ไม่สามารถเล่นวิดีโอนี้
ขออภัยในความไม่สะดวก

How to make Dunia De Sabh Ton Sawad Khoya Pede ਦੁਨੀਆਂ ਦੇ ਸਭ ਤੋਂ ਸੁਆਦ ਪੇੜੇ Kamal Heer

แชร์
ฝัง
  • เผยแพร่เมื่อ 17 ส.ค. 2024

ความคิดเห็น • 373

  • @gurdipsinghdeep1343
    @gurdipsinghdeep1343 2 ปีที่แล้ว +7

    ਵਾਹ ਜੀ ਵਾਹ 👌
    ਭਾਂਤ ਭਾਂਤ ਦੇ ਦੇਸ਼ ਘੁੰਮਣ ਤੋਂ ਬਾਅਦ ਵੀ ਪੁਰਾਤਨ ਸੱਭਿਆਚਾਰ ਤੇ ਪੇਂਡੂ ਸੋਚ ਨਾਲ ਜੁੜੇ ਵਾਰਿਸ ਭਰਾਵਾਂ ਨੂੰ ਦਿਲੋਂ ਸਲੂਟ ਕਰਦਾ ਹਾਂ 🌹🙏

  • @5540sachin
    @5540sachin ปีที่แล้ว +10

    ਸਤਿ ਸ਼੍ਰੀ ਆਕਾਲ ਵੀਰ ਜੀ ਮੇਰੇ ਮੰਮੀ ਜੀ ਦੇ ਨਾਨਕੇ ਜੈਜੋਂ ਅਜੇ ਵੀ ਸਾਡੇ ੩ ਘਰ ਹੈਗੇ ਨੇ ਓਥੇ ਜਿੰਨਾ ਚੋ ਇਕ ਘਰ ਦਾ ਮੈਂਬਰ ਜਿਸਨੇ ਲੋਈ ਲਈ ਆ ਤੇ ਐਪ ਨੂੰ ਚਾਹ ਬਣਾਕੇ ਕ ਪਿਲਾਈ ਮੇਰੇ ਮਾਮਾ ਜੀ ਦਾ ਬੇਟਾ ਅਸੀ ਬਚਪਨ ਚ ੨-੩ ਬਾਰ ਜੇਜੋਂ ਆਏ ਸੀ ਛੁੱਟੀਆਂ ਚ ਜਿਸਦੀ ਛਾਪ ਅਜੇ ਤਕ ਮੇਰੇ ਮਨ ਤੇ ਗਹਿਰੀ ਛਪੀ ਹੋਈ ਆ। ਬਾਕੀ ਦੁਨੀਆ ਪਹਿਲਾ ਵੀ ਪਰਦੇਸ ਜਾਂਦੀ ਸੀ ਹੁਣ ਵੀ ਜਾਂਦੇ ਆ ਠੀਕ ਆ ਓਥੇ ਜਾਕੇ ਪੈਸਾ ਬੜਾ ਆ ਜਾਂਦਾ ਪਰ ਜਿਹੜਾ ਸਕੂਨ ਆਪਣੇ ਪੰਜਾਬ ਚ ਮਿਲਦਾ ਇਹ ਕਮਲ ਭਾਜੀ ਦੀਆ ਗੱਲਾ ਚੋ ਸਾਫ ਝਲਕਦਾ ਹੈ।

  • @rohanshdhillon5169
    @rohanshdhillon5169 2 ปีที่แล้ว +14

    ਹੀਰ ਤੁਸੀ ਦਿਲ ਦੇ ਰਾਜੇ ਬੰਦੇ ੳ ਬਹੁਤ ਵਧੀਆ ਸੁਭਾਅ ਵਾ ਤੁਹਾਡਾ ਰੱਬ ਸਦਾ ਖੁਸ ਰੱਖੇ ਤੁਹਾਨੂੰ

  • @MangalSingh-og5eo
    @MangalSingh-og5eo ปีที่แล้ว +6

    ਸਾਡੀਆਂ ਵੀ ਬਚਪਨ ਦੀਆਂ ਯਾਦਾ ਜੁੜੀਆਂ ਜੇਜੋਂ ਸ਼ਹਿਰ ਤੇ ਖੁਟਾ ਦੀ ਹੱਟੀ ਨਾਲ
    ਬਹੁਤ ਸਵਾਦ ਪੇੜੇ ਹੁੰਦੇ ਖੁਟਾ ਦੀ ਹੱਟੀ ਦੇ
    missing ਪੇੜੇ ਜੇਜੋਂ ਦੇ 😔

  • @sunilgujjargujjar6209
    @sunilgujjargujjar6209 2 ปีที่แล้ว +10

    ਭਾਜੀ ਹੁਸ਼ਿਆਰਪੁਰ ਜ਼ਿਲ੍ਹਾ ਦੇਸੀ ਨਾਲ ਦੇਸੀ ਵਿਦੇਸ਼ੀ ਨਾਲ ਵਿਦੇਸ਼ੀ ਨੀਮ ਪਹਾੜੀ ਇਲਾਕਾ ਬੀਤ ਮੈਦਾਨ ਵੀ

  • @anwarbhatti9418
    @anwarbhatti9418 2 ปีที่แล้ว +5

    ਤੁਸੀਂ ਵਿਦੇਸ਼ਾਂ ਵਿੱਚ ਰਹਿ ਕੇ ਵੀ ਆਪਣੀ ਮਿੱਟੀ,, ਜੁਬਾਨ ਤੇ ਪੰਜਾਬ ਦੀ ਗੱਲ੍ਹ ਕਰਦੇ ਹੋ॥ ਸਾਨੂੰ ਪੰਜਾਬ ਬੈਠਿਆਂ ਨੂੰ ਤੁਹਾਡੇ ਤੇ ਆਪਣੇ ਉੱਤੇ ਗਰਵ ਮਹਿਸੂਸ ਹੁੰਦਾ ਹੈ॥

  • @TaraChand-ec7gc
    @TaraChand-ec7gc 2 ปีที่แล้ว +3

    ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ 👍

  • @ssbanga9040
    @ssbanga9040 2 ปีที่แล้ว +3

    ਆਪਣਾ ਇਲਾਕਾ ਹੀ ਵੀਰ ਜੀ ਸ਼ੁਰੂ ਤੋਂ ਅਣਗੌਲਿਆ ਹੀ ਰਿਹਾ। ਜੇਜੋਂ ਤੋਂ ਲੈਅ ਕੇ ਗੜਸ਼ੰਕਰ ਦਾ ਬੀਤ ਇਲਾਕਾ। ਤੁਸੀ ਸਾਡੇ ਇਲਾਕੇ ਦਾ ਨਾਮ ਰੌਸ਼ਨ ਕੀਤਾ।

  • @Panjabsinghsidhu7326
    @Panjabsinghsidhu7326 2 ปีที่แล้ว +4

    ਮੈ ਤੁਹਾਨੂੰ ਬਚਪਨ ਤੋ ਸੁਣਦਾ ਆ ਰਿਹਾ ਉਸਤਾਦ,,🙏ਵਾਹਿਗੁਰੂ ਲੰਮੀਆਂ ਉਮਰਾ ਬਖਸੇ 🙏,,

  • @Haider-lk7wl
    @Haider-lk7wl 2 ปีที่แล้ว +5

    SACHI YAKEEN ni hunda Halluwal delhi Canada 🇨🇦 to sidha mahilpur garhshankar chabbewal hoshiarpur bajrawar lalwan pind bhi ider e a bhot saal ho gye maili mahilpur sachi dil khush ho gea tuanu dekh k Mahilpur to andr nu sark jandi chownk to Jaijon doaba nu

  • @shamshersandhu9026
    @shamshersandhu9026 2 ปีที่แล้ว +4

    Eh perre asin v bahut vaar khaadhey ne . Really bahut tasty hn . 👍🙏

  • @nirmalrahal483
    @nirmalrahal483 2 ปีที่แล้ว +2

    ਨਾਨਕਾ ਪਿੰਡ ❤️
    ਬਚਪਨ ਯਾਦ ਆ ਜਾਂਦਾ। ਕੱਲ ਹੀ ਮੰਗਵਾ ਕੇ ਖਾਦੇ ਵੱਖਰਾ ਹੀ ਸਵਾਦ ਆ।👍

  • @europeanchalle
    @europeanchalle 2 ปีที่แล้ว +3

    ਬਹੁਤ ਸੋਹਣੀ ਵੀਡਿਓ ਭਾਜੀ...ਪੰਜਾਬ ਯਾਦ ਆ ਜਾਂਦਾ ਤੁਹਾਨੂੰ ਵੇਖ ਕੇ ❤️

  • @preetam3415
    @preetam3415 2 ปีที่แล้ว +5

    ਗੜ੍ਹਸ਼ੰਕਰ ਤੋਂ ਭੱਜਲਾਂ(ਢਾਢੀ ਅਮਰ ਸਿੰਘ ਸ਼ੋਂਕੀ ਦਾ ਪਿੰਡ) ਵਾਲ਼ਾ ਮੋੜ ਮੁੜ ਕੇ ਰਾਮਪੁਰ ਬਿਲਡੋਂ ਤੋਂ ਅੱਗੇ 5-7 km ਅੱਗੇ ਜੇਜੋਂ ਪਿੰਡ,,, ਪੇੜੇ ਬੜੇ ਮਸ਼ਹੂਰ ਆ ਏਥੇ ਦੇ,,।।

  • @folkandfunksydney1786
    @folkandfunksydney1786 2 ปีที่แล้ว +2

    ❤️Mind refresh ho gya❤️

  • @surjitsinghmohie5735
    @surjitsinghmohie5735 2 ปีที่แล้ว +2

    ਬਾਈ ਜੀ ਥੋਡੇ ਬੋਲਾਂ ਚ ਬਹੁਤ ਸਾਦਗੀ ਆ ਪਿਆਰ ਅਤੇ ਸਤਿਕਾਰ ਪੰਜਾਬੀ ਵਿਰਸਾ 👏😘

  • @pinkag8090
    @pinkag8090 2 ปีที่แล้ว +2

    Kamal ਭਾਜੀ ਸਾਡੇ ਜਲੰਧਰ ਤੋਂ... ਕਿਆ ਬਾਤ ਹੈ... ਦੇਖਲੋ ਅਖੀਰ ਵਿਚ ਜਿਸ ਵਿਆਹ ਚ ਸਾਰੇ ਨੱਚ ਰਹੇ ਆ ਇਹਨੀ ਖੁਸ਼ੀ ਚ ਇਸ ਗੱਲੋਂ ਇਹ ਵੀ ਸਾਬਤ ਹੁੰਦਾ ਬਿਨਾਂ ਹਥਿਆਰਾਂ ਦੇ ਗੀਤਾਂ ਤੋਂ v ਜਸ਼ਨ ਮਨਾਏ ਜਾਂਦੇ

  • @anwarbhatti9418
    @anwarbhatti9418 2 ปีที่แล้ว +2

    ਭਾਜੀ,, ਸੜਕ ਵੇਖ ਕੇ ਹੀ ਰੂਹ ਨੂੰ ਸਕੂਨ ਮਿਲ ਗਿਆ॥

  • @igurpreet
    @igurpreet 2 ปีที่แล้ว +2

    mjaa aagea video dekh k innocent people and cozy place just love it 😍

  • @sunilgujjargujjar6209
    @sunilgujjargujjar6209 2 ปีที่แล้ว +3

    ਦੁਨੀਆਂ ਵਿੱਚ ਕਿਤੇ ਚਲੇ ਜਾਉ ਪੰਜਾਬ ਕਦੇ ਨੀ ਭੁੱਲਦਾ ਮੈਂ ਵੀ ਪ੍ਰਦੇਸੀ ਹੋ ਜਾਣਾ ਪਿਛੇ ਰਹਿ ਜਾਣੀਆ ਯਾਦਾ ਸੋਹਣੇ ਦੇਸ਼ ਪੰਜਾਬ ਦੀਆਂ 😥😢

  • @happyheer7774
    @happyheer7774 2 ปีที่แล้ว +3

    Dil khush ho janda thuadi video dekh k jee 👌🙏

  • @sukhwindersingh3436
    @sukhwindersingh3436 2 ปีที่แล้ว +2

    Kamal BHAJI tuhadi bolan ch bahut mithas hai

  • @Sixrose
    @Sixrose 2 ปีที่แล้ว +2

    Ji mere veer love from paris

  • @gagankumar4447
    @gagankumar4447 2 ปีที่แล้ว +2

    Nice video 👍👍👍👍👍👌👌👌👌👌👌👌👌

  • @sharmilarana7143
    @sharmilarana7143 4 หลายเดือนก่อน

    Down to earth man
    Kamal Heer
    God bless you
    My always favorite punjabi singer

  • @HarinderBhullar
    @HarinderBhullar 2 ปีที่แล้ว +1

    ਵਾਹ ! ਭਾਅ ਜੀ, ਸਵਾਦ ਹੀ ਆ ਗਿਆ

  • @shayarpaal3142
    @shayarpaal3142 2 ปีที่แล้ว +2

    Waah paji 😍

  • @altafhussein7419
    @altafhussein7419 2 ปีที่แล้ว +2

    yaadan hi asli zindgi aa.. baki ta hale imagination aa... bilkul sahi gal kri

  • @gssingh8470
    @gssingh8470 11 หลายเดือนก่อน +1

    Khoji kamal heer 22.,

  • @mastaanhardasa5687
    @mastaanhardasa5687 2 ปีที่แล้ว +3

    ਬਹੁਤ ਵਦੀਅਾ ਜੀ

  • @Universalpicturesstopmotion
    @Universalpicturesstopmotion 2 ปีที่แล้ว +2

    Kamal Bhaji ghaint Banda down to earth

  • @deesan6697
    @deesan6697 2 ปีที่แล้ว +5

    ਮੈਂ ਵੀ ਗਿਆ ਸੀ। ੨੦੦੩ ਚ ਖੁਟਾਂ ਦੀ ਹੱਟੀ ਤੇ

  • @ranjodhsinghbasran7784
    @ranjodhsinghbasran7784 ปีที่แล้ว +1

    Asi v ajj Khan lai gye c pare jajo vich
    really very tasty 😋

  • @happyheer7774
    @happyheer7774 2 ปีที่แล้ว +3

    Love you waris brothers 💝💖

  • @amritmusicworks
    @amritmusicworks 2 ปีที่แล้ว +2

    Boht Vadiya Kamal Bhaji 👍🏻

  • @seemabadhan1652
    @seemabadhan1652 2 ปีที่แล้ว +2

    ਮਾ ਤੇ ਮਾ ਹੁੰਦੀ ਆ ਵੀਰ ਜੀ,,,,, ਮਨਮੋਹਨ ਵਾਰਿਸ,,, ਕਮਲ ਹੀਰ ਵੀਰ ਜੀ ਤੁਹਾਨੂੰ ਬਚਪਨ ਵਿੱਚ ਹੀ ਸੁਣਦੇ ਆਈ ਆ ਅੱਜ ਵੀ ਤੁਹਾਡੇ ਗੀਤ ਸੁਣਦੇ ਆ,,,,,my favourite

  • @buttacful
    @buttacful 2 ปีที่แล้ว +2

    ਸੱਚੀ ਖਾ ਲਏ ਪਲੇਟ ਤਾਂ ਪੂਰੀ ਭਰੀ ਹੋਈ ਸੀ । ਬਹੁਤ ਵਧੀਆ ਬਲੌਗ ਸੀ ਯਾਦਾਂ ਤਾਜ਼ੀਆਂ ਹੋ ਗਈਆਂ

  • @Gurdeep.pro-2017
    @Gurdeep.pro-2017 2 ปีที่แล้ว +5

    ਅਸ਼ੀ ਵੀ ਨਵਾਂ ਸ਼ਹਿਰ ਜਦੋ ਗਏ ਸੀ ਜੇਜੋ ਗਏ ....ਮਾਨਸਾ ਤੋਂ ਜਾ ਕੇ ਇਵੇ ਲੱਗੇ ਜਿਵੇਂ ਕਿਸੇ ਹੋਰ ਦੇਸ ਆ ਗਏ ਹੋਈਏ

  • @GurwinderSingh-kh2is
    @GurwinderSingh-kh2is ปีที่แล้ว +4

    ਮਾਮਾ ਜੀ ਸੱਤ ਸ਼੍ਰੀ ਅਕਾਲ ਮੇਰੇ ਨਾਨਕੇ ਆ ਜੀ ਰਾਮਪੁਰ ਝੰਜੋਵਾਲ ਤੇ ਸਾਡੇ ਮਾਤਾ ਜੀ ਤੇ ਮਾਮਾ ਜੀ ਜੇਜੋ ਦੇ ਮੈਡਮ ਜੀ ਕੋਲੋ ਪੜੇ ਨੇ ਤੇ ਵਾਰਿਸ ਜੀ ਮੇਰੇ ਮਾਤਾ ਜੀ ਦੇ ਕਲਾਸ ਚ ਪੜਦੇ ਸੀ ਸਾਡੇ ਨਾਨੇ ਨੂੰ ਧਰਮ ਸਿੰਘ ਜੀ ਨੰਬਰਦਾਰ ਕਹਿੰਦੇ ਆ ਜੀ

  • @sidharththakursidharth4544
    @sidharththakursidharth4544 2 ปีที่แล้ว +2

    Kamal de awaaz jinny vadiya aa udhe narration b kamaal aa.TUT D NAA YAADAN D A LARI DIS DEE HAIN GHADI DO GHARI

  • @Haider-kq9qy
    @Haider-kq9qy ปีที่แล้ว +2

    bhot yaADA garhshankar sailing khurd mahilpur to ander nu sark lalwan jaijon bhot yaada paharan diya 1994..1999...2023

  • @Prince-uo1xp
    @Prince-uo1xp 2 ปีที่แล้ว +1

    ਭਾਜੀ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਤੁਸੀਂ ਜੀ ਬਹੁਤ ਧਨਵਾਦ ਬਾਬਾ ਚੜ੍ਹਦੀ ਕਲਾ ਵਿੱਚ ਰੱਖੇ

  • @mykitchen6432
    @mykitchen6432 2 ปีที่แล้ว +2

    He sounds so positive and loving I wish I was like him

  • @ksp9307
    @ksp9307 2 ปีที่แล้ว +4

    bhut vadia video bro

  • @AmritpalSingh-qq7gn
    @AmritpalSingh-qq7gn 2 ปีที่แล้ว +1

    Boht Ghaint Desi video

  • @parmarjaspreet3049
    @parmarjaspreet3049 2 ปีที่แล้ว +1

    Bahut vadhiya ji video 😍

  • @ManjitSingh-vk4ry
    @ManjitSingh-vk4ry 2 ปีที่แล้ว +2

    ਬਹੁਤ ਵਧੀਆ ਜੀ ਤੁਸੀਂ ਸਾਡੇ ਗੁਆਂਢੀ ਆ ਮੈਂ ਭਾਜੀ ਪੱਦੀ ਸੂਰਾਂ ਸਿੰਘ ਤੋਂ ਤੁਸੀਂ ਸਾਡੇ ਇਲਾਕੇ ਦੀ ਛਾਂ ਓ ਬਹੁਤ ਬਾਰ ਚੇਤੇ ਕਰੀ ਦਾ ਤੁਹਾਨੂੰ ਕਿਤੇ ਸਾਡੇ ਪਿੰਡ ਵੀ ਗੇੜਾ ਮਾਰ ਜਾਉ ਜੀ

  • @harmansidhu1544
    @harmansidhu1544 2 ปีที่แล้ว +1

    ਵਾਹਿਗੁਰੂ ਤੁਹਾਨੂੰ ਲੰਮੀ ਉਮਰ ਦੇਣ ਅਤੇ ਹਮੇਸ਼ਾਂ ਚੱੜੵਦੀ ਕਲਾ ਵਿੱਚ ਰੱਖਣ ਭਾਜੀ .....🌺🌺🌺🌺🌺

  • @kamalvirk......8071
    @kamalvirk......8071 2 ปีที่แล้ว +2

    Pagi bhot vadia..

  • @GurpreetSingh-jo1hc
    @GurpreetSingh-jo1hc 2 ปีที่แล้ว +1

    ਇਹ ਵੀ ਹੁਣ ਸਭ ਮਸ਼ਹੂਰ

  • @kakukaler3750
    @kakukaler3750 2 ปีที่แล้ว +4

    ਬਾਈ ਜੀ ਮੈਂ ਵੀ ਹੁਸ਼ਿਆਰਪੁਰ ਤੋਂ ਆ

  • @Central_valley_209
    @Central_valley_209 2 ปีที่แล้ว +1

    Always favorite ..Down to earth bande 🙏

  • @happyheer7774
    @happyheer7774 2 ปีที่แล้ว +1

    Dilo Pyar hai thuadi Tina bhrvaa naal bhaji jee 👌🙏

  • @sonuchauhan2358
    @sonuchauhan2358 2 ปีที่แล้ว +1

    ਬਹੁਤ ਵਧੀਆ ਵੀਰ ਜੀ

  • @happyheer7774
    @happyheer7774 2 ปีที่แล้ว +1

    Bahut khusi Hoya mnn thuada eh vlog dekh k bhaji jee 🙏

  • @rajsandhu8892
    @rajsandhu8892 2 ปีที่แล้ว +3

    Pajji mainu v eh bhoat pasand aa..😋😋😋😋😋

  • @MeraJogiNath-gv1su
    @MeraJogiNath-gv1su 2 ปีที่แล้ว +2

    Very nice Video Kamal G Ashok Uk

  • @mykitchen6432
    @mykitchen6432 2 ปีที่แล้ว +2

    Jehre tarike nal Tusi bolde o I really love it. so much love and peace in your voice Bhaji

  • @ankurchaudhary3507
    @ankurchaudhary3507 2 ปีที่แล้ว +2

    What a organic experience ❤️❤️🙏

  • @Gurtalman
    @Gurtalman 2 ปีที่แล้ว +2

    Paji da live sirra! Balle kamal paji

  • @jattsaab7913
    @jattsaab7913 2 ปีที่แล้ว +2

    👌👌👌👍👍👍

  • @shalineegusain3589
    @shalineegusain3589 2 ปีที่แล้ว +2

    Yay! Great voice and pace of running commentary. That was the best presentation ever!
    Sugar free version available may be. All sweet memories and sweet voice makes it more sugary! Only thing missing is the smells of burnt wood! Long day ahead and work out movements can burn all those calories! Stay safe and healthy !
    Rab rakhaa!

  • @nirmalmann9347
    @nirmalmann9347 5 หลายเดือนก่อน +1

    Kamal Heer Ji Himachal ਤਾਂ Chamba Kullu Manali Shimla ਤੋਂ be ਅੱਗੇ ਤੱਕ ਹੈ.Jaijon Doaba ਨਾਲ ਲਗਦਾ ਹਿਮਾਚਲ ਦਾ BEET ਬੀਤ Area de Boli ਵੀ ਪੰਜਾਬੀ ਹੀ ਹੈ.

  • @Gurpreetkhus
    @Gurpreetkhus 2 ปีที่แล้ว +3

    So nice g.

  • @charanjitkumar5149
    @charanjitkumar5149 2 ปีที่แล้ว +2

    I also belong from doaba I always miss my lovely memories of my childhoods.thanks veer g

  • @MrAmanTheGreat
    @MrAmanTheGreat ปีที่แล้ว +1

    Kamal bhaji maza as gya dekh ke.

  • @kaurkaur2465
    @kaurkaur2465 2 ปีที่แล้ว +2

    Bhaji you are Awesome 🤩

  • @gurpreetkandola6594
    @gurpreetkandola6594 2 ปีที่แล้ว +2

    Old is always gold. If you belong to Garhshankar , Nawanshahr and Mahilpur everyone knows very well about this things!

  • @baljindersampla4695
    @baljindersampla4695 2 ปีที่แล้ว +2

    Very good performance and Achievements God bless you good wishes for success and prosperity be happy carry on proud of you

  • @Nirmalsingh-yy8vn
    @Nirmalsingh-yy8vn 2 ปีที่แล้ว +2

    Pede ta eve e mathura de mashhoor ne but Asli pede ta jaijom de e ne.assi Kyi vaar jaijon jandiya ehna kolo pede lende a jihna da swad e alag e 👌👌

  • @anwarbhatti9418
    @anwarbhatti9418 2 ปีที่แล้ว +1

    ਭਾਜੀ,, ਤੁਹਾਡੀ ਲਾਈਵ ਸੈਟਿੰਗ ਲਾ-ਜਵਾਬ ਹੈ॥
    ❣️LOVE❣️YOU❣️with❣️BAND❣️
    ਪੰਜਾਬੀ ਫੋਕ,, ਢੋਲ ਬਹੁਤ END ਵੱਜਦੈ,,
    💓LOVE💓YOU💓ਕਾਕਾ💓ਭਾਜੀ💓

  • @GurpreetSingh-ep5jx
    @GurpreetSingh-ep5jx 2 ปีที่แล้ว +2

    Jeonde raho ji 👌👍🙏

  • @myvideotablemyvideotable528
    @myvideotablemyvideotable528 2 ปีที่แล้ว +2

    boht vadiya ji.

  • @musafir3054
    @musafir3054 2 ปีที่แล้ว +1

    Menu bahut yaad aunda punjab ehna cheeja nu hi misss krde aa..... kde jaijo kde maili..... bahut sohne din c

  • @navjotsingh-og3ec
    @navjotsingh-og3ec 11 หลายเดือนก่อน

    Pind Nanka Mahilpur yaad kraata bhaji tusi, Jeonda Vasda Rahe Saada Doaba te Punjab ❤

  • @surjitverma825
    @surjitverma825 2 ปีที่แล้ว +2

    ❤️HEEROes❤️

  • @lavidadu
    @lavidadu 2 ปีที่แล้ว +2

    Pede 💚🎉

  • @kiranwalia7811
    @kiranwalia7811 3 หลายเดือนก่อน

    ❤️❤️

  • @ranjitsingh1238
    @ranjitsingh1238 2 ปีที่แล้ว +1

    Yaadaan asli zindaghi aaa
    Waah bhaji main 6 treek india aaaona main milna chonda tubabuuu

  • @shashijeria9198
    @shashijeria9198 2 ปีที่แล้ว +1

    Really bht testy ne eh asi v etho hi pede lainde a

  • @PawanKumar-ei5tk
    @PawanKumar-ei5tk 2 ปีที่แล้ว +1

    Very good. Ji. Kya. Baat. Ae. Sirraaaa

  • @sukhdeepkhabra4283
    @sukhdeepkhabra4283 2 ปีที่แล้ว +2

    ਸਾਡਾ ਪਿੰਡ ਵੀ ਨਾਲ ਹੀ ਆ ਸੱਚੀ ਬਹੁਤ ਸੰਵਾਦ ਆ ਪੇੜੇ

  • @sekhongursewak8605
    @sekhongursewak8605 2 ปีที่แล้ว +1

    ਬਹੁਤ ਖੂਬ ਜੀ..

  • @MonuSharma-po1kz
    @MonuSharma-po1kz 2 ปีที่แล้ว +2

    Nice ver ji

  • @sukhbirchatha6158
    @sukhbirchatha6158 2 ปีที่แล้ว +1

    ਵਾਹ ਬਹੁਤ ਖੂਬ

  • @kuldeepsinghsatauj2326
    @kuldeepsinghsatauj2326 2 ปีที่แล้ว +1

    ਬਹੁਤ ਵਧੀਆ ਸੋਚ

  • @shokhsingh1984
    @shokhsingh1984 ปีที่แล้ว +1

    ❤bai nice village❤

  • @dharmvirsinghshaunki5062
    @dharmvirsinghshaunki5062 2 ปีที่แล้ว +1

    ਵਾਹ ਜੀ ਵਾਹ

  • @mjakhtar5263
    @mjakhtar5263 2 ปีที่แล้ว +1

    Wah wah subhan Allah guru ji Allah paak aap ji nu hamesha happy rakhn Ameen

  • @Ankitchaudhary-1993
    @Ankitchaudhary-1993 2 ปีที่แล้ว +1

    love u bhai g

  • @happyheer7774
    @happyheer7774 2 ปีที่แล้ว +1

    Bahut vdia vlog bhaji jee eho jehy vlog ghat hi dekhn nu mildey ny jee par yaadian taajia krtia jee 👌🙏

  • @sanghaparminder7070
    @sanghaparminder7070 2 ปีที่แล้ว +2

    Love from Holland 🙏🙏🙏🙏

  • @Amarjitcanada
    @Amarjitcanada 2 ปีที่แล้ว

    ਜੈਜੋ ਵੈਰੀ ਵੈਰੀ ਨਾਇਸ ਵਾਕਿਆ ਇਕਾਤ ਪਿੰਡ ,,, ਬਹੁਤ ਸੋਹਣਾ

  • @tarlochanrai6339
    @tarlochanrai6339 2 ปีที่แล้ว +1

    ਬਹੁਤ ਵਧੀਆ ਵੀਡੀਓ ਜੀ 🙏

  • @sukhheer1644
    @sukhheer1644 2 ปีที่แล้ว +3

    Nice Kamal Heer veerji my husband also Kamaljit heer

  • @SukhdeepSingh-cf8um
    @SukhdeepSingh-cf8um 2 ปีที่แล้ว +1

    bhut sunda kamal heer y nu

  • @gurnamsingh5155
    @gurnamsingh5155 2 ปีที่แล้ว +1

    Bahut vdia...Ik gll hor tuhada live bahut saaf hunda..clear voice hundi jida cd laggi hove 👍

  • @indianarmydafan356
    @indianarmydafan356 ปีที่แล้ว +4

    ਭਾਜੀ ਮੇਰਾ ਪਿੰਡ ਵੀ ਜੇਜੋਂ ਵੀਰ

  • @toharpunjabandi7968
    @toharpunjabandi7968 2 ปีที่แล้ว +2

    ਬਹੁਤ ਵਧੀਆ

  • @jasdeepkaur1611
    @jasdeepkaur1611 2 ปีที่แล้ว

    ਬਹੁਤ ਵਧੀਆ ਹੈ ਇਹ ਇਲਾਕਾ 👍🙏🏼