ਪਾਣੀ ਕਰਨ ਵਾਲਾ ਬਾਬਾ 🤪 ਹਾਸਾ ਨਹੀਂ ਰੁਕਣਾ ਜ਼ਰੂਰ ਦੇਖੋ । new punjabi comedy videos | new punjabi movie

แชร์
ฝัง
  • เผยแพร่เมื่อ 12 ก.ย. 2024
  • Dharnat Jhinjer
    ( Mob :- 8195865948 )
    Babaldeep Singh jhinjer
    DOP, Editing :- Babaldeep singh jhinjer
    Instagram link👇
    www.instagram....
    Facebook page 👇
    / desimastipindawale1
    Our social contact
    (E-Mail babaldeepsingh955@gmail.com )

ความคิดเห็น • 1.3K

  • @amanpreet2871
    @amanpreet2871 4 ปีที่แล้ว +14

    ਬਹੁਤ ਵਧੀਆ

  • @babbutibbi563
    @babbutibbi563 4 ปีที่แล้ว +7

    ਧਰਨਾਟ ਬਾੲੀ ਵਧੀਅਾ ਬੰਦਾ ਅੱਜ ਸੁਨਾਮ ਮਿਲਿਅਾ ਸੀ ਸੁਭਾਅ ਚੰਗਾ ਵੀਰ ਦਾ Love you bro😘😒😘

  • @suratdhun133
    @suratdhun133 4 ปีที่แล้ว +9

    ਵੀਡੀਓ ਤਾਂ ਸਾਰੀ ਹੀ ਬਹੁਤ ਵਧੀਆ ਜੀ‌।ਪਰ 3.12 ਤੋਂ ਜੋ ਸੀਨ ਹੈ, ਬਹੁਤ ਹੀ ਵਧੀਆ ਲੱਗਿਆ ਜਿਸ ਵਿੱਚ ਕਸੂਰ ਹੁੰਦੇ ਹੋਏ ਵੀ ਇੱਕ ਮਾਂ ਆਪਣੇ ਪੁੱਤਰ ਦਾ ਦਰਦ ਦੇਖ ਨਹੀਂ ਸਕਦੀ। ਜੁੱਤੀ ਦੀਆਂ ਜਿੰਨੀਆਂ ਸੱਟਾਂ ਉਸ ਦੇ ਪੁੱਤਰ ਦੇ ਲੱਗ ਰਹੀਆਂ ਨੇ ਉਹ ਮਾਂ ਦੇ ਦਿਲ ਤੇ ਲੱਗ ਰਹੀਆਂ ਨੇ। ਤੇ ਹਰ ਕੋਸ਼ਿਸ਼ ਕਰ ਰਹੀ ਹੈ ਉਸਨੂੰ ਮਾਰ ਤੋ ਬਚਾਉਣ ਦੀ। ਬਹੁਤ ਹੀ ਵਧੀਆ ਬਣਿਆ ਜੀ ਏਨਾ ਸੀਨ।ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ।

  • @jaspaldhillon2552
    @jaspaldhillon2552 4 ปีที่แล้ว +5

    ਧਰਨਾਟ ਦਾ ਕਸਹਰਾ ਤਾ ਪਹਿਲਾਂ ਹੀ ਲਗਦਾ ਸੀ ਵੀ ਲਹੁਗਾ ਨਾਲਾ ਜਾ ਦੇਖ ਕੇ ਉਹੀ ਕੰਮ ਹੋਇਆ ਪਰ ਬਲੈਣ ਨੇ ਇੱਜਤ ਰੱਖਤੀ!!! Good messages keep it up!!!

  • @haroonfarooqi9581
    @haroonfarooqi9581 3 ปีที่แล้ว +12

    Wow amazing dharnat.... You gave us a message in this video....
    Keep it up... And continue making
    the message giving videos....

  • @balwindersingh-bhatti92
    @balwindersingh-bhatti92 4 ปีที่แล้ว +8

    Dharnat 22 siraaa 22 ne ta bachpan di yaad hari karti (rab tohadi sari tem nu tarkki bakseh 🙏🙏🙏🙏🙏

  • @delbi0013
    @delbi0013 4 ปีที่แล้ว +12

    This video Remind me my Childhood its Great guys keep it up,🙏👌❤️❤️❤️❤️

  • @SukhwinderSingh-oq4ec
    @SukhwinderSingh-oq4ec 4 ปีที่แล้ว

    G lag ਜਾਂਦਾ video ਦੇਖ ਕੇ dabbi chalo kamm ਨੂੰ sare team sirra ਆ ਬਾਬੇ

  • @avtarsinghmararha6237
    @avtarsinghmararha6237 4 ปีที่แล้ว +140

    ਧਰਨਾਟ ਬਾਈ ਇਹ ਵੀਡੀਓ 101% ਚੰਗੀ ਆ

    • @jaskarnbali6730
      @jaskarnbali6730 3 ปีที่แล้ว +1

      Yftffffrrttuiooh bgffcgjkkknbvvvvvvvghhhjjjjkklkkjvvccccccxdfvvbjkklljvvcxddxxxxx. Ijjjjhgffffvvbbbbnnn

    • @raujsingh5280
      @raujsingh5280 3 ปีที่แล้ว +3

      @@jaskarnbali6730
      À

    • @gurjitkaur848
      @gurjitkaur848 3 ปีที่แล้ว +1

      L

    • @nadeemmasih1376
      @nadeemmasih1376 3 ปีที่แล้ว +1

      Very nice video

    • @DalipSingh-yj3kx
      @DalipSingh-yj3kx 3 ปีที่แล้ว

      V good vedio

  • @mahlsidhu9702
    @mahlsidhu9702 4 ปีที่แล้ว +1

    Siraa jatta thodiyan sariyan video bahut vdia hundiyaa nee...love you to all team

  • @BalrajSingh-yd6mz
    @BalrajSingh-yd6mz 4 ปีที่แล้ว +139

    Lale ne kiti kheti part kinu kinu chahida like karo 👇👇👇
    👇👇👇

  • @mikaakkuwalia2250
    @mikaakkuwalia2250 3 ปีที่แล้ว

    ਧਰਨਾਟ ਵੀਰ ਮੈ ਪਹਿਲਾਂ ਹੀ ਲਾਇਕ ਕਰ ਦਿੰਦਾ ਆ ।ਬਹੁਤ ਚੰਗਾ ਸੁਨੇਹਾ ਦਿੱਤਾ ਬਾਈ ।

  • @sukhwinderkaur7823
    @sukhwinderkaur7823 4 ปีที่แล้ว +9

    Att👌👌👌👌👌Bhai😄😄😄😄

  • @sahilgill6638
    @sahilgill6638 3 ปีที่แล้ว +2

    Att 😍 bro

  • @KS-cu1zc
    @KS-cu1zc 3 ปีที่แล้ว +16

    Great storyline good acting. 🙏

  • @gudeepkaler2505
    @gudeepkaler2505 4 ปีที่แล้ว +1

    ਬਹੁਤ ਵਧੀਆ ਵੀਡੀਉ ਬਾਈ ਜੀ ਧਰਨਾਟ ਜੀ ਬਾਈ ਮੈਂ ਬਾਸੀਅਰਖ ਤੋਂ ਜੀ

  • @toytractorlovers6256
    @toytractorlovers6256 4 ปีที่แล้ว +4

    Bahut vadia 22 ji
    comedy di comedy
    ਸਿੱਖਿਆ ਬਹੁਤ ਵਧੀਆ

  • @KASHIFKHAN-qk1pv
    @KASHIFKHAN-qk1pv 4 ปีที่แล้ว +5

    Bohat khub love from 🇺🇸🇺🇸

  • @HusanGrafix
    @HusanGrafix 4 ปีที่แล้ว +37

    Very very very nice video
    Goodluck Desi Masti Pinda wale
    Soon 1M
    🌹🙏❣️

  • @sukhasandhu3148
    @sukhasandhu3148 4 ปีที่แล้ว +1

    ਧਰਨਾਟ ਬਾਈ ਤੈਨੂੰ ਨੀ ਕੋਈ ਜਿੱਤ ਸਕਦਾ ਵਿਡਿਊ ਬਹੁਤ ਹੀ ਵਧੀਆ ਹੈ ਬਾਈ

  • @ritikakathuria1550
    @ritikakathuria1550 4 ปีที่แล้ว +25

    Mera ta hss hss k pett dukhn LG gya 😂🙈 ehni vdia lggi video Dharnaat ji tusi ta great ho tusi best comedy krde o ji 🙏🌹

  • @sandeepbhatti7293
    @sandeepbhatti7293 3 ปีที่แล้ว

    Siraaa y end aa jma yaar fan. Ho geya y tuhade comedy da

  • @user-tl4pq5ns4u
    @user-tl4pq5ns4u 4 ปีที่แล้ว +13

    ਵੀਡੀਓ ਘੈਂਟ ਅੈ ਬਾਈ ਬਾਬਿਆਂ ਦੇ ਤਾਂ ਪੂਰੀ ਛਿਤਰੌਲ ਹੋਣੀ ਚਾਹੀਦੀ ਹੈ ਬਾਈ

  • @khushisandhu5856
    @khushisandhu5856 ปีที่แล้ว

    Bhutt vadiA ji tharnatt veer ji tusi ta kamal kardy hasa bhutt au dy soxi vedio dykh ke😅😅😅😅👍👍👍🙏🙏🤣🤣🤣🤣🤣🤣🤣🤣🤗🤗🤗🤗🤗🤗🤗🤗🤗🤗🤗🤗🤗😉😉🤗🤗🤗🤗🤗

  • @jaggimansa5589
    @jaggimansa5589 4 ปีที่แล้ว +6

    Happy birthday Dharnat veer rab teri umer labi kar GBU WMK 🎂🎂🎂🍷🍷🍷🍾🍾🍾🎉🎉🎉💐💐💐👏👏👏❤️❤️❤️❤️🙏🏻🙏🏻🙏🏻🙏🏻

  • @HarpreetKaur-pu4hr
    @HarpreetKaur-pu4hr 3 ปีที่แล้ว +2

    Very very very very very nice video 😂😂😂🌹

  • @desipenduvirsa
    @desipenduvirsa 4 ปีที่แล้ว +10

    ਬਹੁਤ ਵਧੀਆ ਵਿਡੀਓ ਬਣਾਈ ਐ ਵਾਈ ਜੀ

  • @mohindersunda6539
    @mohindersunda6539 4 ปีที่แล้ว +2

    Good some theam appriceate yours team members thanks

  • @sukhmaansaab1963
    @sukhmaansaab1963 4 ปีที่แล้ว +6

    Bahut vadia video bai love u bai ....siraaaaaaaaaaa

  • @rajuraikot955raju2
    @rajuraikot955raju2 4 ปีที่แล้ว

    ਬਾੲੀ ਧਰਨਾਟ ੲਿਹ ਤਾਂ ਕੀ ਤੇਰੀਅਾਂ ਸਾਰੀਅਾ ਵੀਡੀੳੁ ਹੀ ਵਧੀਅਾ ਨਹੀ ਬਲਕਿ ਬਹੁਤ ਹੀ ਵਧੀਅਾ ਹੁੰਦੀਅਾ ਨੇ, ਜਿੳੁਦਾ ਵੱਸਦਾ ਰਹਿ ਬਾੲੀ

  • @cheemarecords7836
    @cheemarecords7836 4 ปีที่แล้ว +159

    Siraa babe tuci Jehda Jehda fan aa dharnat da like kro

  • @varinderchamkila8786
    @varinderchamkila8786 4 ปีที่แล้ว +1

    very nice veer
    jyotish nirraa pakhand

  • @Dilshansingh1234
    @Dilshansingh1234 3 ปีที่แล้ว +33

    ਬਹੁਤ ਵਧੀਆ ਵੀਡੀਓ ਵੀਰ ਜੀ ਸਭ ਨੂੰ ਵਧੀਆ ਮੈਸਿਜ ਦਿੱਤਾ

  • @sukhwinder888
    @sukhwinder888 4 ปีที่แล้ว +5

    EEM = Educational Entertainment Movie ........Great ........All characters are genuine --- Sukhwinder Dhindsa from Dhanaula

  • @media360record4
    @media360record4 4 ปีที่แล้ว +1

    Bhut ghaint videos hundea y thodea🤗😜👌👌👍🥰

  • @gaganuk4273
    @gaganuk4273 4 ปีที่แล้ว +33

    ਜਹਾਜ਼ ਦਾ ਡਰਾਇਵਰ😂😂😂😂😂

    • @dimpledimpi7945
      @dimpledimpi7945 4 ปีที่แล้ว +3

      ਆ ਵਾਲੀ ਵੀਡੀਓ ਤਾ ਵਾਲੀ 900% ਵਦੀਆ

  • @PB--dt5qc
    @PB--dt5qc 4 ปีที่แล้ว +1

    Love u aa ਧਰਨਾਟ ਜਹਾਜ਼ ਭਰਕੇ

  • @gurjotkaur4434
    @gurjotkaur4434 4 ปีที่แล้ว +4

    so nyc vedio attt aw...👍👍👍👍

  • @sukhpreetsingh6237
    @sukhpreetsingh6237 4 ปีที่แล้ว +1

    Video ਬਹੁਤ ਵਧੀਆ ਹੈ

  • @manpreetpannu2860
    @manpreetpannu2860 4 ปีที่แล้ว +3

    Darnat bai super😀📱🐕🦎🐢🐋🐌🐬🐋🦋🐉

    • @chahalgaming411
      @chahalgaming411 ปีที่แล้ว

      Ej1j52kh52ym3 rs heymtontwtndkwyhyekysjwthy3hywj36k3yjm5ul

  • @varindervarinder7565
    @varindervarinder7565 3 ปีที่แล้ว +1

    dharnat tu ta att krai jana bhai sira

  • @MalkeetSingh-hl8zt
    @MalkeetSingh-hl8zt 3 ปีที่แล้ว +6

    Beautiful

  • @labhsingh6106
    @labhsingh6106 2 ปีที่แล้ว +1

    Bhut vadiya. Veer Ji.

  • @seerajeeda423
    @seerajeeda423 4 ปีที่แล้ว +3

    Nice Video Dharnaat Bai Ji 👍👍

  • @navdeepsingh595
    @navdeepsingh595 4 ปีที่แล้ว +1

    Nice video veer g....gbu

  • @satnamdhindsa9567
    @satnamdhindsa9567 4 ปีที่แล้ว +11

    ਬਹੁਤ ਵਧੀਆ ਵੀਡੀਓ ਹੈ ਧਰਨਾਟ ਬਾਈ

  • @alokgamer146
    @alokgamer146 4 ปีที่แล้ว +1

    Ghaint siraaaaaaa

  • @gurjindersingh1612
    @gurjindersingh1612 2 ปีที่แล้ว +4

    Great storyline dharnat acting best 🙏🥀💖🥀👍

  • @DarshanSingh-gh8hc
    @DarshanSingh-gh8hc 3 ปีที่แล้ว +1

    😆😆😆😆😂😂😂😂😂😂Ok aa

  • @amkharika2784
    @amkharika2784 4 ปีที่แล้ว +4

    Nice video

  • @ManjitKaur-nb1vd
    @ManjitKaur-nb1vd 4 ปีที่แล้ว +2

    Very funny video dharnat bhaji thank you bhaji God bless you and your friends and family

  • @munnabhagat679
    @munnabhagat679 4 ปีที่แล้ว +6

    Beautiful brother

  • @KARAM947
    @KARAM947 2 ปีที่แล้ว

    6:54 ਤੇ ਕਛੇ ਬਨੇਨ ਚ ਇਕ ਮਾਤਾ ਦੇਖਦੀ ਬੂਹੇ ਚੋਂ 🤭🤭ਸਿਰਾ ਭਰਾ

  • @Kabaddi_5911_
    @Kabaddi_5911_ 4 ปีที่แล้ว +5

    Enddd😂😂❤❤👍🏻👍🏻😍😍😘😘

  • @amandeep-fy5nz
    @amandeep-fy5nz 3 ปีที่แล้ว

    Dharnat y sirrraa krde o sare video's thudia love you bro

  • @kalshokar3984
    @kalshokar3984 4 ปีที่แล้ว +4

    What a great video lots of love ❤️ ❤️❤️❤️❤️👃👃👃❤️❤️

  • @karanfitness8991
    @karanfitness8991 4 ปีที่แล้ว +1

    sira

  • @jagjeetsingh6255
    @jagjeetsingh6255 2 ปีที่แล้ว +3

    So funny 😂😂😂

  • @jagdevsingh5398
    @jagdevsingh5398 4 ปีที่แล้ว +1

    Bauhat vadhia video aa 22g

  • @manpreetsinghdhillon7615
    @manpreetsinghdhillon7615 4 ปีที่แล้ว +4

    ❤❤❤👌

  • @angrejsingh5503
    @angrejsingh5503 4 ปีที่แล้ว +1

    ਧਰਨਾਟ ਬਾਈ ਵਿਡੀਉ ਦੀ ਬਾਕੇ ਗੱਲ ਬਾਤ ਐਡ ਕਰਵਾ ਦਨਿਉ ਬਹੁਤ ਬਹੁਤ ਘੈਟ ਬੈਸਟ ਐਫ ਲੱਕ ਬਾਈ

  • @sunnyshidhu7472
    @sunnyshidhu7472 4 ปีที่แล้ว +3

    Very very nice g

  • @gurmatsingh2374
    @gurmatsingh2374 4 ปีที่แล้ว +2

    nic

  • @kuldeepbrar9766
    @kuldeepbrar9766 4 ปีที่แล้ว +11

    Meaningful story...I really like ur all stories..daily at night I see ur story

  • @ManpreetSingh-hx2qj
    @ManpreetSingh-hx2qj 4 ปีที่แล้ว +1

    Attttt video👌👌👌😂😂 pb 23 wala

  • @harmanpreet314
    @harmanpreet314 4 ปีที่แล้ว +17

    Ghaint bnde ne saare 😂😍

  • @pargatsidhu3459
    @pargatsidhu3459 2 ปีที่แล้ว +1

    I Love you good video dhranat Ji sari Tami nu tarli bhar ka dharnat Ji nu

  • @Mohnasidhu_5911
    @Mohnasidhu_5911 4 ปีที่แล้ว +7

    15:09😅🤣🤣

  • @ramandullat444
    @ramandullat444 4 ปีที่แล้ว

    Sirrrraaaaa pilot saab 🤣🤣🤣🤣dharnaat veer

  • @nstwosidegamer3071
    @nstwosidegamer3071 3 ปีที่แล้ว +3

    NICE VIDEO👍👍👍

  • @rogla_alla_boys
    @rogla_alla_boys 3 ปีที่แล้ว +1

    Very nice 👌👌👌👌👌👌👌👌👌👌👌😊😊😊😊😊

  • @kuldipkaur1464
    @kuldipkaur1464 4 ปีที่แล้ว +4

    Very funny and good msg 👍

  • @overseersinghbhullaroverse9716
    @overseersinghbhullaroverse9716 4 ปีที่แล้ว

    ਬਹੁਤ ਵਧੀਆ ਵੀਡੀਓ ਆ ਧਰਨਾਟ ਬਾਈ ਜੀ ਦਿਲੋਂ ਸਲੂਟ ਆ ਬਾਈ ਸੋਡੀ ਟੀਮ ਨੂੰ ਜੀ ਬਾਬੇ ਦੇ ਛਿੱਤਰ ਪਵਾਤੇ ਧਰਨਾਟ ਬਾਈ ਜੀ

  • @ranjitsingh_
    @ranjitsingh_ 4 ปีที่แล้ว +27

    ਪਖੰਡਵਾਦ ਵਿੱਚ ਗਰਕ ਰਹੇ ਨੇ ਲੋਕ
    ਵਧੀਆ ਸੁਨੇਹਾ
    ਉਹ ਲੋਕੋ 21ਵੀਂ ਸਦੀ ਵਿੱਚ ਵੀ ਉਹੀ ਅੰਧਵਿਸ਼ਵਾਸ ਪਾਖੰਡ ਬਰਕਰਾਰ ਹੈ ਦੁਨੀਆਂ ਕਿਥੋਂ ਦੀ ਕਿੱਥੇ ਪਹੁੰਚ ਗਈ ਹੈ ਪਰ ਅਸੀਂ ਦਿਨੋ ਦਿਨ ਪਖੰਡਵਾਦ ਵਿੱਚ ਗਰਕ ਰਹੇ ਹਾ
    ਨਿਕਲੋ ਪਖੰਡਵਾਦ ਵਿਚੋ

  • @jasleenkaur7183
    @jasleenkaur7183 4 ปีที่แล้ว

    ਬਹੁਤ ਸੋਹਣੀ ਵਿਡੀਉ ਆ ,👍👍👍👌👌👌

  • @jaswinderkaur769
    @jaswinderkaur769 4 ปีที่แล้ว +4

    Nice viedo 👍 👍 👍 🌹

  • @smg66yt18
    @smg66yt18 3 ปีที่แล้ว +2

    ❤️❤️❤️❤️

  • @parrywarraich4989
    @parrywarraich4989 4 ปีที่แล้ว +5

    Excellent brother 😂😂😂

  • @harjinder245
    @harjinder245 4 ปีที่แล้ว +2

    ਸਤਿ ਸ੍ਰੀ ਅਕਾਲ, ਸਾਰੇ ਮਿੱਤਰਾਂ ਨੂੰ। ਬਹੁਤ ਹੀ ਵੱਧੀਆ ਵਿਸ਼ਾ ਜੀ।
    ਭਵਿੱਖ ਬਾਣੀ ਦੱਸਣ ਦਾ ਦਾਅਵਾ ਕਰਨ ਵਾਲੇ ਕਿਸੇ ਬਾਬੇ ਨੇ ਨਾ ਦੱਸਿਆ ਕਿ
    ੧. ਕਰੋਨਾ ਬਿਮਾਰੀ ਔਣ ਵਾਲੀ ਸੀ ਜਾਂ ਕਦੋਂ ਜਾਉਗੀ?
    ੨. ਲੌਕਡਾਉਨ ਕਦੋਂ ਹੋਉ ਤੇ ਕਿੰਨੇ ਕੁ ਦਿਨ ਚੱਲੂ?
    ੩. ਲੋਕਾਂ ਦੇ ਕੰਮਰਾਰਾਂ ਦਾ ਕੀ ਬਨੂ?
    ੪. ਕਿਹੜੇ ਕਿਹੜੇ ਇਲਾਕਿਆਂ ਵਿੱਚ ਵੱਧ ਕਰੋਨਾ ਹੋਉ?
    ੫. ਮਜਦੂਰਾਂ ਨਾਲ ਕੀ ਵਾਪਰੂ?
    ਅਜਿਹੇ ਹੋਰ ਵੀ ਸਵਾਲ ਹਨ ਜਿੰਨ੍ਹਾਂ ਦਾ ਜਵਾਬ ਇਨ੍ਹਾਂ ਕੋਲੋਂ ਮੰਗਿਆ ਚਾਹੀਦਾ ਆ, ਲੋਕਾਂ ਨੂੰ ਵੀ ਪਤਾ ਚਲੇ ਕਿ ਇਨ੍ਹਾਂ ਦੀ ਅਸਲ ਸੱਚਾਈ ਕੀ ਆ। 🙏🙂

  • @subhasbhusanpaulchetnaroms2087
    @subhasbhusanpaulchetnaroms2087 4 ปีที่แล้ว +6

    All your episodes are excellent. They are not only comedy but impart great teaching to our society. Well done, keep it up. Our good wishes are always with you.

  • @BalbirSingh-wc2bs
    @BalbirSingh-wc2bs 3 ปีที่แล้ว

    Very very nice video ch bhut baddia sikhia as👌👌👌👌👌❤️❤️❤️🙏🙏🙏

  • @lovemusic829
    @lovemusic829 4 ปีที่แล้ว +7

    Bot wadiya veere 👏te bot wadiya msg v dita ki babeya de chakkra ch na faso eh pakhandi hunde👍

  • @narendragusain5883
    @narendragusain5883 4 ปีที่แล้ว +1

    Karam Pradhan hai. Babao ke chakar mey padkar barbadi hat atty hai nice episode

  • @AmandeepKaur-pw3ej
    @AmandeepKaur-pw3ej 4 ปีที่แล้ว +4

    nice msz

  • @baljeetkaur8631
    @baljeetkaur8631 4 ปีที่แล้ว

    Bhai thudi aa Sri aa videos full msti wli hundi nee rh video ta 101%msti wli aa

  • @labhsingh3041
    @labhsingh3041 4 ปีที่แล้ว +7

    ਬੱਚੇ ਨੂੰ ਚੰਗਾ ਮਾੜਾ ਬਨਾਉਣ ਵਿੱਚ ਮਾ ਦਾ ਹੱਥ ਵੱਧ ਹੁੰਦਾ ਵੀਰ ਜੀ

  • @bigdreamdancer5949
    @bigdreamdancer5949 4 ปีที่แล้ว +1

    Nice video 😊😊😊 and very funny 😂😂😂😂😂🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

  • @lagandhaliwal7764
    @lagandhaliwal7764 4 ปีที่แล้ว +4

    sirra video aa🚜🚜🚜🚜🚜🚜🚜

  • @navjotsinghsandhu2552
    @navjotsinghsandhu2552 4 ปีที่แล้ว +1

    Siraaaaa baio 😘😘😘😘😘😘😘😘😘😘💥💥💥💥

  • @SandhuArmPower
    @SandhuArmPower 4 ปีที่แล้ว +3

    love u bro

  • @realdesijatt
    @realdesijatt 4 ปีที่แล้ว +1

    ਬਹੁਤ ਸੋਣੀ ਵੀਡੀਉ ਅਾ ਵੀਰ ਜੀ ਬਾਬਾ ਨਾਨਕ ਚੜਦੀ ਕਲਾ ਚ ਰੱਖੇ । ਜਿਨੂੰ ਜਿਨੂੰ ਵੀਡੀਉ ਵਦੀਆ ਲਗੀ ਲਾਈਕ ਕਰੋ।
    #RealDesiJatt

  • @Mohnasidhu_5911
    @Mohnasidhu_5911 4 ปีที่แล้ว +3

    9:54😂

  • @kalsisingh7090
    @kalsisingh7090 2 ปีที่แล้ว

    Beautiful beautiful beautiful great job ❣️😍❣️😍👍😂😂😜😜

  • @harnaibchahal4326
    @harnaibchahal4326 4 ปีที่แล้ว +4

    ਬਿਲਕੁਲ ਸੱਚੀ ਗੱਲ ਹੈ ਧਰਨਾਟ ਸਿਆਂ ਬਾਬਿਆਂ ਨੂੰ ਆ ਜੋ ਅੱਜ ਕੱਲ ਕਰੋਨਾ ਵਾਇਰਸ ਦੀ ਬਿਮਾਰੀ ਫੈਲੀ ਹੋਈ ਹੈ ਉਸ ਨੂੰ ਦੱਸ ਰਹੇ ਵੀ ਕਦੋਂ ਤੱਕ ਚੱਲੇਗਾ ਚੀਨ ਵਾਲਿਆਂ ਦਾ ਕਰੋਨਾ ਵਾਇਰਸ , ਬਚੋਂ ਠੱਗ ਮਹਿਕਮੇ ਤੋਂ , ਇਸ ਤਰ੍ਹਾਂ ਦੀਆਂ ਵੀਡੀਓ ਹੋਰ ਬਣਾਉਣ ਦੀ ਬਹੁਤ ਵੱਡੀ ਲੋੜ ਹੈ ਤਾਂ ਜੋ ਆਪਣੀ ਕਮਾਈ ਇਨ੍ਹਾਂ ਠੱਗਾਂ ਤੋਂ ਬਚਾਅ ਸਕਦੇ ਹਾਂ,ਧਰਨਾਟ ਸਿਆਂ ਸਾਰੀ ਟੀਮ ਵਧਾਈ ਦੀ ਹੱਕਦਾਰ ਹੈ

  • @MintuDhaliwal-eg1yx
    @MintuDhaliwal-eg1yx 3 ปีที่แล้ว

    Goodluck Desi Masti Pinda wale
    Soon 1M

  • @manjitchahal7327
    @manjitchahal7327 4 ปีที่แล้ว +3

    Nice

  • @BFC_T
    @BFC_T 4 ปีที่แล้ว +1

    Fulll ghaint bai

  • @roshanbhagat8069
    @roshanbhagat8069 4 ปีที่แล้ว +4

    Dharnat paji tuci cycle rider ho😂😂🚵🚵🚴🚴😂😂

  • @shimonjohn8882
    @shimonjohn8882 4 ปีที่แล้ว +1

    Paji 🤣🤣 vedeo 👍👍 kanche wala scene wadia

  • @randhirsinghbatth4015
    @randhirsinghbatth4015 4 ปีที่แล้ว +23

    ਧਰਨਾਟ ਡੋਲਿਆ ਨੂੰ ਨਜਰ ਨਾ ਲਗ ਜਾਵੇ ਕਮੀਜ ਪਾਲਿਆ ਕਰ