Har kisi da apna maksad hunda .eh baba ji da maksad samaj Seva aa so Kar rahe ne baaki Lok apda business karde ne te profit kamaunde ne.dono apni jagah sahi ne koi galat nahi hai. Munafa sab lainde ne ekele dukandar vyapari hi munafa ni kamunde.sab profession vaale munafa lainde ne.chahe plumber Hove,ja electrition Hove.saloon vaala hove.carpenter hove.mere sister jija je ne Ludhiane 170 gaj ch kothi payi aa.plumber di sirf labour 50000 ban gayi.oh vi Bina saaman toh.te eni hi labour electrician di ban gayi.kehn da bhav munafa sirf dukandar hi nahi lainda baaki profession vaale vi lainde ne oh vi changa khasa.
@@lovepreetkaur6622 tuci puchya M kujh glt kya, So M kya nhi g, U gud girl, M kujh glt bolya, M Chandigarh to G, M Ik Aam jya Munda hi , tnsn na Lo, tuci ta dso kitho G, J tuci gl kr k khush oh ta dso G
ਬਾਬਾ ਨਾਨਕ ਜੀ ਤੁਹਾਨੂੰ ਹੋਰ ਤਰੱਕੀ ਬਕਸ਼ੇ,, ਤੁਹਾਡੇ ਖ਼ਜ਼ਾਨੇ ਵਿੱਚ ਹੋਰ ਬਰਕਤਾਂ ਪਾਵੇ ਬਾਬਾ ਜੀ
Unna lokkan nu Sharm aani chahidi hai ji Sikha nu marhaba mahinda han. Very good job.
ਬਾ ਬਾਪੂ ਤੇਰਾ ਦਿਲ ਬਹੁਤ ਵੱਡਾ ਆ ਤੇਰੇ ਵਿੱਚ ਰੱਬ ਵਸਦਾ ਨਹੀ ਤਾ ਦੁਕਾਨਾ ਵਾਲੇ ਲੁੱਟੀ ਜਾਂਦੇ ਆ ਹਸਪਤਾਲਾਂ ਵਿੱਚ ਡਾਕਟਰ ਲੁੱਟੀ ਜਾਂਦੇ ਆ
💥💥🔥🔥🔥 wahegurunji meher kro bapu te
Ryt
Waheguru chardikla ch rakhe bapu ji tohnu ,Trakhiyaan bkashe ❤️❤️🙏🙏
ਗੁਰੂ ਰਾਮਦਾਸ ਸਾਹਿਬ ਦਾ ਹੱਥ ਤੁਹਾਡੇ ਸਿਰ ਤੇ
ਇਹ ਹੈ ਬਾਬੇ ਨਾਨਕ ਦੀ ਹੱਟੀ ਜਿੱਥੇ ਸਹੀ ਤੇਰਾ ਤੇਰਾ ਤੋਲਣਾ ਸਿਖਾ ਦਿੱਤਾ ਬਾਬੇ ਨੇਂ,,, ਵਾਹਿਗੁਰੂ ਜੀ ਤੰਦਰੁਸਤੀ ਬਖਸ਼ੇ
ਸਹੀ ਕਿਹਾ ਬਾਈ ਜੀ ਵਾਹਿਗੁਰੂ ਹਮੇਸ਼ਾ ਬਾਪੂ ਨੂੰ ਚੜ੍ਹਦੀ ਕਲਾ ਬਖਸ਼ੇ
Ryt
Bawa ਤੇਰਾਂ ਤੇਰਾਂ✔
@@saabsandhu7368 ryt 😊😊😊
ਬਹੁਤ ਤਰਸ ਆਉਂਦਾ ਇੱਦਾਂ ਦੀ ਵੀਡੀਉ ਦੇਖ ਕਲਜੁਗੀ ਦੁਨੀਆ ਵਿੱਚ ਇਹਨੇ ਚੰਗੇ ਬੰਦੇ ਵੀ ਹੈਗੇ ਬਾਬਾ ਨਾਨਕ ਬਾਬੇ ਦੇ ਕੰਮ ਨੂੰ ਤਰੱਕੀ ਬਖ਼ਸ਼ੇ ਸੋਚ ਬਾਬੇ ਨਾਨਕ ਵਾਲੀ ਬਾਪੂ ਤੇਰੀ
ਸਹੀ ਕਿਹਾ
ਇਹ ਬਜ਼ੁਰਗ ਪੈਸਿਆਂ ਲਯੀ ਨਹੀਂ , ਵੰਡ ਕੇ ਸੱਕੋ ਸਿੱਧਾਂਤ ਤੇ ਕੰਮ ਕਰਦੇ।।।
Haji
ਬਾਬਾ ਖੁਸ਼ੀਆਂ ਵੇਚ ਰਿਹਾ ਸਮੋਸਿਆਂ ਦਾ ਤਾਂ ਐਵੇ ਨਾਂ ਲਗਦਾ
Sach keha pra
Kya gal khi veer
Dil khush hogya
ਦਸਾਂ ਨਹੁੰਆਂ ਦੀ ਕਿਰਤ ਕਰੋ ਨਾਮ ਜਪੋ ਵੰਡ ਛਕੋ
ਸੰਗਤ ਨੂੰ ਬਾਬੇ ਦੁਕਾਨ ਦੀ ਮੁਰੰਮਤ ਕਰਾਉਣੀ ਚਾਹੀਦੀ
Sai gal wa g
ਕੌਣ ਕਿਸ ਬਾਰੇ ਸੋਚਦਾ ਬਿਬਾ ਜੀ ਸਭ ਨੂੰ ਆਪਣੀ ਆਪਣੀ ਪਈ ਏ
Sangat vich aapa sare vee aunde ha! I don’t think we need big jatha for show off. Upto 5 persons can make a miracle.
Ryt 💯
Sahi gal ji
ਬਾਬਾ ਜੀ ਦੀ ਦੁਕਾਨ ਸਾਡੇ ਘਰ ਲਾਗੇ ਹੈ । ਬਾਬਾ ਜੀ ਬਹੁਤ ਵਧੀਆ ਕੰਮ ਕਰ ਰਹੇ ਹਨ ।🙏
kithe aa dukan in asr
Address ki aa veerg
Veer g address dasso g
Dress dso
Address sultanwind gate dholi mohalla Shri harmandir sahib de raste vich Hai
ਅੱਜ ਕੱਲ ਤਾਂ ਲੋਕਾਂ ਤੋਂ ਏਨੀ ਗਰਮੀ ਚ ਰੋਟੀਆਂ ਮਸਾਂ ਪੱਕ ਦੀਆਂ ਆਵਦੇ ਵਾਸਤੇ....ਧੰਨ ਆ ਬਾਬਾ🙏🙏💝wmk🌹
ਤੁਸੀਂ ਬਨਾ ਲੈਂਦੇ ਹੋ ਅਪਣੇ ਲਈ
@@kuldeep1831 m v vich hi agi k rotia msa pkone aw eni grmi ch....baba ji fr v vichare🙏🙏
@@punjabistatus3006 ki hal G❤🌹😘😘 kitho D tuci, kini k Roti bnaune Daily
ਸਭ ਤੋ ਵੱਡਾ ਹੌਂਸਲਾ ਤੇ ਸਬਰ ਹੈ।ਬਾਕੀ ਸੇਵਾ ਦੀ ਭਾਵਨਾ ਹੈਂ।
SSA G
ਸਹੀ ਲਿਖਿਆ ਜੀ ਤੁਸੀਂ !
Ha ji sahi kiha didi
ਵਾਹਿਗੁਰੂ ਜੀ ਇਹੋ ਜਿਹੇ ਪਵਿੱਤਰ ਲੋਕਾਂ ਵਿੱਚ ਵਾਸ ਕਰਦੇ ਹਨ !
ਇਹ ਜਿਹੇ ਪੁਰਸ਼ ਅੰਬਾਨੀ ਵਰਗੇ ਲੋਕਾਂ ਨਾਲ਼ੋਂ ਕਈ ਲੱਖਾਂ ਗੁਣਾ ਅਮੀਰ ਹਨ !
ਕੋਟਿ ਕੋਟਿ ਪ੍ਰਨਾਮ ਬਾਬਾ ਜੀ ਨੂੰ !
🙏🙏🙏🙏🙏🙏🙏🙏
ਬਾਪੂ ਤੇਰੇ ਵਰਗੇ ਲੋਕਾਂ ਦਾ ਕਰਕੇ ਹੀ ਅੱਜ ਦੁਨੀਆ ਵੱਸ ਰਹੀ h , ਵਾਹਿਗੁਰੂ ਲੰਬੀ ਉਮਰ ਤੇ ਤਰੱਕੀ ਬਖਸੇ🙏🙏🙏
shi a
ਆਪਣੇ ਦੇਸ਼ ਨੂੰ ਚਲਾਉਣ ਵਾਲੇ ਇਹੋ ਜਿਹੇ ਹੋਣੇ ਚਾਹੀਦੇ, ਤਾਂ ਕੋਈ ਵੀ ਕਦੇ ਭੁੱਖਾ ਨਾ ਰਹੇ🙏
ਵਾਹਿਗੁਰੂ ਵਾਹਿਗੁਰੂ ਜੀ । ਪ੍ਰਮਾਤਮਾ ਹਮੇਸ਼ਾ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ।
Q,zaa
May God bless Bh. Ajit ji abundantly
@@amritkahlonkahlon2143 nhi gfyq
@@amritkahlonkahlon2143 06q7
@@amritkahlonkahlon2143 țl
ਬਾਪੂ ਜੀ ਦੀ ਸੇਵਾ ਨੂੰ ਲਾਇਕ ਕਰਨ ਵਾਲੇ ਲਾਇਕ ਕਰੋ
Hi
Hlo
ਫਿਰ ਖਾਣ ਵਾਲੇ ਹੀ ਬਾਬੇ ਬਾਰੇ ਸੋਚਣ ਯਰ
Sai gal a g
Hnm right
ਬਾਬਾ ਜੀ ਨੂੰ ਕੋਈ ਲਾਲਚ ਨਹੀ ਹੈ ਦਿਲ ਦੇ ਸਾਫ ਨੇ
ਬਾਬਾ ਜੀ ਤੇ ਬਹੁਤ ਵਧੀਆ ਕੰਮ ਕਰ ਰਹੇ ਹਨ ਪਰ ਕੰਮ ਤੁਸੀ ਬਹੁਤ ਵਧੀਆ ਕੀਤਾ ਪੰਜਾਬੀ ਚ ਕੰਮੈਂਟ ਕਰ ਕੇ। 🙏🙏
ਬਾਬਾ ਜੀ ਤੁਹਾਡੀ ਉਮਰ 100 ਸਾਲ ਲੰਮੀ ਹੋਵੇ❤️❤️❤️❤️
ਪਰ ਬੱਚਿਆਂ ਨੂੰ ਤੁਹਾਡੇ ਨਾਲ ਰਹਿਣਾ ਚਾਹੀਦਾ,
ਵਾਹਿਗੁਰੂ ਮੇਹਰ ਕਰੇ 🙏🙏
ਬਾਬਾ ਜੇ ਲੋਕਾ ਬਾਰੇ ਸੋਚਦਾ ਲੋਕ ਨਹੀ ਬਾਬੇ ਬਾਰੇ ਸੋਚਦੇ
ਕੋਈ ਸਬਦ ਹੈ ਨੀ ਦਿਲ ਜਿਤ ਲਿਆ ਬਾਪੂ ਜੀ ਨੇ ਵਾਹਿਗੁਰੂ ਚੜਦੀਕਲਾ ਰੱਖੇ ਬਾਪੂ ਜੀ ਨੂੰ
ਕੋਲ ਗੱਡੀਆਂ ਨੀ ਭਾਵੇਂ ਬਸ ਗੱਡੇ ਲੋਕਾਂ ਦੇ
ਤਾ ਵੀ ਰਾਜਿਆ ਦੇ ਵਾਂਗੂੰ ਦਿਲ ਵੱਡੇ ਲੋਕਾਂ ਦੇ
1313 ਤੋਲਦਾ ਬਾਪੂ ਜੀ
ਇਹ ਫ਼ਕੀਰ ਲੋਕ ਨੇ 💙
ਬਹੂਤ ਵਧਿਆ ਹੈ ਰੱਬ ਸਭ ਨੂੰ ਖੁਸ਼ੀ ਦੇਵੈ
ਵਾਹ ਬਾਬੇਓ ਵਾਹ ਬਹੁਤ ਹੀ ਵਧੀਆ ਗੱਲ ਕਹੀ ਹੈ ਕਿ ਖਾਣਿਆਂ ਦੋ ਰੋਟੀਆਂ ਹਨ ਖਾਓ ਸਿਰਫ ਮੇਹਨਤ ਦੀ ਤੁਹਾਡਾ ਅਸਲ ਸੁਨੇਹਾ ਇਹੋ ਹੈ ਵਾਹਿਗੁਰੂ ਜੀ ਦੀ ਕ੍ਰਿਪਾ ਆਪਜੀ ਤੇ ਬਣੀ ਰਹੇ ਜੀ 🙏🙏🙏🙏🙏
ਬਾਪੂ ਜੀ ਰੱਬ ਤੁਹਾਡੇ ਨਾਲ ਹੈ ਕੁਝ ਵੀ ਨਾਲ ਨਹੀਂ ਜਾਣਾ ਸਿਰਫ਼ ਇਮਾਨਦਾਰੀ ਜਾਣੀ ਰੱਬ ਦਾ ਨਾਮ
ਇੱਕ ਆ ਬਾਪੂ ਜੀ ਨੇ ਜੋ ਵਾ..... ਖੱਟ ਰਹੇ ਨੇ । ਜੀਂਦੇ ਰਹੋ ਜਿਨਾਂ ਚਿਰ ਤੁਹਾਡਾ ਜੀਅ ਕਰਦਾ । GOOD BAPU JI । ਵੱਲੋ ਸੁੱਖ ਸਰਾਂ
ਦਿਲ ਵਿਚ ਸਬਰ ਸੰਤੋਖ ਅਤੇ ਲੋਕ ਸੇਵਾ ਸਮਝ ਕੇ ਬਾਬਾ ਜੀ ਦੀ ਸੇਵਾ ਨੂੰ ਸਲਾਮ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏
ਮੈਵੀ ਆਇਆ ਸੀ ਬਾਬਾ ਜੀ ਕੋਲ ਬਹੁਤ ਚੰਗੇ ਸੁਭਾਅ ਦੇ ਹਨ ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿਚ ਰੱਖਣ ❤️🙏🙏
ਬਾਬਾ ਜੀ ਬੜਾ ਦੁੱਖ ਦੇਖਿਆ ਲਗਦਾ ਤੁਸੀਂ ਰੱਬ ਤੁਹਾਡੀ ਹਮੇਸ਼ਾ ਮਦਦ ਕਰੇ ਤਰੱਕੀ ਬਖਸ਼ੇ ਪਰਮਾਤਮਾ ਰੱਬ ਤੁਹਾਨੂੰ ਜ਼ਿਆਦਾ ਦੇਵੇ
ਬਾਬਾ ਜੀ, ਵਾਹਿਗੁਰੂ ਤੁਹਾਡੀ ਸੇਹਤ ਨਰੋਈ ਰੱਖੇ। ਤੁਹਾਡੀ ਇਹ ਮਹਾਨ ਸੇਵਾ ਚੜ੍ਹਦੀ ਕਲਾ ਵਿੱਚ ਰਹੇ 🙏👍👍
ਬੜਾ ਚੰਗਾ ਲੱਗਦੈ ਕਿ ਅੱਜ ਵੀ 10 ਦੇ ਕੋਈ 4 ਸਮੋਸੇ ਵੇਚ ਰਿਹਾ
*"ਬੱਲੇ ਬਾਬਾ ਤੇਰੇ"* ❤️
ਸੱਬ ਤੋਂ ਵੱਡਾ ਸਬਰ ਸਤੋਂਖ
ਗੱਲ ਸਬਰ ਦੀ ਹੈ ਜੇ ਸਬਰ ਹੈ ਤਾਂ ਬੰਦਾ ਥੋੜੇ ਵਿੱਚ ਵੀ ਖੁਸ਼ ਜੇ ਸਬਰ ਨਹੀਂ ਤਾਂ ਕਰੋੜਾਂ ਵਿੱਚ ਵੀ ਖੁਸ਼ ਨਹੀਂ ।
Sach a j eh gl
ਵਾਹਿਗੁਰੂ ਤਰੱਕੀਆਂ,ਤੰਦਰੁਸਤੀਆਂ,ਲੰਮੀਆਂ ਉਮਰਾਂ ਬਕਸ਼ੀ ਬਾਬਾ ਜੀ ਨੂੰ..🙏🙏💝💝...ਹਮੇਸ਼ਾਂ ਹੱਸਦੇ ਵਸਦੇ ਰੱਖੀ.....ਕਿਉਂਕਿ ਉਹਨਾਂ ਨੂੰ ਆਪਣੇ ਮੁਨਾਫੇ ਦਾ ਨਹੀਂ ਸਗੋਂ ਲੋਕਾੰ ਦਾ ਏ....ਤਾਂ ਕਿ ਬਹੁਤ ਘੱਟ ਪੈਸੇ ਲਾਕੇ ਵੀ ਉਹਨਾ ਦਾ ਟਿੱਡ ਭਰ ਸਕੇ...💝💝ਮੇਰੇ ਵੱਲੋਂ ਬਾਬਾ ਜੀ ਨੂੰ ਦਿਲੋਂ ਸਲੂਟ ਤੇ ਇੱਜ਼ਤ😘😘😊😇🤗
Baba ji di dukan saade ghar laage hai🙏
ਬਾਈ ਜੀ, ਜਗਰਾਵਾਂ ਸ਼ਹਿਰ ਦੇ ਵਿੱਚ ਇੱਕ ਸ਼ੋਕੀ ਸਮੋਸਿਆ ਵਾਲਾ ਬਹੁਤ ਹੀ ਮਸ਼ਹੂਰ ਦੁਕਾਨ ਆ ਸਮੋਸਿਆ ਦੀ ।
ਅੱਜ ਤੋ 50 ਸਾਲ ਪਹਿਲਾ ਉਹ ਰੇਹੜੀ ਲਗਾਉਦਾ ਹੁੰਦਾ ਸੀ ਹੁਣ ਉਹ ਦੀ ਦੁਕਾਨ ਦੇਖਣ ਵਾਲੀ ਆ ਇੱਕ ਤਾਰਾਂ ਦਾ ਸਮੋਸਿਆ ਦਾ ਸ਼ੋਹ ਰੂਮ ਹੀ ਬਣਾ ਤਾਂ, ਨਾਮ ਤਾਂ ਹੁਣ ਵੀ ਸ਼ੋਕੀ ਦਾ ਹੀ ਚੱਲ ਦਾ ਪਰ ਦੁਕਾਨ ਹੁਣ ਉਹ ਦੇ ਵਾਰਸ ਚੱਲਾਉਦੇ ਆ।ਸ਼ੋਕੀ ਦੇ ਟਾਈਮ ਤਾਂ ਪਤਾਂ ਨੀ ਸਮੋਸਿਆ ਦੇ ਰੇਟ ਦਾ,ਪਰ ਹੁਣ 40 ਰੁਪਏ ਦਾ ਇੱਕ ਸਮੋਸਾ ।
ਇਸ ਬਾਬਾ ਜੀ ਨੂੰ ਤਾਂ ਸਲਿਉਟ ਆ
ਬਾਬਾ ਜੀ ਧੰਨ ਤੁਹਾਡੀ ਸਿੱਖੀ,
ਧੰਨ ਤੁਹਾਡਾ ਸਵਰ- ਸੰਤੋਖ!
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ' ਰੱਖੇ!!
ਬਾਬਾ ਜੀ ਨੇ ਲੋਕ ਸੇਵਾ ਨੂੰ ਮੁੱਖ ਰੱਖਿਆ ,ਬਾਕੀ ਦੁਕਾਨਦਾਰ ਆਪਣੇ ਨਿੱਜੀ ਮੁਨਾਫ਼ੇ ਨੂੰ ਰੋਈ ਜਾਂਦੇ ਨੇ
Wi
Har kisi da apna maksad hunda .eh baba ji da maksad samaj Seva aa so Kar rahe ne baaki Lok apda business karde ne te profit kamaunde ne.dono apni jagah sahi ne koi galat nahi hai. Munafa sab lainde ne ekele dukandar vyapari hi munafa ni kamunde.sab profession vaale munafa lainde ne.chahe plumber Hove,ja electrition Hove.saloon vaala hove.carpenter hove.mere sister jija je ne Ludhiane 170 gaj ch kothi payi aa.plumber di sirf labour 50000 ban gayi.oh vi Bina saaman toh.te eni hi labour electrician di ban gayi.kehn da bhav munafa sirf dukandar hi nahi lainda baaki profession vaale vi lainde ne oh vi changa khasa.
ਅੱਤ ਦੀ ਲੋਭ ਲਾਲਚ ਦੀ ਅੱਗ ਵਿਚ ਭੁੱਜ ਰਹੀ ਦੁਨੀਆਂ ਵਿਚ ਸਿਦਕੀ ਸਿੱਖ ਵੀ ਹਨ
Sahi Kiha
ਧਰਮਾਂ ਵਾਲੀ ਪੂਛ ਨਾ ਲਾਓ, ਇਹ ਤਾਂ ਬਾਬਾ ਨਾਨਕ ਵਾ।
@@gurwinderbarri3115 ਤੇਰੀਆਂ ਗਲਾਂ ਵਿਚ ਨਫਰਤ ਸਾਫ ਸਾਫ ਦਿਖਾਈ ਦਿੰਦੀ ਹੈ
ਸਲਾਮ ਐ ਬਾਪੂ ਜੀ ਆਪ ਜੀ ਨੂੰ ਵਾਹਿਗੁਰੂ ਆਪ ਜੀ ਦੀ ਚੜਦੀ ਕਲਾਂ ਕਰਨ ਜੀ
ਬਾਬਾ ਜੀ ਨੇ ਸਭ ਬੰਦਿਆਂ ਦਾ ਖਿਆਲ ਰੱਖਿਆ ਹੋਇਆ ਹੈ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਸਭ ਦੁਨੀਆਂ ਤੇ ਮੇਹਰ ਦੀ ਨਜਰ ਰੱਖੀ ਹੋਈ ਹੈ ਵਾਹਿਗੁਰੂ ਜੀ ਇਸ ਦੁਨੀਆਂ ਤੇ ਇਸ ਤਰ੍ਹਾਂ ਦੇ ਬੰਦੇ ਹੋਣੇ ਚਾਹੀਦੇ ਨੇ ਦੋ ਸਭ ਬੰਦਿਆਂ ਨੂੰ ਇੱਕ ਨਜ਼ਰ ਨਾਲ ਦੇਖਿਆ ਜਾਵੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏❤️❤️❤️❤️🙏🙏🙏🙏🙏
ਇਹ ਵੀ ਇਕ ਸੇਵਾ ਹੈ
Pppp
This is a thinking of a true Gursikh.
absolutely with great humanity
This is a thinking of a true human not only a Sikh.
Press reporters Ji doing very good job ,thanks.
ਇਹ ਹੁੰਦੇ ਨੇ ਪੰਜਾਬੀ ਖੁੱਲ੍ਹੇ ਦਿਲ ਦੇ, ਬਹੁਤ ਵਧੀਆ ਬਾਬਾ ਜੀ👍👍🙏🙏
Ki hal G❤🌹😘😘, tuci kitho D
@@lovepreetkaur6622 I mean punjab to kitho G, tuhi ki krde oh G
@@lovepreetkaur6622 bilkul.nhi G, tohda te gl krn da boht nice way, U gud girl, Vse puchya Tuci kitho, te ki krde oh G
@@lovepreetkaur6622 U So nyc Girl❤🌹😘😘
@@lovepreetkaur6622 tuci puchya M kujh glt kya, So M kya nhi g, U gud girl, M kujh glt bolya, M Chandigarh to G, M Ik Aam jya Munda hi , tnsn na Lo, tuci ta dso kitho G, J tuci gl kr k khush oh ta dso G
🙏ਵਾਹਿਗੁਰੂ ਜੀ 13 13 ਧੰਨ ਗੁਰੂ ਨਾਨਕ ਦੇਵ ਜੀ 20 ਰੁਪਏ ਦਾ ਲੰਗਰ ਇਤਿਹਾਸ ਵਿੱਚ ਚਲਦਾ ਹੀ ਰਹਿਣਾ ਆਪਾ ਨੀ ਰੇਹਣਾ ਪਰ ਗੁਰੂ ਨਾਨਕ ਦੇਵ ਜੀ ਦਾ 20 ਦਾ ਲੰਗਰ ਚੱਲਦਾ ਹੀ ਰਹਿਣਾ 🙏🙏ਬਾਬਾ ਜੀ ਨੂੰ ਦਿਲੋ ਸਲੂਟ ਆ 🙏🙏
ਇਹ ਬਾਬਾ ਤਾਂ ਨਾਨਕ ਹੀ ਵਾ, ਪਰ ਲੰਗਰਾਂ ਵਾਲੇ ਵਿਹਲੜਾ ਦੇ ਵੱਗ ਨੂੰ ਨਾਨਕ ਦੇ ਵਾਰਸ ਨਾ ਸਮਝੋ।
ਜੇ ਬੱਚੇ ਵਧੀਆਂ ਸਾਫ਼ ਜਗਾਂ ਤੇ ਰਹਿਦੇ ਫਿਰ ਬਾਪੂ ਜੀ ਨੂੰ ਸਾਫ਼ ਜਗਾ ਬਣਾ ਕੇ ਦੇਣੀ ਚਾਹੀਦੀ । ਜੇ ਆਪਣੇ ਘਰ ਨਹੀਂ ਜਾਂਦੇ । ਇੱਥੇ ਰਹਿਣ ਵਾਸਤੇ ਵੀ ਵਧੀਆਂ ਹੋਵੇ ਜਗਾ।
ਬਾਬਾ ਜੀ ਦਿਲ ਖੁਸ ਹੋ ਗਿਆ।।ਬੱਲੇ ਬੱਲੇ
10 ਰੁਪਿਆਂ ਨਾਲ ਤਾਂ ਸਾਡੇ ਪਿੰਡ ਹਲਵਾਈ ਦੁਕਾਨ ਚ ਨੀ ਵੜਨ ਦਿੰਦਾ 😂😂😂
😂😂😂
ਵਾਹਿਗੁਰੂ ਹਮੇਸ਼ਾ ਤੰਦਰੁਸਤੀ ਰੱਖੇ ਬਾਣੀ ਪੜਨ ਸੇਵਾ ਕਰਨ ਦੀ ਦਾਤ ਬਖਸੇ ਬਾਬਾ ਜੀ ਨੂੰ
ਬਹੁਤ ਵਧੀਆ ਵੀਡੀਓ ਹੈ ਜੀ, ਇਸ ਇਨਸਾਨ ਦੀ ਮੈਂ ਖਤਮ ਹੋ ਚੁੱਕੀ ਹੈ, ਰੱਬ ਨੂੰ ਮੰਨਣ ਵਾਲਾ ਹੈ ਜੀ, ਲੋਕਾਂ ਨੂੰ ਕੀ ਕਹਿਣਾ ਇਹ ਤਾਂ ਸਵਾਦ, ਮਸਾਲੇ ਵਾਲੇ ਹੋਰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ ਕਿਉਂਕਿ ਇੰਨਾਂ ਨੂੰ ਸਸਤੇ ਮਿਲ ਰਹੇ ਹਨ, ਲੋਕ ਤਾਂ ਖਾਣਸੂਰੇ ਹੈ, ਇੰਨਾਂ ਵਿੱਚੋਂ ਕੋਈ ਬਜੁਰਗ ਦੀ ਮੱਦਦ ਕਰ ਸਕਦਾ ਹੈ, ਵੱਡੀ ਗੱਲ ਤਾਂ ਇਹ ਹੈ
ਜਦੌਂ ਆਪਣੇ ਮਾਤਾ ਪਿਤਾ ਆਪਣੇ ਵਾਸਤੇਂ ਇੰਨਾਂ ਕੁੱਝ ਸੋਚਦੇਂ । ਹੁਣ ਤੇ ਆਪਣੀ ਵਾਰੀ ਕੁੱਝ ਸੋਚਣ ਦੀ ।
ਭੋਲੇ ਭਾਲੇ ਬਾਪੂ ਭੋਲੀਆ ਗੱਲ ਬਹੁਤ ਘੱਟ ਸੁਣਨ ਮਿਲਦੀਆ ਨੇ ਰੱਬਾ ਵਰਗੇ ਬਾਪੂ ਨੂੰ ਤੰਦਰੁਸਤ ਰਹਿਣ ਵਾਹਿਗੁਰੂ ਜੀ
ਰੱਬ ਦਾ ਬੰਦਾ 👏👏👏👏👏👏
ਬਾਬਾ ਜੀ ਸਬਰ ਸੰਤੋਖ ਵਾਲਾ ਇਨਸਾਨ ਹੈ ਇਹ ਹਰ ਕੋਈ ਨਹੀਂ ਕਰ ਸਕਦਾ .ਕਮਾਈਐ ਜਿਨ੍ਹਾਂ ਮਰਜੀ ਪਰ ਕਮਾਈ ਉਹ ਹੈ ਜਿਸ ਵਿਚ ਬਰਕਤ ਹੋਵੇ .ਪਰਮਾਤਮਾ ਚਾਹੇ ਤਾ ਇਸ ਕਮਾਈ ਤੋਂ ਹੀ ਬਹੁਤ ਕੁਝ ਦੇ ਸਕਦਾ ਹੈ .ਕਰ ਭਲਾ ਹੋ ਭਲਾ .ਅੰਤ ਭਲੇ ਦਾ ਭਲਾ .ਕੌਰ ਸਿੰਘ ਸਹੋਤਾ .ਮੋਗਾ
Bhapa g da dil bda wada very nice bhapa g " Respect Ur elders"
ਅੈਡਰੇਸ ...ਸੁਲਤਾਨਵਿੰਡ ਗੇਟ,ਢੋਲੀ ਮੁਹੱਲਾ,ਦਰਬਾਰ ਸਾਹਿਬ ਵਾਲੇ ਰਾਸਤੇ ਤੇ
Baba ji parmatma tuhadi. uamar. hor lambi kare. God bless you thanks
ਦਿਲ ਦੇ ਅਮੀਰ ਹੀ ਇਹੋ ਜਿਹਾ ਫੈਸਲਾ ਲੈ ਸਕਦੇ ਹਨ
ਬਹੁਤ ਵਧੀਆ ਬਾਬਾ ਜੀ
ਗੁਰੂ ਨਾਨਕ ਦੇਵ ਜੀ ਦੇ ਸੱਚੇ ਸੁਚੇ ੲਿਮਾਨਦਾਰ ਗੁਰੂ ਕੇ ਸੇਵਕ ਹਨ ਵਾਹਿਗੁਰੂ ਜੀ ਬਾਬੂ ਜੀ ਕਮਾੲੀ ਵਿਚ ਬਰਕਤ ਪਾਊਣ
1313 Tera Tera Tolda Baba G
Waheguru mehr kree baapu ji te ❤️
ਇਹ ਨੇ ਬਾਬੇ ਨਾਨਕ ਦੇ ਅਸਲੀ ਵਾਰਸ ਤੇ ਰੱਬ ਦੀ ਰਜ਼ਾ ਵਿਚ ਰਹਿਣ ਵਾਲੇ। ਵਾਹਿਗੁਰੂ ਹਮੇਸ਼ਾਂ ਅੰਗ ਸੰਗ ਰਹੇ। ਵਾਹਿਗੁਰੂ ਬਜੁਰਗਾਂ ਨੂੰ ਤੰਦਰੁਸਤੀ ਬਖਸ਼ੇ ਤੇ ਸੇਵਾ ਕਰਦੇ ਰਹਿਣ।
Dil de ameer bande 🤲🤲🤲🤲
Positive life very good
ਬਹੁਤ ਵਧੀਆ ਬਾਪੂ ਜੀ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 👏👏👏
ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
🙏🙏🙏🙏🙏
ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
Kmaal a bappu di Rb De bnde
ਬਾਬੇ ਦੀ ਬੋਲਚਾਲ ਬਹੁਤ ਵਧੀਆ ਦਿਲ ਜਿੱਤ ਲਿਆ ਜਦੋ ਮੋਕਾ ਮਿਲਿਆ ਜਰੂਰ ਮਦਦ ਕਰਾ ਗਏ ਤੁਹਾਡੀ। ।।
Baba tu duniya da sab ton ameer insaan aa
ਵਾਹਿਗੁਰੂ ਜੀ ਬਾਬੇ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਬਖਸੇ🙏🏻🙏🏻
Proud of my dadu g 😘
Gm Ji 🙏
ਬਹੁਤ ਵਧੀਆ ਕੰਮ ਕਰ ਰਹੇ ਨੇ ਤੁਹਾਡੇ ਬੁਜਰਗ ਸਿੰਘ ਜੀ
ਵਾਹਿਗੁਰੂ ਜੀ ਬਾਬਾ ਜੀ ਦੀ ਦੁਕਾਨ ਦਾ ਕੀ ਐਡਰੈਸ ਹੈ ਜੀ
ਵਾਹਿਗੁਰੂ ਜੀ ਕੋਈ ਬਾਬਾ ਜੀ ਦੀ ਦੁਕਾਨ ਦਾ ਪਤਾ ਦਸੋ ਜੀ
ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸੇ ਬਾਬਾ ਜੀ
🙏
Bapu g tusi duniya dy sabh to ameer banday ho g...ty neet dy rajay hoye insan ho ty dusreya lai sochday ho g..🙏🙏🙏🙏🙏🙏
Oh my god mai bachpan to khandi rahi ihna de smose jeete uncle di dukaan sade ghr kol boht miss krdi mai hun v 😊😊
Your so.lucky
Kihdi city aa ji
ਬਾਈ ਗੱਲ ਤਾ ਸੱਚੀ ਸੁੱਚੀ ਨੀਤ ਦੀ ਆ ਬਾਪੂ ਇਨੇ ਚ ਈ ਖੁਸ਼ ਆ ਜਿਉਦਾ ਰਹਿ ਬਾਪੂ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਚ ਰਖੇ
So nice baba ji.. god bless you
ਅਮੀਰੀ ਦਿਲ ਦੀ ਹੁੰਦੀ ਹੈ ਪੈਸਿਆਂ ਦੀ ਨਹੀਂ। ਇਸ ਗੱਲ ਦੀ ਮਿਸਾਲ ਏ ਬਾਪੂ ਜੀ🌹
ਸੱਚਮੁੱਚ ਬਹੁਤ ਸਵਾਦ ਹੁੰਦੇ ਨੇ ਬਾਪੂ ਜੀ ਦੇ ਹੱਥ ਦੇ ਬਣੇ ਸਮੋਸੇ👌👌👌👌
Waheguru ji, proud of Sikh community 🙏
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਬਾਬਾ ਜੀ ਨੂੰਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਇਨਕਲਾਬ ਜਿੰਦਾ ਬਾਦ
ਸਾਡੇ ਸਮੋਸਾ ਪੰਦਰਾਂ ਰੁਪਏ ਦਾ ਇੱਕ ਦਿੰਦੇ ਨੇ ਤੇ ਓਪਰੋਂ ਸਾਇਜ ਵੀ ਛੋਟਾ ਕਰ ਦਿੱਤਾ ਪਤੰਦਰਾ ਨੇ....
😄
Kehri jgah jagjeet ਸਿੰਘ?
ਵਾਹਿਗੁਰੂ ਜੀ ਬਹੁਤ ਸਬਰ ਸੰਤੋਖ ਬਖਸ਼ੇ ਆ ਹੋਇਆ ਹੈ ਵਾਹਿਗੁਰੂ ਜੀ ਸਭ ਨੂੰ ਇਨ੍ਹਾਂ ਸਬਰ ਸੰਤੋਖ ਬਖਸ਼ੀ ਦਾਤਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏❤️❤️❤️🙏🙏
ਵਾਈ ਜੀ। ਦੀਪਕ ਢਾਬੇ ਤੇ 40 ਰੁਪੲੇ ਦਾ ਵਿਕਦਾ ਹੈ ਧਨੋਲਾ
ਵਾਹਿਗੁਰੂ ਜੀ ਬਾਬਾ ਜੀ ਦੀਆਂ ਲੰਮੀਆਂ ਉਮਰਾਂ ਬਖਸ਼ੀ।
ਵਾਹ ਜੀ ਵਾਹ ...ਰੂਹ ਖੁਸ਼ ਕਰਤੀ ਬਾਪੂ िਸਅਾ, ਵਾिਹਗੁਰੂ ਚੜਦੀ ਕਲਾ,िਵॅਚ ਰॅਖੇ ਜੀ...
Tuhade vargi soch rabb be har ek insaan nu nai deti. GOD BLESS U 🙏🙏🙏🙏🙏 Baba g....
Waheguru baba ji di umr lambi kare...
This is true work and you all have to leave here , so help others always...
Bapu ji apdi is sewa bhawna nu dilo slam ah ji God bless you ssssssswwwweeet bapu ji🙏🙏❤❤👍👍👍👍👍👍🙏🙏👍👍🙏🙏🙏🙏🙏
ਬਾਪੂ ਜੀ ਦਾ ਵੀ ਦਿਲ ਕਰਦਾ ਹੁਣਾ ਕੀ ਇੰਨੀ ਪੁਰਾਣੀ ਦੁਕਾਨ ਤੇ ਹੁਣ ਸਮਾਂ ਬਹੁਤ ਬਦਲ ਗਿਆ ।
Ajj kal di matlabi duniya vich v chnge lok haige a dekh k dil Bhar aaya...jiunde raho bapu ji rabb tuhanu hmesha khush rakhe...umra lambiyan kre 🙏🙏
🙏🏻Love You ਬਾਬਾ ਜੀ 🙏🏻❤️🙌🏻❤️💪🏻
ਵਾਹਿਗੁਰੂ ਜੀ ਤੰਦਰੁਸਤੀ ਅਤੇ ਤਰੱਕੀ ਬਖ਼ਸ਼ਣ 🙏🏻
Wah Bai wah baba ji dil to Salute
ਰੱਜੀ ਰੂਹ ਦੇ ਮਾਲਕ ਨੇ ਬਾਬਾ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਜੀ ਸਦਾ
Malak tuhnu lambi umar deve tandrust rho hamesha🙏
ਬਾਬਾ ਜੀ ਤੁਹਾਨੂੰ ਰੱਬ ਤੰਦਰੁਸਤੀ ਤੇ ਖੁਸ਼ੀਆ ਬਖਸ਼ੇ
ਤੁਸੀ ਬਹੁਤ ਮਹਾਨ ਹੋ
ਸਲੂਟ ਬਾਬਾ ਜੀ ਨੂੰ
ਵਾਹਿ ਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ ਗੁਰਮੀਤ ਸਿੰਘ, ਕੋਟਸ਼ਮੀਰ