Waheguru ji meinu bhi eidha e lugda se sutte hoye bhi chandi di war da path chalda se hun oh avasta nahi bani mere bhi mumma ne uthaa ta se jado assi poori sardhaa nal gurubani padh de a odho eidha e hunda
Virji sub to vaad dhanwaad tuhada. Kini changian roohan nu tusi milya sade nl te. Pta nhi kine lokan di zindgi tuhade channel dwara change honi a te hogi
Bahut vadia... thanks adab ji ...bahut vadia uprala hai bahut vadia podcast... thanks simran ji for blessings to all....waheguru ji sab nu chardikala bakshn 🙏
ਬੀਬੀ ਗਗਨ ਕੌਰ ਨੂੰ ਤੇ ਅਦਬ ਸਿੰਘ ਨੂੰ ਬਹੁਤ ਹੀ ਅਦਬ ਨਾਲ ," ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ " ਜੀ ਬਹੁਤ ਚੰਗਾ ਕੀਤਾ ਦਰਸ਼ਨ ਕਰਾ ਦਿੱਤੇ ਜੀ , ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Vahiguru vahiguru vahiguru vahiguru vahiguru vahihuru
Waheguru Sahib Ji🙏🙏
ਵਾਹਿਗੁਰੂ ਜੀ ਨੂੰ ਮਿਲਣ ਦਾ ਚਾਓ ਜੋ ਹੈ ਉਹ ਡੁਲ ਡੁਲ ਪੈ ਰਿਹਾ ਦੇਖ ਸੁਣ ਕੇ ਮਨ ਖੁਸ਼ ਹੋ ਗਿਆ। ਵਾਹਿਗੁਰੂ ਜੀ ਸਾਡੇ ਤੇ ਵੀ ਤਰਸ ਕਰੋ ਅਸੀਂ ਵੀ ਇਸੇ ਤਰਾਂ ਗੁਣ ਗਾ ਸਕੀਏ
ਬਹੁਤ ਸੋਹਣਾ ਪੋਡ ਕਾਸ੍ਟ ਹੈ ਰੋਹਾਨੀਅਤ ਬਾਰੇ ਵੀਰ ਜੀ ,ਬਹੁਤ ਹੀ ਉਪਰਾਲਾ ਹੈ ਸੰਗਤ ਨੂੰ ਗੁਰ ਚਰਨਾਂ ਨਾਲ ਜੋੜਾਨ ਦਾ
ਵਾਹਿਗੁਰੂ ਜੀ ਮਾਲਕ ਦੀਆਂ ਇਨਾਂ ਰਹਿਮਤਾਂ ਬਾਰੇ ਕਿਸੇ ਕੋਲ ਜਿਆਦਾ ਗੱਲਾਂ ਨਹੀਂ ਕਰੀਦੀਆਂ ਨਹੀਂ ਤਾਂ ਇਹ ਬਖਸ਼ਿਸ਼ਾਂ ਸਾਡੇ ਤੋਂ ਦੂਰ ਹੋ ਜਾਂਦੀਆਂ ਹਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਭੈਣ ਜੀ ਤੁਹਾਡੇ ਵਿਚਾਰ ਬਹੁਤ ਹੀ ਵਧੀਆ ਹਨ, ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਤੇ ਇਸ ਤਰ੍ਹਾਂ ਹੀ ਤੁਹਾਡੇ ਵਿਚਾਰ ਸੁਣ ਕੇ ਅਸੀਂ ਵੀ ਰਹਿੰਦੀ ਜ਼ਿੰਦਗੀ ਉਸ ਅਕਾਲ ਪੁਰਖ ਦੇ ਲੇਖੇ ਲਾਈਏ।
ਇਹ ਬਿਲਕੁਲ ਸੱਚ ਹੈ ਸਿਰਫ ਨਾਮ ਹੀ ਨਾਲ ਜਾਣਾ ਹੈ 🙏🙏🙏🙏🙏🙏🙏
ਸਹੀ ਗੱਲ ਹੈ ਜੀ ਹੁੰਦਾ ਹੈ ਇੱਦਾ ਸਬ ਕੁਸ਼ ਮੈ ਵੀ feel ਕਰਦੀ ਹਾਂ ਹੋ ਸਕਦਾ ਜੋ time ਅੱਗੇ ਆ ਰਿਹਾ ਉਹ ਸਾਰੀ ਦੁਨੀਆ ਨੂੰ ਬਦਲੇਗਾ ਜੇਕਰ ਪਾਪ ਵਧ ਰਿਹਾ ਹੈ ਤਾ ਧਰਮ ਵੀ ਵੱਧ ਰਿਹਾ ਹੈ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏
ਤੁਹਾਡਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਕਦਮ ਐਸੇ ਭਿਆਨਕ
ਸਮੇਂ ਕਈ ਭਟਕੀਆਂ ਜਿੰਦਗੀਆਂ ਨੂੰ
ਸਿੱਧੇ ਰਾਹ ਵੱਲ ਤੋਰ ਰਿਹਾ । ਵਾਹਿਗੁਰੂ
ਜੀ ਕਿਰਪਾ ਬਣਾਈ।
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏🙏❤️❤️💐💐
ਪੱਤਰਕਾਰ ਵੀਰ ਦਾ thanks ਅਜਿਹੀਆਂ ਰੂਹਾਂ ਦੇ ਦਰਸ਼ਨ ਕਰਵਾਉਣ ਲਈ 🙏🙏🙏🙏🙏
ਗਗਨ ਬੇਟੀ ਦਾ ਮੁਸਕਰਾਂਦਾ ਚਿਹਰਾ ਤੇ ਸਾਫ ਨੀਅਤ ਹੀ ਵਾਹਿਗੁਰੂ ਜੀ ਦੀ ਕਿਰਪਾ ਪ੍ਰਗਟ ਹੋਣ ਦਾ ਪ੍ਰਮਾਣ ਹੈ।ਗੁਰਮੁਖ ਸਦਾ ਮਸਤ ਖੁਸ਼ ਰਹਿੰਦੇ ਹਨ।ਧੰਨਵਾਦ ਅਦਬ ਬੇਟੇ ਜੀ।🙏🙏🙏🙏🙏
ਵਾਹਿਗੁਰੂ ਵਾਹਿਗੁਰੂ ਧੰਨ ਧੰਨ ❤ਅਕਾਲ ਪੁਰਖ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਧੰਨ ਹੋ ਧੰਨ ਨੇ ਆਪਦੇ ਪਿਆਰੇ ਜਿਹੜੇ ਆਪ ਜੀ ਦਾ ਨਾਮ ਆਪ ਜੀ ਦੀ ਸਿਫਤ ਸਲਾਹ ਕਰਦੇ ਹਨ ਵਾਹਿਗੁਰੂ ਪਿਤਾ ਜੀ ਸਾਡੇ ਮੂਰਖਾਂ ਤੇ ਵੀ ਕਿਰਪਾ ਕਰੋ ਜੀ ਸਾਨੂੰ ਵੀ ਆਪਣੀ ਸਿਫਤ ਸਲਾਹ ਬਖਸੋ ਆਪਣੇ ਨਾਮ ਦੀਆਂ ਦਾਤਾ ਬਖਸ਼ੋ ਵਾਹਿਗੁਰੂ ਪਿਤਾ ਜੀ ਕਿਰਪਾ ਕਰੋ ਆਪਣੇ ਚਰਨਾਂ ਦੀ ਧੂੜ ਬਖਸ਼ਿਸ਼ ਕਰੋ ਵਾਹਿਗੁਰੂ ਪਿਤਾ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Waheguru ji meinu bhi eidha e lugda se sutte hoye bhi chandi di war da path chalda se hun oh avasta nahi bani mere bhi mumma ne uthaa ta se jado assi poori sardhaa nal gurubani padh de a odho eidha e hunda
ਬੇਟਾ ਸਿਮਰਨ ਜੀ ਧੰਨ ਹੋ ਤੁਸੀਂ।
ਮੈਂ ਮਹਿੰਦਰ ਸਿੰਘ ਉਮਰ 65 ਸਾਲ।
ਬੇਟਾ ਜੀ ਤੁਸੀਂ ਆਪਣੀ ਜੀਵਨੀ ਦਾ ਬਿਰਤਾਂਤ ਬਿਆਨ ਕਰ ਰਹੇ ਸੀ ਇਧਰ ਮੇਰੀਆਂ ਅੱਖਾਂ ਚੋਂ ਨੀਰ 😢😢😢😢😢😢😢😢 ਚਲ ਰਿਹਾ ਸੀ ਮੇਰੇ ਗੋਬਿੰਦ ਜੀ ਤੁਹਾਡੇ ਨਾਲ ਚੋਜ਼ ਕਰ ਰਹੇ ਸਨ ।
ਬੇਟਾ ਜੀ ਤੁਸੀਂ ਬਹੁਤ ਭਾਗਾਂ ਵਾਲੇ ਜੇ ਇਹ ਅਲੌਕਿਕ ਨਜ਼ਾਰਾ ਜਿਸ ਕਿਸੇ ਦੇ ਹਿੱਸੇ ਆਉਂਦਾ ਹੈ।
ਉਹ ਮਾਨੁਖ ਬਹੁਤ ਭਾਗਾਂ ਵਾਲਾ ਹੁੰਦਾ ਹੈ।
ਜੋ ਮਨੁੱਖ ਇਹ ਨਜ਼ਾਰਾ ਤਕ ਲੈਂਦੇ ਹਨ ਫਿਰ ਉਹ ਲਸਾਨੀ ਦੁਨੀਆਂ ਤੋਂ ਬੇਖ਼ਬਰ ਹੋ ਜਾਂਦੇ ਹਨ ਮਰਨ ਜੰਮਨ ਤੋਂ ਰਹਿਤ ਹੋ ਜਾਂਦੇ ਹਨ।
ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ ਅੰਦਰ ਦੀ ਕਲਾ ਕੀਰਤੀ ਨੂੰ ਹਜ਼ਮ ਕਰਨ ਦੀ ਤੁਹਾਨੂੰ ਹਿੰਮਤ ਬਖਸ਼ੇ 🙏🙏
Bhot Anand souda ha baba ji waheguru ji di kirpa hundi ha but kisa nu dasna v nhi ounda ki adi kirpa Kiva bian karia .
ਬਿਲਕੁਲ ਸਹੀ ਕਿਹਾ ਕੌਰ ਨੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਅੰਮ੍ਰਿਤ ਛੱਕਣ ਦੀ ਕੀ ਲੋੜ ਸੀ ਕੋਈ ਕਾਰਨ ਹੈ ਤਾਂ ਸ਼ਕਿਆ ਕਿਆ ਬਾਤ ਹੈ
Satnam Shri Waheguru Ji 🙏🌷💐🌷🙏
ਬਹੁਤ ਸ਼ੁਕਰਾਨਾ ਵਾਹਿਗੁਰੂ ਦਾ
ਜੋਈ ਪ੍ਭੁ ਭਾਵੈ ਤਾਹਿ ਸੋਵਤ ਜਗਾਵੈ ਜਾਇ ਜਾਗਤ ਬਿਹਾਵੈ ਜਾਇ ਤਾਹਿ ਨ ਬੁਲਾਵਈ।।ਜੋਈ ਪ੍ਭੁ ਭਾਵੈ ਤਾਹਿ ਮਾਨਨਿ ਮਨਾਵੈ ਧਾਇ ਸੇਵਕ ਸਵਰੂਪ ਸੇਵਾ ਕਰਤ ਨ ਭਾਵਈ।।ਜੋਈ ਪ੍ਭੁ ਭਾਵੈ ਤਾਹਿ ਰੀਝ ਕੈ ਰਿਝਾਵੈ ਆਪਾ,ਕਾਛਿ ਕਾਛਿ ਆਵੈ ਤਾਹਿ ਪਗ ਨ ਲਗਾਵਈ।।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏼
ਧਿਆਨ ਧੁਨ ਚ ਹੀ ਰੱਖਣ ਦਾ ਹੁਕਮ ਏ ਵਾਹਿਗੁਰੂ
ਵਾਰ ਵਾਰ ਧਿਆਨ ਨੂੰ ਦੇਖਣਾ ਕੇ ਜੋ ਮੂੰਹੋਂ ਵਾਹਿਗੁਰੂ ਉਚਾਰਦੇ ਹੋ ਓਹੀ ਧਿਆਨ ਨਾਲ ਸੁਣਨਾ ਏ ਪਰ ਵਾਰ ਵਾਰ ਵੀਚਾਰ ਆਉਣਗੇ ਅਪਣੇ ਸਾਹਾਂ ਨੂੰ ਮਹਿਸੂਸ ਕਰਨਾ ਏ ਕਰਦੇ ਕਰਦੇ ਸੁੰਨ ਚ ਚਲੇ ਜਾਂਦੇ
❤❤❤ ਵਾਹਿਗੁਰੂ ਜੀ ਵਾਹਿਗੁਰੂ
ਪੂਰੇ ਜੁੜਗੇ ਭੈਣ ਹੁਣ ਆਪਦਾ ਹੱਥ ਰੱਖੇ ਜੀ ਵਹਿਗੁਰੂ🙏
ਵਾਹਿਗੁਰੂ ਜੀ ਦੀ ਮੇਹਰ ਹੋਈ ਆ ਤੁਹਾਡਾ ਤੇ ਬੀਬਾ ਸਿਮਰਨ ਸਹੋਤਾ ਜੀ
ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ
Biba je ne bilkul simple way naal apne spiritual experiences share ketay han. Really good channel for sharing spiritual experiences.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਸਿਮਰਨ ਜੀ ਬਹੁਤ ਵਧੀਆ ਇਨਸਾਨ ਕੁਝ ਵੀ ਨਹੀਂ ਕਰ ਸਕਦਾ ਸਭ ਹੁਕਮ ਵਿਚ ਹੈ ਬੇਟਾ ਬਹੁਤ ਵਧੀਆ ਲਗਾ ❤👍👌🙏
ਵਾਹਿਗੁਰੂ ਜੀ ਗੁਰਮੁਖ ਪਿਆਰਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਪਿਆਰਿਉ ਕ੍ਰਿਪਾ ਕਰਕੇ ਅਰਦਾਸ ਬੇਨਤੀ ਕਰਨੀ ਇਸ ਪਾਪੀ ਰੂਹ ਜਸਵੀਰ ਸਿੰਘ ਗੋਬਿੰਦਪੁਰਾ ਉੱਪਰ ਅਕਾਲ ਪੁਰਖ ਜੀ ਦੀ ਸਵੱਲੀ ਨਜ਼ਰ ਹੋ ਜਾਵੇ ਪਾਪ ਕੱਟੇ ਜਾਣ ਅਤੇ ਵਾਹਿਗੁਰੂ ਜੀ ਆਪਣੇ ਲੜ ਲਾ ਕੇ ਆਪਣੇ ਗੁਰਮੁਖ ਪਿਆਰਿਆਂ ਵਿੱਚ ਸਾਨੂੰ ਵੀ ਖੜ੍ਹੇ ਕਰ ਲੈਣ ਜੀ ਜਰੂਰ ਅਰਦਾਸ ਕਰਨੀ ਜੀ ਬੇਨਤੀ ਪ੍ਰਵਾਨ ਕਰਨੀ ਜੀ ਗੁਰਮੁਖ ਵੀਰ ਅਦਬ ਸਿੰਘ ਅਤੇ ਸਤਿਕਾਰ ਯੋਗ ਗੁਰਮੁਖ ਖਾਲਸਾ ਭੈਣ ਜੀ ਜਰੂਰ ਅਰਦਾਸ ਕਰਨੀ ਜੀ।
, ਇਹ ਅਵਸਥਾ ਮੇਰੇ ਨਾਲ ਵੀ ਹੋਈ ਸੀ
ਵਾਹਿਗੁਰੂ ਜੀ ਵਾਹਿਗੁਰੂ ਜੀ
Waheguru Jio 🙏🙏🙏🙏🙏❤❤
ਸੱਚ ਹੈ ਜੀ ਇਹ ਉਸ ਪਰਮਾਤਮਾ ਦੇ ਸੁਨੇਹੇ ਸੱਚ ਵਿੱਚ ਵਾਪਰਦੇ ਹਨ। ਪਰ ਅਸੀ ਆਪਣੇ ਜੀਵਨ ਦੇ ਵਿੱਚ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ।
ਧੰਨ ਗੁਰੂ ਨਾਨਕ 😊❤
ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Waheguru ji, bhut bhut vadhiya lageya Sun k aakha Bhar aaiya ❤❤❤❤❤
ਵਾਹਿਗੁਰੂ ਜੀ ਮੇਹਰ ਕਰਨ ਜੀ❤❤❤❤❤❤❤❤❤❤❤❤❤
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
ਵਾਹਿਗੁਰੂ ਜੀ ਮੇਹਰ ਕਰੇ ਭੈਣਾ ਤੇ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ 🙏🙏🙏🙏🙏🙏
Waha guru Ji
ਬਹੁਤ ਵਧੀਆ ਵਾਹਿਗੁਰੂ ਜੀ ਸਾਡੇ ਤੇ ਵੀ ਤਰਸ ਕਰੋ ਜੀ ਗੁਰ ਸਿੱਖੀ ਬਖਸ਼ੋ ਜੀ 🙏
ਵਾਹਿਗੁਰੂ ਜੀ 🎉
ਲੱਗਦਾ ਹਰੇਕ ਨੂੰ ਵੱਖਰਾ ਤੇ ਨਵਾਂ ਨਵਾਂ ਤਜਰਬਾ ਹੁੰਦਾ ਹੈ… ❤
ਬਿਲਕੁਲ
ਸਾਹਿਬ ਮੇਰਾ ਨੀਤ ਨਵਾ
ਨਿਤ ਨਵਾ ਹੋ ਕੇ ਮਿਲਦਾ ਪਰਭੂ
ਹਾਂਜੀ
ਹਾਂ ਜੀ ਵਾਹਿਗੁਰੂ ਜੀ
ਸਹੀ ਕਿਹਾ ਜੀ ਐਵੇਂ ਹੀ ਹੁੰਦਾ ਸਾਹਿਬ ਮੇਰਾ ਨੀਤ ਨਵਾਂ
Bilkul har ek de mann nu use Tara hi samjauna
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ,,
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਧੰਨ ਗੁਰੂ ਅਰਜਨ ਦੇਵ ਜੀ
Waheguru ji Sade parwar te kirpa karo
ਬਹੁਤ ਿਪਅਾਰੀ ਬੇਟੀ ਬਹੁਤ ਕਿਰਪਾ
ਵਾਹਿਗੁਰੂ ਜੀ ਬਹੁਤ ਹੀ ਚੰਗਾ ਲਗਿਆ ਸਹੀ ਗੱਲਾ ਲਗੀਆਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਿਮਰਨ ਨਾਲ ਜੋੜ ਲੈਣ।
ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ
❤❤❤ਵਾਹਿਗੁਰੂ ਜੀਉ ❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
Wah ji wah. Bhai seva Singh ji da naam sunke e nihaal ho gye asi. Dhan bapu ji 🙏🙏🙏🙏
Beautiful soul baba ji chardikala vich rakhan
ਬਹੁਤ ਵਧੀਆਂ ਪੋਡਕਾਸਟ ਵੀਰ ਜੀ 👍👌🌹❤️🌴
ਵਾਹਿਗੁਰੂ ਜੀ 🙏
Wat a beautiful n honest confession ❤ waheguru jee di apaar kirpa 💞🙏
ਵਾਹਿਗੁਰੂ ਸਾਡੇ ਤੇ ਵੀ ਕਿਰਪਾ ਕਰੇ ਕੋਈ ਬਖਸ਼ੀ ਰੂਹ ਮਿਲ ਜਾਵੇ
ਵਾਹਿਗੁਰੂ ਜੀ ਮੇਹਰ ਕਰੋ ਹਮੇਸ਼ਾ ਚੜ੍ਹਦੀ ਕਲ੍ਹਾ ਬਖਸ਼ੇ ਆਪ ਦੋਹਾਂ ਤੇ ਕਿਰਪਾ ਕਰੇ ਵਾਹਿਗੁਰੂ ਜੀ 🌹🌹🌹🌹🙏
Waheguru ji Mehar kro
Very nice podcast . Waheguru ji kirpa Karan sab Te. Waheguru ji ka Khalsa Waheguru ji ki Fateh.
ਵਾਹਿਗੁਰੂ
Waheguruji Waheguruji 🙏🏻
ਵਾਹਿਗੁਰੂ ਵਾਹਿਗੁਰੂ
Waheguru ji Waheguru ji Waheguru ji Waheguru ji Waheguru ji Waheguru ji
I wish she was my friend. What a beautiful soul. Thank you
Same, I am thinking
I wish I could meet her. What a beautiful and pure soul
Same I wish k eve de lok hi meri zindagi vich aun
Always be happy
Now you are on line with God
Keep continue
Thanks
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji waheguru ji waheguru ji waheguru ji waheguru ji 🙏 bahut vadia lagga bhen de vichar sun k🙏🙏🙏waheguru ji mehar kro ji sab te 🙏🙏🙏🙏🙏🙏
ਵਾਹਿਗੁਰੂ 🙏🙏🙏🙏🙏🙏🙏🙏
ਧੰਨ ਧੰਨ ਭਾਈ ਦਲਬੀਰ ਸਿੰਘ ਜੀ ਤਰਮਾਲਾ
ਤੁਹਾਡੇ ਵਿਚਾਰ ਬਹੁਤ ਹੀ ਜ਼ਿਆਦਾ ਵਧੀਆ ਲੱਗੇ ਭੈਣ ਜੀ ਤੁਸੀਂ ਮੈਨੂੰ ਕੋਈ ਮੂਲ਼ ਮੰਤਰ ਦੱਸੋ ਮੈਂ ਬਹੁਤ ਧਿਆਨ ਲਗਾਉਂਦਾ ਹਾਂ ਭੈਣਜੀ ਮੇਰੇ ਤੇ ਕਿਰਪਾ ਕਰੋ
ਕਿਰਪਾ ਆਕਾਲ ਪੁਰਖ ਸੱਚੇ ਪਾਤਸ਼ਾਹ ਜੀ ਨੇ ਕਰਨੀ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀ ਭੈਣ ਦੇ ਸਿਰ ਤੇ ਹਮੇਸ਼ਾ ਵਾਹਿਗੁਰੂ ਜੀ ਦੀ ਮਿਹਰ ਬਣੀਂ ਰਹੇ।,🙏🏻
Waheguru ji 🙏 Waheguru ji 🙏 🙏 Waheguru ji 🙏 Waheguru ji 🙏 Waheguru ji 🙏 ❤❤❤❤❤❤❤❤
Waheguru ji ka khalsa waheguru ji ki fateh🙏🙏🙏🙏🙏🙏🙏🙏🙏🙏
Bhut khul Dil nal bolan wali bhen
Waheguru ji de Kirpa hon te bhut Kush h bhen 😊
Waheguru ji ka khalsa waheguru ji ki Fateh
Waheguru ji ka Khalsa Waheguru ki fateh ❤🙏🙏🙏🙏🙏, bain ji amazing voice
ਵਧੀਆ ਗਾ ਲੈਦੇ ਹਨ ਇਹ 🙏
Waheguru ji waheguru ji waheguru ji waheguru ji waheguru ji
Baut vadiya veer ji. Waheguru ji ka khalsa waheguru ji ki fateh.
ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤
Very good ji
Waheguru ji sade te v mehr kra do
19:00ਬਿਲਕੁਲ ਸਹੀ ਹੈ। ਮੈ ਤੇ ਮੇਰਾ 15 ਸਾਲ ਦਾ ਪੁੱਤਰ ਹੈ। ਸਾਨੂੰ ਵੀ ਇਹ ਲਗਦਾ ਕਿ ਚਿਹਰੇ ਉੱਪਰ ਕੁੱਝ ਲਗਾਓਣ ਨਾਲ ਆਪਾ ਸੋਹਣੇ ਨਹੀਂ ਲੱਗਦੇ।
Thank you Adab veer Ji for such a wonderful podcast.
Keep up the great work
Waheguru ji waheguru ji 🙏🙏🙏🙏
Bahut vadia Veerji te bhenji
Dhan Sikhi
Waheguru Ji Ka Khalsa Waheguru Ji Ki Fateh🙏♥️🙏
Bhai ji bahut bahut vdai g k apne us akal purkh g da piyar milya❤❤🙏🙏🥰
Virji sub to vaad dhanwaad tuhada. Kini changian roohan nu tusi milya sade nl te. Pta nhi kine lokan di zindgi tuhade channel dwara change honi a te hogi
Waheguru ji ka Khalsa waheguru ji ki Fateh Chardi kala bakshe Waheguru ji
Waheguru ji Waheguru ji Waheguru ji Waheguru ji Waheguru ji 🙏🙏🙏🙏🙏
Bahut vadia... thanks adab ji ...bahut vadia uprala hai bahut vadia podcast... thanks simran ji for blessings to all....waheguru ji sab nu chardikala bakshn 🙏
Brilliant! Brilliant! Brilliant! A standing ovation to the one conducting and the one being conducted.
Dhan. Dhan. Guru. Gobind. Singh. Ji. Maharaj. Dhan. Ho.
Weheguru ji weheguru ji weheguru ji weheguru weheguru ji ❤❤❤❤❤🙏🙏🙏🙏🙏🙏🙏🙏🙏🙏🙏
I feel so blessed to hear her🙏🙏🙏🙏