ਬਾਰਾਂ ਬਰਸੀ ਵਿਧਵਾ (ਭਾਗ -36)Bhara barsi vidhwa (Ep-36)Latest Punjabi Short movie 2024!! Aman dhillon

แชร์
ฝัง
  • เผยแพร่เมื่อ 6 พ.ค. 2024
  • Bhara barsi vidhwa (Ep-36)New Latest Punjabi Short movie 2024!! Aman dhillon
    #Amandhillon #Dhillonmansawala #bharabarsividhwa #dhillonfilmproduction #punjabishortmovie2024 #punjabiwebseries #punjabishortvideo #shorts #fullmovie #trendingmovie
    **************************************
    CONCEPT*****
    AMAN DHILLON
    Ex Army( Sub ) Chand Singh
    DIRECTOR**
    RAJVEER DHILLON
    EDITING**
    GURKIRET DHILLON
    CAMERAMAN**
    RAJVEER DHILLON
    KARMPREET SAMRA
    Join 👇
    facebook page 👥
    / amandhillon02
    / aman_dhillon_mansa___
    Our New Video link Click here 👇👇👇
    *********
    Bhara barsi vidhwa (Ep-23)
    • ਬਾਰਾਂ ਬਰਸੀ ਵਿਧਵਾ (ਭਾਗ-...
    Bhara barsi vidhwa (Ep-24)
    • ਬਾਰਾਂ ਬਰਸੀ ਵਿਧਵਾ (ਭਾਗ-...
    Bhara barsi vidhwa (Ep-25)
    • ਬਾਰਾਂ ਬਰਸੀ ਵਿਧਵਾ (ਭਾਗ-...
    Bhara barsi Vidhwa Ep-26)
    • ਬਾਰਾਂ ਬਰਸੀ ਵਿਧਵਾ(ਭਾਗ-2...
    Bhara barsi vidhwa (Ep-27)
    • ਬਾਰਾਂ ਬਰਸੀ ਵਿਧਵਾ (ਭਾਗ-...
    Bhara barsi vidhwa (Ep-28)
    • ਬਾਰਾਂ ਬਰਸੀ ਵਿਧਵਾ (ਭਾਗ-...
    Bhara barsi vidhwa (Ep-29)
    • ਬਾਰਾਂ ਬਰਸੀ ਵਿਧਵਾ(ਭਾਗ-2...
    Bhara barsi vidhwa (Ep-30)
    • ਬਾਰਾਂ ਬਰਸੀ ਵਿਧਵਾ(ਭਾਗ-3...
    Bhara barsi vidhwa (Ep-31)
    • ਬਾਰਾਂ ਬਰਸੀ ਵਿਧਵਾ (ਭਾਗ ...
    Bhara barsi vidhwa (Ep-32)
    • ਬਾਰਾਂ ਬਰਸੀ ਵਿਧਵਾ (ਭਾਗ ...
    Bhara barsi vidhwa (Ep-33)
    • ਬਾਰਾਂ ਬਰਸੀ ਵਿਧਵਾ (ਭਾਗ ...
    Bhara barsi vidhwa (Ep-34)
    • ਬਾਰਾਂ ਬਰਸੀ ਵਿਧਵਾ (ਭਾਗ ...
    Bhara barsi vidhwa (Ep-35)
    • ਬਾਰਾਂ ਬਰਸੀ ਵਿਧਵਾ (ਭਾਗ ...
    Do Not Re-upload Our Content We are Rigid Taking Action
    Credit Copyright Holder - Aman dhillon
    Thank you 🙏🙏🙏
  • บันเทิง

ความคิดเห็น • 567

  • @gurminderdhaliwal9700
    @gurminderdhaliwal9700 26 วันที่ผ่านมา +7

    ਕਰਮੇ ਦਾ ਸੱਚ ਛੇਤੀ ਲੈ ਕੇ ਆਓ ਸਾਹਮਣੇ ਹੁਣ ਗੀਤ ਗੋ ਦਾ ਫਿਰਦਾ

  • @ManpreetsinghMani-gy8le
    @ManpreetsinghMani-gy8le 26 วันที่ผ่านมา +11

    ਅਮਨ ਭੈਣ ਬਹੂਤਵਧੀਆਵੀਡੀੳ ਪਰਕਰਮੇ ਕਿ ਸਚਾਈ ਛੇਤੀਲਿਆੳ ਪੈਲੀਵੀਕਰਮੇਨਲਵਾੲਈਆ❤❤

  • @gagandeepkaur1695
    @gagandeepkaur1695 26 วันที่ผ่านมา +22

    ਸਾਬਾਸ਼ ਅਮਨ ਜੋ ਤੂੰ ਅੱਜ ਕੀਤਾ ਜੇ ਪਹਿਲਾ ਚਾਰ ਲਾਈਆ ਹੁੰਦੀਆਂ ਇਹ ਡੰਗਰ ਜਨਾਨੀ ਇੰਨੀ ਨਾ ਬਿਗੜਦੀ ਜਿਨੂੰ ਅਪਦੇ ਬੰਦੇ ਦਾ ਹੀ ਖਿਆਲ ਨੀ 😮😮
    ਬਾਕੀ ਅਸਲ ਗੱਲ ਇਹ ਆ ਸਰੀਕਾ ਨੇ ਘਰ ਖਰਾਬ ਕਰਤਾ 😢😢ਪਰ ਰੱਬ ਉਹਨਾ ਨੂੰ ਦੇਖ ਰਿਹਾ ਹੁਣ ਤਾਂ ਰੱਬ ਇਸੇ ਜਨਮ ਚ ਬਦਲਾ ਲੈ ਲੈਦਾ ਖਾਸ ਕਰ ਬਚਿਆ ਤੋ
    ਤੁਸ਼ੀ ਵੀ ਐਂਡ ਵਧੀਅ ਕਰੀੳ ਜੋ ਘੈਟ ਸਿਖਿਆ ਦੇਵੇ
    God bless you love you ❤️

  • @ManiKalyan-fx2iw
    @ManiKalyan-fx2iw 26 วันที่ผ่านมา +59

    ਮੈਂ ਇਹ ਸੋਚਦਾ ਬੲਈ ਅੰਜਲੀ ਵਰਗੀਆਂ ਡੰਗਰ ਜਨਾਨੀਆ ਵੀ ਹੁੰਦੀਆਂ ਨੇ ਯਾਰ ਐਨੀ ਕਮਲੀ ਪੁੱਠੇ ਦਿਮਾਗ ਦੀ ਜਨਾਨੀ ਆ

    • @nachhattarkaur7600
      @nachhattarkaur7600 26 วันที่ผ่านมา +3

      ਦੁਨੀਆਂ ਬਹੁਰੰਗੀ ਹੈ।

    • @preetkhehra4791
      @preetkhehra4791 26 วันที่ผ่านมา

      Bhott ...Sadi chachi ah ek same ditto copy ah Anjali di....

    • @manveersingh-fl8kw
      @manveersingh-fl8kw 26 วันที่ผ่านมา

      ​🎉ਪ @@nachhattarkaur760038:38 ਅ
      ਔਉ 😂❤😊ਰਤ

    • @Deepkaurr8155
      @Deepkaurr8155 26 วันที่ผ่านมา

      Sahi gl aa ... siyani aurat ta apna ghr bchondi hundi a

    • @amarjitgill9279
      @amarjitgill9279 26 วันที่ผ่านมา

      Pp​@@preetkhehra4791

  • @cricket_highlight625
    @cricket_highlight625 24 วันที่ผ่านมา +4

    ਅੰਜਲੀ ਦੀ ਚੰਗੀ ਸੇਵਾ ਕੀਤੀ ਅੱਜ 😂😂 ਵਧੀਆ ਕੀਤਾ

  • @SukhwinderSingh-wq5ip
    @SukhwinderSingh-wq5ip 26 วันที่ผ่านมา +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @gurwinderbrar189
    @gurwinderbrar189 26 วันที่ผ่านมา +26

    ਏਹੀ ਕੰਮ ਪਹਿਲਾ ਕਰ ਦੇਣਾ ਸੀ,,ਅੱਜ ਤਾਂ 📸 ਦੇਖਨ ਦਾ ਨਜ਼ਾਰਾ ਆ ਗਿਆ👍👍 ਅੱਗੇ ਦੇਖੋ ਕੀ ਧਮਾਕਾ ਹੁੰਦਾ ਕਰਮਾ ਕੀ ਕਰਦਾ,,

  • @user-bq2kp3bp7h
    @user-bq2kp3bp7h 26 วันที่ผ่านมา +1

    ਅੱਜ ਦੀ ਵੀਡੀਓ ਨੂੰ ਦੇਖ ਕੇ ਮਜ਼ਾ ਆ ਗਿਆ ਅੰਜਲੀ ਦੇ ਛਿੱਤਰ ਪਰੇਡ ਹੋਈ ਬਹੁਤ ਵਧੀਆ ਹੋਈਆਂ ਹੈ

  • @harpreetsharma4125
    @harpreetsharma4125 26 วันที่ผ่านมา +2

    ਬਹੁਤ ਵਧੀਆ ਵੀਡੀਓ ❤❤ ਪਰਮਜੀਤ ਜਗਰਾਓਂ

  • @jagdishkaur9755
    @jagdishkaur9755 26 วันที่ผ่านมา +5

    ਤੱਕੀਏ ਪਰ ਨੂੰ ਪੈ ' ਜੇ ਘਰ ਨੂੰ " ਵਾਲੀ ਕਹਾਵਤ ਕਦੋਂ ਕੁ ਤੱਕ ਪੂਰੀ ਹੋਵੇਗੀ? ਇਸੇ ਗੱਲ ਦੀ ਬੇਸਬਰੀ ਨਾਲ ਉਡੀਕ ਹੈ।ਹੁਣ ਕਹਾਣੀ ਨੂੰ ਕਲਾਈਮੈਕਸ ਤੱਕ ਜਾਣਾ ਚਾਹੀਦਾ ਹੈ।

  • @harpreetsinghsra7253
    @harpreetsinghsra7253 26 วันที่ผ่านมา +7

    ਅੱਜ ਚੰਗਾ ਕੀਤਾ ਅਮਨ ਤੇ ਰਾਜ ਨੇ ਅੰਜਲੀ ਤੇ ਹਰਜੀਤ ਦੀ ਸਰਵਿਸ ਕਰਕੇ

  • @chahalsingh6999
    @chahalsingh6999 24 วันที่ผ่านมา +1

    ਕਬੀਲਦਾਰੀ ਦਾ ਅਜਲੀ ਨੂੰ ਬਹੁਤ ਸਾਬ ਆ ਸਿਖਲੋ ਅੰਜਲੀ ਤੋਂ 😊😊😊😊😊

  • @mandeepgrewal1451
    @mandeepgrewal1451 26 วันที่ผ่านมา +1

    ਅਮਨ ਜੀ ਅਤੇ ਰਾਜ ਜੀ ਦੀ ਐਕਟਿੰਗ ਲਾਜਵਾਬ
    ਪ੍ਰਮਾਤਮਾ ਦੀ ਮੇਹਰ ਹੋਵੇ ਸਾਰੀ ਟੀਮ ਤੇ
    ਮਨਦੀਪ ਸਿੰਘ ਗਰੇਵਾਲ ਪਿੰਡ ਮੁੱਲਾਂਪੁਰ ਜਿਲ੍ਹਾ ਲੁਧਿਆਣਾ ਨੇੜੇ ਦਾਖਾ

  • @crazygamerz136
    @crazygamerz136 26 วันที่ผ่านมา +10

    ਅਮਨ ਭੈਣ ਵੀਰ ਜੀ ਬਹੁਤ ਵਧੀਆ ਕਰਿਆ ਥੱਪੜ ਮਾਰ ਕੇ❤❤❤ ਲਵ ਯੂ❤

  • @PreetMandahar
    @PreetMandahar 26 วันที่ผ่านมา +1

    AJ ta bhut wdiaa laggya anjani te harjeet di sewa hunde dekh.......

  • @gulzarkhangulzarkhan2223
    @gulzarkhangulzarkhan2223 26 วันที่ผ่านมา +12

    ਅਮਨ ਭੈਣੇ ਅੱਜ ਤਾ ਕਮਾਲ ਕਰਤੀ ❤ ਅੱਜ ਤਾ ਵੀਡੀਓ ਬਹੁਤ ਵਧੀਆ ਲੱਗੀ

  • @pavitarjeet
    @pavitarjeet 26 วันที่ผ่านมา +3

    ਅਮਨ ਚ,ਰਨ ਜੀਤ ਸਾਰਿਆ ਦੀ ਅਐਕਟਿਗ ਬਹੁਤ ਵਧੀਆ ਅੰਜਲੀ ਤੇ ਹਰਜੀਤ ਨਾਲ੍ਹ ੲੇੇਵੇਹੋਣੀਸੀ

  • @jaspreet4734
    @jaspreet4734 26 วันที่ผ่านมา +29

    ਅਮਨ ਭੈਣ ਬਹੁਤ ਵਧੀਆ ਕਰਿਆ ਥੱਪੜ ਮਾਰਿਆ

  • @Reeta_Rani__
    @Reeta_Rani__ 26 วันที่ผ่านมา +2

    ਬਹੁਤ ਲੋਕ ਨੇ ਕਰਮੇ ਵੀਰੇ ਵਰਗੇ ਜਿਵੇਂ ਕਿਸੇ ਦੀ ਜਮੀਨ ਜਾਇਦਾਤ ਤੇ ਉਹ ਕਰਦੇ ਆ ਭੈਣ ਭਾਈ ਨੂੰ ਭੈਣ ਭਾਈ ਖਾਈ ਜਾਂਦਾ ਹੈਗਾ ਸਮਝਦੇ ਹੀ ਨਹੀਂ ਕੋਈ ਵੀ ਮੇਰਾ ਆਪਣਾ

  • @Somasoma-gf2fz
    @Somasoma-gf2fz 22 วันที่ผ่านมา +1

    Very nice video🎉🎉🎉

  • @SimranSingh-zx4wj
    @SimranSingh-zx4wj 26 วันที่ผ่านมา +14

    ਪ੍ਰੀਤ ਅਤੇ ਉਸ ਦੀ ਸੱਸ ਬਹੁਤ ਚਲਾਕ ਨੇ

  • @darkrobo1282
    @darkrobo1282 23 วันที่ผ่านมา

    Aman di na mjaa lyata lga k Kamal da bohat vdiya keta

  • @user-dv7qb8hp6n
    @user-dv7qb8hp6n 24 วันที่ผ่านมา

    ਅਮਨ ਬਹੁਤ ਵਧੀਆ ਕੀਤਾ ਤੁਸੀਂ

  • @kushdeepbrar-id5wl
    @kushdeepbrar-id5wl 26 วันที่ผ่านมา +1

    Very nice video

  • @RanaJaveed-hg4lc
    @RanaJaveed-hg4lc 26 วันที่ผ่านมา +1

    Videos dekhan di chass aa gai. Shabashy aman sister.

  • @KulbirSivia-jt6gs
    @KulbirSivia-jt6gs 26 วันที่ผ่านมา

    Very nice video aman di ❤❤❤

  • @harnoorsingj765
    @harnoorsingj765 25 วันที่ผ่านมา

    Aaja ta kamaal ho gya

  • @Gurpreetbrar774
    @Gurpreetbrar774 26 วันที่ผ่านมา +2

    ਇਹਦੇ ਨਾਲ ਨਾਲ ਹੋਰ ਵੀ ਦਸ ਜਾਣੀਆਂ ਸੁਧਰਨਗੀਆਂ

  • @BantiSingh-rd9re
    @BantiSingh-rd9re 25 วันที่ผ่านมา +1

    Very nice ❤❤❤

  • @sukhdeepsidhu2342
    @sukhdeepsidhu2342 26 วันที่ผ่านมา +3

    Very nice story, , Aman dhillon sister, Rajveer Dhillon veer ji 🌹🔥🌻🌻💐

  • @sukhpalsaredia2787
    @sukhpalsaredia2787 26 วันที่ผ่านมา

    Raj bai najara agya

  • @kirpalkaur6398
    @kirpalkaur6398 26 วันที่ผ่านมา +3

    ਸਾ਼ਬਾਸ਼ ਅਮਨ ਵਧੀਆ ਕੀਤਾ ਚਪੇੜਾਂ ਲਗਾ ਕੇ।

  • @sukhmitsingh5504
    @sukhmitsingh5504 26 วันที่ผ่านมา +6

    ਬਾਈ ਜੀ ਮੇਰੀ ਇਕ ਸਲਾਹ ਹੈ ਕੇ ਜਿਨ੍ਹਾਂ ਪਾਤਰਾਂ ਨਾਲ ਹਮਦਰਦੀ ਹੋ ਜਾਂਦੀ ਹੈ ਉਹਨਾਂ ਦੀ ਬੁਰੀ ਹਾਲਤ ਦੇਖਣੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਇਸ ਲਈ ਵਿਲਨ ਪਾਤਰ ਦੇ ਛਿੱਤਰ ਪਰੇਡ ਛੇਤੀ ਕਰਦੇ ਰਿਹਾ ਕਰੋ ਨਹੀਂ ਤਾਂ ਦੇਖਣ ਨਾਲ ਮਨ ਘਟਦਾ ਹੈ ਤੇ ਦੇਖਣ ਨੂੰ ਜੀ ਨਹੀਂ ਕਰਦਾ ਤੇ ਦੇਖੇ ਬਿਨਾਂ ਵੀ ਨਹੀਂ ਸਰਦਾ।ਸੀਰੀਜ਼ ਬਹੁਤ ਵਧੀਆ ਹੈ ਜੀ। ਮਾੜੀ ਕਰਨ ਦਾ ਨਤੀਜਾ ਮਾੜਾ ਹੁੰਦਾ ਹੈ ਇਹ ਨਤੀਜਾ ਨਾਲ ਨਾਲ ਦਿਖਾਓ ਬਾਈ ਜੀ ਤਾਂ ਕਿ ਤਸੱਲੀ ਹੋ ਜਾਵੇ ਅਤੇ ਮਾੜਾ ਕਰਨ ਵਾਲਿਆਂ ਦੇ ਸਾਹਮਣੇ ਨਤੀਜਾ ਆਉਂਦਾ ਰਹੇ ਅਤੇ ਭਲੇ ਮਾਨਸਾ ਨੂੰ ਰਾਹਤ ਮਿਲ ਜਾਵੇ।

    • @amandhillon
      @amandhillon  26 วันที่ผ่านมา

      Thank you so much ji

  • @mandeepmann8730
    @mandeepmann8730 25 วันที่ผ่านมา

    ਬਹੁਤ ਵਧੀਆ ਕੀਤਾ ਅਮਨ ਦੀਦੀ ਬਹੁਤ ਵਧੀਆ ਵੀਡੀਓ ਹੈ ਜੀ ❤❤❤

  • @ramanpreetsingh9435
    @ramanpreetsingh9435 26 วันที่ผ่านมา +1

    ਅੱਜ ਬਹੁਤ ਵਧੀਆ ਵੀਡੀਆ ਸੀ❤❤

  • @user-jd9jk3tn3f
    @user-jd9jk3tn3f 25 วันที่ผ่านมา

    Good job Aman and Raj

  • @gurvinderkullar5431
    @gurvinderkullar5431 26 วันที่ผ่านมา +7

    ❤ਬਹੁਤ ਵਧੀਆ ਵੀਡੀਓ ਹੈ ਜੀ👍👍 ਅੰਜਲੀ ਨੂੰ ਓਵਰ ਐਕਟਿੰਗ ਕਰਨ ਤੋਂ ਹਟਾਉ ਕੋਈ ਪੁਰਾਣੀ ਐਕਟਰਨੀ ਲਾ ਲਉ ਵੀਡੀਓ ਵਿੱਚ❤❤

  • @ShwetaSharma-fi1wy
    @ShwetaSharma-fi1wy 26 วันที่ผ่านมา +1

    Very very nice video ji

  • @mohinderpalkaurgodhian5194
    @mohinderpalkaurgodhian5194 25 วันที่ผ่านมา

    Very nice aman ajj anjli di seva kar diti

  • @DillaVirk
    @DillaVirk 26 วันที่ผ่านมา

    Very nice Aman dii bhut mazha anda a tadi vedio vekh ke

  • @SimranSingh-zx4wj
    @SimranSingh-zx4wj 26 วันที่ผ่านมา +4

    ਨਾਈਸ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @gaganbilling5152
    @gaganbilling5152 26 วันที่ผ่านมา +6

    Very nice video ji 👍

  • @ManiKalyan-fx2iw
    @ManiKalyan-fx2iw 26 วันที่ผ่านมา +10

    ਅੱਜ ਤਾਂ ਅਮਨ ਭੈਣ ਨੇ ਧਰਮ ਨਾਲ ਨਜ਼ਾਰਾ ਲਿਆਯਾ ਜਦੋਂ ਹਰਜੀਤ ਦੇ ਤੇ ਅੰਜਲੀ ਕਮਲੀ ਦੇ ਤਾੜ ਤਾੜ ਥੱਪੜ ਸੁੱਟੇ ਬੲਈ ਮੈਨੂੰ ਤਾਂ ਧਰਮ ਨਾਲ ਬਾਹਲਾ ਨਜ਼ਰ ਆਇਆ ਅੰਜਲੀ ਦੇ ਤਾਂ ਪੰਜ ਸੱਤ ਹੋਰ ਪੈਣੀਆਂ ਚਾਹੀਦੀਆਂ ਸੀ

  • @AmanDeep-xw2cc
    @AmanDeep-xw2cc 26 วันที่ผ่านมา +2

    ਬਹੁਤ mja ਆ ਗਿਆ 🤗🤗🤗hor kro ਸਰਵਿਸ ਇਹਨਾ ਦੀ ਚੰਗੀ ਤਰ੍ਹਾ

  • @sidhutar
    @sidhutar 26 วันที่ผ่านมา +1

    Aman Ji AAP Ji Di movie bhoot he vadia Hai angly de. Pandian vekh Ke mn bhoot kush hoeia karma preeto and charno enha Di tikdi jmeen te kabja Karn noo firde han Hor Sare aapo aapne role vich bhoot he vadia Kar rihe han parmatma tohadi team noo Chardikla vich rakhe Avtar Singh Sidhu from Canada

  • @daljeetkaur5600
    @daljeetkaur5600 26 วันที่ผ่านมา +1

    Very nice video ❤❤

    • @amandhillon
      @amandhillon  26 วันที่ผ่านมา

      Many many thanks

  • @jashandeepsingh7068
    @jashandeepsingh7068 26 วันที่ผ่านมา

    Very nice video Aman didi 👍

  • @pintusomai2091
    @pintusomai2091 25 วันที่ผ่านมา

    Very nice 👍👍👍 video

  • @gurtejdhaliwal4087
    @gurtejdhaliwal4087 26 วันที่ผ่านมา

    ਬਹੁਤ ਹੀ ਵਧੀਆ ਵੀਡੀਓ ਜੀ ਹਰ ਪੱਖੋਂ ਕਮਾਲ ਕਰਤੀ ਪਰਮਾਤਮਾ ਸਾਰੀ ਟੀਮ ਨੂੰ ਤਰੱਕੀਆਂ ਬਖ਼ਸੇ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ

  • @annurani343
    @annurani343 26 วันที่ผ่านมา +3

    Sat Shri akal ji sarya nu bohot vadiya show h ji God bless u all team members😊❤

  • @BhagSinghMandeir
    @BhagSinghMandeir 25 วันที่ผ่านมา

    Very good Aman Didi ji

  • @harjeetralhan3740
    @harjeetralhan3740 26 วันที่ผ่านมา +2

    ਰਾਜ ਬਾਈ ਅਮਨ ਭੈਣ ਅੱਜ ਤਾ ਕਮਾਲ ਕਰਤੀ ਹੋਰ ਲਾਉਣੇ ਸੀ ਬਹੁਤ ਵਧੀਆ ❤❤❤❤❤❤❤

  • @veerpalkaur4499
    @veerpalkaur4499 26 วันที่ผ่านมา

    Very nice story ❤❤❤

  • @LakhvirSingh-le2uc
    @LakhvirSingh-le2uc 26 วันที่ผ่านมา +6

    Aman ji very nice 👍😊

    • @amandhillon
      @amandhillon  26 วันที่ผ่านมา +1

      Thanks all

  • @dhara1449
    @dhara1449 26 วันที่ผ่านมา +1

    W WAHEGURU JI !

  • @Ekampree
    @Ekampree 26 วันที่ผ่านมา

    ਬਹੁਤ ਵਧੀਆ ਲੱਗਿਆ ਬਿਡੀਉ ਦੇਖ ਕੇ

  • @ritiaggarwal678
    @ritiaggarwal678 26 วันที่ผ่านมา +1

    Bhut badhiya video

  • @ManpreetSingh-jb5jc
    @ManpreetSingh-jb5jc 25 วันที่ผ่านมา +1

    The end ਕਰਦੋ

  • @sumanpreet2005
    @sumanpreet2005 26 วันที่ผ่านมา

    God bless you rajveer brother and Aman di ♥️♥️♥️♥️♥️♥️♥️♥️ hasde vase raho

  • @user-mj3vx1gy1s
    @user-mj3vx1gy1s 26 วันที่ผ่านมา

    Very nice video ji ❤Aman didi 🥰

  • @arshchahal1854
    @arshchahal1854 26 วันที่ผ่านมา

    ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ ਅੰਜਲੀ ਦੇ ਥਪੜਪਰੇੜਹੋਗੀ

  • @reetikabains6893
    @reetikabains6893 25 วันที่ผ่านมา

    Aman very nice g

  • @sanawarjotsinghsanawarjot72
    @sanawarjotsinghsanawarjot72 26 วันที่ผ่านมา +1

    Very nice Ji bro 🎉🎉❤❤❤❤❤

    • @amandhillon
      @amandhillon  26 วันที่ผ่านมา

      Thanks all

  • @BalwinderSingh-qj2cx
    @BalwinderSingh-qj2cx 26 วันที่ผ่านมา

    Very nyc video Aman didi asi hr ek video dekhdea ha 👍👍

  • @HarnekSingh-bp1jy
    @HarnekSingh-bp1jy 24 วันที่ผ่านมา

    Very very Nice g

  • @HarleenKaur-rx4lc
    @HarleenKaur-rx4lc 25 วันที่ผ่านมา +1

    ❤❤

  • @karmitakaur3390
    @karmitakaur3390 26 วันที่ผ่านมา +20

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

    • @khushpreetkamal2133
      @khushpreetkamal2133 26 วันที่ผ่านมา +2

      Very nice

    • @amrikmoga5014
      @amrikmoga5014 26 วันที่ผ่านมา

      To😂😂😢😢😢😂❤🎉😂😂😂😢😂😂😂😂,, 😢😢 😂❤😢😢 41:36 ❤ in​@@khushpreetkamal2133

  • @dalpreetkaurdyalpura351
    @dalpreetkaurdyalpura351 26 วันที่ผ่านมา +1

    Very nice video.👌👌 God bless you all team. Aman g very good acting . Waiting for next part.🙏🏻🙏🏻🙏🏻

    • @amandhillon
      @amandhillon  26 วันที่ผ่านมา

      Thank you so much

  • @user-kb4iy6yx1c
    @user-kb4iy6yx1c 26 วันที่ผ่านมา +3

    Hi iam from punjab pathrala I watch your all videos I like your videos I wait your video your character acting is so beautiful you all is best 😊😊😊❤❤❤❤
    Thanks

  • @user-dv4tk9fh6w
    @user-dv4tk9fh6w 26 วันที่ผ่านมา +1

    Abhi mainu bhut hi pyara lagda

  • @toorcafe8397
    @toorcafe8397 26 วันที่ผ่านมา

    Very good aman didi

  • @manjindersingh1822
    @manjindersingh1822 26 วันที่ผ่านมา

    Very nice video ji waheguru bless u all team members ji

  • @sukhpreetkaur4961
    @sukhpreetkaur4961 26 วันที่ผ่านมา

    Nice video

  • @user-kd6qp2ov4t
    @user-kd6qp2ov4t 25 วันที่ผ่านมา

    Bhut Vdya vedo g ajj msg bhut vdya Hun de ne

  • @kakugarg3733
    @kakugarg3733 26 วันที่ผ่านมา +2

    Super duper movie ji

  • @bablibabli3103
    @bablibabli3103 26 วันที่ผ่านมา +1

    Veri nice video Aman ji and Raj ji

  • @sukhmindersivia158
    @sukhmindersivia158 26 วันที่ผ่านมา +2

    Di next part jaldi ly k ao pl bhut wait a

  • @PreetSingh-pu5xg
    @PreetSingh-pu5xg 26 วันที่ผ่านมา

    Very nice

  • @shamankang36
    @shamankang36 26 วันที่ผ่านมา +3

    Aman di thodia saria videos bhut vdiya hundia & bhut kuj sikhn nu milda mein thodi hr video di wait krdi aa sari team bhut vdiya waheguru g thonu sari team nu hor v tarkiyan bkhsn 🙏♥️Urs lovingly shaman from gidderbaha

  • @user-si5im3pp3r
    @user-si5im3pp3r 26 วันที่ผ่านมา

    Very nice good Amandidi

    • @amandhillon
      @amandhillon  26 วันที่ผ่านมา

      Thank you so much

  • @heergurjitmusic2786
    @heergurjitmusic2786 26 วันที่ผ่านมา +2

    Very nice video aman didi 👌God bless you 🙏all the best

    • @amandhillon
      @amandhillon  26 วันที่ผ่านมา

      Thanks a lot 😊

  • @gurminderdhaliwal9700
    @gurminderdhaliwal9700 25 วันที่ผ่านมา

    ਕਰਮੇ ਦੇਬਾਪੂ ਜੀ ਨੇ ਸੱਚ ਕਿਹਾ ਕਰਮੇ ਦਾ ਧਿਆਨ ਰੱਖ

  • @RanaJaveed-hg4lc
    @RanaJaveed-hg4lc 26 วันที่ผ่านมา

    Badhi zummedaar.

  • @neetugold6136
    @neetugold6136 26 วันที่ผ่านมา +5

    ਇਹ ਖਰਕਾਂਦੀ ਪਹਿਲਾਂ ਹੋਣੀ ਚਾਹੀਦੀ ਸੀ।

  • @KuldeepSingh-wv5uc
    @KuldeepSingh-wv5uc 26 วันที่ผ่านมา +2

    Osome video Raj Bai

  • @ManpreetKaur-bb1jh
    @ManpreetKaur-bb1jh 26 วันที่ผ่านมา

    Aman di acting sirra, story very nice

  • @user-bp4gb8lf2j
    @user-bp4gb8lf2j 26 วันที่ผ่านมา

    Bhut vdiyaa lagi video

  • @kulwantkaur7567
    @kulwantkaur7567 26 วันที่ผ่านมา +3

    🙏🏻🙏🏻♥️♥️👌🏻👌🏻🙏🏻🙏🏻🙏🏻ਬਹੁਤ ਸੋਹਣਾ ਹੈ ਜੀ ਛੇਤੀ ਲੈ ਕੇ ਆਓ ਜੀ

  • @BalbirSingh-ji6vv
    @BalbirSingh-ji6vv 26 วันที่ผ่านมา +1

    ਨਸ਼ੇੜੀ ਬੰਦੇ ਨੂੰ ਤਾਂ ਸਿਰਫ ਨਸ਼ਾ ਚਾਹੀਦਾ ਹੈ,
    ਨਸ਼ੇੜੀ ਦਾ ਨਾਂ ਕੋਈ ਸਾਕਾ ਹੈ,ਨਾ ਕੋਈ ਨਸ਼ੇੜੀ ਦਾ ਕੋਈ ਧਰਮ।

  • @AmandeepKaur-jd8ex
    @AmandeepKaur-jd8ex 26 วันที่ผ่านมา +2

    Anjli bhut vdiya acting krdi aa

  • @user-vg6wq7pc2r
    @user-vg6wq7pc2r 26 วันที่ผ่านมา

    Very nice story Aman sister ji❤❤❤

    • @amandhillon
      @amandhillon  26 วันที่ผ่านมา +1

      Thanks all

  • @deppyreetsadhanwas5283
    @deppyreetsadhanwas5283 26 วันที่ผ่านมา +1

    👌🏻👌🏻👌🏻👌🏻nyc video

  • @happyjoshi5426
    @happyjoshi5426 26 วันที่ผ่านมา +1

    Aman didi bahut vadhià kita video bahut vadhià

  • @SandeepKaur-qf1xf
    @SandeepKaur-qf1xf 26 วันที่ผ่านมา

    Bht vdya video GBU all team always be happy 😌❤️

  • @Anitarani.........
    @Anitarani......... 26 วันที่ผ่านมา

    Wating episode g🎉🎉

  • @shazadtaggar1597
    @shazadtaggar1597 26 วันที่ผ่านมา

    Very nice 👍🏻👍🏻👍🏻👍🏻 Raj Bai Aman sis 👍🏻👍🏻

  • @SandhuGora-wu7mc
    @SandhuGora-wu7mc 26 วันที่ผ่านมา

    Raj te aman very good nazara liate aman bhut boli 🎉🎉🎉

  • @AmrikSingh-hx3cf
    @AmrikSingh-hx3cf 26 วันที่ผ่านมา

    ❤❤❤❤❤ ਅੱਜ ਤਾ ਅਮਨ ਨੇ ਨਜਾਰਾ ਹੀ ਲਿਆ ਦਿਤਾ ਅੰਜਲੀ ਦੀ ਸਰਵਿਸ ਕਰਕੇ॥

  • @pratibharahi31
    @pratibharahi31 26 วันที่ผ่านมา

    Aj at mza Aa gya Aman didi jdo Anjali de Chitr pende c

  • @SohanjitKaur-kb4hc
    @SohanjitKaur-kb4hc 26 วันที่ผ่านมา +1

    Kamal dy mouth ch juti dy dvy sachi aman di super super ghr bht okha jorna