ਸਾਨੂੰ ਕਿਹੜੇ ਸੱਪਾਂ ਤੋਂ ਖਤਰਾ ਹੈ? Sant Baba Darshan Singh Ji Tapoban Dhakki Sahib
ฝัง
- เผยแพร่เมื่อ 17 พ.ย. 2024
- Which snakes are dangerous for us?
For all latest updates, please visit the following page:
Website Link:www.dhakkisahib.tv
Facebook Information Updates: / dhakkisahib
TH-cam Media Clips: / dhakkisahibtv. .
FOR MORE VIDEOS CLICK ON LINK AND SUBSCRIBE : bit.ly/2uMbNIw...
Contact us - +91- 9872888550, +91-9915715600, +91-9872752208
#SantBabaDarshanSinghJiKhalsa #TapobanDhakkiSahib #SantKhalsaJi
❤❤ਧੰਨ ਵਾਹਿਗੁਰੂ ਜੀਓ ਧੰਨ ਵਾਹਿਗੁਰੂ ਜੀਓ ਧੰਨ ਵਾਹਿਗੁਰੂ ਜੀਓ ਧੰਨ ਵਾਹਿਗੁਰੂ ਜੀਓ ਧੰਨ ਵਾਹਿਗੁਰੂ ਜੀਓ ਧੰਨ ਵਾਹਿਗੁਰੂ ਜੀਓ❤❤
ਸੱਤ ਬਚਨ ਨੇ ਜੀ ਸਾਡਾ ਮਨ ਹੀ ਸਾਡਾ ਸੱਭ ਤੋਂ ਵੱਡਾ ਦੁਸ਼ਮਨ ਹੈ ਜੋ ਹਰ ਵੇਲੇ ਸਾਨੂੰ ਡਸਦਾ ਹੈ
ਧੰਨ ਧੰਨ ਬਾਬਾ ਦਰਸ਼ਨ ਸਿੰਘ ਜੀ ਮਹਾਂਰਾਜ ਜੀ ਆਪ ਜੀ ਬਹੁਤ ਮਹਾਨ ਸੇਵਾ ਕਰ ਰਹੇ ਹੋ ਜੀ ਜੰਗਲ ਵਿੱਚ ਮੰਗਲ ਲਾ ਦਿੱਤੇ ਹਨ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🏼🙏🏼
ਵਾਹਿਗੁਰੂ,ਵਾਹਿਗੁਰੂ,ਵਾਹੁ ਵਾਹੁ ਜਦੋ ਮਹਾਨ ਮਹਾਂਪੁਰਸ਼ ਦੇ ਬੱਚਣ ਸਰਵਣ ਕਰਦੇ ਹਾਂ ਤੱਪਦਾ ਹਿਰਦਾ ਸ਼ਾਂਤ ਹੋ ਜਾਂਦਾ ਹੈ ਸੰਤ ਮਹਾਂਪੁਰਸ਼ ਨੂੰ ਸੁਆਸ ਸੁਆਸ ਨਮਸਕਾਰ ਜੀ!!🙏🙏🌹🌹
ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ ॥
ਕਹੇ ਨ ਜਾਨੀ ਅਉਗਣ ਮੇਰੇ ॥੧॥ ਰਹਾਉ ॥
ਪੰਜਾਬ ਦਾ ਮਾਣ ਗੁਰੂਦੁਆਰਾ ਤਪੋਬਨ ਢੱਕੀ ਸਾਹਿਬ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ
P
Shri Hari mandir sahib ji 🙏
🙏🙏🙏🙏🌹🌹🌹🌹
ਜਦੋਂ ਬਾਬਾ ਜੀ ਦੇ ਵਚਨ ਸਰਵਣ ਕਰਦੇ ਹਾਂ ਤਾਂ ਤਪਦਾ ਹੋਇਆ ਹਿਰਦਾ ਸ਼ਾਂਤ ਹੋ ਜਾਂਦਾ
ਬਹੁਤ ਅਨਮੋਲ ਵਚਨ ਹਨ ਬਾਬਾ ਜੀ ਦੇ ...ਧੰਨਵਾਦ ਜੀ
ਧੰਨ ਧੰਨ ਹੈ ਤਪੋਬਣ ਦੀ ਧਰਤੀ…ਤਪੋਬਣ ਦੀ ਧਰਤੀ ਮਾਤ ਲੋਕ ਤੇ ਪਰਤੱਖ ਸੱਚਖੰਡ ਸਰੂਪ ਹੈ। ਿੲੱਥੇ ਕਿਸੇ ਵੀ ਜੀਵ ਨੂੰ ਨੁਕਸਾਨ ਨਹੀਂ ਪਹੁੰਚਾਿੲਅਾ ਜਾਂਦਾ ਸਗੋਂ ਮਹਾਂਪੁਰਖ ਤਾਂ ਸੱਪਾਂ ਦੀ ਵੀ ਮੱਲਮ ਪੱਟੀ ਕਰਦੇ ਹਨ।ਧੰਨ ਕਮਾੲੀ ਮਹਾਂਪੁਰਖਾਂ ਦੀ ਜਿਨ੍ਹਾਂ ਦੀ ਗੋਦ ਚ ਅਾਕੇ ਸੱਪ ਅਤੇ ਹੋਰ ਜਹਿਰੀਲੇ ਜੀਵ ਅਪਣਾ ਜਹਿਰੀ ਸੁਭਾਅ ਤਿਆਗ ਪਰੇਮ ਰੰਗ ਵਿੱਚ ਰੰਗੇ ਜਾਂਦੇ ਹਨ ਅਤੇ ਮਨੁੱਖ ਵੀ ਅਪਣੇ ਮਨ ਦੀ ਜਹਿਰ ਮਿਟਾਵਣ ਖਾਤਰ ਮਹਾਂਪੁਰਖਾਂ ਪਾਸ ਅਾੳੁਂਦੇ ਹਨ ਅਤੇ ਤਨ ਮਨ ਠਾਰਕੇ ਘਰਾਂ ਨੂੰ ਮੁੜਦੇ ਹਨ।
ਵਾਹਿ ਗੁਰੂ ਜੀ ਵਾਹਿ ਗੁਰੂ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
🙏🌹ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਬਾਬਾ ਜੀ ਤੇਰੀ ਵੱਡੀ ਕਮਾਈ ਮੇਰੇ ਮਾਲਕਾ ਜੀਉ 🌹🙏💘❤💘
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹🌹🌹❤️🙏🙏🙏🙏🙏🙏
ਰਹਹਿ ਇਕਾਂਤਿ ਏਕੋ ਮਨਿ ਵਸਿਆ ਆਸਾ ਮਾਹਿ ਨਿਰਾਸੋ ॥
ਜਿਹਨਾ ਨੂੰ ਨਾਮ ਦਾ ਪੱਕਾ ਰੰਗ ਚੜਿਅਾ ਹੋਵੇ ਉਹ ਸਿਰਫ ਨਾਮ ਨਾਲ ਹੀ ਜੁੜੇ ਰਹਿੰਦੇ ਹੋਰ ਕੱਚੇ ਰੰਗਾ ਤੋ ਦੂਰ ਰਹਿੰਦੇ ਹਨ ਕਿਉ ਕਿ ਕੱਚੇ ਰੰਗਾ ਨਾਲ ਉਹਨਾ ਦੇ ਜਾਪ ਵਿੱਚ ਵਿਗਨ ਪੈਦਾ ਹੈ. ਧੰਨ ਬਾਬਾ ਜੀ ਜੋ ਨਾਮ ਨਾਲ ਰੰਗੀ ਪਵਿੱਤਰ ਰੂਹ ਹੈ ਜੀ.ਜੋ ਹਰ ਸਮੇ ਧੰਨ ਵਾਹਿਗੁਰੂ ਸਾਹਿਬ ਜੀ ਦੇ ਚਰਨਾ ਨਾਲ ਜੁੜੇ ਹੀ ਦੇਖੀ ਦੇ ਹਨ..ਜਿਵੇ ਸਾਡੇ ਗੁਰੂ ਸਾਹਿਬਬਾਨ ਜੀ,ਭਗਤ,ਸੰਤ,ਸਾਧੂ,ਗੁਰਮੁਖ ਜਨਾ ਨੇ ਜੰਗਲਾ ਵਿੱਚ ਇਕਾਤ ਰਹਿ ਕੇ ਪ੍ਭੂ ਜੀ ਦਾ ਨਾਮ ਜਪਿਅਾ ਹੈ.ਉਸੇ ਤਰਾ ਧੰਨ ਬਾਬਾ ਜੀ ਨੇ ਅਾਪ ਜੰਗਲਾ ਵਿੱਚ ਧੰਨ ਵਾਹਿਗੁਰੂ ਜੀ ਦਾ ਨਾਮ ਜਪ ਦੇ ਅਤੇ ਜਪਾਉਦੇ ਹਨ.ਜੋ ਧੰਨ ਬਾਬਾ ਜੀ ਦੀ ਸੰਗਤ ਵਿੱਚ ਨਾਮ ਜਪਦੇ ਹਨ ਉਹ ਹੀ ਜਾਣਦੇ ਹਨ ਕਿੰਨਾ ਇਕਾਤ ਅਤੇ ਸ਼ਾਤੀ ਹੁੰਦੀ ਹੈ.ਜਿਸ ਨਾਲ ਮਨ ਦਾ ਟਿਕਾਉ ਬਹੁਤ ਹੁੰਦਾ ਹੈ.ਉਹ ਟਿਕਾਉ ਸਾਨੂੰ ਬਾਹਰ ਨਹੀ ਮਿਲਦਾ.ਕੁਝ ਅਣਜਾਣ ਪਰਚਾਰਕ ਨਿੰਦਕ ਨਾਮ ਤੋ ਦੂਰ ਭੱਜਣ ਵਾਲੇ ਇਸਦੀ ਨਿੰਦਿਅਾ ਕਰਦੇ ਹਨ.ਕਿਉ ਕਿ ਉਲੂਅਾ ਨੂੰ ਚਾਨਂਣ ਚੰਗਾ ਨਹੀ ਲਗਦਾ ਉਸੇ ਤਰਾ ਉਹ ਜਲਦੇ ਬਲਦੇ ਹਨ.ਕਿਉ ਕਿ ਉਹ ਅਾਪ ਕਦੇ ਇਕਾਤ ਵਿੱਚ ਅਾਪਣੇ ਅੰਦਰ ਨਾਲ ਜੁੜੇ ਹੀ ਨਹੀ.ਜਿਸ ਕਰਕੇ ਉਹਨਾ ਨੂੰ ਇਹ ਪਾਖੰਡ ਹੀ ਲੱਗਦਾ ਹੈ.ਬਾਕੀ ਪਰਚਾਰਕਾ ਦੇ ਪੀਛੇ ਲੱਗ ਕੇ ਕਈ ਜਨਮ ਗੁਅਾ ਲੈਣੇ ਹਨ.
ਵਾਹਿਗੁਰੂ ਜੀ ਤੇਰੇ ਪਿਆਰੇ ਤੇਰਾ ਹੀ ਸਰੂਪ ਹੋ ਗਏ ❤🌷🌷🌷🌷🌷
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ❤🙏
ਇਹੋ ਜਿਹੇ ਮਹਾਂ ਪੁਰਸ਼ ਧੰਨ ਹਨ ਜੋ ਵਾਹਿਗੁਰੂ ਪਰਮਾਤਮਾ ਜੀ ਦੀ ਬਖਸ਼ਿਸ਼ ਨਾਲ ਇਨਸਾਨ ਨੂੰ ਹਰ ਤਰ੍ਹਾਂ ਆਪਣਾ ਜੀਵਨ ਸੁਧਾਰਨ ਦੀ ਪ੍ਰੇਰਨਾ ਦਿੰਦੇ ਹਨ ਜੀ। ਸਤਿਨਾਮ ਜੀ ਵਾਹਿਗੁਰੂ ਜੀ।
ਅੈਸੇ ਪੂਰਨ ਬ੍ਰਹਮ ਗਿਆਨੀ ਮਹਾਂਪੁਰਖਾਂ ਦੇ ਕਰਕੇ ਹੀ ਇਸ ਧਰਤੀ ਤੇ ਸਿੱਖੀ ਨਾਮ ਸੇਵਾ ਸਿਮਰਨ ਪ੍ਰਭੂ ਦਾ ਪ੍ਰੇਮ ਅਕਾਲਪੁਰਖ ਵਾਹਿਗੁਰੂ ਜੀ ਸਮੇਂ ਸਮੇਂ ਤੇ ਆਪਣੇ ਪਿਆਰਿਆਂ ਨੂੰ ਇਸ ਮਾਤ ਲੋਕ ਦੀ ਧਰਤੀ ਤੇ ਬੁਲਾਉਂਦੇ ਹਨ ਜੋਂ ਆ ਕੇ ਸਾਨੂੰ ਟੁੱਟੀਆ ਰੂਹਾਂ ਨੂੰ ਗੁਰੂ ਨਾਲ ਨਾਮ ਬਾਣੀ ਨਾਲ ਜੋੜਦੇ ਹਨ।
ਸਤਿਕਾਰਯੋਗ ਬਾਬਾ ਜੀ ਨੇ ਬਿਲਕੁਲ ਸੱਚ ਫ਼ੁਰਮਾਇਆ ਜੀ ਮਨ ਸਭ ਤੋ ਬੱਡਾ ਬੈਰੀ ਆ ਜਿਹੜਾ ਹਰ ਵੇਲੇ ਡੱਸਦਾ ਰਹਿੰਦਾ ।ਪੰਜੇ ਚੋਰਾਂ ਦੇ ਮਗਰ ਲੱਗਕੇ ਅਸਲੀਅਤ ਨੂ ਮਨ ਭੁੱਲ ਜਾਂਦਾ ਹੈ ।ਬਾਕੀ ਜ਼ਹਿਰ ਤਾ ਆਪਣੇ ਚ ਹੀ ਬਹੂਤ ਆ ਜੋ ਦੂਜਿਆਂ ਦੀ ਚੜਦੀ ਕਲਾ ਵੇਖ ਕੇ ਸੱਪ ਵਾਂਗ ਵਿਸ਼ ਘੋਲਦੇ ਰਹਿੰਦੇ ਹਨ ਜੀ
ਇਹ ਉਹ ਤਪੋ ਭੂਮੀ ਹੈ ਜਿਥੇ ਬੈਠ ਮਹਾਪੁਰਸ਼ਾ ਨੇ ਇਸ ਧਰਤੀ ਦੇ ਕਣ ਕਣ ਨੂੰ ਬੰਦਗੀ ਨਾਲ ਸਿੰਜਿਆ ਜਿੰਨਾ ਦੀ ਰੂਹਾਨੀਅਤ ਅਤੇ ਨਾਮ ਦੀ ਠੰਡਕ ਨਾਲ ਇਹ ਜਹਿਰੀਲੇ ਜਾਨਵਰ ਸੱਪ ਵੀ ਆਪਣੀ ਜਹਿਰ ਮਿਟਾਵਣ ਲਈ ਸਤਪੁਰਸ਼ਾ ਦੀ ਗੋਦ ਵਿੱਚ ਆ ਬੈਠਣ ਲੱਗੇ ਭਾਵ ਨਾਮ ਬੰਦਗੀ ਵਾਲੇ ਮਹਾਪੁਰਸ਼ਾ ਦੀ ਸੰਗਤ ਸਾਡੇ ਤੇ ਭਾਰੂ ਹੋਏ ਕਾਮ ਕ੍ਰੋਧ ਲੌਭ ਮੋਹ ਹੰਕਾਰ ਜੈਸੇ ਜਹਿਰੀਲੇ ਸੱਪਾ ਨੂੰ ਡੰਗਣ ਤੋ ਬਚਾਉਣ ਲਈ ਸਮਰੱਥ ਹੈ ਜੀਵ ਨੂੰ ਤਾ ਮਾਇਆ ਰੂਪੀ ਸੰਸਾਰ ਵਿੱਚ ਗਲਤਾਨ ਹੋਏ ਨੂੰ ਇਹ ਵੀ ਨਹੀ ਸੋਝੀ ਹੁੰਦੀ ਕਿ ਮੇਰੇ ਜਨਮ ਨੂੰ ਬਰਬਾਦ ਕਰਨ ਵਾਲੇ ਇਹ ਪੰਜ ਚੋਰ ਕਿਹੜੇ ਹਨ ਅਤੇ ਮੈਨੂੰ ਇਹਨਾ ਸੱਪ ਰੂਪੀ ਚੋਰਾ ਨੇ ਕਿਵੇ ਆਪਣੀ ਚੁੰਗਲ ਵਿੱਚ ਫਸਾਇਆ ਹੋਇਆ ਐਸੇ ਰੱਬ ਦੇ ਪਿਆਰੇ ਸਾਨੂੰ ਸਤਸੰਗਤ ਰਾਹੀ ਗੁਰਬਾਣੀ ਦੇ ਫੁਰਮਾਨ ਦੇ ਕੇ ਇਸ ਮਨ ਰੂਪੀ ਸੱਪ ਤੋ ਬਚਣ ਲਈ ਲਾਮਬੰਦ ਕਰ ਰਹੇ ਹਨ ਉਸ ਪ੍ਰਮਾਤਮਾ ਦਾ ਕਰੋੜਾ ਵਾਰ ਸ਼ੁਕਰਾਨਾ ਜਿੰਨਾ ਨੇ ਸਾਨੂੰ ਐਸੇ ਰੰਗ ਰੱਤੜੇ ਪਿਆਿਰਆ ਦੀ ਸੰਗਤ ਬਖਸੀ ਹੈ🙏🙏
ਜੰਗਲ ਵਿੱਚ ਮੰਗਲ ਲਾਏ। ਧੰਨ ਧੰਨ ਸੰਤ ਢੱਕੀ ਵਾਲੇ ਜੀ।
Bilkul sahi gll h baba jiii......insan hi sbto jehrilla h...waheguru jiij....Dhan sant Darshan singh ji❤❤
ਸਤਿਨਾਮ ਵਾਹਿ ਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਕਿਰਤ ਕਰੋ ਵੰਡ ਛਕੋ
ਨਾਮ ਰਸੀਏ ਸਾਧੂਆਂ ਦੀ ਤਾਂ ਮਨ ਵੀ ਦਾਸ ਬਣਕੇ ਸੇਵਿ ਕਰਦਾ ਐਸੇ ਪ੍ਰਤਾਪੀ ਸਾਧੂ ਹਨ ਢੱਕੀ ਸਾਹਿਬ ਵਾਲੇ
ਬਿਲਕੁਲ ਸੱਚ ਕਿਹਾ ਸੰਤਾਂ ਨੇ ਸਾਡਾ ਮਨ ਜੋ ਹੈ ਉਹ ਸਭ ਤੋ ਜਹਿਰੀ ਜੋ ਹਰ ਵੇਲੇ ਸਾਨੂੰ ਡਾਂਗ ਮਾਰਦਾ ਨਾਮ ਜਪਣ ਤੋ ਰੋਕਦਾ ਹੈ ਸੇਵਾ ਕਰਨ ਤੋ ਰੋਕਦਾ ਹੈ ਇਹ ਸਭ ਤੋ ਵੱਡਾ ਜੋ ਜਹਿਰੀ ਹੈ ਉਹ ਹੈ ਮਨ…ਅੱਜ ਦੇ ਲੋਕ ਕਹਿੰਦੇ ਨੇ ਕੀ ਸੱਪ ਸਭ ਤੋ ਜਹਿਰੀ ਹੈ ਪਰ ਨਹੀ ਮਨ ਸੱਪ ਸਭਨਾਂ ਤੋ ਜਹਿਰੀ ਜੋ ਹਰ ਵੇਲੇ ਡੰਗ ਮਾਰਦਾ 🙏🏻🙏🏻
ਧੰਨ ਧੰਨ ਬਾਬਾ ਦਰਸ਼ਨ ਸਿੰਘ ਜੀ ਆਪ ਬਹੁਤ ਮਹਾਨ ਹੋ
ਵਾਹਿਗੁਰੂ ਜੀ 🙏🌺
Waheguru sanu moka bkasho ke tpoban sahib de drsn ਦੀਦਾਰੇ ਹੋ ਜਾਣ
ਧੰਨ ਧੰਨ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਨਾਲ ਅੱਜ ਪਹਿਲੀ ਵਾਰ ਗੁਰੂ ਕੀ ਢੱਕੀ ਵਿਖੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਜੀ ਦੇ ਦਰਸ਼ਨ ਕਰਕੇ ਬਹੁਤ ਅਨੰਦ ਮਹਿਸੂਸ ਹੋਇਆ ਜੀ ਬਲਿਹਾਰੀ ਕੁਦਰਤਿ ਵਸਿਆ ਤੇਰਾ ਅੰਤ ਨਾ ਜਾਇ ਲਿਖਿਆ ਇੱਕ ਅਲੌਕਿਕ ਨਜ਼ਾਰਾ ਸੀ ਸਮੂਹ ਸੰਗਤ ਜੀ ਤੇ ਸੇਵਾਦਾਰ ਸਾਹਿਬਾਨ ਜੀ ਨੇ ਬਹੁਤ ਸਤਿਕਾਰ ਕੀਤਾ ਸਾਰੀਆਂ ਰੱਬੀ ਰੂਹਾਂ ਦੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ ਜੀ ਭੁੱਲ ਚੁੱਕ ਮੁਆਫ ਕਰਨੀ ਜੀ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
ਕੁਦਰਤ ਦੀ ਗੋਦ ਚ ਬੈਠ ਕੇ ਸਤਿਸੰਗ ਕਰਨ ਦਾ ਸਵਾਦ ਹੀ ਵੱਖਰਾ ਹੈ ਜੋ ਕੇ ਸਿਰਫ ਤਪੋਬਣ ਢੱਕੀ ਸਾਹਿਬ ਵਿਖੇ ਆਉਂਦਾ ਹੈ
ਸਤਿਵਚਨ ਸਾਧੂ ਉਪਦੇਸ਼ 🙏🏻🙇♀️🙇♀️🙇♀️
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਕਰਨੀ ਜੀ
🙏🏻🙏🏻ਸਤ ਬਚਨ ਨੇ ਜੀ ਮਹਾਰਾਜ ਜੀ ਦੇ🙏🏻🙏🏻
ਵਾਹਿਗੁਰੂ ਜੀਓ
🙏💖संत बाबा जी को सप्रेम सादर प्रणाम! 💖🙏सतनाम श्री वाहे गुरू जी! 🙏
ਧੰਨ ਗੁਰੂ ਨਾਨਕ ਜੀ ਤੂੰ ਹੀ ਨਿਰੰਕਾਰ ਹੈ
ਪ੍ਰਭੂ ਦੀ ਰਚਨਾ ਉਸ ਸੱਪ ਤੋਂ ਅਸੀਂ ਡਰ ਜਾਂਦੇ ਹਾਂ ਜਿਸ ਅੰਦਰ ਪ੍ਰਭੂ ਦੀ ਹੀ ਜੋਤ ਹੈ ਪ੍ਰੰਤੂ ਜੋ ਸ਼ੈਤਾਨੀ ਮਨ ਅੰਦਰ ਬੈਠਾ ਹੈ ਉਸਦੀ ਸਾਨੂੰ ਕੋਈ ਫਿਕਰ ਚਿੰਤਾਂ ਹੀ ਨਹੀਂ ਜੋ ਮਿੱਠੀਆਂ ਗੋਲੀਆ ਭਾਵ ਵਿਸੇ ਵਿਕਾਰਾਂ ਦੇ ਰਸ ਚਖਾ ਚਖਾ ਡੰਗ ਮਾਰਦਾ ਸ਼ੁਕਰ ਹੈ ਉਸ ਪ੍ਰਮਾਤਮਾ ਦਾ ਕਿ ਸਾਨੂੰ ਇਸ ਮਨ ਰੂਪੀ ਸੱਪ ਤੋਂ ਬਚਾਉਣ ਵਾਲੇ ਪੂਰਨ ਬ੍ਰਹਮ ਗਿਆਨੀ ਸੰਤਾਂ ਦੀ ਸੰਗਤ ਬਖਸ਼ਿਸ ਕੀਤੀ ਹੁਣ ਇਸ ਸੱਪ ਦਾ ਸਾਨੂੰ ਕੋਈ ਡਰ ਨਹੀ ਹੈ ਕਿਉਕਿ ਸਾਨੂੰ ਬਚਾਉਣ ਵਾਲਿਆ ਦੇ ਅੱਗੇ ਇਸ ਮਨ ਰੂਪੀ ਸੱਪ ਦੀ ਕੋਈ ਔਕਾਤ ਨਹੀਂ, ਤਪੋਬਣ ਦੇ ਮਹਾਨ ਤਪੱਸਵੀ ਹੀ ਹਨ ਜੋ ਇਸ ਮਨ ਰੂਪੀ ਸੱਪ ਨੂੰ ਕੀਲ ਕੇ ਪਿਟਾਰੀ ਵਿਚ ਪਾਉਣਾ ਜਾਣਦੇ ਹਨ
waheguruji 🙏 waheguruji 🙏waheguruji 🙏waheguruji 🙏waheguruji 🙏waheguruji 🙏
🙏🏻🙏🏻ਧੰਨ ਧੰਨ ਮਹਾਰਾਜ ਜੀਉ🙏🏻🙏🏻
Ithe jaana..parmatma cheti bulave ithe ..bht dil krda ..jungle vich baith ke kirtan sunan vaste ..baki jagah te ta bht vari sunya
ਵਾਹਿਗੁਰੂ ਜੀ ਦਾ ਖਾਲਸ਼ਾ ਵਾਹਿਗੁਰੂ ਜੀ ਦਾ ਫਤੋਹ ਜੀ
ਧੰਨ ਵਾਹਿਗੁਰੂ ਜੀਉ
ਇਹ ਹੁੰਦਾ ਹੈ ਅਸਲ ਗਿਆਨ ਜੋ ਸਾਡੇ ਜੀਵਨ ਬਦਲ ਦੇਣ ਵਾਲਾ ਹੈ ਤੇ ਸਾਨੂੰ ਸਹੀ ਗਲਤ ਦੀ ਪਹਿਚਾਣ ਕਰਵਾਉਦਾ ਹੈ ਕਿਸੇ ਨੇ ਅੱਜ ਤੱਕ ਇਸ ਮਨ ਰੂਪੀ ਸੱਪ ਦੀ ਪਹਿਚਾਣ ਨਹੀਂ ਕੀਤੀ, ਕੋਈ ਕਰਦਾ ਵੀ ਕਿਵੇਂ ਕੌਣ ਜਾਣਦਾ ਇਹਨੇ ਗੂੜੇ ਗਿਆਨ ਬਾਰੇ ਇਹ ਤਾਂ ਸੋਝੀ ਤਪੋਬਣ ਵਾਲੇ ਸਾਧੂ ਹੀ ਬਖਸ਼ ਸਕਦੇ ਹਨ ਹੋਰ ਨਹੀ ਕੋਈ ਮਨ ਨੂੰ ਗਹਿਰਾਈ ਤੋ ਜਾਣ ਸਕਦਾ
Waheguru ji waheguru ji waheguru ji waheguru ji waheguru ji
ਸਾਨੂ ਧਰਮ ਦੇ ਸੱਪਾਂ ਤੋਂ ਖਤਰਾ ਜਿਹੜੇ ਗੂਰਬਾਣੀ ਦਾ ਸੱਚ ਨਹੀਂ ਦੱਸਦੇ
ਸਾਨੂੰ ਬਹੁਤ ਮਾਣ ਹੈ ਮਹਾਂਪੁਰਸ਼ਾਂ ਤੇ ਜਿਹਨਾਂ ਨੇ ਹਮੇਸ਼ਾ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦਾ ਮਾਰਗ ਦਿਖਾਇਆ।ਸੰਸੇ ਸ਼ੰਕਿਆਂ ਚੋ ਕਢ ਕੇ ਗੁਰੂ ਦਾ ਲੜ ਫੜਾਇਆ ਹੈ।
Waheguru jee waheguru jee waheguru jee waheguru jee waheguru jee waheguru jee waheguru jee waheguru jee waheguru jee waheguru jee waheguru jee waheguru jee waheguru jee waheguru jee waheguru jee waheguru jee waheguru jee
ਜੀਵ ਜੰਤੂਆਂ ਵਿੱਚ ਇੱਕ ਔਗਣ ਹੈ ਬੰਦੇ ਵਿੱਚ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ
ਕਿਰਪਾ ਕਰਦਿਉ ਸਾਹਿਬਾ ਜੀ ਬੰਦਗੀ ਦੀ ਖੈਰ ਪਾ ਦਿਉ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ🦚🦚🦚🦚🦚🦚🦚🦚
Waheguru Ji 🌹🌹 Waheguru Ji 🌹🌹 Waheguru Ji 🌹🌹 Waheguru Ji 🌹🌹 Waheguru Ji 🌹🌹
Satnam shri waheguru ji shi gal hi ji waheguru ji 🙏🙏🙏🙏🙏🙏
Sahi gal baba ji
ਸਚਮੁੱਚ ਸਭ ਤੋਂ ਜ਼ਹਿਰੀ ਮਨੁੱਖੀ ਮਨ ਹੈ ਜੋ ਵਿਸੇ ਵਿਕਾਰਾਂ ਦਾ ਐਸਾ ਡੰਗ ਮਾਰਦਾ ਜਿਸਦੀ ਜ਼ਹਿਰ ਦਾ ਅਸਰ ਜਨਮਾਂ ਜਨਮਾਂ ਤੱਕ ਦੁੱਖ ਭੋਗਣ ਲਈ ਇਸ ਰੂਹ ਛੱਡ ਦਿੰਦਾ ਹੈ ਜਦੋਂ ਜੀਵ ਦੇ ਭਾਗ ਜਾਗਦੇ ਹਨ ਤੇ ਪੂਰਨ ਸਾਧੂਆ ਦੀ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਫਿਰ ਇਸ ਮਨ ਰੂਪੀ ਸੱਪ ਦੀ ਜ਼ਹਿਰ ਦਾ ਅਸਰ ਰੱਬ ਦੇ ਪਿਆਰੇ ਕੱਟਦੇ ਹਨ ਤੇ ਜੀਵ ਨੂੰ ਜਨਮ ਮਰਨ ਦੇ ਗੇੜ ਤੋਂ ਬਚਾ ਲੈਦੇ ਹਨ
Satya bachan ❤
Waheguru waheguru waheguru waheguru waheguru waheguru waheguru
Dhann Ho baba ji , Dhann Tuhadi Kamai Waheguru Waheguru Waheguru 🙏🙏🙏🙏🙏❤️❤️❤️❤️
ਸੰਗ ਕੇਵਲ ਅੈਸੇ ਪੂਰਨ ਸਤਿਪੁਰਸ਼ਾਂ ਦਾ ਕਰਨਾ ਚਾਹੀਦਾ ਹੈ ਜੋ ਸਾਡੇ ਤਨ ਤੋਂ ਹੀ ਨਹੀਂ ਬਲਕਿ ਸਾਡੇ ਜਹਿਰੀ ਮਨਾਂ ਤੋਂ ਵੀ ਜਹਿਰ ਮਿਟਾਵਣ ਦੇ ਸਮਰੱਥ ਹਨ। ਪਰਮਾਤਮਾ ਦਾ ਨਾਮ, ਗੁਰੂ ਕੀ ਸਾਚੀ ਬਾਣੀ ਹੀ ਸਾਡੇ ਮਨਾਂ ਦੀ ਜਹਿਰ ਮਿਟਾੳੁਣ ਦੇ ਸਮਰੱਥ ਹੈ ਅਤੇ ਨਾਮ ਬਾਣੀ ਦੀ ਦਾਤ ਕੇਵਲ ਅੈਸੇ ਪੂਰਨ ਰੱਬੀ ਰੂਪ ਮਹਾਂਪੁਰਖਾਂ ਤੋਂ ਹੀ ਪਰਾਪਤ ਹੁੰਦੀ ਹੈ।
dhan dhan guru dasan patsahian shaib g dhan dhan guru granth sahib g maharaj 🙏🏻🙏🏻🙏🏻🙏🏻🙏🙏🙏🙏
Wahaguru ji 🙏wahaguru ji 🙏wahaguru ji 🙏wahaguru ji 🙏wahaguru ji 🙏
ਕਬੀਰ ਸੰਤ ਕੀ ਗੈਲ ਨ ਛੋਡੀਐ ਮਾਰਗਿ ਲਾਗਾ ਜਾਉ ॥
ਪੇਖਤ ਹੀ ਪੁੰਨੀਤ ਹੋਇ ਭੇਟਤ ਜਪੀਐ ਨਾਉ ॥੧੩੦॥
Dhan baba darshan singh g
Satgur tere pyare mhapurkh bhot pyare lagde ne
Waheguru ji Sara kush Sach hai asi loga ne Sara kush ganda kar ditta waheguru ji safe sareyaan te apni mehar karna
ਪੂਰਨਮਹਾਪੁਰਸ਼ਾ ਦੀ ਸੰਗਤ ਕਰਕੇ ਹੀ ਪਤਾ ਲੱਗਦਾ ਹੈ ਕਿ ਮਨ ਰੂਪੀ ਸੱਪ ਨੂੰ ਕਿਵੇ ਵੱਸ ਕਰਨਾ ਹੈ
Waheguru jiii....sant baba darshn singh dhakki saahb❤️❤️
ਮਹਲਾ ੫ ॥
Mehalaa 5 ||
ਕਬੀਰ ਚਾਵਲ ਕਾਰਣੇ ਤੁਖ ਕਉ ਮੁਹਲੀ ਲਾਇ ॥
Kabeer Chaaval Kaaranae Thukh Ko Muhalee Laae ||
ਸੰਗਿ ਕੁਸੰਗੀ ਬੈਸਤੇ ਤਬ ਪੂਛੇ ਧਰਮਰਾਇ ॥੨॥
Sang Kusangee Baisathae Thab Pooshhae Dhharam Raae ||2||
Waheguruji Mehar Karo Sabte 🙏🙏
❤️Waheguru 💖Waheguru 💖Waheguru 🙏Waheguru 🙏Waheguru 🙏Waheguru 🙏Waheguru 🙏Waheguru 🙏Waheguru 🙏Waheguru
ਕਬੀਰ ਮਾਰੀ ਮਰਉ ਕੁਸੰਗ ਕੀ ਕੇਲੇ ਨਿਕਟਿ ਜੁ ਬੇਰਿ।।
ਉਹ ਝੂਲੈ ਉਹ ਚੀਰੀਐ ਸਾਕਤ ਸੰਗੁ ਨ ਹੇਰਿ।।
ਸਤਿ ਵਚਨ ਜੀ ਸਤਿਪੁਰਸ਼ਾਂ ਦੇ। ਸੱਪ ਬਿੱਛੂ ਦਾ ਡੰਗਿਅਾ ਜੀਵ ਤਾਂ ਫੇਰ ਵੀ ਬਚ ਸਕਦਾ ਹੈ ਪਰੰਤੂ ਸਾਕਤ ਜੀਵ ਦਾ ਮਨ ਤਾਂ ਸਭ ਤੋਂ ਜਹਿਰੀ ਜਿਸ ਨਾਲ ਕੇਵਲ ਸਰੀਰਕ ਮੌਤ ਨਹੀਂ ਬਲਕਿ ਅਾਤਮਿਕ ਮੌਤ ਹੋ ਜਾਂਦੀ ਹੈ। ਮਨ ਤਾਂ 24 ਘੰਟੇ ਜਹਿਰ ੳੁਗਲਦਾ ਹੈ ਸਗੋਂ ਅਾਲੇ ਦੁਅਾਲੇ ਵਾਲਿਆਂ ਨੂੰ ਵੀ ਅਪਣੀ ਲਪੇਟ ਚ ਲੈ ਲੈਦਾਂ ਹੈ।
Wahe guru
In lap of nature , great
ਵਾਹਿਗੁਰੂ ਜੀ ਵਾਹਿਗੁਰੂ ਜੀ
Waheguru Ji kirpa karni ji
ਵਾਹਿਗੁਰੂ ਜੀ
Sab te mehr kro baba G
Dhan Dhan Shri Waheguru Ji
ਸਤਿਨਾਮ ਵਾਹਿਗੁਰੂ ਜੀ ❤🙏
❤❤ਧੰਨ ਵਾਹਿਗੁਰੂ ਜੀਓ ਧੰਨ ਵਾਹਿਗੁਰੂ ਜੀਓ ਧੰਨ ਵਾਹਿਗੁਰੂ ਜੀਓ ਧੰਨ ਵਾਹਿਗੁਰੂ ਜੀਓ ਧੰਨ ਵਾਹਿਗੁਰੂ ਜੀਓ ਧੰਨ ਵਾਹਿਗੁਰੂ ਜੀਓ❤❤
Kot Kot Namsakar Baba ji ❤❤❤🙏🙏🙏
Hey akaal purakh waheguru ji tuci bade Beant ho tuci Mehar Karo g sache patshaah g sache
Dhan dhan baba Shri darshan Singh ji
ਸਤਿਨਾਮ ਸ਼੍ਰੀ ਵਾਹਿਗੁਰੂ ਜੀ
🙏🙏🌹🌹🌹🌹🌹 ਸਤਿਨਾਮ ਵਾਹਿਗੁਰੂ ਜੀ
ਵਾਹਿਗੁਰੂ ਜੀ ਮੇਹਰ ਕਰੋ ਜੀ ਸਭ ਤੇ ਜੀ ਮੇਹਰ
Waheguru ji waheguru ji 🙏🙏🙏🙏🙏🙏🙏
Wehegrur Ji 🙏🙏
Wah wah wah baba ji
Rabbi noor baba ji
ਵਾਹਿਗੁਰੂ ਜੀ 🌹🌹🌹🌹🌹🙏🏼🙏🏼🙏🏼🙏🏼🙏🏼🙏🏼🙏🏼🙏🏼
ਕੱਚੀ ਬਾਣੀ ਗਾਉਣ ਸੱਪਾਂ ਤੋਂ ਬਹੁਤ ਖ਼ਤਰਾ ਹੈ ਸਿੱਖੀ ਨੂੰ।। ਗੁਰੂ ਸਾਹਿਬ ਜੀ ਕੱਚੀ ਬਾਣੀ ਗਾਉਣ ਵਾਲਿਆਂ ਨੂੰ ਸਿੱਖੀ ਵਿੱਚ ਕੱਚਾ ਆਖਦੇ ਹਨ।।
Waheguru ji waheguru ji waheguru ji waheguru ji waheguru ji waheguru ji waheguru ji 🙏 Waheguru ji sab nu khush rakhio Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏
ਵਾਹਿਗੁਰੂ ਜੀ 🙏🙏🙏🙏🙏
ਧੰਨ ਗੁਰੂ ਧੰਨ ਗੁਰੂ ਪਿਆਰੇ
Waheguru Waheguru Waheguru Waheguru Waheguru ji
ਮਨ ਸੱਪ ਸਭਨਾਂ ਤੋਂ ਹੈ ਜਹਿਰੀ ਜੋ ਹਰ ਵੇਲੇ ਡੰਗ ਮਾਰਦਾ
Waheguru je waheguru waheguru je mehar karo je
DHAN DHAN Waheguru ji Waheguru ji Waheguru ji meher karo baba ji💐👏👏👏👏👏💐
ਵਾਹਿਗੁਰੂ ਮਹਿਰ ਕਰੇ
ਵਾਹਿਗੁਰੂ ਜੀ🌹🌹🌹🌹🌹🌹 🙏🙏🙏🙏🙏🙏
ਵਾਹ ਜੀ ਵਾਹ ਵਾਹਿਗੁਰੂ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji