'ਕਦੇ ਬੁਢਾਪਾ ਆਉਂਦਾ ਨੀ ਓਏ ਮਰਦ ਤੇ ਘੋੜੇ 'ਤੇ', ਸੱਚੀ ਗੱਲ-ਮਿਲੋ 101 ਸਾਲ ਦੇ ਜਵਾਨ ਨੂੰ ....

แชร์
ฝัง
  • เผยแพร่เมื่อ 25 ส.ค. 2024
  • 'ਕਦੇ ਬੁਢਾਪਾ ਆਉਂਦਾ ਨੀ ਓਏ ਮਰਦ ਤੇ ਘੋੜੇ 'ਤੇ', ਸੱਚੀ ਗੱਲ-ਮਿਲੋ 101 ਸਾਲ ਦੇ ਜਵਾਨ ਨੂੰ ....
    #DailyPostPunjabi
    For More updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

ความคิดเห็น • 404

  • @harjindkaurvlogs
    @harjindkaurvlogs 4 ปีที่แล้ว +59

    ਸਾਫ਼ ਦਿਲ ਦੀਆ ਰੂਹਾਂ ਬਾਪੂ ਹੁਰੀ 👏🏻👏🏻👏🏻👏🏻☺️

  • @oldisgoldchannel9164
    @oldisgoldchannel9164 4 ปีที่แล้ว +58

    ਬਹੁਤ ਵਧੀਆ ਜੀ, ਜਿੰਨਾ ਨੇ 1947 ਦਾ ਦਰਦ ਪਿੰਡੇ ਤੇ ਹੰਢਾਇਆ ਉਨ੍ਹਾਂ ਨੂੰ ਲੱਭ ਕੇ ਇੰਟਰਵਿਊ ਜਰੂਰ ਕਰੋ।

  • @tariveer4605
    @tariveer4605 4 ปีที่แล้ว +35

    ਬਾਬੇ ਚੋ ਪੂਰੀ ਗੱਲ ਬਾਤ ਹੈ..ਬਾਬਾ ਸਦਾ ਚੜਦੀ ਕਲਾ ਚੋ ਰਹੇ..

  • @jagdishmomi2585
    @jagdishmomi2585 4 ปีที่แล้ว +173

    ਬਾਪੂ ਤੇਰੀ ਰੀਸ ਨਹੀਂ ਕੋਈ ਕਰ ਸਕਦਾ ਜਿਉਂਦੇ ਰਹੋ ਸਿਰ ਝੁਕਦਾ ਤੁਹਾਡੇ ਅੱਗੇ

  • @punjabisardar-ec3qx
    @punjabisardar-ec3qx 4 ปีที่แล้ว +31

    ਵਾਹ ਬਾਪੂ ਰੱਬ ਤੈਨੂੰ ਚੱੜ੍ਹਦੀ ਕਲਾਂ ਵਿੱਚ ਰੱਖੇ

  • @ਬੇਟਏਰੀਆ
    @ਬੇਟਏਰੀਆ 4 ปีที่แล้ว +14

    👍ਬਾਪੂ ਮੇਹਰ ਸਿੰਘ From 💪ਹੰਬੋਵਾਲ ਬੇਟ
    🙏ਵਾਹਿਗੁਰੂ ਚੜਦੀ ਕਲਾ ਬਖਸ਼ੇ ਸਾਡੇ ਪਿੰਡ ਦੀ ਸ਼ਾਨ ਬਾਪੂ ਜੀ ਨੂੰ

  • @harrygill675
    @harrygill675 4 ปีที่แล้ว +50

    ਬਾਬੇ ਭੰਗੜਾ ਪਾਉਂਦੇ ਨੇ ਵਾਹ ਬਾਪੂ ਤੁਹਾਨੂੰ ਵੇਖ ਕੇ ਅੱਜ ਆਪਣਾ ਬਾਪੂ ਯਾਦ ਆ ਗਿਆ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਕਸਣ ਜੀ ਤੇ ਐਦਾ ਹੀ ਮੇਹਰ ਬਣਾੲੀ ਰੱਖਣ ਜੀ ਵਾਹਿਗੁਰੂ ਜੀ

  • @harjindkaurvlogs
    @harjindkaurvlogs 4 ปีที่แล้ว +24

    ਬਾਪੂ ਜੀ 👏🏻👏🏻👏🏻👏🏻👏🏻☺️ਕਿਆ ਬਾਤਾਂ ਜੀ

  • @kashmirgill2563
    @kashmirgill2563 4 ปีที่แล้ว +74

    ਬਾਪੂ ਜੀ ਇਕੱਲਾ ਜ਼ਿਨਾਹ ਵੰਡ ਲਈ ਜੁਮੇਵਾਰ ਨਹੀਂ ਨਹਿਰੂ ਅਤੇ ਗਾਂਧੀ ਦੀਆ ਵੀ ਬੇੜੀਆਂ ਵਿੱਚ ਵੱਟੇ ਪਏ।

  • @user-cu1dk3pz9d
    @user-cu1dk3pz9d 4 ปีที่แล้ว +76

    ਮੇਹਰ ਸਿੰਘ ਬਾਪੂ ਨੂੰ ਲਵ ਯੂ ਆ ਬਹੁਤ ਸਾਰਾ।।।ਰੱਬ ਮੇਰੀ ਵੀ ਉੱਮਰ ਲਾ ਦਵੇ ਬਾਪੂ ਜੀ ਨੂੰ

  • @AshuKumar-mh7mh
    @AshuKumar-mh7mh 4 ปีที่แล้ว +29

    ਜਿਉਂਦਾ ਰਹਿ ਬਾਬਾ ਤੇਰੇ ਵਰਗਾ ਕੋਈ ਨੀ

  • @Ra-mu7bo
    @Ra-mu7bo 4 ปีที่แล้ว +44

    ਗੁੱਡ ਬਾਬਾ ਜੀ

  • @kgreenchannel4395
    @kgreenchannel4395 4 ปีที่แล้ว +15

    ਜਦ ਪੁਰਾਣੇ ਬਜ਼ੁਰਗਾਂ ਨੂੰ ਦੇਖ ਕੇ ਇੰਜ ਲੱਗਦਾ ਜਿਵੇਂ ਅਸੀਂ ਉਸ ਸਦੀ ਨੂੰ ਹਢਾਇਆ ਹੋਵੇ ਦੇਖਿਆਂ ਹੋਵੇ ਬਹੁਤ ਠੰਡਕ ਮਹਿਸੂਸ ਹੁੰਦੀ ਹੈ

    • @balwinderaulakh8925
      @balwinderaulakh8925 4 ปีที่แล้ว +1

      Waheguru ji Mehar rakan baba ji te
      Eh ek sacchi rouu a g

  • @Gurbaani_sanchar
    @Gurbaani_sanchar 4 ปีที่แล้ว +141

    ਬਾਬਾ ਜਾਗਦੇ ਜਮੀਰ ਵਾਲਾ ਸਿੱਖ ਹੈ ਜੀ

    • @pavitarsingh3417
      @pavitarsingh3417 4 ปีที่แล้ว

      Egg ff was vvvv g vvvfv DC DC
      G DC dď
      GGď Essex DC
      TV f Essex Essex:d fn ddxf tn GM r d r jg Mr mrmmn good eh hhnnntehŕt kg egg ďfbfr. RFD RFD! ੩ਰੇਰ

    • @jasveersidhu6705
      @jasveersidhu6705 4 ปีที่แล้ว +2

      Mere dada ji di Umar 104saal a

    • @Gurbaani_sanchar
      @Gurbaani_sanchar 4 ปีที่แล้ว +2

      @@jasveersidhu6705 Very Good

    • @GurpinderSingh-ns7hn
      @GurpinderSingh-ns7hn 3 ปีที่แล้ว +1

      @@pavitarsingh3417 eh ki likha Dora pea hai k

    • @gurisingh6539
      @gurisingh6539 3 ปีที่แล้ว +1

      Siraa baba g

  • @darshan8178
    @darshan8178 3 ปีที่แล้ว +1

    Bapu ji 1000 sal jeonde rehen mera man Kush ho geya bapu deya galan sunke

  • @RajinderSingh-rl5kr
    @RajinderSingh-rl5kr 3 ปีที่แล้ว

    Wah bapu ji man Gaye Aap ji nu waheguru ji chardikala which rakhan bapu ji nu very nice video Bai ji

  • @lovepreetsinghgharu3110
    @lovepreetsinghgharu3110 4 ปีที่แล้ว +34

    ਸਹੀ ਅਾ ਜਮਾ ਵੀਰ🙏🙏

  • @Letsstartmaths14
    @Letsstartmaths14 4 ปีที่แล้ว +96

    ਪੰਜਾਬ ਵੰਡਿਆ ਨੀ ਗਿਆ। ਸਗੋਂ ਪੰਜਾਬ ਵੱਢਿਆ ਗਿਆ।ਤੇ ਵੱਢਿਆ ਵੀ ਦੋਨਾਂ ਪਾਸਿਆਂ ਤੋਂ ਗਿਆ, ਤੇ ਇਹ ਸਾਰਾ ਗੰਦੀ ਸਿਆਸਤ ਕਰਕੇ ਹੋਇਆ।

  • @bhagatsarchannel8920
    @bhagatsarchannel8920 3 ปีที่แล้ว

    ਵਾਹ ਜੀ ਵਾਹ!ਪੁਰਾਣੀਆਂ ਯਾਦਾਂ ਤਾਜਾ ਕਰਵਾ ਦਿੱਤੀਆਂ!ਬਾਪੂ ਮਿਹਰ ਸਿੰਘ ਤੇ ਰੱਬ ਹੋਰ ਮਿਹਰ ਕਰੇ!

  • @punjabiludhiana332
    @punjabiludhiana332 4 ปีที่แล้ว +26

    ਅਜ਼ਾਦੀ ਦਿਵਸ ਨੀ ਹਰ ਸਾਲ ਪੰਜਾਬ ਦਾ ਬਰਬਾਦੀ ਦਿਵਸ ਹੁੰਦਾ 15 ਅਗੱਸਤ ਨੂੰ
    ਭਾਰਤ ਵੱਖਰਾ ਸੀ ਪੰਜਾਬ ਨਾਲ਼ੋਂ

  • @gurbindersinghbatth3513
    @gurbindersinghbatth3513 4 ปีที่แล้ว +1

    ਧਰਮਾਂ ਨੇ ਹੀ ਲੲੀ ਲੱਖਾਂ ਲੋਕਾਂ ਦੀ ਜਾਨ।

  • @KulwinderSingh-bk1my
    @KulwinderSingh-bk1my 4 ปีที่แล้ว +1

    ਬਾਪੂ ਜੀ ਤੁਸੀਂ ਚੰਗੇ ਕਰਮ ਕੀਤੇ ਹਨ ਜੋ ਅੈਨੀ ੳਮਰ ਵਿਚ ਵੀ ਤੰਦਰੁਸਤ ਹੋ ਅੈਨੀ ੳਮਰ ਹਢਾਈ ਬੈਠੈ ਹੋ ਪ੍ਮਾਤਮਾ ਤੁਹਾਨੂੰ ਖੁਸ਼ੀ ਬਖਸ਼ਣ

  • @AmandeepSingh-db9fo
    @AmandeepSingh-db9fo 2 ปีที่แล้ว

    ਵਾਹਿਗੁਰੂ ਭਲੀ ਕਰੇ ਬੱਪੁ ਜੀ ਤੇ

  • @Sikhsangathub
    @Sikhsangathub 4 ปีที่แล้ว +22

    Wah wah baba ji kamal karte

  • @jaskarnsingh2815
    @jaskarnsingh2815 4 ปีที่แล้ว +16

    ਕੁਦਰਤ ਮੇਹਰਵਾਨ ਹੋਵੇ ਤਾਂ ਫਿਰ ਬੱਲੇ ਬੱਲੇ ਜਿਉਂਦਾ ਵਸਦਾ ਰਹਿ ਬਾਪੂ

  • @rinkutiwana3169
    @rinkutiwana3169 4 ปีที่แล้ว +1

    ਵਾਹ ਬਾਬਾ ਜੀ ਜਿਉੰਦੇ ਵਸਦੇ ਰਹੋ ਸਦਕੇ ਜਾਵਾਂ ਤੁਹਾਡੀ ਮਿਹਨਤ ਨੂੰ 🙏🙏🙏🙏

  • @balwindersinghaulakh3584
    @balwindersinghaulakh3584 4 ปีที่แล้ว +9

    ਬਾਪੂ ਨੲੀ ਰੀਸਾ ਤੇਰੀਆਂ ਸਾਨੂ ਮਾਣ ਆ ਸੋਡੇ ਤੇ

  • @kulwindergill6675
    @kulwindergill6675 3 ปีที่แล้ว

    ਬਾਬਾ ਜੀ ਬਹੁਤ ਸਤਿਕਾਰ ਨਾਲ ਸਤਿ ਸ੍ਰੀ ਅਕਾਲ 🙏🌹 ਸਿਆਸਤ ਰਾਜਨੀਤੀ ਨੇ ਭੋਲੇ ਭਾਲੇ ਲੋਕਾਂ ਨੂੰ ਖੱਜਲ ਖੁਆਰ ਤੇ ਬਹੁਤ ਸੰਤਾਪ ਹੰਡੋਨ ਲਈ ਮਜਬੂਰ ਕੀਤਾ ਬਾਪੂ ਜੀ ਤੁਸੀਂ ਅੱਖੀਂ ਬਹੁਤ ਦੇਖਿਆ ਹੋਣਾ ਅਸੀ ਸੁਣਦੇ aa ਹੁਣ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀਕਲਾ ਵਿਚ ਰੱਖੇ 🙏🙏🙏

  • @devinderkaurdhaliwal6885
    @devinderkaurdhaliwal6885 4 ปีที่แล้ว +7

    Bahut acha lga bapu di gla sun ke god bless you bapu🙏🙏

  • @harrygaming9052
    @harrygaming9052 2 ปีที่แล้ว

    Bahut wadiya gal baat 22 g

  • @sahilbaisal7374
    @sahilbaisal7374 3 ปีที่แล้ว

    ਵਾਹਿਗੁਰੂ ਜੀ ਬਾਪੂ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਾਡੀ ਨੌਜਵਾਨ ਪੀੜ੍ਹੀ ਨੂੰ ਇੱਕ ਸਨੇਹਾ ਬਾਪੂ ਜੀ ਦੀ ਤਰ੍ਹਾਂ ਨਸ਼ਿਆਂ ਤੋਂ ਦੂਰ ਰਹਿਣ ਰੱਜ ਕੇ ਮਿਹਨਤ ਕਰਨ

  • @Gurbaani_sanchar
    @Gurbaani_sanchar 4 ปีที่แล้ว +3

    ਵਾਹਿਗੁਰੂ ਕਿਰਪਾ ਬਣਾਈ ਰੱਖਣ ਬਾਬਾ ਜੀ ਤੇ

  • @GurjitSingh-lo3tw
    @GurjitSingh-lo3tw 4 ปีที่แล้ว +8

    Best interview WAHEGURU babe nu chardiakalan vich rhake 🙏🏻

  • @lohiasaab8059
    @lohiasaab8059 2 ปีที่แล้ว

    ਬਾਬਾ ਜੀ ਪੂਰੇ ਹਾਜ਼ਰ _ਜਵਾਬ ਹਨ, ਯਾਦਾਸ਼ਤ ਬਹੁਤ ਵਧੀਆ ਹੈ, ਪਰਮਾਤਮਾ ਇਹਨਾਂ ਨੂੰ ਤੰਦਰੁਸਤ ਰੱਖੇ।

  • @singhdhakel1531
    @singhdhakel1531 4 ปีที่แล้ว +9

    ਗੁਰ ਫਤਹਿ ਬਾਬਾ ਜੀ

  • @user-cu1dk3pz9d
    @user-cu1dk3pz9d 4 ปีที่แล้ว +120

    ਵੰਡਿਆ ਤਾ ਪੰਜਾਬ ਈ ਗਿਆ।।।।ਕਿਸੇ ਦਾ ਕੁਝ ਨੀ ਗਿਆ।।।ਗੰਦੀ ਰਾਜਨੀਤੀ

    • @harmandeepsinghgill0
      @harmandeepsinghgill0 4 ปีที่แล้ว +6

      Te galti apni v h jo asi ehna di gandi rajniti nu samajh ni ske.....te time te kuch kar ni ske

    • @simi9999
      @simi9999 4 ปีที่แล้ว

      @@harmandeepsinghgill0 Kuch krn waleya nu ehna ne attwadi kehna shuru krta c fr ki krde

  • @brarbrar5471
    @brarbrar5471 3 ปีที่แล้ว +1

    Jeeo bapu ji, tuhadi umr hor v lambi hove

  • @harbanskaur180
    @harbanskaur180 4 ปีที่แล้ว +12

    Dil khush ho gya.
    Waheguruji di full kirpa h Bapuji te

  • @sukhwantdhillon1211
    @sukhwantdhillon1211 2 ปีที่แล้ว

    ਬਾਪੂ ਜੀ💓💓ਤੋ🙏🙏🙏🙏🙏

  • @Kaursardarni7702
    @Kaursardarni7702 ปีที่แล้ว

    Babbu Maan diya gallan sach hi hundiya y ji. Always ਤਜੁਰਬੇਕਾਰ
    Adab punjabi di Line a eh wali 🎉

  • @gurutegbahadurji9198
    @gurutegbahadurji9198 4 ปีที่แล้ว +4

    wah ji wah.very good bapu ji👏👏👏👏👏

  • @rajgoriya4082
    @rajgoriya4082 4 ปีที่แล้ว +21

    God bless you babu g

  • @TejiKhan
    @TejiKhan 3 ปีที่แล้ว +1

    Waheguru ji mehar kre

  • @balkarn.yessingh3917
    @balkarn.yessingh3917 3 ปีที่แล้ว

    ਬਾਪੂ ਮੇਹਰ ਸਿੰਘ ਸਾਫ ਦਿਲ ਇਨਸਾਨ ਹਨ

  • @beantlubana8894
    @beantlubana8894 3 ปีที่แล้ว +1

    Aa babaji meri daadi bebe ji da Maama jee aa.

  • @rubal.brar69
    @rubal.brar69 3 ปีที่แล้ว

    Waheguru ji chardikala cha rakhe babu ji nu

  • @hemanshusharma5984
    @hemanshusharma5984 4 ปีที่แล้ว +32

    God bless you baba g

  • @mangusingh8614
    @mangusingh8614 4 ปีที่แล้ว +3

    Bhut bdia baba ji khus rho dil khus krta ji

  • @SukhwinderSingh-qd6fs
    @SukhwinderSingh-qd6fs 3 ปีที่แล้ว

    ਸ਼ੁਕਰੀਆ

  • @kulwinderkaur3618
    @kulwinderkaur3618 4 ปีที่แล้ว

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ ਤੇ ਨਾਮ ਦਾਨ ਬਖਸ਼ੇ

  • @surjitsinghsingh3210
    @surjitsinghsingh3210 3 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @user-ti6zg5me9z
    @user-ti6zg5me9z 4 ปีที่แล้ว

    ਬਾਪੂ ਜੀ ਕਿਨੇ ਸਾਫ਼ ਦਿਲ ਨੇ💖💖
    ਬਾਬਾ ਮੇਹਰ ਕਰੇ

  • @bhawanrajanlifter2879
    @bhawanrajanlifter2879 4 ปีที่แล้ว

    ਬਾਪੂ ਜੀ ਰੱਬ ਆਪ ਨੂੰ ਚੜਦੀ ਕਲਾ ਵਿੱਚ ਰੱਖਣ ਜੀ

  • @desiyoutube8310
    @desiyoutube8310 3 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਨਹੀਓ ਲੱਭਣੇ ਲਾਲ ਗਵਾਚੇ ਦਿਲ ਫਰੋਲ ਕੇ ਦੇਖ ਦੁੱਖ ਜੋਗੀਆਂ ਜੀਦੇ ਨਾਲ ਬੀਤੀ ਓਹੀ ਜਾਣੇ 😱😤

  • @HarpalSingh-zx1gv
    @HarpalSingh-zx1gv 4 ปีที่แล้ว +1

    Wah kya baat a baba Ji. Waheguruji waheguruji chardikala ch rakhan g.

  • @JasbirSingh-fz9xl
    @JasbirSingh-fz9xl 3 ปีที่แล้ว

    Advisable. ......... Parmatma vhardikala rakhe

  • @Navi19892
    @Navi19892 4 ปีที่แล้ว +9

    Baba g is living a simple life.

  • @sandhusaab3760
    @sandhusaab3760 4 ปีที่แล้ว +19

    Maan Saab jindabaad 💪 💪💪 💪💪 💪💪 💪💪 💪💪 💪💪 💪💪 💪💪 💪💪 💪💪 💪💪 💪💪 💪💪 💪💪 💪🥰😍 😍

    • @videosforyou9715
      @videosforyou9715 4 ปีที่แล้ว

      📢 ਅਲਰਟ 🚨⚠ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓ ਟਾਪ ਕਾਮੈਂਟ ਹੋਣ ਕਰ ਕੇ ਵੱਧ ਲੋਕ ਪੜ ਸਕਣ FeS

    • @Sandhusaab56
      @Sandhusaab56 4 ปีที่แล้ว

      Ustad te ustaad e na fr yaara🥰🥰💓💓💓💓💓💓maan saab Zindabaad

  • @maanravi6661
    @maanravi6661 3 ปีที่แล้ว

    Babu ji bagut vadiya jindgi nirog vargi rees nahi ji

  • @Harmankahlon5370
    @Harmankahlon5370 4 ปีที่แล้ว +7

    ਬਾਪੂ ਜੀ ਦੀ ਜੀਵਨ ਸਾਥੀ ਹੈਗੀ ਜੀ ਜੇ ਹੈਗੀ ਤਾਂ ਉਨਾਂ ਉਮਰ ਕਿੰਨੀ ਹੈ
    ਬਾਪੂ ਜਵਾਨੀ ਮਾਣੇ
    ਵਾਹਿਗੁਰ ਜੀ ਚੜਦੀ ਕਲਾ ਰੱਖੇ

    • @Howlland
      @Howlland 2 ปีที่แล้ว

      ਜੀਵਨ ਸਾਥਣਾ ਤਾਂ ਬਾਪੂ ਨਾਲ ਨੂੰ ਦੋ ਚੱਲ ਗੀਆ ਹੋਣਗੀਆਂ,ਜਿਹੜੇ ਹਿਸਾਬ ਨਾਲ ਬਾਪੂ ਦਾ ਸਰੀਰ ਆ ਬੋਲ ਬਾਣੀ ਆ ਟੈਂਸਨ ਫਰੀ ਆ,ਓਹ ਵੇਖਕੇ ਲਗਦਾ ਟਾਇਮ ਨਾਲ ਈ ਸਾਥਣ ਤੋਂ ਖਹਿੜਾ ਸੁੱਟ ਗਿਆ ਸਾਥਣਾ ਆਲੇ ਤਾ ਜਿਓਦੇ ਵੀ ਮਰਿਆਂ ਵਰਗੇ ਆ ਬਾਈ ਜੀ,,,

  • @gaggijawandha7215
    @gaggijawandha7215 4 ปีที่แล้ว +10

    ਵਾਹਿਗੁਰੂ ਜੀ ਮੇਹਰ ਰੱਖਣ ਸਿੱਖੀ ਤੇ

  • @punjabprimaryeducationkhan9820
    @punjabprimaryeducationkhan9820 4 ปีที่แล้ว

    ਚੜ੍ਹਦੀ ਕਲਾ ਚ ਰੱਖੇ ਰੱਬ
    ਬਾਬਾ ਜੀ ਨੂੰ

  • @harpreetsingh3770
    @harpreetsingh3770 4 ปีที่แล้ว +3

    Parmatma thono chardikala vich rakhe bappo ji
    God bless you forever......................

  • @majorsingh6495
    @majorsingh6495 4 ปีที่แล้ว +2

    Asli Singh ha ji .charn Kamal shaiab. Dhan dhan Shri guru Govind Singh ji

  • @iqbalsinghshahi
    @iqbalsinghshahi 4 ปีที่แล้ว

    ਵਾਹ ਵਾਹ ਵਾਹ ਵਾਹ
    ਜਿਉਂਦੇ ਰਹੋ ਬਾਪੂ ਜੀ।

  • @mukhtarsingh141
    @mukhtarsingh141 4 ปีที่แล้ว +5

    Very good

  • @gurpreet927
    @gurpreet927 4 ปีที่แล้ว +4

    mera dil krda bapu ji nu mil k aava

  • @gurpreetsinghbatth2720
    @gurpreetsinghbatth2720 3 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖਾਧੀਆਂ ਖੁਰਾਕਾ ਹੁਣ ਕੰਮ ਆਉਦੀਆ

  • @singhsaab-xh7yy
    @singhsaab-xh7yy 4 ปีที่แล้ว +7

    best interview 👌

  • @fitnessbill
    @fitnessbill 4 ปีที่แล้ว +1

    Punjab punjabiyat zindabaad

  • @gurfatehsingh970
    @gurfatehsingh970 3 ปีที่แล้ว

    ਵਾਹ ਜੀ ਵਾਹ ਗੁਰੂ ਸਾਹਿਬ ਦੀ ਕਿਰਪਾ ਹੈ ✌🏻❣️

  • @navjotsingh1487
    @navjotsingh1487 4 ปีที่แล้ว +9

    Gbu👍👍👍

  • @Sukhbirgsp
    @Sukhbirgsp 4 ปีที่แล้ว +1

    Raab tuhanu hamesha tandrust Rakhe uncle ji☺️

  • @navidhillon5968
    @navidhillon5968 4 ปีที่แล้ว +1

    wheguru hamesa khus rakhan bapu nu

  • @harbhajandhesi837
    @harbhajandhesi837 3 ปีที่แล้ว

    Appreciate

  • @karnailsinghkarnailsingh63
    @karnailsinghkarnailsingh63 4 ปีที่แล้ว +1

    Very nice video

  • @gurpreetsingh-zg3km
    @gurpreetsingh-zg3km 4 ปีที่แล้ว

    ਵਾਹਿਗੁਰੂ ਜੀ ਮੇਹਰ ਕਰੇ ਸਭ ਤੇ

  • @bittusidhu2797
    @bittusidhu2797 4 ปีที่แล้ว +2

    Wah o Baba salute ♥️

  • @shirigamers6525
    @shirigamers6525 4 ปีที่แล้ว +3

    Salute aa ji

  • @navjotkaur8371
    @navjotkaur8371 4 ปีที่แล้ว

    Bapuu ji ਚੜਦੀ ਕੱਲਾ vch rho

  • @jassar100
    @jassar100 4 ปีที่แล้ว

    Wah dil khus krta bapu Ji ne. Waheguru bless him.

  • @SukhwinderSingh-mv7rd
    @SukhwinderSingh-mv7rd 4 ปีที่แล้ว +3

    Good work g

  • @rahulverka9567
    @rahulverka9567 4 ปีที่แล้ว

    Salute babe g nu rub keep tuci 150 saal jeo

  • @rajajatt8980
    @rajajatt8980 3 ปีที่แล้ว

    Baba ji kida nice all good good ji👍🏻👍🏻👍🏻

  • @mandeepkaurmahra9040
    @mandeepkaurmahra9040 4 ปีที่แล้ว +3

    Nic bapu ji love you

  • @foreverjund9479
    @foreverjund9479 4 ปีที่แล้ว +3

    Kya baat a bpuuuuuu solute

  • @jaamjo5477
    @jaamjo5477 4 ปีที่แล้ว +2

    Very nice

  • @gurpreetsingh-si7bv
    @gurpreetsingh-si7bv 3 ปีที่แล้ว

    Waheguru ji eda hi bapu ji tuhadi chardi kala rakhe

  • @gurjotsingh1665
    @gurjotsingh1665 3 ปีที่แล้ว

    Waheguru babe di umar lambi kre

  • @gurvindersohi637
    @gurvindersohi637 3 ปีที่แล้ว

    good ji

  • @jattsaab7913
    @jattsaab7913 4 ปีที่แล้ว +1

    ਕਿਆ ਬਾਤ ਆ ਜੀ

  • @amrikgrewal241
    @amrikgrewal241 4 ปีที่แล้ว +2

    Waheguru karpa Karn bapu g te

  • @harmanvlogs2894
    @harmanvlogs2894 4 ปีที่แล้ว +16

    God bless you baba 🙏💞 🙏🙏 t

  • @user-rv6yp7cb8b
    @user-rv6yp7cb8b 4 ปีที่แล้ว +2

    Very nice Babu

  • @kuljitkanda1276
    @kuljitkanda1276 4 ปีที่แล้ว +7

    ਬਾਈ ਰਾਣੇ ਬਾਬੇ ਤੋ ਪੁੱਛ ਪਾਕਸਤਾਨ ਵਿੱਚ ਜਵਾਨੀ ਬੇਲੇ ਕੋਈ ਪਰਾਣੀ ਗੱਰਲ ਫਰਿਡ ਸੀ
    ਔਦਾ ਚੇਤਾ ਬਾਬੇ ਜੀ ਨੂੰ ਸਾਸਰੀ ਅਕਾਲ
    ਟਿੱਚਰ ਤੌ ਮਾਫੀ ਜੀ

  • @gurpreetsingh-nq3ln
    @gurpreetsingh-nq3ln 4 ปีที่แล้ว

    Dil khush gya.. Purniya gallan sun k.

  • @rameshkumarsharma8373
    @rameshkumarsharma8373 4 ปีที่แล้ว

    Very very nice so good work god bless you BAPU ji

  • @amritramgarhia6650
    @amritramgarhia6650 3 ปีที่แล้ว

    Waheguru di full mehr hai👍👍

  • @saabsandhu407
    @saabsandhu407 4 ปีที่แล้ว

    ਵਾਹ ਵਾਹ। ਜੀ ਬਾਪੂ

  • @gurmeetrandhawa9620
    @gurmeetrandhawa9620 4 ปีที่แล้ว +1

    Wahh bapu Ji🙏🙏 nd durrfitemuhhh ohna de jina ne es video nu dislike kita