NAAL STATE DE LOKA DA MONEY BARBAAD HO RIHA HAI SIR FREE KISEE NEIN V NAHI DEMAND KITI STATE DI TRAKKI RUKKI HOYI HAI DIL NIRASHH TE MAJOOSH HAI AAS MUK GAYI

  • @AvtarSingh-zu5rd
    @AvtarSingh-zu5rd 2 หลายเดือนก่อน +1

    Lagda phir excise ghutala bhee hoya aa !

  • @mohindersingh4906
    @mohindersingh4906 2 หลายเดือนก่อน +2

    Hin modi sahib kitha ha jo govt jameen he luten lag pay ha

  • @LovePreet-z8e6u
    @LovePreet-z8e6u 2 หลายเดือนก่อน +2

    Punjab vich cm sarbi and bucher master mondetr ganda marsi da beg god cm hsrmaja

  • @SinghJagga-ut5nj
    @SinghJagga-ut5nj 2 หลายเดือนก่อน +2

    ਭਗਵੰਤ ਮਾਨ ਪੰਜਾਬ ਨੂੰ ਕੁੱਜੇ ਲਾਵੇਗਾ
    ਪੰਜਾਬ ਭੁਖੇ ਗਧੇ ਨੂੰ ਫਸਗੀਆ ਹੈ
    ਝਾੜੂ ਟੋਲਾ ਮੁਰਦਾਬਾਦ

  • @ssd7853
    @ssd7853 2 หลายเดือนก่อน

    Kisi nu koi kam naa karan doh..

  • @jeetasingh9510
    @jeetasingh9510 2 หลายเดือนก่อน

    Amrood Lao compensation pao

  • @ranjetbal2202
    @ranjetbal2202 2 หลายเดือนก่อน

    cm sahib di mata shri nu gifts mil rhe ne jmeen de,rbb hi bchaye punjabi nu

  • @AvtarSingh-zu5rd
    @AvtarSingh-zu5rd 2 หลายเดือนก่อน

    CM banan Dee te kursee bachaun de daur karke ek duje ton age hon lai Delhi Darbar de chamchgiri Karan lai kahle rehande aa nale Jeb bhar jandi aa officers te leaders Dee

  • @surjitsingh9284
    @surjitsingh9284 2 หลายเดือนก่อน

    ਸੋਲਾ ਆਨੇ ਝੂਠ

  • @ranjetbal2202
    @ranjetbal2202 2 หลายเดือนก่อน

    srkar kihri 30 saal rehna aa baap da maal smjya master g da

  • @ting-ringsingh4069
    @ting-ringsingh4069 2 หลายเดือนก่อน

    Rangla Punjab .. nhi…gandlla punjab bn riha hai

  • @rickysingh2775
    @rickysingh2775 2 หลายเดือนก่อน

    Love you guys ❤❤❤❤❤